ਦੇਖੋ ਡਾਗ ਸ਼ੋਅ ਦਾ ਨਜ਼ਾਰਾ ਤੇ ਸੁਣੋ ਕੀ ਮਾਰਕੀਟ ਰੇਟ ਚਲਦਾ ਕਿਹੜੀ ਕਿਹੜੀ ਨਸਲ ਦਾ ਸਾਰੀ ਜਾਣਕਾਰੀ

Поделиться
HTML-код
  • Опубликовано: 7 фев 2025
  • #sukhjinder_lopon

Комментарии • 414

  • @jageesingh4572
    @jageesingh4572 3 года назад +85

    ਬਾਈ ਦਿਲ ਖੁਸ਼ ਕਰ ਦਿੰਦਾ, ✌ਸਾਰੀਆ ਵੀਡਿਓ ਵਿੱਚ ❤🥳ਬੋਲਚਾਲ ਹੀ ਬਾਈ ਜੀ ਦੀ ਬਹੁਤ ਜਿਆਦਾ 🥳ਕੈਮ ਹੁੰਦੀ ਆ 👍ਪੂਰਾ ਵੱਖਰਾ ਨਜਾਰਾ ਆਉਦਾ ਦੇਖ ਕੇ

  • @honeyrupana4512
    @honeyrupana4512 2 года назад +8

    ਐਨੀ ਵਦੀਆ😍 ਤੇ ਮਿੱਠੀ ਆਵਾਜ
    ਗੱਲਾਂ ਬਾਤਾਂ ਨਾਲ ਬੰਦਾਂ 😇ਕੀਲ ਲੇਨੇਓ ਤੁੱਹਾਡੀ ਬਿਡੀਓ 😌ਵੇਖ ਕੇ ਦਿਲ ਨੂੰ ਬਾਲਾ😘 ਸਕੂੰਨ ਮਿੱਲਦਾ ਵਾ😍
    ਰੱਬ ਹਮੇਸ਼ਾ 😎ਗੁੱਡੀ ਅੰਮਬਰਾਂ ਤੇ ਰੱਖੇ🙏
    ਪਿਆਰੀ ਤੇ ਵਦੀਆ👌 ਬੋਲ ਚਾਲ ਕਾਈਮ ਰੱਖੇ
    ♥ਦਿਲੋਂ ਪਿਆਰ♥ ਆ 22 ਤੁੱਹਾਡੇ ਨਾਲ♥

  • @parambariar5282
    @parambariar5282 7 месяцев назад +2

    ਸੱਚੇ ਪਾਤਸ਼ਾਹ ਜੀ ਵੀਰ ਨੂੰ ਤੇ ਵੀਰ ਦੀ ਸਾਰੀ ਟੀਮ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🥰🥰❤️🥰🥰🙏🙏

  • @jagdeepsidhu1313
    @jagdeepsidhu1313 2 года назад +13

    ਬਾਈ ਲੋਪੋ ਵਾਲਿਆ ਦਿਲ ਖੁਸ਼ ਹੋ ਗਿਆ ਦੇਖ ਕੇ ਜਿਉਂਦਾ ਰਹਿ ਬਾਈ💟💟👍👍

  • @jagpalkhan6260
    @jagpalkhan6260 2 года назад +10

    ਪ੍ਰਬੰਧਕਾਂ ਨੂੰ ਵੀ ਦਿਲੋਂ ਸਲੂਟ ਆ ਜੀ 🙏 ਅਤੇ ਸ਼ੌਂਕੀ ਸਰਦਾਰ ਦੀ ਟੀਮ ਖਾਸਕਰ ਪ੍ਰੀਤ ਦੇ ਅਤੇ ਪ੍ਰੀਤ ਦੇ ਪਾਪਾ ਹੋਰਾਂ ਜਾਣੀ ਬਾਈ ਲੋਪੋਂ ਸਾਬ੍ਹ ਹੋਰਾਂ ਦੇ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @kabaddipalyerkulrian8080
    @kabaddipalyerkulrian8080 3 года назад +15

