Veer eda di koi gal ni eh jo ship hunde oh bahrle mulak apni country ch dispose ni karde kiyon ki disposal cost bad jandi and sea ch pollution v hunda es karke oh apna kachra Asian country's like india. Pakistan. China. Bangladesh vagera nu bhej dinde .a kiyoki ethe labour cost gat a te sea pollution di koi tension ni.jadon jahaj disposal hunda ta bahut oil kachra sea ch mix hunda.per sade lokan nu har cheez utte made in dekhan adat a.es karke ethe sab kuj vik janda.kiyoki sada mind set eda da ho chuka .oh lok har cheez ch quality standard maintain karde .sade nahi karde ehi fark a .je indian company's quality maintain kardiyan ta product expensive ho jande a.lok made in India dekh kehde ena mehnga .lende ni
ਮੋਗੇ ਵਾਲਿਆਂ ਨਾਲੋ ਜਿਆਦਾ ਸਮਾਨ ਆ ਬਾਈ ਕੋਲ 👍
je ਰੇਟ ਦੱਸ ਦਿੰਦੇ ਤਾਂ ਕਿਸੇ ਨੇਂ ਇਹਨਾਂ ਦੀ ਦੁਕਾਨ ਤੇ ਨੀਂ ਜਾਣਾ 😅
Bai tera comment dekh ke hi video skip
Nahi Bai ji rate bhut jaij hai mera chacha di dukan hai
ਬਾਈ ਜੀ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ,ਪਰ ਇਹ ਵੀ ਪਤਾ ਲੱਗਿਆ ਕਿ ਸ਼ਿੱਪ ਤੇ ਜਹਾਜ਼ਾਂ ਵਿੱਚ ਸੂਈ ਤੋਂ ਲੈ ਕੇ ਸਾਬਣ ਤੱਕ ਸਭ ਬਾਹਰ ਦੀਆਂ ਹੁੰਦੀਆਂ ਹਨ, ਸਾਡੇ ਦੇਸ਼ ਦੀਆਂ ਚੀਜ਼ਾਂ ਵਰਤਣਯੋਗ ਨਹੀਂ ਹਨ,ਹਰ ਚੀਜ਼ ਵਿੱਚ ਬੇਈਮਾਨੀ ਭਰੀ ਪਈ ਹੈ, ਭਾਰਤ ਗੱਲਾਂ ਵਿੱਚ ਮਹਾਂਨ ਹੈ,
ਵਾਈ ਸੇਵਕ ਸਿੰਘ ਜੀ ਰੇਟ ਨਾਲ ਦੀ ਨਾਲ ਦੱਸਨਾ ਤੀ ਸਾਰੀਆਂ ਨੂੰ ਪਤਾ ਲੱਗ ਜਾਂਦਾ ਬਹੁਤ ਵਧੀਆ ਚੀਜ਼ਾਂ ਨੇ
@@jaswindersinghgosal1812 ਗ੍ਰੀਸ ਦਾ ਦੱਸਿਆ ਹੀ ਨਾ 🤑🤑
Market vich es grease da rate 850 hai. @@Manish4455-
ਵੀਰ ਜੀ ਇਹ ਗਰੀਸ ਵਰਤ ਨਾ ਲਿਉ ਕਿਉਂਕੀ ਨੀਲੇ ਰੰਗ ਦਾ ਗਰੀਸ ਪਾਣੀ ਵਿੱਚ ਚੱਲਣ ਵਾਸਤੇ ਹੁੰਦਾ ਆਪਣੇ ਮਸ਼ੀਨਾਂ ਵਿੱਚ ਲਾਲ ਰੰਗ ਦਾ ਗਰੀਸ ਹੀ ਵਰਤੋਂ ਤੇ ਜਾ ਫਿਰ ਪੀਲੇ ਰੰਗ ਦਾ ਗਰੀਸ ਕਿਤੇ ਵੀ ਵਰਤ ਸਕਦੇ ਹਾ
