ਲਓ ਬਈ ਸੱਜਣੋ ਆਹ ਚੱਕੋ ਮੁੰਡੇ ਦੀ ਵੀਡੀਓ ਜਿਸਨੇ ਮੋਟਰਸਾਇਕਲ ਬਣਾਇਆ ਏ ,,

Поделиться
HTML-код
  • Опубликовано: 5 сен 2024
  • #sukhjinder_lopon

Комментарии • 112

  • @user-vk3ow9kx9m
    @user-vk3ow9kx9m Месяц назад +35

    ਬਾਈ ਬਣਾਇਆ ਤਾ ਵਧੀਆ ਪਰ ਮਗਰਲਾ ਟਾਇਰ ਚੌੜਾ ਜ਼ਿਆਦਾ ਇਹ ਟਾ ਰੋਡ ਤੇ ਸੰਭਾਲ ਨੀ ਹੋਣਾ ਖਿੱਚ ਕ ਲੈ ਜਾਓ ਕਿਸੇ ਦਾ ਤੇ ਆਪਣਾ ਨੁਕਸਾਨ ਕਰਵਾਓ

    • @Bsk_art
      @Bsk_art 6 дней назад

      Tu banayeaa pehlan

  • @sukhpalsingh9477
    @sukhpalsingh9477 Месяц назад +10

    ਮਗਰ ਲਾ ਟੈਰ ਗ਼ਲਤ ਆ❤❤

  • @Kissebajstoryteller
    @Kissebajstoryteller Месяц назад +1

    ਠੀਕ ਹੈ ਛੋਟੇ ਵੀਰ ਤੂੰ ਮਿਹਨਤ ਕੀਤੀ ਹੈ ਪਰ ਅਜੇ ਇਸ ਵਿੱਚ ਹੋਰ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ ਇਹ ਤਾਂ ਇੱਕ ਜੁਗਾੜ ਜਿਹਾ ਹੀ ਜਾਪਦੈ ਇਕ ਤਾਂ ਆਵਾਜ਼ ਤੇ ਕੰਮ ਕਰਨ ਦੀ ਲੋੜ ਹੈ,ਬੈਲੇਂਸ ਵੀ ਠੀਕ ਨਹੀਂ ਲੱਗਦਾ ਤੇ ਜਿਸ ਹਿਸਾਬ ਨਾਲ ਇਸ ਦਾ ਵਜ਼ਨ ਹੈ ਹੈਂਡਲ ਵੀ ਥੋੜਾ ਵੱਡਾ ਹੋਣਾ ਚਾਹੀਦਾ।

  • @user-wq5wd4jd1f
    @user-wq5wd4jd1f Месяц назад +7

    Bhot vadiya loK ta bolde hunde aa tusi Aapne vaste bnaya aa enjoy karo loK ta bhot khos boln ge

  • @hollywoodstar8792
    @hollywoodstar8792 Месяц назад +5

    Vadiya Bnaya Veer Na

  • @gsbboora4850
    @gsbboora4850 Месяц назад +6

    ਅਨ ਬੇਲਂਸ ਆ ਇੰਜਨ ਇਕ ਸਾਈਡ ਤੇ ਮਹਿੰਦਰਾ ਆਟੋ ਦਾ greves 86mm ਇੰਜਨ ਤੇ ਗੇਅਰ ਆ ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ

  • @rbrar3859
    @rbrar3859 Месяц назад +5

    ਬਹੁਤ ਵਧੀਆ ਪੁੱਤਰ ਕੋਸ਼ਿਸ਼ ਕਰਦੇ ਰਹੋ।

    • @custommodspresentation5338
      @custommodspresentation5338 Месяц назад

      Bakwaas

    • @sonymalhi695
      @sonymalhi695 Месяц назад

      ​@@custommodspresentation5338kise nu hosla nhi wadha sakde...kise nu thalle v na laawo....banda banda hi banda wada karigar banda hunda

    • @custommodspresentation5338
      @custommodspresentation5338 Месяц назад

      @@sonymalhi695 hmmm. Hunsla ni vada sakde veere jehra toon hunsla hunsla kerda vaa na eh chezaa da koi fayeda nahi.tu ek video vekh ke kehna vaa ki hunsla ni vada skade pajji ehda de kayi bande tenu mil Jane jehre bohot mehnti hai.hmmm ki banaya hai eh.ehda kehra rocket bana di ta jehra main hunsala dema.hmmm

    • @custommodspresentation5338
      @custommodspresentation5338 Месяц назад

      @@sonymalhi695 hmmm.tusi oh log ho jisnu kaiede kanoon nahi patta atte hunsla hunsla kerde ho.hahah veere law book kade read kari hai. Jeker nahi read kari hai taan mai das dinda haa tere verge layi aasani ho javegi 1988 vehicle act this is completely illegal and main tainu challenge kerda ha ik waar esh fatu banbookaat nu road te police agi ta toro fer jehra police hunsla devogi oh jyada vadiya hovega tohade vergeya layi

