ਗੱਟੂ ਡੋਰ ਵੇਚਣ ਵਾਲੇ 'ਤੇ ਵੱਡੀ ਰੇਡ! Bed ਤੇ ਘਰ ਦੇ ਬਾਥਰੂਮਾਂ 'ਚ ਲੁਕਾਈ ਫਿਰਦਾ ਸੀ ਡੋਰਾਂ ਵਾਲੇ ਗੱਟੂ,

Поделиться
HTML-код
  • Опубликовано: 24 янв 2025

Комментарии • 796

  • @gorakapoor3477
    @gorakapoor3477 17 дней назад +275

    ਸਵਾਦ ਉਸ ਦਿਨ ਆਓ ਚਿੱਟੇ ਵਾਲੇ ਫੜੇ ਮੀਡੀਆ ਨੂੰ ਨਾਲ- ਲੈ ਕੇ ਪੰਜਾਬ ਪੁਲਸ ਸਾਰਾ ਪਤਾ ਹੁੰਦਾ

    • @AmitSharma-t8s2k
      @AmitSharma-t8s2k 17 дней назад

      A kada chta Nala kat ai sadk ta banda marda

    • @enginemehakma
      @enginemehakma 17 дней назад

      ਸਹੀ ਗੱਲ ਆ ਬਾਈ ਨਸ਼ੇ ਵਾਲੇ ਫੜੇ ਨੀ ਜਾਦੇ ਸਾਲੇ ਗੱਟੂਆ ਦੀ ਬੁੰਡ ਚ ਫੜੇ ਫਿਰਦੇ

    • @SCROLLWITHROBIN-m9n
      @SCROLLWITHROBIN-m9n 17 дней назад +6

      Right bro ❤

    • @AvtarSingh-b4m
      @AvtarSingh-b4m 17 дней назад

      ਚਿੱਟੇ ਵਾਲੇ ਮਾਲ ਭਰਦੇ ਆ ਇਸ ਨੇ ਨਹੀਂ ਦਿਤੇ ਹੋਣਗੇ

    • @PiPiTheLabra
      @PiPiTheLabra 17 дней назад +6

      Matlab eh kam Galt karya?

  • @bimalbansal-dc9tf
    @bimalbansal-dc9tf 17 дней назад +176

    ਬਹੁਤ ਵਧੀਆ ਕੰਮ ਕੀਤਾ,ਪਰ ਜਦੋਂ ਨਸ਼ਾ ਵਿਕਦੈ,ਇਹ ਪੁਲਿਸ ਅਤੇ ਸਰਕਾਰ ਕਿਓਂ ਚੁੱਪ ਕਰ ਜਾਂਦੀ ਹੈ,ਜਦੋਂ ਰਿਸ਼ਵਤ ਚੱਲਦੀ ਆ,ਓਦੋਂ ਕਿਓਂ ਸਰਕਾਰ ਸੋਂ ਜਾਂਦੀ ਆ

    • @HarpreetRamgahria
      @HarpreetRamgahria 17 дней назад +2

      ryt

    • @SukhjeetSingh-l3e
      @SukhjeetSingh-l3e 17 дней назад +2

      Chita and police ikmik

    • @ArunKumar-bw3gv
      @ArunKumar-bw3gv 17 дней назад

      yrrr jdo police wadia kamm krdi aa odo tuc chitte nu kyu wich waad de o atlaest oh wadia kamm kr rhi aa mere dost de chaina dor krke neck waddi gayi c

    • @sajanarora3353
      @sajanarora3353 17 дней назад +1

      Noc te 50,000 rupees sareyaam chaleya registry alag toh noc di rishwat vakhri ohdo eh paise khayi gaye eh nikke mote kam karke hun eh media aghe ki proof krna chahunde ne ki ehna ne chitta vechan wala fadeya koi vadha

    • @vishalverma78888
      @vishalverma78888 14 дней назад +2

      Shi gal nsha te 12 mhene vikda

  • @kammisamra9242
    @kammisamra9242 18 дней назад +212

    ਪਤੰਦਰ ਨੇ ਘਰੇ ਹੀ ਫੈਕਟਰੀ ਬਣਾ ਰੱਖੀ ਆ ਕਿੰਨੇ ਜਾਨਵਰ ਮਰਦੇ ਨੇਂ ਕਿੰਨੇ ਇਨਸਾਨ ਮਰਦੇ ਨੇਂ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹ ਡੋਰ ਜਿੱਥੋਂ ਆਈ ਹੈ ਓਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ🙏🙏

    • @satnammann7675
      @satnammann7675 17 дней назад +3

      ਪਤੰਦਰ ਜਾਜ( ਜਹਾਜ )ਹੀ ਲੂਆਈ ਬੈਠਾ ਸੀ?ਹੈੰ?

    • @Simrankour-1948
      @Simrankour-1948 17 дней назад +1

      Ehdiya hi ltta katto pehla

    • @Risingrace837
      @Risingrace837 17 дней назад +3

      Kal badi mushkil bachya m v , bike te c

    • @joharrobin9738
      @joharrobin9738 17 дней назад +3

      Yr jejni der loke gattu nal udani band nahi karu gai ohni der ahi vekno nahi hatni

