ਇਹ ਮਿਸਤਰੀ ਨਵੀਂ technology ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ | ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ | Punjab News

Поделиться
HTML-код
  • Опубликовано: 3 сен 2022
  • ਇਹ ਮਿਸਤਰੀ ਨਵੀਂ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ !
    This mason makes such iron goods with new technology and many foreigners are also fans of it. Agricultural goods will be available from this factory. Tools made of new technology of iron, by talking to the owner of the factory, Sukhdev Singh Fauzi, find out that he says that all kinds of tools related to agriculture are available from the factory.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #technology #punjabi #businessman #PunjabNews
    Music :
    Punjab News

Комментарии • 84

  • @JaskaranSingh-fh5ex
    @JaskaranSingh-fh5ex Год назад +21

    ਕਿਸਾਨ ਭਰਾਵੋਂ ਵਜ਼ਨ ਤੋਲ ਕੇ ਲਵੋ। ਸਾਨੂੰ ਪਿਛਲੇ ਸਾਲ 7 ਚੌਜੂ ਹਲ਼ ਦੀ ਗੱਲ 450 ਕਿੱਲੋ ਵਜ਼ਨ ਦੀ ਕਰ ਕੇ 390 ਕਿੱਲੋ ਦੇ ਭੇਜ ਦਿੱਤੇ ।ਜਦ ਉਲਾਂਭਾ ਦਿੱਤਾ ਤਾਂ ਕਹਿੰਦੇ ਭੁਲੇਖੇ ਨਾਲ ਭੇਜੇ ਗਏ ਹਨ ਹੋਰ ਭੇਜਦੇ ਹਾਂ। ਦੂਸਰੀ ਵਾਰ ਜੋ ਸੈੱਟ ਭੇਜਿਆ ਉਹ ਵੀ 410 ਕਿੱਲੋ ਵਜ਼ਨ ਸੀ ਜਦੋਂ ਕਿ ਸਾਈਂ 450 ਕਿੱਲੋ ਦੀ ਸੀ। ਵਜ਼ਨ 40 ਕਿੱਲੋ ਘੱਟ ਦਾ ਰੇਟ ਵਾਪਸ ਕਰਨ ਤੋਂ ਮੁੱਕਰ ਗਿਆ ਫੌਜੀ। ਹਾਰ ਕੇ ਅਸੀਂ ਸੈੱਟ ਵਾਪਸ ਕਰ ਦਿੱਤਾ।

  • @rajveersohal2124
    @rajveersohal2124 Год назад +12

    ਵਾਹ ਜੀ ਵਾਹ ਮਿਸਤਰੀ ਸਾਬ ਬਹੁਤ ਮਿਹਨਤੀ ਇਨਸਾਨ ਆ! ਫੌਜੀ ਸਾਬ ਬਹੁਤ ਵਧੀਆ ਕਾਰੀਗਰ ਨੇ! God bless you🙏🏻, from UK 🇬🇧

  • @SukhpalBouk
    @SukhpalBouk 23 дня назад

    2001 ਵਿੱਚ ਫੌਜੀ ਸਾਹਿਬ ਤੋਂ ਤਵੀਆਂ ਲਈਆਂ ਸੀ ਅੱਜ ਵੀ ਬਹੁਤ ਵਧੀਆ ਚੱਲਦੀਆਂ ਨੇ ਕੋਈ ਲੋਡ ਨਹੀਂ ਇੰਜ਼ ਲੱਗਦਾ ਹੈ ਕਿ ਜਿਵੇਂ ਟਰੈਕਟਰ ਖ਼ਾਲੀ ਚੱਲ ਰਿਹਾ ਹੈ ਬਹੁਤ ਵਧੀਆ ਸੰਦ ਤਿਆਰ ਕਰਦਾ ਹੈ

  • @jassidhaliwal526
    @jassidhaliwal526 Год назад +5

    ਬਹੁਤ ਵਧੀਆ

  • @user-gt4sz6cx8j
    @user-gt4sz6cx8j Год назад +7

    ਫੋਜੀ ਵੀਰ ਇਸ ਪਤਰਕਾਰ ਦੀ ਜੀਭ ਨਵੀਂ ਤਕਨੀਕ ਨਾਲ ਬਦਲ ਦਿਉਂ

  • @sskherisingh5223
    @sskherisingh5223 Год назад +1

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @Arianmashi
    @Arianmashi Год назад +2