    ਆਹਾ ਬਾਈ ਤਾਂ ਗੱਲਾ ਕਰ ਕੇ ਬੰਦਾ ਮੋਹ ਲੈਂਦਾ ਵੀਡਿਓ ਸਕਿਪ ਕਰਨ ਨੂੰ ਬੀ ਜੀ ਕਰਦਾ❤️❤️

  • @unknown-3630-
    @unknown-3630- 2 года назад +8

    ਬਹੁਤ ਸੋਹਣੇ dogi ....ਸਾਰੇ ਵੀਰ ਜਨਵਰਾ ਨਾਲ ਪਿਆਰ ਕਰਿਆ ਕਰੋ । ਜਨਵਰ ਬੇਜੁਬਾਨ ਹੁੰਦੇ ਨੇ ।

    • @KuldeepSingh-gp5sr
      @KuldeepSingh-gp5sr 5 месяцев назад

      ਕੁੱਤੇ ਆ ਪੰਜਾਬੀ ਵਿੱਚ

  • @musclecar4536
    @musclecar4536 3 года назад +132

    ਬਾਈ ਸਿਆਂ ਬੋਲਦਾ ਤਾ ਬਹੁਤਾ ਹੀ ਸੋਹਣਾ🙏🏻😀 ਸੁਆਦ ਆ ਗਿਆ ਵੀਡੀਓ ਦੇਖ ਕੇ।

  • @SandeepSingh-pn2rl
    @SandeepSingh-pn2rl 3 года назад +35

    ਲਵ ਯੂ ਵੀਰੇ ❤️

  • @simranjeetsingh390
    @simranjeetsingh390 Год назад

    ਬਹੁਤ ਵਧੀਆ ਵੀਰ ਪਰਮਾਤਮਾਂ ਚੜਦੀ ਕਲਾ ਚ’ ਰੱਖੇ।

  • @northkaka2966
    @northkaka2966 2 года назад +2

    ਬਾਈ ਜੀ ਤੁਹਾਡੇ ਬੋਲੀ ਨੇ ਸੁਆਦ ਲਿਆਤਾ ਤੇ ਧੰਨਵਾਦ ਤੁਹਾਡਾ ਸੋਅ ਦਿਖਾਉਣ ਦਾ ਜੀ

  • @ਪਿੰਡਾਂਵਾਲੇਯਾਰ-ਹ7ਹ

    ਵੀਰ ਤੇਰੀਆਂ ਗੱਲਾਂ ਬਹੁਤ ਵਧੀਆ ਦਿਲ ਖੁਸ਼ ਹੋ ਗਿਆ 🙏

  • @parveengulia7972
    @parveengulia7972 3 года назад +3

    Na bhai mai den aala nhi mai ta swad len aala haa.. loppo vala jama gal sirrrra la gya love u paji from haryana

  • @manpreetgill242
    @manpreetgill242 3 года назад +33

    ਬਾਈ ਦੀ ਅਵਾਜ਼ ਸ਼ੈਰੀ ਮਾਨ ਦੀ ਅਵਾਜ਼ ਵਰਗੀ ਆ ਜੀ 👌👌👌👌

  • @100millionthoughts3
    @100millionthoughts3 2 года назад +6

    Balley mittraa,Show ty commentary dona da swaad agya❤️ LOVE FROM AUSTRALIA 🇦🇺

  • @gursharanbatth3748
    @gursharanbatth3748 6 месяцев назад

    ਮੱਲਾ ਜਿਉਂਦਾ ਰੈਹ ਘਰ ਬੈਠੇਆ ਨੂੰ ਨਜ਼ਾਰਾ ਲਿਆਤਾ ਬਾਈ ਜਿਉਂਦਾਰੈਹ ਮੱਲਾ ❤ਸਲੂਟ ਹੈ ਜੀ

  • @lokeshbaswal6740
    @lokeshbaswal6740 3 года назад +11

    😂😂😂 gajjjjjjb style h bai aapka voice or bolne ka style supar ❤️👍🙏

  • @sweetbutsour5650
    @sweetbutsour5650 2 года назад +1

    💐💐💐ਵੀਰ ਬਹੁਤ ਵਧੀਆ ਲੱਗਿਆ 💐💐ਆਪਣੇ ਜ਼ਿਲ੍ਹੇ ਦੇ ਪਿੰਡਾਂ ਦੇ ਨਾ …ਅਵਾਜ਼ ਤੇ ਸੰਵਾਦ ਸਿਰਾ 👌🏻👏🏻

  • @jagpalkhan6260
    @jagpalkhan6260 2 года назад +2

    ਬਾਈ ਸ਼ੌਕ ਜਗਾ ਦਿੰਦਾ 👌 ਬਹੁਤ ਹੀ ਵਧੀਆ ਉਪਰਾਲਾ ਬਾਈ ਜੀ 👌🙏🤲 ਪ੍ਰਮਾਤਮਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @sandeepkumarsandeep6084
    @sandeepkumarsandeep6084 7 месяцев назад +2

