ਸਭ ਤੋਂ ਸਸਤੀ ਜਗ੍ਹਾ ਲੱਭ ਕੇ ਦਿੱਤੀ ਥੋਨੂੰ, ਕੋਈ ਵੀ ਦਰਵਾਜ਼ਾ ਸਿਰਫ਼ 140/-

Поделиться
HTML-код
  • Опубликовано: 1 фев 2025

Комментарии • 707

  • @GURPREET_UNSCRIPTED
    @GURPREET_UNSCRIPTED  2 года назад +69

    8847245088
    Main busstand near dana mandi longowal Dist sangrur

  • @noornahar2700
    @noornahar2700 2 года назад +194

    ਵੀਰ ਪੱਤਰਕਾਰੀ ਚੰਗੀ ਤਰ੍ਹਾਂ ਸਿਖੋ ਸਭ ਤੋਂ ਪਹਿਲਾਂ ਪਿੰਡ/ਸ਼ਹਿਰ ਦਾ ਨਾਮ ਦੱਸੀ ਦਾ ਹੁੰਦਾ ਹੈ ਫਿਰ ਗੱਲਬਾਤ ਸ਼ੁਰੂ ਕਰੀ ਦੀ ਹੈ।

  • @gurmeetvadhaiyan8664
    @gurmeetvadhaiyan8664 2 года назад +67

    ਬਹੁਤ ਵਧੀਆ ਜੀ,ਜੇਕਰ ਐਡਰੱਸ ਸੁਚੱਜੇ ਢੰਗ ਨਾਲ ਦੱਸਿਆ ਜਾਂਦਾ ਤਾਂ ਦੁਕਾਨਦਾਰ/ਗਾਹਕ ਲਈ ਲਾਭਦਾਇਕ ਸੀ।

    • @Rupinder-ep3ir
      @Rupinder-ep3ir 2 года назад

      Pin Kita ta hai ji

    • @sidhusardarpb1378
      @sidhusardarpb1378 2 года назад +2

      Longowal dist sangrur

    • @rajindernewschannel9568
      @rajindernewschannel9568 2 года назад

      Ver fass na jana

    • @nikkhunjan00u28
      @nikkhunjan00u28 2 года назад

      @@rajindernewschannel9568 Bai ji Edda kiu keha tusi....ki chakar aaaa....

    • @rajindernewschannel9568
      @rajindernewschannel9568 2 года назад +2

      @@nikkhunjan00u28 veer ji me darwaje te khidkiyan banvayi ci sari khrab bna ti ferr 1 mahine da kah ke 4 mahine lagga te hun jali wale darwaje binge ho gye jama ghatiya maal tusi fass na jana

  • @jaswantjagal3349
    @jaswantjagal3349 Год назад +4

    ਆਹ ਜਿੰਨੇ ਵੀ ਕੁਮੈਟ ਨੇ ਵੈਰੀ ਨਾਈਸ,ਅਡਰੈਸ ਦੱਸੋ,ਨੰ ਦੱਸੋ ਸਾਰੇ ਹੀ ਮੱਛੀ ਵਾਂਗ ਜਾਲ ਚ ਫਸਣ ਲਈ ਕਾਹਲ਼ੇ ਹੋਏ ਪਏ ਨੇ ਜਿੰਨਾ ਵੀਰ ਭਰਾਵਾਂ ਨਾਲ ਠੱਗੀ ਹੋ ਗਈ ਉਨਾ ਦੀ ਚੇਤਾਵਨੀ ਤੇ ਕਿਸੇ ਦਾ ਵੀ ਕੋਈ ਧਿਆਨ ਨਹੀ ਫੇਰ ਕਹਿਣ ਗੇ ਸਾਨੂੰ ਤਾਂ ਪਤਾ ਹੀ ਨਹੀ ਸੀ ਵੀ ਇਵੇਂ ਵੀ ਠੱਗੀ ਹੋ ਜਾਉ ਓ ਬਚੋ ਭਰਾਵੋ ਕੋਈ ਇੰਦਾ ਦੇ ਸੋਂਦੇ ਬਾਜ਼ੀ ਤੋ ਪਹਿਲਾਂ ਪੜਤਾਲ ਕਰ ਲਿਆ ਕਰੋ ਫੇਰ ਭਾਵੇਂ ਫਸ ਜਿਓ ਤਾਂ ਕੋਈ ਡਰ ਨੀ ਹੈਗਾ

