राम राम जी ससरी गल जी हम आपके वीडीयो राजस्थान से देख रहे हैं जी य दुख देख कर दिल रोना आता है जी भगवान् आपको हमेसा खुस रखें जी ऐसे विरो को दील से सूक्तियां है जी भगवान् आपको हमेसा लबी ऊमर दै जी
Jab sardar log apne hkk ki baat karte han to poore desh ke hindu log sardaro ko desh drohi gdar bolte hain laikin jinki aap Pooja karte hain jinko apne bhgwaano se bhi bda samjhte hain jinke paas desh me sabse jyada paisa hai jo logo ke tex ke paise per aish karte hain wo brahmn or unki sansthaye rss Bajrang Dal shiv sena or raam Dev adani ambaani mohan bhgwat jese log esi sewa kyu nehi karte? Kisi doosre dharm ko to chod do apne hinduo ku madad bhi nehi karte crona me bhi sikho or muslmano ne madad ki thi laikin aapke log fir bhi hmara or muslmano ka sath kabhi nehi dete ulta unhi ka saath dete ho kya ab koi hindu nehi khega ki yeh khalstani sardar hai
Zabardast I hv tears in my eyes. ALLAH swt in ko Khush r Abad kary pal veer aap ne bohot bada kaam Kiya Hy ALLAH aap ko iss ka sila de ga love from 🇵🇰🌹🌹
میں ایک پاکستانی ھوں اور آج کل سعودیہ میں ھوں آپکی ھر ویڈیو میں دیکھتا ھوں۔اللہ پاک آپکو جزائے خیر دے۔میرئے والد گورداس پور سے تھے۔اور میری ماں ترن تارن سے تھی۔۔
Pal vir ji Bai d thik hon to bad viah krdo bache hone to Bai jemewar hoju j kr bhen v kerdi h viah te bhen da v viah krdo taki kush rehn te akela pan v khtm hoju pal vir love u so much aap de charna vich Mera koti koti parnaam❤❤🙏🙏
I got tears in my eyes and got emotional Is sister nu dhekh ke ki thik ho gayi ... waheguru ji chardikala ch rakhe dono bhen bhara nu .... te waheguru ji thoda sukar hai tusi pal kharood warke baiji hai sade waastee .... love u pal bai waheguru ji appji nu chardikala ch rakhe Lots of love and support From Ajmer Rajasthan 🇮🇳 #justiceforsiddhumussewala ❤
