ਜਿਸ ਚੀਜ਼ ਤੇ ਵੱਡੀਆਂ ਕੰਪਨੀਆਂ ਰਿਸਰਚ ਕਰ ਰਹੀਆਂ ਉਸਦੀ ਫ਼ੈਕਟਰੀ ਲਾਈ ਬੈਠਾ ਮਾਨਸਾ ਦਾ ਇਹ ਨੋਜਵਾਨ

Поделиться
HTML-код
  • Опубликовано: 5 окт 2024
  • ਮਾਨਸਾ ਦੇ ਨੋਜਵਾਨ ਨੇ ਪਲਾਸਟਿਕ ਕੂੜੇ ਤੋਂ ਟਾਇਲ ਬਣਾਉਣ ਲਈ ਲਾਈ ਉੱਤਰ ਭਾਰਤ ਦੀ ਪਹਿਲੀ ਫ਼ੈਕਟਰੀ
    ਜਿਸ ਚੀਜ਼ ਤੇ ਵੱਡੀਆਂ ਕੰਪਨੀਆਂ ਰਿਸਰਚ ਕਰ ਰਹੀਆਂ ਉਸਦੀ ਫ਼ੈਕਟਰੀ ਲਾਈ ਬੈਠਾ ਮਾਨਸਾ ਦਾ ਇਹ ਨੋਜਵਾਨ
    GURI GHARANGNA
    ‪@gurigharangna‬
    The present investigation aims at manufacturing Floor Tiles using waste plastic in different proportions with sand, without use of cement and comparing it with the normal cement tiles. To evaluate different physical and mechanical properties, tests like water absorption test, transverse resistance, resistance to impact and abrasion resistance tests were carried out as per IS specifications on the plastic tile and these test results were compared with the normal cement tiles. The results obtained have shown better results as compared to normal cement tile. As per this study it can be considered to use plastic waste as a binding material instead of cement in the manufacture of floor tiles.
    Address & Details
    Sakshi Plasto craft industries
    Rori Road , near Golden Cinema, village Sardulewala, 3 km from Sardulgarh, dist - Mansa
    Cont - 9041853103

Комментарии • 679

  • @prabhjotsingh1831
    @prabhjotsingh1831 2 года назад +75

    ਇਹ ਵੀਰ ਕਚਰੇ ਨੂੰ ਰਿਸਾਇਕਲ ਕਰ ਕੇ ਟਾਇਲਾਂ ਬਣਾਉਂਦਾ ਹੈ , ਇਹ ਵੀਰ ਵਾਤਾਵਰਣ ਨੂੰ ਬਚਾਉਣ ਦੇ ਲਈ ਅਤੇ ਵਾਤਾਵਰਣ ਦੀ ਸਾਂਭ - ਸੰਭਾਲ ਦੇ ਲਈ ਬਹੁਤ ਹੀ ਵਧੀਆ ਯਤਨ ਕਰ ਰਿਹਾ ਹੈ , ਇਸ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।

  • @harpreetsandhu2688
    @harpreetsandhu2688 2 года назад +80

    ਬੜਾ ਚੰਗਾ ਲੱਗਾ ਬਾਈ ਦੀਆਂ ਗੱਲਾਂ ਸੁਣ ਕੇ, ਵਾਤਾਵਰਨ ਨੂੰ ਬਚਾਉਣ ਲਈ ਨੌਜਵਾਨਾਂ ਦਾ ਅੱਗੇ ਆਉਣਾ ਬੜਾ ਜਰੂਰੀ ਆ

  • @farmarfarming3846
    @farmarfarming3846 2 года назад +57

    ਵਾਤਾਵਰਣ ਲਈ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ ਨਾਲੇ ਆਪਣਾ ਕੰਮ ਧੰਦਾ ਕਰ ਰਹੇ ਹਨ 👍👍

    • @GurdeepSingh-vb3bo
      @GurdeepSingh-vb3bo 2 года назад

      ਵੈਰੀ ਗੁੱਡ ਮੈਡਮ ਜੀ,,,,

    • @SatnamSingh-kk4ii
      @SatnamSingh-kk4ii 2 года назад

      @@GurdeepSingh-vb3bo 😛😂😂😂

    • @msgmessage446
      @msgmessage446 2 года назад

      नन

    • @farmarfarming3846
      @farmarfarming3846 2 года назад

      @@GurdeepSingh-vb3bo Thanks My Dear Brother

    • @thewriter5867
      @thewriter5867 2 года назад

      vatawarn ko plastic tiles ki den de rahe jo pta nhi kitne hajaro salo me recycle hogi .

