Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
Baba ji m aapki sari video dekhta hu vyse m rajasthan se hu panjabi aati be nhi etni tb be m aapki sari video dekhta hu baba ji proud h aap pr ❤❤❤ Allah aapko bhut aage bdae baba ji ❤❤❤
ਧੰਨ ਆ ਬੇਬੇ ਹਲੇ ਵੀ ਇਹਨਾ ਨੂੰ ਬਚਾਈ ਜਾਦੀ ਆ 🙏🏻🙏🏻🙏🏻🙏🏻
ਨਿਆਣਿਆਂ ਅਤੇ ਸਿਆਣਿਆਂ ਦਾ ਸੁਭਾਉ ਇੱਕੋ ਜਿਹਾ ਹੁੰਦਾ ਹੈ 🙏
❤ ਬੇਬੇ ਜੀ ਦੀ ਉੱਮਰ ਕਿੰਨੀ ਜ਼ਿਆਦਾ ਹੈ ਇੰਨੇ ਬਜ਼ੁਰਗ ਹੋਣ ਤੋਂ ਬਾਅਦ ਬੇਬੇ ਜੀ ਕਿੰਨੀ ਪਿਆਰ ਨਾਲ ਗੱਲ ਕਰ ਰਹੇ ਹਨ ਤੇ ਇੰਨੀ ਕੁੱਟਮਾਰ ਹੋਣ ਤੋਂ ਬਾਅਦ ਵੀ ਬੇਬੇ ਆਪਣੇ ਬੇਟੇ ਦਾ ਤੇ ਨੂੰਹ ਦਾ ਕਿੰਨਾ ਕਰ ਰਹੀ ਹੈ ਕਾਰਵਾਈ ਕਰਨ ਤੋਂ ਜਵਾਬ ਦੇ ਰਹੀ ਹੈ ❤
ਪਾਲ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ🙏🙏🙏🙏🙏
ਓ ਕਾਕਾ ਮਾਂ ਨੀ ਮੁੜ ਕੇ ਨਹੀਂ ਮਿਲਣੀ ਕਿਸੇ ਬਾਬਿਆਂ ਨੂੰ ਮੱਥੇ ਟੇਕਣ ਦੇ ਕੋਈ ਫਇਦੇ ਹੋਣੇ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Veer ji no.mil skda thodA
ਐਡਵੋਕੇਟ ਸਾਹਿਬ ਜੀ ਧੰਨਵਾਦ
Love you AA tuhadi soch Nu❤❤❤
@@JassSandhu-y2f
P
Sahi gal g
ਬੇਬੇ ਕਲਯੁਗੀ ਪੁੱਤ ਨੂੰਹ ਵਾਹਿਗੁਰੂ ਜੀ ਦੁਖਦਾਈ ਖਬਰ ਮਾਂ ਬਾਪ ਰੂਪ ਰੱਬ 😢
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਪਿੰਡ ਵਾਲੇ ਹੋਣ ਇਸ ਤਰਾਂ ਦੇ ਬਹੁਤ ਵਧੀਆ ਪਿੰਡ ਦੇ ਲੋਕ ❤ ਪਰ ਲੱਖ ਲਾਹਨਤ ਇਹੋ ਜਿਹੀ ਨੰਹੂ ਪੁੱਤਰਾਂ ਦੇ ਜਿਹੜੇ ਪੰਜਾਬ ਚੋ ਆਪਣੇ ਮਾਪਿਆ ਨਾਲ ਘਟੀਆ ਸਲੂਕ ਕਰਦੇ ਆ।
Ryt g😢
