love you aaa jatta tenu te tere kirdar nu bhai teri tha mai hunda ta shayd oss din maffi na mngda keyo ki galti heni si teri jaane koi, par ajj waheguru ne thonu fall ditta, ❤❤❤❤❤❤
भाई बहुत बढ़िया है भाई किले तो अच्छे होते हैं पर दिन में प्यार भी होना चाहिए आपके दिल में प्यार है इसलिए आपकी घोड़ी बहुत सुंदर बनी आप घोड़े के प्रति बहुत प्यार करते हैं
Bohot badhiya Bhai aapne ek example set Kiya h ki khali blood line hi important nahi h saste janwar bhi ager achi sewa ki Jaye to apne aap ko sabit kr sakte h
Janvar koi nahi rakhna chihida , kyu ki jdo janvar suu painda ta ginti vadn lagdi hai jdo vech dinde ha ta janvar da dil toot janda hai, nale khud da dil Ronda hai
❤❤❤ ਬਾਈ ਸੁਆਦ ਲਿਆ ਦਿੱਤਾ ਗੱਲ ਕਰਕੇ, ਸਾਇਦ ਘੱਟੋ ਘੱਟ ਨਵੀਂ ਜਵਾਨੀ ਦੇ ਅਕਲ ਵਿੱਚ ਪੈ ਜਾਵੇਗੀ ਤੇ ਠੱਗੀ ਠੋਰੀ ਤੋ ਬਚ ਜਾਣ।
ਪਿਆਰ ਦਿਲੋ ਲੇਪੋ ਵਾਲਿਆਂ ਮਹਾਰਾਜ ਚੜਦੀਕਲਾ ਚ ਰੱਖੇ
ਬਾਈ ਇੰਨੇ ਕੁ ਵਾਲੀ ਕੋਈ ਸਾਨੂੰ ਵੀ ਦਿਵਾ ਦਿਓ, ਜ਼ਿਆਦਾ ਪੈਸੇ ਲਾ ਨੀ ਸਕਦੇ ਸ਼ੌਂਕ ਪੂਰਾ ਹੋ ਹੋ ਜਾਊ।
ਬਹੁਤ ਸੋਹਣੀ ਘੋੜੀ ਆ ਬਾਈ
ਦਿਲਦਾਰ ਬੰਦਾ ਸੁਖਜਿੰਦਰ ਸਿੰਘ ਲੋਪੋਂ
ਬਾਈ ਬਹੁਤ ਸ਼ੌਕ ਆ ਮੈਨੂੰ ਘੌੜਿਆਂ ਦਾ ਹਜੇ ਤੱਕ ਪੁਗਾ ਤਾ ਨਈ ਹੋਇਆ ਪਰ ਪਤਾ ਨੀ ਕਿਉ ਜਦੋਂ ਵੀ ਮੈਂ ਘੋੜੇ ਘੋੜੀਆ ਦੇਖਦਾਂ ਅੱਖਾਂ ਤ ਪਾਣੀ ਆ ਜਾਦਾਂ ਵਾਹਿਗੁਰੂ ਸਰੱਗੀ ਤ ਕਰੇ ਘੋੜੀ ਰੱਖਣੀ ਜਰੂਰ ਆ ਮੈਨੂੰ ਇੱਦਾ ਲਗਦਾ ਹੁੰਦਾ ਜਿੱਦਾ ਇਹਨਾ ਨਾਲ ਪਿੱਛਲੇ ਜਨਮ ਦਾ ਕੋਈ ਰਿਸ਼ਤਾ ਹੋਵੇ
