Hun is di video countinue rakhna bhaji.❤ki sehat kiwe hai kini ku khush hoi apne ghar wapis ja k .. waheguru ji bhala karan toahade sub da ji......umara tohadiya v lanbiya karan ta ki dharti tay beajubana di madadd hundi rahe ji 🙏
भाई ऐसी सोच सब की हो हौसला बार वालों की और हॉर्स का व्यापार कई लोग हॉर्स पर अत्याचार भी करते हैं मैं सबको नहीं करना चाहूंगा कोई हो सकता है पर सब ऐसे नहीं होते साब व्यापारी अच्छे भी होते हैं
Satsri akaal bie eh ghodi bie assi layi c sade kol ehdi bchi v hai ess time bhut sohni hassi bhut sewa kiti c bai but jdo vech diti odu baad aw haal ho gya bie mainu tn o bnde nai paise v nhi ditte hlle tkk
ਸਾਰੇਆ ਨੂੰ ਤੁਹਾਡੀ ਸੋਚ ਬਖਸ਼ੇ ਰੱਬ ,
ਸਦਾ ਹੀ ਖ਼ੁਸ਼ ਰਹੋ ਬੱਸ,
ਸਲੂਟ ਹੈ ਬਾਈ ਇਹੋ ਜਿਹੇ ਲੋਕਾਂ ਨੂੰ......ਹਜੇ ਵੀ ਇਨਸਾਨੀਅਤ ਇਸ ਧਰਤੀ ਤੇ ਹੈਗੀ ਆ।
ਬਾਈ ਜਿਨਾ ਨੇ ਵੀ ਇਸ ਕੁਮ ਨੂੰ ਸਿਰੇ ਲਾਇਆ ਬਾਈ ਸਲਾਮ ਹੈ ਤੋਹਨੁ ਸਭ ਨੂੰ
ਤੇ ਖਾਸ ਕਰ ਇਸ ਵੱਡੇ ਵੀਰ ਨੂੰ ਜੋ ਆਪਣੀ ਘੋੜੀ ਨੂੰ ਵਾਪਿਸ ਆਪਣੇ ਕੋਲ ਲੇ ਕੇ ਗਿਆ।
ਬਹੁਤ ਬਹੁਤ ਧੰਨਵਾਦ ਮੀਡੀਆ ਆਲੇ ਵੀਰ ਦਾ ਵੀ ਜਿੰਨੇ ਲੋਕਾਂ ਨੂੰ ਦਸਿਆ ਜਾਨਵਰ ਨੂੰ ਸਿਰਫ ਜਾਨਵਰ ਨਾ ਸਮਝਇਆ ਕਰੋ ਬਲਕਿ ਘਰ ਦਾ ਮੈਂਬਰ ਸਮਝ ਕੇ ਸੇਵਾ ਕਰਿਆ ਕਰੋ।
🎉🎉🎉🎉🎉🎉🎉🎉🎉🎉
ਸ ਜਸਵਿੰਦਰ ਸਿੰਘ, ਸ ਜਸਪਾਲ ਸਿੰਘ ਤੇ ਸ਼ੋਕੀਂ ਸਰਦਾਰ ਚੈਨਲ ਵਾਲੇ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।
Bai ji ਬੁਹਤ ਵਦੀਆ ਸੇਵਾ ਸੱਭ ਤੋਂ ਵਡਾ ਪੁੰਨ
ਬਾਈ ਜੀ ਸੱਭ ਤੋਂ ਵੱਡੀ ਸੇਵਾ ਬੇਜਾਵਾਨਾ ਕੋਈ v ਜਾਨਵਰ ਹੋਵੇ