  • @RANJITSingh-hn3db
    @RANJITSingh-hn3db 2 года назад +2

    ਇਹ ਤਾਂ ਵੀਡਿਉ ਦੀਆਂ ਗੱਲਾਂ ਨੇ ਰੇਟ ਦੀਆਂ,ਬਾਦ ਵਿੱਚ ਕਹਿ ਦੇਂਦੇ ਹੋਣਗੇ,ਓਹ ਸਟਾਕ ਸਸਤੇ ਵਾਲਾ ਹੁਣ ਖਤਮ ਹੋ ਗਿਆ।

  • @jeetdhillon3766
    @jeetdhillon3766 2 года назад +2

    ਬਾਈ ਜੀ ਬਹੂਤਹੀ ੳਪਰਾਲਾਜਾਲੀਆ ਗੇਟ ਕੋਈ ਨਿੰਦ ਨਹੀਂ ਸਕਦਾ ਤੇ ਰੇਟ ਵੀ ਜਾਇਜ਼ ਹੈਕਿ ਰਪਾ਼੍ ਫੋਨ ਨੰਬਰ ਤ੍ਹੇਸਹਿਰ ਦਾ ਨਾਮ ਜ਼ਰੂਰ ਲਿ,ਕੈ ਧੰਨ,ਵਾਦਜੀ

  • @ashokmittal6343
    @ashokmittal6343 2 года назад +4

    Super ji 💗 God bless you and your family 💕

  • @buttaattrihindustanisanatn8534
    @buttaattrihindustanisanatn8534 2 года назад

    Kmaal aa yaar,,enne vdhiya te saste drwaze ajj tk nhi dekhe,,,ethe aam jeha door v jaali wala 7hzar da bnda te dujja v 5da. Isda ki chkkr aa

  • @gurcharansingh2665
    @gurcharansingh2665 2 года назад +24

    ਬਹੁਤ ਵਧੀਆ ਜੀ।ਪਰ ਸਾਰੇ ਮਿਸਤਰੀਆਂ ਨੂੰ ਕਿਉ ਬਦਨਾਮ ਕਰਦਾ ਹੈ।ਸਰਮ ਕਰ ਜਾ ਮੇਰੇ ਪਿੰਡ ਕੋਠੀ ਦਾ ਕੰਮ ਕਰਵਾਇਆ ਸੀ ਸਬ ਖਰਾਬ ਹੋ ਗਿਆ।ਹੁਣ ਪੁੱਛਦੇ ਨਹੀ ।ਵੀਰੋ ਬਚੋ ਧੋਖੇਬਾਜਾਂ ਤੋ।

    • @sonasinghbrar7817
      @sonasinghbrar7817 2 года назад +3

      Bai Ehna to lye c ta ese patrkaar da no. Pta kr k Vedio bna de online da jwaab online naal dio

    • @randeepsinghchahal.2400
      @randeepsinghchahal.2400 Год назад

      ​@@sonasinghbrar7817ਸਹੀ ਗੱਲ ਹੈ ।

    • @pardeepduggal3431
      @pardeepduggal3431 Год назад +1

      Eh sab rold gold hai, degine hi sundar hai, long life nahi, sab 2 no mal, hai, aap khud doors banwao, simple ate majboot, 🥚 ke rate me, 🐔 nahi mildi

    • @gulabsingh6417
      @gulabsingh6417 Год назад

      Mistri karde ne sare khande ne loka nu

    • @pstet761
      @pstet761 4 месяца назад

      Veer mistery bhut kuttai lyi mai aapp 50 hazar di thaki mrvayi aa mistery dai commission piche

