ਲੇਵਰ ਤੇ ਸੈੱਮਿੰਟ ਅੱਧਾ ਮਜਬੂਤੀ ਦੁੱਗਣੀ,, ਸੋਰਾ ਸਿਲਾਬ ਖ਼ਤਮ,,ਫੋਨ ਕਰੋ ਘਰੇ ਪਹੁੰਚ ਫਰੀ ਕਰਨਗੇ ਇੱਟਾਂ

Поделиться
HTML-код
  • Опубликовано: 6 фев 2025
  • #sukhjinder_lopon

Комментарии • 60

  • @noorpuri8331
    @noorpuri8331 4 месяца назад +6

    Veer ji ih te mai 15 sal pahla. Zirakpur vich nakan banaye hai, Bahut hi vadia na shora, sardiya vich kat thande, garmiya vich thande. Majburi or najare hi najare. Chandigarh vich kothiya tah tah ke dubara is block the buildings bna rahe hun. Zirakpur vich sirf or sirf mera ghar hi block da baneya hai.❤❤

  • @arshpurbagaatraboutique7684
    @arshpurbagaatraboutique7684 2 месяца назад +2

    ਭਾਜੀ ਬਾਕੀ ਗੱਲ ਠੀਕ ਆ ਕੋਈ ਇਹਨਾਂ ਬਲਾਕਾਂ ਦਾ ਬਣਿਆ ਹੋਇਆ ਘਰ ਚਾਰ ਪੰਜ ਸਾਲ ਪੁਰਾਣੀ ਬਿਲਡਿੰਗ ਦਿਖਾਓ ਜਿੱਥੋਂ ਪਤਾ ਲੱਗ ਸਕੇ ਵੀ ਸੋਲੇ ਸਰਾਬ ਦਾ ਕਿੰਨਾ ਕੁ ਅਸਰ ਆ ਇੱਥੇ

  • @balbirsingh2244
    @balbirsingh2244 9 месяцев назад +7

    Sir ik video ਕਮਿਸ਼ਨਖੋਰੀ ਤੇ ਵੀ ਇੱਕ ਵੀਡੀਓ ਬਣਾ ਦਿਉ ਜੀ । ਮੈਂ ਵੀ ਇੱਕ ਦੁਕਾਨਦਾਰ ਹਾਂ ਸਾਰਾ ਕੁਝ ਸ਼ੇਅਰ ਕਰੋਗਾ।

  • @MaanSingh-rt6gt
    @MaanSingh-rt6gt Месяц назад

    ਵੀਰ ਮੇਰਿਓ ਮੈਂ ਕਰੋੜ ਰੁਪਇਆ ਲਾਇਆ ਕੋਠੀ ਤੇ ਇਹ ਜਮਾ ਫੁਦੂ ਬਲੌਕ ਆ ਏਸੇ ਕੰਪਨੀ ਦੇ ਲਾਏ ਸੀ ਮੈਂ ਵੀ ਐਂ ਵੀਡਿਓ ਵੇਖਕੇ ਫੁਦੂ ਬੰਨ੍ਹਿਆ ਪਲੱਸਤਰ ਚ ਤਰੇੜਾਂ ਬਹੁਤ ਆਉਂਦੀਆ ਪਹਿਲਾ ਮੈਨੂੰ ਐਂ ਸੀ ਸਿਰਫ ਮੇਰੇ ਤਰੇੜਾਂ ਪਰ ਅਚਾਨਕ ਨੇੜਲੇ ਪਿੰਡ ਦੋ ਕੋਠੀਆ ਦੋ ਭਰਾਵਾਂ ਦੀਆਂ ਦੌੜਾਂ ਦੇ ਤਰੇੜਾਂ ਇਕ ਦੇ ਅੰਦਰ ਪਾਣੀ ਵੀ ਪੈਂਦਾ ਇਹਨਾ ਨੇ ਮੇਰੀ ਕੋਈ ਸਾਰ ਨਹੀਂ ਲਈ ਖੂਨ ਪਸੀਨੇ ਦੀ ਕਮਾਈ ਹੁੰਦੀ ਬਾਈ ਨਾ ਫਸਿਓ ਤੀਜੇ ਚੋਥੇ ਸਾਲ ਤੁਹਾਨੂੰ ਪਤਾ ਲਗਣਾ

  • @sandhus1000
    @sandhus1000 2 месяца назад +2

    Jaroori sawal electrical pipes layee, jheeri te koi ni puccheya?????

  • @jagdevsinghsivia8015
    @jagdevsinghsivia8015 3 месяца назад +5

    ਇਹਨਾਂ ਦੀ ਡੀਲਿੰਗ ਵਧੀਆ ਨਹੀਂ ਹੈ।

  • @JasvirSingh-ye6vn
    @JasvirSingh-ye6vn Месяц назад

    ਮਿਸਤਰੀ ਬਾਰੇ ਵੀ ਜਾਣਕਾਰੀ ਦਿਉ
    ਕੀ ਆਮ ਮਿਸਤਰੀ ਕੰਮ ਕਰੂ ਬਲਾਕ ਦਾ ?

