Marriage Palace 'ਚ ਬਰਾਤ ਲੈ ਕੇ ਪਹੁੰਚੇ ਮੁੰਡੇ ਵਾਲੇ ਪਰ ਅੱਗਿਓਂ ਕੁੜੀ ਵਾਲੇ ਹੋ ਗਏ ਗਾਇਬ | Moga | ZeePHH

Поделиться
HTML-код
  • Опубликовано: 10 фев 2025
  • Marriage Palace 'ਚ ਬਰਾਤ ਲੈ ਕੇ ਪਹੁੰਚੇ ਮੁੰਡੇ ਵਾਲੇ ਪਰ ਅੱਗਿਓਂ ਕੁੜੀ ਵਾਲੇ ਹੋ ਗਏ ਗਾਇਬ | Moga | ZeePHH
    Find Latest News, Top Headline And breaking news Watch your favorite news on Zee Punjab Haryana Himachal.
    Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
    --------------------------------------
    Official website:
    zeenews.india....
    Like us on Facebook:
    / zeephh
    Follow us on Twitter:
    / zeepunjabhh
    Follow us on Instagram:
    www.instagram....
    Get latest updates on Telegram:
    t.me/s/Zeephh

Комментарии • 120

  • @chamkau
    @chamkau Месяц назад +42

    ਬਾਈ ਜੀ ਤੁਸੀਂ ਇਹ ਸੋਚਣਾ ਚਾਹੀਦਾ ਹੈ ਫੋਨ ਉਪਰ ਗੱਲ ਕਰਕੇ ਗੱਲ ਵਿਆਹ ਤੱਕ ਜਾਂ ਵੜੀਂ ਬਾਈ ਜੀ ਪਹਿਲਾਂ ਘਰ ਬਾਰ ਚਿੱਕ ਕਰਨਾ ਚਾਹੀਦਾ ਹੈ ਵੀਰ ਜੀ ਇਦਾ ਫੋਨਾਂ ਤੇ ਕਦੇ ਵਿਆਹ ਸਿਰੇ ਨਹੀਂ ਚੜਦੇ ਕੁੜੀ ਵਾਲੇ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @rajabhullar8302
    @rajabhullar8302 2 месяца назад +85

    ਇਨਸਾਨੀਅਤ ਨਾ ਦੀ ਚੀਜ਼ ਨਹੀਂ ਰਹੀ ਲੋਕਾ ਵਿਚ , ਮੁੰਡਾ ਵਧੀਆ ਇਨਸਾਨ ਆ , ਵਿਚਾਰਾ ਅੱਖਾ ਬੰਦ ਕਰਕੇ ਭਰੋਸਾ ਕਰ ਲਿਆ, ਮੁੰਡੇ ਲਾਏ ਰੱਬ ਨੇ ਕੋਈ ਬਹੁਤ ਵਧੀਆ ਸੰਜੋਗ ਲਿਖਿਆ ਹੋਵੇਗਾ. ਕੁੜੀ ਨੂੰ ਰੱਬ ਆਪ ਸਜਾ ਦੇਵੇਗਾ.ਵਿਚਾਰਾ ਕਿੰਨਾ ਦੁੱਖ ਲੁਗਿਆ ਹੋਵੇਗਾ , ਰੱਬ ਵੀ ਸਾਫ਼ ਦਿਲ ਦੇ ਲੋਕਾ ਨੂੰ ਹੀ ਦੁੱਖ ਦਿੰਦਾ, ਵਾਹ ਉਹ ਰਬਾ ਸਾਫ਼ ਦਿਲ ਦੇ ਲੋਕਾ ਨਾਲ ਇੰਜ ਨਾ ਕਰਿਆ ਕਰ

  • @AjayRussia.
    @AjayRussia. 2 месяца назад +29

    ਭਾਜੀ ਮੈਨੂੰ ਲੱਗਦਾ ਨਿਕਲਣਾ ਤੁਹਾਡਾ ਕੋਈ ਆਪਣਾ ਹੀ ਆ ਛਾਣਬੀਨ ਕਰੋ ਕਿਸੇ ਨੇ ਜਾਣ ਬੁੱਝ ਕੇ ਇਹ ਸਭ ਕੀਤਾ ਹੋਇਆ ਹੈ।