ਪਾਲ ਵੀਰ ਅਤੇ ਗੁਰਪ੍ਰੀਤ ਮਿੰਟੂ ਵਾਹਿਗੁਰੂ ਦੇ ਸਚੇ ਸੁਚੇ ਭਲਾਈ ਦੇ ਕੰਮ ਕਰ ਰਹੇ ਹਨ
ਬਹੁਤ ਬਹੁਤ ਧੰਨਵਾਦ ਵੀਰੇ ਪਹਿਲਾਂ ਤਾਂ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦਾ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਏ
ਮਨੁੱਖਤਾ ਦੀ ਸੇਵਾ ਸਭ ਤੌ ਉਤਮ ਸੇਵਾ
ਬੇਟਾ ਪਾਲ ਬਹੁਤ ਧੰਨਵਾਦ ਵੀ ਡਿਓ ਭੇਜਣ ਲਈ ਵਾਹਿਗੁਰੂ ਆਪ ਨੂੰ ਸਦਾ ਲਈ ਚੜਦੀ ਕਲਾ ਵਿੱਚ ਰੱਖੇ
ਅੱਜ ਭੈਣ, ਭਰਾ ਨੂੰ ਦੇਖ ਕੇ ਮਨ ਖੁਸ਼ ਹੋ ਗਿਆ,,, ਬਾਬਾ ਜੀ ਇਹਨਾਂ ਨੂੰ ਤੰਦਰੁਸਤੀ ਦੇਵੇ,, ਪਾਲ ਵੀਰ ਤੇ ਟੀਮ ਨੂੰ ਵੀ ਤੰਦਰੁਸਤੀ ਦੇਵੇ 🙏🏼🙏🏼
🌹ਵਾਹਿਗੁਰੂ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਸਤਪਾਲ ਪੁੱਤਰ ਸ਼ਬਦਾਂ ਨਾਲ ਬਿਆਨ ਕਰਨਾ ਬਹੁਤ ਅਉਖਾ 🙏🙏🙏🙏🙏🙏
🙏🙏🙏🙏🙏
ਧੰਨਵਾਦ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਵਾਹਿਗੁਰੂ ਜੀ ਲੰਮੀਆਂ ਉਮਰਾਂ ਵਖਸੋ
ਭੈਣ ਨੂੰ ਵੇਖ ਕੇ ਬਹੁਤ ਵਧੀਆ ਲੱਗਾਖੁਸੀ ਹੋਈ ਭੈਣ ਠੀਕ ਹੋ ਗੲਈ ਵਾਹਿਗੁਰੂ ਜੀ ਮੇਹਰ ਕਰੀ ਇਸ ਭੈਣ ਤੇ ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਠੀਕ ਹੋਈ ਭੈਣ, 🙏🙏🙏
ਪਾਲਸਿੰਘ ਵਾਹਿਗੁਰੂ ਤੇਰਾ
ਸੇਵਕ ਕੋ ਸੇਵਾ ਬਨਿ ਆਈ।। ਬਹੁਤ ਹੀ ਵਧੀਆ ਪ੍ਰਸੰਸਾ ਯੋਗ ਕਾਰਜ। ਵਾਹਿਗੁਰੂ ਜੀ ਆਪ ਸਮੂਹ ਸੇਵਾਦਾਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ 🙏
ਵਾਹਿਗੁਰੂ ਜੀ ਨੇ। ਕਿਰਪਾ। ਕਰ। ਦਿੱਤੀ। ਭੈਣ। ਤੇ। ਬੇਟੇ। ਜਦੋਂ। ਇਸ। ਭੈਣ ਨੂੰ। ਲੈਕੇ ਆਏ ਸਨ। ਉਹਦੋਂ। ਭੈਣ ਨੂੰ। ਦੇਖ ਕੇ। ਬਹੁਤ। ਮਨ। ਭਰਦਾ ਸੀ। ਵਾਹਿਗੁਰੂ ਜੀ। ਤੁਹਾਨੂੰ। ਹੋਰ। ਸੇਵਾ। ਕਰਨ। ਦਾ। ਬਲ। ਬਖਸ਼ੇ ❤❤
😊😊😊😊
ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਬੇਟੀ ਜੀ ਤੇ ਚੜਦੀ ਕਲਾ ਤੇ ਵਧੀਆ ਸੇਹਤ ਬਖਸਣ ਅਜਨਾਲਾ ਅੰਮ੍ਰਿਤਸਰ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਿਰਪਾ ਕਰਨ ਗੇ ਭੈਣ ਤੇ ਵੀਰ ਜੀ ਨੂੰ ਠੀਕ ਕਰਨ ਗੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
ਇਹ ਭੈਣ ਮੇਰੇ ਸ਼ਹਿਰ ਦੀ ਵਾਹਿਗੁਰੂ ਜੀ ਕਿਰਪਾ ਕਰੇ ਜੀ ਪਾਲ ਵੀਰੇ ਬਹੁਤ ਧੰਨਵਾਦ ਆਪ ਜੀ
ਭਾਈ ਸਤਪਾਲ ਸਿੰਘ ਜੀ ਆਪ ਜੀ ਜਿਨ੍ਹਾਂ ਵੀ ਧੰਨਵਾਦ ਕੀਤਾ ਜਾਵੇ ਥੋੜਾ ਜੀ ਐਨੀ ਖੁਸ਼ੀਆਂ ਵੰਡ ਰਹੇ ਹੋ ਵਾਹਿਗੁਰੂ ਜੀ ਆਪ ਜੀ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਇਹ ਬਹੁਤ ਵੱਡੀ ਸੇਵਾ ਹੈ ਖਾਲਸਾ ਜੀ ❤❤❤❤❤❤❤
