Размер видео: 1280 X 720853 X 480640 X 360
Показать панель управления
Автовоспроизведение
Автоповтор
ਨਵੀਂ ਖੋਜ ਕਰਨ ਲਈ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ।
ਲਾਣੇਦਾਰ ਰੱਖਦੇ ਬਈ ਨਾਮ
ਸੱਚੇ ਪਾਤਸ਼ਾਹ ਜੀ ਤੈਨੂੰ ਹੋਰ ਬੱਲ ਬਖਸ਼ਣ ਮੇਰੇ ਵੀਰ ਤੇ ਤੇਰੇ ਪਿੰਡ ਦਾ ਤੇਰੇ ਮਾਂ, ਪਿਓ ਦਾ ਨਾਮ ਪੂਰੀ ਦੁਨੀਆ ਵਿੱਚ ਚਮਕੇ,ਬਾਕੀ ਰੱਬ ਰਾਖਾ ਸਬਨਾ ਦਾ ਜੀ 🙏🙏🥰❤️🥰🙏🙏
❤ ਕਿਆ ਬਾਤ ਹੈ ਦਾਦਾ ਜੀ ਦੀ ਯਾਦਗਾਰ ਨੂੰ ਦੁਨੀਆਂ ਚ ਫੇਮਸ ਕਰ ਦਿੱਤਾ ਹੈ ਸਲੂਟ ਹੈ ਵੀਰ ਜੀ ਤੁਹਾਡੇ ਦਿਮਾਗ ਤੇ ਮੇਹਨਤ ਨੂੰ ਪੰਜਾਬ ਚ ਇੱਕ ਤੋਂ ਇੱਕ ਦਿਮਾਗ ਵਾਲੇ ਬੈਠੇ ਹਨ ❤
🎉🎉🎉🎉🎉🎉🎉ਵੀਰੇ 👌 ਜੋ ਦਾਦਾ ਜੀ ਤੁਹਾਨੂੰ ਬੁਲੋਦੇ ਸੀ ਕਹਿ ਕੇ ਓਹੀ 👍🥰🥰🥰🥰🥰ਦਿਲ ਖੁਸ਼ ਹੋ ਗਿਆ ਜੀ ਦਾਦਾ ਜੀ ਦੀ ਯਾਦ 🥰
ਬਹੁਤ ਵਧੀਆ ਸ਼ੇਰ ਪੰਜਾਬ ਦਿਆ। 👌🏽👌🏽👌🏽
ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਬਹੁਤ ਸੋਹਣਾ ਬਾਈ🙏👍👍
ਸਾਨੂੰ ਮਾਣ ਪੰਜਾਬੀ ਹੋਣ ਦਾ ❤❤
ਦਾਦੇ ਨੂੰ ਟ੍ਰੀਬਿਊਟ ਦਿੱਤਾ ਆ ਇਹ ਤਾ ਇਹਦਾ ਨਾਮ Tribute ਰੱਖ ਦਿਓ। ਬੋਹਤ ਸੋਹਣਾ ਬਣੀਆ ਪੂਰੀ ਸਿਰਾ ਗੱਲ ਬਾਤ
ਸ਼ਾਬਾਸ਼ ਗੱਭਰੂਆ ਤੇਰੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।
ਕੰਮ ਬਹੁਤ ਸੋਹਣਾ ਕਰਿਅਆ ਪਰ ਕਪੜਾ ਵਿਚ ਆ ਗਿਆ ਤਾ ਸਟ ਬਹੁਤ ਭੈੜੀ ਵਜਣੀ ਐ ਬਾਈ
ਸਜੇ ਪਾਸੇ ਤੋਂ ਸੇਫਟੀ ਬਿਲਕੁਲ ਨਹੀਂ। ਬੈਲਟ ਚ ਕਪੜਾ ਫਸ ਸਕਦੈ
ਵਾਹਿਗੁਰੂ ਜੀ ਵੀਰ ਜੀ ਨੂੰ ਤਰਕਿਆਂ ਬਖਸੱਣ
Veer ji motercycle da naam ,,grand father rakho bohat jachuga. Nice salute aa munde nu
Motorcycle ❌TRACTOR CYCLE ✔️ 😂😂😂😂
Bahut Bahut vadai bai g, you new trend setter....
