Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 25 дек 2024

Комментарии • 2,1 тыс.

  • @SurjitSingh-ix7uh
    @SurjitSingh-ix7uh 8 месяцев назад +20

    ਵਾਹਿਗੁਰੂ ਜੀ ਸਬ ਕੁਝ ਜਾਣਦੇ ਹਨ ❤

  • @jeetkaur-fd3ut
    @jeetkaur-fd3ut 9 месяцев назад +410

    ਇਹ ਸਾਰੇ ਅਫ਼ਸਰਾਂ ਨੂੰ ਦੇਖ ਲੈਣਾ ਚਾਹੀਦਾ

    • @positivethoughts8461
      @positivethoughts8461 9 месяцев назад

      ਆਮ ਲੋਕ ਦੁੱਧ ਧੋਤੇ ਨੇ? ਬਿਜਲੀ ਚੋਰ ਦੁੱਧ ਵਿੱਚ ਪਾਣੀ ਮਿਲਾਉਣ ਵਾਲੇ , ਸਕੂਲਾਂ ਵਿੱਚ ਇਮਾਨਦਾਰੀ ਨਾਲ ਨਾ ਪੜਾਉਣ ਵਾਲੇ,‌ਰਿਸ਼ਵਤਾਂ ਲੈਣ ਵਾਲੇ ,ਨਸੇ ਵੇਚਣ ਵਾਲੇ ਹੋਰ ਪਤਾ ਨੀ ਕਿਹੜੇ ਗਲਤ ਕੰਮ ਕਰਨ ਵਾਲੇ ਉਹ ਨਾ ਵੇਖਣ?😂

    • @SunilKumar-dj8pu
      @SunilKumar-dj8pu 9 месяцев назад +2

      💯 Correct

    • @BalwinderSingh-lg1yh
      @BalwinderSingh-lg1yh 9 месяцев назад +2

      Bilkul sahi

  • @rickmaan1733
    @rickmaan1733 2 года назад +342

    ਨਾ ਘਸੂਨ ਮਾਰਦਾ ਨਾ ਲੱਤ ਮਾਰਦਾ
    ਰੱਬ ਜਦੋ ਮਾਰਦਾ ਮੱਤ ਮਾਰਦਾ
    ਹੇ ਵਾਹਿਗੁਰੂ ਸਮੱਤ ਬਖਸ਼ੀ ਦਾਸ ਨੂੰ
    ਮੰਨ ਨੀਵਾ ਮੱਤ ਉੱਚੀ ਰੱਖੀ।

    • @chamansharma4455
      @chamansharma4455 2 года назад +4

      ਪਾਜੀ ਸਹੀ ਗਲ ਹੈ

    • @rickmaan1733
      @rickmaan1733 2 года назад +3

      @@chamansharma4455 ਧੰਨਵਾਦ ਵੀਰੇ

    • @MohansinghMeharsingh
      @MohansinghMeharsingh 9 месяцев назад +1

      Good

    • @palwinder4275
      @palwinder4275 9 месяцев назад +4

      Paji rab kade vi mat nahi marda banda apni mat app mar leyda eda sabb kuj srab karke Hoya jado karm mare karne te rab ki kare?

    • @jasbirsingh3673
      @jasbirsingh3673 9 месяцев назад +2

      ਐਸ ਨੇ ਨੌਜਵਾਨ ਕੋਹ ਕੋਹ ਕੇ ਸ਼ਹੀਦ ਕਰਿਆ ਬਾਹਰ ਨੇ, ਹੁਣ ਨਰਕਾਂ ਦੀ ਤਿਆਰੀ

  • @nirmalsinghsidhu3098
    @nirmalsinghsidhu3098 29 дней назад +3

    ਜਦੋਂ ਬੰਦਾ ਸਤਾ ਵਿੱਚ ਹੁੰਦਾ ਹੈ ਉਹ ਭਾਵੇਂ ਕਿਸੇ ਵੀ ਪਦ ਉਤੇ ਤਾਇਨਾਤ ਰਹੇ ਤਾਂ ਉਹ ਆਮ ਆਦਮੀ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੇ ਹਨ ਰੱਬ ਨੂੰ ਭੁੱਲ ਬੈਠਦੇ ਹਨ

  • @nirmalghuman6077
    @nirmalghuman6077 9 месяцев назад +306

    ਨਾ ਨਰਕ ਚ ਮਿਲੇਗਾ, ਨਾ ਸਵਰਗ ਚ ਮਿਲੇਗਾ
    ਜੋ ਇਸ ਧਰਤੀ ਤੇ ਬੀਜਿਆ ਆ
    ਉਹ ਇਸ ਧਰਤੀ ਤੇ ਹੀ ਮਿਲੇਗਾ👍👍👍

    • @RajuKumar-i1e3p
      @RajuKumar-i1e3p 9 месяцев назад +2

      ਕੀ ਮਾੜਾ ਕੀਤੈ ਐਵੈ ਈ ਮਗਰ ਪੈ ਜਾਂਦੀਆਂ ਭੇਡਾਂ ਭਣੋੲਈਆ ਦੇ ਮਗਰ ਵਰਦੀ ਵਾਲਿਆ ਦੇ

    • @didarsingh7599
      @didarsingh7599 9 месяцев назад +9

      ਦੋਸ਼ ਨ ਦੀਜਹਿ ਅਵਰੁ ਜਨਾਂ ਦੋਸ਼ ਕਰਮਾਂ ਆਪਣਿਆਂ।

    • @amarjitrajpal8317
      @amarjitrajpal8317 9 месяцев назад

      ​@@RajuKumar-i1e3pਭੈਣ ਦੇ ਯਾਰ ਚੰਗਾ ਵੀ ਕੀ ਕਰਦੇ ? ਹਾਂ ਹੈਗੇ ਆ ਚੰਗੇ ਲੇਕਿਨ ਗਿਣਤੀ ਮਿਣਤੀ ਦੇ ਲੇਕਿਨ ਕੋਈ ਸੁਣਦਾ ਵੀ ਨਹੀਂ ਓਹਨਾਂ ਦੀ, ਬਾਕੀ ਕਰਮਾਂ ਦੀ ਸਜ਼ਾ ਤਾਂ ਭੁਗਤਣੀ ਪੈਣੀਂ ਹੈ ਮੇਰੇ ਤੋਂ ਵੱਧ ਕੋਂਣ ਜਾਣਦਾ ਇਹਨਾਂ ਬਾਰੇ ਜਾਂ ਖਾੜਕੂਵਾਦ ਸਮੇਂ ਹਜ਼ਾਰਾਂ ਨਿਰਦੋਸ਼ਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਭੈਣਾਂ ਮਾਵਾਂ ਦੀ ਬੇਪਤੀ ਕੀਤੀ ਗਈ ਕੋਂਣ ਨਹੀਂ ਜਾਂਣਦਾ ? ਸੋ ਇਹਨਾਂ ਦੇ ਸੋਹਿਲੇ ਗਾਉਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਹੀ ਹੋ ਸਕਦੇ ਇਨਸਾਨ ਨਹੀਂ,

    • @inderjitparmar6932
      @inderjitparmar6932 8 месяцев назад +2

      Es to v bura hal shied appna hovy koi pata nahi

    • @LovelySingh-z4l
      @LovelySingh-z4l 8 месяцев назад +1

      ​@@inderjitparmar6932ਜੇ ਤੂੰ ਏਦੇ ਵਰਗੇ ਕੰਮ ਕੀਤੇ ਤਾਂ ਫੇਰ ਤੇਰਾ ਹਾਲ ਜ਼ਰੂਰ ਹੋਊਗਾ 😡🤬

  • @0007dhillon
    @0007dhillon 2 года назад +353

    1975/2000 ਤੱਕ ਪੁਲਿਸ ਅਤੇ ਫੌਜ ਨੇ ਬਹੁਤ ਗਲਤ ਕੰਮ ਕੀਤੇ ਹਨ ਸਰਕਾਰਾਂ ਦੇ ਕਹਿਣ ਤੇ।
    ਬਦਦੁਆ ਤੋਂ ਕੋਈ ਨਹੀਂ ਬਚ ਸਕਦਾ।