ਸਤਿਨਾਮ ਸ੍ਰੀ ਵਾਹਿਗੁਰੂ ਜੀ. ਵਾਹਿਗੁਰੂ ਜੀ. ਮੇਰੇ ਵੀਰ ਜੀ ਨੂੰ ਚੜਦੀ ਕਲਾ ਚ ਰੱਖਿਓ ਸਾਰੇ ਪਰਿਵਾਰ ਨੂੰ ਸਾਰੀ ਸੁਸਾਇਟੀ ਨੂੰ ਵੀ ਜੀ ਬਹੁਤ ਵਧੀਆ ਸੇਵਾ ਕਰਦੇ ਆ ਵਾਹਿਗੁਰੂ ਤਰੱਕੀ ਬਖਸੇ. ਸਤਿਨਾਮ ਸ੍ਰੀ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਹਾਡੇ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ
ਸਰਬਜੀਤ ਕੌਰ ਭੈਣ ਅਤੇ ਭਰਾ ਦੀ ਮੱਦਦ ਕਰਨ ਲਈ ਆਪਣਾ ਫਰਜ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਪਾਲ ਖਰੋੜ ਦੀ ਸਾਰੀ ਟੀਮਅਤੇ ਬੀਬੀਆਂ ਦੇ ਆਸ਼ਰਮ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏ਸ਼ੁਕਰਾਨਾ ਵਾਹਿਗੁਰੂ ਜੀ ਦਾ 🙏🙏🙏🙏🙏
ਭੈਣ ਭਰਾ ਨੂੰ ਚੜ੍ਹਦੀ ਕਲ੍ਹਾ ਵਿੱਚ ਵੇਖ ਕੇ ਬਹੁਤ ਖੁਸ਼ੀ ਹੋਈ ਜੀ। ਪਾਲ ਵੀਰ ਵਾਕਿਆ ਹੀ ਅਸੀਂ ਰੱਬ ਵੇਖਿਆ ਤਾਂ ਨਹੀਂ ਪਰ ਪਾਲ ਸਿੰਘ ਵੀਰ ਤੋਂ ਚੰਗਾ ਤੇ ਸੋਹਣਾ ਨਹੀਂ ਹੋਣਾ।
ਵਾਹਿਗੁਰੂ ਜੀ ਇਸ ਭੈਣ ਨੂੰ ਠੀਕ ਕਰੇ
Nice Devi
राम राम जी ससरी गल जी हम आपके वीडीयो राजस्थान से देख रहे हैं जी य दुख देख कर दिल रोना आता है जी भगवान् आपको हमेसा खुस रखें जी ऐसे विरो को दील से सूक्तियां है जी भगवान् आपको हमेसा लबी ऊमर दै जी
Jab sardar log apne hkk ki baat karte han to poore desh ke hindu log sardaro ko desh drohi gdar bolte hain laikin jinki aap Pooja karte hain jinko apne bhgwaano se bhi bda samjhte hain jinke paas desh me sabse jyada paisa hai jo logo ke tex ke paise per aish karte hain wo brahmn or unki sansthaye rss Bajrang Dal shiv sena or raam Dev adani ambaani mohan bhgwat jese log esi sewa kyu nehi karte? Kisi doosre dharm ko to chod do apne hinduo ku madad bhi nehi karte crona me bhi sikho or muslmano ne madad ki thi laikin aapke log fir bhi hmara or muslmano ka sath kabhi nehi dete ulta unhi ka saath dete ho kya ab koi hindu nehi khega ki yeh khalstani sardar hai
Nice loutas
ਵਾਹਿਗੁਰੂ ਸਭ ਦਾ ਭਲਾ ਕਰੇ ਤੁਸੀਂ ਐਨਾ ਵਧੀਆ ਸੇਵਾ ਕਰ ਰਹੇਹੋ ਭਾਈ ਸਾਹਿਬ ਰੱਬ ਤੁਹਾਨੂੰ ਲੰਮੀ ਉਮਰ ਬਖ਼ਛੇ ਹਮੇਛਾਂ ਚੜ੍ਹਦੀ ਵਿੱਚ ਰੱਖੇ