  • @amangandhi9966
    @amangandhi9966 2 года назад +2

    ਨਾਂ ਐਡਰੈਸ, ਨਾਂ ਫੋਨ ਨੰਬਰ, ਨਾਂ ਸ਼ਹਿਰ ਦਾ ਨਾਮ,
    ਬਕਵਾਸ ਇੰਟਰਵਿਊ ਹੈ।

  • @mangasingh8050
    @mangasingh8050 2 года назад +1

    Very nice veerji good reporter very positive wards

  • @karnalsingh4777
    @karnalsingh4777 2 года назад +2

    ਭਰਾ ਸੇਵਾ ਕਰ ਰਹੇ ਹੋ ਜੀ

  • @kanwaljeetsingh1552
    @kanwaljeetsingh1552 5 месяцев назад

    ਬਾਈ ਜੀ ਤੁਸੀਂ ਕਿਹਾ ਕੇ ਜੇ ਕੋਈ ਡੋਰ ਖ਼ਰਾਬ ਹੋ ਜੇ ਤੁਹਾਡੇ ਕੋਲ ਬਾਦਲਣ ਲਈ ਮੰਨ ਲੋ 200 ਕਿਲੋ ਮੀਟਰ ਤੋਂ ਆਵੇਗਾ 1ਦਰਵਾਜਾ ਤਾਂ ਉਸਨੂੰ ਘੱਟ ਤੋਂ ਘੱਟ 1000 ਜਾ 1500 ਰੁਪਏ ਤਾਂ ਉਸਨੂੰ ਖਰਚਾ ਹੀ ਪੈ ਜਾਵੇਗਾ,

  • @gavvy9255
    @gavvy9255 2 года назад

    bhai g mai purri kothi da kam krona drwaje or khirkiya lgaunia ne ..rukjo mai kamre ginke dsda kine aa ..hmm sch yad aa gea.. ik kamra aa bhai g .sara kam tade to krona kothi da 😐😐

  • @jageetsingh7460
    @jageetsingh7460 2 года назад +2

    ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਮੁਬਾਇਲ ਨੰਬਰ ਅਤੇ ਜਿਲ੍ਹਾ ਪਿੰਡ ਸ਼ਹਿਰ ਜਰੂਰ ਦਸਿਆ ਫਿਰ ਤਾਹੀ ਖਰੀਦ ਕਰਨ ਗੇ ਲੋਕ

  • @AvtarSingh-xv7em
    @AvtarSingh-xv7em 2 года назад

    ਬਾਈ ਤੁਹਾਨੂੰ ਦੋ ਤਿੰਨ ਵਾਰ ਸਿਡਨੀ ਤੋਂ ਫੋਨ ਕੀਤਾ।ਪਰ ਤੁਸੀਂ ਕੋਈ ਗੱਲ ਹੀ ਨਹੀਂ ਕੀਤੀ।

  • @charanjeetsingh9799
    @charanjeetsingh9799 2 года назад +13

    ਮਖਿਆ ਕਿਤੇ ਪੂਰਾ ਦਰਵਾਜਾ ਹੀ 140 ਰੁਪਏ ਚ ਮੇਰੀ ਤਾਂ ਚੱਕਰੀ ਘੁੰਮ ਗਈ ਸੀ ਵੀਡੀਓ ਚ ਰੇਟ ਸੁਣਕੇ ਹੋਸ ਟਿਕਾਣੇ ਆਏ

  • @harjeetmotors7828
    @harjeetmotors7828 5 месяцев назад

    Veer sal di lakar de ki rate pain gey

  • @jafarbai8984
    @jafarbai8984 2 года назад

    Bahut acchi lagi video Paji theek hai lekin aap yah kahan per Hain Punjab mein hai ya kahan hai theek Hai Jara yah batana chahie bhi Humko

  • @parmjitsinghsidhu0016
    @parmjitsinghsidhu0016 2 года назад

    Veere Jo Pinned keeta hai Number oh tuhada hai Ji.....
    Baki Rahoode de lakdi da Darvaja bhi bnake de dakde hon.
    From.Parmjit Singh Sidhu.
    Nagaur. Rajsthan.

  • @KuldeepKumar-pi4ft
    @KuldeepKumar-pi4ft 2 года назад

    Bhai ji tusi balachor jila nawashaur da near ram nager vich bhej sakda ho door

  • @bootasingh9908
    @bootasingh9908 2 года назад

    22ji pind sahir ph no koi kutch nhi kitho anu labiye kithe ha ana da tha tikana ptrkar sahib a philan dsna cahida ha

  • @HarminderHarminder-e7e
    @HarminderHarminder-e7e Год назад

    ਬਹੁਤ ਵਧੀਆ ਗੱਲ ਕੀਤੀ ਬਾਈ ਨੇ

  • @charndass7443
    @charndass7443 Год назад

    Address ni dasde hunde rate de nal ji ja isda alag charge hai koi ji !