    • @Jagjeet-kaur57
      @Jagjeet-kaur57 9 месяцев назад +5

      ਬਿਲਕੁਲ ਸਹੀ

    • @NirmalSingh-os3og
      @NirmalSingh-os3og 9 месяцев назад +7

      Burrey kam ka burra nateeja kiyon bai chacha ha batija
      Sawrrag nark yhe hh bai ji

    • @NirmalSingh-os3og
      @NirmalSingh-os3og 9 месяцев назад +5

      Rajpure milya se bapu railway station te laddai karda rha sadde nal bad vich pta lga ki mental ho gya bapu

    • @shivanisharma5562
      @shivanisharma5562 9 месяцев назад

      ਕਿਸੇ ਗਰੀਬ ਦੀ ਹਾ ਪੈ ਗਈ ਹੈ,😢😢😢 ਰੱਬ ਦੋ ਰੋਟੀਆਂ ਇਜ਼ਤ ਦੀਆਂ ਹੱਕ ਹਲਾਲ ਦੀਆਂ ਦਮੀ ਮਾਲਕਾਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ, ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਸਰਕਾਰ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ 😢😢😢

    • @hardeepsingh-sw7qr
      @hardeepsingh-sw7qr 9 месяцев назад +3

      Gurpreet veer ke Pta khadkuya dy naam ty koi gunah kitay hon Jo AJ budape dy which muhray AA rahe han....ja fir sikhe naal guru sahib g dy singha naal matha na laiya Howe Jo aj eh haal ho rahe han...

  • @ruhani2148
    @ruhani2148 2 года назад +275

    ਇਨਸਾਨ ਜਵਾਨੀ ਦੇ ਜੋਸ਼ ਵਿੱਚ, ਅਹੁਦਿਆਂ ਤੇ ਪੈਸਿਆਂ ਦੇ ਘਮੰਡ ਵਿੱਚ ਬੁਢੇਪਾ ਤੇ ਮੌਤ ਨੂੰ ਭੁੱਲ ਜਾਂਦਾ । ਮਾਂ ਨੂੰ ਸਲਾਮ 🙏

  • @ReshamSingh-qy4mj
    @ReshamSingh-qy4mj 2 месяца назад +14

    22ਜੀ ਏ ਗਰੀਬਾਂ ਦਾ ਲਹੂ ਬੁਹਤ ਪੀਂਦੇ ਆ ਪਰਮਤਾ ਨੇ ਓਹੀ ਸਜ਼ਾ ਦਿੱਤੀ ਆ

  • @SurinderSingh-t8m
    @SurinderSingh-t8m 18 дней назад +2

    ਇਹ ਵੀਡਿਉ ਸਾਰੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਦਿਖਾਈ ਜਾਵੇ ਤਾਂ ਜ਼ੋ ਉਨ੍ਹਾਂ ਨੂੰ ਅਕਲ ਆ ਸਕੇ

  • @daljitsingh8832
    @daljitsingh8832 2 месяца назад +11

    ਕਰਮਾਂ ਦਾ ਫਲ ਹੈ ਜੁਲਮ ਕੀਤੇ ਹੋਏ ਉਹਨਾਂ ਦਾ ਫਲ ਭੋਗ ਰਿਹਾ ਹੈ ਮੈਂ ਕਿਸੇ ਦੇ ਜਖਮਾਂ ਤੇ ਲੂਣ ਗਿਰਨ ਦਾ ਆਦੀ ਨਹੀਂ ਪਰ ਮੈਨੂੰ ਜੋ ਦਿਖ ਰਿਹਾ ਹੋਈ ਹੈ ਕਿ ਇਸ ਨੇ ਆਪਣੇ ਰਾਜ ਦੇ ਵਿੱਚ ਜੁਲਮ ਕੀਤਾ ਹੋਇਆ ਹੈ ਲੋਕਾਂ ਦੇ ਨਾਲ

  • @naseebchand8371
    @naseebchand8371 2 года назад +113

    ਜੋਂ ਬੀਜਿਆ ਹੋ ਹੀ ਬਢੱਣਾ ਪੈਦਾ ਹੈ ਜਦੋਂ ਆਦਮੀ ਜਵਾਨੀ ਵਿੱਚ ਹੁੰਦਾ ਹੈ ਹਰ ਗਲਤੀ ਕਰਦਾ ਹੈ ਪਰਾਮਤਮਾ ਨੂੰ ਨਹੀਂ ਮੰਨਦਾ ਜਦੋ ਪਰਮਾਤਮਾ ਕਰਦਾ ਹੈ ਤਾਂ ਇਸ ਤਰ੍ਹਾਂ ਹੀ ਹੁੱਦਾ ਹੈ ਧੰਨਵਾਦ

  • @rajveerjhinger1616
    @rajveerjhinger1616 9 месяцев назад +159

    ਮਾਵਾਂ ਦੇ ਪੁੱਤ ਮਾਰਕੇ ਸੁੱਖ ਮਾਰਦੈਂ ਵਾਹਿਗੁਰੂ ਸਜਾ ਜਰੂਰ ਦਿੰਦਾ

  • @SurjitSingh-kx5wu
    @SurjitSingh-kx5wu 2 года назад +422

    ਮੇਰੀ ਹਰ ਮੁਲਾਜ਼ਮ ਨੂੰ ਬੇਨਤੀ ਹੈ ਕਿ ਉਹ ਰਿਸ਼ਵਤ ਲੈਣੀ ਬੰਦ ਕਰ ਦੇਣ, ਆਪਣੀ ਡਿਊਟੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਕਰਨ । ਪਰਮਾਤਮਾ ਬੰਦੇ ਨੂੰ ਉਸ ਦੇ ਕੀਤੇ ਕਰਮਾਂ ਦਾ ਹੀ ਫਲ ਦੇਂਦਾ ਹੈ । ਪਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੈ । ਮੈਂ ਵੀ ਸਬ ਇਨਸਪੈਕਟਰ ਤੋਂ ਰਿਟਾਇਰਡ ਹਾਂ । ਕਸਮ ਖਾ ਕੇ ਭਰਤੀ ਹੋਇਆ ਸੀ ਕਿ ਰਿਸ਼ਵਤ ਨਹੀਂ ਲਵਾਂਗਾ । ਪੈਨਸ਼ਨ ਤੋਂ ਬਾਅਦ ਵਿਚ ਵੀ ਸਿਵਲ ਵਿਚ ਨੋਕਰੀ ਕੀਤੀ ਹੈ ਪਰ ਅੱਜ ਤੱਕ ਕਸਮ ਨਹੀਂ ਤੋੜੀ । ਪਰਮਾਤਮਾ ਦੀ ਅਪਾਰ ਕਿਰਪਾ ਹੈ । ਹਰ ਪਾਸੇ ਤੋਂ ਸੁੱਖੀ ਹਾਂ ਜੀ । ਦੁਆਰਾ ਫਿਰ ਰਕਰੂਟੀ ਕਰ ਸਕਦਾ ਹਾਂ । ਲੋਕੋ ਰੱਬ ਇਮਾਨਦਾਰੀ ਤੇ ਵਫ਼ਾਦਾਰੀ ਵਿਚ ਵਸਦਾ ਹੈ ਇਹ ਮੇਰਾ ਯਕੀਨ ਹੈ ।

    • @JasbirSidhu-k4f
      @JasbirSidhu-k4f 9 месяцев назад +9

      Very good sir ..ajj duniyaa tuhade varge nek insana kar k balance khadi a te ajj de daur ch sanu tuhade varge insana di bht lod ea

    • @shivanisharma5562
      @shivanisharma5562 9 месяцев назад

      ​@@JasbirSidhu-k4fਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢

    • @shashisharma8366
      @shashisharma8366 9 месяцев назад +8

      Salute hai sir ji tuhanu agar tusi es tareh de inspector ho razi raho rabb tuhanu tandrusti de main bhi apne bete nu eh hi shiksha dini aa ghar vich imandari da hi aye chahe ghat aye

