ਗੁਰੂ ਦੇ ਲਈ ਭੁੱਬਾਂ ਮਾਰ ਰੋਇਆ ਪੱਤਰਕਾਰ,ਬੀਬੀਆਂ ਨੇ ਵੀ ਅੱਖਾਂ ਵਿੱਚੋਂ ਵਹਾਏ ਹੰਜੂ
HTML-код
- Опубликовано: 5 фев 2025
- ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਬੇਅਦਬੀ
ਗੁਰੂ ਦੇ ਲਈ ਭੁੱਬਾਂ ਮਾਰ ਰੋਇਆ ਪੱਤਰਕਾਰ
ਬੀਬੀਆਂ ਨੇ ਵੀ ਅੱਖਾਂ ਵਿੱਚੋਂ ਵਹਾਏ ਹੰਜੂ
#barnala #sikhguru #gurughar #auzartv #jagseersinghsardulgarh #jagseersinghbuckan
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV
ਰੋਵੋ ਨਾ ਸੰਗਤੋ ਬਾਣੀ ਗੁਰੂ ਹੈ ਬਾਣੀ ਇਸ ਬਾਣੀ ਦੀ ਪਵਿੱਤਰਤਾ ਖੁਦ ਅਕਾਲ ਪੁਰਖ ਕਾਯਮ ਰੱਖ ਰਿਹਾ ਜਿਨਾਂ ਨੇ ਇਸਨੂੰ ਨੁਕਸਾਨ ਪਹੁੰਚਾਉਣ ਦੀ ਸੋਚੀ ਜਾਣ ਕੀਤੀ ਉਸਦਾ ਬੇੜਾ ਗ਼ਰਕ ਜਲਦੀ ਹੋ ਜਾਣਾ ਸੱਚ ਏ ਵਾਹਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਰੇ ਸੁਣ ਕੇ ਬਹੁਤ ਹੀ ਦੁਖ ਹੋਇਆ ਜੀ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਉਸ ਪਾਪੀ ਤੱਕ ਜਰੂਰ ਪਹੁੰਚਣਾ ਜੀ ਨੇ ਇਹ ਸਾਰੀ ਸਾਜਸ਼ ਰਚੀ ਹੈ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੀ ਸਾਜਸ਼ ਦਾ ਪਰਦਾ ਸਾਫ ਕੀਤਾ ਜਾਵੇ ਜੀ ਤਾ ਜੋਂ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ
ਹਾਲੇ ਵੀ ਟਾਈਮ ਹੈਗਾ ਸਾਨੂੰ ਸਾਰਿਆ ਨੂੰ ਇਕੱਠੇ ਹੋਣਾ ਪੈਣਾ 😢
ਇਹ ਗੱਲ ਨਹੀ ਅਸੀਂ ਮੰਨਣੀ ਵੀਰ ਜੀੳ, ਇਕੱਠੇ ਕਿਵੇ ਹੋਵਾਂਗੇ ਜੀ,
ਬਾਈ ਜ਼ਮੀਰ ਮਰ ਚੁੱਕੀ ਆ ਸਾਡੀ ਕੌਮ ਦੀ ਇਉਂ ਲੱਗਦਾ ਜਿਵੇਂ ਕੌਮ ਮਰ ਗਈ ਹੋਵੇ 😢😢😢😢
Ashiqi ch dubb gaye jo sikh ghra de munde kudiya ne pehli gal tn j pehla bacha munda ho jawe tn dusra bacha nhi lende te bahar hora passe muhh marde firde a ekathe swaah hona ehna bedagarak hoya peya sariya da ashiqi nasha ne maar dita sab nu sab de jameera nu
ਹਰ ਟਾਇਮ ਬੇਅਦਬੀ ਹੁੰਦੀ ਆ ਗੁਰੂ ਸਾਹਿਬ ਦੀ ,ਪਰ ਇਹਦਾ ਕੀ ਹੱਲ ਹੋਊਗਾ ਏਹ ਸੋਚਣ ਦੀ ਲੋੜ ਆ ਬਾਈ ਜੀ ,ਪੁਲਿਸ ਨੇ ਏਸ ਦਾ ਕੋਈ ਹੱਲ ਨਹੀ ਕਰਨਾਂ 🙏
ਇਸਦਾ ਹੱਲ ਅਜ਼ਾਦ ਦੇਸ ਖਾਲਿਸਤਾਨ ਦਾ ਹੈ
ਗੁਰੂ ਗਲੀਆਂ ਰੁਲ ਰਿਹਾ ਜਥੇਦਾਰ ਕਿਸ ਗੱਲ ਦੇ 😢😢😢😢😢
ਗੁਰੂ ਤੋਹਾਡਾ ਨੀ ਇੱਕਲੇ ਜੱਥੇਦਾਰਾਂ ਦਾ?
😢😢😢😢
😢
@@KaurSharanjeet-gi3lx ਜਥੇਦਾਰ ਦਾ ਮਤਲਬ ਕੀ ਹੁੰਦਾ ਬੀਬੀ ਜੀ..?
@@KaurSharanjeet-gi3lx ਗੁਰੂ ਸਭ ਦੇ ਨੇ ਪਰ ਜਥੇਦਾਰ ਕਿਉ ਬਣਾਇਆ ਫ਼ੇਰ??
