ਅਮਰੀਕਾ ਨੇ ਕੱਢਣੇ ਸ਼ੁਰੂ ਕੀਤੇ ਗੈਰ- ਕਾਨੂੰਨੀ ਪ੍ਰਵਾਸੀ, ਜਹਾਜ਼ਾਂ ਰਾਹੀਂ ਭੇਜਿਆ ਜਾ ਰਿਹਾ ਵਾਪਿਸ, ਸੁਣੋ ਤਾਜ਼ਾ ਹਾਲਾਤ

Поделиться
HTML-код
  • Опубликовано: 26 янв 2025

Комментарии • 117

  • @karenvir6979
    @karenvir6979 11 часов назад +15

    ਭੈਣ ਜੀ ਤੇ ਵੀਰ ਜੀ ਟਰੰਪ ਜੀ ਨੇ ਸਹੀ ਫੈਸਲਾ ਲਿਆ ਹੈ ਧੰਨਵਾਦ💯👍🏻

  • @BaksishSingh-k7h
    @BaksishSingh-k7h 18 часов назад +20

    ਪਤਰਕਾਰ ਜੀ ਤੁਸੀ ਪੰਜਾਬ ਦੀ ਗੱਲ ਕਰੀਏ ਜਾਦੇ ਓ ਸਭ ਤੋ ਵੱਧ ਲੋਕ ਗੁਜਰਾਤ ਦੇ ਗਏ ਹਨ ਅਮਰੀਕਾ ਵਿਚ ਗਲਤ ਤਰੀਕੇ ਨਾਲ ਪਰ ਇਹ ਲੋਕ ਪੰਜਾਬ ਨੂੰ ਬਦਨਾਮ ਕਰ ਰਹੀਆ

    • @RaviKumar-cq6kb
      @RaviKumar-cq6kb 24 минуты назад

      Aah janaanniyaa vaang R... Rona krk dujya da kaahto naam layi jaannde ho, apne dum te v kr liya kro kujj. Illegal jehda hai v hai, oh oss desh te bojh hai, latt maar k kaddya jaave baahar.

  • @kessarsinghchandanpuri8301
    @kessarsinghchandanpuri8301 14 часов назад +10

    ਬਿਲਕੁਲ ਸਹੀ ਕਰ ਰਿਹਾ ਹੈ ਟਰੰਪ

  • @gurpalbuttar4080
    @gurpalbuttar4080 23 часа назад +32

    ਲੱਖ ਲਾਹਨਤ ਪੰਜਾਬੀਆਂ ਦੀ ਸੋਚ ਤੇ । ਜਦੋ ਪੰਜਾਬ ਚ ਕੋਈ ਆਫ਼ਤ ਆਉਂਦੀ ਓਸ ਟਾਈਮ ਐਨਆਰਆਈ ਯਾਦ ਆਉਂਦੇ ਤੇ ਓਨਾ ਬਾਰੇ ਇਹ ਸੋਚ ਡੁੱਬਕੇ ਮਰਜੋ ।

    • @sidhuzvlogs9924
      @sidhuzvlogs9924 22 часа назад +4

      ਬਿਲਕੁਲ ਸਹੀ ਗੱਲ ਆ ਤੁਹਾਡੀ ਹੁਣ ਹਸਦੇ ਹਸਦੇ ਆ ਲੋਕ

    • @GurdevSingh-vd5ie
      @GurdevSingh-vd5ie 20 часов назад +4

      ਅਜੋਕੇ ਸਮੇਂ ਕੋਈ ਕਿਸੇ ਨੂੰ ਸੁੱਖੀ ਜੀਵਨ ਜੀਊਣ ਦੇਖਕੇ ਐਨੇ ਖੁਛ ਨਹੀਂ ਹੁੰਦੇ ਜਿੰਨਾਂ ਦੁਜਿਆਂ ਨੂੰ ਦੁਖੀ ਪ੍ਰੇਸ਼ਾਨ ਵੇਖਕੇ 😢😢ਇਹ ਸੱਚਾਈ ਹੈ ਕੜਵੀ

    • @HAMMBER-is9jn
      @HAMMBER-is9jn 20 часов назад

      JAYDA CHINTA -punjabi singer, ghaini khatha WACHAK nu karni paye gi JINI NU NRI MOTA MAAL DENDE SI CUTKALE SUNAN DE😂😂😂😂😂

    • @shingarienterprises2464
      @shingarienterprises2464 19 часов назад

      Sachh hai​@@GurdevSingh-vd5ie

    • @DevroopjWaheguru
      @DevroopjWaheguru 18 часов назад +1

      Kise di v prvaah na kro ajoke yug ch ...