    • @jassibhattibathinda9846
      @jassibhattibathinda9846 9 месяцев назад +2

      ਵਾਹਿਗੁਰੂ ਜੀ

    • @anmolsingh6534
      @anmolsingh6534 9 месяцев назад +2

      Sahi gal

  • @JangBahader-g4p
    @JangBahader-g4p 3 месяца назад +12

    ਜਦੋਂ ਪਾਵਰ ਹੁੰਦੀ ਆ ਉਦੋਂ ਇਹਨਾਂ ਨੂੰ ਰੱਬ ਭੁਲਿਆ ਹੁੰਦਾ ।ਜੇਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤ

  • @LovepreetSingh-jj5nt
    @LovepreetSingh-jj5nt 24 дня назад +2

    ਵਾਹਿਗੁਰੂ ਦੇ ਘਰ ਦੇਰ ਹੈ ਅੰਦੇਰ ਨਹੀਂ।
    ਵਾਹਿਗੁਰੂ ਜੀ ਧਨਵਾਦ

  • @ConfusedBabyTurtles-xb9hn
    @ConfusedBabyTurtles-xb9hn 9 месяцев назад +130

    ਕੀਤੇ ਮਾੜੇ ਕਰਮਾਂ ਦਾ ਫ਼ਲ਼ ਹੈ ਸੱਜਣਾ। ਜਵਾਨੀ ਵਿਚ ਰੱਬ ਜਾਦ ਨਹੀਂ ਹੁੰਦਾ।

  • @rajvinderaujla5191
    @rajvinderaujla5191 9 месяцев назад +26

    ਰੱਬ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਜੀ ਸਭ ਆਪਣੇ ਕੀਤੇ ਕਰਮ ਹੁੰਦੇ ਹਨ
    ਕਿਸੇ ਮਜਲੂਮ ਨਾਲ ਧੱਕਾ ਅਤੇ ਕਿਸੇ ਮਜਲੂਮ ਦਾ ਖਾਦਾ ਨਿਕਲਦਾ

  • @MalkeetMomi-k1b
    @MalkeetMomi-k1b 9 месяцев назад +102

    🎉ਜਿਹੜਾ ਬੀਜ ਬੀਜੋਂਗੇ ਉਹ ਵੱਢਣਾ ਪੈਣਾ ਏਹ ਕੀਤੇ ਕੰਮਾਂ ਦਾ ਫਲ ਹੈ ਸੰਗਤ ਜੀ

  • @RanjitsinghSingh-rn5hp
    @RanjitsinghSingh-rn5hp 25 дней назад +2

    ਰਾਸ਼ਟਰੀ ਐਵਾਰਡ ਮਿਲਦਾ ਹੀ ਓਹਨਾ ਨੂੰ ਹੈ ਜੋ ਸਬ ਤੋ ਵੱਧ ਜ਼ੁਲਮੀ ਹੋਵੇ

  • @SukwindersinghSanger-du1tm
    @SukwindersinghSanger-du1tm 8 месяцев назад +37

    ਮਿੰਟੂ ਭਾਜੀ ਅਸੀ ਰੱਬ ਨੂੰ ਦੇਖਿਆ ਨੀ ਤੁਸੀਂ ਹੀ ਰੱਬ ਹੋ,🙏🏻🙏🏻 ਬਿੱਲਾ ਸਿਹਾਲਾ ਇਟਲੀ

  • @sukhjiwansingh8070
    @sukhjiwansingh8070 2 года назад +54

    ਪਰਮਾਤਮਾ ਦੇ ਘਰ ਇਨਸਾਫ਼ ਹੁੰਦਾ ਹੈ ਸਾਨੂੰ ਪਰਮਾਤਮਾ ਤੋਂ ਹਮੇਸ਼ਾ ਡਰੋਂ ਰੱਬ ਕਿਸੇ ਨਾਲ ਧੱਕਾ ਨਹੀਂ ਕਰਦਾ

  • @AvtarSingh-vn5hf
    @AvtarSingh-vn5hf 2 года назад +123

    ਜਿਹੜੇ ਵੱਡੇ ਔਦਿਆ ਤੇ ਨੌਕਰੀਆਂ ਕਰਦੇ ਨੇ 🙏 ਕਿਸੇ ਗਰੀਬ ਨਾਲ ਧੱਕਾ ਨਾਂ ਗਰੀਬ ਦਾ ਜਿਨ੍ਹਾਂ ਭਲਾ ਹੋ ਸਕੇ ਓਨਾਂ ਹੀ ਭਲਾ ਕਰਿਆ ਕਰੋਂ ਜੀ 🙏

    • @ThePunjabMind
      @ThePunjabMind 2 года назад +4

      ਸਹੀ ਗਲ ਆ ਵੀਰ ਇਹੀ ਚੱਕਰ ਪੈਦਾ

    • @jagmohansarao5273
      @jagmohansarao5273 2 года назад +5

      ਜ੍ਵਨਿ ਵਿਚਿ ਚੰਗਿ ਕਰਮ ਕਰਿ ॥

  • @gursharansingh3453
    @gursharansingh3453 9 месяцев назад +333

    ਪਤਾ ਨਹੀ ਕਿਸੇ ਗ਼ਰੀਬ ਨੂੰ ਕਿੰਨਾ ਕੂ ਸਿਤਾਇਆ ਹੋਣਾ ਪਰਮਾਤਮਾ ਸਜ਼ਾ ਜ਼ਰੂਰ ਦਿੰਦਾ

    • @positivethoughts8461
      @positivethoughts8461 9 месяцев назад +14

      ਦੁੱਖ ਸੁੱਖ ਬੀਮਾਰੀ ਇਹ ਜੀਵਨ ਵਿਚ ਕਿਸੇ ਨੂੰ ਵੀ ਕਦੇ ਵੀ ਆ ਸਕਦੇ ਹਨ ਕਿਸੇ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਲੇ ਅਸੀਂ ਕੌਣ ਹਾਂ । ਸੁਨਿਆਰੇ ਲੀਡਰ ਦੋਧੀ ਦਫ਼ਤਰਾਂ ਵਿੱਚ ਕਰਮਚਾਰੀ, ਪਟਵਾਰੀ ਤਹਿਸੀਲਦਾਰ ਮੁੱਕਦੀ ਗੱਲ ਇਮਾਨਦਾਰ ਕੌਣ ਹੈ?ਕਿਸਾਨ ਅੱਜ ਸਬਜੀ ਤੇ ਸਪਰੇਅ ਕਰਦਾ‌ ਹੈ ਦੂਜੇ ਦਿਨ ਮੰਡੀ ਵਿੱਚ 😢 ਕੌਣ ਐ ਭਰਾਵੋ ਚੰਗੇ ਕਰਮ ਕਰਨ‌ ਵਾਲਾ ?ਕਿਸੇ ਪਤਾ ਹੈ ਕਿ‌ ਦੁੱਖ ਕਿਸਦੇ ਘਰ ਕਿੱਧਰੋਂ ਆ ਵੜੇ।

    • @MunishSetia-u3p
      @MunishSetia-u3p 9 месяцев назад +6

      Par isnay jarur grib mar kiti ve

    • @riverocean4380
      @riverocean4380 8 месяцев назад +4

      @@positivethoughts8461 ਬਿਨਾ ਸਪ੍ਰੇ ਤੋ ਕਿਨਿਆ ਨੂ ਖੁਆ ਲਵੋਗੇ? ਆਪਣੇ 1 Billion ਲੋਕਾ ਨੂ cheap ORGANIC food ਨਹੀ ਦੇ ਸਕਦੇ !!

    • @riverocean4380
      @riverocean4380 8 месяцев назад

      @@positivethoughts8461 ਜਦੋ ਤੁਸੀਂ ਬੀਮਾਰ ਹੁੰਦੇ ਹੋ ਤਾ ਦਵਾਈ ਨਹੀ ਲੈਂਦੇ !! food is a MUST for mass production of food. Otherwise billions will go hungry !!

