ਚੱਕੋ ਸੋਲਰ ਬਹੁਤ ਸਸਤਾ ਹੋ ਗਿਆ,,,10 ਦਾ ਕੁਨੈਸ਼ਨ ਖੇਤ ਵਾਲਾ,, ਘਰ ਵਾਲਾ ਸੋਲਰ ਰੇਟ ਡਿੱਗ ਪਏ ਹੇਠਾਂ

Поделиться
HTML-код
  • Опубликовано: 27 апр 2024
  • #sukhjinder_lopon

Комментарии • 153

  • @GurinderSingh-ke9bf
    @GurinderSingh-ke9bf 2 месяца назад +21

    ਅਜੇ ਤਾਂ ਸੋਲਰ ਪੈਨਲਾਂ ਦਾ ਰੇਟ ਡਿੱਗਣਾ ਆ ਕਿਉਂਕਿ ਨਵੀਂ ਵਧੀਆ ਤਕਨੀਕ ਆ ਰਹੀ ਹੈ ਇੰਡੀਆ ਵਿਚ!!

  • @SukhwinderSingh-wq5ip
    @SukhwinderSingh-wq5ip 2 месяца назад +17

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @lovedeepmaan4603
    @lovedeepmaan4603 2 месяца назад +20

    ਲੋਪੋ ਵਾਲਿਆਂ ਵੀਰਾਂ ਮਸ਼ਹੂਰੀ ਕਰਨ ਤੋ ਪਹਿਲਾ ਥੋੜਾ ਜਾ ਜਾਣਕਾਰੀ ਮਾਰਕਿਟ ਚੋ ਵੀ ਲਿਆ ਕਰੋ । ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ।

    • @Bharowalcctv
      @Bharowalcctv 2 месяца назад +3

      Bai jiii eda da ki hogiyiaaa Jo

  • @rbrar3859
    @rbrar3859 2 месяца назад +7

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @rintagrewal
    @rintagrewal 2 месяца назад +17

    ਸੁਖਜਿੰਦਰ ਵੀਰ ਲੋਪੋ ਵਾਲਿਆ ਕਿਸੇ ਦੀ promotion ਕਰਨ ਤੋ ਪਹਿਲਾ ਉਸ ਦੀ reputation ਦਾ ਉਸ ਦੇ ਏਰੀਏ ਤੋ ਪਤਾ ਕਰ ਲਿਆ ਕਰ ਵੀਰ 🙏🙏🙏🙏

  • @surinderbrar4249
    @surinderbrar4249 7 дней назад

    Haryana vich 75% subsidy aa te 7.5 hp di solar motor sara kuj viche, panel, motor, pipan panel sab kuj 1 lakh 14 hajar. Punjab nu vi chahida edan subsidy den Haryana vangu

  • @preetrajsinghpreetrajsingh8919
    @preetrajsinghpreetrajsingh8919 2 месяца назад +12

    ਜੀਓ ਜੀਓ ਸੁਖਵਿੰਦਰ ਬਾਈ ਜੀ

  • @lovedeepmaan4603
    @lovedeepmaan4603 2 месяца назад +5

    ਪੰਜਾਬ ਸਰਕਾਰ ਵੀ ਸਬਸਿਡੀ ਦੇਣ ਦਾ ਕਿਹ ਰਹੀ ਆ ਥੋੜਾ ਇੰਤਜ਼ਾਰ ਹੀ ਕਰ ਲਈਏ । ਨਾਲੇ ਸੁਣਨ ਚ ਆਇਆ ਪੋਲੀ ਪੈਨਲ ਬੰਦ ਹੋ ਰਹੇ ਆ ।