ਸਭ ਤੋਂ ਮਾੜੀ ਤੇ ਬੇੜਾ ਗਰਕ ਪੈਸੇ ਸਾਭਣ ਜੋਗੀ ਰਹਿ ਗਈ SGPC ਕਮੇਟੀ
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾ🎉ਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳ ਪੰਜਾਬ ਹਲ਼ ਖਾਲਿਸਤਾਨ
Hindustan jindabad kiha jauga hamesha asi v Sikh h jo hoia boht bura h prr tusi rajniti na krro iss piche Bharat da hi hissa h bharat da hi hissa ravange dange padkon allia glla h eh hor kuj ni Hindustan zindabad
ਵਾਹਿਗੁਰੂ ਜੀ ਬਹੁਤ ਮੰਦਭਾਗੀ ਖਬਰ ਹੈ ਇਸ ਦੁਸ਼ਟ ਦਾ ਸਿਰ ਚੌਰਾਹੇ ਚ ਕਲਮ ਕੀਤਾ ਜਾਵੇ
ਸੰਗਤ ਜੀ ਜਿਸ ਨੇ ਵੀ ਸਾਡੇ ਪਿਉ ਨੂੰ ਹੱਥ ਪਾਇਆ ਬੇੜਾ ਸੱਚੀ ਗਰਕੇ ਗਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ
ਜਥੇਦਾਰ ਦਾ ਦਬਕਾ ਹੈ ਹੀ ਨਹੀ ,,ਜਥੇਦਾਰਾ ਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ,ਕੌਮ ਦਾ ਨੁਕਸਾਨ ਹੋ ਰਿਹਾ ਹੈ ,,ਗੁਰੂ ਪਾਤਸ਼ਾਹ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ,,,
ਤੇਰੇ ਤਾਂ ਆਪਣੇ ਬੱਚੇ ਨਹੀਂ ਮੰਨਦੇ
@@jagdishsingh9965 ਨਹੀਂ ਭਰਾਵਾਂ ਭਾਵੇਂ ਹੁਣ ਆਪਾਂ ਕੋਈ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਕਿਉਂ ਨਾ ਲਾ ਦੇਈਏ ਹਾਲਾਤ ਇਹੀ ਰਹਿਣੇ ਨੇ ਕਿਉਂ ਕਿ ਅਸੀਂ ਗੁਲਾਮ ਹਾਂ, ਰਾਜ ਬਿਨਾਂ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਦਲੈ ਮਲੈ ਹੈਂ, ਜਿਨ੍ਹਾਂ ਚਿਰ ਆਪਣਾਂ ਦੇਸ਼ ਨੀ ਬਣਾਉਂਦੇ ਆਪਣਾਂ ਰਾਜ ਨਹੀਂ ਆਉਂਦਾ ਉਹਨਾਂ ਚਿਰ ਇਹ ਬੇਅਦਬੀਆਂ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ, ਮੈਂ ਧੰਨਵਾਦ ਕਰਦਾਂ ਸਿੱਖ ਫੋਰ ਜਸਟਿਸ ਦਾ ਜਿਸ ਨੇ ਆਪਣਾਂ ਕੌਮੀ ਘਰ ਬਣਨ ਦੀ ਆਸ ਦੀ ਕਿਰਨ ਪੈਦਾ ਕੀਤੀ ਹੈ ਤੇ ਦੁਨੀਆਂ ਦੇ ਵੱਡੇ ਦੇਸ਼ ਇਸ ਦੇ ਨਾਲ ਖੜੇ ਹੇਏ ਨੇ, ਇੱਕ ਤੁਸੀਂ usmi ਚੈਨਲ ਨੂੰ ਦੇਖਣਾ ਸ਼ੁਰੂ ਕਰੋ ਉਸਦੇ whatsapp group ਨਾਲ ਜੁੜੋ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਗੁਲਾਮ ਕਿਵੇਂ ਹਾਂ ਸਾਡੇ ਨਾਲ ਇਸ ਹਕੂਮਤ ਨੀ ਕੀ ਕੀ ਜੁਲਮ ਕੀਤਾ,ਆਉ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਨੂੰ ਰੋਕਣਾ ਤੇ ਸਾਡੇ ਉੱਤੇ ਹਿੰਦੋਸਤਾਨ ਸਟੇਟ ਵੱਲੋਂ ਕੀਤੇ ਜ਼ੁਲਮਾਂ ਦਾ ਇਨਸਾਫ ਲੈਣਾ ਤਾਂ ਖਾਲਿਸਤਾਨ ਰੈਫਰੈਡਮ ਦੀ ਮੁਹਿੰਮ ਨਾਲ ਜੁੜੀਏ ਨਹੀਂ ਫਿਰ ਕੱਢੀ ਚਲੋ ਗਾਲਾਂ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਨੂੰ
ਜੱਬਲ ਵੀਰੋ ਜਥੇਦਾਰ ਦਾ ਦਬਕਾ ਆਪਣੇ ਅਜ਼ਾਦ ਖਾਲਿਸਤਾਨ ਵਿੱਚ ਹੋਵੇਗਾ ਭਾਰਤੀ ਗ਼ੁਲਾਮੀ ਵਿੱਚ ਨਹੀ
ਸੱਚ ਏ ਜੀ
Jathedar ki karu jado sikh hi akal takht nu ni mande 80% sikh ta derea de jande a jathedar di kon sunda
ਬਹੁਤ ਮਾੜੀ ਘਟਨਾ ਹੋਈ ਪਰ ਕਮੇਟੀ ਵਾਲਿਆਂ ਤੇ ਪਰਚਾ ਚਾਹੀਦਾ ਏ। ਕਿ ਕਰਨਾ ਇਹੋ ਜਿਹੀ ਕਮੇਟੀ ਦਾ ਜਿਹੜੀ ਗੁਰੂ ਦੀ ਰੱਖਿਆ ਨੀ ਕਰ ਸਕੀ 🥺🥺🥺🥺
Sahi gl a ji...guru di rakhea krna kmeti da farz bnda...j kmeti hi rkhea nhi kru...fr kon kru guru di rakhea🙏
ਕਮੇਟੀ ਕੀ ਕਰੋ ਭਾਈ ਜੀ ਗੱਲ ਇਹ 15,20 ਦਿਨ ਪੁਰਾਣੀ ਆ ਗੁਰੂ ਸਾਹਿਬ ਦੀ ਬੇਅਦਬੀ ਹੋਈ ਨੂੰ ਮਹੰਤ ਨ ਗਲ਼ ਦਬ ਲਈ ਸੀ ਇਹ ਤਾਂ ਪਿੰਡ ਦੇ ਜਾਗਦੀ ਜ਼ਮੀਰ ਵਾਲੇ ਸੀ socal ਮੀਡੀਆ ਤੇ ਲੀਕ ਕਰ ਦਿੱਤੀ ਇਹੋ ਮਹੰਤ ਦੇ ਚੇਲੇ ਜਿਹੜੇ ਹੈ ਵਿ ਮਹੰਤ ਦੇ ਨਾਲ਼ ਆਖਦੇ ਵੀ ਸਾਡਾ ਬਾਬਾ ਬਹੁਤ ਰੋਇਆ ਇਹੋ ਜੀ ਸੰਗਤ ਤੇ ਲੱਖ ਦੀ ਲਾਹਨਤ ਆ ਗੁਰੂ ਸਾਹਿਬ ਤੋਂ ਉਪਰ ਮਹੰਤ ਹੋ ਗਿਆ 😢
ਬਹਤ ਮਾੜੀ ਗਟਣਾ ਹੋਈ ਵਾਹਿਗੁਰੂ ਜੀ
ਭਾਈ ਕਮੇਟੀ ਤੇ ਕਿਓ ਪਰਚਾ ਹੋਵੇ ਫਿਰ ਬੇਅਦਬੀਆ ਹੋਣੋ ਹਟ ਜਾਣਗੀਆਂ ਜੇ ਕੋਈ ਬੇਅਦਬੀ ਕਰੇ ਤਾਂ ਵੀ ਸਿੱਖਾਂ ਦਾ ਨੁਕਸਾਨ ਤੇ ਪਰਚੇ ਵੀ ਸਿੱਖਾਂ ਤੇ ਇਹ ਕਿੱਦਰ ਦਾ ਇਨਸਾਫ਼ ਹੋਇਆ। ਜਿਹੜਾ ਦੋਸ਼ੀ ਸਜਾ ਉਹਨੂੰ ਹੋਣੀ ਚਾਹੀਦੀ ਹੈ। ਜੇ ਤੁਹਾਡੇ ਘਰ ਚੋਰੀ ਹੋਜੇ ਤਾਂ ਪਰਚਾ ਤੁਹਾਡੇ ਤੇ ਹੋਣਾ ਚਾਹੀਦਾ ਜਾ ਚੋਰ ਤੇ?
@Libra50325 ਵੀਰੇ ਕਮੇਟੀਆਂ ਦਾ ਹੱਕ ਬਣਦਾ ਏ ਕਿ ਗੁਰੂ ਸਾਹਿਬ ਦਾ ਸਤਿਕਾਰ ਤੇ ਰੱਖਿਆ ਕੀਤੀ ਜਾਵੇ ਪ੍ਰਧਾਨੀ ਲਈ ਇਹ ਲੜਾਈ ਕਰਦੇ ਨੇ ਜੇਕਰ ਪਹਿਰੇ ਦੇਣ ਦੀ ਗੱਲ ਆਵੇ ਤਾਂ ਇੱਕ ਵੀ ਨਹੀ ਖੜਦਾ
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ
ਹੇ ਵਾਹਿਗੁਰੂ ਜੀ ਤੁਸੀਂ ਇਨਸਾਫ਼ ਕਰੋ ਕੌਮ ਦਾ ਭਲਾ ਕਰੋ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ।। ਬਹੁਤ ਅਫਸੋਸ ਹੋਇਆ ਸੁਣ ਕੇ ।
ਇਹ ਤਾਂ ਜਾਣਬੁੱਝ ਕੇ ਸਾਜਿਸ਼ ਹੈ, ਕਿਹਾ ਵੀ ਜਾਦਾਂ ਸੀ ਕਿ ਨਕਲੀ ਗ੍ਰੰਥੀ ਬਣਾਂ ਕੇ ਸਰਕਾਰ ਦੇ ਬੰਦੇ ਵੀ ਹੋ ਸਕਦੇ ਸਨ, ਕਦੇ ਵੀ ਗੱਦਾਰੀ ਕਰਨਗੇ ਤੁਸੀਂ ਕੁੱਝ ਕੁ ਪਿੰਡ ਵਾਲੇ ਹੀ ਕਮਜੋਰੀ ਦਿਖਾ ਰਹੇ ਹੋ ਕਿ ਸਖਤੀ ਨਾਲ ਇਹ ਪਤਾ ਕਰਨਾ ਚਾਹੀਦਾ ਕਿ ਪਿੱਛੇ ਕੌਣ ਹੈ