    • @mannatdecoraters4033
      @mannatdecoraters4033 17 дней назад +1

      Right bai g

  • @dspdhanveer2937
    @dspdhanveer2937 17 дней назад +163

    ਅੱਧੀਆਂ ਤਾਂ ਆਪਣੇ ਜਵਾਕਾਂ ਨੂੰ ਲੈ ਜਾਣਗੇ

  • @pardeepverma7323
    @pardeepverma7323 17 дней назад +113

    ਇਹ ਸਭ ਠੀਕ ਹੈ। ਪਰ ਚੀਨ ਤੋਂ ਕੋਣ ਲਿਆਇਆ ਇਹ ਸਵਾਲ ਭੀ ਗੰਭੀਰ ਹੈ।

    • @HeartMusic2.0
      @HeartMusic2.0 17 дней назад +18

      Paji apney india chey bandi aa bus china nu badnaam kita wa

    • @AllOne-u4x
      @AllOne-u4x 17 дней назад

      Naam china dor hai, bandi ethe hi hai

    • @HarrySingh-09
      @HarrySingh-09 17 дней назад +8

      China to kon le k aaya😂😂😂 oh pra ithe india ch e bandi aa

    • @jaskaransingh07007
      @jaskaransingh07007 17 дней назад +2

      Oh bai naam hi china hai bandi taan india ch hi hai😅😅😅😅

    • @ankushchoudhary2705
      @ankushchoudhary2705 17 дней назад +3

      Jdo 15 saal pehle ayi si dor udo china toh andi si baad vich is dor diya machina india vich lag gyi eh india vich dor bandi hai eh dor gudiya layi nahi bandi hai fer v punjab vich lok is naal gudiya udande han

  • @JassieRaiOffical
    @JassieRaiOffical 17 дней назад +111

    ਚਿੱਟਾ ਵੇਚਣ ਵਾਲੇ ਦੇ ਘਰ ਵੀ ਰੇਡ ਕਰ ਲਵੋ।

    • @DilbagSingh-fk2if
      @DilbagSingh-fk2if 17 дней назад +10

      ਏਹ ਵੀਰ ਜੀ ਚਿੱਟੇ ਤੋਂ ਵੀ ਮਾੜੀ ਆ ਇਸ ਨਾਲ ਜੀਵ ਜੰਤੂ ਪੰਛੀ ਨੂੰ ਨੁਕਸਾਨ ਹੁੰਦਾ ਹੈਂ ਚਿੱਟੇ ਨਾਲ ਇਕੱਲਾ ਇਨਸਾਨ ਦਾ

    • @kanwarsidhu3286
      @kanwarsidhu3286 17 дней назад +3

      Ohna to darr lgda

    • @ravidosanjh9220
      @ravidosanjh9220 17 дней назад

      😂😂😂😂😂

    • @sevenriversrummi5763
      @sevenriversrummi5763 17 дней назад +4

      PUNJAB police Vich ina DuM Nhi hai. 😂😅

    • @nishanbhullar2994
      @nishanbhullar2994 17 дней назад

      ਇਹ ਡੋਰ ਵੀ ਗਲਤ ਆ ਤੇ ਕੀ ਚਿੱਟੇ ਨਾਲ ਉਮਰ ਵਧਦੀ

  • @LakhwinderSingh-p9d
    @LakhwinderSingh-p9d 17 дней назад +27

    ਡੋਰ ਫੜਕੇ ਇਮਾਨਦਾਰ ਬਣਨ ਵਾਲਿਉ ਨਸ਼ਾ ਫੜਨ ਵੇਲੇ ਇਮਾਨਦਾਰੀ ਕਿਥੇ ਜਾਂਦੀ ਹੈ।ਕਦੇ ਨਸ਼ਾ ਫੜਕੇ ਵੀਡੀਓ ਬਣਾਈ ਜੇ

  • @ksb4382
    @ksb4382 17 дней назад +48

    ਲੋਕਾਂ ਦੀ ਮੌਤ ਦਾ ਸਮਾਨ, ਇਹ ਕਿਹੜਾ ਤੇਜ਼ ਧਾਰ ਹੱਤਿਆਰਾ ਤੋ ਘੱਟ ਹੈ, ਭਰਾਵੋ ਇਸ ਤਰ੍ਹਾਂ ਨਾ ਕਰੋ 🙏🙏 ਗੱਟੂ ਚਿਆਨਾ ਡੋਰ ਨਾ ਵੇਚੋ ਜੀ

    • @Mad_Joker12
      @Mad_Joker12 12 дней назад

      Ida tan pher sadak tea gadiya chldiya band karo chlniya janwer tea Banda v Marda 😂

  • @PradipKumar20151
    @PradipKumar20151 17 дней назад +38

    ਜਦੋਂ ਖੁੱਲ੍ਹੇ ਆਮ ਨਸ਼ਾ ਵਿਕਦਾ ਉਦੋਂ ਇਹ ਪੁਲਸ ਵਾਲੇ ਕਿੱਥੇ ਚਲੇ ਜਾਂਦੇ ਨੇ। ਸਿੱਧੀ ਗੱਲ ਹੈ, ਪੈਸਾ ਚੜ੍ਹਦਾ ਖੁੱਲਾ।

    • @rinkuchahal29
      @rinkuchahal29 17 дней назад +2

      Vere ona to pase lande ne.ta krke ni jande

    • @ricks_30
      @ricks_30 16 дней назад +1

      Sahi keha paji....eh sab vehle kamm ne , eh sirf hun dikhde ne , baad ch nasha fadana hove te luk jande ne apni khuddaaa ch😂😂😂

  • @randhirkaur5356
    @randhirkaur5356 17 дней назад +14

    ਜਿਹੜੀਆਂ ਸਰਕਾਰਾਂ ਚਾਇਨਾ ਡੋਰ ਤੇ ਪਾਬੰਦੀ ਨਹੀਂ ਲਾ ਸਕਦੀਆਂ ਉਹ ਦੇਸ਼ ਨੂੰ ਸੁਰੱਖਿਅਤ ਕਿਵੇਂ ਰੱਖਣਗੇ ਕੀ ਇਹਨਾਂ ਲੋਕਾਂ ਲਈ ਪੈਸਾ ਈ ਸਭ ਕੁਝ ਹੈ