    • @custommodspresentation5338
      @custommodspresentation5338 Месяц назад

      @@sonymalhi695 pajji patta ki hai sade toh jhootha hunsla nahi de hoonda sorry ji🙏🙏.pajji tere vergeya layi yaa kise hor layi eh cheez farishte toh kum nahi but the reality is ki this is not government approved. Hmmm
      Hun tu kahenga kii mainu kayede kanoon sikhayi janda. Hmmm. Taan mai tenu hunsla dinda ki veere plz go according to the law not against the law.tehade verge fer illegal activities kerde ne and fer jad sarkar action lendi hai taan fer tere verge kehende ne kii yaar ehthe cruption bohot hai. Aree yaar sarkaar buri hai.

  • @GurpreetSingh-xr6rv
    @GurpreetSingh-xr6rv Месяц назад +4

    ਸਿਲੇਂਸਰ ਗ਼ਲਤ ਅ ਵੀਰ, ਬੈਠਣ ਵਾਲੇ ਦੀ ਲੱਤ ਦੇ ਥੱਲੇ ਆ ਬਿਲਕੁਲ, ਲੱਤ ਸਾੜ ਦਵੇਗਾ। ਮੁਕਦੀ ਗੱਲ ਕੇ ਵੀਰ ਨੇ ਪੈਸੇ ਉਜਾੜ ਦਿੱਤੇ । ਜੌ ਦਿਲ ਕੀਤਾ ਓਵੇਂ ਹੀ ਕਰ ਦਿੱਤਾ। ਲੋਕ ਹੱਲਾਸ਼ੇਰੀ ਦੇ ਰਹੇ ਨੇ ,ਕੇ ਹੋਰ ਪੈਸੇ ਉਜਾੜ। ਪਹਿਲਾ ਸਿੱਖ ਲਵੋ ਫੇਰ ਕੰਮ ਕਰੋ।

  • @GillGill-b5l
    @GillGill-b5l Месяц назад +1

    Bht vadiya bro

  • @GurjeetSingh-qm3mn
    @GurjeetSingh-qm3mn Месяц назад +11

    ਮਗਰਲਾ ਟਾਇਰ ਦਾ ਥੱਲਾ ਗੋਲ ਹੋਣਾ ਚਾਹੀਦਾ ਫੇਰ ਸਹੀ ਚਲੋ ਗਏ

  • @m5240-splus
    @m5240-splus Месяц назад

    ਰਾਮ ਤੇਰੇ ਕਿੰਨੇ ਨਾਮ ,❤

  • @harrykang6478
    @harrykang6478 Месяц назад +5

    ਐਵਰਜ ਵਾਲਾ ਨਿਰਾ ਝੂਠ ਮਸਾਂ ਹੀ ਇਹਦੀ ਐਵਰਜ 35+40 ਦੀ ਹੋਣੀ ਜਿੱਡਾ ਵੱਡਾ ਟਾਇਰ ਪਾਇਆ 200 ਦੀ ਐਵਰਜ ਨਾ ਦੇ ਦੇਵੇ ਕਦੇ 😂😂😂😂😂😂😂😂😂😂😂😂😂😂😂

  • @kulvir_bhatti
    @kulvir_bhatti Месяц назад +1

    Siraa laa taa 22 ne chla ke

  • @harwindersingh1657
    @harwindersingh1657 Месяц назад +2

    Good 👍

  • @malwaboy2007
    @malwaboy2007 Месяц назад

    Shaunki jatt sachiyo shaunki hai
    Chakk ke rakkh kamm shera

  • @Jaspal__Sandhu
    @Jaspal__Sandhu Месяц назад +1

    Good job 👏 ❤

  • @rajmaina909
    @rajmaina909 Месяц назад +1

    Knt a y 💖💖💖💖💖💖💖💖💖💖💖

  • @NarinderPal-ul8id
    @NarinderPal-ul8id Месяц назад

    ਮੋਟਰਸਾਈਕਲ ਬਣਾਇਆ ਮੁੰਡੇ ਨੇ ਵੱਧੀਆ ਪਰ ਸਲਾਈਸਰ ਜ਼ਰੂਰੀ ਨਈ ਸੱਜੇ ਪਾਸੇ ਹੀ ਲਾਉਣਾਂ ਚਾਹੇਂ ਖੱਬੇ ਪਾਸੇ ਲਾਵੋ ਪਰ ਹੋਣਾਂ ਫੁਟ ਰੈਸਟ ਦੇ ਥੱਲੇ ਚਾਹੀਦਾ ਜਿਥੇ ਆਪਾਂ ਪੈਰ ਰੱਖਦੇ