    ਬਹੁਤ ਵਧੀਆ ਜੀ

  • @anmolbrar3391
    @anmolbrar3391 Год назад +11

    ਇਹ ਸਭ ਕੁਝ ਦੇਖ ਕਿ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ। ਧੰਨਵਾਦ ਜੀਉ ।

  • @jagjeetdhinjan
    @jagjeetdhinjan Год назад +1

    ਬਹੁਤ ਵਧੀਆ ਜੀ 100000000% ok

  • @santokhsinghbenipal8592
    @santokhsinghbenipal8592 Год назад

    ਬਹੁਤ ਧੰਨਵਾਦ ਕਰਦੇ ਹਾਂ

  • @rbrar3859
    @rbrar3859 Год назад +1

    ਬਹੁਤ ਵਧੀਆ ਸੰਦ ਹਨ

  • @sukhwindersingh-fu4rq
    @sukhwindersingh-fu4rq Год назад +2

    GOD BLESS YOU bai JI WAHEGURU JI CHARDI KALA VICH RAKHE TUHANU JI

  • @ranjodhsaini5078
    @ranjodhsaini5078 Год назад +2

    ਬਹੁਤ ਵਧੀਆ ਬਾਈ ਜੀ

  • @varindersinghbrar5665
    @varindersinghbrar5665 Год назад +4

    ਬਹੁਤ ਵਧੀਆ ਸੰਦ ਬਣਾਉਂਦੇ ਨੇ ਫੌਜੀ ਸਾਬ੍ਹ 🙏 (ਵਿੱਕੀ ਲੱਖੇਵਾਲੀ)

  • @Gujjarhastag
    @Gujjarhastag Год назад +2

    Fouji saheb great 👍

  • @jassidhaliwal526
    @jassidhaliwal526 Год назад +2

    Good quality

  • @AnjaliSharma-og9ez
    @AnjaliSharma-og9ez Год назад +2

    Very very nice ji

  • @partapsinghsandhu6417
    @partapsinghsandhu6417 Год назад +1

    Good

  • @IqbalSingh-ej8vv
    @IqbalSingh-ej8vv Год назад

    Salute

  • @gurjeetsingh-ox2bm
    @gurjeetsingh-ox2bm Год назад

    Hard working man

  • @baltejsinghdhillon691
    @baltejsinghdhillon691 Год назад

    ਸਲੂਟ ਹੈ ਫ਼ੌਜੀ ਸਾਹਿਬ ਜੀ
    ਇੱਕ ਗੱਡਾ ਬਣਾ ਦਿਉ ਲੱਕੜ ਦੇ ਟਾਇਰਾਂ ਵਾਲਾ।

  • @hardeepsarao5491
    @hardeepsarao5491 Год назад

    Good ji

  • @farmerbanda6124
    @farmerbanda6124 Год назад

    Trally di bnawat bdi sohni h ...

  • @RanjitSingh-xd6ji
    @RanjitSingh-xd6ji Год назад

    Nice

  • @agricultureimpliment9525
    @agricultureimpliment9525 Год назад

    Nice design

  • @Mankiratgill-zi5ls
    @Mankiratgill-zi5ls Год назад +1

    Chhupia Rustem. Jionda rho Sukhdev Fauji

  • @rucworkmianwali1732
    @rucworkmianwali1732 Год назад

    Nice 👍👍👍👍 looking

  • @shamsheraulakh2869
    @shamsheraulakh2869 Год назад +1

    Sara kuz chal riha aw har kito mip janda y g ne kiha k trala bna rhe aw te electric welding kr rhe o jd k mig welding krna jada. Best aw