@@KaurSandhu-d6d ਇਸ ਪਿੱਛੇ ਹਿੰਦੋਸਤਾਨ ਸਟੇਟ ਕੰਮ ਕਰਦੀ ਏ ਜਿਨ੍ਹਾਂ ਚਿਰ ਆਜ਼ਾਦ ਨਹੀਂ ਹੰਦੇ ਆਪਣਾਂ ਕੌਮੀ ਘਰ ਨਹੀਂ ਬਣਾਉਂਦੇ ਉਹਨਾਂ ਚਿਰ ਇਹ ਬੇਅਦਬੀਆਂ ਤੇ ਜ਼ੁਲਮ ਹੁੰਦੇ ਰਹਿਣਗੇ ,ਆਉ ਅਸੀਂ ਸਾਰੇ ਸਿੱਖ ਫੋਰ ਜਸਟਿਸ ਦਾ ਸਾਥ ਦਈਏ ਜਿਸ ਨਾਲ ਅੱਜ ਦੁਨੀਆਂ ਦੇ ਵੱਡੇ ਦੇਸ਼ ਖੜੇ ਹੋਏ ਨੇ ਤੇ ਆਪਣਾਂ ਕੌਮੀ ਘਰ ਬਣਾਈਏ (ਖਾਲਿਸਤਾਨ ਰੈਫਰੈਡਮ ਜ਼ਿੰਦਾਬਾਦ )
ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਕਿਰਪਾ ਕਰੋ ਜੀ ਦੋਸ਼ੀ ਨੂੰ ਤੁਸੀ ਆਪ ਹੀ ਸਜਾ ਦਿਓ 😢
ਬਹੁਤ ਮਾੜੀ ਘਟਨਾਵਾਂ ਨੇ ❓ਪਰ ਮੈਂ ਦਵੇ ਨਾਲ ਆਖਦਾ ਕੀ ਬਹੁਤ ਸਾਰੇ ਪਿੰਡਾਂ ਚ ਗੁਰਦੁਆਰਿਆਂ ਚ ਜਿਹੜੀਆਂ ਕਮੇਟੀਆਂ ਨੇ ਉਹ ਆਮਿ੍ਤਧਾਰੀ ਸਿੰਘਾ ਦੀਆਂ ਨਹੀਂ ਇਹ ਵੀ ਇਕ ਕਾਰਣ ਆ
ਵਾਹਿਗੁਰੂ ਜੀ
ਵੀਰ ਜੀ ਸਲਾਮ ਆ ਤੁਹਾਡੇ ਨਗਰ ਨੂੰ ਜਿਹੜਾ ਤੁਹਾਨੂੰ ਧਰਨੇ ਲਾਉਣ ਨੂੰ ਸਲਾਹ ਦਿੰਦਾ ਹੈ ਉਸ ਦੇ ਛਿਤਰ ਫੇਰੋ ਵੀਰ ਬਹੁਤ ਮਾੜੀ ਘਟਨਾ ਹੋਈ ਆ ਬਹੁਤ ਅਫ਼ਸੋਸ ਹੋ ਰਿਹਾ ਹੈ।
What really happened their bro can you explain
ਇੱਥੋਂ ਪਤਾ ਲੱਗਦਾ ਸਾਡੀ ਕੌਮ ਮਰ ਚੁੱਕੀ ਆ ਗਲ ਵੱਢਣੇ ਪੈਣੇ ਨੇ ਇਹਨਾਂ ਲੋਕਾਂ ਦੇ ਜਿਹੜਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ
ਸਤਿਨਾਮ ਸ੍ਰੀ ਵਾਹਿਗੁਰੂ ਜੀ
Bhut vadhyia loke ne pind wale ......bhut bhut satkar
ਪੜ੍ਹੇ-ਲਿਖੇ ਗ੍ਰੰਥੀ ਨੂੰ ਗੁਰੂਦੁਆਰਾ ਸਾਹਿਬ ਤੋਂ ਲਗਾਇਆ ਜਾਵੇ। ਸਸਤੀ ਮਜ਼ਦੂਰੀ ਨਾ ਲੱਭੋ ਗ੍ਰੰਥੀ ਸਿੰਘ ਦੀ ਆਪਣੀ ਇੱਜ਼ਤ ਹੈ। ਗੁਰਦਵਾਰਾ ਪ੍ਰਧਾਨ & ਮੈਂਬਰ ਗ੍ਰੰਥੀ ਸਿੰਘ ਨੂੰ ਆਪਣਾ ਸੇਵਕ ਨਾ ਸਮਝੋ🇨🇦
ਆਪ ਪਾਠ ਕਰੋ ।
ਕੋਈ ਕਿਸੇ ਨੂੰ ਨਹੀਂ ਪੁੱਛਦਾ ਵੀਰ ਜੀ ਗ੍ਰੰਥੀ ਸਿੰਘ ਰੱਖਣ ਸਮ੍ਹੇ ਉਹਦਾ expires ਵੇਖੋ ਉਹਦੇ ਪੂਰੇ ਡਾਕੂਮੈਂਟ ਲਓ ਚੰਗੀ ਤਰ੍ਹਾਂ ਛਾਣਬੀਣ ਕਰਕੇ ਗ੍ਰੰਥੀ ਸਿੰਘ ਰੱਖੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪੰਜਾਬ ਦੇ ਲੋਕਾਂ ਦਾ ਤੇ ਆਪਣੇ ਧਰਮ ਦੀ ਰਾਖੀ ਅਜ਼ਾਦੀ ਰੈਫਰੈਡਮ ਦੀਆਂ ਵੋਟਾਂ ਬਣਾਓ ਰੈਫਰੈਡਮ ਕਰਵਾਓ ਬੰਦੀ ਸਿੰਘਾਂ ਦੀ ਰਿਹਾਈ ਦਾ ਹੱਲ ਪੰਜਾਬ ਦੀ ਅਜ਼ਾਦੀ
ਸਭ ਤੋਂ ਮਾੜੀ ਤੇ ਬੇੜਾ ਗਰਕ ਪੈਸੇ ਸਾਭਣ ਜੋਗੀ ਰਹਿ ਗਈ SGPC ਕਮੇਟੀ...