  • @Kissebajstoryteller
    @Kissebajstoryteller Месяц назад +1

    ਮੋਟਰਸਾਈਕਲ ਬਣੇ ਹੁੰਦੇ ਹਨ ਰਫ਼ਤਾਰ ਨਾਲ ਚੱਲਣ ਲਈ ਪਰ ਇਸਦਾ ਹਿਸਾਬ ਕਿਤਾਬ ਦੇਖਕੇ ਤਾਂ ਜਾਪਦਾ ਨੀਂ ਕਿ ਇਹ ਕਿਲੋਮੀਟਰ ਵੀ ਚੱਲ ਪਵੇਗਾ ਰਫ਼ਤਾਰ ਨਾਲ ਸਹੀ ਸਲਾਮਤ।

  • @gurpreetmann3531
    @gurpreetmann3531 Месяц назад

    Very nice bro 👍👍❤❤

  • @surindersinghsandhu5231
    @surindersinghsandhu5231 Месяц назад

    Great

  • @kakabullethomeroyalenfield7297
    @kakabullethomeroyalenfield7297 Месяц назад

    Great Job Veer. But Rear Tyre. Round shape da paa. Eh Flate Shape da he. Balance nai chalna eh. Ok

  • @harmanbhullar2232
    @harmanbhullar2232 Месяц назад

    wahh oye munde aw❤

  • @user-hn1xu4ot3z
    @user-hn1xu4ot3z Месяц назад

    Very good 💯❤❤❤❤❤

  • @HarpalSingh-uv9ko
    @HarpalSingh-uv9ko Месяц назад

    Nice

  • @HarvinderSingh-fy6hj
    @HarvinderSingh-fy6hj 24 дня назад

    Back tyre change kr lo baki good aa

  • @HarpreetSingh-zs4xe
    @HarpreetSingh-zs4xe Месяц назад

    Good aa y

  • @yuvrajbahigamar2561
    @yuvrajbahigamar2561 Месяц назад

    Bai bala chakda tu gal batt nu

  • @GurjeetSingh-qm3mn
    @GurjeetSingh-qm3mn Месяц назад +5

    ਇਹਨੇ ਕਾਮਯਾਬ ਨਹੀਂ ਹੋਣਾ ਇੱਕ ਵੇਖਣ ਨੂੰ ਸੋਹਣਾ ਗਾ ਪਰ ਇਹ ਨਾ ਭਜਾਉਣ ਦੇ ਲਾਇਕ ਨਹੀਂ

  • @dilnoor7890
    @dilnoor7890 Месяц назад

    Very nice

  • @honeyhoney8465
    @honeyhoney8465 Месяц назад

    Good

  • @user-gl7kb9wj5t
    @user-gl7kb9wj5t Месяц назад

    ਵੀਰੇ ਆਵਾਜ਼ ਵੀ ਸੁਣ ਲੋ ਆਟੋ ਦੀ ਆ

  • @punjabidecenthulk784
    @punjabidecenthulk784 Месяц назад

    Bhai koshish wadia kiti, good job par bike 🚲 safe nahi, pishla tyre bahut wadda, shota bullet wala paa tyre,