  • @amarjitkaur7105
    @amarjitkaur7105 2 года назад +12

    ਲਖਵਿੰਦਰ ਬਹੁਤ ਵਧੀਆ👍💯

  • @naharsingh2490
    @naharsingh2490 2 года назад +6

    ਫੋਨ ਨੰਬਰ ਅਤੇ ਈ ਮੇਲ ਐਡਰੈਸ ਲਿਖਿਆ ਜਾਵੇ ਜੀ।

  • @grewal7018
    @grewal7018 2 года назад +2

    7y3 da door..140×21..2940 rupees..chugath alag 2000di..eh rate ta har jagah mil janda

  • @paramjitkaur7297
    @paramjitkaur7297 2 года назад

    Bhai sahib jy hun mangwaiye ta rate daso kehrdi jagah per h shop

  • @jassidhaliwal526
    @jassidhaliwal526 2 года назад

    ਸਿੱਧੀ ਸਹੀ ਤੇ ਸਪੱਸ਼ਟ ਗੱਲ ਹੈ

  • @preetsinghfurniturehousepr4533
    @preetsinghfurniturehousepr4533 2 года назад +1

    ਐਡਰੈਸ ਤੇਰੇ ਪਿਉ ਨੇ ਦਸਨਾ ਸੀ
    ਪੱਤਰਕਾਰੀ ਕਰਣ ਲਗ ਜਾਂਦੇ ਹਨ

  • @SandeepSharma-pt3bq
    @SandeepSharma-pt3bq 2 года назад

    ਬਹੁਤ ਵਧੀਆ ਛੋਟੇ ਵੀਰ।

  • @charanjitsingh4388
    @charanjitsingh4388 2 года назад

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਦਰਬਾਜੇ ਹੈ ਜੀ ।ਕਿਸ ਸ਼ਹਿਰ ਵਿਚ ਹੈ ਨੰਬਰ ਪੁਨ ਦਿਉ ।

  • @karamvirsingh3471
    @karamvirsingh3471 Год назад

    सर हमें भी दरवाजे लेने हैं। हम हरियाणा से हैं। एक बार आपके पास विजिट जरूर करेंगे।

  • @gurbajsingh5718
    @gurbajsingh5718 2 года назад +1

    Thagg ne sire de mn v longowal ton aa
    Eh phone cll v ni chkkde paise lai k

  • @cds1296
    @cds1296 2 года назад

    ਤੁਸੀ ਕਿਹਾ ਕੀ ਜੇ ਕੋਈ ਵੀ ਤੁਹਾਨੂੰ ਪਰੋਬਲਮ ਆਉਂਦੀ ਹੈ ਤਾਂ ਏਥੇ ਇਥੇ ਲਿਆਓ ਜਿਸ ਦਰਵਾਜੇ ਲਗਵਾ ਲਏ ਉਹ ਕਿਵੇਂ ਪੱਟ ਕੇ ਲੈ ਕੇ ਆਵੇਗਾ। ਤੁਹਾਡਾ ਕੁੰਮ ਠੀਕ ਨਹੀਂ ਹੈ ਤੁਹਾਡੀ ਕਹਿਣੀ ਤੇ ਕਰਨੀ ਚ ਫਰਕ ਹੈ।ਐਸੇ ਲੋਕਾਂ ਤੋਂ ਸਾਵਧਾਨ ਰਹਿਣਾ ਹੀ ਠੀਕ ਹੈ

  • @surinderrandhawa6870
    @surinderrandhawa6870 2 года назад

    Press reporter ji pehla naam pucho, jagah, shahr, state,, puchia karo

  • @GurjantSingh-ig8sb
    @GurjantSingh-ig8sb Месяц назад

    bhai,ji,kitho,de,video,ha,dasho

  • @meditative353
    @meditative353 2 года назад

    ਵੀਰ ਜੀ ਬਹੁਤ ਚੰਗੀ ਗੱਲ ਹੈ ਪਰ ਐਡਰੈਸ ਪੂਰਾ ਦਿਉ ਜੀ ਤਾਂ ਕਿ ਗਾਹਕ ਨੂੰ ਪ੍ਰੇਸ਼ਾਨੀ ਨਾ ਆਵੇ।

  • @JagwinderSingh-sd1fi
    @JagwinderSingh-sd1fi 2 года назад +2

    ਲੌਕ
    ਹੈਂਡਲ
    ਫਿੱਟ ਕਰਨਾ
    5000 ਚ ਪੈ ਜਾਦਾ
    ਕੋਈ ਫਾਇਦਾ ਨੀ
    ਨਿਰਾ ਝੂਠ
    ਪੱਤਰਕਾਰ ਵੀਰ ਨੂੰ ਬੇਨਤੀ ਆ
    ਜਾਣ ਤੋ ਪਹਿਲਾਂ ਪੁਰੀ ਜਾਣਕਾਰੀ ਲੈ ਲਿਆ ਕਰੋ ਜੀ
    ਠੱਗ ਬੰਦੇ ਆ ਇਹ