    ਤੇਰੀ ਆਵਾਜ਼ ਸੁਣ ਵੀਡੀਓ ਦੇਖ ਬਹੁਤ ਸੁਆਦ ਆਉਂਦਾ ਯਾਰ ਦੇਸੀ ਬੋਲੀ ਬੋਲਦਾ ਘੈਂਟ ਬੰਦਾ

  • @BaldevSingh-en3ib
    @BaldevSingh-en3ib 2 года назад

    ਕਿਸੇ ਵੀਰ ਛੋਟਾ ਕਤੂਰਾ ਬਰੀਡ ਦਾ ਹੋਵੇ ਤੇ ਮੁਫ਼ਤ ਦੇਣਾ ਹੋਵੇ, ਗ਼ਰੀਬ ਪਰਿਵਾਰ ਨੂੰ ਚਾਹੀਦਾ। ਡੌਗ ਦੀ ਸੇਵਾ ਪੂਰੀ ਹੋਵੇ ਗੀ

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 15 дней назад

      ਕਿਸੇ ਦੀ ਧੀ ਲੈਅ ਕੇ ਪਾਲ ਲੈਅ ਤੇਰਾ ਗਰੀਬ ਤੇ ਧੀ ਦੋਵਾਂ ਦਾਂ ਭਲਾ ਹੋਜੂ।

  • @LakhwinderSingh-iw9bx
    @LakhwinderSingh-iw9bx 3 года назад +5

    Lopo ale dia siraaaaa km🙏 wmk🙏

  • @Chandmasihalamr6r
    @Chandmasihalamr6r 3 года назад +48

    ਅਮੀਰਾਂ ਦੇ ਚੋਚਲੇ ਆ ਪਰਾਵਾ...

  • @rinkukainth8560
    @rinkukainth8560 3 года назад +1

    Bai g sodi aa video bhut badya lagi bai bolda bahut sohna sare video puri vekhi aa 👍👍👌👌👌🙏🙏

  • @ravinderpourh564
    @ravinderpourh564 2 года назад +5

    ਬਾਈ ਜੀ ਦੀ ਅਵਾਜ਼ ਬੁਲੰਦ ਅਵਾਜ਼ ਆ

  • @sabidhillon3965
    @sabidhillon3965 2 года назад +1

    ਪਾਕਿਸਤਾਨੀ ਬੁੱਲੀ orignal ਦਾ ਮੇਲ ਬੱਚਾ ਕਿੰਨੇ ਤੱਕ ਮਿਲੂ ਜੀ?

  • @sukhjinderdhillon2589
    @sukhjinderdhillon2589 3 года назад +3

    ਬਹੁਤ ਵਧੀਆ ਵੀਡੀਓ ਬਾਈ 👍👍👍

  • @amritsharma4200
    @amritsharma4200 3 года назад +1

    19,20 ਫਰਬਰੀ 2022 ਨੂੰ ਕੁੱਤੇ ਤੋ ਵੀ ਘੱਟ ਕੀਮਤ ਤੇ ਪੰਜਾਬ ਚ ਬੰਦੇ ਤੇ ਜਨਾਨੀਆਂ ਵਿਕਣਗੇ, ਕੁਝ ਤਾ ਦਾਰੂ ਦੀ ਬੋਤਲ ਨਾਲ ਈ

  • @kamalmodelmaker7334
    @kamalmodelmaker7334 3 года назад +6

    1 like ur video bai ❤❤❤❤❤❤❤❤

  • @dixitnahar8967
    @dixitnahar8967 2 года назад +1

    main taan svaad lain vaala🤣bai sirra laa geya

  • @simranjeetkaur8134
    @simranjeetkaur8134 6 месяцев назад

    Sade vi a bro pvelian maa beti a pr aso koi vece ni adi te oh ghara c do dite a jo ena bejuvana di cair krn name rakhya meri beti ne maa da scuby te beti da winnyvaut pyar krdea asi ena nu bro te eh Sanu♥️♥️