Bahot shona mesg dita lopo wale ne jo insata te nage ho ho nachdde aa fems eda v houa janda a
🌷ਵੀਰ 👍 ਹੈ ਤਾ ਬਹੁਤ ਵਧੀਆ ਜੁਗਾੜ 👍 ਪਰ ਇਸ ਦੀ ਅਵਾਜ ਘਟਾੳ ਨਹੀ ਕਿਸੇ ਨੂੰ ਵੀ ਅਵਾਜ ਸੁਣਕੇ ਲੋਕਾ ਨੂੰ ਏਦਾ ਲਗੇਗਾ ਕਿ ਗੰਨੇ ਦਾ ਰੱਸ ਵੇਚਣ ਆਗਿਆ ਕੋਈ
Or another option isPETER DAVIDSON
Very nice good job many many congratulations
ਦਾਦਾ ਨਾਮ ਹੀ ਬਹੁਤ ਵਧੀਆ ਹੈ
Sahi gall veer ji
Waheguru g di kirpa hai 22 navjot te❤❤❤
Bhut bhut bhut bhut bhut bhut khoob 🎉🎉🎉🎉🎉🎉🎉🎉🎉🎉🎉🎉
ਵਾਹ ਜੀ ਵਾਹ ਬਈ ਜੀ। ਸਵਾਦ ਲਿਆਤਾ ਜੀ।
Wah bhai Anand aa gaya bai eda Naa GRAND PEETER sahi a Grandfather da PEETER Engine
Bahut Vadhia Veer
Y g ehnu reqst kro v ikta engine de uppr tanki de tra bna k lawo vadiyea ja sida te v kuj bna k cover kro rab na kre belta ch kapde fas jan .
ਬਹੁਤ ਵਧੀਆ👍💯👍💯👍💯👍💯👍💯
Wah g wah very nice love you bro from Amandeep Singh Zira
Good very nice bhai ji ❤❤❤❤❤🎉🎉🎉🎉🎉
Congratulations putter tari spot layi ki kariay 🎉😂❤
Excellent creation
ਬਹੁਤ ਵਧੀਆ ਲੱਗਿਆ ਵੀਰੇ ❤
Seat can fit with shoker.Leg gards must. Safety wheels like kids cycle in middle of this creation. Mud gard needs. Good luck 👍.
ਮੋਟਰਸਾਈਕਲ ❌ ਫੀਟਰਸਾਈਕਲ ✅ਵੀਰ ਇਸਦੇ V-Belt ਦੇ ਆਸੇ ਪਾਸੇ gaurd ਤਾਂ ਲਾਗਲਾ । ਕਦੇ ਪਜਾਮਾ ਫਸਾ ਕੇ ਵਿੱਚ ਲੱਤ ਤੜਾਵੇਗਾ 🤦🏻♂️
ਪੰਜਾਬੀ ਪੰਜਾਬੀ ਹੀ ਨੇ। ਕੁੱਛ ਵੀ ਕਰ ਸਕਦੇ ਹਨ। ਇਸਦਾ ਨਾਮ ਵੀ ਸਰਪੰਚ ਹੀ ਰੱਖਦੋ। ਸਰਪੰਚ ਦੇ ਅੱਗੇ ਬਾਈ ਦਾ ਨਿੱਕ ਨਾਮ ਲਾਦੋ
Waheguru Da Khalsa❤
ਜਿਹਦਾ ਬਾਂਦਰ ਹੁੰਦਾ ਉਹੀ ਮਦਾਰੀ ਨਚਾ ਸਕਦਾ ਬਾਈ ਜੀ😂😂
BHUT BAHUT VADHI SIR JI
Munda mehnti good work kaka ji
👌👌 veer
Vdiya creation aw veer di y
Bai sirraa lata yaar sabd hni
Nich nu free ਪ੍ਰਮੋਟ ਕਰਦੇ ਨੇਂ ਪ੍ਰ ਜਿਹੜੇ ਕਮਾ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਉਸ ਤੋ ਪੈਸੇ ਮੰਗਦੇ ਨੇਂ 😊👍
Bahut vdia veer wahe hor traki bakshe
Koi jawab ni giil sab🎉🎉🎉🎉🎉🎉🎉
Sira❤❤
Bhut badia bro