ਧੰਨ ਹਨ ਮਾਤਾ ਜੀ ਜੋ ਹੁਣ ਵੀ ਆਪਣੇ ਪੁੱਤਰ ਅਤੇ ਨੂੰਹ ਨੂੰ ਅਸ਼ੀਰਵਾਦ ਦਿਦੀ ਹੈ ਅਤੇ ਬੱਚਿਆ ਲਈ ਸੁਖ ਮਗ ਰਹੀ ਹੈ ਇਸ ਨੂੰਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਲੱਗਦਾ ਬਾਈ ਦੇ ਵੀ ਤੀਵੀਂ ਵੱਸ ਵਿੱਚ ਨਹੀਂ ਵਰਨਾ ਤੀਵੀਂ ਦੀ ਕੀ ਮਜ਼ਾਲ ਕਿ ਮਾਂ ਤੇ ਐਨਾ ਤਸ਼ੱਦਦ ਕਰ ਸਕੇ ਪਰ ਧੰਨ ਹੈ ਮਾਤਾ ਜੀ ਜਿਹੜੀ ਐਨਾ ਜ਼ੁਲਮ ਸਹਿ ਕੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਚਾਹੁੰਦੀ
Sahi keha g
ਵੀਰੇ ਏਦੇ ਜੁੱਤੀ ਫੇਰੀ ਹੁੰਦੀ ਵੀਰ ਨੇ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਇਨ੍ਹਾਂ ਨੂੰ 🙏
ਵਾਹਿਗੁਰੂ ਜੀ, ਕਲਯੁਗ ਦਾ ਜਮਾਨਾ ਹੈ ਕੁਝ ਕਹਿ ਨਹੀ ਸਕਦੇ ਪਰ 98% ਮਾਂ-ਪਿਓ ਬੱਚਿਆ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ, 15 ਸਾਲ ਪਹਿਲਾ ਦਿੱਲੀ ਤੋ ਇਕ ਬਜੁਰਗ ਨੂੰ ਘਰੋਂ ਕੱਢ ਦਿੱਤਾ ਓਹ ਕਰਨਾਲ ਸ਼ਹਿਰ ਵਿੱਚ ਆ ਗਿਆ, ਕਿਸੇ ਤੋ ਪੁੱਛਿਆ ਕਿ ਮਾਈਵਾੜਾ ਗੁਰਦੁਆਰਾ ਸਾਹਿਬ ਕਿੱਥੇ ਹੈ ਕਿ ਉੱਥੇ ਬਾਬਾ ਜੀ ਬਜੁਰਗਾ ਨੂੰ ਰੱਖ ਲੈਂਦੇ ਹਨ, ਉਹ ਗੁਰੂ ਘਰ ਵਾਲੇ ਰਸਤੇ ਤੇ ਤੁਰ ਪਿਆ,,ਪਿੱਛੋ ਆ ਰਹੀ ਇਕ ਗੱਡੀ ਵੱਡੀ ਗੱਡੀ ਨੂੰ ਹੱਥ ਓਹ ਵੀ ਸਿਆਣੀ ਉਮਰ ਦਾ ਬਜੁਰਗ ਸੀ, ਉਸ ਨੇ ਬਿਠਾ ਲਿਆ ਤੇ ਪੁੱਛਿਆ ,,ਬਜੁਰਗ ਨੇ ਦੱਸਿਆ ਕਿ ਮੈਨੂੰ ਮੇਰੇ ਮੁੰਡੇ ਨੇ ਘਰੋਂ ਕੱਢ ਦਿੱਤਾ ਹੈ ਤੇ ਇਸ ਗੁਰੂ ਘਰ ਜਾ ਰਿਹਾ ਉਥੇ ਉਤਾਰ ਦੇਣਾ,,ਮੇਰੇ ਮੁੰਡੇ ਦਾ ਕੋਈ ਕਸੂਰ ਨਹੀ 10,000 ਤਨਖਾਹ ਦਿੱਲੀ ਵਰਗੇ ਸ਼ਹਿਰ ਵਿੱਚ ਗੁਜਾਰਾ ਨਹੀ ਹੁੰਦਾ,,ਗੱਡੀ ਵਾਲੇ ਨੇ ਪੁੱਛਿਆ ਕਿ ਕੀ ਕੰਮ ਕਰਦਾ ਹੈ ਬਜੁਰਗ ਨੇ ਬਿਜਲੀ ਦੇ ਸਮਾਨ ਦੀ ਵਰਕਸ਼ਾਪ ਵਿਚ,,ਗੱਡੀ ਵਾਲਾ ਕਹਿਣ ਲੱਗਾ ਕਿ ਮੇਰੇ ਰਿਸ਼ਤੇਦਾਰ ਦੀ ਵੀ ਇਸ ਤਰਾਂ ਦੀ ਵਰਕਸ਼ਾਪ ਹੈ, ਪਰ ਓਹ ਤਾ ਹਰ ਇੱਕ ਨੂੰ 15 ਹਜਾਰ ਦਿੰਦੇ ਹਨ,,ਜਿਸ ਬਜੁਰਗ ਨੂੰ ਘਰੋ ਕੱਢਿਆ ਸੀ ਓਹ ਫਟਾਫਟ ਕਹਿਣ ਲੱਗਾ, ਸਰਦਾਰ ਜੀ ਬੇਨਤੀ ਹੈ ਮੇਰੇ ਮੁੰਡੇ ਓਸ ਵਰਕਸ਼ਾਪ ਵਿਚ ਨੌਕਰੀ ਲਵਾ ਦਿਓ, ਉਸ ਨੂੰ ਤਨਖਾਹ ਵੱਧ ਮਿਲ ਜਾਇਆ ਕਰੇਗੀ, ਬਜੁਰਗ ਨੂੰ ਭਾਵੇ ਮੁੰਡੇ ਨੇ ਕੱਢਿਆ ਸੀ ਪਰ ਓਹ ਫੇਰ ਵੀ ਪੁੱਤਰ ਨੂੰ ਤਨਖਾਹ ਮਿਲੇ ਸਿਫਾਰਸ਼ ਕਰ ਰਿਹਾ ਹੈ,,,,,,ਪਰ ਇਹ ਮਾਰਨ ਵਾਲੇ ਪਤਾ ਨਹੀ ਕਿਸ ਮਿੱਟੀ ਦੇ ਬਨੇ ਹਨ, ਆਪਣੇ ਮਾਂ-ਪਿਓ ਤੇ ਤਰਸ ਨਹੀ ਕਰਦੇ, ਇਸ ਤਰਾਂ ਦੇ ਜੋੜਿਆ ਨੂੰ ਰੱਬ ਸੁਮੱਤ ਬਖਸ਼ੇ,,,,,,
very good PAL bhai ji
ਪਾਲ ਵੀਰ ਜੀ ਜਦੋਂ ਰਾਤ ਵੀਡੀਓ ਦੇਖੀ ਵੱਸ ਕਹਿਣ ਨੂੰ ਕੁਝ ਰੈ ਨਹੀਂ ਗਿਆ ਐਨਾ ਤਸ਼ੱਦਦ ਕੀਤਾ ਬੇਬੇ ਤੇ ਸੀਨਾ ਪਾੜ ਗਿਆ ਦੇਖਕੇ ਬਹੁਤ ਮਾੜੀ ਤੀਮੀ ਆ
ਵਾਹਿਗੁਰੂ ਜੀ, ਜਿਹੋ ਜਿਹਾ ਕਰੋਗੇ ਓਹੇ ਜਿਹਾ ਹੀ ਭੁਗਤਣਾ ਪੈਣਾ,
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏😭🙏
ਸਤਪਾਲ ਸਿੰਘ ਬੇਟਾ ਜੀ ਵਾਹਿਗੂਰੁ ਜੀ ਨੇ ਡਿਊਟੀ ਲਾਈ ਹੈ ਲੰਬੀ ਉਮਰ ਬਖਸ਼ਣ ਬੇਟਾ ਜੀ
ਮਾਂ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਮਾਂ ਤਾਂ ਮਾਂ ਹੀ ਹੁੰਦੀ ਏ
❤ ਸੀਰੇ ਭਰਾ ਮਾਂ ਨਹੀਂ ਮਿਲਣੀ ਮੁੜ ਕੇ❤❤❤
ਵੀਰ ਜੀ ਨੂੰਹ ਤੇ ਪਰਚਾ ਦਰਜ ਕਰਾੳ ਮਾਫੀ ਦੀ ਕੋਈ ਹਲ ਨਹੀ ਕਲ ਨੂੰ ਕੋਈ ਹੋਰ ਨਾ ਕਰੇ
Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
ਨਗਰ ਨਿਵਾਸੀਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ
ਵੀਰ ਬੇਬੇ ਨੂੰ ਉੱਥੇ ਨਾ ਛੱਡੋ ਇਹ ਸੁਧਰਣ ਆਲੇ ਨਹੀਂ ਹੈਗੇ
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਡੀ ਦਾਦੀ ਜੀ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਪਾਲ ਬਾਈ ਮੁੰਡਾ ਵੀ ਬਰਾਬਰ ਦਾ ਦੋਸ਼ੀ ਹੈ ਸਿਰਫ ਆਪਣਾ ਬਚਾ ਕਰਨ ਲਈ ਬੋਲ ਰਿਹਾ ਹੈ
ਪਰਚਾ ਕਰੇ ਪੁਲਸ
ਪਾਲ ਬਾਈ ਇੱਕ ਬੇਨਤੀ ਹੈ ਘਰ ਵਿੱਚ ਕੈਮਰੇ ਲਗਵਾਓ ਜੀ ਤੇ ਪਿੰਡ ਦੇ ਜ਼ਿੰਮੇਵਾਰ ਜਾ ਪਾਲ ਬਾਈ ਆਪਣੇ ਮੋਬਾਈਲ ਨਾਲ ਅਟੈਚ ਕਰ ਲਵੋ ਸਾਰਾ ਕੁੱਝ ਪਤਾ ਲੱਗਦਾ ਰਹੇ ਗਾ ❤