Veer ji ik vaar vdia mechanic di slah leo jrur ya google krlo. High temperature lai hunda blue @@babbusangha9366
ਵੀਰ ਤੁਹਾਡੀ ਪਹਿਲੀ ਵੀਡੀਓ ਆ ਜਿਸ ਨੂੰ ਦੇਖ ਕੇ ਸੁਆਦ ਨਹੀਂ ਆਇਆ ਬਿਨਾਂ ਰੇਟ ਤੋਂ ਵੀਡੀਓ ਬਣਾਈ
Sir ji any vudi jankari den lai bohot thanks for you 🙏. Vaheguru taruki bakhse ji dhanvadji 🌹💐 very good nice video ji parmatma chardikula rukhe ji
👍🏻 ਬਹੁਤ ਵਧੀਆ ਸੇਵਕ ਜੀ
ਸਾਮਾਨ ਬਹੁਤ ਵਧੀਆ ਧੰਨਵਾਦ ਸੇਵਕ ਵੀਰ
ਅੱਜ ਪਤਾ ਲੱਗਿਆ ਬਈ ਕੀ ਇੰਡੀਆ ਦੇ ਪੱਲੇ ਕੁਝ ਵੀ ਨਹੀਂ ਹੈ ਭਾਰਤ ਵਾਲੇ ਜਹਾਜਾਂ ਦੇ ਵਿੱਚ ਜੋ ਵੀ ਟੂਲ ਨੇ ਉਹ ਸਾਰੀਆਂ ਹੀ ਵਿਦੇਸ਼ੀ ਤੇ ਬਾਹਰਲੀਆਂ ਕੰਪਨੀਆਂ ਦੇ ਨੇ ਯਾਨੀ ਕਿ ਵੀਡੀਓ ਦੇਖ ਕੇ ਪਤਾ ਲੱਗਦਾ ਹੈ
ਬਾਈ ਜੀ ਇੜਿਆ ਦੇ ਪਲੇ ਹੈ ਬੇਇਮਾਨੀ
😅😅😅😅sahi keha
Little knowledge is very dangerous. India is a leader in ship Breaking industry. Many ships come to India for Breaking purpose.
Veer eda di koi gal ni eh jo ship hunde oh bahrle mulak apni country ch dispose ni karde kiyon ki disposal cost bad jandi and sea ch pollution v hunda es karke oh apna kachra Asian country's like india. Pakistan. China. Bangladesh vagera nu bhej dinde .a kiyoki ethe labour cost gat a te sea pollution di koi tension ni.jadon jahaj disposal hunda ta bahut oil kachra sea ch mix hunda.per sade lokan nu har cheez utte made in dekhan adat a.es karke ethe sab kuj vik janda.kiyoki sada mind set eda da ho chuka .oh lok har cheez ch quality standard maintain karde .sade nahi karde ehi fark a .je indian company's quality maintain kardiyan ta product expensive ho jande a.lok made in India dekh kehde ena mehnga .lende ni