  • @sukhwinderlidhar
    @sukhwinderlidhar 2 года назад +13

    ਜੁਗ ਜੁਗ ਜਿਊਂਦਾ ਰਹਿ ਵੀਰ...ਕੰਮ ਦੇ ਨਾਲ ਨਾਲ ਤੂੰ ਵਾਤਾਵਰਨ ਵੀ ਬਚਾ ਰਿਹਾ...ਬਹੁਤ ਬਹੁਤ ਧੰਨਵਾਦ

  • @ravindermattu4036
    @ravindermattu4036 2 года назад +10

    ਵੀਰ ਨੂੰ ਬਹੁਤ ਜਿਆਦਾ ਮੁਬਰਕਾਂ ਇਸ ਉਪਰਾਲੇ ਲਏ । ਰੇਟ ਵੀ ਘੱਟ ਟੈਲ ਦਾ 🙏🏻🙏🏻🙏🏻🙏🏻

  • @JagmohanSingh-ng7ze
    @JagmohanSingh-ng7ze 2 года назад +8

    ਬਹੁਤ ਵਧੀਆ ਉਪਰਾਲਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਵੀਰ ਦੀ ਸਪੋਟ ਕਰੇ

  • @bhupinder_singh
    @bhupinder_singh 2 года назад +6

    ਇਹ ਵੀਰ ਆ ਵਾਤਾਵਰਨ ਦਾ ਅਸਲ ਪੑੇਮੀ 👍👍🙏🙏

  • @gorawirringdhabwala5753
    @gorawirringdhabwala5753 2 года назад +25

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਤੇ ਗੂਰੀ ਘਰਾਗਣਾਂ ਜੀ ਤੁਹਾਡਾ ਵੀ ਧੰਨਵਾਦ

  • @shakeelbapla6958
    @shakeelbapla6958 2 года назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਆਪ ਜੀ ਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਜਿਉਂਦੇ ਵਸਦੇ ਰਹੋ ਧੰਨਵਾਦ 🙏🤲

  • @HarjeetSingh-zl5ns
    @HarjeetSingh-zl5ns 2 года назад +20

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ 👍🌺🌺

  • @GurpreetSingh-wn8hx
    @GurpreetSingh-wn8hx 2 года назад +6

    ਸਾਰੇ ਪੰਜਾਬ ਚ ਇਹ ਇਹਦਾ ਦਿਆ ਟਾਇਲ ਲਗਨਿਆ ਚਾਏਦਾ ਨੇ।ਸਰਕਾਰ ਨੂੰ ਇਸ ਪਾਜੀ ਨੂੰ ਠੇਕਾ ਦੇਣਾ ਚਾਹੀਦਾ ਹੈ

  • @HarishKumar-wh7gt
    @HarishKumar-wh7gt 2 года назад +28

    Excellent work by the young man.

  • @gurmitkaur6655
    @gurmitkaur6655 2 года назад +1

    ਬਹੁਤ ਬਹੁਤ ਵਧੀਆ ਉਪਰਾਲਾ ਵੀਰ ਇਹ ਤਾਂ ਕੋਈ ਵੀ ਨਹੀਂ ਕਰ ਸਕਦਾ ਧਨਵਾਦ ਜਿਨ੍ਹਾਂ ਵੀ ਕਰੀਏ ਥੋੜਾ

  • @oldagehomeamritsarpunjab1214
    @oldagehomeamritsarpunjab1214 2 года назад +18