  • @jogasingh6713
    @jogasingh6713 2 года назад

    Kis city ch hai g

  • @rockwalia1740
    @rockwalia1740 Год назад

    Address v nl show krya kro veer

  • @cutesimmi1531
    @cutesimmi1531 2 года назад

    online order kaise kr sakhte hain😞

  • @sandeepmaan9937
    @sandeepmaan9937 Год назад

    Y ji apna adress dso tusi kithe da a

  • @rajindersingh8536
    @rajindersingh8536 2 года назад +1

    ਬਾਈ ਐਡਰਸ ਤਾਂ ਦਸ ਦੇਵੋ(ਜੀਰਕਪੁਰ ਮੋਹਾਲੀ)

  • @yashpal4107
    @yashpal4107 2 года назад

    paji kitho bolda

  • @sandwichkumar9920
    @sandwichkumar9920 2 года назад

    Bha ji bed vi banaunde ho te us da ki rate hai .

  • @prashantlegha9026
    @prashantlegha9026 2 года назад

    sagwan ke doors bi bna doge kya,

  • @gurbakshsingh1749
    @gurbakshsingh1749 2 года назад

    Veere address fon number jroor add kro...te new stock kdo aayega te new video jroor share kro...loka de kamm aayega 🙏🙏🙏🙏

    • @Jaspalsinghnoor
      @Jaspalsinghnoor 2 года назад

      Main busstand near dana mandi longowal Dist sangrur

  • @miss.sardarni232sardarni8
    @miss.sardarni232sardarni8 2 года назад +2

    ਪੱਤਰਕਾਰ ਮੀਡੀਆ ਵਾਲੇ ਵੀਰਾਂ ਅੱਗੇ ਬੇਨਤੀ ਹੈ ਪਹਿਲਾਂ ਪਿੰਡ ਜਿਲਾ ਦੱਸਿਆ ਕਰੋ

    • @mahainderkaur1975
      @mahainderkaur1975 Год назад

      ਵੀਰ ਜੀ ਸਭ ਤੋਂ ਪਹਿਲਾਂ ਇਸ ਬੰਦੇ ਦਾ ਪਤਾ ਦੱਸਿਆ ਕਰੋ ਅਤੇ ਇਸ ਬਾਦ ਕੰਮ ਦੀ ਗੱਲ ਕਰੀਏ ਤੁਸੀਂ ਵੀ ਰ ਜੀ ਗਾਜਰਾ ਵਿੱਚ ਦੀ ਨਾ ਹੋਇ ਕਰੋ ਜੀ

  • @gurdialsingh1889
    @gurdialsingh1889 2 года назад +3

    Video maker has not mentioned full address and location. Outsiders will face the problem to locate the site/workshop and shop. Is there any tax on doors during transport to another city like Chandigarh or Mohali.

  • @tarloksinghpunia7888
    @tarloksinghpunia7888 2 года назад +1

    ਬਹੂਤ ਵਧਿਆ ਲਗਿਆ,

  • @SureshSharma-eu2ux
    @SureshSharma-eu2ux 2 года назад

    ਕਿਆ ਬਾਤ ਹੈ। ਬਹੁਤ ਵਧੀਆ ।

  • @HarjinderSingh-rt7pw
    @HarjinderSingh-rt7pw 2 года назад +3

    Veer g bahut vadiya g 👍🏻
    Plz. address send kar do g

  • @ManishManish-pr6gw
    @ManishManish-pr6gw 2 года назад

    amritsar ch koi tuhadi shop hai bai ji

  • @JD-pendu
    @JD-pendu 2 года назад +2

    ਬਾਈ ਆਵਦੀ ਰਾਊਟਰ ਵਾਲੀ ਆਟੋਮੈਟਿਕ ਮਸ਼ੀਨ ਚੱਲਦੀ ਤਾ ਦਿਖਾ ਦੇਣੀ ਸੀ

  • @jaspalbrar7219
    @jaspalbrar7219 2 года назад

    ਸਮਾਨ ਵਧੀਆ ਸੀ ਪਤਰਕਾਰ ਮਹਿਰ ਨਹੀ ਮੈਨੂੰ ਤਾਂ ਿਇਹ ਨਹੀਂ ਪਤਾ ਲੱਗਾ ਕਿਥੋ ਦੀ ਦੁਕਾਨ ਕਿਹੜਾ ਸ਼ਹਿਰ ਹੈ। ਫੋਨ ਵੀ ਇਨੀ ਕਾਹਲ ਚ ਬੋਲੇ