  • @SurjitSingh-qw7ok
    @SurjitSingh-qw7ok 3 года назад +3

    Jinda Reh Vire Dil Khush Karta

  • @sarbansandhu5658
    @sarbansandhu5658 3 года назад +2

    Bahut vadia vlog bai sukhjinder vadia jankari deti

  • @kamalmodelmaker7334
    @kamalmodelmaker7334 3 года назад +5

    Pind bai Siraa 👌👌👌❤❤❤❤

  • @gurvindersinghbawasran3336
    @gurvindersinghbawasran3336 2 года назад

    ਬਾਈ ਲੋਪੋ ਵਾਲੇ ਦੀ ਬੋਲੀ ਸੁਣਕੇ ਕੇ ਨਜ਼ਾਰਾ ਆ ਜਾਂਦਾ ਮੈ ਤਾਂ ਬਾਈ ਦੀਆ ਗੱਲਾ ਸੁਣ ਵਾਸਤੇ ਹੀ ਜਿਆਦਾ ਕਰਕੇ ਵੀਡਿਓ ਦੇਖਦਾ ਹਾਂ ❤️❤️🙏🏻😂😂😜

  • @harbanslal4428
    @harbanslal4428 2 года назад +1

    Ancring is super, very good video Thanks

  • @kulvinderhappy8671
    @kulvinderhappy8671 3 года назад +4

    ਬਾਈ ਆਪਣੇ ਮੱਕੀ ਦੇ ਕੁਨੂ ਥੱਲੇ ਕੁਤੀ ਸੁਈ ਆ। ਪਤਾ ਨਹੀਂ ਸੀ। ਲੈ ਜਾਦੇ

  • @karamjitdhaliwal2672
    @karamjitdhaliwal2672 3 года назад +1

    ਸਾਡਾ ਲੋਪੋ ਵਾਲਾ ਵੀਰ 👌👌

  • @ravisahota300
    @ravisahota300 2 года назад +1

    Sonki sardarji dilo buhut saaf hai bacche de tarah

  • @jagtarsinghkhalsa9689
    @jagtarsinghkhalsa9689 2 года назад +1

    Chardikala very good 👍 👌 👏

  • @sohalrecord2074
    @sohalrecord2074 2 года назад

    Sahi gal Vir miss krta show

  • @MalkitSingh-kh1en
    @MalkitSingh-kh1en 3 года назад +1

    I got COTTON De Tuliear from Madagascar. New breed of dog from Korea .white colour. Beautiful.

  • @dajitkaur1245
    @dajitkaur1245 2 года назад

    Lopo vale bai di boli, avaj, bolan da style bahut mitha koil vagu, jioda rh veray

  • @GurjantSingh-nx6ev
    @GurjantSingh-nx6ev 2 года назад +2

    ਵੀਰੇ ਕਿੱਸੇ ਨੇ ਕਲਚਰ ਪੱਮ ਵਾਲਾ ਬੱਚਾ ਲੈਣਾ ਹੋਵੇ ਦਸਣਾ 🙏🙏

  • @meharchand1073
    @meharchand1073 2 года назад +1

    Good workand Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @akbarhanif5143
    @akbarhanif5143 2 года назад

    ਬਈ ਬਹੁਤ ਚੰਗੀ ਵੀਡੀਓ ਐ

  • @ranjitsingh4609
    @ranjitsingh4609 2 года назад

    ਬਹੁਤ ਵਦੀਆ ਵੀਡੀਓ ਬਾਈ ਜੀ👍

  • @Kabbadimerijaan
    @Kabbadimerijaan 2 года назад +2

    Bai g pehli wari aya channel te bhut vdia bol chal bai di ❤️❤️❤️

  • @gulshanpreet2016
    @gulshanpreet2016 3 года назад +2

    Ncy kaint Wmk ji 🙏🙏🏻

  • @HarmanSingh-bl7vz
    @HarmanSingh-bl7vz 2 года назад

    Bai swadd bhut lenda ...Ghnt Banda vrr

  • @lalijitsingh3463
    @lalijitsingh3463 6 месяцев назад

    Pure punjabi ❤❤

  • @harjindersahota921
    @harjindersahota921 2 года назад +1

    Bohat hi sohna bolde ho veer ji tusi.very nice 👍👍

  • @manpreetgill242
    @manpreetgill242 3 года назад +1

    Vere Dil khus ho gya Teri video dekh k swere swere ...rab tenu hmesa khus rakhe🙏🙏🙏😍