    ਬਹੁਤ ਵਧੀਆ ਕੰਮ ਕਰ ਰਹੇ ਹੋ, ਜਿਉਂਦੇ ਰਹੋਂ

  • @sukhachumber8304
    @sukhachumber8304 2 года назад +9

    ਭਾਜੀ ਬਹੁਤ ਵਧੀਆ ਕੰਮ 👍👌
    ਤੁਹਾਡੀ ਮਿਹਨਤ ਨੂੰ ਸਲਾਮ ।

  • @hardeepsinghmaan1874
    @hardeepsinghmaan1874 2 года назад +3

    ਬੁਹਤ ਖੁਸ਼ੀ ਹੋਈ ਬਾਈ ਤੁਸੀਂ ਸਾਡੇ ਮਾਨਸਾ ਲਈ ਸੋਹਣਾ ਕੰਮ ਕਰ ਰਹੇ ਹੋ ਬੁਹਤ ਖੁਸ਼ੀ ਹੋਈ ਕਿ ਸਾਡੇ ਮਾਨਸਾ ਚ ਤੁਹਾਡੇ ਵਰਗੇ ਚੰਗੀ ਸੋਚ ਰੱਖਣ ਆਲੇ ਅਤੇ ਵਾਤਾਵਰਨ ਬਾਰੇ ਸੋਚਣ ਵਾਲੇ ਪੜ੍ਹੇ ਲਿਖੇ ਇਨਸਾਨ ਨੇ ਵਹਿਗੁਰੂ ਤਰੱਕੀ ਬਖ਼ਸ਼ੇ ਚੜਦੀਕਲਾ ਬਖ਼ਸ਼ੇ

  • @honeykamboz1190
    @honeykamboz1190 2 года назад +6

    ਬਹੁਤ ਵਧੀਆ ਉਪਰਾਲਾ ਹੈ ਵਾਤਾਵਰਨ ਲਈ 👍🏻👌🏻🌍

  • @rajindersharma3510
    @rajindersharma3510 2 года назад +13

    ਬਹੁਤ ਜ਼ਿਆਦਾ ਵਧੀਆ ਸ਼ਾਨਦਾਰ ਆਇਟਮ ਹੈ। ਬਹੁਤ ਅੱਛਾ ਉਪਰਾਲਾ, ਤੇ ਖੋਜ ਕੀਤੀ ਗਈ ਹੈ। ਬਹੁਤ ਵਧੀਆ ਢੰਗ ਤਰੀਕੇ ਨਾਲ ਪੇਸ਼ਕਾਰੀ ਕੀਤੀ ਗਈ ਹੈ।ਇਸ ਤਰ੍ਹਾਂ ਦੀਆਂ ਹੋਰ ਵੀ ਫੈਕਟਰੀਆਂ ਹੋਣੀਆਂ ਚਾਹੀਦੀਆਂ ਹਨ। ਪੋਲੀਥੀਨ ਲਿਫਾਫੇ ਕੋਈ ਮਾੜੀ ਚੀਜ਼ ਨਹੀਂ ਹੈ, ਪ੍ਰੰਤੂ ਲੋਕਾਂ ਨੂੰ ਇਸਦੀ ਸਹੀ ਵਰਤੋਂ ਨਹੀਂ ਕਰਨੀ ਆਉਂਦੀ।

  • @pawansidhu5474
    @pawansidhu5474 2 года назад +9

    ਬਹੁਤ ਵਧੀਆ 22 ਤੁਸੀ ਧਰਤੀ ਨੂੰ ਸਾਫ਼ ਰੱਖਣ ਵਧੀਆ ਉਪਰਾਲਾ ਕੀਤਾ ❤️❤️💯💯

  • @CanadaKD
    @CanadaKD 2 года назад +8

    ਬਹੁਤ ਵਦੀਆ ਜਾਣਕਾਰੀ ਦਿੱਤੀ ਆ ਗੁਰੀ ਵੀਰ

  • @vinod8496
    @vinod8496 2 года назад +18

    Great thought and great work for saving mother earth from non grade able waste . May Almighty bless you with all round progress.