  • @harsimranjit2886
    @harsimranjit2886 Год назад

    Any door 140 (in video title)in video 140 sqr foot What a funny video 😅😅😅😅😅

  • @babashrichandjidesidawakha7616
    @babashrichandjidesidawakha7616 2 года назад +9

    ਵੀਡੀਓ ਬਣਾਉਣ ਵਾਲਾ ਏਨਾਂ ਉੱਲੂ ਵੀ ਹੁੰਦਾ ਕਿ ਅਡਰੈਸ ਫੋਨ ਨੰਬਰ ਸਕ੍ਰੀਨ ਤੇ ਨਾ ਹੋਵੇ

  • @harjindermaan8891
    @harjindermaan8891 2 года назад +6

    Where is this ? City ? Dist ? Or village? And thank you

    • @Jaspalsinghnoor
      @Jaspalsinghnoor 2 года назад

      Main busstand near dana mandi longowal Dist sangrur

  • @JasvirSingh-td5kd
    @JasvirSingh-td5kd 2 года назад

    ਕਿਆ ਬਾਤ ਵੀਰ ਜੀ

  • @ravinder4935
    @ravinder4935 11 месяцев назад

    ਵੀਰ ਜੀ ਕਿਥੇ ❤❤❤

  • @gurpreetjhansal9829
    @gurpreetjhansal9829 2 года назад

    Kuj ni hai, bs add he hai, advas payment le ke km ni krde

  • @tejpalsandhu599
    @tejpalsandhu599 Год назад

    ਫਾਇਦਾ ਕਿ ਇੰਨਾ ਕੁਝ ਦੱਸਣ ਦਾ ਜਦੋਂ adrdlress ਹੀ ਨਹੀਂ ਦੱਸਣਾ ਜਾਈਏ ਕਿੱਥੇ,,,,,ਬੱਸ ਵੀਡਿਓ ਚ ਹੀ ਗਾਹਕ ਦਾ ਮਾਣ ਤਾਣ ਕਰੀ ਜਾਣਿਓ,,,,

  • @desihealthcaretips4583
    @desihealthcaretips4583 2 года назад

    Ki tuhada banda doors fit karn auga veer ji

  • @RupinderSingh-gh1md
    @RupinderSingh-gh1md 2 года назад +1

    ਬਹੁਤ ਵਧੀਆ ਬਾਈ ਜੀ

  • @JaspreetSingh-qh8qd
    @JaspreetSingh-qh8qd 2 года назад

    ਵੀਰ ਜੀ ਮੈਂ ਪਿੰਡ ਵਾਲੇ ਮਿਸਤਰੀ ਤੋਂ ਕੰਮ ਕਰਵਾਇਆ ਸੀ ਉਹ ਕੰਮ ਨਹੀਂ ਜਾਣਦਾ ਸੀ ਪਲਾਈ ਖਤਮ ਕਰਤੀ

  • @dhirakalakh6046
    @dhirakalakh6046 2 года назад +3

    ਗੁਰਪ੍ਰੀਤ ਵੀਰ ਜੀ ਕੀ ਹਾਲ ਆ ਆਪਾਂ ਨੂੰ ਕੀ ਰੇਟ ਪਉ ਨਾਪ ਭੈਜ ਦਈ ਏ

  • @goodlifeliving1008
    @goodlifeliving1008 Год назад

    Vire 1noch sanuo pata ਗਾਹਕ ਕਿਵੇਂ ਕੰਮ ਕਰੋੜ ਹੈ ਚੰਗੀ ਚੀਜ਼ ਚੰਗੇ ਪੈਸੇ ਲਗਦੇ ਹਨ ਕਮ ਤਾ ਪੈਸੇ ਨੇ ਕਰਨਾ ਹੈ ਜੀ