    • @karamjitsinghsidhu3420
      @karamjitsinghsidhu3420 8 месяцев назад

      ​@@positivethoughts8461bai tu jado bimar huna odu diwai kiyu len jana tenu odu docter te brosa hunda k nahi je hunda ta tu v bauht wadda paapi te hankari Banda va

  • @harjinderkaur8583
    @harjinderkaur8583 9 месяцев назад +55

    ਮਾੜੇ ਕਰਮ ਦਾ ਤਾਂ ਮੈਨੂੰ ਪਤਾ ਨਹੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ ਜਿਸ ਨਾਲ ਇਹ ਰੱਬੀ ਰੂਹ ਗੁਰਪ੍ਰੀਤ ਸਿੰਘ ਦੇ ਸੁਪਨਿਆ ਦੇ ਘਰ ਆ ਗਿਆ ਹੈ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ

    • @DhaliwalMr-e9o
      @DhaliwalMr-e9o 26 дней назад

      ਤੁਸੀਂ ਹਰ ਕਿਸੇ ਨੂੰ ਰੱਬ ਬਣਾ ਲਿਆ ਕਰੋ Ehdi ਨਿੱਜੀ ਪ੍ਰਾਪਰਟੀ ਦਾ ਪਤਾ ਕਰ ਲਓ ਪਹਿਲਾਂ kini c ਹੁਣ ਕਿੰਨੀ aa

  • @ranjitbrar2449
    @ranjitbrar2449 29 дней назад +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਸ ਜੌਬ ਦੇ ਵਿੱਚ ਜੋ ਅਨਰਥ ਕੀਤਾ ਜਾਂਦਾ ਹੈ ਉਹ ਭੋਗਣਾ ਪੈਂਦਾ ਹੈ ਹੋਰ ਲੋਕ ਵੀ ਇਹਨਾਂ ਹਾਲਾਤਾਂ ਤੋ ਸਿਖਿਆ ਲੈਣ

  • @parmjitsingh2834
    @parmjitsingh2834 2 года назад +149

    ਰਬ ਵੀਰਾ ਜੀ,,,,ਡਾਂਗਾਂ ਨਾਲ ਨਹੀ ਲੜਦਾ ਮਤ ਮਾਰਦਾ,,,,,ਉਚੀਆ ਪਦਵੀਆ ਤੇ ਤਾਇਨਾਤ ਅਫਸਰਸਾਹੀ ਦੇ ਮੂੰਹ ਤੇ ਰਬ ਦੀ ਚਪੇੜ ਏ,,,,,,,,,,,,ਸੰਗਤਜੀ

    • @sukhdeepsingh2902
      @sukhdeepsingh2902 2 года назад +3

      Sahi gall 22 ji

    • @dsdhadwal1778
      @dsdhadwal1778 2 года назад +2

      Absolutely correct. During duties these types of officers do not care anyone.

  • @pawanpreetsingh1
    @pawanpreetsingh1 2 года назад +80

    ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅੱਗ।।
    ਵਾਹਿਗਰੂ 🙏🙏🙏
    ਬੰਦਾ ਪਤਾ ਨੀ ਕੀ- ਕੀ ਸੋਚਦਾ ਜ਼ਿੰਦਗੀ ਵਿੱਚ ਪਰ ਉਸ ਪ੍ਰਮਾਤਮਾ ਨੂੰ ਜੋਂ ਮਨਜ਼ੂਰ ਉਹੋ ਹੋਣਾ।

  • @nikkusidhu0786
    @nikkusidhu0786 2 года назад +173

    ਦਿਲ ਨੂੰ ਛੂਹ ਗਿਆ ਵੀਰ ਤੂੰ ਅੱਜ ਸਰਦਾਰ ਬਣਕੇ ਸਰਦਾਰ ਦੀ ਮੱਦਦ ਕੀਤੀ।

    • @mohindersingh-pl1hv
      @mohindersingh-pl1hv 2 года назад

      q

    • @kuldipchopra7413
      @kuldipchopra7413 2 года назад +2

      ਸਰਦਾਰ ਬਣ ਚੰਗੇ ਗੁਣ ਅਪਨਾ ਕੇ ਸਰਦਾਰ ਦੇ ਜਾਮੇ ਵਿਚ ਇਕ ਆਤਮਾ , ਇਕ ਇਨਸਾਨ ਨੂੰ ਯੋਗ ਸੰਭਵ ਸਹਾਇਤਾ ਦਿਤੀ ਅਤੇ ਇਕ ਸੁਪਰ ਇਨਸਾਨੀਅਤ ਦਾ ਪ੍ਰਗਟਾਵਾ ਕੀਤਾ ਹੈ, ਵਾਹੇ ਗੁਰੂ ਸਭ ਦਾ ਭਲਾ ਕਰਨ। ...........

    • @sikandersingh6507
      @sikandersingh6507 9 месяцев назад

      ਇਨ੍ਹਾਂ ਭਲਾਮਾਣਸ ਵੀ ਨਹੀਂ ਹੈ ਇਹ ਭਾਰਤੀ ਏਜੰਸੀਆਂ ਦਾ ਕੁੱਤਾ ਹੈ ਦਿਨਕਰ ਗੁਪਤਾ ਦੇ ਬਿਆਨ ਪੜ੍ਹੋ ਇਹ NGO ਕਿਸ ਤਰ੍ਹਾਂ ਹੋਂਦ ਵਿੱਚ ਆਈਆਂ ਹਨ

    • @narendersandhu9620
      @narendersandhu9620 4 месяца назад

      Waheguru Mehar kare....

  • @sukhdevkaur7845
    @sukhdevkaur7845 27 дней назад +2

    ਹੇ ਵਾਹੇਗੁਰੂ ਤੇਰਾ ਇਨਸਾਫ਼ ਅਸੀਂ ਅਖੀ ਵੇਖ ਲਿਆ । ਰਾਸ਼ਟਰਪਤੀ ਤੋ ਪੰਜਾਬੀ ਅਫ਼ਸਰ ਨੂੰ ਐਵਾਰਡ ਮਿਲਣਾ ਸਾਨੂੰ ਚੰਗੀ ਤਰਾਂ ਪਤਾ ਕਿ ਕਿਓ ਮਿਲਿਆ ।

  • @Sukh_Brar_Malwa_Reaction
    @Sukh_Brar_Malwa_Reaction 9 месяцев назад +34

    ਜਿਹੜਾ ਬੰਦਾ ਜਿੰਦਗੀ ਵਿੱਚ ਆਪਣੀ ਜੀਵਨ ਸਾਥਣ ਤੇ ਐਨੇ ਜੁਲਮ ਕਰਦਾ ਰਿਹਾ ਉਸ ਹੈਵਾਨ ਨੇ Inspector, DSP, SSP ਹੁੰਦਿਆਂ ਆਮ ਪਬਲਿਕ ਨਾਲ ਕੀ ਕੁਝ ਨਹੀ ਕੀਤਾ ਹੋਵੇਗਾ, ਸਹੀ ਸਜ਼ਾ ਮਿਲ ਰਹੀ ਇਹਨੂੰ

  • @harjinder7435
    @harjinder7435 9 месяцев назад +138

    ਜਦੋਂ ਮੋਢਿਆਂ ਤੇ ਸਟਾਰ ਲੱਗੇ ਹੁੰਦੇ ਆ ਓਦੋਂ ਰੱਬ ਯਾਦ ਨੀ ਹੁੰਦਾ ਇਨਸਾਨ ਬਹੁਤ ਗਲਤੀਆਂ ਕਰਦਾ ਫੇਰ ਸਜਾ ਵੀ ਰੱਬ ਜਰੂਰ ਦਿੰਦਾ