ਪਾਲ ਸਿੰਹਾ ਧੰਨ ਏ ਤੂੰ ਵਾਹ ਗੁਰੂ ਦਿਆ ਸਿੰਘਾ ਧੰਨ ਤੇਰੀ ਮਿਹਨਤ ਕਿਵੇ ਮਜ੍ਹਬਾ ਧਰਮਾ ਤੋ ਉਪਰ ਉੱਠ ਕੇ ਸੇਵਾ ਕਰਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ।ਵੀਰ ਤੇ ਭੈਣ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ
ਪਾਲ ਵੀਰ ਜੀ ਧੰਨ ਹੋ ਜੀ ਤੁਸੀਂ ਧੰਨ ਥੋਡੀ ਸੇਵਾ
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਧੰਨਵਾਦ
ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
ਜੀਉ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਿੰਘਾਂ ਨੂੰ ਖੁਸ਼ੀਆਂ ਬਖਸ਼ਣ ਜੀ ਚੜ੍ਹਦੀ ਕਲਾ ਬਖਸ਼ਣ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ।
Waheguru ji
Waheguru g pal veer ji tuc sachi rabbi rooh oo bai dilo salute Aa luv you so much waheguru g thode team nuh ida hi tandruste deve
आप जैसे सारे गुरु दे सिंहा,,नू मेरा दिल से सैल्यूट,,,,जहा मुसीबत तगड़ी होती है,,वहा सब पहले पगड़ी होती है,,❤
ਧੰਨਵਾਦ ਪਾਲ ਵੀਰੇ ਰੱਬ ਤੇਰੇ ਰੂਪ ਵਿਚ ਆਇਆ
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
ਬਾਬਾ ਪਾਲ ਸਿੰਘ ਜੀ ਧਨਵਾਦ ਜਿਉਂਦਾ ਰਹੋ 🙏
ਬਹੁਤ ਹੀ ਬਹੁਤ ਧੰਨਵਾਦ ਵੀਰ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਾਲ ਸਿੰਘ ਬੇਟੇ ਧੰਨ ਤੂੰ ਤੇ ਧੰਨ ਤੇਰੀ ਕਮਾਈ ਰਬ ਦੇਖਣਾ ਹੋਵੇ ਤੇ ਪਾਲ ਸਿੰਘ ਵੀਰ ਵਰਗੇ ਸ਼ੇਰਾਂ ਵਿਚ ਵਸਦਾ ਹੈ
🎉🎉🎉🎉🎉❤❤❤❤❤
Zabardast I hv tears in my eyes. ALLAH swt in ko Khush r Abad kary pal veer aap ne bohot bada kaam Kiya Hy ALLAH aap ko iss ka sila de ga love from 🇵🇰🌹🌹
ਪਾਲ ਸਿੰਘ ਵੀਰੇ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਦਿਲੋਂ ਜੀ
Nice Bhani
ਪਾ ਲ ਸਿੰਘ ਤੁਹਾਨੂੰ ਪਰਮਾਤਮਾ ਨੇ ਬਹੁਤ ਸੇਵਾ ਦਿਤੀ ਹੈ
🎉🎉🎉🎉❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏
Paal singh veer Ji Allah sohna AP ki umer or rizaq m barket dy AP boht ashy kam kr rhy ho
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰਾ ਦੀ ਮਹਿਨਤ ਨੂੰ ਫ਼ਲ ਜ਼ਰੂਰ ਲਾਇਉ