  • @madhu5330
    @madhu5330 2 года назад

    Veere eh kehri lkri hai

  • @ibadatkaur9264
    @ibadatkaur9264 2 года назад +1

    dsya te hai address last ch

  • @sukhdevsinghbrar6149
    @sukhdevsinghbrar6149 2 года назад

    ਬਾਈ ਜੀ ਪਿੰਡ ਸ਼ਹਿਰ ਦਾ ਨਾਮ ਨਹੀਂ ਦੱਸਿਆ

  • @SukhminderSingh-k5h
    @SukhminderSingh-k5h Год назад

    ਵੀਰ ਜੀ ਸਾਹਲ ਦੀ ਲੱਕੜ ਦੇ ਦਰਵਾਜ਼ੇ ਦਾ ਕੀ ਰੇਟ ਹੈ ਜੀ।

  • @satiephanmasih2202
    @satiephanmasih2202 2 года назад

    ਬਾਈ ਜੀ ਪੂਰਾ ਐਡਰੈੱਸ ਤੇ ਫੋਨ ਨੰਬਰ ਵੀ ਲਿਖਿਆ ਕਰੋ

  • @RSCALIFORNIA
    @RSCALIFORNIA 10 месяцев назад

    VEDIO TAA bnateee - PRR ADRESSE NHI DSIAA -- VEDIO SURU KRNN SAR PHILA ADRESS DSNAA CHAIDA - BSS NAME JRUR DSTAA LAKHWINDER - ਪਰ ਲਖਵਿੰਦਰ ਦਾ ਪਿੰਡ ਸਹਿਰ ਦੁਕਾਨ ਕਿਥੇ , ਇਹ ਨਹੀ ਦਸਣਾ

  • @harmeetkaur9257
    @harmeetkaur9257 2 года назад

    Chandigarh delivery karo ge?

  • @sonuchaudhary5640
    @sonuchaudhary5640 2 года назад

    Veere delivery ho jave gi

  • @rameshchoudhary1894
    @rameshchoudhary1894 2 года назад

    Rab cahrdikla ch rahkai tuhnu yr 👍👍👍

  • @arshbajwa372
    @arshbajwa372 2 года назад

    Complete kene da a

  • @harvindersingh9448
    @harvindersingh9448 2 года назад

    ਐਡਰੈਸ ਹੀ ਲੱਭੀ ਜਾਂਦੇ ਆ ਮੁੰਹ ਟੁੱਟ ਗਿਆ ਸੀ
    ਦੱਸਣ ਵੇਲੇ ਵੀਰ ਜੀ

  • @sahilbagga4713
    @sahilbagga4713 2 года назад +1

    Waheguru chardi kla ch rkhe veer nu

  • @sukhdeepkajla4372
    @sukhdeepkajla4372 2 года назад

    Bahut vdia veer jaroor avange

  • @BaljitSingh-rj3qc
    @BaljitSingh-rj3qc 2 года назад

    ਅਡਰੈਸ ਹੈ ਬਸ ਸਟੈਂਡ ਲੌਂਗੋਵਾਲ ।ਨੇੜੇ ਦਾਣਾ ਮੰਡੀ ।

  • @AshaSharma-vf3sv
    @AshaSharma-vf3sv 2 года назад +2

    Good👍💤🌞

  • @inderjitsingh5453
    @inderjitsingh5453 2 года назад

    ਓ ਭਰਾਵੋ ਜਿੰਨਾ ਨੂੰ ਐਡਰੈੱਸ ਦੀ ਜਰੂਰਤ ਆ ਉਹ ਦਿੱਤੇ ਨੰਬਰ ਤੇ ਫੋਨ ਕਰਕੇ ਪੁੱਛ ਲਵੋ,,, ਕੀ ਐਡਰੈੱਸ ਐਡਰੈੱਸ ਦਾ ਰੌਲਾ ਪਾਇਆ।

  • @ramsingh-gv2ep
    @ramsingh-gv2ep 2 года назад +1

    22ਜੀ ਖਰੜ ਜਾਲੀ ਵਾਲੇ ਤਿੰਨ ਪਲੇ ਮੰਗਵਾਉਣੇ ਹੋਣ ਤਾਂ ਟਰਾਂਸਪੋਰਟ ਦਾ ਕੀ ਖਰਚਾ ਆਵੇਗਾ

  • @SONUKUMAR-nx5gh
    @SONUKUMAR-nx5gh 2 года назад

    Bai 6 palle lene aa vdya je kine de aa
    Dsyo veer g

  • @gurjeetsandhu8337
    @gurjeetsandhu8337 2 года назад

    ਬਾਈ ਜੀ ਸੱਭ ਤੋਂ ਪਹਿਲਾਂ ਐਡਰੈੱਸ ਦਸਿਆ ਕਰੋ

    • @dipeshpatel780
      @dipeshpatel780 2 года назад

      We are selling all over india 🇮🇳.
      Contact me.