Bhut vdiya veer g
Baba nanak chardi kla bakhshe ji waheguru ji
Bahut hi wadiya Kam kita byyi ne Waheguru ji tarakki bakshe Waah baaa kamaal aaa tera harley
Sirra karta veer ne
Bai ji munde ne kam taa kamaal da kita great yaar
ਪੰਜਾਬ।ਵਿਚ।ਖੋਜ।ਤਾ।ਬਹਤ।ਹੈਪਰ।ਬਚਿਆ।ਨੂੰ।ਮੋਕਾ।ਨਹੀ।ਮਿਲਦਾ
Bhai ji bahot vadia te different content ah very nice
Nice paaji 👍👍👍💕
BIG DADY BEST NAME
Veer radiator aale pakhe di lod nhi, kyoki chalde motorcycle te hwa bhut vajjdi aa radiator ch oda ee,
Sirra bro buht sohna kam kita
Good brother
Bhut badhiya 22 ji
Very very good 22 ji
Nice bro end kar dita Bor
ਬਹੁੱਤ ਕਰਾਗਰੀ ਵੀਰ
ਬਹੁਤ ਵਧੀਆ ਕੰਮ ਭਰਾ 😊
ਬੱਚੇ ਨੇ ਬੁਹਤ ਵਧੀਆ ਕੰਮ ਕਿੱਤਾ ਪਰ ਸੁਰੱਖਿਆ ਨਹੀਂ ਹੈ
Good job dear❤❤❤❤❤
Congratulation gill bro
Good job
Very good bro
sira 22
Mubarkan puttar ji
ਜਿਹੜੀਆਂ ਸਾਈਡ ਤੇ ਪੁਲੀਆਂ ਲਾਈ ਆ ਨੇ ਤੇਜੀ ਜੇ ਕੱਪੜਾ ਲੈਪਰੋ ਜੇ ਚੰਗਾ ਚੌਲ ਕਰਦੂ ਚਲਾਉਣ ਵਾਲੇ ਦਾ ਜਾ ਤਾਂ ਇਹਨੂੰ ਕਵਰ ਕਰੋ ਨਹੀਂ ਕਹਿਣਗੇ ਦਾਦੇ ਦਾ ਇੰਜਨ ਖਾ ਗਿਆ ਪੁੱਤ ਨੂੰ
Sahi keha verre je belt ch kapda Fs Geya nuksan ho skda ehna nu belt te cover lona cahida
Sira 🎉
Ghait a Bai ji 👌
Very nice moter cikal❤❤❤❤❤❤❤❤❤❤❤❤
Very good 👍
Weldon bro
Very nice ❤
🙏🙏👍👍 Bambukat😊😊😊
Punjabi mistries r mysteries
Good 🎉🎉
Siraa lataa vr🎉🎉
ਬਹੁਤ ਸੋਹਣਾ ਜੀ।
Peter Bike
❤✝️⛪🛐💯✝️❤️Nice Veer ji ❤️✝️⛪🛐💯✝️❤️❤️❤️❤️❤️❤️❤️❤️ Good bless you Veer ji ❤️✝️⛪🛐💯✝️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਚੰਗਾ ਬਹੁਤ ਖੂਬ l
❤❤ Shabash beta Ji good
ਪੁੱਤ ਇਸ ਤੇ ਗੇਆਰ ਲਾ ਬਰੇਕਾਂ ਡੀਸਕ
🎉🎉👍👍
Congratulations veer
Sab thik aa bai gard la de bilta te ta jo vich capda na ave
Very nice veer ji
ਆ ਤਾਂ ਨਜਾਰਾ ਆ ਗਿਆ ।
ਬਹੁਤ ਵਧੀਆ ਜੀ
ਬਾਬਾ ਬੋਹੜ ਰੱਖੋ ਨਾਮ ਏਸਦਾ
ਘੈਟ
ਭਰਾ ਜੀ ਮਕੈिਨਕ ਨੇ ਫिਰਜ ਦਾ ਏ ਸੀ ਬਣਾ िਦਤਾ ਵਦੀਅਾ ਕੁिਲੰਗ ਕਰਦਾ ਬਹੁਤ ਲੋਕਾ ਨੇ ਦੇਖੇਅਾ ਅਾ ਕੇ ...