    • @SinghSingh-un9tb
      @SinghSingh-un9tb 2 месяца назад

      ਬਾਈ ਜੀ ਪੋਲੀ ਪੈਨਲ ਕਿਹੜੇ ਹੁੰਦੇ ਹਨ

    • @sainiz
      @sainiz 2 месяца назад +1

      ਦਿਖਾ ਮੋਨੋ ਪੈਨਲ ਰਹੇ ਨੇ ਪਰ ਲਾਣੇ ਇਨ੍ਹਾਂ ਨੇ ਪੋਲੋ ਪੈਨਲ ਹੈ
      ਪੋਲੋ ਪੈਨਲ ਸਾਇਡ ਤੋ ਕੱਟ ਲੱਗੇ ਨਹੀਂ ਹੁੰਦੇ ਉਹ ਹਲਕੇ ਨੀਲੇ ਰੰਗ ਦੇ ਹੁੰਦੇ ਹਨ ਜਦ ਕਿ ਮੋਨੋ ਪੈਨਲ ਡਾਰਕ ਨੀਲੇ ਹੁੰਦੇ ਹਨ ਜੋ ਦਿਖਾ ਰਹੇ ਨੇ 🙏

    • @hanishjaspal7807
      @hanishjaspal7807 23 дня назад

      New pannal bahut saste ne bahr.

  • @user-zf5rq8tv9p
    @user-zf5rq8tv9p 2 месяца назад +4

    ਵਧੀਆ ਜਾਣ ਕਾਰੀ

  • @user-by5tr5ed1z
    @user-by5tr5ed1z 11 дней назад

    ਸੋਲਰ ਫਰੀਦਕੋਟ ਵਿੱਚ ਲਗਵਾਉਣ ਹੈ ਜੀ ਪਾਣੀ 15 ਫੁੱਟ ਤੇ ਹੈ ਜੀ 3ਹੂਸਰਪਾਵਰ ਦੀ ਮੋਟਰ

  • @jagvirbrar12
    @jagvirbrar12 2 месяца назад +2

    5 hp monoblock da ki rate he ji

  • @jatindermann8616
    @jatindermann8616 2 месяца назад +4

    Jindabaad Paji

  • @sukhisandhu4900
    @sukhisandhu4900 2 месяца назад +2

    3 has power da ki rate 22 g elaka muktsar sahib

  • @suchasingh2663
    @suchasingh2663 2 месяца назад +1

    Very good information for the public

  • @Carryfans973
    @Carryfans973 2 месяца назад +1

    Jahan per connection Lagana vahan per 15 16 foot uske sath Pani recharge Ka Karna0 system Hona chahie 50% niche Pani utarana chahie Hona chahie

  • @laddijangu
    @laddijangu 2 месяца назад

    M planning to install this off-grid system in kansal village near Chandigarh for 5 kw

  • @SinghSingh-un9tb
    @SinghSingh-un9tb 2 месяца назад +6

    130 ਫੁਟ ਤੇ ਇਸ ਟਾਇਮ ਸਬਮਰਸੀਬਲ ਮੋਟਰਾਂ ਚਲ ਰਹੀ ਆ ਹਨ ਤਿੰਨ ਕਿੱਲੇ ਜਮੀਨ ਹੈ 7.5 ਐਚ ਪੀ ਦੀ ਮੋਟਰ ਸਾਰ ਸਕਦੀ ਹੈ ਅਤੇ ਕੀ ਖਰਚਾ ਆਊਗਾ ਜੀ