ਬਾਈ ਮੇਹਨਤ ਰੰਗ ਲੇਕੇ ਆਈ ❤
Mashallah ❤
ਬਿਲਕੁਲ ਸੱਚੀਆ ਗੱਲਾ ਲੋਪੋ ਵਾਲੇ ਸਰਦਾਰ ਦੀਆ ਇੱਕ2 ਗੱਲ ਲੱਖਾ ਦੀ
ਰੂਹ ਖੁਸ਼ ਹੋ ਗਈ ਜੁਗਨੀ ਨੂੰ ਦੇਖ ਕੇ, ਬਹੁਤ ਵਧੀਆ ਘੋੜੀ ਹੈ
ਦਿਲ ਤੋ ਪਿਆਰਾ ਲੋਪੇ ਵਾਲਾ
ਬਹੁਤ ਖੂਬ ਵੀਰ ਜੀ ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ
Sirra bai ❤
ਕਿਆ ਬਾਤਾ ਨੇ
बहुत अच्छा बहुत सही बोला भाई आपने love fr Himachal pardesh
ਸਹੀ ਗੱਲ ਆ y
ਪਰਮਾਤਮਾ ਨੇ ਮਿਹਨਤ ਦਾ ਫ਼ਲ ਦਿੱਤਾ
ਬਾਈ ਜੀ ਬਹੁਤ ਵਧੀਆ ਗੱਲ ਆਖੀ ਤੁਸੀਂ ਬਹੁਤ ਵੱਡੀ ਘੋੜੀ ਆਪ ਜੀ
Good job ਲੋਪੋਂ ਵਾਲਿਆ 👍
ਮੇਹਨਤ , ਇਕ ਦੋਸਤ ਜਰਮਨ ਸੈਫਡ ਡੋਗ ਲੈਕੇ ਆਇਆ ਸੀ ਕਿੱਸੇ ਤੋ ਟਰਾਲੀ ਨਾਲ ਬਨਿਆ ਹੋਇਆ 15000 ਦਾ , ਬੁਰਾ ਹਾਲ ਸੀ ਓਸਦਾ , ਫਿਰ ਉਸਨੇ ਮਿਹਨਤ ਲਗਾਈ ਉਹ ਇੰਡੀਆ ਦਾ ਚੈਮਪੀਅਨ ਡੋਗ ਬਨਿਆ ਭਾਈ ਮੇਹਨਤ ਤੇ ਰੰਗ ਲਿਆਉਂਦੀ ਆ ਜੀ
ki name aw y dog da ?
Krhda dog c veere ki tittle jitteya c
ਸਹੀ ਹੈ 22 ਜੀ
ਵੀਰ ਜੀ ਅਸੀਂ ਬਹੁਤ ਪੁਰਾਣਾ ਕੰਮ ਕਰਦੇ ਆ ਘੋੜੀ ਆ ਦਾ ਮੈਨੂ ਸਭ ਤੋ ਵਧੀਆਂ ਲੱਗੀ ਆ ਏਹ ਵੀਡੀਓ ਧੰਨਵਾਦ ਜੀ
Bai mobile e
ਸਹੀ ਗੱਲ ਆ ਚਾਚਾ ❤️
Lopo walea sanu. Ta. Jugni. Hi. Krora. Di. A. Because. Jis. Nal. Peyar. Hunda. Usdi. Koi. Keemat. Hi. Nhi. Hundi. So. Love for . JUGNI 🎉🎉. KITCH. KE. RAKH. LOPO. WALEA. LOVE YU. A
Bhut khoob galbaat vir❤❤
ਨਹੀਂ ਰੇਸਾਂ ਵੀਰ ਜੀ❤
