ਗਾ.ਲਾਂ ਕੱਢ ਕੇ ਹੋ ਗਏ ਗੁੱਥਮ-ਗੁੱਥਾ ਤੇ ਪੁਲਸ ਦੀ ਵੀ ਨਾ ਕੀਤੀ ਪਰਵਾਹ, ਵੇਖੋ ਮੌਕੇ ਦੀਆਂ ਤਸਵੀਰਾਂ

Поделиться
HTML-код
  • Опубликовано: 2 фев 2025

Комментарии • 20

  • @JoginderSingh-p7k
    @JoginderSingh-p7k 5 дней назад +12

    ❤ਇਸ ਦੇਸ਼ ਦਾ ਕੁੱਝ ਨਹੀਂ ਹੋ ਸਕਦਾ ❤ਮੈ ਪੰਜ ਸਾਲ ਤੋਂ ਥਾਈਲੈਂਡ ਵਿੱਚ ਰਹਿ ਰਿਹਾ ਹਾਂ ❤ਮੈ ਉਥੇ ਅੱਜ ਤੱਕ ਕਦੇ ਇਹੋ ਜਿਹੀ ਗੱਲ ਨਹੀਂ ਸੁਣੀ ਕੇ ਉਥੇ ਆ ਹੋ ਗਿਆ ਵੋ ਹੋ ਗਿਆ ❤ ਤੇ ਇੱਥੇ ਕੋਈ ਦਿਨ ਹੋਊਗਾ ❤ਜਿਸ ਦਿਨ ਕੋਈ ਵਾਰਦਾਤ ਨਾ ਹੁੰਦੀ ਹੋਵੇ ❤ਨਾ ਇੱਥੇ ਪੁਲਿਸ ਕੰਮ ਕਰਕੇ ਖੁਸ਼ ਹੈ ਤੇ ਨਾ ਸਰਕਾਰ ❤ ਇਸ ਲਈ ਇਸ ਦੇਸ਼ ਦਾ ਕਦੇ ਵੀ ਕੁੱਝ ਨਹੀਂ ਹੋ ਸਕਦਾ ❤ਜਿਸ ਕੀ ਲਾਠੀ ਉਸਕੀ ਬੈਂਸ❤ਇਸ ਦੇਸ਼ ਵਿੱਚ ਪੈਸੇ ਵਾਲੇ ਤੇ ਤੱਕੜੇ ਬੰਦੇ ਦੀ ਪੁਲਿਸ ਤੇ ਸਰਕਾਰ ਹੈ ❤

  • @bikramjeetsingh5286
    @bikramjeetsingh5286 6 дней назад +4

    ਨਾਜਾਇਜ਼ ਕਬਜ਼ੇ ਨਾਂ ਕਰੋ।

  • @nishan6757
    @nishan6757 4 дня назад +1

    ਇਹਨਾਂ ਨੂੰ ਵੋਟਾਂ ਪਾ ਕੇ ਲੋਕ ਪਛਤਾ ਰਹੇ ਨੇ
    ਇਹਨਾਂ ਨੂੰ ਪਤਾ ਅੱਗੇ ਤੋਂ ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਘੱਟ ਤੋਂ ਘੱਟ 40 ਪਰਸੈਂਟ ਲੋਕ ਪੰਜਾਬ ਨੂੰ ਛੱਡ ਹੀ ਚੁੱਕੇ ਨੇ ਕੁਝ ਬਾਹਰ ਦੇ ਮੁਲਕਾਂ ਵਿੱਚ ਚਲੇ ਗਏ ਤੇ ਕੁਝ ਯੂਪੀ ਮੱਧ ਪ੍ਰਦੇਸ਼ m p ਵਿੱਚ ਜਮੀਨਾਂ ਲੈ ਰਹੇ ਨੇ ਮੈਂ ਖੁਦ ਸਾਲ ਰਹਿ ਕੇ ਆਇਆ ਬਹੁਤ ਪੰਜਾਬੀ ਆਪਣੇ ਉਧਰ ਨੇ ਸਾਡੇ ਬੰਦੇ ਵੀ ਉਧਰ ਨੀ
    ਪੰਜਾਬ ਨਾਲੋਂ ਬਹੁਤ ਸੌਖੇ ਉਧਰ ਬਾਕੀ ਥੋੜਾ ਚਿਰ ਪੰਜਾਬ ਯੂਪੀ ਬਿਹਾਰੀ ਬਣ ਜਾਣਾ

  • @ShankarBk-g4j
    @ShankarBk-g4j 10 дней назад +6

    Thanks jagbani news channel tusi Ena di help kiti

  • @avtarsaini735
    @avtarsaini735 4 дня назад +2

    Jad najaij kabja HUDA hai ta sarkara rok Diya Nahi, ja eh sarkara pahila rokan ta kabja ho hi Nahi sakda.

  • @PalveerDhillon98
    @PalveerDhillon98 5 дней назад +1

    ਬੀਬੀ ਜੀ ਜੇ ਬੋਟਾ ਪਾਈਆ ਨੇ ਤਾਹੀ ਤਾ ਕਬਜਾ ਲੈਣ ਆਉਣਗੇ

  • @SandeepGill-p5x
    @SandeepGill-p5x 3 дня назад

    Ehna.veer.huna.di.madud.karo.veer.ji.karvai.honi.cahidi.aa.

  • @TIGERJ.S.ASI.DHALIWAL
    @TIGERJ.S.ASI.DHALIWAL 9 дней назад +2

    So bad , DIRTY department , Gunda raaj , waheguru ਤੋਂ ਡਰੋ , ਇੱਕ ਦਿਨ ਹਿਸਾਬ ਦੇਣਾ ਪੈਣਾ

  • @pargatsingh2341
    @pargatsingh2341 6 дней назад

    ਹੁਣ ਦੁਬਾਰਾ ਵੋਟਾਂ ਪਾ ਦਿੳ ਭੁੱਲਰ ਨੂੰ ਤੇ ਆਪ ਪਾਰਟੀ ਨੂੰ

  • @sukhpalsingh145
    @sukhpalsingh145 3 дня назад

    TV

  • @PrabKumar-iy9ku
    @PrabKumar-iy9ku 3 дня назад

    Thokde police Highcourt ch
    Aape bhjde phirnge

  • @mannuladhar5574
    @mannuladhar5574 5 дней назад

    Veer ji Sade nal v sem eda hi hoiya a partiya ne takke sahi karvai a

  • @JassJassi-f7t
    @JassJassi-f7t 3 дня назад

    Ah bhand sarkar ne kujh nahi karma.

  • @NavdeepSanghera43
    @NavdeepSanghera43 10 дней назад

    Bahut mada keta ji