  • @harryatwal7393
    @harryatwal7393 Месяц назад

    Good job but can get better 👍

  • @Ranamanan99
    @Ranamanan99 21 день назад

    Hm

  • @FollowJesus33357
    @FollowJesus33357 Месяц назад

    ਬੈਂਲੇਸ ਨਹੀਂ ਹੈ ਵੈਸੇ ਕੋਸ਼ਿਸ਼ ਵਧੀਆ

  • @raisabbvolog1827
    @raisabbvolog1827 Месяц назад

    Tyare da chkr ikk side janda vaise chge kre thoda jiha ment hje krne pene

  • @GurwinderSingh-kd6gh
    @GurwinderSingh-kd6gh Месяц назад

    Awaaj tempu wargi aa 😀😁😃😄😆😉

  • @itzchahal9433
    @itzchahal9433 Месяц назад

    F1 car ale tires shi rhnge is ch

  • @Bajwasaab758
    @Bajwasaab758 Месяц назад

    ਸੋਹਣਾ ਆ ਪਰ ਪਿੱਛੇ ਵਾਲਾ ਟਾਇਰ ਸਹੀ ਨਹੀਂ ਰੋਡ ਉਪਰ ਨੁਕਸਾਨ ਕਰੇਗਾ

  • @user-zk8fo5ho2d
    @user-zk8fo5ho2d Месяц назад

    Hmmm

  • @Simrn_mundi
    @Simrn_mundi Месяц назад

    Piche da tyrr goal jeha howe firr vdia balance bnuu ga

  • @VirkaProductions
    @VirkaProductions Месяц назад

    Nice body Style💯💥💥💥💥💥💯

  • @music_creator_007
    @music_creator_007 Месяц назад

    Yr chebb kad ty bhra ne

  • @user-bw7qb6kv8g
    @user-bw7qb6kv8g Месяц назад

    ❤❤❤❤❤

  • @ManjeetChahal-0089
    @ManjeetChahal-0089 Месяц назад

    👍👍

  • @KarmMALHI_47
    @KarmMALHI_47 19 дней назад

    ਘੜੁੱਕੇ ਹੀ ਬਣਾ ਲੈਂਦਾ ਪੱਠੇ ਲਿਆਉਣ ਦੇ ਕੰਮ ਤਾਂ ਆਉਦਾ😂

  • @yuvraj_kamboj_vlogging
    @yuvraj_kamboj_vlogging 21 день назад

    Engine ta tempu da laya

  • @l.i.k.h.a.r.i.8192
    @l.i.k.h.a.r.i.8192 Месяц назад

    Punjab police tan paise bnaun nu hi rehnde ne, zyada feeling na lyi veer duron hi lang jayin, vishwas ja nhi hunda punjab police te

  • @MoneySingh-xl1gi
    @MoneySingh-xl1gi Месяц назад +1

    Ki khash ha esda Wich ,,awi lokkan nu pump dyie janda jwak nu

    • @Kissebajstoryteller
      @Kissebajstoryteller Месяц назад

      ਸਿਰਫ਼ ਇੱਕ ਜੁਗਾੜ ਆ ਹੋਰ ਕੁੱਝ ਵੀ ਖ਼ਾਸ ਨਹੀਂ।

  • @BalvirSingh21475
    @BalvirSingh21475 Месяц назад

    ਉਹ ਕਿਹੜਾ ਸਾਨ ਦਾ ਬਣਾਇਆ ਜਾ ਰਿਹਾ ਕੱਲ ਦਾ ਕੋਈ ਇਹ ਕੋਈ ਪਸੰਦ ਹ ਜਾ ਰਹੇ ਐਵੇਂ ਮੂਰਖ ਬਣਾ ਜਦੋਂ ਚੱਲਦੇ ਹੀ ਨਹੀਂ ਹੈਗਾ

  • @harsimran7928
    @harsimran7928 Месяц назад

    Auto wali sound a

  • @RajinderSingh-bo8ym
    @RajinderSingh-bo8ym Месяц назад

    (❤❤❤❤❤)

  • @darkworld3441
    @darkworld3441 Месяц назад

    Awaj auto di a ,

  • @Sonudhother
    @Sonudhother Месяц назад

    Lister engine wargi awaaj aw

  • @farmerzzvlogs826
    @farmerzzvlogs826 Месяц назад

    Awaj ni sohni

  • @Fits.Com1
    @Fits.Com1 16 дней назад

    Back tyre glt fit a bai
    190mm da sports bike da fit krna krna Di lodh a
    🎉uda sira a

  • @PhoneWale-vq8mi
    @PhoneWale-vq8mi 23 дня назад

    Goopnomair

  • @Lalidhillon.
    @Lalidhillon. Месяц назад

    First comment 😊

  • @Honey_Sidhu4
    @Honey_Sidhu4 Месяц назад

    ਕਬਾੜ ਆ LONG ਸਮੇ ਦਾ ਸਾਥੀ ਨੀ ਰੋਜ ਮਿਸਤਰੀਆ ਦੇ ਹੀ ਖੜੀਆ ਰਹੁ

  • @jagtarchattha3494
    @jagtarchattha3494 Месяц назад

    Nice bro 👌

  • @user-raman24
    @user-raman24 Месяц назад +1

    ਬਾਈ ਜੀ ਆਪਣਾ ਨੰਬਰ ਦੇ ਦਿਉ ਗੱਲ ਕਰਨੀ ਹੈ

  • @Honey_Sidhu4
    @Honey_Sidhu4 Месяц назад

    ਚਲਾਵਾ ਸਹੀ ਨੀ ਲੱਗਦਾ OUT ਚੱਲਦਾ

  • @lakhabrar5817
    @lakhabrar5817 Месяц назад

    Belt te tairr Sai krlo

  • @RealTrading786
    @RealTrading786 Месяц назад +1

    Dhuki da motorcycle ne promotion eda karde jida bohat vadia kam kita hove

  • @custommodspresentation5338
    @custommodspresentation5338 Месяц назад

    Bakwaas

  • @harjinderkaurlall314
    @harjinderkaurlall314 Месяц назад

    Bike da balance nhi haiga

  • @sachinpaul298
    @sachinpaul298 Месяц назад

    😂😂😂😂😂

  • @jagbir0751
    @jagbir0751 Месяц назад

    855 3478cc

  • @rajmaina909
    @rajmaina909 Месяц назад

    ❤❤❤❤❤

  • @jagtarsingh6324
    @jagtarsingh6324 Месяц назад

    ❤❤❤