  • @BhinderSran-ky8ok
    @BhinderSran-ky8ok 2 месяца назад +10

    ਬਹੁਤ ਵਧੀਆ ਕੰਮ ਹੋਇਆ ਹੈ ਬਾਈ ਜੀ 😂😂😂😂😂😅😅

  • @karamjitsingh7431
    @karamjitsingh7431 2 месяца назад +15

    ਪਹਿਲਾਂ ਰਿਸ਼ਤੇ ਮਾਪੇ ਤੇ ਰਿਸ਼ਤੇਦਾਰ ਤਹਿ ਕਰਦੇ ਹੁੰਦੇ ਸੀ ਤੇ ਸਫ਼ਲ ਹੁੰਦੇ ਸੀ।ਪਰ ਅੱਜ ਕੱਲ ਦੀ ਨਵੀਂ ਪਨੀਰੀ ਆਪ ਮੁਹਾਰੇ ਹੋਈ ਆ ਤਾਂਹੀ ਲੈ ਲਓ ਲਾਵਾ😂

    • @karamjeetsingh993
      @karamjeetsingh993 Месяц назад

      ਵੀਰੇ ਕੁੜੀ ਹੈ ਹੀ ਨਹੀਂ ਸੀ ਏਹ ਮੁੰਡਾ ਹੀ ਸੀ ਜੌ ਕੁੜੀ ਬਣ ਕੇ ਇਸ ਮੁੰਡੇ ਨਾਲ਼ ਗੱਲ ਕਰ ਰਿਹਾ ਸੀ

  • @ta-bg3to
    @ta-bg3to 2 месяца назад +31

    ਨਹੀਂ ਬੰਦਾ ਪੁੱਛੇ ਤੁਹਾਨੂੰ ਕਿ ਤੁਸੀਂ ਇਸ ਤਰਾਂ ਗਰਾਮ ਤੇ ਹੀ ਕੁੜੀ ਨਾਲ ਗੱਲ ਕਰਕੇ ਤੇ ਬਰਾਤ ਲੈ ਕੇ ਆ ਗਏ ਦਿਮਾਗ ਤਾਂ ਤੁਹਾਡਾ ਖਰਾਬ ਹੈ ਤਾਂ ਸੋਚਿਆ ਨਾ ਵਿਚਾਰਿਆ ਨਾ ਕੁੜੀ ਨੂੰ ਮਿਲੇ ਨਾ ਉਹਦੇ ਘਰ ਬਾਰ ਦਾ ਪਤਾ ਕੀਤਾ ਮੈਂ ਤਾਂ ਕਹਿਨੀ ਹਾਂ ਕਿ ਸਭ ਤੋਂ ਵੱਡੇ ਬੁੱਧੂ ਤੂੰ ਹੀ ਹੋ

    • @KulwinderSingh-p6t
      @KulwinderSingh-p6t 2 месяца назад

      😂😂😂😂😂good

    • @ta-bg3to
      @ta-bg3to 2 месяца назад +6

      ਸਹੀ ਗੱਲ ਆ ਯਾਰ ਮੈਂ ਤਾਂ ਮੁੰਡੇ ਦੀ ਸੋਚ ਤੇ ਹੈਰਾਨ ਹਾਂ ਕਿ ਤੂੰ ਦੁਬਈ ਵਿੱਚ ਕਿੰਨਾ ਟਾਈਮ ਲਾ ਕੇ ਆ ਗਿਆ ਦੁਨੀਆਂ ਵੇਖੀ ਬਸ ਤੈਨੂੰ ਸਮਝ ਨਹੀਂ ਆਈ ਫਿਰ ਵੀ ਮੂੰਹ ਚੁੱਕ ਕੇ ਤੂੰ ਬਰਾਤ ਲੈ ਕੇ ਆ ਗਿਆ ਮੈਨੂੰ ਤਾਂ ਮੁੰਡੇ ਉੱਤੇ ਗੁੱਸਾ ਆ ਰਿਹਾ ਹੈ