Sohal Dhanaula 🙏
bdiya company aa bht lakha da bechde eme da engine
ਨਵੀਂ ਖੋਜ ਕਰਨ ਲਈ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ।
ਲਾਣੇਦਾਰ ਰੱਖਦੇ ਬਈ ਨਾਮ
ਸੱਚੇ ਪਾਤਸ਼ਾਹ ਜੀ ਤੈਨੂੰ ਹੋਰ ਬੱਲ ਬਖਸ਼ਣ ਮੇਰੇ ਵੀਰ ਤੇ ਤੇਰੇ ਪਿੰਡ ਦਾ ਤੇਰੇ ਮਾਂ, ਪਿਓ ਦਾ ਨਾਮ ਪੂਰੀ ਦੁਨੀਆ ਵਿੱਚ ਚਮਕੇ,ਬਾਕੀ ਰੱਬ ਰਾਖਾ ਸਬਨਾ ਦਾ ਜੀ 🙏🙏🥰❤️🥰🙏🙏
❤ ਕਿਆ ਬਾਤ ਹੈ ਦਾਦਾ ਜੀ ਦੀ ਯਾਦਗਾਰ ਨੂੰ ਦੁਨੀਆਂ ਚ ਫੇਮਸ ਕਰ ਦਿੱਤਾ ਹੈ ਸਲੂਟ ਹੈ ਵੀਰ ਜੀ ਤੁਹਾਡੇ ਦਿਮਾਗ ਤੇ ਮੇਹਨਤ ਨੂੰ ਪੰਜਾਬ ਚ ਇੱਕ ਤੋਂ ਇੱਕ ਦਿਮਾਗ ਵਾਲੇ ਬੈਠੇ ਹਨ ❤
🎉🎉🎉🎉🎉🎉🎉ਵੀਰੇ 👌 ਜੋ ਦਾਦਾ ਜੀ ਤੁਹਾਨੂੰ ਬੁਲੋਦੇ ਸੀ ਕਹਿ ਕੇ ਓਹੀ 👍🥰🥰🥰🥰🥰ਦਿਲ ਖੁਸ਼ ਹੋ ਗਿਆ ਜੀ ਦਾਦਾ ਜੀ ਦੀ ਯਾਦ 🥰
ਬਹੁਤ ਵਧੀਆ ਸ਼ੇਰ ਪੰਜਾਬ ਦਿਆ। 👌🏽👌🏽👌🏽
ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਬਹੁਤ ਸੋਹਣਾ ਬਾਈ🙏👍👍
ਸਾਨੂੰ ਮਾਣ ਪੰਜਾਬੀ ਹੋਣ ਦਾ ❤❤
ਦਾਦੇ ਨੂੰ ਟ੍ਰੀਬਿਊਟ ਦਿੱਤਾ ਆ ਇਹ ਤਾ ਇਹਦਾ ਨਾਮ Tribute ਰੱਖ ਦਿਓ। ਬੋਹਤ ਸੋਹਣਾ ਬਣੀਆ ਪੂਰੀ ਸਿਰਾ ਗੱਲ ਬਾਤ
ਸ਼ਾਬਾਸ਼ ਗੱਭਰੂਆ ਤੇਰੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।
ਕੰਮ ਬਹੁਤ ਸੋਹਣਾ ਕਰਿਅਆ ਪਰ ਕਪੜਾ ਵਿਚ ਆ ਗਿਆ ਤਾ ਸਟ ਬਹੁਤ ਭੈੜੀ ਵਜਣੀ ਐ ਬਾਈ
ਸਜੇ ਪਾਸੇ ਤੋਂ ਸੇਫਟੀ ਬਿਲਕੁਲ ਨਹੀਂ। ਬੈਲਟ ਚ ਕਪੜਾ ਫਸ ਸਕਦੈ
ਵਾਹਿਗੁਰੂ ਜੀ ਵੀਰ ਜੀ ਨੂੰ ਤਰਕਿਆਂ ਬਖਸੱਣ
Veer ji motercycle da naam ,,grand father rakho bohat jachuga. Nice salute aa munde nu
Motorcycle ❌
TRACTOR CYCLE ✔️
😂😂😂😂
Bahut Bahut vadai bai g, you new trend setter....