ਇਸ ਮਾਂ ਦਾ ਕਿੰਨਾ ਵੱਡਾ ਦਿਲ ਵੇਖੋ ਮਾਂ ਫਿਰ ਵੀ ਤਰਸ ਖਾਂਦੀ ਪਈ ਨੂੰਹ ਤੇ
ਬੁਹਤ ਮਾੜੀ ਗੱਲ ਹੈ
ਵੀਰ ਲੱਖ ਦੀ ਲਾਹਨਤ ਇਹੋ ਜਿਹੀ ਨੂੰਹ ਤੇ ਇਹ ਵੀ ਤਾਂ ਸਾਡੀਆਂ ਮਾਵਾਂ ਨੇ
Thank you es pind valiya ta veer ji wahaguru bless you
ਇਨਸਾਨੀਅਤ ਖ਼ਤਮ💔
ਨਹਿੰਗ ਵੀਰਾਂ ਨੂੰ ਬੇਨਤੀ ਹੈ ਜੀ ਬੇਬੇ ਕੋਲ ਇੱਕ ਵਾਰੀ ਜਰੂਰ ਪਹੁੰਚੇ
ਸਾਚੀ ਕਿਹਾ ਕਿਸੇ ਨੇ ਮਾਂ ਦਾ ਮਾਂ ਹੀ ਹੁੰਦੀ ਆ ਮਾਵਾਂ ਕਮਾਵਾਂ ਨਹੀਂ ਹੁੰਦਾਪੁੱਤ ਕੁ ਪੁੱਤ ਹੋ ਜਾਂਦੇ
1 million subscribers lyi bhut bhut mubarkan paal veere 🙏🙏
❤ wahaguru.ji mehar.karo God bless you brother
ਬਾਬੇ ਨਾਨਕ ਦੀ ਧਰਤੀ ਤੇ ਇਹ ਸਭ ਹੋ ਰਿਹਾ 😥😥🙏🙏
Whaguru je
ਇੱਕ ਲੋੜਵੰਦ ਕੋਈ ਲੜਕੀ, ਬੀਬੀ, ਬੇਬੇ ਦੀ ਸੇਵਾ ਲਈ ਰੱਖ ਦਿੱਤੀ ਜਾਵੇ, ਤਾਂ ਮਸਲਾ ਬਿਲਕੁਲ ਹੱਲ ਹੋ ਜਾਊ, ਬਾਕੀ ਮਾਂ, ਪਿਓ ਦੁਬਾਰਾ ਨਹੀਂ ਲੱਭਣੇ, ਨਹੀਂ ਲੱਬਦੇ
Veerg ghar de khrch nhi kr sakde dihari krde koye krobar nhi
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਬਾਬਾ ਜੀ ਕੋਈ ਹੱਲ ਕਰਕੇ ਜਾਉ ਜੀ ਇਸ ਨੇਂ ਫਿਰ ਨਹੀਂ ਹੱਟਣਾ
ਇਹ ਹਾਲਾਤ ਨੇ ਉਸ ਪੰਜਾਬ ਦੇ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਮ 'ਤੇ
ਸਤਪਾਲ ਸਿੰਘ ਪਾਲ ਵੀਰ ਇਸ ਨੂੰ ਪੁਛੋ ਕਿ ਇਸ ਜਜਾਨੀ ਨੇ ਸੱਸ ਬਣਨਾ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਬੇਬੇ ਨੂੰ ਛੱਡ ਕੇ ਨਾ ਜਾਓ 🙏🙏🙏
ਕਿਹੜਾ ਪਿੰਡ y ਇਹਨਾ ਦਾ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰਨ 🙏 ਸੁਮੱਤ ਬਖ਼ਸ਼ਣ ਏਨਾ ਨੂੰ 🙏🙏
ਪਰਚਾ ਕਰਵਾ ਕਿ ਅੰਦਰ ਭੇਜੋ ਚਵਲ ਜਨਾਨੀ ਤੇ ਼
ਸਜ਼ਾ ਜਰੂਰ ਮਿਲਣੀ ਚਾਹੀਦੀ ਹੈ
ਵਾਹਿਗੁਰੂ ਜੀ ਮਿਹਰ ਕਰੋ