  • @khairafarm4014
    @khairafarm4014 3 года назад +3

    Pindi bai sira

  • @surjitwalia6176
    @surjitwalia6176 2 года назад

    Very good show super also commantator

  • @pushpinderkaur97
    @pushpinderkaur97 3 года назад +1

    Bhut hi ziada vadhia video

  • @gavi28325
    @gavi28325 3 года назад +2

    paji jalandhar ch am bully dog show kdo huna a plz jaror daseoo

  • @SABIRAIDER
    @SABIRAIDER 27 дней назад

    Bhaji mjaa aa video dekh ke

  • @hardamsingh3620
    @hardamsingh3620 2 года назад

    ਬਹੁਤ ਵਧੀਆ ਜੀ

  • @lovepunjabivedios2187
    @lovepunjabivedios2187 10 дней назад

    Veer ji tubdi voice soun ke logga ne Edda hi tubda channel subscribe kar lena
    Sachi tubdi gall karn da tarika bhot vadiya va

  • @lovelytanda123
    @lovelytanda123 2 года назад

    Siraaa bai ji from New York 🙏👍👍

  • @jatinsingla1919
    @jatinsingla1919 2 года назад

    Waah vdde vire mjaa aa gya ❤️🥰

  • @mkkour5249
    @mkkour5249 2 года назад

    bai ji Amrican bully da ki price chllda

  • @arshdeepdhaliwala1965
    @arshdeepdhaliwala1965 3 года назад +1

    Sirrrrrrrrraa aaaaaaaaaaaa bai ji👌🙏🙋‍♂️

  • @SRajputana248
    @SRajputana248 2 года назад

    Kooteya da diyan !! Punjab da diyan kon rakhuga?

  • @AmritpalSingh-ti7bf
    @AmritpalSingh-ti7bf 3 года назад +2

    ਅੱਤ 👌🏼🔥

  • @NavdeepSingh-hg4fm
    @NavdeepSingh-hg4fm 2 года назад +1

    ustad bahoot wadia bol da veer

  • @RohitSingh-jj6pg
    @RohitSingh-jj6pg 2 года назад +1

    Paji I am your big fan mai tuhadi horse wali video dekhi aa Facebook te 🙏🙏

  • @crackmehkma07
    @crackmehkma07 2 года назад +1

    Apne kol pitbull pup aa je kise veer ne lena da dso

  • @jassisidhu7235
    @jassisidhu7235 2 года назад

    ਨਜ਼ਾਰਾ ਲਿਆਤਾ ਬਾਈ ਜੀ

  • @KulwinderSingh-ji7we
    @KulwinderSingh-ji7we 2 года назад

    ਲਵ ਯੂ ਬਾਈ

  • @travelwithbunny3807
    @travelwithbunny3807 2 года назад

    Y eh kida pta lagda ki kad lagna agla dog show? So we can buy one

  • @Gagangaming8535
    @Gagangaming8535 3 года назад +1

    Rampura phul be hoya ce show punjab Palace vich amrikan lady n

  • @maujoproduction855
    @maujoproduction855 2 года назад

    Nice veere waheguru tainu khush rakhe 🙏

  • @RAMANDEEPKAUR-tf5gi
    @RAMANDEEPKAUR-tf5gi 3 года назад

    Bahot vadhyia ji👌🏾👌🏾

  • @BaljitSingh-zy1di
    @BaljitSingh-zy1di 2 года назад +2

    Shonki Sardaar.. In Red Plastic shoes...