  • @bawavlog3416
    @bawavlog3416 17 часов назад +20

    ਜਦ ਮੈ ਇਹ ਖਬਰ ਸੁਣੀ ਮੇਰੇ ਤਾ ਹੋਸ਼ ਈ ਉਡ ਗਏ। ਪਰ ਫਿਰ ਮੇਨੂੰ ਅਹਸਾਸ ਹੋਇਆ ਕਿ ਮੈ ਤਾ ਪਹਿਲਾ ਹੀ ਪੰਜਾਬ ਚ ਆ।

  • @ManminderAulakh
    @ManminderAulakh День назад +40

    ਚੰਗਾ ਕੀਤਾ ਟਰੰਪ ਨੇ

    • @HarwinderSingh-fv6fg
      @HarwinderSingh-fv6fg 22 часа назад +6

      ਇਸ ਵਿਚ ਤਹਾਨੂੰ ਕੀ ਪਰੋਲਮ ਹੋ ਰਹੀ ਆ ਕਿਸੇ ਤੇ ਮਾੜਾ ਟਾਈਮ ਆਉਣ ਤੇ ਕਦੇ ਖੁਸ਼ੀ ਨਾ ਕਰੀਏ ਪ੍ਰਮਾਤਮਾ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ ਕਦੋ ਅਰਸ਼ ਤੋਂ ਫਰਸ਼ ਤੇ ਲੈ ਆਵੇ

    • @iGxAdi
      @iGxAdi 22 часа назад +1

      Veer g illigal kise desh vich jana vii glt aa je ena hii aa te legal jayo ​@@HarwinderSingh-fv6fg

    • @GurdevSingh-vd5ie
      @GurdevSingh-vd5ie 20 часов назад +1

      ਲੋਕਾਂ ਦੀ ਸੋਚ ਕੀ ਹੈ।। ਅਸੀਂ ਬਰਬਾਦ ਹੋਏ।ਆਵਦੇ ਪੁੱਠੇ ਸਿੱਧੇ ਕੰਮ ਕਰਨ ਨਾਲ 😢 ਫਿਰ ਏਹੀ ਸੋਚ ਘਰ ਕਰ ਜਾਂਦੀ ਹੈ।।ਯਾਰ ਸਾਡੇ ਰਿਸ਼ਤੇਦਾਰ ਸਾਡੇ ਆਂਢ ਗੁਆਂਢ ਬਰਬਾਦ ਹੋ ਜਾਣ 😅 ਸਾਨੂੰ ਸੁਕੁਨ ਮਿਲੂ 😅ਸਾਡੈ ਵਰਗਾ ਹੋ ਗਿਆ 😅😅😅

  • @balwindersinghjattana5770
    @balwindersinghjattana5770 18 часов назад +12

    ਵਿਦੇਸੀ ਧਰਤੀ ਤੇ ਜਾਣ ਦੀ ਦੌਡ਼ ਨੇ ਪੰਜਾਬ ਦਾ ਬੇਡ਼ਆ ਗਰਕ ਕੀਤਾ
    1. ਮਿਹਨਤਕਸ ਦੀ ਜਗਾ ਵਿਹਲਡ਼ ਹੋਏ
    2. ਜਮੀਨਾਂ ਕੌਡੀਆਂ ਦੇ ਭਾਅ ਗਈਆਂ
    3. ਬਾਹਰੋ ਆਏ ਪੈਸੇ ਨੇ ਲੋਕਾ ਨੂੰ ਬਿਹਲਡ਼ ਤੇ ਫੁਕਰੇ ਬਣਾਇਆ ਪਿਛਲੇ ਸਾਲ ਵਧਕੇ ਠੇਕੇ ਤੇ ਜਮੀਨ ਲੈਣ ਵਾਲੇ ਸੇਖੀਆਂ ਮਾਰਦੇ ਸੀ
    4. ਸਰੀਰਕ ਭੁੱਖ ਫੌਰਨ ਕਲਚਰ ਦੀ ਦੇਣ ਆ
    5. ਪਰਿਵਾਰਕ ਰਿਸਤਿਆਂ ਦੀ ਪੱਟੀਮੇਸ ਹੋਈ
    6. ਵਿਦੇਸੀ ਲਾਡ਼ਇਆਂ ਰਾਹੀ ਪੰਜਾਬ ਦੀਆਂ ਧੀਆਂ ਬਰਬਾਦ ਹੋਈਆਂ
    7. ਦੇਸ ਚ ਖੇਤੀ ਵਪਾਰ ਖੇਡ ਇਕੌਨਮੀ ਚ ਪਹਿਲੇ ਦੀ ਥਾਂ ਅਠਾਰਵੇ ਥਾਂ ਪਹੁੰਚਿਆ
    8.ਖਾਲੀ ਪਿੰਡ ਤੇ ਜਮੀਨਾਂ ਬਰਬਾਦ ਹੋਈਆਂ