  • @sukhwindersingh7792
    @sukhwindersingh7792 2 года назад +1

    ਬਹੁਤ ਵਧੀਆ ਉਪਰਾਲਾ ਜੀ

  • @bablibansal572
    @bablibansal572 2 года назад +17

    Buhat khushi Hoyi jdon asin tuhada project dekheya te suneya ye 👏 Proud v k sade Punjab vich do Kadam agge vadh k Bde soojh van project lg rhe wah proud of U chhote Veer, God Blesssssssss! Go Ahead!!✨️✌️😇

  • @narindersandhu5610
    @narindersandhu5610 2 года назад +1

    Tusi bohat vadhia tora toria nami pirt pa rahe ho bohat bohat vadhia ethe tan lina lagan ghia parmatma ap nu chardi kala bakshe

  • @khushiboort9335
    @khushiboort9335 Год назад +1

    ਬਾਈ ਸਲਾਮ ਆ ਤੈਨੂੰ , ਵਾਤਾਵਰਨ ਨੂੰ ਬਚਾਉਣ ਵਿਚ ਤੇਰੇ ਯੋਗਦਾਨ ਨੂੰ ਸਲੂਟ ਆ

  • @veer1932
    @veer1932 2 года назад +10

    Eh ta govt nu factory har shehar vich launi chaidi a 👍👍 great work

    • @75Deepu
      @75Deepu 2 года назад

      Mai lagoni aa eh factory, meni veer da address chaeda mai factory dekhna chona

    • @URBAN.JIMIDAAR
      @URBAN.JIMIDAAR 2 года назад

      @@75Deepu sardulewala pind bro mansa sardulgarh road te sardulgarh to 3 km pahla onda

    • @URBAN.JIMIDAAR
      @URBAN.JIMIDAAR 2 года назад

      Sade kheta kole a bai

  • @kanwarnaunihalsinghaulakh6895
    @kanwarnaunihalsinghaulakh6895 2 года назад +6

    ਗੁਰੀ ਵੀਰ ਜੀ ਬਹੁਤ ਹੀ ਵਧੀਆ ਵੀਡੀਓ ਜਾਣਕਾਰੀ ਭਰਭੂਰ ਦਿਖਾਓਣ ਦਾ ਧੰਨਵਾਦ ਅਜਿਹੀਆਂ vdo ਵੱਧ ਤੋਂ ਵੱਧ ਦਿਖਾਇਆ ਕਰੋ ਤੁਸੀਂ ਕੋਠੀਆਂ ਬਣੀਆਂ ਬੜੀਆਂ ਦਿਖਾਈਆਂ ਕਦੇ ਗਰੀਬਾਂ ਦੇ ਵਾਂਸ ਲੱਕੜ ਕਾਨਿਆਂ ਤੇ ਖਪਰੈਲਾਂ ਟੀਨਾਂ ਵਾਲੇ ਘਰ ਵੀ ਦਿਖਾਇਆ ਕਰੋ ਲੋਕ ਓਹਨਾਂ ਚ ਵੀ ਰਹਿੰਦੇ ਹਨ ਧੰਨਵਾਦ

  • @kamalaulakh5198
    @kamalaulakh5198 2 года назад +2

    ਕੰਮ ਤਾ ਬਹੁਤ ਵਦੀਆ ਵਾਤਾਵਰਨ ਨੂੰ ਬਚਾਉਣ ਦਾ ਪਰ ਰੇਟ ਬਹੁਤ ਜਿਆਦਾ ਕਰ ਰਖਿਆ 15 ਸਮਿਟ ਟਾਇਲ 9 ਏ ਏਹਨਾ ਨੂੰ ਟਾਇਲ ਦਾ ਰੇਟ ਘੱਟ ਕਰਨਾ ਚਾਹੀਦਾ ਵੀ ਵੱਧ ਤੋ ਵੱਧ ਲੋਕ ਲੇ ਸਕਣ ਤੇ

  • @iqbalratta
    @iqbalratta 2 года назад +11

    This is Iqbal Ratta, Advocate at Chandigarh. Very impressed. Would call upon CM Punjab to extend financial help to the young man

  • @Ranglapunjab103
    @Ranglapunjab103 2 года назад +5

    ਵਾਹ ਯਾਰ ਤੁੰ ਤਾਂ ਮਸਲਾ ਹੀ ਹੱਲ ਕਰ ਦਿਤਾ।

  • @MAAN_786
    @MAAN_786 2 года назад +1

    ਬਹੁਤ ਵੱਧੀਆ ਬਾਈ ਜੀ . ਸਾਰੇ ਪੰਜਾਬ ਦਾ ਕੂੜਾ ਖਤਮ ਹੋਜੂ . ਪਰ ਇਹ ਟਾਇਲ ਪੱਧਰ ਥਾਵਾਂ ਤੇ ਹੀ ਲੱਗਣ . ਚੜਾਈ ਵਾਲੀ ਥਾਵਾਂ ਤੇ ਲੋਡ ਵਾਲੇ ਭਾਰੀ ਵਾਹਣ ਤਿਲਕ ਸਕਦੇ ਨੇ . ਟਾਇਰ ਦੀ ਪੱਕੜ ਨਹੀਂ ਹੋਣੀ .