ਸਦਾ ਹੀ ਭਾਈ ਪਾਲ ਸਿੰਘ ਜੀ ਤੁਹਾਡੀਆਂ ਵੀਡੀਓ ਦੇਖ ਕੇ ਦਿਲੋਂ ਅਰਦਾਸਾਂ ਹੀ ਨਿਕਲਦੀਆਂ ,ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ਦਾ ਤਹਿ ਦਿਲੋ ਧੰਨਵਾਦ ਹੈ ।ਭੈਣ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ ।
ਇਸ ਭੈਣ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
ਵੀਰ ਜੀ ਵਾਹਿਗੁਰੂ ਚੜ੍ਹ ਦੀ ਕਲਾ ਬਖਸ਼ਿਸ਼ 🙏
ਰੂਹ ਖੂਸ਼ ਹੋ ਗਈ ਇਹਨਾਂ ਨੂੰ ਤੰਦਰੁਸਤ ਵੇਖ ਕੇ ,ਵਹਿਗੂਰ ਜੀ ਮੇਹਰ ਬਣਾਈ ਰੱਖਣ🙏🙏🙏🙏🙏
God bless you 🙏 bhai ji aap sabhi achha kam kar rahe ho❤❤❤❤❤😊😊😊
ਜਦੋ ਕੋਈ ਵੀਰ ਭੈਣ ਠੀਕ ਹੁੰਦੇ ਨੇ ਤਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਪਲੀਜ ਇਸੇ ਤਰਾ ਸਾਨੂੰ ਠੀਕ ਹੋਣ ਤੇ ਭੈਣ ਭਰਾਵਾ ਦੀ ਵੀਡੀਓ ਜਰੂਰ ਪਾਇਆ ਕਰੋ🙏🙏ਵਾਹਿਗੁਰੂ ਦਾ ਬਹੁਤ2 ਸ਼ੁਕਰਾਨਾ
Satnam Shiri waheguru ji 🙏
~q\\~\
❤😮😊@@jazzchouhan2167
❤
ਸੁਖਦੇਵ। ਸਿੰਘ। ਬਾਜਵਾ
ਬਰਨਾਲਾ
Waheguru ji mehar karan ji
❤ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਜੀ ਭੈਣ ਜੀ ਨੂੰ ਦੇਖ ਕੇ ਗੱਲ ਬਾਤ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਹੈ ਜੀ ਵਾਹਿਗੁਰੂ ਜੀ ਭੈਣ ਭਰਾ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਪਾਲ ਵੀਰ ਜੀ ਇਨਸਾਨੀਅਤ ਜਿੰਦਾਬਾਦ
ਪਾਲ ਰੰਬ ਹੈ ਬਹੁਤ ਵੰਡੀ ਸੇਵਾ ਹੈ ❤❤❤❤❤
Waheguru Bless You all Brothers . Real Sikh Guru Ke Putt
Wah ji wah Khalsa 🙏🙏🙏🙏🙏🙏 pal singh veer ji a duniya tuhada dena kithe dau gi wahe guru ji veer ji parmata tuhadi buhat lambi Umar kre
ਧੰਨ ਜਣੇਦੀ ਮਾਉ।।ਪਾਲ ਸਿੰਘ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਮੇਹਰ ਕਰਨ ਇਸ ਵੀਰ ਤੇ ਵਾਹਿਗੁਰੂ ਜੀ
Waheguru ji Jis day video dikhi c Bhout dukh laga c par Aaj mun nu sakoon mil gya god bless u bro and all team members
Pal beta ਬਹੁਤ ਵਧੀਆ ਕੰਮ ਕਰ ਰੇਹੋ ਹੋ God। Bless you
میں ایک پاکستانی ھوں اور آج کل سعودیہ میں ھوں آپکی ھر ویڈیو میں دیکھتا ھوں۔اللہ پاک آپکو جزائے خیر دے۔میرئے والد گورداس پور سے تھے۔اور میری ماں ترن تارن سے تھی۔۔
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