  • @amankainth8060
    @amankainth8060 3 года назад +3

    V nice veera 🙏🙏🙏🙏

  • @gurwindersekhon7204
    @gurwindersekhon7204 3 года назад +4

    Nice 👍

  • @bhasmasur8124
    @bhasmasur8124 3 года назад +2

    Bhaji sohna show dekh liya 😁

  • @vlopyoutuber8747
    @vlopyoutuber8747 3 года назад +3

    shi gll aa bai reh ta pachtawa ee gya 😂 baki love you aa veere❤️❤️

  • @ajayjass1896
    @ajayjass1896 4 месяца назад

    Vire Sanu Shit zu chahida par saste ret ch daseo

  • @rajeshmahla5378
    @rajeshmahla5378 2 года назад

    Very good sardar g

  • @sandeeprai7428
    @sandeeprai7428 2 года назад

    Video that you made excellent

  • @JamilaJamila-lf1bd
    @JamilaJamila-lf1bd 3 года назад +1

    Very...good..sho

  • @sonurana3233
    @sonurana3233 2 года назад +1

    Bhai ji kab laghta h show

  • @beejumarwah6431
    @beejumarwah6431 7 месяцев назад

    Dog breeding ਬਹੁਤ ਪਾਪ ਹੈ। ਪੈਸੇ ਲਈ ਬੱਚੇ ਪੈਦਾ ਕਰਾਉਣੇ ਤੇ ਫਿਰ ਮਾ ਤੋ ਓਹਦੇ ਦੁੱਧ ਪੀਂਦੇ ਬੱਚੇ ਖੋਹ ਲੈਣੇ ਬਹੁਤ ਜ਼ੁਲਮ ਹੈ। ਮਾਂ ਤਾਂ ਮਾਂ ਹੁੰਦੀ ਹੈ ਚਾਹੇ ਜਾਨਵਰ ਦੀ ਹੋਵੇ ਯਾ ਇਨਸਾਨ ਦੀ ਹੋਵੇ। ਕੁੱਤੇ ਦਾ ਸ਼ੌਕ ਹੈ ਤਾਂ rescue dog ਲਿਆਓ ਤੇ ਓਹਨਾ ਬੇਜ਼ੁਬਾਨਾਂ ਦੀ ਮਦਦ ਕਰੋ ਤਾਂ ਰੱਬ ਵੀ ਨੇਕੀ ਤੇ ਖੁਸ਼ ਹੋਵੇਗਾ ਪਰ ਕਤੂਰੇ ਖ਼ਰੀਦਣ ਦਾ ਪਾਪ ਨਾ ਕਰੋ। Dog breeding ਰੋਕਣ ਵਿੱਚ ਹਿੱਸਾ ਪਾਓ। 🙏🙏

  • @Sultaan306_
    @Sultaan306_ 2 года назад

    Bai ji bhut vdia video❤️❤️

  • @harryputt6738
    @harryputt6738 6 месяцев назад

    Veer g ik ta mainu koi address dedo,,te eh mela kis din lgda, please jrur dso koi mainu veer

  • @Raman_Dhindsa_95
    @Raman_Dhindsa_95 5 месяцев назад

    Gal baat ❤️💯

  • @chahat9056
    @chahat9056 2 года назад

    Saree cute ne bht

  • @sukhvinders77
    @sukhvinders77 2 года назад

    Next time show Kido Te kithe houga bhaai g.. Jrur dso 1-2 month pehla hi.. Request hai

  • @jasnoorsidhu786
    @jasnoorsidhu786 3 года назад +4

    First like

  • @jagdeep_dc5639
    @jagdeep_dc5639 3 года назад +2

    Love u vadde bai 🥰

  • @monteedadriOFFICIAL
    @monteedadriOFFICIAL Год назад

    Pure punjabi 🎉🎉🎉

  • @ashubhatti4334
    @ashubhatti4334 2 года назад

    Bai mzaa ahh gya a

  • @gurjant_singh888
    @gurjant_singh888 3 года назад +2

    First like and comment

  • @amarjeetsidhu4007
    @amarjeetsidhu4007 2 года назад

    Bahut achha Mela

  • @mandeepkaurmaan6513
    @mandeepkaurmaan6513 2 года назад +1

    Sanu ta vere thoda bolna hi bala shona god bless you bolde raho 😊😊

  • @RM_Lifestyle.Channel
    @RM_Lifestyle.Channel 3 года назад +1

    Siraa c 22

  • @SukhwinderSingh-td9bc
    @SukhwinderSingh-td9bc 2 года назад

    Good 👍 show