India has largest Ship breaking industry
Imported ship break hunde ne ethe
ਬਹੁਤ ਵਧੀਆ ਸਮਾਨ ਆ
ਬਿਨਾ rs ਤੋ ਵੀਡੀਓ ਦਾ ਫਾਇਦਾ ਨਹੀ ਪਰ ਸੇਵਕ ਸਿੰਘ ਦੇ ਚੈਨਲ ਕਰਕੇ ਵੀਡੀਓ ਦੇਕਣੀ ਪਈ 😂😂😊
ਬਹੁਤ ਵਦੀਆਂ ਸਮਾਨ ਆ ਜੀ 🙏
ਸਮਾਨ ਤਾ ਟੋਪ ਦਾ ਪੂਰਾ ਉਮਰ ਹੱਢੋਣ ਆਲਾ ਸਮਾਨ ਆ ਸਾਰਾ
ਬਹੁਤ ਵਧੀਆ ਸਮਾਨ ਹੈ।
ਐਨਾ ਮਹਿੰਗਾ ਸਮਾਨ ਤਾਂ ਥਾਈ ਕਿਸਤਾ ਤੇ ਲੈਣਾ ਪਉ.. ਇੰਡੀਆ ਦੀ ਬੈਸਟ ਕੁਆਲਟੀ ਵੀ 10 ਗੁਣਾ ਸਸਤੀ ਆ🙏🙏🙏🙏🙏
ਗਰੀਸ ਤਾਂ ਬਹੁਤ ਸਸਤਾ ਹੈ ਸਾਰਾ ਹੀ ਵਿਕ ਜੂ 750 ਰੁਪਏ ਦਾ
😂😂😂😂😂🎉🎉
ਸੱਠ ਹਜ਼ਾਰ ਵੀ ਐ ਬਾਈ ਜੀ
ਸੱਠ ਹਜ਼ਾਰ ਵੀ ਐ ਬਾਈ ਜੀ ਡੇਢ ਸੌ ਵਾਲਾ ਨੀ ਚੱਲਦਾ ਕੰਮ ਦੀਆਂ ਚੀਜ਼ਾਂ ਹੁੰਦੀਆਂ ।
ਪਟਿਆਲੇ ਮਿਲਦੀ ਆ ਗ੍ਰੀਸ Bull ਕੰਪਨੀ ਦੀ 100000 ਕਿਲੋਮੀਟਰ ਦੀ ਗਰੰਟੀ ਰਿਪੇਅਰ ਕਰਨ ਲੱਗੇ ਇੱਕ ਵਾਰ ਕਰਦੇ ਆ ਕੰਬਾਈਨਾਂ ਨੂੰ ਸਾਰੇ ਸੀਜ਼ਨ ਲੋੜ ਨੀ ਪੈਦੀ Blue gel ਮਨਜੀਤ ਬੈਰਿੰਗ ਟਰੈਕਟਰ ਮਾਰਕਿਟ ਪਟਿਆਲਾ 500rs ਕਿੱਲੋ ਤਿੰਨ ਸਾਲ ਹੋਗੇ ਵਰਤਦਿਆਂ ਨੂੰ
Smaan mehanga bta rha h bai.. aur bhi Kai jagah dekhe h Maine ye smaan.. unka rate sahi h
Angrezan da scrap saade vaaste durlabh cheez
Shoti Torch amazone teh 350 di aa bhi huni 750 di dasde aa
ਹੁਣ ਤੱਕ ਦੀਆ ਸਾਰੀਆ ਦੁਕਾਨਾ ਤੋ ਵੱਧ ਰੇਟ ਐ, ਸੇਵਕ ਤੈਨੂੰ ਵੀ ਪਤਾ, ਤੂੰ ਮੋਗੇ ਲੁਧਿਆਨੇ ਆਪ ਦੇਖਿਆ
ਸਭ ਤੋ ਸਸਤਾ ਸਮਾਣ ਜਲਾਲਾਬਾਦ ਵਾਲੇ ਦਿੰਦੇ ਆ, ਮੋਗੇ ਵਾਲੇ ਵੀ ਮਹਿੰਗੇ ਆ
Very nice Soomal Germany 🇩🇪 Munich Near Apra Doaba
ਆ ਟੱਟੇ ਘੁੱਟਕੇ ਖੱਸੀ ਕਰਨ ਆਲਾ ਵੀ ਕੈਚਾ ਹੈਗਾ
Bi ji swad aa Gia coment dekh k😂
ਬਈ gussaਨਾ ਕਰੀ ਏ ਕੰਮ ਪਿੰਡਾਂ ਵਿਚ ਘਟ ਹੀ ਚਲਦੇ ਹੁੰਦੇ ਨੇ ਰੱਬ ਕੱਰੇ ਤੇਰਾ ਵਾਰ ਨਾ ਬਜੇ ਤੇ ਵਧਿਆ ਚਲੇ ਕੰਮ ਤੇਰਾ ਵ
ਹਾਜੀ ਹਾਂ
Rate sare 2guna to jyada Das reha jo ve 5-4 rate dasse isne.