    • @Jasveer1991
      @Jasveer1991 2 месяца назад

      12.5 hp lgao minimum

    • @BAJWA-p90
      @BAJWA-p90 Месяц назад

      ​@@Jasveer1991⁶🎉🎉🎉ttþþtþþþþttþtþþþþtþþþþþh35o8

  • @user-el3hr4vt6l
    @user-el3hr4vt6l 2 месяца назад +2

    Atta Chakki chal u bai 10hp moter ha

  • @balwindergurna8467
    @balwindergurna8467 Месяц назад

    Me apne ghar lgwana h 3 kwt tak da kina khrcha ajy ga me jldi lgwana h

  • @amrikkang5342
    @amrikkang5342 2 месяца назад +11

    120 ਫੁੱਟ ਪਾਣੀ ਦਾ ਲੈਵਲ ਹੈ ਕਿੰਨੇ ਹਾਰਸ ਪਾਵਰ ਦੀ ਮੋਟਰ ਕੰਮ ਕਰੂ ਗੀ

    • @Harpreetsingh-xk7eg
      @Harpreetsingh-xk7eg 2 месяца назад +1

      7.5 hp

    • @GurdevSingh-vd5ie
      @GurdevSingh-vd5ie 2 месяца назад +1

      ਕਿੰਨਾ ਖ਼ਰਚਾ ਆਉ

    • @GurdevSingh-vd5ie
      @GurdevSingh-vd5ie 2 месяца назад

      ਮੇਰੇ ਕੋਲ ਇੱਕ ਏਕੜ ਜ਼ਮੀਨ ਹੈ।।ਨਲਕਾ ਲੋਣ ਦੀ ਸੋਚ ਰੇਹਾਂ ਹਾਂ।।🎉ਡਰੀਪ ਸਿਸਟੰਮ ਅਤੇ ਕੁਦਰਤੀ ਖੇਤੀ।।ਪਾਣੀ ਨਾ ਮਾਤਰ ਲੋੜ ਹੈ 🎉ਨਲਕੇ ਦਾ ਹੈਡਲ ਤਾਂ ਠਾਂਅ ਕਰਨਾਂ ਹੈ

    • @Harpreetsingh-xk7eg
      @Harpreetsingh-xk7eg 2 месяца назад

      @@GurdevSingh-vd5ie 380000

    • @GurdevSingh-vd5ie
      @GurdevSingh-vd5ie 2 месяца назад

      ਅੰਗੁਰ ਖਟੇ ਵਾਲੀ ਕਹਾਵਤ ਤਾਂ ਸੁਣੀ ਹੋਉ 😅 ਮੈਂ ਆਪ ਹੀ ਗੇੜ ਲੂੰ 😅ਖੇਤ ਨੂੰ ਡਕ ਕੇ ਰੱਖੋ । ਸਿੱਧੀ ਧੁੱਪ ਤੋਂ ਬਚਾਉ।।😮ਦੇਸੀ ਤਰੀਕੇ ਨਾਲ ਜੀਵ ਅੰਮ੍ਰਿਤ ਬਣਾਕੇ ਪਾ ਦੇਉ।।।ਸੁਖਛੰਮ ਜੀਅ ਪੈਦਾ ਕਰ ਲਉ।।ਪਾਣੀ ਦੀ ਵਰਤੋਂ ਬੜੀ ਘੱਟ ਹੈ

  • @JivanManhas
    @JivanManhas 2 месяца назад +3

    Sir 7.5 da ki rate aa. Pannel with moter only

  • @mohindermann3887
    @mohindermann3887 2 месяца назад +18

    ਇਸ ਸਾਲ ਡੇਢ ਮਹੀਨਾ ਸੂਰਜ ਨਹੀਂ ਨਿਕਲਿਆ ਮੋਟਰਾਂ ਨਹੀਂ ਚੱਲੀਆਂ ਕੋਈ ਹੱਲ?

    • @Destination693
      @Destination693 2 месяца назад +5

      ਇਹਨਾ ਨੂੰ ਨਾਂ ਪੁੱਛੀ ਵਿਰ ਇਹਨਾ ਕਿਹਨਾ ਸਾਡੇ ਕੋਲ ਬਦਲ ਊਰਜਾ ਵੀ ਹੈ 😅

    • @allinone659
      @allinone659 2 месяца назад

      tesal lithium battery mildi ohde ch store ho jndi power pr mehnga molda

    • @user-lx2gw3fo5w
      @user-lx2gw3fo5w 2 месяца назад +1

      ​@@allinone659pra battery sasti aa jandi aa na

    • @avjindersinghsodha3633
      @avjindersinghsodha3633 2 месяца назад +2

      ਸੋਲਰ ਪੈਨਲ ਕੋਲੇ ਨਰਾਲੇ ਬਾਬੇ ਦਾ ਨਾਮ ਲੈ ਕੇ ਲਾਲਟੈਨ ਚਲਾ ਦਿਓ ਸੂਰਜ ਦੀ ਥਾ ਲਾਲਟੈਨ ਨਾਲ ਚਲ ਪਵੇਗਾ ਕੰਮ