ਹੁਣ ਇਸ ਤੋਂ ਅਗਲੀ ਜਿੰਮੇਵਾਰੀ ਤਰਨਤਾਰਨ ਸਾਹਿਬ ਪ੍ਰਸ਼ਾਸਨ ਦੀ ਹੈ ਦੇਖਦੇ ਹਾਂ ਕਿੰਨਾ ਸਾਥ ਦਿੰਦੇ ਹਨ ਦੋਵੇਂ ਭੈਣ ਭਰਾਵਾ ਦਾ ਪਾਲ ਵੀਰ ਤਾਂ ਆਪਣੀ ਸੇਵਾ ਕਰ ਰਹੇ ਹਨ
ਭਾਈ ਪਾਲ ਸਿੰਘ ਜੀ ਨੂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏❤️❤️👍
ਵਾਹਿਗੁਰੂ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਤੇ
ਵਾਹਿਗੁਰੂ ਜੀ ਮੇਹਰ ਕਰਨ ਜੀ ਬੱਚੀ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਵੇਗੀ। ਪਾਲ ਵੀਰ ਜੀ ਬਹੁਤ ਹੀ ਵੱਡਾ ਉਪਕਾਰ ਕਰ ਰਿਹਾ ਹੈ😢😢😢😢😢 ਮੇਹਰ ਕਰਨ ਵਾਹਿਗੁਰੂ ਜੀ
Love from Pakistan brother ❤
ਵਕਤ ਕੇ ਦਿਨ ਔਰ ਹੈ ਰਾਤ , ਵਕਤ ਕੇ ਕਲ ਔਰ ਹੈ ਆਜ, ਵਕਤ ਕੀ ਹਰ ਸ਼ੈਅ ਗੁਲਾਮ, ਵਕਤ ਕਾ ਹਰ ਸ਼ੈਅ ਪੇ ਰਾਜ 😢
Good
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸੰਸਥਾ ਵਿੱਚ ਰਹਿੰਦੇ ਸਾਰੇ ਭੈਣ ਭਰਾਵਾਂ ਤੇ ਭੇਣ ਜੀ ਭਰਾ ਜੀ ਤੇ ਭੈਣ ਭਰਾ ਨੂੰ ਮਿਲਣ ਆਏ ਰਿਸ਼ਤੇਦਾਰ ਭੈਣ ਭਰਾ ਲੲਈ ਮਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਪਰਿਵਾਰਾਂ ਤੋਂ ਵਿਛੜਨ ਵਾਲੇ ਭੈਣ ਭਰਾਵਾਂ ਪਰਿਵਾਰਿਕ ਪਰਿਵਾਰਾ ਨੂੰ ਮਿਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
Bhut dhanwad bàba ji dekh k bhut vadhia lagia tuhadi sewa nu slam wmk
ਬਾਈ ਭੈਣ ਨੂੰ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ ਸੱਚੀ ਬਾਈ ਪਾਲ ਤੈਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਬਾਈ 🙏🙏
ਵੀਰ ਜੀ ਅੱਜ ਕੱਲ ਪੈਸਾ ਹੀ ਸੱਭ ਕੁਸ਼ ਸੱਮਝ ਰੱਖੀਆਂ ਭੈਣ ਭਾਈ ਨੂੰ ਕੁਸ਼ ਨਹੀਂ ਸਮਝਦੇ ਵਾਹਿਗੁਰੂ ਸੋਜੀ ਬਖਸ਼ੋ 🙏❤️
ਭੈਣ ਠੀਕ ਹੋਈ ਬਹੁਤ ਵਧੀਆ ਲਗਾ ਵੀਰ ਸੁਖਬੀਰ ਦੀ ਤੇ ਭੈਣ ਨੂੰ ਲੰਬੀ ਉਮਰ ਬਖਸ਼ਣ
ਧੰਨਵਾਦ ਬਾਈ ਜੀ! ਕਰ ਭਲਾ,ਹੋ ਭਲਾ, ਅੰਤ!ਭਲੇ ਦਾ ਭਲਾ।🙏
ਪਾਲ ਵੀਰ ਜੀ ਬਹੁਤ ਧੰਨਵਾਦ ਜੀ
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੂਰ ਜੀ ❤
ਵਾਹਿਗੁਰੂ ਜੀ ਵਾਹਿਗੁਰੂ ਜੀ
ਲੱਖ ਲੱਖ ਸ਼ੁਕਰ ਵਾਹਿਗੁਰੂ ਜੀ ਦਾ ❤️🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਦਾ ਹੈ 🙏🙏🙏🙏🙏🙏🙏🙏
Pal vir ji Bai d thik hon to bad viah krdo bache hone to Bai jemewar hoju j kr bhen v kerdi h viah te bhen da v viah krdo taki kush rehn te akela pan v khtm hoju pal vir love u so much aap de charna vich Mera koti koti parnaam❤❤🙏🙏