    • @ta-bg3to
      @ta-bg3to 2 месяца назад

      @KulwinderSingh-p6t ਪਰ ਕੁੜੀ ਵੀ ਕਿੰਨੀ 420 ਨਿਕਲੀ ਨਾ ਚਲੋ ਮੰਨਦੇ ਹਾਂ ਵਿਚਾਰੇ ਨੇ ਪਿਆਰ ਕੀਤਾ ਤੇ ਯਕੀਨ ਵੀ ਅੱਖਾਂ ਬੰਦ ਕਰਕੇ ਕਰ ਲਿਆ ਪਰ ਸ਼ਰਮ ਤਾਂ ਉਸ ਕੁੜੀ ਨੂੰ ਆਉਣੀ ਚਾਹੀਦੀ ਸੀ ਜਿਸਨੇ ਇਹਨਾਂ ਵੱਡਾ ਧੋਖਾ ਕਰ ਦਿੱਤਾ ਵਿਚਾਰੇ ਨਾਲ ਐਵੇਂ ਕਹਿੰਦੇ ਨੇ ਸੱਚਾ ਪਿਆਰ ਅੰਧਾ ਹੁੰਦਾ ਹੈ 😢😢

    • @Rajkaur100-h9y
      @Rajkaur100-h9y 2 месяца назад

      ਪਹਿਲਾਂ ਮਾਪਿਆਂ ਨਾਲ਼ ਸਲਾਹ ਵੀ ਕਰੋ, ਕੁੜੀ ਭਾਵੇਂ ਲੱਖ ਕਹੀ ਜਾਵੇ, ਸਮਾਂ ਏਜੈਂ ਵੀ ਇਮਾਨ ਇੱਜ਼ਤ ਦਾ ਹੈ. ਕਾਹਲੇ ਪੈ ਗਏ.

    • @OmkarSinghCheema
      @OmkarSinghCheema 2 месяца назад

      😅😂 ਸਹੀ ਕਿਹਾ ਤੁਸੀ ਇਹਨਾ ਕੁੜੀ ਵਾਲਿਆ ਨੂੰ online ਲੱਖਾਂ ਰੁਪੈ ਵੀ ਪਾਏ ਹੋਣੇ ਨੇ। ਉਹ ਲੱਖਾਂ ਰੁਪੈ ਦੀ ਬੁ ਡ ਮਾਰ ਕੇ ਗਾਹ ਗਏ

  • @jasse_oye
    @jasse_oye Месяц назад +4

    Vaheguru

  • @jugrajsingh7325
    @jugrajsingh7325 2 месяца назад +31

    Shukar kar waheguru da bacha hogya pehla hi

  • @bebaak_rai
    @bebaak_rai 2 месяца назад +35

    ਮੁੰਡਾ ਬੇਚਾਰਾ ਭਰਿਆ ਪਿਆ

  • @subashgill5862
    @subashgill5862 2 месяца назад +15

    ਵਜਾਉ ਛਣਕਣੇ ਹੁਣ 😂😂

  • @ravinderhundal-yr6hk
    @ravinderhundal-yr6hk Месяц назад +6

    ਪੱਕੀ ਗੱਲ ਕਰੋ ਮੁੰਹ ਤੇ ਬੈਠ ਕੇ ਮੋਹਤਵਰ ਬੰਦੇ ਪਾਓ ਵਿੱਚ ਇੰਝ ਕਿਵੇਂ ਸੰਭਵ ਸੀ ਭਲਾ ਮੁੰਡੇ ਵਾਲੇ ਲੋੜ ਤੋਂ ਵੱਧ ਹੀ ਭੋਲੇ ਹਨ ਭੋਲਿਆਂ ਨਾਲ਼ ਲੋਕ ਏਦਾਂ ਹੀ ਕਰਦੇ ਹਨ ਕੁਲ ਮਿਲਾ ਕੇ ਬਹੁਤ ਬੁਰਾ ਹੋਇਆ ਮੁੰਡੇ ਨਾਲ