ਵਾਹਿਗੁਰੂ ਜੀ ਇਸ ਸੇਵਾ ਦਾ ਫਲ ਜ਼ਰੂਰ ਦਿਉ ਬਾਈ ਜਸਪਾਲ ❤❤😢😢
ਇਨਸਾਨੀਅਤ ਜਿਉਂਦੀ ਹੈ
ਪਰਮਾਤਮਾ ਸੇਵਾ ਦਾ ਫਲ ਜ਼ਰੂਰ ਦੇਉ
100%✔️👌🏻
❤ ਇਹ ਹੁੰਦਾ ਹੈ ਅਸਲੀ ਇਸ਼ਕ, ਬਹੁਤ ਘੱਟ ਲੋਕ ਨੇ ਜਿਹੜੇ ਏਨਾ ਪਿਆਰ ਕਰਦੇ ਹਨ, ਸਾਰੇ ਭਰਾਵਾਂ ਨੇ ਰਲਮਿਲ ਕੇ ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਹੈ ਸ਼ੋਕੀ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਾਈ ਨੂੰ ਘੋੜੀ ਦੇਣ ਲਈ ਕਿਹਾ, ਘੋੜੀ ਬੇਸ਼ੱਕ ਆਣਬੋਲ ਹੈ ਪਰ ਬਾਈ ਦੇ ਘਰ ਜਾ ਕੇ ਬਹੁਤ ਜਲਦੀ ਠੀਕ ਹੋ ਜਾਵੇ ਗੀ,ਮਾਲਕ ਭਰਾ ਤੇ ਘੋੜੀ ਨੂੰ ਵੀ ਸਕੂਨ ਮਿਲੇਗਾ ਵਾਹਿਗੁਰੂ ਜੀ ਸਾਰੇ ਭਰਾਵਾਂ ਤੇ ਘੋੜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਾਲ ਪਹਿਲਾਂ ਮੈ ਲੰਮੀ ਪਈ ਘੋੜੀ ਲਿਆਇਆ ਸੀ 22 ਹਜਾਰ ਦੀ ਮਹਾਰਾਜ ਨੇ ਕਿਰਪਾ ਕੀਤੀ ਘੋੜੀ ਠੀਕ ਹੋ ਗਈ ਤੇ ਹੁਣ ਸੂਈ ਆ ਵਛੇਰਾ ਦਿਤਾ
ਬਸ ਬਾਈ ਮਹਾਰਾਜ ਜੀ ਸੇਵਾ ਦਾ ਫਲ ਜਰੂਰ ਦਿੰਦੇ ਬਸ ਜਾਨਵਰ ਦੀ ਸੇਵਾ ਤੇ ਸਬਰ ਰੱਖੋ
ਵਾਹ ਬਈ ਵਾਹ ਜਿਉਂਦੇ ਰਹੋ ਲੰਮੀਆਂ ਉਮਰਾਂ ਬਖ਼ਸ਼ੇ ਪਰਮਾਤਮਾ ਥੋਨੂੰ ਸਾਰਿਆਂ ਨੂੰ ਤਰੱਕੀਆਂ ਬਖ਼ਸ਼ੇ ਪਰਮਾਤਮਾ ਸਾਰਿਆਂ ਨੂੰ। ਤੁਸੀਂ ਸਾਰੇ ਹੀ ਬਹੁਤ ਵੱਡੇ ਦਿਲਾਂ ਵਾਲੇ ਹੋ। ਬਾਕੀ ਜੱਸੇ ਵੀਰ ਨੂੰ ਮੈਂ ਬਾਖ਼ੂਬੀ ਜਾਣਦਾ ਹਾਂ।
ਵਾਹਿਗੁਰੂ ਤਹਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Hun is di video countinue rakhna bhaji.❤ki sehat kiwe hai kini ku khush hoi apne ghar wapis ja k .. waheguru ji bhala karan toahade sub da ji......umara tohadiya v lanbiya karan ta ki dharti tay beajubana di madadd hundi rahe ji 🙏
ਜਿਓੰਦੇ ਰਹੋ ਬਾਈ
Salute to jaspal ji and team...