Jis ne vi kita bahut mara kita teh us nu kerea pean gey teh mott nu tarsega.
Shromni committee ne ki keh taa tenu murkha
ਸ਼੍ਰੋਮਣੀ ਕਮੇਟੀ ਕੀ ਕੜੇ ਪਿੰਡ ਦੀ ਸੰਗਤ ਤੇ ਕਮ3ਤੀ ਦੀ ਜਿੰਮੇਵਾਰੀ ਆ ਜਦੋਂ ਦੇਖੋ ਬਹਾਨਾ ਚਾਹੀਦਾ ਐਸਜੀਪੀਸੀ ਨੂੰ ਭੰਡਣ ਦਾ ਵੇਹਲੜ ਜਨਤਾ ਗੁਰੂ ਤੋਹਾਡਾ ਨੀ ਕੋਈ ਜ਼ਿੰਮੇਵਾਰੀ ਨੂੰ ਤੁਹਾਡੀ
@@shahbazsingh9366Teri akhan futtiyan murkha..
@@shahbazsingh9366 ਆ ਗਏ ਵੱਡੇ ਸਿਆਣੇ ਸਲਾਹ ਦੇਣ,,,,, ਡੰਗਰੋ ਜੇ ਚੱਜ ਦੀ ਹੁੰਦੀ SGPC ਇਹ ਬੇਅਦਬੀਆ ਹੋਣੀਆਂ ਹੀ ਨੀ ਸੀ,,,, ਦਰਬਾਰ ਸਾਹਿਬ ਦੇ ਜਥੇਦਾਰ ਵਿੱਚ ਇੱਕ ਪ੍ਧਾਨ ਮੰਤਰੀ ਜਿੰਨੀ ਤਾਕਤ ਹੁੰਦੀ ਹੈ ਜੇ ਤੁਹਾਨੂੰ ਪਤਾ ਹੋਵੇ ਕੁਝ,,,,, SGPC ਸਖਤ ਕਾਨੂੰਨ ਰੱਖੇ ਆਪਣੇ ਵਲੋਂ ਤਾ ਪੁਲਿਸ ਸਰਕਾਰ ਵੀ ਕੀ ਕਰ ਲਵੇਗੀ,,,,,,,
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਜਿਹੜੇ ਕਹਿੰਦੇ ਨੇ ਕਿ ਇਹ ਗੱਲ ਪਿੰਡ ਦੇ ਲੋਕ ਲਕੋ ਰਹੇ ਹਨ ਜਾਂ ਗੁਰੂ ਘਰ ਦੇ ਪ੍ਰਬੰਧਕ ਨੂੰ ਗ਼ਲਤ ਬੋਲ ਰਹੇ ਹਨ ਉਹ ਪਿੰਡ ਵਿੱਚ ਆ ਕੇ ਗੱਲ ਕਰਨ ਦੱਸੀਏ
Azadi hi hal ena kama nu khatam karn de lyi.apna raj leavo kyoke apne raj vich kise di himmat nhi honi.RAJ KREGA KHALSA
ਵਾਹਿਗੁਰੂ ਜੀ ਮੇਹਰ ਕਰੋ
Duniya da ant aa bus guru tu oucha kio nhi dil tut janda yr rona nikal janda dekh ka khabar sun ka
ਕਦੋ ਹਟਣ ਗਿਆਂ ਬੇਅਦਬੀ ਆ ਜਰ 🙏🙏
Very good bro ur r real sikh
ਵਾਹਿਗੁਰੂ ਜੀ ਹੁਣ ਤਾਂ ਹੱਦ ਤੋਂ ਵੱਧ ਹੋ ਰਿਹਾ ਹੈ ਕਿਰਪਾ ਕਰੋ ਕਦੋਂ ਏਸੇ ਦੋਸੀਆਂ ਨੂੰ ਸਜ਼ਾ ਦੇਵੋਗੇ ਦਿਲ ਵੀਰੁੰਦੀਆ ਜਾਂਦਾ ਜਦੋਂ ਤੁਹਾਡੀ ਬੇਅਦਬੀ ਦੀ ਮੰਦਭਾਗੀ ਖ਼ਬਰ ਸੁਣਦਾ ਹੈ ਵਾਹਿਗੁਰੂ ਜੀ ਸਦ ਬੁੱਧੀ ਬਖਸ਼ੋ ਏਸੇ ਪਾਪੀਆਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
,ਵਾਹਿਗੁਰੂ ਜੀ ,,,ਇਹ ਲੋਕ ਬਹੁਤ ਭਿਆਨਕ ਲੇਖਾ ਦੇਣਗੇ,,ਸੰਗਤਾ ਦੇ ਦਿਲ ਦੀ ਹੂਕ ਸਿੱਧੀ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ,,,,
WAHEGURU JI 🙏🙏
Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji
ਭਗਵੰਤ ਮਾਨ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਗੁਰੂਘਰਾਂ ਚੌ ਗੋਲਕਾਂ ਚੁੱਕ ਦੇਣ ਤਾਂ ਅੱਧੀ SGPC ਕਮੇਟੀ ਆਲ਼ੇ ਭੱਜ ਜਾਣਗੇ ..... ਏਹ ਗੁਰਦਵਾਰੇ ਵਿੱਚਲੇ ਪੁਜਾਰੀਵਾਦ ਜਿੰਮੇਦਾਰ ਹਨ.... ਲਿਫ਼ਾਫ਼ੇ ਜੱਥੇਦਾਰ ਵੀ ਬੋਲਦੇ ਨਹੀਂ
ਭਗਵੰਤ ਬੁੱਚੜ ਹੈ ਜਿਹੜਾ ਵੀ ਕੁਰਸੀ ਤੇ ਬਹਿੰਦਾ ਹੈ ਪੰਜਾਬ ਤੇ ਪੰਥ ਦਾ ਗੱਦਾਰ ਬਣ ਜਾਂਦਾ ਹੈ,ਬੁੱਚੜ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਸਿੰਘਾਂ ਨਾਲ ਗੱਦਾਰੀ ਦਾ ਸਲੂਕ ਕੀਤਾ ਹੈ,ਕਲੀ ਕਮੇਟੀ ਜਿੰਮੇਦਾਰ ਨਹੀਂ ਇਹ ਸਾਰੇ ਹੀ ਇੱਕੋ ਜਿਹੇ ਨੇ
ਮੈਂ ਵੀ ਪਹਿਲਾਂ ਇਸੇ ਤਰ੍ਹਾਂ ਸੋਚਦਾ ਹੁੰਦਾ ਸੀ ਪਰ ਜਦੋਂ ਤੋਂ usmi ਚੈਨਲ ਦੇਖਣ ਲੱਗੇ ਹਾਂ ਅਕਲ ਹੀ ਉਦੋਂ ਤੋਂ ਆਈ ਹੈ, ਇਸ ਭੰਡ ਨੇ ਕਦੇ ਮੰਦਰਾਂ ਦੀਆਂ ਗੋਲਕਾਂ ਦੀ ਗੱਲ ਕੀਤੀ ਹੈ ਜਦੋਂ ਵੀ ਨੁਕਸ ਕੱਢਣਾ ਕਮੇਟੀ ਵਿੱਚ ਕੱਢਣਾ , ਦੱਸੋ ਅੱਜ ਤੱਕ ਹੋਈਆਂ ਬੇਅਦਬੀਆਂ ਦਾ ਕੋਈ ਇਨਸਾਫ ਮਿਲਿਆ ਜਿਨ੍ਹਾਂ ਚਿਰ ਆਜ਼ਾਦ ਨੀ ਹੁੰਦੇ ਨਾ ਬੇਅਦਬੀਆਂ ਰੁਕਣੀਆਂ ਨਾ ਇਨਸਾਫ ਮਿਲਣਾ, ਭਾਵੇਂ ਭੰਡ ਲੈ ਆਉ ਭਾਵੇਂ ਬੱਕਰੀਆਂ ਆਲਾ ਭਾਵੇਂ ਬਾਦਲ ਦਲੀਆਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਆਜ਼ਾਦੀ ਖਾਲਿਸਤਾਨ,( ਸਿੱਖ ਫੋਰ ਜਸਟਿਸ ਜ਼ਿੰਦਾਬਾਦ )
Langr waste maya tusi dvo g guru ghar waste thik h baki de khrche di jimmedari v chakko
Nale bina tnkhah to kaam kro tusi... Bina paise lite dukan to sman free dvo.. Jdo dekho golak hi najr aundi bss
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Waheguru ji waheguru ji waheguru ji waheguru ji waheguru ji
ਕੋਈ ਗੱਲ ਨਹੀਂ ਸਮਜੀ
Bahut vadia pind vale soojvan..
Waheguru g Mehr krn
Satnam waheguru ji satnam waheguru ji satnam waheguru ji satnam waheguru ji
Waheguru ji waheguru ji
ਜਦੋਂ ਪਾਠੀ ਸਿੰਘਾਂ ਨੂੰ ਕੁੱਝ ਬਣਦਾ ਹੱਕ ਦੇਣਾ ਨਹੀਂ (ਤਨਖਾਹ) ਫਿਰ ਅਗਲਾ ਇਹੋ ਜਿਹੇ ਕੰਮ ਕਰਦਾ, , ਪਰ ਇੰਝ ਕਰਨ ਨੂੰ ਹੌਂਸਲਾ ਕਿਵੇਂ ਪੈ ਗਿਆ 😢
If someone is not happy with his money, they can go , nobody is forcing them.