  • @NareshKumar-nl2mi
    @NareshKumar-nl2mi Год назад

    Bai ji SSA ji sade ghar 8 doors, 4 windows di jarurat
    hai. Sanu apna contact no.
    bhejo ji

  • @sahilsandhu5291
    @sahilsandhu5291 2 года назад

    Nice collection Bhaji Mobile kehra use kita tusi...

  • @jassidhaliwal526
    @jassidhaliwal526 2 года назад

    ਸਹੀ ਮੁੱਲ ਵਿੱਚ ਕੋਈ ਦੂਜੀ ਗੱਲ ਨਹੀਂ ਹੈ

  • @balrajsingh7295
    @balrajsingh7295 Год назад

    GOOD, 👍👍👍👍👍

  • @jassikaur481
    @jassikaur481 2 года назад +3

    Very nice ji

  • @JagtarSingh-um1zy
    @JagtarSingh-um1zy 2 года назад

    Very nice video adress de dio

  • @BhinderSingh-sz5vb
    @BhinderSingh-sz5vb 7 месяцев назад

    ਚੈਨਲ ਵਾਲਿਓ ਪਤਾ ਡਰੈੱਸ ਲਿਖਣ ਲੱਗਿਆਂ ਕੋਈ ਭਾਰ ਲੱਗਦਾ

  • @tarsemsingh9539
    @tarsemsingh9539 2 года назад

    ਇਕ ਵਾਰ ਪੈਸੇ ਦੇਕੇ ਆਜੋ ਫਿਰ ਫੋਨ ਨੀ ਚੁਕਦੇ। ਡਿਜ਼ਾਇਨ ਹੋਰ ਕਿਹਾ ਸੀ। ਭੇਜਿਆ ਹੋਰ। ਫਿਰ ਗੱਲ ਕਰਨ ਵਾਲੇ ਔਖਾ ਬੋਲਦਾ ਇਹੇ। ਸਨਮੈਕੇ ਵਿਚ ਜੋੜ ਪਾਏ ਹੋਏ ਆ। ਬਦਲਣ ਬਾਰੇ ਕਿਹਾ ਤਾਂ ਕਹਿੰਦਾ ਖਰਚਾ ਡਬਲ ਲੱਗੂ। ਦਰਵਾਜ਼ਿਆਂ ਦੀ ਫਨਿਸਿਗ ਵੀ ਬਹੁਤ ਬੁਰਾ ਹਾਲ। ਬੇਕਾਰ ਲੱਕੜ। ਮਿਹਗਾ ਪੈਗਿਆ।

  • @neelamkumari3706
    @neelamkumari3706 2 года назад

    Veer g sbs nagar delivery mil jaungi. ???
    Delivery charge kya hou

  • @pawindersingh6674
    @pawindersingh6674 2 года назад +3

    Veer ji 140 vich ਦਰਵਾਜਾ complete thodi ਮਿਲਨਾ ਉਹ 140square foot ਕਹਿ ਰਿਹਾ ਜਾਨੀ ਦਰਵਾਜਾ ਤਾ ਮਹਿੰਗਾ ਮਿਲਣਾ ਉਹ ਗੱਲ ਨੂੰ ਘੁਮਾ ਕੇ ਕਰੀ ਜਾਦਾ

    • @realwoodenartrupana3246
      @realwoodenartrupana3246 2 года назад

      4 ਫੁੱਟ ਦਰਵਾਜਾ 7ਫੁੱਟ ਉੱਚਾ 7×4 =28×140
      ਕੁੱਲ 3920/-😆😆😆

  • @rkstudios1326
    @rkstudios1326 2 года назад

    Great dear... God bless you dear

  • @CHANDANKUMAR-ku8kw
    @CHANDANKUMAR-ku8kw 2 года назад +2

    VERY GOOD GREAT HELP 🌹🌹🌹🙏

  • @jasvindersinghsaini8456
    @jasvindersinghsaini8456 2 года назад

    Address display v jrur krya kro video ch screen te brthr,,,