  • @sandeepbhatti8783
    @sandeepbhatti8783 2 года назад +1

    ਬਹੁਤ ਵਧੀਆ ਉਪਰਾਲਾ ਵੀਰ ਦਾ । ਨਾਲ਼ੇ ਪੁਨ ਨਾਲ਼ੇ ਫਲੀਆ ।ਤਰੱਕੀ ਕਰੋ ਬਦੋ ਫੁਲੋ🙏

  • @sukhrajsingh7735
    @sukhrajsingh7735 2 года назад +3

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਹਾਡੇ ਲਈ ਤਾਂ ਸਲੂਟ ਬਣਦਾ ਪਰ ਮੇਰੀ ਮੁੱਖ ਮੰਤਰੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਐਵਾਰਡ ਦਿੱਤਾ ਜਾਵੇ ਪਲੀਜ਼ ਇਸ ਤਰ੍ਹਾਂ ਨੌਜਵਾਨਾਂ ਨੂੰ ਹੌਂਸਲਾ ਵਧੇਗਾ ਵੀਰ ਜੀ ਪਲੀਜ਼ ਮੋਬਾਈਲ ਨੰਬਰ ਅਤੇ ਪਤਾ ਦੇਣਾ ਮੈਂ ਵੀ ਉਪਰਾਲਾ ਕਰਾਂਗਾ ਪਲੀਜ਼ ❤️🙏🙏

  • @manjitsinghkandholavpobadh3753
    @manjitsinghkandholavpobadh3753 2 года назад +2

    ਬਹੁਤ ਵਧੀਆ ਉਪਰਾਲਾ ਕੀਤਾ

  • @premsandhu1031
    @premsandhu1031 2 года назад +1

    ਵਧੀਆ ਉਪਰਾਲਾ ਭਰਾ ਪਰਮਾਤਮਾ ਤਰੱਕੀ ਬਖਸ਼ੇ

  • @mohanjitsingh2409
    @mohanjitsingh2409 2 года назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੀ ਵੀਰ ਜੀ ਤੁਸੀਂ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਨਾਲ ਤੁਹਾਡੇ ਸਾਰੇ ਪਰਵਾਰ ਤੇ ਜੀ

  • @mamta8811
    @mamta8811 2 года назад +10

    ਬਹੁਤ ਵਧੀਆ ਕੰਮ ਸ਼ੁਰੂ ਕੀਤਾ ਹੈ ਵੀਰ ਜੀ 👍👍

  • @virk6592
    @virk6592 2 года назад +1

    ਵਾਤਾਵਰਨ ਸੀਚੇਵਾਲ ਨਾਲੋ ਤੇ ਇਹ ਜਿਆਦਾ ਸੂਜਵਾਨ ਲੱਗ ਰਿਹਾ ਏ ,,ਜੀਹਨੇ ਕਚਰੇ ਦੀ ਜੜ੍ਹ ਹੀ ਵੱਡ ਦਿੱਤੀ ਬਹੁਤ ਵਧੀਆ ਵੀਰ ਬੱਸ ਮੈਨੂੰ ਰੇਟ ਥੋੜਾ ਜਿਆਦਾ ਲੱਗਿਆ

  • @singhrajbir2731
    @singhrajbir2731 2 года назад +2

    ਬਹੁਤ ਵਧੀਆ ਬਾਈ ਜੀ ਵਾਤਾਵਰਨ ਸਾਫ ਰਹੂਗਾ

  • @rajveermander3217
    @rajveermander3217 2 года назад +19

    Baba Ji Mata Ji Mahadev Ji Maharaj Ji Waheguru Ji Wanna Te Hamesha Meher Karna Ji

  • @bestlife1703
    @bestlife1703 2 года назад +2

    Bahot badiya ek Insan hi itihaas Rachta hai

  • @nreworld
    @nreworld 2 года назад +2

    Very good . Need support this .. start more plant in all districts...