  • @PB07SINGH
    @PB07SINGH 17 дней назад +17

    ਚੱਲੋ ਇਹਦੀ ਬੰਦੇ ਦੀ ਵੀ ਗਲਤੀ ਹੈ ਜੋ ਚੀਨੀ ਡੋਰ ਵੇਚ ਰਿਹਾ ਪਰ ਵੱਡੇ ਨਸ਼ੇ ਵਾਲੇ ਤਸਕਰਾਂ ਤੇ ਗੈਂਗਸਟਰਾ ਤੇ ਇਵੇਂ ਕੋਈ ਰੇਡ ਨਹੀਂ ਕਰਦਾ😢

  • @BalwinderSingh-yb3iw
    @BalwinderSingh-yb3iw 18 дней назад +43

    Very good ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

    • @soniavermanews6582
      @soniavermanews6582 17 дней назад +3

      Very good wali koi gal nhi very good odo hoyegi jdo nasha fadnge... Loka de saal baad ek festival aonda ohna nu khrab krn di jagah nasha fadan pher very good aw

    • @manpreetkumar9678
      @manpreetkumar9678 14 дней назад +1

      Jehre nasha vechde aa ona te narm te narm karwayi kiti jaye

    • @patani272
      @patani272 13 дней назад

      Very good kasdi

  • @baldevverma4994
    @baldevverma4994 17 дней назад +31

    ਇਨਾ ਲੋਕਾਂ ਨੂੰ ਹੁਣ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੂਜੇ ਦੁਕਾਨਦਾਰਾਂ ਨੂੰ ਵੀ ਫੇਰ ਪਤਾ ਲੱਗੂ ਜਦੋਂ ਇਹਨਾਂ ਨੂੰ ਸਜ਼ਾ ਹੋਊਗੀ

  • @balwinderpadda2311
    @balwinderpadda2311 17 дней назад +18

    ਪ੍ਰਸ਼ਾਸਨ ਦੀ ਬਹੁਤ ਵਧੀਆ ਕਾਰਵਾਈ ਹੋਈ

    • @ambarsariya.PB02
      @ambarsariya.PB02 17 дней назад

      Bhai agey di kaarvayi Karan gaye te aap hi padhe jaenge is karke aage di karwai honi nhi hai

  • @jatinderpalsingh8817
    @jatinderpalsingh8817 17 дней назад +41

    ਪੁਲਿਸ ਕਰਨਾ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਹੁਣ ਇਸ ਨੂੰ ਬਚਾਉਣ ਵਾਲੇ ਚਮਚੇ ਇਨ੍ਹਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਪਹੁੰਚੇ ਹੋਏ ਹੋਣਗੇ

  • @zsrvlogs8401
    @zsrvlogs8401 17 дней назад +21

    ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ..... ਪਰ ਏਦਾਂ ਹੀ ਨਸ਼ਾ ਵੀ ਖਤਮ ਕੀਤਾ ਜਾ ਸਕਦਾ ਹੈ.... ਡੋਰ ਬਣਾਉਣ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ.... ਅਤੇ ਖ੍ਰੀਦਣ ਵਾਲਿਆਂ ਤੇ ਵੀ ਕਾਰਵਾਈ ਹੋਵੇ

    • @ramkishan2762
      @ramkishan2762 15 дней назад

      अम्बाला सिटी में बहुत है chitaa

  • @shaganindia858
    @shaganindia858 17 дней назад +8

    ਜਿੰਨਾ ਚਿਰ ਇਹਨਾਂ ਲੋਕਾਂ ਦੇ ਪੂਰੇ ਪਰਿਵਾਰ ਤੇ ਡੰਡਾ ਨਹੀਂ ਚੜ੍ਹਦਾ ਇਹਨਾਂ ਲੋਕਾਂ ਨਹੀਂ ਹਟਣਾ ਵੇਚਣੋ ਇਹਨਾਂ ਲੋਕਾਂ ਨੂੰ ਬਿਲਕੁਲ ਡਰ ਨਹੀਂ ਲੱਗਦਾ ਪਰਮਾਤਮਾ ਤੋਂ

    • @OmdattSharma-k1z
      @OmdattSharma-k1z 14 дней назад

      E sale dande de bhasha samjde ne ena ne nahi hatna dande to bina

    • @jsingh7743
      @jsingh7743 9 дней назад +1

      Shi keha

  • @PreetGill-c3u
    @PreetGill-c3u 11 дней назад +1

    ਵੈਸੇ ਯਾਰ ਏਹ ਇਤਲਾਹ ਮੀਲੀ ਹੁਣੀ ਏਣਾ ਣੂੰ ਸਾਰਾ ਪੰਜਾਬ ਚ ਈ ਵਿਕਦੀ ਪਈ ਕੋਣ ਅਣਜਾਣ ਐ ਏਹ ਗੱਲ ਤੋਂ ਜਾਂ ਭੁੱਲ ਐ ਇਕ ਨੂੰ ਫੜਕੇ ਹੋਰ ਕੀਤੇ ਭਲਾ ਵਿਕਦੀ ਣੀ ਪਈ

  • @balarsh2373
    @balarsh2373 15 дней назад +3

    ਇਵੇ ਹੀ ਕਿਤੇ ਨਸ਼ਾ ਵੇਚਣ ਵਾਲਿਆ ਜਾ ਮਾੜੇ ਕੰਮ ਕਰਨ ਵਾਲਿਆ ਨੂੰ ਫੜਿਆ ਜਾਵੇ ਤਾ ਪੰਜਾਬ ਭਾਰਤ ਦਾ ਭਲਾ ਹੋ ਜਾਵੇਗਾ...ਕਿਰਪਾ ਕਰਕੇ ਮੁਲਕ ਨੂੰ ਬਚਾ ਲਵੋ ...