  • @karamchand6659
    @karamchand6659 16 часов назад +12

    ਹਾ ਜੀ ਸਾਡੇ ਪਿੰਡ ਵੀ 5,6 ਸੌ ਬੰਦਾ ਰਾਤ ਹੀ ਅਮਰਾਕਾ ਤੋ ਆਈਆ

  • @dalbirsinghsingh8144
    @dalbirsinghsingh8144 10 часов назад +1

    ਬਹੁਤ ਵਧੀਆ ਕੀਤਾ ਟਰੰਪ ਨੇ

  • @JaswinderKaur-g9s
    @JaswinderKaur-g9s День назад +22

    ਅਸੀਂ ਤਾਂ ਬਹੁਤ ਖੁਸ਼ ਹਾਂ ਜੀ

  • @havensanjeev7847
    @havensanjeev7847 23 часа назад +19

    Very nice 👍 👍👍
    ਜੈਸੀ ਕਰਨੀ ਵੈਸੀ ਭਰਨੀ

    • @MrSingh-hq5zd
      @MrSingh-hq5zd 21 час назад +1

      Modi tey ohdi jundli nehin joh keeta es da khamayja sarey indian amrican nu bhugtnehin pay riha hai.

    • @HAMMBER-is9jn
      @HAMMBER-is9jn 17 часов назад

      @@havensanjeev7847 ethe aa ke hore berojagari SMAK SUMMING BADEON GE

  • @VisitPunjab
    @VisitPunjab 12 часов назад +2

    Waheguru Ji mehr kro sabte

  • @kuljindersingh3128
    @kuljindersingh3128 17 часов назад +7

    ਇਹ ਭਾਰਤ ਨਹੀ ਜਿਹੜਾ ਦੇਰ ਲਾਇਗਾ ਇਹ ਅਮਰੀਕਾ ਦੇਖਿਉ ਕਿਦਾ ਤੇਜੀ ਨਾਲ ਕੰਮ ਹੁੰਦਾ

  • @narindersingh4750
    @narindersingh4750 10 часов назад +2

    Crimnal nu kadna bohot vadia kam ❤

  • @SOHAMVLOGS-g1c
    @SOHAMVLOGS-g1c 10 часов назад +2

    Good aa

  • @ssandhu184
    @ssandhu184 День назад +9

    ਵਾਹਿਗੁਰੂ ਜੀ ਬਲੀ ਕੋਰੇ

  • @rajbeersandhu7073
    @rajbeersandhu7073 13 часов назад +2

    Good 😊

  • @jassdhiman5101
    @jassdhiman5101 19 часов назад +5

    Very good 👍

  • @GurdeepsinghSingh-c9t
    @GurdeepsinghSingh-c9t 23 часа назад +6

    Very Very nice mr.trump is very
    Good prudent 🎉

  • @GurpreetCheema-kx1xi
    @GurpreetCheema-kx1xi 16 часов назад +3

    Good 👍

  • @CharanjitPabla-m4n
    @CharanjitPabla-m4n 10 часов назад +2

    Trump good man te km v good hi krega

  • @KamaljitSingh-ir4it
    @KamaljitSingh-ir4it 23 часа назад +8

    Veary❤good❤trump

  • @GurmukhSingh-r3x
    @GurmukhSingh-r3x 22 часа назад +8

    Trunp very great

  • @keshav6428
    @keshav6428 10 часов назад +1

    Traamp ka thanku kro ji

  • @lakhwindersinghkhangura3465
    @lakhwindersinghkhangura3465 13 часов назад +3