ਵਾਹਿਗੁਰੂ ਜੀ ਸਭ ਭੱਲਾ ਮਨਾਅਦਾ
Pure ਪਿੰਡ ਨੂੰ ਵੀ ਨਾਲ ਸਿਤਰ ਪਰੇਡ ਹੋਣੀ ਚਾਹੀਦੀ ਆ ਜਦੋ ਫੜ ਈ ਲਿਆ ਸੀ ਤੇ ਜ਼ਿੰਦਾਂ ਅੱਗ ਲਗਾ ਦੇਂਦੇ ਪਾਪੀ ਨੂੰ 😢😢
ਗੱਲ ਕੀ ਕਰਤੀ ਪਤਾ ਤਾਂ ਕੋਈ ਲੱਗਿਆ ਕਿਵੇਂ ਬੇਅਦਬੀ ਹੋਇਆ
😢ਉਹ ਹੱਟ ਜਾਓ ਲੋਗੋ ਗੁਰੂ ਤੇ ਗੁਰਬਾਣੀ ਤੋਂ ਡਰੋਂ
ਯਾਰ ਰੱਖਿਆ ਤਾਂ ਗੁਰੂ ਕਰਦਾ ਹੁੰਦਾ, ਬੰਦਾ ਗੁਰੂ ਦੀ ਰੱਖਿਆ ਕਿਵੇਂ ਕਰੂ
Waheguru Ji 🙏 🥺
ਵਾਹਿਗੁਰੂ ਜੀ ਸੱਚੀ ਰੋਣਾ ਆ ਗਿਆ ਕਿਉ ਹੁੰਦਾ ਆਏ ਕੀ ਮਿਲਦਾ ਲੋਕਾਂ ਨੂੰ
ਬਾਈ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅੱਦਬੀ ਰੋਕਣ ਲਈ ਆਪਾ ਨੂੰ ਕੁਛ ਕਰਨਾ ਚਾਹੀਦਾ ਪੁਲਿਸ ਕੁਛ ਨੀ ਕਰਦੀ ਇੱਕ ਦੋ ਨੂੰ ਝੱਟਕਾ ਦਿਊ ਆਪੇ ਸਭ ਹੱਟ ਜਾਣਗੇ
Satnam waheguru ji
ਵਾਹਿਗੁਰੂ ਸਬ ਦੇਖ ਦਾ ਹੈ
Waheguru ji 😢😢😢🙏🥹🥹🥹🥹🥹
Waheguru ji Waheguru ji Waheguru ji Waheguru ji 🙏
ਜਥੇਦਾਰ ਕੜਾ ਖਾਣ ਨੂੰ ਹੀ ਬਣੇ ਨੇ 😡😡😡😡
Waheguru ji mehar kreyo jis ne kita ohda kakh na rve
8:43... ਅਫਸੋਸ ਹੈ ਕਿ ਇਹ ਜਾਂਚ ਹੀ ਤਾਂ ਕਦੇ ਪੂਰੀ ਨਹੀਂ ਹੋਣੀ!!
ਵਾਹਿਗੁਰੂ ਜੀ🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji bhut mara hoeya ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਹਿਗੁਰੂ ਜੀ
Waheguru sumat bakhshi
Waheguru ji 😭😭😭😭😭
WaheGuru Ji 🙏
Waheguru ji mher krn ji😢
ਯਿਸੂ ਵਾਲੇ ਹੀ ਨੇ
❤ ਵਾਹਿਗੁਰੂ ਜੀ ਵਾਹਿਗੁਰੂ ਜੀ ❤
Waheguru ji mehar kareo punjab ute😢😢
Respect this reporter 🙏
ਵਾਹਿਗੁਰੂ ਜੀ 😅
ਬਹੁਤ ਹੀ ਮਾੜਾ ਹੋਇਆ ਆ,
ਮੇਰਾ ਮੰਨਣਾ ਹੈ ਕਿ ਇੱਕ ਗੁਰੂ ਘਰ ਚ ਗੁਰੂ ਸਾਹਿਬ ਜੀ ਦਾ ਇੱਕ ਹੀ ਸਰੂਪ ਹੋਵੇ, ਤਾਂ ਜੋ ਪੂਰਾ ਧਿਆਨ ਰੱਖਿਆ ਜਾ ਸਕੇ। ਸਿਰ ਧੜ ਦੀ ਬਾਜ਼ੀ ਲਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਬੈਠਣਾ ਮਿਲਿਆ ਹੈ ਇਸ ਨੂੰ ਸਸਤਾ ਸੌਦਾ ਨਾ ਸਮਝਿਆ ਜਾਵੇ ਜੀ।
ਵਾਹਿਗੁਰੂ ਜੀ 🙏🏻🙏🏻😭😭
ਤੇ ਦੂਜੀ ਗੱਲ ਬੇਅਦਬੀ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟ ਦਿੱਤੇ ਜਾਂਦੇ ਜਾ ਹੋਰ ਕੁੱਝ ਸੇੜਖਾਨੀ ਕਰਨੀ ਸੀ ਪਰ ਅਜਿਹਾ ਕੁਝ ਨਹੀਂ ਗ੍ਰੰਥੀ ਸਿੰਘ ਨੇ ਆਦਰ ਸਤਿਕਾਰ ਨਾਲ ਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀ ਰੱਖਣਾ ਸੀ
ਪੁਲਿਸ ਦੇ ਦੇਣ ਤੋਂ ਪਹਿਲਾਂ ਆਪ ਹੀ ਸਬਕ ਸਿਖਾ ਦੇਣਾ ਸੀ
Sanu apne hi mari jande a dujeya nu marn di lod ii ni a