  • @gorakapoor3477
    @gorakapoor3477 17 дней назад +12

    ਆ ਕਿਸੇ ਖਾਸ ਨੇ ਦੱਸਿਆ ਹੋਣਾ ਤੇਰੀ ਮੁਖਬਰੀ ਕੀਤੀ ਹੈ ਸਾਰਾ ਕੁਝ ਪਤਾ ਸੀ? ਤੂੰ ਆਪ ਭੇਤ ਦਿੱਤਾ ਯਾਰ ਮਿਤਰ ਨੂੰ

  • @PARMINDER-e5c
    @PARMINDER-e5c 14 дней назад +3

    ਮੇਰਾ ਕੰਨ ਵੱਡ ਹੋ ਗਿਆ ਸੀ ਚਾਇਨਾ ਡੋਰ ਨਾਲ ਜ਼ਨਾਨੀਆਂ ਤੇ ਵੀ ਪਰਚਾ ਦਰਜ਼ ਕੀਤਾ ਜਾਵੇ। ਧੰਨਵਾਦ ਪੰਜਾਬ ਪੁਲਿਸ ਦਾ

  • @karamsandhu4360
    @karamsandhu4360 7 дней назад

    ਬਹੁਤ ਵਧੀਆ ਕੀਤਾ

  • @joginderpal745
    @joginderpal745 17 дней назад +24

    ਹੋਰ ਬਹੁਤ ਵਿਕਦੀ ਪਈ ਸਾਰਿਆਂ ਨੂੰ ਫਰੋ

  • @fatehdairyfarm423
    @fatehdairyfarm423 16 дней назад +5

    ਏ ਤਾਂ ਨਾਲ਼ ਲੇ ਚੱਲੇ ਮਜਾ ਤਾਂ ਰੇਡ ਮਾਰਨ ਦਾ ਓਸੇ ਟਾਈਮ ਸਾਰੀ ਡੋਰ ਨੂੰ ਅੱਗ ਲਾਈ ਜਾਵੇ,,,

  • @Amandeepsingh-nm3oh
    @Amandeepsingh-nm3oh 7 дней назад +1

    ਗੋਲਡ ਮੈਡਲ ਦਿਉਂ ਪੰਜਾਬ ਪੁਲਿਸ ਨੂੰ ਤੇ ਮੀਡੀਆ ਨੂੰ 🎉🎉🎉

  • @AmansKitchen_10M
    @AmansKitchen_10M 16 дней назад +7

    ਬਹੁਤ ਹੀ ਖਤਰਨਾਕ ਹੈ ਇਹ ਪੁਰੀ ਤਰਾ ਬੈਨ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @rakeshraswanta1312
    @rakeshraswanta1312 15 дней назад +1

    ਬਹੁੱਤ ਵਧੀਆ ਕੰਮ

  • @JagdeepSingh-rq3qh
    @JagdeepSingh-rq3qh 13 дней назад

    ਬਹੁਤ ਵਧੀਆ ਕੀਤਾ ਹੈ

  • @anshdeep6616
    @anshdeep6616 18 дней назад +14

    Good work

  • @RajinderSingh-lz6lj
    @RajinderSingh-lz6lj 17 дней назад +1

    ਜਿਹੜੇ ਦੁਕਾਨਦਾਰ ਬੇਦੋਸ਼ ਗਰੀਬ ਲੋਕਾਂ ਦੀ, ਬੇ ਜੁਬਾਨ ਪੰਛੀਆਂ ਦੀ ਮੌਤ ਬੇਚਦੇ ਨੇ ਉਨਾਂ ਨੂੰ ਫਾਸੀ ਲੱਗਣੀ ਚਾਹੀਦੀ ਏ ਇਥੇ ਕਨੂੰਨ ਨਾ ਦੀ ਕੋਈ ਚੀਜ ਨਹੀਂ ਪਰ ਇੱਕ ਚੀਜ ਜਰੂਰ ਏ ਇਥੇ ਉਹ ਕਿ ਰਿਸ਼ਵਤ ਤੇ ਬੇਈਮਾਨੀ ਧੰਨਵਾਦ ਦੇਸ਼ ਦੇ ਸਿਆਸਤ ਦਾਨਾ ਦਾ

  • @Sandybrar8550
    @Sandybrar8550 7 дней назад

    Bohot vadhiya veer g

  • @JashanGill-hg6qq
    @JashanGill-hg6qq 10 дней назад +1

    Waheguru❤😊

  • @ravinderjitsingh1168
    @ravinderjitsingh1168 15 дней назад +1

    ਗ਼ਲਤੀ ਮਹਿਕਮੇ ਦੀ ਆ ਸਾਰੀ ਏਦਾ ਤਾਂ ਪੰਜਾਬ ਕੁਝ ਵੀ ਆ ਸਕਦਾ ਗ਼ਲਤ ਆਪਣੀ ਬੇਜ਼ਤੀ ਆਪ ਕਰਾਈ ਜਾਂਦੇ 😂😂😂😂😂

  • @DhAliwAlsAAb000
    @DhAliwAlsAAb000 17 дней назад +3

    ਇਹ ਕੰਮ ਕਦੇ ਵੀ ਮੁੱਖਵਰ ਤੋ ਵਗੈਰ ਨੀ ਹੋ ਸਕਦਾ । ਇਹਨਾ ਜੋਰ ਨਸਾ ਫੜਣ ਲਈ ਲਾਉ ਇਹ ਕੰਮ ਵੀ ਵਧੀਆ ਕੀਤਾ

  • @ਹਰਜਿੰਦਰਘਮਰੋਦਾ

    ਬਹੁਤ ਮਾੜੀ ਗੱਲ ਬਾਈ ਦੀ ਚਾਇਨਾ ਡੋਰ ਵੇਚਨਾ ਕਿਉ ਕੀ ਇਸ ਨਾਲ ਬਹੁਤ ਜਾਨਾ ਗੲਈਆ ਹਨ ਇਹ ਲੋਕ ਪੈਸੇ ਪਿਛੇ ਕੀਨਾ ਨੁਕਸਾਨ ਕਰਵਾ ਰਹੇ ਨੇ ਇਸ ਨੂੰ ਬਹੁਤ ਜੂਰਮਾਨਾ ਲੱਗਣਾ ਚਾਹਿੰਦੈ ਤੇ ਇਸ ਦੀ ਦੂਕਾਨ ਤੇ ਵੀ ਅਸਰ ਹੋਣਾ ਲਾਜਮੀ ਐ