ਵੀਰ ਜੀ ਇਕ ਦੋ ਸਪੀਕਰ ਹੋਰ ਲਵੋ ਜੀ ਜੇੜੇ ਇਨ੍ਹਾਂ ਦੇ ਵੀ ਕੋਲ਼ ਹੋਣ ਜਾ ਗਲੇ ਵਿਚ ਲਟਕਾਏ ਜਾਣ ਅਵਾਜ਼ ਆਵੇ ਜੀ ਇਨ੍ਹਾਂ ਦੀ
ਵਾਹਿਗੁਰੂ ਜੀ ਬਹੁਤ ਕਿਰਪਾ ਹੋਈ ਦੋਹਾਂ ਭੈਣਤੇਭਰਾ
ਵਾਹਿਗੁਰੂ ਜੀ ਵੀਰ ਭੈਣ ਨੂੰ ਦੇਖ ਕੇ ਬਹੁਤ ਖੁਸ਼ੀਹੋਈ ਵੀਠੀਕ ਹੋ ਗੇ ਵਾਹਿਗੁਰੂ ਜੀ ਮਿਹਰ ਭਰਿਆ ਹਥ ਹਮੇਸ਼ਾ ਸਿਰ ਤੇ ਰਖਿਆ 🙏🙏🙏🙏🙏
ਵਾਹਿਗੁਰੂ ਪਾਲ ਵੀਰ ਚੜਦੀ ਕਲਾਰਖੇ
ਵਹਿਗੁਰੂ ਸਾਹਿਬ ਜੀ ਭਲਾ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੇ ਸ਼ਬਦਾਂ ਨਾਲ ਤੁਹਾਡਾ ਸ਼ੁਕਰਾਨਾ ਕਰ ਸਕਾ ਭੈਣ ਨੂੰ ਨਵਾਂ ਜੀਵਨ ਦੇਣ ਵਾਸਤੇ ਕੋਟੀ ਰੋਟੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਤਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
Rabb de rang ne. Wadda bhai lalchi si. Waheguru ji sankat te Dukh sabh te hunde ne. Depression ch na jao. Waheguru ji na naam japo.
Waheguru ji dhanwad pal veere waheguru ji tuhanu hmesha chrdikla ch rakhn
ਕੋਈ ਲਫਜ ਹੀ ਨਹੀਂ ਭੈਣੇ ਜਿਨੀ ਖੂਸ਼ੀ ਤੁਹਾਨੂੰ ਤੰਦਰੁਸਤ ਦੇਖ ਕੇ ਹੋਈ 😢😢
ਮੈਨੂ ਬਹੁਤ ਖੇਸੀ ਹੋਈ ਭੈਣ ਠੀਕ ਹੋਗੀ ਮੈਨੂ ਤਾ ਪੈਲਾ ਇਜ ਲਗਾ ਭੈਣ ਦੀ ਭੈਣ ਆ ਧੰਨਵਾਦ ਵੀਰ
I got tears in my eyes and got emotional
Is sister nu dhekh ke ki thik ho gayi ... waheguru ji chardikala ch rakhe dono bhen bhara nu .... te waheguru ji thoda sukar hai tusi pal kharood warke baiji hai sade waastee .... love u pal bai waheguru ji appji nu chardikala ch rakhe
Lots of love and support
From Ajmer Rajasthan 🇮🇳
#justiceforsiddhumussewala ❤
बहुत बहुत बढीया ईस बहन का पहला व्हिडिओ भी मैनै पुरा देखा है.और आज तो देख कर बहुत खुशी हुई.
ਵਾਹਿਗੁਰੂ ਜੀ
Mukhpal Singh Galla from Ganganagar Rajasthan India waheguru Ji 🙏🙏🌹🌹
ਹਾਂ ਜੀ ਵੀਰ ਜੀ ਯਾਦ ਆ ਗਿਆ ਓਹ ਬੀਡੀਓ ਵੀ ਦੇਖੀ ਸੀ
ਵਾਹਿਗੁਰੂ ਜੀ ਦਾ ਬਹੁਤ ਸ਼ੁਕਰੀਆ ਜੀ
Waheguru ji mehar karo Dono bahan bhai par good job pal kharoud ji
ਨਹੀਂ ਰੀਸਾ ਬਾਬਾ ਤੇਰੀਆਂ ਰੱਬ ਤੁਹਾਨੂੰ ਤਰੱਕੀਆਂ ਬਖ਼ਸੇ ਸਲੂਟ ਆ ਬਾਬਾ
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