  • @souravbleem887
    @souravbleem887 2 года назад +1

    ਸਰਕਾਰ ਨੂੰ ਵੀ ਇਸ ਵੀਰ ਤੋਂ ਕੁੱਝ ਸਿੱਖਣਾ ਚਾਹੀਦਾ

  • @Itsgurry
    @Itsgurry 2 года назад +1

    Good job brother it's one of the best solution of plastic

  • @homegardenmania3218
    @homegardenmania3218 2 года назад +2

    Bai ji bahut wadia te sahi galbat keti a bai ne bahut e sachia gula ketia good job namskar bai nu

  • @amritsingla8603
    @amritsingla8603 2 года назад +2

    ਵੀਰ ਜੀ ਬਹੁਤ ਵਧੀਆ ਕੰਮ। ਪਰ ਇਸ ਇਟ ਨੂ ਅਗ ਦਾ ਕੋਈ ਅਸਰ ਤਾ ਨੀ

  • @uggarsingh7697
    @uggarsingh7697 2 года назад +9

    ਬਹੁਤ ਸੋਹਣਾ ਉਪਰਾਲਾ ਵੀਰ ਜੀ

  • @iqbalsingh2495
    @iqbalsingh2495 2 года назад +1

    ਸਵੱਛ ਭਾਰਤ ਮੁਹਿੰਮ ਨੂੰ ਸਲਾਮ।
    ਕੋਸ਼ਿਸ਼ ਬਹੁਤ ਚੰਗੀ ਹੈ, ਸਫਲਤਾ ਤਾਂ ਮਿਲੇਗੀ ਪਰ ਥੋੜ੍ਹਾ ਸਮਾਂ ਲੱਗੂ।

  • @sonusandhu5877
    @sonusandhu5877 2 года назад +2

    ਗੁਡ ਜੋਬ ਜੀ

  • @gksuccess2.0
    @gksuccess2.0 Год назад +1

    ਦੋਸਤੋ ਨਵਾ ਚੈਨਲ ਬਣਾਇਆ, ਤੁਹਾਡੇ ਸਾਥ ਤੇ ਪਿਆਰ ਦੀ ਜ਼ਰੂਰਤ ਹੈ। ਕਿਰਪਾ ਕਰਕੇ ਇੱਕ ਵਾਰ ਜਰੂਰ ਵਿਜ਼ਟ ਕਰਿਓ,ਜੇ ਵੀਡੀਓ ਵੱਧੀਆਂ ਲੱਗੇ ਤਾਂ ਸਬਸਕ੍ਰਾਈਬ ਕਰਕੇ ਮੇਰਾ ਸਾਥ ਜਰੂਰ ਦਿਓ। ਸਬਸਕ੍ਰਾਈਬ ਕਰਕੇ ਜਕੀਨਨ ਤੁਹਾਨੂੰ ਨਿਰਾਸ਼ਾ ਨਹੀਂ ਹਊਗੀ। ਧੰਨਵਾਦ ਜੀ 🙏🏻

  • @Punjab1494
    @Punjab1494 2 года назад +13

    Proud to see this project in punjab made by a punjabi soch.....a great reward and award is waiting for u in near future.....Keep going....GBU

  • @SherSingh-yo9ik
    @SherSingh-yo9ik 2 года назад +1

    ਬਹੁਤ ਵਧੀਆ ਜਾਣਕਾਰੀ👍

  • @yadwindersinghbrar4967
    @yadwindersinghbrar4967 Год назад +3

    Very good bhai ji

  • @manojkumar-im4jo
    @manojkumar-im4jo Год назад +1

    ❤well done sir kehnde ne sare par karda ha koi koi waheguru ji AAP nu trakiyan bakhse chardi kala vich rakhe

  • @blissbeingthiest4054
    @blissbeingthiest4054 2 года назад +4

    We should promote these tiles at highest rate... Excellent..keep going bro you have come with absolute new approach...