  • @ravindersalgotra2329
    @ravindersalgotra2329 8 дней назад

    Boht wdiya ji 🫡🫡

  • @MajriInfotech-u1k
    @MajriInfotech-u1k 15 дней назад +1

    ਜੇਕਰ ਚਿੱਟਾ ਵੇਚਣ ਵਾਲੇ ਉਪਰ ਇਸ ਤਰ੍ਹਾਂ ਕਾਰਵਾਈ ਕੀਤੀ ਜਾਵੇ ,,ਪਰ ਇਹ ਹੋ ਨਹੀਂ ਸਕਦਾ , ਕਿਉਂਕਿ ਮਿਲੀ ਭੂਗਤ ਆ,,

  • @VirenderSingh-qh4zu
    @VirenderSingh-qh4zu 17 дней назад +7

    Very good officer ❤❤❤❤❤

  • @KuldipSingh-so8cn
    @KuldipSingh-so8cn 16 дней назад +1

    😮ਸਜ਼ਾ ਤਾਂ ਪੂਰੀ ਮਿਲਨੀ ਚਾਹੀਦੀ ਏ ਤਾਂ ਹੀ ਸਭ ਕੁਜ ਠੀਕ ਹੋਵੇਗਾ

  • @inderpalsingh9393
    @inderpalsingh9393 15 дней назад

    ਬਹੁਤ ਵਧੀਆ ਐਕਸ਼ਨ,

  • @balkarsinghshergill3515
    @balkarsinghshergill3515 5 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੁਕਾਨਦਾਰ ਨੂੰ ਸਜ਼ਾ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜੋ ਬੱਚੇ ਖਰੀਦਦੇ ਆ ਉਹਨਾਂ ਦੇ ਮਾਂ ਬਾਪ ਨੂੰ ਵੀ ਉਤਨਾ ਹੀ ਹੱਕ ਹੈ ਇਹਨਾਂ ਨੂੰ ਸਭ ਪਤਾ ਹੁੰਦਾ ਕਿ ਮੇਰਾ ਬੱਚਾ ਕਿੱਥੋਂ ਇਹ ਡੋਲੀ ਲੈਂਦਾ ਹੈ ਉਦੋਂ ਤੇ ਬਹੁਤ ਖੁਸ਼ੀ ਮਨਾਉਂਦੇ ਐ ਕਿ ਮੇਰੇ ਲੜਕੇ ਨੇ ਪਤੰਗ ਕਾਰਡ ਦੀ ਜਦੋਂ ਦੂਜੇ ਕਰਦਾ ਜੀ ਜਾਂਦਾ ਆ ਉਦੋਂ ਪਤਾ ਲੱਗਦਾ ਹੁਣੇ ਹੁਣੇ ਪੱਧਰੀ ਚ ਬੱਚੇ ਦੀ ਮੌਤ ਹੋ ਗਈ ਡੋਰੀ ਦੇ ਨਾਲ ਉਦੋਂ ਜਵਾਬਦਾਰ ਕੌਣ ਹੈ ਨਸ਼ੇ ਵਾਸਤੇ ਦੇ ਦੋ ਦੋ ਭੱਜਦੇ ਆ ਦੋਹਰੀ ਵਾਸਤੇ ਤੇ ਫਟਾਫਟ ਆ ਗਏ ਜਾਂ ਨਸ਼ਾ ਵੇਚ ਲਓ ਚਾਹੇ ਡੋਰੀ ਵੇਚ ਲਓ ਇਕ ਹੀ ਚੀਜ਼ ਆ ਅਹਿਮਦਾਬਾਦ ਤੋਂ

  • @PargatSingh-go6db
    @PargatSingh-go6db 14 дней назад +1

    ਕਿਥੇ ਬਣਦੇ ਆ

  • @Sukhpalsingh-c5q
    @Sukhpalsingh-c5q 13 дней назад +2

    ਜੈ ਕਿਤੇ ਐਸੇ ਤਰੀਕੇ ਨਾਲ਼ ਚਿੱਟਾ ਵੇਚਣ ਵਾਲਿਆਂ ਨੂੰ ਵੀ ਕਾਬੂ ਕੀਤਾ ਜਾਵੇ ਤਾਂ ਪੰਜਾਬ ਦਾ ਸੁਧਾਰ ਹੋ ਸਕਦਾ ਹੈ
    ਆਹ ਡੋਰਾਂ ਫ਼ੜ ਕੇ ਕਿਹ ਦਿੰਦੇ ਆ ਪੁਲਿਸ ਨੇ ਬੁਹਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕਦੀ ਚਿੱਟਾ ਵੇਚਣ ਵਾਲੇ ਵੀ ਫ਼ੜ ਕੇ ਕਿਹ ਦਿਆ ਕਰੋ ਪੁਲਿਸ ਨੇ ਬੁਹਤ ਵੱਡੀ ਕਾਮਯਾਬੀ ਹਾਸਲ ਕੀਤੀ