    • @jasbirsingh3673
      @jasbirsingh3673 9 месяцев назад +3

      ਸਟਾਰ ਲੱਗ ਹੈ ਅਹੰਕਾਰ ਵਿੱਚ ਨੌਜਵਾਨ ਸ਼ਹੀਦ ਕਰਵਾ ਕੇ ਸਾਲਾ ਟੱਪਦਾ ਸੀ

    • @jasbirsingh3673
      @jasbirsingh3673 9 месяцев назад +1

      ਇਹ

    • @JaspalSingh-lc7vw
      @JaspalSingh-lc7vw 6 месяцев назад

      Rabb nu sada hi jaad rakhna chahida jo onnu bhul gya o rul gya

    • @jasbirsandhu1303
      @jasbirsandhu1303 5 месяцев назад

      Gurprit veerji jistime insan kolpower hundiha rub jad nahi randa papi pap kumavda karda ha ha wahguru ji maharkaran

  • @kirat_yt3630
    @kirat_yt3630 2 года назад +48

    ਵੀਰ ਗੁਰਪ੍ਰੀਤ ਸਿੰਘ ਤੇਰੇ ਵਰਗੇ ਵਿਰਲੇ ਨੇ ਵੀਰ ਜੀ ਤੁਹਾਡੀ ਬੋਲਬਾਣੀ ਵਿੱਚ ਨਿਮਰਤਾ ਮਿਠਾਸ ਬੇਅੰਤ ਹੈ ਇਹ ਵਾਹਿਗੁਰੂ ਜੀ ਦੀ ਦੇਣ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @bhanajatt6239
    @bhanajatt6239 6 месяцев назад +26

    ਵਾਹਿਗੁਰੂੂ ਜੀ ਧਂਨ ਹੈ ਤੇਰੀਆਂ ਖੇਡਾਂ ,ਰਾਜ ਵਹਾਵੇਂ ਗਲੀਏਂ ਕਖ ਚੁਗਾਵੇਂ , ਤਪੋਂ ਰਾਜ ਰਾਜੋਂ ਨਰਕ ਵਾਲੀਗਲ ਸਹੀ ਸਾਬਤ ਹੁਂਦੀ ਹੈ

  • @KalaSingh-xl3hw
    @KalaSingh-xl3hw 8 месяцев назад +17

    ਸਮਾ ਬਹੁਤ ਬਲਵਾਨ ਏ ਪਰਮਾਤਮਾ ਨੂੰ ਨਹੀ ਭੁਲਣਾ ਚਾਹਿਦਾ

  • @rajdeepsinghdhanju9824
    @rajdeepsinghdhanju9824 6 месяцев назад +5

    ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ। ਰੱਬ ਨੂੰ ਹਮੇਸ਼ਾ ਯਾਦ ਰੱਖੋ।

  • @rajpalsinghbrar
    @rajpalsinghbrar 9 месяцев назад +64

    ਗੁਰਪ੍ਰੀਤ ਵੀਰ ਜੀ ਰੱਬ ਤਾਹਨੂੰ ਐਨੀਆਂ ਲੰਮੀਆਂ ਉਮਰਾਂ ਬਖਸ਼ਣ ਕੀ ਦੁਨੀਆਂ ਚਾਹੇ ਮੁੱਕ ਜਾਵੇ ਪਰ ਤੁਸੀਂ ਨਾ ਮੁੱਕਣਾ

  • @bajsinghpannu
    @bajsinghpannu 9 месяцев назад +157

    ਸੁੱਖ ਪੈਸੇ ਨਾਲ ਨਹੀਂ ਮਿਲਦੇ ਸੁੱਖ ਕਰਮਾਂ ਦੇ ਹੁੰਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਚੰਗੇ ਕਰਮ ਸਭ ਤੋਂ ਕਰਵਾਉਣ

    • @lakhvirgrewal
      @lakhvirgrewal 8 месяцев назад

      Waheguru. Waheguru. Waheguru.. Ba. O. Raba

  • @jatindersinghsingh5296
    @jatindersinghsingh5296 9 месяцев назад +44

    ਅਰਦਾਸ ਕਰਦੇ ਹਾਂ ਮਨੁੱਖ ਦੀ ਸੇਵਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪਰਿਵਾਰਾਂ ਤੇ ਬਹੁਤ ਵਧੀਆਂ ਕੰਮ ਕਰਦੇ ਹਨ ਸਾਰੇ ਮੈਂਬਰ

    • @sikandersingh6507
      @sikandersingh6507 9 месяцев назад

      ਪਾਲਿਟੀਕਲੀ ਸਮਾਰਟ ਬਣੋਂ ਦੁਸ਼ਮਣ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਇਨ
      ਇਹ ਜਿੰਨੀਆਂ ਵੀ, NGO ਹਨ ਇਨ੍ਹਾਂ ਨੂੰ ਚਲਾਉਣ ਵਾਲੇ ਪਹਿਲਾਂ ਸਾਰੇ ਹੀ ਮੋਨੇ ਘੋਨੇ ਦਾੜ੍ਹੀ ਦੇ ਵਾਲ ਕੱਟਦੇ ਸਨ ਹੁਣ ਸਰਦਾਰ ਬਣ ਗਏ ਹਨ 400 ਤੋਂ ਵੱਧ NGO ਬਣਾ ਕੇ ਪੰਜਾਬ ਤੋਂ ਲੈਕੇ ਵਿਦੇਸ਼ਾਂ ਵਿੱਚ ਵੀ ਸਿੱਖ ਕੌਮ ਵਿੱਚ ਫਿੱਟ ਕਰ ਦਿੱਤੀਆਂ ਹਨ ਸਿੱਖ ਕੌਮ ਨੂੰ ਕੰਟਰੋਲ ਕਰਨ ਲਈ। ਇਹ ਬਿਆਨ ਸਭ ਤੋਂ ਵੱਡੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ ਨੇ ਦਿੱਤਾ ਸੀ ਪੰਜ ਛੇ ਸਾਲ ਪਹਿਲਾਂ ਯਾਦ ਰਖਣਾ ਚਾਹੀਦਾ ਹੈ

  • @BabasukhwantSingh
    @BabasukhwantSingh 3 месяца назад +5

    ਦੁਨੀਆਂ ਦੀ ਕਚਿਹਰੀ ਚ ਬੰਦਾ ਬਚ ਜਾਂਦਾ ਏ .ਪਰ ਰਬ ਦੀ............

  • @swaranjitsinghgilldhudike9246
    @swaranjitsinghgilldhudike9246 4 месяца назад +3

    india ਵਿੱਚ ਐਵਾਰਡ ਤਾ ਉਸ ਨੂੰ ਮਿਲਦਾ ਜਿਸ ਨੇ ਸਭ ਤੋ ਵੱਧ ਲੋਕਾ ਨੂੰ ਤੰਗ ਕੀਤਾ ਹੋਵੇ

  • @gurdipsingh3373
    @gurdipsingh3373 2 года назад +54

    ਜ਼ਰੂਰ ਆਹੁਦੇ ਦੇ ਜੋਰ ਤੇ ਕਿਸੇ ਦਾ ਦਿਲ ਦੁਖਾਇਆ ਹੋਵੇ ਗਾ

  • @GurjantSingh-eh6em
    @GurjantSingh-eh6em 2 месяца назад +4

    ਅਜੇ ਵੀ ਹੰਕਾਰ ਨਹੀਂ ਛੱਡ ਰਿਹਾ।ਕਰਮਾ ਦਾ ਫਲ ਭੁਗਤ ਰਿਹਾ ਹੈ।ਜਰੂਰ ਵੱਡੇ ਗੁਨਾਹ ਕੀਤੇ ਹੋਣਗੇ।ਜਿਸ ਕਰਕੇ ਇਹ ਹਲਾਤ ਹਨ।