Mata ji de bol sun ke rona aa gya ji mera so maa ta rab hundi hai sab kuch seh ke be bete bhu da moh kardi hai jio mata ji
जय श्री गुरु देव जय श्री राधे श्याम 🙏🏻🙇🏻💐
Baba ji m aapki sari video dekhta hu vyse m rajasthan se hu panjabi aati be nhi etni tb be m aapki sari video dekhta hu baba ji proud h aap pr ❤❤❤ Allah aapko bhut aage bdae baba ji ❤❤❤
ਵਾਹਿਗੁਰੂ ਜੀ Mehr karn ❤
blessings of WAHEGURU ji 🙏
ਲੱਖ ਲੱਖ ਲਾਹਨਤ ਇਹਨਾਂ ਤੇ
ਵੀਰ ਜੀ ਪਰਚਾ ਕਰਵਾ ਓ ਜਨਾਨੀ ਤੇ
ਵਾਹਿਗੁਰੂ ਸਰਬੱਤ ਦਾ ਭਲਾ ਕਰੋ ਜੀ 🙏🙏
ਨੂੰਹ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਕੀ ਪਤਾ ਬੇਬੇ ਨੂੰ ਕੁੱਛ ਹੋਰ ਵੀ ਕਰ ਸਕਦੀ ਆ😢😢
Bai ji bahut vidya kam kr de oo bai canada to todi fan aa veer 👍👍👍🙏🙏✌️✌️
Waheguru ji
Satpal singh veer ji iss mata ji nu Aapne Aashram vich naal le javo
ਪਾਲ ਬਾਈ ਮਾਫੀ ਦੇ ਲਾਇਕ ਨਹੀਂ ਹਨ ਪਤਾ ਨਹੀਂ ਕਦੋਂ ਦੇ ਦਾਦੀ ਜੀ ਨੂੰ ਕੁੱਟ ਰਹੇ ਹਨ ਇਹ ਤਾਂ ਪਤਾ ਚੱਲ ਗਿਆ ਤਾਂ ਸਾਰੇ ਪਾਸੇ ਪਤਾ ਚੱਲ ਗਿਆ ਹੈ ਪਾਲ ਬਾਈ ਤੁਹਾਡੇ ਤੱਕ ਪਹੁੰਚ ਗਏ ਜਿਹਨਾਂ ਵੀਰਾ ਵਿਡੀਓ ਬਣਾ ਕੇ ਦਾਦੀ ਜੀ ਦੀ ਵਿਡੀਓ ਵਾਇਰਲ ਕੀਤੀ ਹੈ ਵਾਹਿਗੁਰੂ ਜੀ ਉਹਨਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ, ਅੱਜ ਤੋਂ ਬਾਅਦ ਦਾਦੀ ਜੀ ਨਾਲ ਕੁੱਟਮਾਰ ਕਰਨ ਆਪਾ ਨੂੰ ਕੀ ਪਤਾ ਲੱਗੇ ਗਾ,
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ ਕਿਰਪਾ ਕਰਕੇ ਤੁਹਾਡਾ ਨੰਬਰ ਭੇਜੋ ਜੀ
ਵਾਹਿਗੁਰੂ ਜੀ ਸੁਮੱਤ ਬਖਸ਼ਣ 😢😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
bhot rona aaya video vekhde...... mata te anni chngi aa..