  • @harmindersingh9172
    @harmindersingh9172 14 дней назад

    Very good
    Thanks Sir G

  • @CharanjitSingh-p9l
    @CharanjitSingh-p9l 18 дней назад +10

    ਚੰਗੀ ਸਰਵਿਸ ਕਰੋ

  • @GurdevSinghBrar-uj2hp
    @GurdevSinghBrar-uj2hp 7 часов назад

    ਵਜੀਦਕੇ ਖੁਰਦ ਜ਼ਿਲ੍ਹਾ ਬਰਨਾਲਾ ਵੀ ਚੈਨਾਂ ਡੋਰ ਲੈ ਕੇ ਆਉਂਦੇ ਨੇ ਜਵਾਕ

  • @kunalmahajan1102
    @kunalmahajan1102 14 дней назад +1

    👏👏👏👏bhut vdiya umeed hai ki jaldi ferto purana zamana vapis aauga aam dorr da😍😍

  • @ak-life7180
    @ak-life7180 5 дней назад

    ਇਹ ਸਭ ਤਾਂ ਠੀਕ ਹੈ, ਪਰ ਇਸ ਤਰ੍ਹਾਂ ਦੀ ਕਾਰਵਾਈ ਨਸ਼ਾ ਵੇਚਣ ਵਾਲੇਆ ਤੇ ਕਦੋਂ ਕਰੋਗੇ। ਕਿਉਂਕਿ ਡੋਰ ਨਾਲੋ ਜਿਆਦਾ ਲੋਕ ਤਾਂ ਨਸ਼ਿਆਂ ਨਾਲ ਮਰ ਰਹੇ ਹਨ।

  • @gurjeetsingh2072
    @gurjeetsingh2072 10 дней назад

    ਅੱਧੀ ਏਨਾ ਜਵਾਕਾਂ ਲਈ ਲੈ ਜਾੱਈ

  • @PSingh-wi8cc
    @PSingh-wi8cc 15 дней назад +1

    ਵਾਹਿਗੁਰੂ ਜੀ। ਚਿੱਟੇ ਵਾਲੇ ਵੀ ਇਸ ਤਰ੍ਹਾਂ ਕਾਬੂ ਕਰੋ।

  • @deepkaur-mf3sy
    @deepkaur-mf3sy 18 дней назад +3

    Good job 👍

  • @kabalsingh6725
    @kabalsingh6725 15 дней назад +1

    ਬਹੁਤ। ਹੀ
    ਮਾੜੀ। ਗੱਲ। ਫਿਰ। ਕਹਿੰਦੇ। ਸਰਕਾਰਾਂ। ਨਹੀਂ। ਚੰਗੀਆਂ। ਬਈ। ਮੈ। ਵੀਂ। ਦੁਕਾਨਦਾਰ। ਹਾਂ। ਮੈ। ਕਦੀ। ਵੀਂ। ਇਕ। ਗਟੂ। ਨਹੀਂ। ਵੇਚਿਆ। ਮੈਨੂੰ। ਵੀਂ। ਬੱਚੇ। ਬਹੁਤ। ਕਹਿੰਦੇ। ਮੈ। ਨਹੀਂ। ਵੇਚਣੀ। ਏਹ। ਡੋਰ। ਲੈ। ਆਉ।

  • @gurditsingh3106
    @gurditsingh3106 13 дней назад

    ਗ਼ਲਤੀ ਸਰਕਾਰ ਦੀ ਹੈ. ਜੇ ਚਾਈਨਾ ਡੋਰ ਜੇ ਚਾਈਨਾ ਤੋਂ ਹੀ ਨਾ ਐਵੇਂ ਤਾਂ ਸਭ ਸਹੀ ਹੋ ਜਾਵੇਗਾ ਇਸ ਜੇ ਪਕੜਨਾ ਹੈ ਤਾਂ ਸਰਕਾਰ ਦੇ ਹਰ ਇਕ ਉਸ ਸ਼ਕਸ਼ ਨੂੰ ਪਕੜੋ ਜੋ ਚਾਈਨਾ ਤੋਂ ਆਣਾ ਵਾਲੀ ਹਰ ਚੀਜ ਨੂੰ ਚੇਕ ਕਰਦਾ

  • @AmritpalLALLY
    @AmritpalLALLY 17 дней назад +1

    Verry good police officer. Good. Job

  • @jassandhu7187
    @jassandhu7187 10 дней назад

    ਇਸ ਤੇ ਦਫ਼ਾ 302 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ ਇਸ ਦਾ ਦਿਮਾਗ ਸਹੀ ਹੋਵੇ ਗਾ ਨਹੀਂ ਤਾਂ ਇਹ ਫੇਰ ਵੇਚੇ ਗਾ

  • @ArwinderKaurgill
    @ArwinderKaurgill 17 дней назад +1

    Bhut vadiya 👍

    • @kabalsingh6725
      @kabalsingh6725 15 дней назад

      ਜੀ। ਆਪ। ਕਿਥੋਂ। ਹੋ। ਜੀ 🙏🙏🙏🙏🙏🙏ਦੱਸੋ

  • @gauravKumar-ve1im
    @gauravKumar-ve1im 15 дней назад

    Good bahut vadia

  • @meetokaur6000
    @meetokaur6000 6 дней назад

    ਸ਼ਰਮ ਕਰੋ ਕੁੱਛ ਪੰਜਾਬ ਦਾ ਭੱਠਾ ਬਿਠਾ ਦਿਤਾ ਬਰਵਾਦ ਕਰ ਦਿਤਾ ਏਦਾਂ ਦੇ ਲੋਕਾਂ ਨੇ ਕੀ ਬਣੌਗਾ ਪੰਜਾਬ ਦਾ ਪੁਲਿਸ ਤਾ ਆਪ ਰਲ਼ ਜਾਂਦੀ ਕਦੋ ਸਾਡੇ ਪੰਜਾਬ ਵਿਚ ਸਧਾਰ ਆਵੇ ਗਾ ਬਹੁਤ ਹੀ ਮਾੜਾ ਹੋ ਰਹੀਆਂ 🌹🙏uk