  • @Sukhtrendy
    @Sukhtrendy 2 года назад +1

    Nek dil banda bahut sohna kam

  • @balwindersinghbindu4783
    @balwindersinghbindu4783 2 года назад +10

    Bahut badhiya veer ji

  • @lovepreetsingh1903
    @lovepreetsingh1903 2 года назад +2

    Bohat vadia kmm kr rhe o veere rabb trakiyaan bkshe🙏🏻🙏🏻🙏🏻🙏🏻

  • @makhansingh3002
    @makhansingh3002 2 года назад +1

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @satvirsingh2572
    @satvirsingh2572 Год назад +2

    great work brother good job👌

  • @balwinderthind2650
    @balwinderthind2650 2 года назад +1

    Very good Idea.
    This person has done a very welfare work for the people of Punjab. God bless him. 🙏

  • @noor-bq6kg
    @noor-bq6kg 2 года назад +2

    ਬਹੁਤ ਵਧੀਆ

  • @preettandi8494
    @preettandi8494 2 года назад +2

    Bhut vdiyaaa kam kr rye ne 22 g

  • @DavinderSingh-pu2ww
    @DavinderSingh-pu2ww 2 года назад +8

    Bohat vadiya uprala kita veer ne Waheguru chardi kalha vich rakhe ji 🙏🙏

  • @harnekpannu7490
    @harnekpannu7490 2 года назад +1

    Veery.veery.good

  • @worldworld6992
    @worldworld6992 2 года назад +1

    ਬਹੁਤ ਵਧੀਆ ਗੱਲ ਹੈ

  • @chandigarhking6781
    @chandigarhking6781 2 года назад +2

    Thanku guri veer.. waheguru bless you always

  • @singlainternational5284
    @singlainternational5284 2 года назад +1

    Great thought Great Work

  • @BaljeetSingh-jv4ye
    @BaljeetSingh-jv4ye 4 месяца назад

    ਪੰਚਾਇਤਾ ਨੂੰ ਇਸ ਟਾਇਲ ਨੂੰ ਪੈਲ ਦੇਣੀ ਚਾਹੀਦੀ ਹੈ

  • @mandeepverma2436
    @mandeepverma2436 2 года назад +1

    Bahut wadhia virji

  • @hydrakirat9089
    @hydrakirat9089 Год назад +1

    Great bro well done 👍 NO1

  • @harmandeepsingh365
    @harmandeepsingh365 2 года назад +1

    Buht vadiya kam y ji

  • @sarmejpannu2322
    @sarmejpannu2322 2 года назад +1

    Very good idea bai ji bahut sohna kam karde ho waheguru ji aap nu himat bakhshe 🙏🙏

  • @punjabipeople345
    @punjabipeople345 2 года назад +3

    ਤਿਲਕਣ , ਗਰਮੀ ,, ਅਤੇ ਪਾਣੀ ਖੁਦ ਸਾਫ ਕਰਨਾ ਪਾਉ ਗਏ 😘😍😍😍😍😍

  • @sandeepgrewal3705
    @sandeepgrewal3705 Год назад +1

    Really good 👍🏻

  • @Butawarval
    @Butawarval 2 года назад +2

    Bai ji nice thinking

  • @naibsingh9381
    @naibsingh9381 2 года назад +1

    ਵਹੁਤ ਵਹੁਤ ਮਵਾਬਾਰਕਾਂ ਵਾਈ ਜੀ ਗੁੱਡ ਵਰਕ ਵਹੁਤ ਸੋਹਣਾ ਕੰਮ

  • @malwe_wale_Jatt_PB31
    @malwe_wale_Jatt_PB31 2 года назад +1

    Singapore de vich ah projact bhot lage hoe ne bhot vdia vr apne india ch ah bhot jrori aa khas krk punjab ch vhot vdia vr best of luck

  • @haryanviboys3098
    @haryanviboys3098 2 года назад +13

    बहुत खूब

  • @JaspreetSingh-wo4xr
    @JaspreetSingh-wo4xr 2 года назад +1

    ਵਾਹਿਗੁਰੂ ਜੀ ਸੋਨੂੰ ਚੜਦੀ ਕਲਾਂ ਰੱਖੇ। ਬਹੁਤ ਵਧੀਆ

  • @charanjitchhoker8156
    @charanjitchhoker8156 2 года назад +1

    Bhaji salute aa tuhadi soch nu.. bohat bakammal cheej hai...