❤ਵਾਹਿਗੁਰੂ ਜੀ ❤
ਬਿਊਟੀਫੁੱਲ ਜੁਗਨੀ ❤😊
ਬਹੁਤ ਵਧੀਆ ਕੀਤਾ ਵੀਰ ਨੇ
Veer ਏਸ tra ਅਸੀਂ ਮੱਝਾਂ ਰੱਖਦੇ ਆ y ਮੈਨੂ ਐਨਾ ਸ਼ੌਂਕ ਆਂ ਮੱਝਾਂ da ਉਹਨਾਂ ਦਾ ਦੁੱਧ ni ਉਹਨਾਂ ਨੂੰ ਦੁੱਧ ਤੋਂ ਵੱਧ ਕੇ ਪਿਆਰ ਕੀਤਾ y karma ਆਲਿਆਂ ਨੇ ਕੋਈ ghata ਨੀ dita. Y jo ਵੀ km krna ਸ਼ੌਂਕ ਨਾਲ਼ te ਪਿਆਰ ਨਾਲ਼ kro ghata ਨੀ ਹੁੰਦਾ khas ਕਰਕੇ ਪਸ਼ੂ ਆ ਚ
👍
Veer nili Ravi majj a 18+ de record aali gabhan ha 6.5 month di tyar kr ke vechni a
ਵੀਰ ਦਾ ਬਹੁਤ ਧੰਨਵਾਦ
Sada mitr pyara he aaw dr. sahib boht nice banda ga
ਧੰਨਵਾਦ ਜੀ
Bout vdia ji salute ho you bai ji🙏💐
WaheguruWaheguruWaheguruwahejio. Wjkk wjkf ji 🙏 " Inhee nikkie janghiay thall doongar bhaviom. Ajj Fareedayy koojaraa sai kohaan theeom" ( Gurbani)
DHARM KARM APNA APNA HUNDA HAI....DONO CHEEZA NIBAYIAN BHAI NE
ਦਿਲ ਦਰਿਆ ਬਾਈ ਦਾ ਤੇ ਰੂਹ ਤੋ ਸੋਂਕ ਆ ਬੰਦੇ ਨੂੰ
Shonk dil to hunde aa good❤❤❤❤❤
Nice veery good nice job ajay fardabad haryana
Waheguru ji veer eda hi kirpa karn ji love u bro
ਬਾਬਾ ਭਲੀ ਕਰੇ ਬੇਜੁਬਾਨ ਨੂੰ ਭਾਊ ਨੇ ਘਰੇ ਲਿਆ ਕੇ ਸਾਂਭ ਲਈ ਰੱਬ ਭਾਊ ਦੀ ਸੋਚ ਨੂੰ ਤਰੱਕੀ ਬਖਸ਼ੇ ਇਹੋ ਜਿਹੀ ਸੋਚ ਦੇ ਬੰਦੇ ਬਹੁਤ ਘੱਟ ਹੁੰਦੇ ਅ
ਵੀਰ ਜੀ ਧੰਨਵਾਦ ਸਾਡਾ ਮੁੰਡਾ ਬਹੁਤ ਹੀ ਨੇਕ ਦਿਲ ਆ ਸਾਰਾ ਹੀ ਪਰਿਵਾਰ ਗੁਰਸਿੱਖ ਆ ਘਰ ਗੁਰੂ ਗਰੰਥ ਸਾਹਿਬ ਜੀ ਨੀ ਪਾਠ ਚੱਲ ਦਾ ਤੇ ਇਹ ਮੇਰੀ ਮਾਸੀ ਦਾ ਮੁੰਡਾ ਆ ਪਾਠੀ ਦੀ ਸੇਵਾ ਕਰਦਾ ਫਰੀ
ਸਾਨੂੰ ਵੀ ਸ਼ੇਰੂ ਦੀ ਯਾਦ ਬੌਤ ਆਦੀ ਆ ,
ਲਵ ਯੁ ਸੁੂਰਮਿਓ
Good bai g Waheguru chardi kala bakhshey sab nu
Sukhwinder bai tusi field vich wapis aa raha bahut wadia laga...