  • @dramatadka-v3r
    @dramatadka-v3r 13 дней назад

    Mnu ਇਕ gal dsso factory kyu nhi ਬੰਦ krde 👋👋👋👋👋👋👋

  • @dikhshantmehra914
    @dikhshantmehra914 13 дней назад

    Good work 👍🏻

  • @rajinderrani-cm6tr
    @rajinderrani-cm6tr 18 дней назад +1

    Waheguru ji 🙏

  • @KulwinderSingh-vv1xw
    @KulwinderSingh-vv1xw 11 дней назад

    ਚਲਾਨ ਕਰੋ ਜੀ ਟੋਟਲ ਕਰਕੇ ਜਿੰਨੀ ਕੀਮਤ ਬਣਦੀ ਐ ਉਸ ਦਾ ੧੦ ਗੁਣਾ ਜ਼ਿਆਦਾ ਠੋਕੋ ਬਹੁਤ ਲੋਕਾਂ ਤੇ ਪੰਛੀਆਂ ਦੀ ਜਾਨ ਨਾਲ ਖੇਡਦੇ ਹਨ

  • @technicalabhi2605
    @technicalabhi2605 15 дней назад +1

    ਠੇਕੇ ਦੀ ਦਾਰੂ ਲੀਵਰ ਕਿਡਨੀ ਖਤਮ ਕਰਦੀ ਉਹ ਤੁਸੀ ਵੇਚਦੇ ਓ ਉਹ ਤਾਂ ਨੀ ਬੰਦ ਹੁੰਦੀ ਮੇਰੀ ਪਰਿਵਾਰ ਨੂੰ ਬੇਨਤੀ ਆ ਜੇ ਤੁਹਾਡੇ ਅੰਦਰ ਕਿਤੇ ਮਾੜਾ ਮੋਟਾ ਜ਼ਮੀਰ ਹੈਗਾ ਤਾਂ ਤੁਹਾਡੇ ਲਗੇ ਕੋਈ ਵੀ ਅਜਿਹਾ ਕੰਮ ਹੁੰਦਾ ਜਿਸਦਾ ਇਨਸਾਨ ਨੂੰ ਨੁਕਸਾਨ ਆ ਜਾ ਕੋਈ ਦੋ ਨੰਬਰ ਦਾ ਕੰਮ ਹੁੰਦਾ ਨੱਕ ਚ ਦਮ ਕਰਦੋ ਤੁਹਾਨੂੰ ਕੋਈ ਐਸਾ ਸਮਾਂਨ ਵਿਕਦਾ ਕਿਤੇ ਦਿਖਦਾ ਜਿਸ ਨਾਲ ਇਨਸਾਨ ਦੀ ਸਿਹਤ ਤੇ ਨੁਕਸਾਨ ਹੋਵੇ ਵਿਕਣ ਨਾ ਦਵੋ ਵੀਡਿਓ ਬਣਾ ਬਣਾ ਪਾਵੋ ਫਿਰ ਓਦੇ ਚ ਪੁਲਸ ਦਾ ਹੱਥ ਹੋਵੇ ਚਾਹੇ ਸਰਕਾਰ ਓਸਨੂੰ ਵੇਚਣ ਦੀ ਮਨਜੂਰੀ ਦਿੰਦੀ ਹੋਵੇ ਕਿਉ ਕੇ ਇਹ ਪੰਜਾਬ ਨੂੰ ਹਰ ਪੱਖ ਤੋਂ ਖਤਮ ਕਰ ਰਹੇ ਨੇ ਹੁਣ ਤਾਂ ਇਹ ਮੇਲੇ ਤਿਉਹਾਰਾਂ ਵੱਲ ਨੂੰ ਹੋਗੇ ।।

  • @bhupindersingh6164
    @bhupindersingh6164 14 дней назад

    Very nice sir

  • @JasvirSingh-wg3nm
    @JasvirSingh-wg3nm 16 дней назад

    Bahut vadhiya Punjab police 👍

  • @RajuSharma-pt3gu
    @RajuSharma-pt3gu 17 дней назад +1

    Good job. Sir

  • @DavidKhosla-jr8zl
    @DavidKhosla-jr8zl 14 дней назад

    God veer ji 👍

  • @ParamJeet-t5e
    @ParamJeet-t5e 14 дней назад

    Good g

  • @ananyarani4051
    @ananyarani4051 17 дней назад

    Bahut badhiya

  • @Vimzi7
    @Vimzi7 6 дней назад

    ਹੁਸ਼ਿਆਰਪੁਰ ਸ਼ਹਿਰ ਵਿੱਚ ਮੈਂ ਦੇਖਿਆ ਹੈ ਕਿ ਬੱਚੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਅਤੇ ਉਹ ਇਸ ਗੱਲ ਨੂੰ ਖੁਲ੍ਹੇਆਮ ਸਵੀਕਾਰ ਕਰਦੇ ਹਨ ਅਤੇ ਬੱਚੇ ਬਹੁਤ ਛੋਟੇ ਹਨ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਹੇ ਹਨ ਅਤੇ ਮਾਪੇ ਗੈਰ-ਜ਼ਿੰਮੇਵਾਰ ਹਨ ਜੋ ਪੁੱਛਦੇ ਵੀ ਨਹੀਂ ਹਨ।