Bai ji eh ta Anmol aa hazara wali keh ke ghodi di izzat na ghata ❤❤❤❤
love you aaa jatta tenu te tere kirdar nu bhai teri tha mai hunda ta shayd oss din maffi na mngda keyo ki galti heni si teri jaane koi, par ajj waheguru ne thonu fall ditta, ❤❤❤❤❤❤
भाई बहुत बढ़िया है
भाई किले तो अच्छे होते हैं पर दिन में प्यार भी होना चाहिए आपके दिल में प्यार है इसलिए आपकी घोड़ी बहुत सुंदर बनी आप घोड़े के प्रति बहुत प्यार करते हैं
ਆਪਦੀ ਤੇ ਸਾਰੇ ਪਰਵਾਰ ਦੀ ਮਿਹਨਤ ਰੰਗ ਲਿਆਈ ਮਾਲਕ ਤਰੱਕੀਆ ਬਖਸ਼ੇ ਸਭਨਾ ਨੂੰ , ਮੈ ਇਸ ਜਾਨਵਰ ਨੂੰ ਮਾੜਾ ਨਹੀ ਕਹਾਗਾ ਪਰ ਲੋਪੋ ਵਾਲਿਆ ਗੱਲ ਸਮਝ ਤੋ ਬਾਹਰ ਹੈ ਯਾਰ ਬੈਠਣਾ ਉੱਠਣਾ ਚੰਗੇ ਬੰਦਿਆ ਨਾਲ ਸੀ ਤੇ ਫੇਰ ਤੁਹਾਡੇ ਕਿਲੇ ਤੇ ਚੰਗਾ ਜਾਨਵਰ ਨਹੀ ਹੈ ਜਿਹੜਾ ਹੋਣਾ ਚਾਹੀਦਾ ਸੀ ਮੇਰੀ ਨਜ਼ਰ ਮੁਤਾਬਕ ਜਿੰਨੀ ਮਿਹਨਤ ਕੀਤੀ ਤੇ ਲੋਕਾ ਵਾਸਤੇ ਝੂਠ ਬੋਲਿਆ ਓਸ ਹਿਸਾਬ ਨਾਲ ਸੋਡੇ ਕਿਲੇ ਤੇ ਆਸਟਰਾਲੀਅਨ ਘੋੜਾ ਹੋਣਾ ਚਾਹੀਦਾ ਸੀ ?!
❤❤❤❤ very good veere sukhjinder Singh lo5💝💝💝💝👏👏👏👏👍👍👍👍
Dil jitt lia tuhadi eh video ne
ਬਾਈ ਕੈਲੀ ਦੇ ਛੋਟੇ ਬੱਚੇ ਦੀ ਵੀਡਿਉ ਵੀ ਬਣਾਓ
MaShaAllah bhoot achi gori ha
Well done bahi g love from Uk
Bohot badhiya Bhai aapne ek example set Kiya h ki khali blood line hi important nahi h saste janwar bhi ager achi sewa ki Jaye to apne aap ko sabit kr sakte h