Bahot shona mesg dita lopo wale ne jo insata te nage ho ho nachdde aa fems eda v houa janda a
🌷ਵੀਰ 👍 ਹੈ ਤਾ ਬਹੁਤ ਵਧੀਆ ਜੁਗਾੜ 👍
ਪਰ ਇਸ ਦੀ ਅਵਾਜ ਘਟਾੳ ਨਹੀ ਕਿਸੇ ਨੂੰ ਵੀ ਅਵਾਜ ਸੁਣਕੇ ਲੋਕਾ ਨੂੰ ਏਦਾ ਲਗੇਗਾ ਕਿ ਗੰਨੇ ਦਾ ਰੱਸ ਵੇਚਣ ਆਗਿਆ ਕੋਈ
Or another option is
PETER DAVIDSON
Very nice good job many many congratulations
ਦਾਦਾ ਨਾਮ ਹੀ ਬਹੁਤ ਵਧੀਆ ਹੈ
Sahi gall veer ji
Sahi gall veer ji
Waheguru g di kirpa hai 22 navjot te❤❤❤
Bhut bhut bhut bhut bhut bhut khoob 🎉🎉🎉🎉🎉🎉🎉🎉🎉🎉🎉🎉
ਵਾਹ ਜੀ ਵਾਹ ਬਈ ਜੀ। ਸਵਾਦ ਲਿਆਤਾ ਜੀ।
Wah bhai Anand aa gaya bai eda Naa GRAND PEETER sahi a Grandfather da PEETER Engine
Bahut Vadhia Veer
Y g ehnu reqst kro v ikta engine de uppr tanki de tra bna k lawo vadiyea ja sida te v kuj bna k cover kro rab na kre belta ch kapde fas jan .
ਬਹੁਤ ਵਧੀਆ👍💯👍💯👍💯👍💯👍💯
Wah g wah very nice love you bro from Amandeep Singh Zira
Good very nice bhai ji ❤❤❤❤❤🎉🎉🎉🎉🎉
Congratulations putter tari spot layi ki kariay 🎉😂❤
Excellent creation
ਬਹੁਤ ਵਧੀਆ ਲੱਗਿਆ ਵੀਰੇ ❤
Seat can fit with shoker.
Leg gards must.
Safety wheels like kids cycle in middle of this creation.
Mud gard needs.
Good luck 👍.
ਮੋਟਰਸਾਈਕਲ ❌
ਫੀਟਰਸਾਈਕਲ ✅
ਵੀਰ ਇਸਦੇ V-Belt ਦੇ ਆਸੇ ਪਾਸੇ gaurd ਤਾਂ ਲਾਗਲਾ । ਕਦੇ ਪਜਾਮਾ ਫਸਾ ਕੇ ਵਿੱਚ ਲੱਤ ਤੜਾਵੇਗਾ 🤦🏻♂️
ਪੰਜਾਬੀ ਪੰਜਾਬੀ ਹੀ ਨੇ। ਕੁੱਛ ਵੀ ਕਰ ਸਕਦੇ ਹਨ। ਇਸਦਾ ਨਾਮ ਵੀ ਸਰਪੰਚ ਹੀ ਰੱਖਦੋ। ਸਰਪੰਚ ਦੇ ਅੱਗੇ ਬਾਈ ਦਾ ਨਿੱਕ ਨਾਮ ਲਾਦੋ
Waheguru Da Khalsa❤
ਜਿਹਦਾ ਬਾਂਦਰ ਹੁੰਦਾ ਉਹੀ ਮਦਾਰੀ ਨਚਾ ਸਕਦਾ ਬਾਈ ਜੀ😂😂
BHUT BAHUT VADHI SIR JI
Munda mehnti good work kaka ji
👌👌 veer
Vdiya creation aw veer di y
Bai sirraa lata yaar sabd hni
Nich nu free ਪ੍ਰਮੋਟ ਕਰਦੇ ਨੇਂ ਪ੍ਰ ਜਿਹੜੇ ਕਮਾ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਉਸ ਤੋ ਪੈਸੇ ਮੰਗਦੇ ਨੇਂ 😊👍
Bahut vdia veer wahe hor traki bakshe
Koi jawab ni giil sab
🎉🎉🎉🎉🎉🎉🎉
Sira❤❤
Bhut badia bro
Bhut vdiya veer g
Baba nanak chardi kla bakhshe ji waheguru ji
Bahut hi wadiya Kam kita byyi ne
Waheguru ji tarakki bakshe
Waah baaa kamaal aaa tera harley