    • @dhainchand1643
      @dhainchand1643 Месяц назад

      😂​@@avjindersinghsodha3633

  • @kuldeepsinghchatha
    @kuldeepsinghchatha Месяц назад +1

    ਇਹਦੀ ਤਾਂ ਚੜ੍ਹਗੀ ਠੇਕੇ ਤੇ

  • @gurnamsinghje9327
    @gurnamsinghje9327 2 месяца назад +2

    3 hp di motor da solar system price

  • @RavinderSingh-ll6nd
    @RavinderSingh-ll6nd 2 месяца назад +5

    ਮੈਨੂੰ ਤਾ ਸਬ ਸੀਟੀ ਆੲੀ ਨੀ ਬਾੲੀ

  • @jaswinderjassa2637
    @jaswinderjassa2637 2 месяца назад +43

    ਮੈ ਸੋਲਰ ਘਰੇ ਲਾਵਾਉ ਏਸੀ ਚਲਾਉਣਾ ਅਤੇ ਚਾਰਜ ਹੇਣ ਵਾਲੀ ਗੱਡੀ ਲੈਣ ਲੱਗਾ ਗੱਡੀ ਵੀ ਫਰੀ ਚ ਚਲਾਊ

    • @baljitsingh2014
      @baljitsingh2014 2 месяца назад +5

      ਫੋਨ ਨੰਬਰ ਦਿਓ

    • @sukhvir124
      @sukhvir124 2 месяца назад +3

      Jassa Veer You Are really doing right..

    • @sukhvir124
      @sukhvir124 2 месяца назад +3

      Jassa Veer you are doing right....

    • @punjabiweatherchannel
      @punjabiweatherchannel 2 месяца назад +1

      👍👍👍💧💧💧💧💧

    • @bsmaahalsingh3611
      @bsmaahalsingh3611 2 месяца назад +2

      Veer ji🙏
      On grid 5kw te
      3 fan, 2 led tv,
      tullu pump te
      1.5 tan da ek ac chal
      jayga ???

  • @charanjeetsingh972
    @charanjeetsingh972 2 месяца назад +1

    Bijli tan mil ju gi , Eda lava ke pani sara hi khatam Kar Dena, pani nai milna mitro

  • @nanakpuriapannu7594
    @nanakpuriapannu7594 2 месяца назад +2

    Aasi 110 fit te 10 hp di 3,30 di launde aw guranty waranty same dine aw

  • @harbhjansingh3653
    @harbhjansingh3653 2 месяца назад +1

    Good information ji

  • @satyakijeet1815
    @satyakijeet1815 Месяц назад

    ਅੱਸੀ ਹੁਣ ਟੂਬਲ ਬੰਬੀ ਬਿਲਕੁਲ ਬੰਦ ਕਰੋਨੀ ਛਿਤਰ ਦੈ ਦੰਮ ਤੈ ਇਸ ਤੋ ਅੱਗੈ ਹੋਰ ਢੱਘ ਨਾਲ ਵੀ ਕਿਓ ਕੀ ਪੀਆਰ ਨਾਲ ਮੰਨਣ ਵਾਲੀ ਜਿਣਸ ਹੈਣੀ ਝੋਨਾ ਨਹੀ ਲਾਓ ਗੈ ਫਿਰ ਚਲਾ ਸੱਕਦੈ ,ਹੋਰ ਜੀਦੈ ਨਹਿਰ ਦਾ ਪਾਣੀ ਹੈ ਓਨੂ ਵੀ ਟੂਬਲ ਨਹੀ ਚਲੋਣ ਦੇਣਾ ਕਿਓ ਕੀ ਅਸੀ ਪੰਜਾਬ ਨੂ ਰਿਗਸਤਾਨ ਬੰਨ ਤੋ ਬਚੋਣਾ ਤੈ ਰੁਖ ਲੋਣ ਨੂੰ ਵੀ ਮੰਜਬੂਰ ਕੱਰਨਾ ਇੱਕ ਕਿਲੈ ਵਿੱਚ ਇੱਕ ਪੈੜ ਲੋਣਾ ਪੱਊ ਕਿਓ ਕੀ ਅਗਲੀ ਪੀੜੀ ਵਾਸਤੈ ਨਹੀ ਤਾ ਪੀਣ ਨੂਂ ਨਹੀ ਮਿੱਲਨਾ ਓਕ ਸੀਜਣ ਨਹੀ ਮਿਲਨੀ ਹੁਣ ਲੋਕੀ ਬਟਣ ਨੱਪਕੈ ਭੁਲ ਜਾਦੈ ਧਰਤੀ ਖਾਲੀ ਕਰੀ ਜਾਦੈ ਲੋਕ