  • @DavinderSingh-zm5yx
    @DavinderSingh-zm5yx 2 года назад +124

    ਗੁਰਪਰੀਤ ਭਾਜੀ ਤਹਾਡਾ ਭਲਾ ਹੋਵੇ।। ਵਾਹਿਗੁਰੂ ਜੀ।।

    • @jagwantsingh498
      @jagwantsingh498 2 года назад +2

      Ahna nu pusho kite kise da dil ta ni dukhea

    • @sadewala9747
      @sadewala9747 8 месяцев назад

      ਨਿਸ਼ਾਨ ਸਾਹਿਬ ਤੋ ਬੜੀ ਤਕਲੀਫ਼ ਸਰਦਾਰ ਸਾਹਿਬ ਨੂੰ

  • @BoharSingh-j6b
    @BoharSingh-j6b 5 месяцев назад +5

    ਇਹਨਾਂ ਨੇ 84 ਤੋਂ ਲੈਕੇ 95 ਤੱਕ ਬੇਕਸੂਰਾਂ ਨਾਲ ਬਹੁਤ ਜ਼ੁਲਮ ਕੀਤਾ ਬਾਈ ਜੀ

  • @sukhdevgill9424
    @sukhdevgill9424 9 месяцев назад +12

    ਭਾਈ ਸਾਬ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ

  • @pirthisingh5098
    @pirthisingh5098 9 месяцев назад +26

    ਗੁਰਪ੍ਰੀਤ ਸਿੰਘ ਵੀਰ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ।

  • @PargatSingh-iw3hg
    @PargatSingh-iw3hg 2 года назад +30

    ਕੲੀ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ ਜਵਾਨੀ ਵਿੱਚ ਬੰਦਾ ਅੰਨਾ ਹੋ ਜਾਂਦਾ ਪ੍ਰਭੂ ਜੀ ਫ਼ਲ ਦਿੰਦਾ

  • @harmeshsingh4085
    @harmeshsingh4085 2 года назад +106

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ,,ਹਰ ਪੱਲ ਪੈਸਾਂ ਮੈਨ ਨਹੀਂ ਹੁੰਦਾ,,ਜੋ ਬੀਜਿਆ ਹੈ ਉਹੀ ਕੱਟਣਾ ਪੈਣਾ ਹੈ,, ਕਦੇ ਕਿਸੇ ਦਾ ਦਿਲ ਨਾ ਦੁਖਾਓ,, ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ

  • @harneksingh2212
    @harneksingh2212 8 месяцев назад +4

    ਕੀ ਕੀ ਪਤਾ ਕਿੰਨੇ ਹੀ ਬੇਕਸੂਰ ਲੋਕਾਂ ਨੂੰ ਘਰੋਂ ਬੇਘਰ ਕੀਤੇ ਹੋਣਗੇ
    ਪਰ ਵਾਹਿਗੁਰੂ ਜੀ ਬਹੁਤ ਬੇਅੰਤ ਹੈ ਪਰ ਅੱਜ ਉਸ ਨੂੰ ਮਦਦ ਦੀ ਲੋੜ ਹੈ ਵਾਹਿਗੁਰੂ ਜੀ ਕਿਰਪਾ ਕਰਨ

  • @JatinderSingh-c5i
    @JatinderSingh-c5i 6 месяцев назад +6

    ਲੋਕਾਂ ਦੇ ਸਹਾਰੇ ਇਹਨਾਂ ਨੇ ਖੋਹੇ ਆ ਤੇ ਹੁਣ ਇਹਨਾਂ ਨੂੰ ਤੁਸੀਂ ਸਹਾਰਾ ਦਿਓ ਜਦੋਂ ਵਰਦੀ ਸੀ ਉਦੋਂ ਰੱਬ ਯਾਦ ਨਹੀਂ ਸੀ ਹੁਣ ਰਾਸ਼ਟਰਪਤੀ ਕਿੱਧਰ ਗਿਆ ਜਿਹੜਾ ਇਹਨਾਂ ਨੂੰ ਵਾਰਡ ਦੇਣ ਵਾਲਾ ਜਾਂ ਪੁਲਿਸ ਕਿੱਧਰ ਗਈ ਜਿਹੜੀ ਇਹਨਾਂ ਨੂੰ ਉਦੋਂ ਹੱਲਾ ਸ਼ੇਰੀਆਂ ਦਿੰਦੀ ਸੀ

  • @mangjitsingh4606
    @mangjitsingh4606 9 месяцев назад +216

    ਇਨੂੰ ਇਸ ਹਾਲਤ ਵਿੱਚ ਰਹਿਣ ਦਿਉ ਤਾਂ ਜੋ ਬਾਕੀ ਪੁਲਿਸ ਵਾਲਿਆਂ ਨੂੰ ਕੁਝ ਸਬਕ ਮਿਲੇ ਜੋ ਲੋਕਾਂ ਦਾ ਖ਼ੂਨ ਪੀ ਰਹੇ ਹਨ

    • @KamaldeepKaur-op4zo
      @KamaldeepKaur-op4zo 9 месяцев назад +7

      Eh ta BSF ch c police department ch ni c

    • @KamaldeepKaur-op4zo
      @KamaldeepKaur-op4zo 9 месяцев назад +6

      Eh ta BSF ch c

    • @gopybatth
      @gopybatth 9 месяцев назад +1

      Ok​@@KamaldeepKaur-op4zo

    • @manpreet2888
      @manpreet2888 9 месяцев назад

      ​@@KamaldeepKaur-op4zogurdaspur tu ho tuse

    • @rajansingh9216
      @rajansingh9216 9 месяцев назад +1

      BSF ਦਾ ਰਿਟਾਇਰ ਬੰਦਾ ਹੈ,

  • @Avreen_Kaur9824
    @Avreen_Kaur9824 2 года назад +18

    ਓ ਕਹਿੰਦੇ ਆ ਨਾ , ਰੱਸੀ ਜਲ ਗਈ ਪਰ ਵਲ ਨੀ ਗਿਆ । ਬਾਪੂ ਜੀ ਰੱਬ ਸਬ ਵੇਖਦਾ ਸੋ ਕਰਨੀਆਂ ਭਰਨੀਆਂ ਸਬ ਇੱਥੇ ਈ ਆ ।

  • @GurmeetSingh-rp2cy
    @GurmeetSingh-rp2cy 2 года назад +72

    ਵਾਹਿਗੁਰੂ ਜੀ ਮੇਹਰ ਕਰਨ। ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਨ ਤੇ ਮਾਪਿਆਂ ਦੇ ਕੋਲ ਰਹਿਣ। ਇਕੱਲਾ ਪਣ ਵੀ ਇਨਸਾਨ ਨੂੰ ਡਿਪਰੈਸਨ ਵਿਚ ਪਾ ਦਿੰਦਾ।