  • @PrinceSingh-ls9lj
    @PrinceSingh-ls9lj 11 дней назад

    Is tra vivah thodi honde nay,
    Good bless you bro,
    Waheguru ji 🙏 jo karde nay changa karde nay,

  • @SahilPreetsingh-n6p
    @SahilPreetsingh-n6p 2 месяца назад +5

    0:48

  • @diljotkaur8331
    @diljotkaur8331 2 месяца назад +4

    Yrr manu te aa ni Samj aa rhe tusi ik var kudi nu milo Phela frr maa dekho frr ja ristha pakka kro

  • @jeet61
    @jeet61 14 дней назад +1

    ਤੁਹਾਡੇ ਨਾਲ ਦੁਸ਼ਮਣੀ ਹੋਣੀ ਸੀ ਓ ਪੂਰੀ ਕੀਤੀ ਹੋਣੀ ਹੈ ਕੋਈ ਰਿਸਤੇ ਦਰ ਹੋਣੇ ਹੈ ਅੱਗੇ ਤੋਂ ਪਾਤਾ ਚਲ ਗਾ ਹੋਰਾਂ ਲੋਕਾਂ ਨੂੰ ਵੀ ਇਸ ਤਰ੍ਹਾ ਦੀ ਨਾ ਕਰਨ ਗਾ ਗਲ ਬਾਤ

  • @BaljitHundal-z7m
    @BaljitHundal-z7m 2 месяца назад +9

    ਮੁੰਡੇ ਵਾਲੇ ਪਾਗਲ ਲੱਗ ਰਿਹਾ ਹੈ ਸਨ ਨਾ ਤੇ ਕੌੲੀ ਵੀਚੌਲਾ ਹੈ ਜੇ ਕੀ ਹੋ ਰਿਹਾ ਹੈ

  • @InderjeetSingh-zv5jm
    @InderjeetSingh-zv5jm Месяц назад +2

    😢😢

  • @BhupinderSingh-go8qp
    @BhupinderSingh-go8qp 2 месяца назад +14

    Vadiaa ਤੇਰੀ ਜ਼ਿੰਦਗੀ bch ਗਈ ਪਤਾ ਨਹੀਂ ਫਿਰ ਬਾਅਦ ਵਿਚ ਉਹਨੇ ਕਿ ਰੰਗ ਦਿਖਾਉਣਾ ਸੀ

  • @KaramjitKaur-i3d
    @KaramjitKaur-i3d 2 месяца назад +4

    ਕੁੜੀ ਦੇਖੀਂ ਨੀਂ ਵਿਆਹ ਫੋਨ ਨਾਲ ਕਰਾਉਣਾਂ ਸੀ

  • @NeenavaidNeenavaid
    @NeenavaidNeenavaid 2 месяца назад +2

    Ok

  • @LaadiGill-d2l
    @LaadiGill-d2l 22 дня назад

    ਜਾ ਉਏ ਬਾਈ

  • @SahilPreetsingh-n6p
    @SahilPreetsingh-n6p 2 месяца назад +3

    1:40

  • @mandeepkaurmandeep-n6u
    @mandeepkaurmandeep-n6u 2 месяца назад +6

    Koi aggo v munda na hove, kudi. De name te Instagram chla riha hove😂😂😂

    • @SONU_SINGH_VIJAYNAGAR
      @SONU_SINGH_VIJAYNAGAR Месяц назад

      Nhi nhi munda kahnda me video call te glaa krda reha kudi hi c😁

  • @PalveerDhillon98
    @PalveerDhillon98 12 дней назад +1

    ਏ ਤਾ ਕਲੱਨ ਦੇ ਲੱਨ ਨੇ ਫੋਨਾ ਤੇ ਕਦੇ ਵਿਆਹ ਹੋਈਆ

  • @shivjeetkaur8305
    @shivjeetkaur8305 Месяц назад

    Be positive
    God bless you 🙏
    Don't worry

  • @NavjotKaur-z2x
    @NavjotKaur-z2x 11 дней назад

    Mobile marriage mobile oil hai g bharthu painda he painda bai g block te khatam ih samjhana chainda lokan nu