  • @virsasingh6859
    @virsasingh6859 Год назад +1

    Foji sahib jindabad

  • @virsasingh6859
    @virsasingh6859 Год назад +1

    Wah mistri sahib wah

  • @jassidhaliwal526
    @jassidhaliwal526 Год назад +2

    ਸਭ ਖੇਤੀਬਾੜੀ ਦੇ ਆਧੁਨਿਕੀਕਰਨ ਸੰਦ

  • @SukhpalBouk
    @SukhpalBouk 23 дня назад

    ਫੌਜੀ ਮੱਖਣ ਸਿੰਘ ਹੈ ਜੀ

  • @sukhjindersingh6901
    @sukhjindersingh6901 Год назад

    No 1 person

  • @arashdeepkaur5272
    @arashdeepkaur5272 Год назад +1

    Bahut vadiya jankari

    • @rajveersohal2124
      @rajveersohal2124 Год назад +1

      Arashdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

    • @arashdeepkaur5272
      @arashdeepkaur5272 Год назад +1

      @@rajveersohal2124 ਬਹੁਤ ਵਧੀਆ ਰਚਨਾ,,,,,ਰਾਜਵੀਰ ਸੋਹਲ ਜੀ,,,,,ਹੋਰ ਕਮਾਲ ਦਾ ਲਿਖੋ,,,ਆਪਣੀ ਕਲਮ ਰਾਹੀਂ,,,,,ਰੂਹ ਤੋ ਲਿਖੀ ਰਚਨਾ ਹੈ ਤੁਹਾਡੀ,,,,,ਦਰਦ ਹੀ ਕਲਾਕਾਰ ਦੀ ਪਹਿਲੀ ਪਹਿਚਾਣ ਹੈ,,,,,ਓਹ ਬਕਮਾਲ ਹੈ ਤੁਹਾਡੀ ਰਚਨਾ ਵਿਚ🙏🏼

    • @rajveersohal2124
      @rajveersohal2124 Год назад +1

      @@arashdeepkaur5272 g pls Song sun k Song de comments vich Song Writer layi comments v jroor krio pls

  • @jassidhaliwal526
    @jassidhaliwal526 Год назад +1

    All latest machine

  • @jassidhaliwal526
    @jassidhaliwal526 Год назад +3

    ਪਿਤਾ ਪੁਰਖੀ ਕੰਮ ਹੈ

  • @narindersinghnagra8035
    @narindersinghnagra8035 Год назад +3

    ਪਤਰ੍ਕਾਰ੍ ਵੀਰ੍
    ਕੇਮ੍ਰ੍ਰਾ ਖੇਤਿਬਾਰ੍ਰੀ ਸੰਦ ਤੇ ਵੀ ਫੋਕੁਸ੍ ਕਰੋ

  • @kuldeepsidhu1149
    @kuldeepsidhu1149 Год назад +5

    ❤️❤️❤️🙏

  • @XEnFarmer1974
    @XEnFarmer1974 Год назад +2

    ਓ ਪਤਰਕਾਰ ਸਾਬ੍ਹ ਕੋਈ ਸੰਦ ਵੀ ਦਿਖਾ ਦੇਣਾ ਸੀ ਚੱਜ ਨਾਲ, ਐਵੇਂ ਮਿਸਤਰੀ ਤੋਂ ਉਹਦੀਆਂ ਆਪਣੀਆਂ ਹੀ ਸਿਫ਼ਤਾਂ ਸੁਣੀ ਜਾਨਾ ਏਂ।

  • @ajmernarwal2492
    @ajmernarwal2492 Год назад +1

    Addres Hindi me bhi btaya kro vir ji

  • @pargatmaan1572
    @pargatmaan1572 Год назад

    Yar entarveu vala eh ni dasda pind kehda

  • @tripplesttar9243
    @tripplesttar9243 Год назад

    *ਅਸੀਂ ਆਪਣਾ ਸੰਦ ਆਪ ਬਨਾਇਆ* 😁

  • @pargatrandhawa5394
    @pargatrandhawa5394 Год назад

    Cirra bnda fouji no.1 implements

  • @butasamra9848
    @butasamra9848 Год назад

    By the pedia to RCB bharti hai jagraon Di bani Hui

  • @mrdeepkamboj45
    @mrdeepkamboj45 Год назад +2

    Pehla address dasya Karo tenu patarkar kine bna dita

  • @luckysidhu4760
    @luckysidhu4760 Год назад +4

    KARAMJIT SINGH RAKHRA ASSI 25 SAL TOO FUJI BAI DE WORKSHOP DE EMPLEMENT USE KAR RAHE HA SIRRRRRRA HAI SADA FUJI VEER SAB TOO WADDI GAL WORKSHOPS TE AAEA DI RESPECT KAM CHAD KE PEHLA APPA NU ATTEND KARDE NE WAHEGURU JI CHARDIKLA TANDRUSTI TE TRAKIA BAKSHAN MERE VEER NU

    • @shindermaan6490
      @shindermaan6490 Год назад +1

      Bai g a workshop kithe hai veere poora address dso g

    • @rajveersohal2124
      @rajveersohal2124 Год назад +1

      @@shindermaan6490 g utube te mera likheya Song (maa da dard)Singer Ramzana heer da, pls jroor suneo nd dsio comments kr k

    • @harcharansingh4078
      @harcharansingh4078 Год назад

      @@shindermaan6490 fazilja dis vich pind kabul shah kuban vich ha...

