ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Поделиться
HTML-код
  • Опубликовано: 26 авг 2023
  • Which brick is better for construction | red Brick vs Flyash Brick | Advantage of Fly Ash Brick?
    #lime #flyashbricks #cementbricks #flyashbrickmachine
    #lowcosthouse #bricks
    which is best limeash vs red brick?
    ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Комментарии • 128

  • @SukhwinderSingh-wq5ip
    @SukhwinderSingh-wq5ip 10 месяцев назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @baatenaazaadki373
    @baatenaazaadki373 10 месяцев назад +4

    ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊
    ਰੱਬ ਤੁਹਾਨੂੰ ਭਾਗ ਲਾਵੇ❤❤❤
    ਜਿਉਂਦੇ ਰਹੋ❤❤❤
    ਤੱਰਕੀਆਂ ਕਰੋ

  • @robikumer1543
    @robikumer1543 10 месяцев назад +34

    ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ

    • @MANEATER747
      @MANEATER747 10 месяцев назад

      Right veer

    • @sainiamarjeet
      @sainiamarjeet 10 месяцев назад +2

      Khoon choos ke Ameer baneda

    • @AmarjitSingh-xl6kc
      @AmarjitSingh-xl6kc 9 месяцев назад +3

      ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ

    • @sainiamarjeet
      @sainiamarjeet 9 месяцев назад

      @@AmarjitSingh-xl6kc apni safety apne hath honde hege hae

  • @ramneetsingh6912
    @ramneetsingh6912 10 месяцев назад

    Thankyou ❤❤

  • @KanwarnaunihalSingh-kf7jg
    @KanwarnaunihalSingh-kf7jg 10 месяцев назад +41

    ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ

    • @advmaan2875
      @advmaan2875 10 месяцев назад

      ehde ch flyash , bed ash , stone dust , bottom ash.baki myaad ehdi mitti ali etta to jyada y

    • @harjitsinghkandola7476
      @harjitsinghkandola7476 10 месяцев назад +1

      ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ

    • @trsaini1386
      @trsaini1386 10 месяцев назад

      Rate ਕੀ ਆ ਜੀ

    • @RamKishan-jy3su
      @RamKishan-jy3su 10 месяцев назад

      Yes

    • @gamerbaba123
      @gamerbaba123 10 месяцев назад +1

      5000 ਤਾਂ ਜਿਆਦਾ ਹੋ ਗਿਆ

  • @Navnoorlife
    @Navnoorlife 10 месяцев назад +10

    ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ

  • @didarsingh9391
    @didarsingh9391 4 месяца назад

    Very good I like this new technic gof blessyou furtherly thanks also pricr is good.thanks

  • @ernsbrtp
    @ernsbrtp 10 месяцев назад +1

    Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।

  • @sainiamarjeet
    @sainiamarjeet 10 месяцев назад +2

    Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha

  • @gur8630
    @gur8630 10 месяцев назад +4

    Guri bhajji, pleaseake video on terracotta bricks manufacturer in North India.
    Thanks

  • @g.p.singhkhalsa9874
    @g.p.singhkhalsa9874 10 месяцев назад +17

    ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।

  • @gurbaazsingh319
    @gurbaazsingh319 10 месяцев назад +2

    Good

  • @kuldeepsidhu1149
    @kuldeepsidhu1149 10 месяцев назад

    👌

  • @RavinderKumar-we1yt
    @RavinderKumar-we1yt 10 месяцев назад

    Very nice

  • @rakeshsuneja5885
    @rakeshsuneja5885 5 месяцев назад

    Veer ji ene plain eiit pr cement kaise pakd krega

  • @tajinderpalsingh3312
    @tajinderpalsingh3312 10 месяцев назад +2

    Nice bro ❤❤ Nice video bro ❤❤❤

  • @buntysingh6276
    @buntysingh6276 8 месяцев назад

    Nice

  • @harshbabsekhon7059
    @harshbabsekhon7059 10 месяцев назад

    Very good bi g ❤❤❤❤❤

  • @gurpalsinghkaler6622
    @gurpalsinghkaler6622 8 месяцев назад

    Sar Rampura fool me konsi jahaga hai

  • @KattarBrar
    @KattarBrar 5 месяцев назад

    Very good 👍 ok

  • @satnamwaheguru8173
    @satnamwaheguru8173 10 месяцев назад

    🙏🙏👌👌

  • @ermanpreetsinghdhaliwal3726
    @ermanpreetsinghdhaliwal3726 10 месяцев назад +1

    Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know

  • @rashpalsingh8279
    @rashpalsingh8279 5 месяцев назад

    Near. Batala

  • @punjabiandejindgi
    @punjabiandejindgi 10 месяцев назад +3

    26❤❤❤❤ wow very nice 👍

  • @narindersingh-jb9wm
    @narindersingh-jb9wm 5 месяцев назад

    Veer je Cutting karn vaste ke karna

  • @GurpreetSingh-by4hx
    @GurpreetSingh-by4hx 5 месяцев назад

    better veere 👍

  • @palvindersingh528
    @palvindersingh528 2 месяца назад

    Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi

  • @user-fp1nb7hr1c
    @user-fp1nb7hr1c 10 месяцев назад +7

    ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,

  • @avtarkasoulino.1363
    @avtarkasoulino.1363 9 месяцев назад +1

    Ver ji es itt de lambai chodai kini hundi ya ji..dasiyo ji

  • @NandKishore-mp7ho
    @NandKishore-mp7ho 10 месяцев назад

    Kithay ban rahee hai 22

  • @bsnahar8375
    @bsnahar8375 10 месяцев назад +3

    ਇਕ ਦਾ ਸਾਈਜ਼ ਕਿਨਾਂ ਜੀ

  • @gsantokhsinghgill8657
    @gsantokhsinghgill8657 10 месяцев назад +1

    Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻

  • @harishrattan1422
    @harishrattan1422 10 месяцев назад

    Good aa bai ji

  • @akashdeep970
    @akashdeep970 10 месяцев назад

    Gurdaspur mile sakte hai

  • @user-ml8sc2fi2x
    @user-ml8sc2fi2x 4 месяца назад

    ❤❤❤❤❤ ਵੈਰੀ

  • @palvindersingh528
    @palvindersingh528 2 месяца назад

    Kithe hai factory???

  • @inderjitsingh215
    @inderjitsingh215 10 месяцев назад

    Sura v aunda a veer ji

  • @JasbirSingh-hc7bw
    @JasbirSingh-hc7bw 10 месяцев назад

    Rate ke hi

  • @BalkarSingh-jb3wv
    @BalkarSingh-jb3wv 4 месяца назад

    ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ

  • @vaneetsood9066
    @vaneetsood9066 10 месяцев назад

    6000 moge da ke rate

  • @GurpreetKaur-lx9tp
    @GurpreetKaur-lx9tp 10 месяцев назад

    👌🙏🇩🇪♥️

  • @gurpalsinghkaler6622
    @gurpalsinghkaler6622 8 месяцев назад

    Tharmal ke pass gurusar Maharaj ko road jata hai vo road hai

  • @InderjitSingh-ei8hr
    @InderjitSingh-ei8hr 10 месяцев назад +2

    Sir 1 ett tha watt kena hay

  • @bsnahar8375
    @bsnahar8375 10 месяцев назад +2

    ਬਾੲਈ ਸਾਈਜ਼ ਕਿ ਨਾ ਇਕ ਦਾ

  • @shontubatra601
    @shontubatra601 10 месяцев назад

    4200per 1000?????