  • @gurwantsandhu2699
    @gurwantsandhu2699 9 месяцев назад +1

    ਬਹੁਤ ਵਧੀਆ ਜੀ

  • @VarinderPal-r3f
    @VarinderPal-r3f 9 месяцев назад +1

    Very nice good information sir ji thank ❤❤❤❤❤❤❤

  • @daljitgrewal9641
    @daljitgrewal9641 4 месяца назад

    Goodji🎉🎉🎉🎉🎉❤❤

  • @ShakirKhan-nn2og
    @ShakirKhan-nn2og 3 месяца назад

    Love you veery ❤great hogya

  • @emaansinghmaan79
    @emaansinghmaan79 9 месяцев назад +2

    ਇਹ ਚੈਨਲ ਵਾਲਾ ਤਾਂ ਘਰ ਘਰ ਭੱਜਾ ਫਿਰਦਾ

  • @satbirsingh5558
    @satbirsingh5558 9 месяцев назад +11

    ਵੀਰ ਤੂੰ ਆਪਣੀ ਵੀਡਿਓ ਬਣਾਂ ਤੇ ਘਰ ਨੂੰ ਜਾਂ ਬੋਤੀ ਸਲਾ ਨਾ ਦੇ

  • @hsdairyfarm
    @hsdairyfarm 9 месяцев назад +2

    ਇਸ ਬਲੋਕ ਨਾਲ ਬਣੇ ਕਮਰੇ ਵਿੱਚ air oxygen radiation gravity ਕੀ ਹੋਵੇਗੀ,???

  • @MalkeetSingh-de4zj
    @MalkeetSingh-de4zj 9 месяцев назад +1

    ❤❤❤❤❤

  • @sonumand9241
    @sonumand9241 9 месяцев назад +11

    ਬਾਈ ਇਹ ਬਹੁਤ ਜਲਦੀ ਖਰਾਬ ਹੋ ਜਾਦੇ ਬਲੋਕ 30ਸਾਲ ਇਟਾ 200 ਸਾਲ ਆਪਾ ਲਾਏ ਵਾ😅😅😅😅😅😅😅😅

  • @navdeepsingh4879
    @navdeepsingh4879 9 месяцев назад +2

    Veer Rate disclose kerya kro

  • @harpartapdeol4102
    @harpartapdeol4102 5 месяцев назад

    Very nice

  • @technicalgautamji2597
    @technicalgautamji2597 9 месяцев назад

    Bai eh topic te is jagah te video guri gharangna ne apne channel te banayi wa dynamic kankrit block Ludhiane.

  • @gurmeetsingh9201
    @gurmeetsingh9201 6 месяцев назад

    👍👍

  • @jagjitwalia3528
    @jagjitwalia3528 4 месяца назад

    Kiss jaga hai g

  • @sehajveersinghmavi
    @sehajveersinghmavi 4 месяца назад

    Blocka wale house vich beam jyada bnone pendea

  • @davindersingh3828
    @davindersingh3828 5 месяцев назад

    Lopo k v mitti rakam lainda .add krn di ..22 eh fail sodha h

  • @AZ-ck9xf
    @AZ-ck9xf 9 месяцев назад +15

    ਲਾਗੀਆ ਨੇ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋਜੇ

  • @vicky.singh0012
    @vicky.singh0012 9 месяцев назад

    Apne pinda ch lokaaan nu pta hi ni mei v keha si Ghrdeya nu ke Ett di thaan block jhe layo oh kehnde oh vicho khalli hunde bht cement pe janda ohde ch

  • @ManrajToor-uh4sz
    @ManrajToor-uh4sz 9 месяцев назад +1

    Cement nhi khad da plaster da kyuki pakad nhi krda chicken net launa penda

  • @ManpreetSingh-pt9pn
    @ManpreetSingh-pt9pn 2 месяца назад

    Itt pakki hundi a block kadye be khur sakda

  • @SanjayBaleta4532
    @SanjayBaleta4532 9 месяцев назад

    👌👌

  • @gurwinder_3_21
    @gurwinder_3_21 9 месяцев назад

    👍🏻👍🏻

  • @HekulwantsinghKulwant
    @HekulwantsinghKulwant 9 месяцев назад

    💚💚🙏🙏🌹🌹🌹

  • @pankx019
    @pankx019 9 месяцев назад +1

    Now I am doubting his credibility ... Earlier he was posting genuine but now fishy