  • @swarnjeetkaurmattu1315
    @swarnjeetkaurmattu1315 6 месяцев назад +16

    ਜਿੰਨੇ ਰਿਸ਼ਵਤ ਖੋਰ ਸਾਰਿਆਂ ਨਾਲ ਏਦਾਂ ਹੋਣੀ ਅਜੇ ਵੀ ਮੋਕਾ ਨਾ ਲਿਆ ਕਰੋ ਰਿਸ਼ਵਤ

  • @MohinderSingh-ht8ue
    @MohinderSingh-ht8ue 9 месяцев назад +23

    ਇਹ ਕਮਲਜੀਤ ਮੈਡਮ ਵੀ ਬਹੁਤ ਵਧੀਆ ਇਹ ਤੇ ਆਪਣਾ ਨਗਿੰਦਰ ਸਿੰਘ ਸੰਧੂ ਵੀ ਬਹੁਤ ਵਧੀਆ ਸੀ ਅਸੀਂ ਇਕੱਠਿਆਂ ਟਰੇਨਿੰਗ ਕੀਤੀ ਟੇਕਣ ਪੁਰਬ ਬਹੁਤ ਵਧੀਆ ਇਹਨੇ ਕਿਸੇ ਦੇ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਨਾ ਕੋਈ ਕਿਸੇ ਨਾਲ ਗਲਤ ਕੰਮ ਕੀਤਾ ਕਿਸਮਤ ਦੀ ਗੱਲ ਆ ਜਿਹੜੇ ਕਮੈਂਟ ਦੇ ਰਹੇ ਨੇ ਬਹੁਤ ਗਲਤ ਕੰਮ ਕੀਤੇ ਕੋਈ ਗਲਤ ਕੰਮ ਨਹੀਂ ਕੀਤਾ ਜਿਵੇਂ ਅਸੀਂ 25 ਸਾਲ ਇਕੱਠੇ ਰਹੇ ਹੋ ਮੇਰਾ ਬੈਕ ਮੈਨ ਸੀਗਾ ਬਹੁਤ ਵਧੀਆ ਇਨਸਾਨ ਹੀ ਬੈੱਲ ਐਜੂਕੇਟਡ ਤੇ ਸਾਰੇ ਬਹੁਤ ਹੀ ਵਧੀਆ ਸੀ ਸੰਧੂ ਸਾਹਿਬ ਡੀਆਈ ਜੀ ਦੇ ਮੈਡਮ ਥਮ ਸਨ ਵੀ ਉਹ ਬਹੁਤ ਜਿਆਦਾ ਪਿਆਰ ਕਰਦੇ ਇਹਨੂੰ ਉਹਨਾਂ ਨੇ ਹੀ ਇੱਥੋਂ ਤੱਕ ਪਹੁੰਚਾਇਆ ਸੀ

    • @hjhj8450
      @hjhj8450 9 месяцев назад

      Fake encounter kite hone

    • @NirmalSingh-bz3si
      @NirmalSingh-bz3si 9 месяцев назад

      ​@@hjhj8450ਉਪਰ ਕੀ ਲਿਖਿਆ ਹੋਇਆ ਕੁਤਿਆ??

    • @jaishubhsingh2822
      @jaishubhsingh2822 9 месяцев назад +1

      Thank God .....at least one person who knows him has spoken up for him.
      But this other man, who locks up people's properties and takes them away to his Sufneyan da Ghar, his orphanage is really bad. He has no sense of privacy and makes a cheap public spectacle of a person. He should be stopped from doing this. In the name of sympathy....he kills the self respect of the family and leaves it with no future.....and no property !

    • @sahilpreet4368
      @sahilpreet4368 7 месяцев назад +1

      ja ena badiya banda na far tusi kio nahi help karda ?

    • @DHALIWAL-rs
      @DHALIWAL-rs 29 дней назад

      ਸਾਰਿਆਂ ਨੂੰ ਪਤਾ ਉਸ ਸਮੇਂ ਪੁਲਸ ਕੀ ਕੁੱਛ ਕਰਦੀ ਰਹੀ ਆ। ਮੁਗਲ ਵੀ ਸ਼ਰਮਾ ਜਾਣ ਜੋ ਪੁਲਸ ਨੇ 80-95 ਤੱਕ ਕੀਤਾ।

  • @amarjitsinghmavi5084
    @amarjitsinghmavi5084 2 года назад +26

    ਸੱਚੇ ਪਾਤਸ਼ਾਹ ਵਾਹਿਗੂਰੁ ਜੀ
    ਕਿਸੇ ਵੀ ਘਰ ਇਸ ਤਰ੍ਹਾਂ ਦਾ ਦੁਖ ਨਾਂ ਹੋਵੇ।

  • @sukhlehal5599
    @sukhlehal5599 9 месяцев назад +14

    ਜਦੋਂ ਬੰਦਾ ਨਾ ਪਾਵਰ ਚ ਹੁੰਦਾ ਆ ਉਦੋਂ ਨਸ਼ਾ ਹੁੰਦਾ ਪਾਵਰ ਦਾ ਹੰਕਾਰ ਹੁੰਦਾ ਆ ਤੇ ਮੇਰੇ ਹੱਥ ਪਾਵਰ ਆ ਉਸ ਟਾਈਮ ਵਿੱਚ ਬੰਦਾ ਬਹੁਤ ਜਾਇਜ ਨਜਾਇਜ ਕੰਮ ਕਰਦਾ ਠੀਕ ਹ ਜੀ ਉਹ ਦੋ ਉਸ ਟਾਈਮ ਉਹਨੂੰ ਪਰਮਾਤਮਾ ਭੁੱਲਿਆ ਹੁੰਦਾ ਆ ਉਹ ਸੋਚਦਾ ਕਹਿੰਦਾ ਮੈਂ ਮੈਂ ਹੀ ਰੱਬ ਹਾਂ ਪਰ ਪਰਮਾਤਮਾ ਬੜਾ ਬੇਅੰਤ ਆ ਉਹ ਸਾਰੇ ਹਿਸਾਬ ਕਿਤਾਬ ਇੱਥੇ ਹੀ ਨਿਬੇੜ ਕੇ ਤੋੜਦਾ ਬੰਦੇ ਦੇ ਜਿਹੜੇ ਕਹਿੰਦੇ ਆ ਨਾ ਸਵਰਗ ਉਪਰ ਜਾ ਕੇ ਮਿਲਦਾ ਸਭ ਕੁਝ ਸਭ ਕੁਝ ਇੱਥੇ ਹੀ ਮਿਲਦਾ ਸੋ ਵਾਹਿਗੁਰੂ ਭਲੀ ਕਰੇ ਮਹਾਰਾਜ ਕਿਰਪਾ ਕਰੇ ਗੁਰਪ੍ਰੀਤ ਵੀਰ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਮਹਾਰਾਜ ਤੰਦਰੁਸਤੀ ਬਖਸ਼ੇ ਵੀਰ ਨੂੰ ਚੜਦੀ ਕਲਾ ਚ ਰੱਖਿਓ

  • @jogidersingh9915
    @jogidersingh9915 2 года назад +62

    ਜ਼ਰੂਰ ਕੋਈ ਮਾੜਾ ਕਰਮ ਹੋਇਆ ਹੋਣਾ ਇਸ ਕੋਲੋਂ ਤਾਂ ਹੀ ਇਹ ਸਜ਼ਾ ਦਿੱਤੀ ਹੋਣੀ ਪਰਮਾਤਮਾ ਨੇ ਇਸ ਲਈ ਵੀਰੋ ਭੈਣੋ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਹਨ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ

    • @skvirk2669
      @skvirk2669 2 года назад

      Don’t be judgemental. Just pray for healing of all.

    • @ParamjeetKaur-zy3km
      @ParamjeetKaur-zy3km 9 месяцев назад +2

      Jo पुलिस वाले आज वी तसादद करदे ने गरीबा ते enj हा लगदी,
      वाहेगुरु बक्श ले मत bkshe.

    • @trsaini1386
      @trsaini1386 9 месяцев назад +2

      ਵਾਹਿਗੁਰੂ ਇਹਨਾਂ ਦੇ ਗੁਨਾਹ ਬਖਸ ਦੇਵੇ ਪਰ ਪਤਾ ਨਈਂ ਕਿਸੇ ਸਚੇ ਸੁਚੇ ਬੰਦੇ ਨਾਲ ਧੱਕਾ ਕੀਤਾ ਹੋਵੇ ਫਿਰ ਵੀ ਵਾਹਿਗੁਰੂ ਇਹਨਾਂ ਨੂੰ ਮਾਫ ਕਰ ਦੇਵੇ ਤੇ ਚੜਦੀ ਕਲਾ ਚ ਕਰ ਦੇਵੇ

    • @RajKamal-g2i
      @RajKamal-g2i 9 месяцев назад

      @@skvirk2669 Gunahan Nu Bakshan Wala Maaf Karne Wala Ek Jish De Kol Paap Maaf Karan Da Adhikaar Hai Jado Ashi Aapne Papan Ton Toba Karde Ago Ton Koi Ajiha Kam Na Karan Di Prbhu Age Beniti Prathna Karde Uh Bakhshanhara Sade Gunahan Maaf Kar Dinda Tan Jo Ashi Narak Jaan Ton Bach Javange