  • @vazirchand7773
    @vazirchand7773 Месяц назад

    Bai ji 3 hp da ki rate hai

  • @user-of9sx5ih7r
    @user-of9sx5ih7r 2 месяца назад +2

    💚🙏🌹

  • @labhsaharan2503
    @labhsaharan2503 2 месяца назад +2

    ਪੰਜ ਦੀ ਮੱਛੀ ਮੋਟਰ ਢਾਈ ਐਚੀ ਕੱਡਦੀ ਦੀ ਆ ਵੀਰ

  • @harjindersidhu7025
    @harjindersidhu7025 2 месяца назад +4

    200 ਅਮਪੇਰ ਦਾ ਵੈਲਡਿੰਗ ਪੰਜ ਕਿਲੋ ਦੇ ਤੇ ਚੱਲ ਸਕਦਾ ਹੈ

  • @user-qs6wo5ot6k
    @user-qs6wo5ot6k 2 месяца назад

    Bai g Giddarbaha ch lubi, UTL de pannel brand new 10 hp machhi moter with loarning pipe rate 3,10,000=00 lounde h

  • @MrSingh-hq5zd
    @MrSingh-hq5zd 2 месяца назад +1

    Motran da pani poora nahi hundah ehna solars tonh

  • @mandy_saidpuriaa
    @mandy_saidpuriaa 2 месяца назад

    For more information

  • @Jasveer1991
    @Jasveer1991 2 месяца назад +1

    Kise v company de lgga lo bss orignal hove panel...A grade cell use keta hove

    • @arshdeepsinghthuledar4544
      @arshdeepsinghthuledar4544 2 месяца назад

      Bilkul A grade hona chahida
      Gal eda market ch ena kuch use ho riha
      So doubt clear karooo
      After then purchase

  • @sukhdevsingh6069
    @sukhdevsingh6069 2 месяца назад +1

    3 hp Dee cost?

  • @melasinghsandhusandhu
    @melasinghsandhusandhu 2 месяца назад +1

    V good infermastion

  • @suchasingh2663
    @suchasingh2663 2 месяца назад

    And I am living 1191/A Ranjit Nagar Kharar District Mohali Punjab

  • @AVTARSINGH-zu3cj
    @AVTARSINGH-zu3cj 2 месяца назад +1

    Solar. Is. A. Best. Systeam

  • @tap-var
    @tap-var 2 месяца назад +2

    महंगा दे रहे हैं मेरे पास 10 एचपी का शक्ति सोलर पंप का सेट है कंप्लीट ढाई लाख में मैं दे दूंगा मोटर भी शक्ति की है