ਇਹ ਦaਗਰੀ ਹੁੰਦੀ ਹੈ ਦੁਬਈ ਵਿਚ ਇਸਤੋਂ ਖੇੜਾ ਸਦੋ ਦਿਆ ਜਿਸਨੂੰ ਤੁਸੀਂ ਮਸੁਰਕਰੀ a
Yes, SNAPION,blue point. Is the best tools .🙏
Rate bout jada 😊
Saman tah thik aa par bhi rate v usa uk wala hi dasda puraniyan chabiyan 300 rupye kilo new nalo v mehga
nice ji
ਬਾਈ ਵੀਡੀਓ ਵਧੀਆ ਪਰ ਰੇਟ ਨਹੀ ਦੱਸੇ
Mera chacha ji di dukan hai ❤
Address is the main informtion; it should be written in video title
ਦੂਰ ਜ਼ਿਆਦਾ, ਕਿਸੇ ਵੀਰ ਨੂੰ ਪਟਿਆਲੇ ਜਾ ਰਾਜਪੁਰੇ ਨੇੜੇ ਤੇੜੇ ਪਤਾ ਹੋਵੇ ਕੋਈ ਦੁਕਾਨ ਦਾ ਪਤਾ ਹੋਵੇ,ਇਹੋ ਜਹਾਜ ਦਾ ਸਮਾਨ ਮਿਲਦਾ ਹੋਵੇ, ਤਾ ਦਸਿਓ ਜਰੂਰ 22.
Nice 👍
Very good
ਬਾਈ ਜੀ ਪਾਕਿਸਤਾਨ ਯਾਤਰਾ ਆਪਾਂ ਕੱਠਿਆਂ ਨੇ ਕੀਤੀ ਸੀ ਤੁਹਾਡੀਆਂ ਵੀਡੀਓ ਵੇਖ ਦੇ ਰਹਿਦੇ ਹਾ 🙏🙏
Bhaji jis alarm belll di gal kardey tusi us nu fire alarm bell khendey
Banda nava aja rate Siraaaa kari ferda show pees hi na reh jan kiyte koi pusha hi na
Bai ji ah saban kiwe order kr skde aa creed company wala
ਬਾਈ ਜੀਚਾਬੀਆ ਮੈਗੀ। ਦੱਸਦਾ 200 ਰੁਪਏ ਹੈ ਰੇਟ
Made in Sweden sman mai vartia hammer ,screw driver etc bhi ghaint aa plz rate v dasia kro
Malout ch vi aa,,rate bhut high hunde ena de
Jinhe k rate y dsi janda us hisab nal y apne retail da rate b ghat wa
Shop di location ki hai
Near new bus stand talwandi bhai
ਇਹ ਵਾਲਾ ਗ੍ਰੀਸ 150 ਸੌਂ ਨੂੰ ਕਿੱਲੋ ਸੀਅਲ 2 ਸੌ ਨੂੰ ਮਲੋਟ ਤੋਂ ਮਿਲਦਾ।ਧੰਨਵਾਦ ਜੀ
grease 750/kg enna sasta 😂😂😂😂😂😂😂
Silicon grease aa
@ koi ni lenda ina mehga
Same grease market vich 850 rupee da hai
ਸਮਾਨ ਨਰੋਆ ਸਾਰੇ
Nice ji
Saman ta sira hai khas kar ke torch
ਬਸ ਕਰ ਬਾਈ ਬਹੁਤ ਵਾਰੀ ਦੱਸਤਾ ਬਲੂ ਪੁਇੰਟ ਬਲੂ ਪੁਇੰਟ