    ਪੰਜਾਬ ਨੰਬਰ ਵਨ ਹੈ

  • @RanjitKumar-textile
    @RanjitKumar-textile 22 часа назад +6

    Very good

  • @deepindersinghdhaliwal8071
    @deepindersinghdhaliwal8071 19 часов назад +3

    India best hai 🥰🇮🇳🇮🇳🇮🇳🇮🇳🇮🇳😊🔱🔱🔱🔱

  • @amansinghchandigarh1455
    @amansinghchandigarh1455 23 часа назад +11

    Narak ch dobara wapis aan te swaragwasia da swagat 🙏

  • @jassibrar6411
    @jassibrar6411 23 часа назад +6

    Good

  • @filter1130
    @filter1130 10 часов назад +1

    Bahut Vaniya kita

  • @kulvirsingh1797
    @kulvirsingh1797 5 часов назад +1

    Apa te Ardaas karde aa.kise da vi roojgaar na jaave.har koi rooti khaatar turea hai ghar shad ke.

  • @NirmalSingh-he2ef
    @NirmalSingh-he2ef 22 часа назад +7

    Good trump chacha

  • @rajindersingh1938
    @rajindersingh1938 39 минут назад

    Unlegal ਬੰਦਿਆਂ ਤੋਂ ਬਗੈਰ ਅਮਰੀਕਾ ਚ ਕੰਮ ਨਹੀਂ ਚੱਲਣਾ ਕਿਉਂਕਿ gasstation. Store .contraction ਇਹੋ ਜਿਹੇ ਔਖੇ ਔਖੇ ਕੰਮ ਸਾਰੇ ਇਹੀ ਬੰਦੇ ਹੀ ਹੀ ਕਰਦੇ ਹਨ ਕਿਉਂਕਿ ਮੈਂ ਵੀ 15 ਸਾਲ ਅਮਰੀਕਾ ਚ ਨਿਊਯਾਰਕ ਵਿੱਚ ਕੰਮ ਕੀਤਾ ਹੈ ਇਹਨਾਂ ਨੂੰ ਨਹੀਂ ਕੱਢਣਾ ਚਾਹੀਦਾ ਕਿਸੇ ਤਰੀਕੇ ਨਾਲ ਵਰਕ ਪਰਮਿਟ ਜਾ ਗਰੀਨ ਕਾਰਡ ਦੇ ਦੇਣਾ ਚਾਹੀਦਾ ਹੈ ਜਿੰਨੀ ਮਰਜ਼ੀ ਫੀਸ ਰੱਖ ਦੇਣ ਹਰੇਕ ਬੰਦਾ ਪੈਸੇ ਦੇਣ ਨੂੰ ਤਿਆਰ ਹੈ 🙏

  • @bawavlog3416
    @bawavlog3416 17 часов назад +3

    Jis de 2-3saal v amrica ch lag gye a. Ohna nu koi tension ni. Aaram nal india aa ke europe da viza le lan.

  • @surinderkaur9310
    @surinderkaur9310 11 часов назад +2

    😢😢😢😢😢😢😢

  • @BossMusica-cu8nl
    @BossMusica-cu8nl 11 часов назад +3

    ਰੜਕ ਕੱਢ ਰਿਹਾ ਅਮਰੀਕਾ.....?

  • @diyaandjojo9375
    @diyaandjojo9375 15 часов назад +2

    Jldi bhejo vapis

  • @Lovepunjab0in
    @Lovepunjab0in 23 часа назад +10

    ਪਹਿਲਾਂ ਅਮਰੀਕਾ ਨੇ ਦੋ ਨੰਬਰ ਦੇ ਵਿੱਚ 40 40 ਲੱਖ ਰੁਪਇਆ ਲਵਾ ਕੇ ਦੂਸਰੇ ਦੇਸਾਂ ਵਿੱਚੋ ਲੋਕੀ ਆਪਣੇ ਦੇਸ਼ ਵਿੱਚ ਵਾੜ ਲਏ 😂

    • @MrSingh-hq5zd
      @MrSingh-hq5zd 21 час назад +1

      Na America nehin invitation bhey jeyea c? V do no. Vich aaoh?