    • @Bharowalcctv
      @Bharowalcctv 2 месяца назад

      Bai kyuuuu befkuffff bnaaa Raha o kasa ethna sastaaa ho jaya ga 10 hp set

  • @jassasingh5365
    @jassasingh5365 2 месяца назад +2

    ਬਾਈ ਜੀ ਮੈਂ ਮਾਨਸਾ ਜ਼ਿਲ੍ਹੇ ਤੋਂ ਹਾਂ ਸਾਡੇ ਪਾਣੀ ਦਾ ਲੈਵਲ 35 ਫੁੱਟ ਤੇ ਹੈ ਅਸੀਂ ਸਾਡੇ ਸੱਤ ਪਾਵਰ ਦਾ ਕਨੈਕਸ਼ਨ ਲਵਾਉਣਾ ਗਾ ਸਾਡੇ 24 ਪੈਨਲ ਲਾਕੇ ਵਧੀਆ ਚਲਦੇ ਨੇ ਬਾਈ ਜੀ ਇਸ ਤੇ ਟੋਟਲ ਖਰਚਾ ਕਿੰਨਾ ਆਊ ਗਾ ਜੀ ਵਧੀਆ ਸਮਾਨ ਲਾਕੇ ਅਸੀਂ ਤਾਂ ਕੱਲਾ ਬੋਰ ਕੀਤਾ ਹੋਇਆ ਹੈ

    • @raghbirsinghsidhu399
      @raghbirsinghsidhu399 2 месяца назад +2

      ਘਰੇਲੂ ਕਨੈਕਸ਼ਨ ਬਾਰੇ ਦੱਸਿਆ ਜਾਵੇ

  • @user-we1lk4cl1e
    @user-we1lk4cl1e 2 месяца назад

    ❤❤❤❤

  • @Carryfans973
    @Carryfans973 2 месяца назад +2

    30 Sal Tak Ka Pani Punjab Vich vaise hi Bachana Kranti Kyon Thi iski de rahe isliye Kyunki 30 Sal bad Pani Nahin rahega

    • @jatinderkaur9743
      @jatinderkaur9743 2 месяца назад

      Je 30 sal tkk pani muk jao fir jinda kahde te rehna

    • @SK-io4gd
      @SK-io4gd 2 месяца назад

      Don't worry brother,in 30 years there is likely hood of atleast 3 major floods and recharging of ground water will take place and more over people will learn to reduce the area under paddy cultivation by that time.

  • @balwinderSingh-om4tb
    @balwinderSingh-om4tb Месяц назад

    3hp kina rate

  • @omarora8630
    @omarora8630 2 месяца назад

    Asi wari dae panle full Resesri and moter 3 lac 40 thousand public nu pagla na bano

  • @simratsingh7429
    @simratsingh7429 Месяц назад

    Sade sat moter Te kharcha kina pauny

  • @kamaljitsingh3916
    @kamaljitsingh3916 2 месяца назад

    Bad service thay don't care samall custumer I was visit 3 time also thay don't pick phone also I was ready for paying but thay don't setup my pump only laraa

  • @sandeepsingh-bs1vp
    @sandeepsingh-bs1vp Месяц назад

    Bai eh rate ta sare hi lai jande aa

  • @BaldevSingh-zz4ck
    @BaldevSingh-zz4ck 2 месяца назад +1

    Poly panel ta band ho rhe hn,
    Tuhade kol purana maal hai ?

    • @Bharowalcctv
      @Bharowalcctv 2 месяца назад

      Hnjiii asiii vi suniyia
      Par UTL , LUBI daa ta ariha va

  • @omarora8630
    @omarora8630 2 месяца назад

    2 lac 20 thousand only wari da monopark faclcut sarbsity 78000 -142000 rupees

    • @Bharowalcctv
      @Bharowalcctv 2 месяца назад

      Kitho gal krda o tusiii waaree ta b grade vi bohat aunda VA market ch

  • @user-jq4li2zz4v
    @user-jq4li2zz4v Месяц назад

    Malwa company. Nmber

  • @davindersingh3828
    @davindersingh3828 2 месяца назад +1

    Haryana gov ne 10 hp sara set .1.38 che lga k ditta

  • @jasvirsinghseera4409
    @jasvirsinghseera4409 2 месяца назад +2

    On grid ta har koi hi 230000 lga dinda bai

    • @Destination693
      @Destination693 2 месяца назад +2

      Phir Veer Eh Bande Pehla 3,50,000 Vich Launde Hune Va Hun Eh 2,30,000 Vich La Rahe Va Rate Ehna De Hisaab Naal Bahot Sasta Rate Karta Va Solar System Da Par Customer De Hisaab Naal Haale V Mehnga Va Ehna De Hisaab Naal Sasta Va 😂