  • @vickylakhtia
    @vickylakhtia Год назад +1

    ਬਹੁਤ ਵਧੀਆ ਲੱਗਿਆ ਬਾਈ ਤੇਰਾ ਕੰਮ ਤੇ ਤੇਰਾ ਉਪਰਾਲਾ ਅਤੇ ਨਾਲ ਹੀ ਵਾਤਾਵਰਨ ਸ਼ੁੱਧ ਵਿਚ ਵੀ ਵੱਡਾ ਯੋਗਦਾਨ 👌👌👌👌

  • @AnshKumar-cc8yi
    @AnshKumar-cc8yi Год назад +1

    Very good job

  • @sikandersingh4111
    @sikandersingh4111 2 года назад +1

    Very nice good job

  • @ओज्जे2211
    @ओज्जे2211 2 года назад +6

    Good thoughts Good work always get success 💗 you brother I really appreciate your work, God bless you

  • @RAHUL-op8cl
    @RAHUL-op8cl 2 года назад +1

    Good Step Sir
    But kisi bhi chej da strength check krni hove te professional tarike naal karo compressive strength machine ch
    Naki Hathode mar ke sir 🙏

  • @laddikotra9714
    @laddikotra9714 2 года назад +1

    Very Very good veer ਜੀ 🙏 👏 👌 👍 ji

  • @JagdishSingh-hl6zd
    @JagdishSingh-hl6zd 2 года назад +2

    ਵੀਰ ਜੀ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਕੰਮ ਹੈ ਜੀ ਧੰਨਵਾਨ ਜੀ 🙏

  • @gurmukhsingh252
    @gurmukhsingh252 Год назад

    ਬਹੁਤ ਹੀ ਵਧੀਆ ਕੰਮ ਕੀਤਾ ਵੀਰ ਜੀ ਨੈ
    ਵਾਤਾਵਰਨ ਲਈ ਬਹੁਤ ਹੀ ਵਧੀਆ ਮੈਸਜ

  • @yaarinthecar4955
    @yaarinthecar4955 2 года назад +7

    Too good initiative. City administration should also start making this as early as possible

    • @yaarinthecar4955
      @yaarinthecar4955 2 года назад +3

      Guri paaji nu vi bohat wada salute hai. Jo unique informative videos le kar aaundey ne....

  • @Rajusingh-1122
    @Rajusingh-1122 2 года назад +1

    Good gob y ji da

  • @pindwalamunda7109
    @pindwalamunda7109 2 года назад

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ ਸਰਕਾਰ ਨੂੰ ਵੀ ਇਸ ਦਾ ਵੀਰ ਦਾ ਸਾਥ ਦੇਣਾ ਚਾਹੀਦਾ

  • @Kevingill702
    @Kevingill702 2 года назад +1

    Boht bdia soch te bht vdia kam brother

  • @roadlesstravelled707
    @roadlesstravelled707 2 года назад +4

    Excellent job done by this man...👌👌

  • @roshandugg7370
    @roshandugg7370 2 года назад +2

    Your are great

  • @GurtejSingh-mj2ko
    @GurtejSingh-mj2ko 2 года назад +2

    ਬਹੁਤ ਵਧੀਆ ਵੀਰ ਜਿਉਂਦਾ ਰਹਿ

  • @mheaksandhu1816
    @mheaksandhu1816 2 года назад +1

    Nice job a work very good bro

  • @charanjeetkaurgrewal9695
    @charanjeetkaurgrewal9695 2 года назад +3

    Very good technique to keep the environment pollution free besides business.

  • @upkarsingh2309
    @upkarsingh2309 2 года назад +3

    Good job Bai g. Waheguru g app g nu chardi kla ch rakhan.

  • @smartpeople22
    @smartpeople22 2 года назад +1

    Bhot vadiya ਕੰਮ ਕਰ ਰਿਹਾ ਬਾਈ. ਵਾਹਿਗੁਰੂ ਜੀ ਤਰੱਕੀਆਂ ਦੇਣ vr ਨੂ. Bhot vadiya ਏਨਾ ਚੀਜਾ ਨੂ ਕੋਈ ਨੀ ਲੈਂਦਾ