Tuhadiyan gallan buht changiyan ne❤❤❤❤❤❤
Wah Ji wah
Bai ji dubara ghodeya di video paa dio bahut udeek aa hun tan🙏🙏
Bahut sabr kr leya asi bai😇😇
❤❤❤❤. Mehnat Bai gi
22 Teri yar her example sirraaa hundi a...
ਉਸਤਾਦਯਾਰ ਗ਼ੁੱਸਾ ਨਾ ਕਰੀ ਉਹਦੇ ਸਿਰ ਤੇ ਵਾਈਟ ਰੰਗ ਦਾ ਕੱਟ ਸੀ ਇਹ ਪੂਰੀ ਚਿੱਟੀ ਆ
Wah bai wah
Bhot vdea ji ❤
Boht ghaint bai ji rabh mehr kre😊
Waah bai. Swaad a gya. Sohni ghoddi 👍
Bai ji ruhh Khush krr ti ❣️☺️
❤❤❤❤❤ ehh oh fukre loka de chaped hai bhai jina ne hankar cha maffi mangai si,
ਮੇਂ ਇਸ ਤਰ੍ਹਾਂ ਥੋੜਾ ਮਾੜਾ ਸਰੀਰ ਤੋਂ ਮੇਂ ਇਸ ਤਰਾਂ ਹੀ ਨਿੱਖਰ ਕੇ ਆਉਂ ।
Bhot wadia bai g😊
Yes you are right 💯 baat h 🧠 🆒👈👍 bahut badiya 🐎
So great with love
sira ❤ lopo bai
Every time I learn a lot from you Bai ji lots of blessings from Melbourne.❤❤❤❤❤❤❤❤
Rab salamat rakhe ameen sum ameen🌺🏵🌼🌷🌸🌹🌺🏵🌼🌷🌸🌹
Bhai g buht wadiya ❤❤❤❤❤❤❤❤❤❤❤❤❤❤
Asi odo de hi dekhde aa enu❤❤
Zidi sardar love you y ji
Bai sahi gal aa maja aage aa video dekh ki love you thude naal bai jinde vsde raho 🙏🙏❤️❤️
Bhai yar bohat din tu intzar c Jugni di video da
Nice 💪🐎👌🙏🇩🇪🙏
Sat shri akal veer ji dil toh ardas ha akal purkh waheguru ji chardikla tandrusti wakshan te hamesha kush rakhn
Sahi gal ah bai teri
Ber waheguru anu hor be 4 chan labe 1den ae tara nam but ocha kare
Kya baat a❤
So so sweet
❤❤sirra gall baat y ,,,100%
Ok report aa 22 ji
Bai ji thodi aa video ne bohatya nu sabar krna sikha dena 👏🏻❤️
Love you bro from Amandeep Singh Zira I am proud of you
ماشاءاللہ
♥️✨
ਇਹ ਬਾਈ ਨਿਲੇ ਘੋੜੇ ਦੀ ਬੰਚੀ ਹੈ ਜੋਰੇ ਬਾਪੂ ਵਾਲੇਦੀ ਲਗਦਾ ਇਸ ਦੇ ਡੱਬ ਦੇਖਕੇ
ਬਾਕੀ ਗੱਲਾ ਛੱਡੋ ਵੀਰ ਤੁਹਾਡੇ ਬੇਟੇ ਨੇ ਕਮਾਲ ਕਰਤੀ
Janvar koi nahi rakhna chihida , kyu ki jdo janvar suu painda ta ginti vadn lagdi hai jdo vech dinde ha ta janvar da dil toot janda hai, nale khud da dil Ronda hai
Great bro
ਸੁਖਜਿੰਦਰ ਭਾਈ ਵੀਡੀਓ ਨੂੰ zoom ਤੇ ਨਹੀਂ ਕੀਤਾ ਦਸੋ ਕਿਉ ਕਿ ਘੋੜੀ ਬਹੁਤ ਵੱਡੀ ਲੱਗਦੀ ਪਈ ਤੇ hight ਦਸੋ kine aa
vre height jydi a puri vadhi ghodi a
Waheguru g mehar kre...🙏🙏
Bai ji love you
Very nice bro 👌
Very good bai ji
❤❤ 1000% right
Bhai ji Sanu vi ik ghodi dava do paji 15000 taka di ho bhai ji pls ❤
Bahut badhiya
Love you I love you
Very Good 22ji❤❤❤❤❤
Love you veer g ❤❤❤❤❤❤❤❤❤❤❤❤❤❤❤❤
64 65 de hogi honi height ch
ਬਾਈ ਘੋੜੀ ਨੂੰ ਰਾਜੀ ਕਰਨ ਲਈ ਕੀ ਪਾਈਆਂ
Very good 💯
Bahot vadia gal veer hon daso jogni gaban ka kali
Good job 22 ji 🎉
Love you jatta
Wah
Sira
Sach A Bhai ❤
ਕੀ ਲਗਦਾ ਵਾਈ ਪੰਜਾਬ ਨਸਲ ਵਿੱਚ ਇੱਕ ਹੋਰ ਅੰਕ ਦਾ ਵਾਧਾ ਕਰਦੀ ਹੋਈ ਜੁਗਨੀ
❤❤❤❤👌👌👌
Congratulations bro🎉
Very nice
👌👌
🎉🎉❤❤❤
wmk
❤❤❤❤❤