Precast compound wall ਹੁਣ ਬਣੀ ਬਣਾਈ ਕੰਧ ਖ਼ਰੀਦੋ ਸਿੱਧਾ ਫੈਕਟਰੀ ਚੋ ਘੱਟ ਖ਼ਰਚ ਚ ਜ਼ਿਆਦਾ ਮਜ਼ਬੂਤੀ

Поделиться
HTML-код
  • Опубликовано: 30 янв 2025

Комментарии • 13

  • @gurmukhsingh9717
    @gurmukhsingh9717 4 месяца назад +6

    ਪੱਤਰਕਾਰ ਵੀਰ ਜੀ ਇੰਨਾ ਮਾਲਕਾਂ ਨੂੰ ਰੇਟ ਪੁੱਛ ਲਿਆ ਕਰੋ ਜਿਥੇ ਇੰਨਾ ਕੋਠੀ ਬਣਾਈਂ ਫਿਰ ਤੁਸੀਂ ਉਸ ਕੋਠੀ ਦੀ ਵਿਡੀਉ ਬਣਾਉਂਦੇ ਜੀ

  • @devilgaming6385
    @devilgaming6385 4 месяца назад +4

    ਇਹ ਕੰਧ ਦੇ ਫੱਟੇ ਕੲਈ ਵਾਰੀ ਰਾਤੋ ਰਾਤ ਗ਼ਾਇਬ ਵੀ ਹੋ ਜਾਂਦੇ ਨੇ

  • @Cheema_sharry
    @Cheema_sharry 4 месяца назад +9

    ਬਾਕੀ ਗੱਲਾਂ ਤਾ ਠੀਕ ਆ ਬਾਈ ਜੀ ,, ਇਹ caption ਵਾਲੀ ਕਲੋਲ ਕਰਤੀ 😂 classic ਕੋਠੀ ਤਾ ਪੂਰੀ ਵੀਡੀਓ ਚ ਨੀ ਦਿਖਾਈ

  • @mahaakal296
    @mahaakal296 4 месяца назад +1

    Railway line ch bhut dekhea eh boundry wall ch lge hoye bhut hi purana product aa koi new dekhao guri Bhai ji eh aam lokka de kmm ch aan wali chiz nhi

  • @Sukhdev03596
    @Sukhdev03596 4 месяца назад +2

    ਇੱਟਾਂ ਦੇ ਜਿਵੇਂ ਦਿਨੋਂ ਦਿਨ ਰੇਟ ਵਧ ਰਹੇ ਆ ਆਉਣ ਵਾਲਾ ਸਮਾਂ ਇਸ ਚੀਜ਼ ਦਾ ਹੈ

  • @davindertiwana2862
    @davindertiwana2862 4 месяца назад

    🙏sat Sri akal Bai ji 🎉g s Tiwana Mohali

  • @prince9876852245
    @prince9876852245 4 месяца назад +2

    Bai ji kine inch Moti hai

  • @adventuroussingh7217
    @adventuroussingh7217 4 месяца назад

    ki price aa edo per sq ft ? ik acre nu tkreeban 6 lakh da laggu ? daso jnaab ki sahi a ahisaab kitaab

  • @loveroz9766
    @loveroz9766 4 месяца назад

    Hun janta kandha chori Kariya krnge khabar laggugi aah walw pind ch kandhan chori

  • @GurdevSinghBrar-uj2hp
    @GurdevSinghBrar-uj2hp 4 месяца назад +1

    ਵੀਰ ਜੀ ਇੱਕ ਫੁੱਟ ਦਾ ਖਰਚਾ ਕਿਨਾਂ ਤੇ ਕਿਥੇ

  • @jassasinghsidhu2884
    @jassasinghsidhu2884 4 месяца назад +1

    Punjabi ch bhaunk

  • @DaljitSingh-p4p
    @DaljitSingh-p4p 4 месяца назад

    ਬੇਕਾਰ