  • @mastitimekids3132
    @mastitimekids3132 2 месяца назад +3

    Shagan Bach Gaye sab de te roti free😂😂😂, insta Wale pyar edha de hi hunde

  • @baljinderkumar4479
    @baljinderkumar4479 2 месяца назад +5

    ਦੇਸ਼ ਦਾ ਪ੍ਰਧਾਨ ਮੰਤਰੀ ਛੜੇ ਦੀ ਜ਼ਿੰਦਗੀ ਨਜ਼ਾਰੇ ਚ ਜੀ ਰਿਹਾ ਹੈਗਾ ਤੁਹਾਡੇ ਕੀ ਦਿਮਾਗ ਚ ਕੀੜਾ ਬੜਿਆ ਵਿਆਹ ਕਰਾਉਣ ਦਾ😂😂😂😂😂

    • @Google-iw86
      @Google-iw86 3 дня назад +1

      Tenu kaun kehnda unmarried aa oh usne ghar wali gharo kaddi hoi aa.. ik vaar jashodaben Modi search karke vekh

  • @NavjotKaur-dx3fo
    @NavjotKaur-dx3fo 2 месяца назад +3

    Sade pind v same es Tra hoya c

  • @kirandeepgill2602
    @kirandeepgill2602 2 месяца назад +8

    ਹਾਏ ਰੱਬਾ ਸਮਝ 😂ਨਹੀ ਆ ਰਹੀ ਕੀ ਕਮੈਟ ਕਰਾ 😂😂😂😂

  • @rosieg6951
    @rosieg6951 Месяц назад +4

    This is so sad Edda da mazak na kariya karo

  • @kamalsandhu8681
    @kamalsandhu8681 2 месяца назад +11

    Kul ਮਿਲਾ ਕੇ ਹੋਇਆ bhot ਮਾੜਾ ਹੋਇਆ

  • @SitalsinghSaini
    @SitalsinghSaini Месяц назад +2

    End of days everybody's, everyday only looking for extra money its money matter true talk only true

  • @shivjeetkaur8305
    @shivjeetkaur8305 Месяц назад

    Be careful in future

  • @dilshadtarik1420
    @dilshadtarik1420 2 месяца назад +3

    ਪਾਜੀ ਕਿਸੇ ਪਿੰਡ ਤਾ ਸ਼ਗਨ ਪਾਉਣ ਗਏ ਹੋਣੇ ਆ ਓਥੇ ਚਲੇ ਜਾਓ ਪ੍ਰੋਪਰਟੀ ਤੇ ਕਬਜਾ ਕਰੋ ਆਪੀ ਆ ਜਾਣਗੇ

  • @SudhaChumber2018
    @SudhaChumber2018 2 месяца назад +5

    Aa dekh lao Instagram wala pyaar akal fer ni aundi loka nu

  • @krishanlal8535
    @krishanlal8535 5 дней назад

    *😱😱😱😱फेसबुक पर मैरिड वाहटशैप पर समाप्त😢*

  • @JasvirSekho
    @JasvirSekho Месяц назад

    ਬੱਸ ਲੈ ਨਜ਼ਾਰੇ 😂😂😂

  • @SukhiRandhawa-o3j
    @SukhiRandhawa-o3j Месяц назад +4

    Kudii da number nhi kadwa sakde

  • @VaniK786
    @VaniK786 2 месяца назад +1

    Ph Marriage, I think he was Talking to His Dream Girl2

  • @kuldeepsaroya3389
    @kuldeepsaroya3389 Месяц назад +1

    Eddi ummar ghat to ghat 33 34 years aaa munde di

  • @sukhvinderkaur1972
    @sukhvinderkaur1972 2 месяца назад +1

    Bht bura hoya yaar...