    • @kkumar007
      @kkumar007 18 часов назад

      Killa fasya c Hun niklega 😂😂😂😂😂😂😂😂😂 Haye Haye mreeka 😂😂😂😂😂😂

  • @khullarfamily3478
    @khullarfamily3478 15 часов назад +2

    ਿੲਹ ਕੋੲੀ ਞੀ ਨਹੀ ਦੱਸ ਰਿਹਾ ਸਟੂਡੈਟ ਿੲਹਨਾ ਞਿੱਚ ਹੈ ਕੇ ਨਹੀ ਸਟੂਡੈਟ ਨੂੰ P R ਮਿਲੇ ਗੀ ਜਾ ਨਹੀ

  • @harmailsingh6472
    @harmailsingh6472 10 часов назад +1

    ਸਭ ਝੂਠੀ ਖਬਰ ਹਰ ਰੋਜ ਪੰਜਾਬੀਆ ਨੂੰ ਰਿਸਤਾ ।ਕਿਹੜਾ ਭੇਜਿਆ ਗਿਆ ਪੰਜਾਬ ਦਸੋ।

  • @bhogal786
    @bhogal786 16 часов назад +2

    50 50 lakh la ke donki lande haan.Better hain ki investment visa te jau.Better to visit legally.America to direct flight Chandigarh te shuru karo

  • @SurinderSingh-yz3zh
    @SurinderSingh-yz3zh 22 часа назад +6

    Good news hankar gaya c America walle

  • @jatinderpalsingh5841
    @jatinderpalsingh5841 18 часов назад +2

    Maze maze😂😂😂😂

  • @amargurdaspuri616
    @amargurdaspuri616 20 часов назад +3

    Jaehde work permit te hai tariqa chl rahiya ohna d ban na

  • @RupinderKaur-wo3lu
    @RupinderKaur-wo3lu 11 часов назад +1

    Jinya nae saelam lgai hai oh v

  • @raghuvirsingh-ul8gc
    @raghuvirsingh-ul8gc 25 минут назад

    🙏

  • @RajeshKumar-ty6tq
    @RajeshKumar-ty6tq 17 часов назад +3

    Sav.ton.pehla.kudian.nu.kadn
    Jo.munde.walya.ton.paise
    Leke.tokha.deke.pajian

  • @ParmjitSangha-r4k
    @ParmjitSangha-r4k 9 часов назад +1

    Ik Punjabi hi Hor kise country tho nhi usa ch

  • @Harpalvirk-wt1yk
    @Harpalvirk-wt1yk 9 часов назад +1

    Kuch ni ho reha ethe , jinne mooh oniaa gallan ,

  • @dimplemultani5188
    @dimplemultani5188 14 часов назад +1

    Je Report karni te kisana kol jawo khnori border te

  • @karmjeetsinghtoor4540
    @karmjeetsinghtoor4540 17 часов назад +2

    Ik vari sare kaddo Singapore wangu

  • @Shooter_2000
    @Shooter_2000 23 часа назад +4

    Bad for poor decent people.
    Otherwise it's ok

  • @blessings9732
    @blessings9732 15 часов назад +1

    Ajj sade kol di 1000 banda ja riha c

  • @fineshotstudiojalandhar1284
    @fineshotstudiojalandhar1284 17 часов назад +2

    Kitha gai moddi powder. 56 inch ka

  • @gurdeepsinghgill6789
    @gurdeepsinghgill6789 22 часа назад +8

    ਬਹੁਤ ਵਧੀਆ ਕੰਮ ਕੀਤਾ ਟਰੰਪ ਨੇ।ਬੁਡ ਕੁਟ ਕੇ ਭਾਰਤ ਭੇਜਿਆ ਜਾਵੇਗਾ।

    • @harroopk8496
      @harroopk8496 22 часа назад +1

      Yes 😂😂

    • @ajaibsingh6486
      @ajaibsingh6486 21 час назад +1

      Teri Soch bahut madi hai

    • @gurdeepsinghgill6789
      @gurdeepsinghgill6789 21 час назад +5

      @@ajaibsingh6486 ਅਮਰੀਕਾ ਵਿਚ ਲੈਣ ਕੀ ਜਾਂਦੇ ਹਨ। ਪੰਜਾਬ ਵਿੱਚ ਕੋਈ ਕੰਮ ਚਲਾ ਲੈਣ ਬਾਈ।50ਲੱਖ ਲਾਕੇ ਜਾਂਦੇ ਹਨ।50ਲੱਖ ਨਾਲ ਇਥੇ ਕੋਈ ਕੰਮ ਚਲਾ ਲੈਣ।

    • @ranjeetSingh-hr4ko
      @ranjeetSingh-hr4ko 19 часов назад

      50 lakh ki bnde da apna hi hunda, bahr jaan lyi lok madad krde ghr business krrn lyi nhi, paise उधारे ya madad wale nu umeed hundi america di kmai naal mera paisa vapis aaju

    • @Preetdugh
      @Preetdugh 17 часов назад

      😂😂

  • @jaspalsinghjass8688
    @jaspalsinghjass8688 12 часов назад +1

    Sara hariyana illegal amarica vich enter hoye hun

  • @Sandeep07-s8v
    @Sandeep07-s8v 13 часов назад +1

    Ajo ajo... ethe aa ke apna kam kro mehnat kro... UP waleya nu kdo etho

  • @GurmukhSingh-r3x
    @GurmukhSingh-r3x 22 часа назад +5

    Sare punjabian no punjab bhejo punjab bich kheti karn othhe bhe full , berr he torhne han ehhe kar lean.