    • @shindermaan6490
      @shindermaan6490 Год назад

      @@harcharansingh4078 Thank you g

  • @tripplesttar9243
    @tripplesttar9243 Год назад +2

    *top da ਸੰਦ a prali vala* 😁😁

  • @parmindersingh9448
    @parmindersingh9448 Год назад

    Very nice

  • @PB-id4py
    @PB-id4py Год назад +6

    ਪੱਤਰਕਾਰ ਕਿਸੇ ਦਿਮਾਗੀ ਦਾ ਸ਼ਿਕਾਰ ਐ ਏਹਨੂੰ ਚਾਹੀਦਾ ਕਿਸੇ ਚੰਗੇ ਡਾਕਟਰ ਨੂੰ ਚੈੱਕ ਕਰਾਵੇ।ਇੱਕ ਸਵਾਲ 20 20ਵਾਰ ਪੁੱਛਦੈ🤣🤣🤣🤣🤣🤣

  • @IqbalSingh-ej8vv
    @IqbalSingh-ej8vv Год назад +1

    You should give address of factory first mate

  • @vikasbishnoi4740
    @vikasbishnoi4740 Год назад +2

    कलटिवेटर के फाले जो आप बता रहे हो वो मेरे पास है इनकी गसाई कम है इनकी लाइफ अच्छी है लोहगढ़ से लिए हैं

  • @jagjeetsinghromana477
    @jagjeetsinghromana477 Год назад +6

    ਗੱਡਾ ਤਾ ਬਹਿਮਣ ਦੀਵਾਨੇ ਤੇ ਭਾਈ ਭਖਤੌਰ ਵੀ ਬਣਾ ਦਿੰਦੇ ਨੇ

  • @SukhdevSingh-cv3ge
    @SukhdevSingh-cv3ge Год назад

    Fouji veer da iPhone daso g

  • @user-gq2ye5be6v
    @user-gq2ye5be6v 11 месяцев назад

    11 caliveter da rate ji top midel

  • @yadvirk
    @yadvirk Год назад +5

    Foji saab reporter de v gulla bna ke fero eda dmaag shi hove 🤣 😂

  • @apnapanjabnaeemasif1007
    @apnapanjabnaeemasif1007 Год назад

    Nice bro good

  • @brarsahb5169
    @brarsahb5169 Год назад

    Keatheo a bai daso

  • @prabhnijjar5132
    @prabhnijjar5132 Год назад +1

    🥰

  • @vannsingh
    @vannsingh 9 месяцев назад

    ਮਿਸਤਰੀ ਫੌਜੀ ਜੀ ਫੌਨ ਨਂਬਰ ਯਾਹੂ ਦਾ

  • @baljindersandhu6343
    @baljindersandhu6343 Год назад

    bai ji adress tan dso pehle

  • @sarbjit353
    @sarbjit353 Год назад

    Dics ਵਾਲਾ ਜਿੰਦਰਾ ਬਣਾ ਦਿੰਦੇ ਹੋ ਫ਼ੌਜੀ ਸਾਬ

  • @luckysidhu4760
    @luckysidhu4760 Год назад +3

    FUJI veer JINDAWAD Reporter sahib assi PATIALAE too BAI fuji de castmer ha

  • @amandeepsidhu9728
    @amandeepsidhu9728 Год назад

    Plau te 7 tote da ret

    • @JaskaranSingh-fh5ex
      @JaskaranSingh-fh5ex Год назад

      ਵਜ਼ਨ ਤੋਲ ਕੇ ਲਵੋ ਵੀਰ ਕਹਿੰਦੇ ਕੁੱਝ ਨੇ ਨਿਬੜਦਾ ਕੁੱਝ ਹੋਰ ਹੈ।

  • @jagmeetsinghmuhar1486
    @jagmeetsinghmuhar1486 Год назад

    ਗਿੱਲ ਅਜਨੇਰ ਵਾਲਿਆ ਦੇ ਸੰਦ ਵੀ ਸਿਰਾ ਹੁੰਦੇ ਆ

  • @user-fz9fc3kp3k
    @user-fz9fc3kp3k 4 месяца назад

    तोता हल सिलर खाद्य बिजाई समेत। कल्टीवेटर ग्यारह का रेट बताए जी व अपना फोन नम्बर ऊपर स्क्रीन पर डाले

  • @gurpreetSingh-vc3vv
    @gurpreetSingh-vc3vv Год назад

    Sukhdev Singh Fauji ji da contact number de do