  • @RajaDhanju
    @RajaDhanju 15 дней назад

    Very nice sir ji

  • @gabb.er000
    @gabb.er000 12 дней назад

    Bahut badhiya huya

  • @HarpreetSingh-qm8ef
    @HarpreetSingh-qm8ef 17 дней назад +1

    Very good

  • @kunalsharma3409
    @kunalsharma3409 17 дней назад

    Good job ❤❤

  • @deepakkumaridfcbank2024
    @deepakkumaridfcbank2024 16 дней назад

    Nice job sir

  • @ManpreetSingh-vh1gv
    @ManpreetSingh-vh1gv 15 дней назад

    Well done sir 👍

  • @Animalloversbathindamanubrar
    @Animalloversbathindamanubrar 14 дней назад

    good job 👏 ❤gg God bless him 🙏 👏 💙

  • @Randhawa-xi3pe
    @Randhawa-xi3pe 15 дней назад

    Good job sir Ji 🙏👏👏👍

  • @Turban_king771
    @Turban_king771 18 дней назад +4

    👍👍

  • @SarbjitSingh-vz1sn
    @SarbjitSingh-vz1sn 5 дней назад

    ਸਜ਼ਾ ਵੀ ਦਿੱਤੀ ਜਾਵੇ ਤਾਂ ਇਹ ਕੰਮ ਘੱਟ ਹੋ ਜਾਵੇ ਗਾ

  • @levelzero8237
    @levelzero8237 17 дней назад

    Good job
    🙏🙏🙏🙏🙏🙏🙏💐💐💐

  • @gurleensingh5406
    @gurleensingh5406 17 дней назад

    Thanks for checking team🙏🙏🙏🙏

  • @subhamrathour5388
    @subhamrathour5388 15 дней назад

    Very good 🎉

  • @GurdevSingh-nc9qy
    @GurdevSingh-nc9qy 14 дней назад +1

  • @RajeshKumar-cp6rb
    @RajeshKumar-cp6rb 17 дней назад +1

    Jai Hind Jai Bharat

  • @AshulSharma-e5n
    @AshulSharma-e5n 17 дней назад

    Very good work

  • @manpreetsingh-rs2fd
    @manpreetsingh-rs2fd 17 дней назад

    ਬਹੁਤ ਵਧੀਆ ਜੀ ਸ਼ਲਾਘਾਯੋਗ ਕਦਮ।
    ਇਹ ਤੇ ਉਠ ਦੇ ਮੂੰਹ ਚ ਜੀਰੇ ਬਰਾਬਰ ਹੈ ਕੁੱਝ ਘਰਾਂ ਚ ਜਾ ਕੇ ਮਾਂ ਬਾਪ ਤੇ ਕਾਰਵਾਈ ਕਰ ਕੇ ਵੀਡਿਓ ਅੱਪਲੋਡ ਕਰੋ ਫੇਰ ਕਾਰਵਾਈ ਹੋਰ ਵਧੀਆ ਹੋਵੇਗੀ।
    ਗਲੀ ਮੁਹੱਲਿਆਂ ਚ ਟੌਫੀਆਂ ਦੇ ਮਰਤਬਾਨ ਉਤੇ ਖੁੱਲ੍ਹੇਆਮ ਰੱਖ ਕੇ ਵੇਚ ਰਹੇ ਨੇ।

  • @gurmukhsingh6452
    @gurmukhsingh6452 17 дней назад

    ਸਖ਼ਤ ਕਾਰਵਾਈ ਕੀਤੀ ਜਾਵੇ

  • @Mix_video49
    @Mix_video49 14 дней назад +1

    ਸ੍ਰ ਜਿਥੋਂ ਇਹ ਡੋਰ ਬਣਦੀ ਉਸਨੂੰ ਕਿਉਂ ‌ਨਹੀ ਫੜਦੇ।

  • @ManpreetSingh-z8d4n
    @ManpreetSingh-z8d4n 17 дней назад

    Good 💯💯👍👍👍👍👍

  • @sudeep221422
    @sudeep221422 17 дней назад

    12-15 ਜਨਵਰੀ ਗੁਜਰਾਤ ਵਿੱਚ ਜਾਕੇ ਵੇਖੋ, ਸਬ ਸਮਝ ਆ ਜਾਵੇਗਾ। ਪਤੰਗਾਂ ਹੀ ਪਤੰਗਾਂ ਉੱਡਦੀਆਂ ਨੇ, ਉੱਥੇ ਲੋਕ ਬਾਈਕ ਅਤੇ ਸਕੂਟੀ ਵਗੈਰਾ ਤੇ ਮੋਟੀ ਤਾਰ ਦਾ ਬਣਿਆ ਫਰੇਮ ਲਗਾਉਂਦੇ ਹਨ ਤਾਂ ਜੋ ਇਸ ਡੋਰ ਤੋਂ ਬਚਿਆ ਜਾ ਸਕੇ। ਗੁਜਰਾਤ ਸਮੰਦਰੀ ਤੱਟ ਤੇ ਹੈ, ਉੱਥੇ ਜਿਆਦਾਤਰ ਵਪਾਰੀ ਨੇ, ਬਾਕੀ ਤੁਸੀਂ ਆਪ ਸਮਝਦਾਰ ਹੋ। 😊

  • @kabalsingh6725
    @kabalsingh6725 15 дней назад

    ਏਹ। ਗੱਲ। ਕਿਥੋਂ। ਦੀ। ਹੈ

  • @LakhwinderSingh-yq4bb
    @LakhwinderSingh-yq4bb 18 дней назад +6

    Chitta leader vechde tuhade papa ji 🙏 ovi fadlo

  • @GurpreetSingh-bh3xi
    @GurpreetSingh-bh3xi 16 дней назад

    Bahut e vadia first time I salute police but this

  • @harjindervirk7928
    @harjindervirk7928 17 дней назад +1

    Good

  • @gurwindertiwana7599
    @gurwindertiwana7599 16 дней назад

    Finally 😢

  • @AshokKumar-xr5uj
    @AshokKumar-xr5uj 18 дней назад +2

    Kithu di news hai

  • @Get.toy-unboxing
    @Get.toy-unboxing 18 дней назад

    Nyc work

  • @sandeepjanegal7605
    @sandeepjanegal7605 8 дней назад

    ਨਸ਼ੇ ਤਸਕਰ ਵਾਲੇ ਤਾਂ ਇਹਨਾਂ ਕੋਲ ਫੜ ਨਈ ਹੁੰਦਾ ਪਹਿਲਾਂ ਨਸ਼ੇ ਤਾਂ ਬੰਦ ਕਰਵਾਓ 🤔

  • @tarunsharma8843
    @tarunsharma8843 13 дней назад

    Very good !
    This article should be banned !