Pind wasi loka da mera dil to danyabad naman karta hu ese pind ko
ਸਾਡੀ ਰਿਸਤੇਦਾਰੀ ਚ v ਏਦਾ ਦੀ ਬਹੂ ਆ ਇਹ ਤਾਂ ਲੋਕ ਵੜਿਆ ਨੇ ਜਿਨਾ ਨੇ ਏਨੀ ਹਿਮਤ ਰੱਖੀ ਆ
ਤੁਸੀਂ ਕਾਰਵਾਈ ਕਰਾਉ ਜੀ
ਵੀਰੇ ਸਲਾਮ ਆ ਤੁਹਾਨੂੰ ਤੇ ਤੁਹਾਡੀ ਸੋਚ ਨੂੰ 🙏🙏🙏
Mainu garv h apni maa te ..meri maa ne mere bujurg dada dadi d 20 saal seva kitti
WAHEGURU ji ka KHALSA
WAHEGURU ji kee FATEH
ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
❤ Waheguru Ji 🌹 Waheguru Ji ❤
Very good pind weleo❤
ਅੱਗੇ ਆਪ ਨੇ ਨਾਲ ਕੀ ਬਣੂ
ਵੀਰ ਜੀ ਨੂੰ ਤੇ ਪਰਚਾ ਹੋਣਾ ਚਾਹੀਦਾ
waheguru mata nu agge di jindgi bhot sohni dve.. ❤
ਸਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ
ਇਹੋ ਜਿਹੀ ਤੀਵੀਂ ਦੇ ਕੀੜੇ ਪੈਣਗੇ ਕਿਸੇ ਬਜ਼ੁਰਗ ਤੇ ਤਸ਼ੱਦਦ ਕਰਨਾ ਕਿਥੇ ਪਾਪ ਦੇਵੇਗੀ
ਆਪਣੇ ਪਿੰਡ ਲਚਕਾਣੀ ❤❤❤❤ਲਾਭ ਸਿੰਘ ਹਰਿਆਣਾ ਸਟੋਰ
ਵਾਹਿਗੁਰੂ ਜੀ 🙏
Waheguru g pal veer te Mehar krna
ਬਾ ੳਅੇ ਰੱਬਾ ਤੇਰੇ ਰੰਗ
Dhanwad veere
Lekh lahnat dono te waheguru ji akal do
Satnam waheguru ji satnam waheguru ji satnam waheguru ji satnam waheguru ji
ਲੱਖ ਲਾਹਨਤ ਏ
God bless you Brother doing very good job
ਬਾਬਾ.. ਜੀ.. ਇਸ. ਤੇ.. ਪਰਚਾ.. ਹੋਣਾ.. ਚਾਹੀਦਾ
Nek sewa padosi and pind wale vera di jo drad samjde ne
Thanks this all villeger god bless them
Vir ji thanu chardi kla vich rkhu
ਹਾਏ ਮਾ
Waheguru ji maaf na kreoo paji
ਵਾਹਿਗੁਰੂ ਜੀ
Waheguru Ji 🙏 🙏 🙏 🙏 🙏 🙏 🙏 🙏 🙏 🙏 🙏 🙏 🙏
LOVE AND RESPECT FROM LAHORE PAKISTAN...❤❤
Waheguru ji❤
Waheguru waheguru ji 🙏🙏
Mata sheran wali apko shadha hi Jai ho ❤
Bahout vadia pal paji ❤
ਬਾਬਾ ਜੀ ਪਰਚਾ ਕਰਵਾਓ
Jiwe tenu ete pyare na amebabe nu v e a pyara c seera baaee
ਕਿਆ ਸਮਾਂ ਆ ਗਿਆ
Munda sahi a