First like and comment
Floor matt bhuat wadiya ne 10 saal phila le ke aya c alag gujrat to ,aaj vi owe hi paye ,guiltily bhuat wadiya ne
nice 👌
ਜੇਹੜੇ ਹਿਸਾਬ ਨਾਲ ਇੱਕ ਦੋ ਚੀਜਾਂ ਦੇ ਰੇਟ ਦੱਸੇ ਆ ਇਸ ਹਿਸਾਬ ਨਾਲ ਇਸ ਦੀ ਦੁਕਾਨ ਤਾ ਚਲੀ ਪਈ ਆ
😅
ਬਾਈ ਕਿਸੇ ਚੀਜ ਦਾ ਰੇਟ ਵੀ ਪੁੱਛ ਲੈਂਦੇ
Proper address ki h shop da
Near New Bus Stand Talwandi bhai district ferozpur
Gurpreet Sidhu Germany 🇩🇪
❤❤❤
ਲੈ ਬਈ ਅੱਜ ਪਤਾ ਲੱਗਿਆ ਇਸ ਦੁਕਾਨ ਦਾ 🎉
Good gg
Gujarat vich Alang city vich jina marzi maal le lo ehh vala saste to sasta
Sir rate दस ने चाही दे सी
Ap hi j gala karni c ta video ki lod c rate ta kisa dasa ni cuntri sari hi das tea
Pye company best a... indian brand bhi maada ni
Sewak singh ji Tuhade hand te satt laggi blood nikal riha ji
ਵੀਰ ਜੀ ਗਰੀਸ ਦਾ ਰੰਗ ਉਸ ਨੂੰ ਵਰਤਨ ਦੇ ਅਨੁਸਾਰ ਹੁੰਦਾ ਹੈ
ਜਿਵੇ ਲਾਲ ਰੰਗ ਹੀਟ ਜਾ ਜਿਥੇ ਬੈਰਿੰਗ ਗਰਮ ਹੁੰਦਾ ਹੈ
ਨੀਲੇ ਰੰਗ ਦਾ ਜਿਥੇ ਪਾਣੀ ਹੋਵੇ
ਹਰੇ ਰੰਗ ਦਾ ਜਿਥੇ ਸਲਾਬ ਜਾ ਸਿੱਲ ਹੋਵੇ
ਪੀਲੇ ਰੰਗ ਦਾ ਸਭ ਥਾ ਵਰਤ ਸਕਦੇ ਹਾ ਜਿਥੇ ਮਰਜੀ ਪਾ ਦੋ
Nhi veere blue color grease high temperature lai hunda
Usa doesn't use mm spanners
ਸੇਵਕ ਬਾਈ ਤੁਸੀ ਇਹੋ ਜੀਆ ਵੀਡੀਓ ਨਾ ਪਾਇਆ ਕਰੋ,, ਆਹ ਕੰਮ ਲੌਪੌ ਆਲੇ ਵਾਸਤੇ ਠੀਕ ਆ ,,
Ret vi dasu ji
ਏਸਨੂੰ ਡਾਂਗਰੀ ਕਹਿੰਦੇ ਸੂਟ ਨੂੰ
Price hi hai
Nwa saman jyada vdiya he
ਬਾਈ ਜੀ ਹੱਥ ਤੇ ਸੱਟ ਕਿਵੇਂ ਲੱਗ ਗਈ ? ਜਦੋਂ ਰੈਂਚ ਵੇਖ ਰਹੇ ਸੀ ਉਦੋਂ ਧਿਆਨ ਪਿਆ।
ਬਿਨਾਂ ਕੀਮਤ ਤੋਂ ਵੀਡੀਓ ਬਣਾਉਣ ਦਾ ਕੀ ਫਾਇਦਾ। ਐਵੇਂ ਝੱਖ ਮਾਰਨ ਵਾਲ਼ੀ ਗੱਲ ਐ।
No. Rate.
Chori da mall aw
Par banda pura thagg aa.
Tahi dukandar a
Tusi ki lya veere. Jedi thgi vajji
ਬਾਈ ਲੈਂਥ ਮਸ਼ੀਨ ਖਰਾਦ ਵੀ ਮਿਲ ਜਾਂਦੀ ਹੈ