  • @Desikhanadana
    @Desikhanadana 2 месяца назад +4

    Mental family phla ldki de family nu mil lende kudi vekh lende

  • @amanpreetkaur-wz8tu
    @amanpreetkaur-wz8tu 2 месяца назад +1

    Manpreet di id labo sare ki pta shayed lab je

  • @Baljindersingh9441-s
    @Baljindersingh9441-s Месяц назад +1

    Faida ho gyaa pta nahi hor ki hona c

  • @user-bi3zr6xw1r
    @user-bi3zr6xw1r 2 месяца назад +4

    ਝੱਡੂ ਬੰਦੇ 😂ਦੀ ਅ😂😂😂😂😂

  • @sadhusingh8561
    @sadhusingh8561 2 месяца назад +2

    Galla vich aa giya

  • @anjlaiblessed
    @anjlaiblessed 2 месяца назад +2

    Ukal putt na jame dhee aani changi tu bina matlab to aa gya jad tera rista ni hoya koi gal ni baat ni hhahahaha menu hassa b aa reha te dukh b kina anna tu yaar 😅😅

  • @bablipunia4162
    @bablipunia4162 2 месяца назад +5

    Sagan nhi hor nhi pagal oh tuc avi tur ayia

  • @NeenavaidNeenavaid
    @NeenavaidNeenavaid 2 месяца назад +1

    Oh

  • @jungbazz
    @jungbazz 2 месяца назад +1

    I'd show krde koi hor gareeb Bach jayega

  • @cr7gaming269
    @cr7gaming269 Месяц назад +1

    Ajad 😂😂

  • @BalwinderbatwalBatwalbalwinder
    @BalwinderbatwalBatwalbalwinder Месяц назад

    😜😂😂😂😂😂😂😂😂

  • @gurindersingh7692
    @gurindersingh7692 2 месяца назад +2

    Police Diyan Te deharian Bann gayian,,,,,,,,,,,,,,,,,,,,,,,,,,,,,, dono kolo paise khaange,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

  • @RanaSingh-l8s
    @RanaSingh-l8s 2 месяца назад +1

    😂😂😂😂

  • @SukhbeerGill-x7f
    @SukhbeerGill-x7f Месяц назад

    youtube 😂

  • @BabuBabu-en2qp
    @BabuBabu-en2qp 2 месяца назад +1

    Lai ethe rehna
    Haw jehra klun sehra la ke aya
    Ede jutyan maar

  • @satwinderkumar8537
    @satwinderkumar8537 2 месяца назад +3

    Sadye lok Phelan dhek ta lande

  • @pariparneet
    @pariparneet 2 месяца назад +1

    Ki fida

  • @sandeeparora2701
    @sandeeparora2701 2 месяца назад +1

    Eh side frod hagiya hun

  • @karankour8883
    @karankour8883 Месяц назад

    🪯

  • @AvtarSingh-zu5rd
    @AvtarSingh-zu5rd 2 месяца назад +1

    Munda te ehfa parivar batati pagal lagde aa.

  • @JanjotDhillon
    @JanjotDhillon 18 дней назад

    Ghuse. Jaman. Te. Kandhan. Kamban

  • @rajbirkaur2676
    @rajbirkaur2676 2 месяца назад +1

    Pagal hogi duniya

  • @JasvirKaur-x4c
    @JasvirKaur-x4c Месяц назад

    Koi munda hona fake id bana ke game kar giya ena nal

  • @pokeboy4097
    @pokeboy4097 Месяц назад

    Kudi te karwai honi chahidi

  • @sandhujalandharia2016
    @sandhujalandharia2016 Месяц назад

    Na rena fite muh tera insta da pyar

  • @HappySingh-wo9vp
    @HappySingh-wo9vp Месяц назад +1

    Bhot hi jiyada bewakuf lok han ,phone te hi viah kar liya . Had ho gayi na jan,na pahichan barat laike aa gaye ullu de charkhe

  • @JamesPreet-z9v
    @JamesPreet-z9v 23 дня назад

    😢😢

  • @NeenavaidNeenavaid
    @NeenavaidNeenavaid 2 месяца назад +1

    Ok

  • @rosieg6951
    @rosieg6951 Месяц назад +1

    This is so sad Edda da mazak na kariya karo

  • @ramcharan7448
    @ramcharan7448 Месяц назад

    😂😂😂😂