Dur fite muhh sade vrgeya da viche mere vrgeya da jina chir takk asi glt kamm nashe patte shadd ke ikathe ho k GURU WALE NA BNE JINA CHKR una chir ehi haal hunda rehna sadi KAUM DA
MALAK JIYO BAKSHO JI IK WARI SACHI MUAFF KRDO ATTE GURU WALE BNADO ATTE JO K ASIII TUHADI MEHR NAL KDI NA DOLIYE JIYO
ਅਤੇ ਆਪਣੀ ਕੌਮ ਦਾ ਬੱਦਲਾ ਲੈ ਸੱਕੀਏ ਤੁਹਾਡੀ ਮਿਹਰ ਨਾਲ ਸੱਚੇ ਪਾਤਸ਼ਾ ਜੀਓ 👏🙇💯🦅
Wehaguru ji
ਵਾਹਿਗੁਰੂ ਜੀ 😢😢😢
ਪਾਠੀ ਰੱਖਣ ਤੋ ਇਹ ਪਤਾ ਕਿਉਂ ਨਹੀਂ ਕਰਦੇ ਕਿ ਉਸ ਨੇ ਵਿੱਦਿਆ ਕਿਹੜੀ ਸੰਸ਼ਥਾ ਵਿੱਚ ਪੜ੍ਹਿਆ ਹੈ
Wahguru g
Bahut mandi ghatna, waheguru tuci hi insaaf dawai, pind bahut samjhdaar aa, veer sire tak jaroor pahuna, te sjja jaroor karaoni usnu
ਸਮੁੱਚਾ ਪੰਥ ਸ਼ਖਸ਼ੀਅਤਾਂ ਵੀ ਧਿਆਨ ਕਰਨ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਪੂਰੀ ਜਾਂਚ ਕਰਨ ਪ੍ਰਸ਼ਾਸਨ ਬੰਦਾ ਦਵੇ ਕਿਹਦੇ ਕਹਿਣ ਤੇ ਹੋਇਆ ਅੱਗੇ ਲੜੀ ਦਰ ਲੜੀ ਚੱਲੇਗੀ ਕਿਸੇ ਇੱਕ ਦੋ ਦਾ ਕੰਮ ਨਹੀਂ ਇਹ
ਗੱਲ ਕੀ ਹੋਈ ਆ ਜੀ 😢
ਵਾਹਿਗੁਰੂ 🥲
Guru gobind maharaj kirpa karn
ਵਾਹਿਗੁਰੂ ਜੀ ਮੈਨੂੰ ਖਾਲਸਾ ਰਾਜ ਚਾਹੀਦਾ 😢😢😢
ਬਹੁਤ ਮਾੜੀ ਗੱਲ ਬੇਅਦਬੀ ਹੋਈ ਜਾਦੀ ਤੇ ਬਾਬਿਆਂ ਨੂੰ ਆਪਣੀ ਲੀਡਰੀ ਚਾਹੀਦੀ ਸਰਮ ਆਉਣੀ ਚਾਹੀਦੀ ਬਾਬਿਆਂ ਨੂੰ ਗੱਲ ਵੀ ਨਹੀਂ ਕਰ ਸਕਦੇ
ਮੇਰਾ ਵਾਹਿਗੁਰੂ ਮੇਹਰ ਕਰੇ
Waheguruji waheguruji waheguruji waheguruji waheguruji 🌹🌹🌹🌹🌹🪯🪯🪯🪯🪯🚩🚩🚩🚩🚩🙏🙏🙏🙏🙏
Waheguru ji 🙏🙏
ਬਹੁਤ ਮਾੜੀ ਘਟਨਾ ਹੌਈ ਵਾਹਿਗੁਰੂ ਜੀ
ਸਾਡੇ ਲੋਕਾ ਨੂ ਤਾ ਲੀਡਰਾ ਤੇ ਪਾਰਟੀਆ ਦੀ ਚਮਚਾ ਗੀਰੀ ਤੋ ਹੀ ਟੈਮ। ਨੀ। ਮਿਲਦਾ। ਦੇਖੀ ਕਿਮੇ ਲੀਡਰੀ ਹੁਦੀ ਏ ਹੁਣ ਆਪਣੇ ਆਪ ਨੂ। ਹਾਲੇ ਵੀ ਏਨਾ ਨੂ ਪੱਤਾ ਹੀ ਨੀ ਵੀ ਪਰਾਤਨ। ਵੀੜ ਸਾਹਿਬ ਦੀ ਕਦਰ ਕੀ ਆ
ਜਥੇਦਾਰ ਜੀ ਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ
ਏ ਕਿਹੋ ਜੇ ਲੋਕ ਨੇ ਪਿਡ ਦੇ ਜਿਨਾ ਨੂ ਪੁਰਾਤਣ ਵੀੜ ਸਾਹਿਵ ਦੀ ਕੋਈ ਫਿਕਰ। ਹੀ ਨੀ ਵੀ। ਗੁਰੂਸਾਹਿਬ ਜੀ ਦੀ ਹੱਥ ਲਿਖਤ ਵੀੜ ਸਾਹਿਬ ਸਾਨੂ ਮੁੜ ਕੇ ਪਰਾਪਤ ਨੀ ਹੋਣੀ। ਏ ਕਿਸ ਮੂਹ ਨਾਲ ਸਫਾਈ ਦਿਦੇ ਨੇ ਕੁਸ ਤਾ ਸਰਮ ਕਰੋ ਏਨਾ ਤੇ ਪਰਚਾ ਕਰੋ ਤੇ
ਈਸ ਦੇ ਪੀਛੇ ਊ ਹੀ ਹਨ ਮਤਲਬ ਵਢਾ ਨੇਟ ਵਰਕ
ਹੁਣ ਵਾਲਾ ਜੱਥੇਦਾਰ ਤਾ ਬਹੁਤ ਮਾੜਾ ਹੈ ਕੁਝ ਨਹੀ ਬੋਲਾਦਾ ਕੋਮ ਬਾਰੇ
Waheguru g
Tann.he.eh.sangat.wahe.guru.kirpa.kran