  • @Karanjagraon2612
    @Karanjagraon2612 9 месяцев назад

    Wadia bai ji

  • @SukhwinderSingh-ph5dq
    @SukhwinderSingh-ph5dq 5 месяцев назад +1

    Hospital ala malak ethe kothi ch veh agea lopon alea koi gadbad ta ni😅

  • @HarpreetSinghSandhu-zd8ps
    @HarpreetSinghSandhu-zd8ps Месяц назад

    😂😂

  • @tajindersingh6150
    @tajindersingh6150 9 месяцев назад +2

    Avda Ghr dsi pehla Kide nal Bnaia ahi
    Chk k camera Jiha tur paine oo jitho 2 paise de dene
    Ehna da ta iho km aa daru di botel dedo te ehna nu paise deke kho k youtube te video bna k pao ehe daru sehat li bdiya ihna oho b kr dena
    4 paisa li loka da fudu bnon lge hoye aaa
    Apne ghre dsi kehri itt lai aa lal k duji 😅😂😂😂

  • @habanssingh3835
    @habanssingh3835 9 месяцев назад +1

    Bai lopo Walia eh block kamjab nahi veer barish vitch eh zero ne

    • @DeepSingh-r6y
      @DeepSingh-r6y 9 месяцев назад

      Bhi yr aa v sirf fudu gla he krdha kdhi kuch kdhi kuch

  • @carvingchariots9012
    @carvingchariots9012 4 месяца назад

    भाई जी आप लोगो से क्यू झूठ बोल रहे है कि 10*10 दीवार में लाल ईंट 1000 लगती है।
    सभी लोग देख लो अपने घर के पास नया मकान बन रहा होगा, 10*10 में केवल 416 लाल ईंट लगती है। ❤❤

  • @simarjitsingh833
    @simarjitsingh833 7 месяцев назад

    😅ਇਹ ਦੁਬਈ ਕਾਮਯਾਬ ਆ

  • @sonumand9241
    @sonumand9241 9 месяцев назад

    bahi a shi nhi va

  • @InderjeetAttri-y4n
    @InderjeetAttri-y4n 9 месяцев назад +1

    Na koi rate dassiya kiven pta kariye mehinga yan sasta tusi tan apna kam kita paise lai ke v d o bna diti hai bas.

  • @25536
    @25536 9 месяцев назад

    Bai me eh kamm krvea dubl kharcha penda aam ett de mkan nalo lopo walea aa gea thagia te bda wade krda c galt video nhi ponda chenl te sabh jhooth tu v tera dukandar v ja beshrma 10 sal nalo wadh hoge Punjab wich ess thaggi wali ett nu

  • @DeepSingh-r6y
    @DeepSingh-r6y 9 месяцев назад

    Bhi yr tere v kuch nhi ho skda bus kr yr

  • @vaarispunjabdederabassi1403
    @vaarispunjabdederabassi1403 9 месяцев назад +11

    ੧੦×੧੦ , ਇੱਟਾਂ ਬਲੌਕ ਕਿੰਨੇ ਲੱਗਣਗੇ ਤਾਂ ਦੱਸ ਦਿੱਤਾ ਹੈ ਪਰ ਬਲੌਕ ਦਾ ਰੇਟ ਨਹੀਂ ਦੱਸਿਆ ਫੇਰ ਬੱਚਤ ਦਾ ਪਤਾ ਕਿਵੇਂ ਲੱਗੂ ???
    ਹਰਭੇਜ ਲੋੜੋਂ ਵੱਧ ਚਲਾਕੀ ਨਾ ਕਰਿਆ ਕਰ!!

    • @BharajAds
      @BharajAds 9 месяцев назад

      60-65 rupee da ik block aa

    • @vaarispunjabdederabassi1403
      @vaarispunjabdederabassi1403 9 месяцев назад

      @@BharajAds ਇੱਕ ਹਜ਼ਾਰ ਇੱਟ ੫੮ ਸੌ ਤੋਂ ੬ ਹਜ਼ਾਰ ਤੱਕ ਅਾਮ ਮਿਲ ਰਹੀ ਹੈ । ਤੁਹਾਡੇ ਦੱਸੇ ਰੇਟ ਮੁਤਾਬਕ ਬਲੌਕ ੬ ਤੋਂ ਸਾਢੇ ਛੋ ਹਜ਼ਾਰ ਦੇ ਹੋਏ, ਫੇਰ ਬਲਾਕ ਦੇ ਰੇਟਾਂ ਮੁਤਾਬਕ ਬੱਚਤ ਕਿਵੇਂ ਹੋਈ ??

    • @BharajAds
      @BharajAds 9 месяцев назад

      @@vaarispunjabdederabassi1403 veer 1000 block 65000 de hunde aa

    • @INDERWOODWORKS
      @INDERWOODWORKS 6 месяцев назад

      😂😂😂

  • @vikramjitsingh4053
    @vikramjitsingh4053 9 месяцев назад

    Zero life

  • @MalkeetSingh-de4zj
    @MalkeetSingh-de4zj 9 месяцев назад +1

    ❤❤❤❤❤