Waheguru ji 🙏🙏🙏🙏🙏
Very nice from Panjab Pakistan
Jaildaar Bai nu salute aa
Waheguru ji
ਸੱਭ ਤੋ ਵੱਡਾ ਪੁੰਨ
ਘੋੜੀਆਂ ਵਾਲਿਆਂ ਦੇ ਹੱਥੋਂ ਜ਼ਲੀਲ ਹੋ ਕੇ ਫੇਰ ਓਹਨਾ ਦੀਆਂ ਵੀਡੀਓ ਤਾਂ ਬੇਸ਼ਰਮੀ ਕਹਿ ਸਕਦੇ ਹਾਂ
Good job
Waheguru veer te Mehar kare
Jeunday raho good bai
Very good y.swaad aaa gea.. From Resham Shergarh
Good Bai ji Ram ram
भाई ऐसी सोच सब की हो हौसला बार वालों की और हॉर्स का व्यापार कई लोग हॉर्स पर अत्याचार भी करते हैं मैं सबको नहीं करना चाहूंगा कोई हो सकता है पर सब ऐसे नहीं होते साब व्यापारी अच्छे भी होते हैं
Great ❤❤❤❤❤❤❤❤❤❤❤❤❤❤❤❤❤❤
Good work sir
ਬਾਈ ਸੁਖਜਿੰਦਰ ਜੀ ਇਸ ਬਾਈ ਦੀ ਘਰੇ ਜਾ ਕਿ ਇੰਟਰਵਿਊ ਜਰੂਰ ਕਰੀ ਬਾਈ ❤
Waheguru mehar rakhan chardikala bakhashn Saria nu
Good job Sir ji
God bless you 22 ji
Satnam Waheguru ji Satnam Waheguru ji
Thank you 🙏
Good job brother
God bless you
Waheguru ji 👏🏻
Very good Bai g
Very good vir ji 🙏
❤❤❤❤❤❤❤❤❤❤❤❤❤
Well done ji
Good veer ji
Waheguru mehar krn
Good job brother ❤
God bless you brother
God bless you
22.....23 ਸਾਲ ਦੀ ਘੋੜੀ ਮੇਰੇ ਕੋਲ ਵੀ ਆ
Good job y g
Nice
Satsri akaal bie eh ghodi bie assi layi c sade kol ehdi bchi v hai ess time bhut sohni hassi bhut sewa kiti c bai but jdo vech diti odu baad aw haal ho gya bie mainu tn o bnde nai paise v nhi ditte hlle tkk
😢😢😢
Good by g
Bahout vadia bai ji,
God bless you bro❤❤
ਭਰਾਵਾਂ ਉਂਗਲ ਥੱਲੇ ਕਰ ਲਾ ਘੋੜੀ ਦੀ ਅੱਖ ਨਾ ਕੱਢ ਦੇਵੀ ਤੇਰਾ ਤਾਂ ਖਰਾ ਛੱਕਿਆ
Good bai Pakistan okara ver bhut acha Kya ha Allah pak ap ko ajr da Ameen
veer g tusi punjab to ho. punjabi ch likhea karo. plz🙏
GuD. JoB. VeeR
Siraaaa
Y ਜਸਪਾਲ ਦਾ ਕੋਈ ਚੈਨਲ ਹੈ j ਹੈਗਾ ਯਾਰ ਦਸਦੋ yr ਮੈਨੂੰ ਲੱਭ ਨੀ ਰਿਹਾ
❤❤❤❤❤❤❤❤❤❤❤❤ Good 22
Salute
Gud jaan❤
ਵੀਰ ਜੀ ਇਕ ਵਾਰ N G O ਦੀ ਵੀਡੀਓ ਵੀ ਸਾਂਝੀ ਕਰੋ
❤️🙏
pyaar he ehnaa c tayio ehni ehni vaar angaah to angaah vec diti hun sharam aa gyi apne kite kamm te chlo fr v vdiaa hun e sewa kr k akal ala kam kro
❤A❤❤❤❤ love you
Weheguru Ji
Bai a ta punn wala cum kita tarje ga. Guru ram dass. Maharaj chardi kalan bakshe
True animal lovers
❤👌👌👌
🙏❤🙏
🙏
❤❤😍😍👌👌
❤️👌👍
❤🙏❤
❤❤
👍👍👍👌👌👌🙏🙏🙏❤
ਥਾਈ ਜਿਉਦਾ ਰਹੇ ਜਿਸ ਨੇ ਘੋੜੀ ਦੀ ਜਾਨ ਬਚਾਈ ❤❤
Jado ghori theek ho gaya far video payo.is di sukhjinder verji
gbu all ❤❤
Very good 22 ji
Ik war lza k drays bhandh ne police rahi hun cho ni krda Chandigarh to a k ladoo banda c Jo kush kr sakda c tu Sukhjinder