    • @arshdeepsinghthuledar4544
      @arshdeepsinghthuledar4544 2 месяца назад

      @@Destination693
      Hi Arshdeep Singh
      From MAXSS INDUSTRIES TDR
      Veergi tuci avde according rate na describe kro sade wholesale rate ne
      🙏

    • @sevaksingh9469
      @sevaksingh9469 2 месяца назад

      ਅਸੀ 190 ਦਾ ਲਵਾਇਆ utl ਦਾ ਘਰੇ 50 ਹਜਾਰ ਸਬਸਿਡੀ ਅ ਗਈ

  • @baljeetsingh-ur5uf
    @baljeetsingh-ur5uf Месяц назад

    Eh rate ta sare hi de rhe hn saste wali ta koyi gl ni

  • @khetiadvice
    @khetiadvice 2 месяца назад +1

    Jina sasta panel Oni jaldi khrab😅😅😅😅😅

    • @arshdeepsinghthuledar4544
      @arshdeepsinghthuledar4544 2 месяца назад

      Baiii sastiiii cheejjj oh hundiiii jo sahiiii na hova
      Bohat kuch a solar da vich
      But A Grade cheej or company da material cost da fark auna hi auna

  • @JaswinderSingh-ut4zx
    @JaswinderSingh-ut4zx 2 месяца назад +2

    ਆਕਸੀਜਨ ਵਾਗੂੰ ਸੂਰਜ ਚੋ ਚਾਰੇਜ ਵੀ ਮੋਕ ਜਾਣਾ

    • @jatinderkaur9743
      @jatinderkaur9743 2 месяца назад

      22 je suraj tu charge muk gyea apaa v muk janaa

  • @sukhmanchahal5768
    @sukhmanchahal5768 2 месяца назад

    Kise ne v solar system lagwaona oh sirf hun topcon 550 watt toh upper wale pannel lagwona

  • @harjitdhillon9150
    @harjitdhillon9150 2 месяца назад +1

    ਵੀਰ ਸਾਡੇ ਕੋਲ 42 ਕਿਲੋ ਵਾਟ ਕਨੈਕਸ਼ਨ ਆ ਘੱਟ ਤੋਂ ਘੱਟ ਕਿੰਨੇ ਕਿਲੋ ਵਾਟ ਸੋਲਰ ਕਨੈਕਸ਼ਨ ਲਗਵਾ ਸਕਦੇ ਆ

    • @6434mann
      @6434mann 2 месяца назад +1

      30 kw

    • @arshdeepsinghthuledar4544
      @arshdeepsinghthuledar4544 2 месяца назад

      Hi Arshdeep Singh
      From MAXSS INDUSTRIES TDR
      Veergi jina thoda sanction load ona KW tkk lgvaa sakde oo (eg je thoda 50 kilo tkk load aa tan 50 tkk lgg jao)

  • @jatindersinghpandher
    @jatindersinghpandher 2 месяца назад

    200 foot te motor lag sakde aa

    • @Jasveer1991
      @Jasveer1991 2 месяца назад

      Nhi jayda benifit nhiaaaa

  • @arjunvelly219
    @arjunvelly219 2 месяца назад +7

    Kime a jatta

  • @khetiadvice
    @khetiadvice 2 месяца назад

    Pahla wich bht olla hagaaa

    • @arshdeepsinghthuledar4544
      @arshdeepsinghthuledar4544 2 месяца назад

      Bilkul sahi veer Asa krka with bill , guarantee , waarantee certificate da nal material lavoooo