  • @bikramsingh-jz9yo
    @bikramsingh-jz9yo 10 месяцев назад +1

    Amritsar mil skdi a

  • @Dhillon615
    @Dhillon615 10 месяцев назад +2

    ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a

  • @BhupinderSingh-tt9ox
    @BhupinderSingh-tt9ox 10 месяцев назад +1

    ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ

  • @nagindersingh4388
    @nagindersingh4388 10 месяцев назад +3

    ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ

  • @palvindersingh528
    @palvindersingh528 2 месяца назад

    Mai bathindde to mangwai 3.5 rs wo v pahunch

  • @g.p.singhkhalsa9874
    @g.p.singhkhalsa9874 24 дня назад

    ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।

  • @ramanjeetsidhu-cq5uk
    @ramanjeetsidhu-cq5uk 10 месяцев назад

    Rate liko

  • @user-de7zf9un2j
    @user-de7zf9un2j 2 месяца назад

    Vdia hai mitti ta bachu gi

  • @parmodsabharwal37
    @parmodsabharwal37 10 месяцев назад +1

    Koi rate te dasso

  • @user-kr3gv6mw5h
    @user-kr3gv6mw5h 10 месяцев назад +1

    Bai ji Aaddress

  • @harishkumarsethi8956
    @harishkumarsethi8956 10 месяцев назад +2

    Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝

  • @vfyhhhhj7594
    @vfyhhhhj7594 10 месяцев назад

    Paris ken 1000 da

  • @josangurdial487
    @josangurdial487 5 месяцев назад

    ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ

  • @rajwantsingh2523
    @rajwantsingh2523 10 месяцев назад

    ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।

  • @harpalsingh-df9yk
    @harpalsingh-df9yk 10 месяцев назад +2

    ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l

    • @karmjitsinghsinghgill5516
      @karmjitsinghsinghgill5516 10 месяцев назад

      ਇਸ ਇਟ ਦੀ ਪਕੜ ਲਾਲ ਇਟ ਨਾਲੋ 2ਗੁਣਾ ਜਿਆਦਾ ਹੈ ਬਾਈ।

    • @InderjitSingh-ei8hr
      @InderjitSingh-ei8hr 10 месяцев назад +1

      A ett thop nal jada gham ta nahi hodi

    • @user-kh2dv8li1o
      @user-kh2dv8li1o 10 месяцев назад

      Hoona thanda hunda bai

  • @inderjitsingh215
    @inderjitsingh215 10 месяцев назад

    22 g haggi a purlab

  • @santokhsinghbenipal8592
    @santokhsinghbenipal8592 10 месяцев назад +3

    ਕੀਮਤ ਅਤੇ ਅਡਰੈਸ ਦਸਿਆ ਜਾਵੇ

  • @pardeeppassi8385
    @pardeeppassi8385 5 месяцев назад

    ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ

  • @parmpalsinghpalmann549
    @parmpalsinghpalmann549 20 дней назад

    ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ

  • @brijmohansahni3178
    @brijmohansahni3178 10 месяцев назад

    Makan banan vich delhi pon vi chahia te is nu torna mistri lai okha hai. Usda koi tor vi hona chahia.

    • @sainpansotrasteel
      @sainpansotrasteel 10 месяцев назад

      Mistry ko cutter rakhna chiya sath

    • @sainpansotrasteel
      @sainpansotrasteel 10 месяцев назад

      Subha phale 10 15 brick katt lee bus firr pura din kamm kre

  • @bssohi8726
    @bssohi8726 3 месяца назад

    School de rooms li chadee

  • @princegill529
    @princegill529 10 месяцев назад

    Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam

    • @GurdevSingh-rn5ct
      @GurdevSingh-rn5ct 5 месяцев назад

      Ehda MATLAB tu do var bund pada Chuka hun hath la la dekh da hunnha😅😊😂😮😅😊

  • @gurditsingh3724
    @gurditsingh3724 Месяц назад

    4200 di 100 ya 1000 vir ji eh clear ni hoya.

  • @makhansingh3002
    @makhansingh3002 10 месяцев назад +5

    ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ

    • @advmaan2875
      @advmaan2875 10 месяцев назад +1

      ki proof aa y tere kol es gal da??

    • @RamKishan-jy3su
      @RamKishan-jy3su 10 месяцев назад

      Yes

    • @makhansingh3002
      @makhansingh3002 10 месяцев назад

      @@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ

  • @NirmalSingh-rz5tv
    @NirmalSingh-rz5tv 10 месяцев назад +1

    Y address ta dass deo phli chune de bund ch. Bad ge guri y ke puss reha tusi dass kuj hor rahe oo

  • @gurpreetbhathal6931
    @gurpreetbhathal6931 4 месяца назад

    Cancer di bimari a aha Europe vich ic nu ban kita hoya a

  • @amarjeetsingh7734
    @amarjeetsingh7734 8 месяцев назад

    ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ

  • @dilbagagriworks5475
    @dilbagagriworks5475 10 месяцев назад +4

    ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ

    • @sainiamarjeet
      @sainiamarjeet 10 месяцев назад

      Banye nahi change hone jinda keha agar chunna nahi folya hovega te itte fat jayoge pehle barsaat ch he

  • @GurjeetSingh-oh1ug
    @GurjeetSingh-oh1ug 10 месяцев назад +5

    ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ

    • @bathindeale3397
      @bathindeale3397 10 месяцев назад +2

      Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan

    • @advmaan2875
      @advmaan2875 10 месяцев назад

      bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne

  • @gyankhosa7414
    @gyankhosa7414 9 месяцев назад

    ਗੁਰੀ।ਐ।ਇਟ।ਬੇਕਾਰ।ਹੈ

  • @jograjsingh751
    @jograjsingh751 10 месяцев назад

    4200 vch 1000 a ja 100

  • @inderjitghuman6400
    @inderjitghuman6400 10 месяцев назад +2

    ਬਾਊਂਡਰੀ ਵਾਸਤੇ ਸਸਤੀ ਪਵੇਗੀ।

  • @mohindersharma9420
    @mohindersharma9420 9 месяцев назад

    Eh kahinde 1 mahina rok k bechde an. Eh kiun nahin kehnde k bikdian nahin kahdi sharam

  • @avtarkhatra3807
    @avtarkhatra3807 10 месяцев назад

    ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ

  • @gurshransingh4219
    @gurshransingh4219 10 месяцев назад

    Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo

  • @mr.harir786
    @mr.harir786 10 месяцев назад +3

    Duji itt best ha, eh bekar ha

  • @ersaab
    @ersaab 10 месяцев назад

    Sab to gandi ett a koi ve na use kareyooo

  • @ParminderSingh-bn6mm
    @ParminderSingh-bn6mm 10 месяцев назад +1

    Bekaar hai

  • @SurenderSingh-sg9hr
    @SurenderSingh-sg9hr 5 месяцев назад

    Kaya इस में नमक डालते हो

  • @TSBADESHA
    @TSBADESHA 10 месяцев назад

    Very nice