  • @kulvirsingh1797
    @kulvirsingh1797 5 часов назад +1

    Crime saleo majdoor karde aa ?greeb naal har thaa dhakka.😢

  • @baljindersingh7764
    @baljindersingh7764 22 часа назад +9

    ਉਹ ਕੋਈ ਚੱਜ ਦਾ ਕੰਮ ਕਰ ਲਓ ਖਬਰਾਂ ਆਲਿਆਂ ਨੂੰ ਬਸ ਕੋ ਆ ਹੀ ਕੁਝ ਲੱਭਾ ਹੋਇਆ ਕੋਈ ਹੋਰ ਵੀ ਗੱਲ ਪੰਜਾਬ ਦੀ ਕਰ ਲਓ

    • @HgvjVi
      @HgvjVi 8 часов назад

      Bahrli Khabar a bhaji

  • @maraharsaab6409
    @maraharsaab6409 18 часов назад +1

    Koi ni kadeya gay londe kade aa bhart nu

  • @kidschannel8429
    @kidschannel8429 21 час назад +2

    Es vich galat ki hai jekar kise de ghar galat tarike naal jauge agla kadega hi

  • @Dilamar4040
    @Dilamar4040 19 часов назад +1

    Pls eve na hove

  • @ParamjitSingh-ug3lc
    @ParamjitSingh-ug3lc 21 час назад +1

    ਮੈਡਮ ਜੀ ਵੱਧ ਨਹੀਂ, by law $16 dollar ha aam worker de, kachia nu ghatt dinde aa pakkia nu $16 , pr jdo ghatt te milde aa ehna nu vadh den di ki lod aa, pr hun dre hoe aa ek worker da $10000 fine aa

  • @chogittichogitti
    @chogittichogitti 11 часов назад +1

    india vich kaam kro kyo usa jana

  • @gurlalsingh7970
    @gurlalsingh7970 20 часов назад +2

    Adha crore la le jande ne je ithe hi koi business kr lein.

  • @AvtarSingh-gw4oc
    @AvtarSingh-gw4oc 21 час назад +1

    Beleaguered wale log vapas ange

  • @BittuChouhan-x5h
    @BittuChouhan-x5h 23 часа назад +4

    Bhut badiya kita h tramp nn

  • @surinderSingh-lq6tj
    @surinderSingh-lq6tj 40 минут назад

    Bhut chnga kita Trump na jiva ase Punjab ch bhaiya Tu tang osa trah America ch a

  • @SurjitSingh-m4d
    @SurjitSingh-m4d 10 часов назад +1

    Fake news

  • @TeaSas-j2o
    @TeaSas-j2o 17 часов назад +1

    Shi tho jab up bihari bhaiya bajao thik tho hai ab kyu rona

  • @SatinderKals
    @SatinderKals 22 часа назад +1

    All fake. No body depoted. Is ur Babbu came back. Why u worry.

  • @buntymintu2252
    @buntymintu2252 23 часа назад +3

    Fake. Khabbar. Heee. Sari

    • @ParamjitSingh-ug3lc
      @ParamjitSingh-ug3lc 21 час назад +1

      No fake, fde aa last week Bakersfield California cho, hun Fresno aa raid

  • @dalbirsinghsingh8144
    @dalbirsinghsingh8144 10 часов назад +1

    ਬਹੁਤ ਵਧੀਆ ਕੀਤਾ ਟਰੰਪ ਨੇ

  • @entertainmentpetsanimal
    @entertainmentpetsanimal 15 часов назад +1

    Good 👍

  • @dilbagsidhu7651
    @dilbagsidhu7651 12 часов назад +1

    Good

  • @VirajSingh-bz2dy
    @VirajSingh-bz2dy 20 часов назад +2

    Very good

  • @MalwinderSingh-h8v
    @MalwinderSingh-h8v 19 часов назад +2

    Very good

  • @SandeepKaur-kt9yb
    @SandeepKaur-kt9yb 13 часов назад +1

    Very good