  • @Sandhu_94632
    @Sandhu_94632 2 месяца назад

    Koi fark ne aam rate aa market wala

    • @Bharowalcctv
      @Bharowalcctv 2 месяца назад

      Bai rate try kita kiii rate da Raha na 10 hp da

  • @Goyal..dairy...farm--
    @Goyal..dairy...farm-- 2 месяца назад

    20 rupaye par wat milda

  • @jaswinderkaur9970
    @jaswinderkaur9970 2 месяца назад

    3 has power da ki rate hai bhi g

  • @lakhvircheema4426
    @lakhvircheema4426 2 месяца назад

    5kg wt da ghar ch kene da

  • @BhupinderSinghBadesha
    @BhupinderSinghBadesha 2 месяца назад

    ❤❤❤

  • @sarjiwankumar5955
    @sarjiwankumar5955 2 месяца назад

    30 RS aam milada

    • @arshdeepsinghthuledar4544
      @arshdeepsinghthuledar4544 2 месяца назад

      Brother A grade panel 30 Rs ch kithooo miljuuuu ga

    • @sarjiwankumar5955
      @sarjiwankumar5955 2 месяца назад

      @@arshdeepsinghthuledar4544 kine kilowatt need available kar ho jaye ga

  • @user-el8lb6rs3p
    @user-el8lb6rs3p 2 месяца назад

    2.50 lakh da Soler fir sasta kive Hoya 2.50lakh da moge v londe naale subciti v milti aa tusi kyu juth bol Rahe ho ke sasta hoya

    • @arshdeepsinghthuledar4544
      @arshdeepsinghthuledar4544 2 месяца назад

      Asiiii kyooo jhooth bolna jo quality da material a sada kol asiii ohiiii lonaaa va
      Moga to lava loooo far tusiiii

  • @jaspalsingh1650
    @jaspalsingh1650 2 месяца назад +1

    Koi faida nahi

  • @AtmaPannu
    @AtmaPannu 2 месяца назад

    Jhooth koi rate ni ghat hoya

  • @davindersarai
    @davindersarai 2 месяца назад +1

    Jhooth bahut hunda

    • @jatinderkaur9743
      @jatinderkaur9743 2 месяца назад

      Ehh tan pkaa 22 je apnaa koi punjabi truki krn di kosish krda apaa luk krn nhi dinde apaa bina bnde nu mile gll kitee boli janee apaa boht such bol rhe aa

  • @jaspalsingh1650
    @jaspalsingh1650 2 месяца назад +1

    Dhundh vich nahi chalda jhutt

  • @SukhwinderSingh-ir1rd
    @SukhwinderSingh-ir1rd 2 месяца назад

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਸ਼ਰਮ ਬੰਦਾ ਖੇਤਰ ਤੇਰੇ ਪਿਓ ਨੇ ਦੱਸਣਾ ਸੀ

    • @harshbabsekhon7059
      @harshbabsekhon7059 2 месяца назад +6

      ਕਮੈਂਟ ਵਿਚ ਮਾੜੀ ਭਾਸ਼ਾ ਨਾ ਵਰਤੋਂ ਕਰੋ ਬਾਈ ਜੀ

  • @greatcanada4989
    @greatcanada4989 2 месяца назад +2

    Bahi amratpal de sport karo

  • @greatcanada4989
    @greatcanada4989 2 месяца назад +1

    22 ji bahi amratpal da v sath deo

  • @greatcanada4989
    @greatcanada4989 2 месяца назад

    O baho bahi amratpal singh khalasa ware v koi video pao sport karo

  • @deepsingh4409
    @deepsingh4409 2 месяца назад

    Je ustaad ana he Tera Kam chal rha ta as bande nu 30.40 hjar paise de k add nhe kroni se tu pra thoda ja sach bolya kro

    • @arshdeepsinghthuledar4544
      @arshdeepsinghthuledar4544 2 месяца назад

      Pra kam di koiii problem ni wholesale ch
      Retail shuruuu kita so ta add karvayiii a
      Jo soch riha pra eda diii koi gal ni