    • @sultansingh7138
      @sultansingh7138 9 месяцев назад

      ਬਿਲਕੁਲ ਸਹੀ 🙏​@@trsaini1386

  • @ManpreetKaur-cm6qy
    @ManpreetKaur-cm6qy 7 месяцев назад +3

    ਇਸ ਵਰਦੀ ਪੁਲਸ ਦੀ ਪਾਅ ਕੇ ਲੋਕਾ ਤੇ ਜੁਲਮ ਕੀਤੇ ਹੋਣਗੇ ਜਰੂਰ ਲੇਖਾ ਜੋਖਾ ਦੇਣਾ ਪਇਦਾ ਹੈ ਵਾਹਿਗੁਰੁ ਜੀ

  • @GurcharanSingh-hj5dl
    @GurcharanSingh-hj5dl 6 месяцев назад +4

    ਵਾਹਿਗੁਰੂ ਜੀ ਦੇ ਰੰਗ ਨੇ ਜਦੋ ਬੰਦਾ ਵੱਡੇ ਓਦੋਂ ਤੇ ਹੁੰਦਾ ਗਰੀਬ ਲੋਕਾਂ ਨੂੰ ਕਿੜੇ ਮਕੋੜੇ ਸਮਝਦੇ ਵਾਹਿਗੁਰੂ ਜੀ ਇਥੇ ਹੀ ਰੰਗ ਦਿਖਾਉਂਦੇ

  • @jassi.tv6860
    @jassi.tv6860 2 года назад +20

    ਸਭ ਉਸਦਾ ਹੁਕਮ ਹੈ ਇਹ ਸੰਸਾਰ ਤੇਰੇ ਭਾਨੇ ਵਿੱਚ ਹੈ

  • @vehlijantagaming2731
    @vehlijantagaming2731 7 месяцев назад +6

    ਇਹਨਾਂ ਨੇ ਪਤਾ ਨਹੀਂ ਗਰੀਬ ਲੋਕਾਂ ਨੂੰ ਕਿੰਨਾ ਕੁ ਤੰਗ ਕੀਤਾ ਹੈ ਅਜੇ ਵੀ ਪਰਮਾਤਮਾ ਇਹੋ ਜਿਹੇ ਬੰਦਿਆਂ ਨੂੰ ਘੱਟ ਸਜ਼ਾ ਦਿੰਦਾ ਹੈ

  • @ਸਤਿਕਰਤਾਰ
    @ਸਤਿਕਰਤਾਰ 2 года назад +17

    ਪੈਸੇ ਤੇ ਸ਼ੋਹਰਤ ਦੇ ਨਾਲ ਨਾਲ ਹਰਿ ਨਾਮ ਵੀ ਮੰਗਿਆ ਕਰੀਏ l ਇਕੱਲਾ ਪੈਸਾ ਮੱਤ ਮਾਰ ਦਿੰਦਾ...🙏🙏🙏🙏

  • @surindersingh3871
    @surindersingh3871 6 месяцев назад +6

    ਕੀਤੇ ਹੋਏ ਪਾਪ ਯਾਦ ਆਉਂਦੇ ਇਹਨੂੰ । ਸਭ ਤੋਂ ਵੱਡਾ ਇਨਸਾਫ਼ ਦੇਣ ਵਾਲਾ ਓਹ ਪ੍ਰਵਿਰਦਗਾਰ ਐ।

  • @AvtarSingh-sz8ml
    @AvtarSingh-sz8ml 8 месяцев назад +3

    ਅਗਲਾ ਜਨਮ ਕਿਸੇ ਨੇ ਦੇਖਿਆ ਨਾ ਕਿਸੇ ਨੇ ਦੇਖਣਾ ਇਸ ਜਨਮ ਦੀ ਸਜਾ ਆਪੌ ਆਪਣੇ ਕਰਮਾਂ ਦੇ ਹਿਸਾਬ ਨਾਲ ਸਭ ਨੂੰ ਮਿਲਣੀ ਆ

  • @chamkaursingh587
    @chamkaursingh587 2 года назад +54

    ਜਿਹਨਾ ਲਈ ਰਿਸਵਤਾ ਲਈਆ ਉਹ ਹੁਣ ਕਿਥੇ ਨੇ ਸਾਂਭ ਲੈਣ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੋਣਾ ਸਜਾ ਇਥੇ ਹੀ ਮਿਲਣੀ ਏ ਧਿਆਨ ਦੇਣ ਅਫਸਰ ਲੋਕਾਂ ਨੂੰ ਇਨਸ਼ਾਫ ਦੇਵੋ ਜਿਸ ਵੀ ਅਹੁਦੇ ਤੇ ਬੈਠੇ ਓ ਨਹੀ ਤਾ ਰੱਬ ਦੇ ਘਰ ਦੇਰ ਏ ਅੰਧੇਰ ਨਹੀ

    • @renjeetsingh8574
      @renjeetsingh8574 2 года назад +1

      100%ਸਹੀ ਗੱਲ ਆ

    • @KamaldeepKaur-op4zo
      @KamaldeepKaur-op4zo 9 месяцев назад

      BSF ch c eh and wife CRPF ch Eh police department ch ni c

    • @narinderkaur9669
      @narinderkaur9669 9 месяцев назад +1

      Kuj ta glt hoya hona nhi waheguru ji kise nu sja nhi dinde

    • @ManjeetKaur-bc9eg
      @ManjeetKaur-bc9eg 7 месяцев назад +1

      Bhenne chupp kr......hr grr de story hay.....kush ni milna....officers logga diya wife's nu bahut kush sehna pedda.....ruttba ....parivar nu nrkk vikha.dinda......drunkerrr dee wife honna sbb toh bdha srapp hay.....waheguru ji mehrr krn

  • @beantsingh5154
    @beantsingh5154 2 года назад +15

    ਇਨ੍ਹਾਂ ਦੀ ਅਵਸਥਾ ਨੂੰ ਦੇਖ ਕੇ ਰੋਣਾ ਵੀ ਆਉਂਦਾ ਪਰ ਸਾਨੂੰ ਸਮਝ ਵੀ ਲੈਣਾ ਚਾਹੀਦਾ ਕਿ ਪਰਮਾਤਮਾ ਤੋਂ ਉੱਪਰ ਕੁਝ ਵੀ ਨਹੀਂ ਦੌਲਤ ਸ਼ੋਹਰਤ ਵੱਡੇ ਵੱਡੇ ਅਹੁਦੇ ਰਾਜੇ ਮਹਾਰਾਜੇ ਮੰਤਰੀ ਉਹਦੇ ਨਾਮ ਨੂੰ ਭੁੱਲਕੇ ਸਾਰੀ ਜ਼ਿੰਦਗੀ ਬਾਲ ਬੱਚਿਆਂ ਨੂੰ ਸੈਟ ਕਰਨ ਤੇ ਹੀ ਦਾ ਦਿੰਦੇ ਐਂ ਉਹ ਮਾਲਕ ਜ਼ੋ ਸਭਨਾਂ ਦਾ ਹੈ ਉਸਨੂੰ ਚੌਵੀ ਘੰਟਿਆਂ ਵਿੱਚ ਉਸਨੂੰ ਚੌਵੀ ਮਿੰਟ ਵੀ ਨਹੀਂ ਦਿੰਦੇ ਉਹ ਵੀ ਦੁੱਖ ਚ ਤਾਂ ਸਹਾਈ ਹੁੰਦਾ ਜੇ ਜ਼ਿੰਦਗੀ ਦੇ ਕਿਸੇ ਮੋੜ ਤੇ ਉਸਨੂੰ ਸਿਮਰਿਆ ਹੋਵੇਗਾ

  • @DharmPal-mv4mh
    @DharmPal-mv4mh 2 года назад +63

    ਕਦੇ ਵੀ ਬੰਦੇ ਦੇ ਮਨ ਵਿੱਚ ਅਪਣੇ ਆਹੁਦੇ ਦਾ ਅਪਣੀ ਅਮੀਰੀ ਦਾ ਹੰਕਾਰ ਨਹੀ ਕਰਨਾ ਚਾਹੀਦਾ ਇਸ ਮੁਲਾਜਮ ਨੂੰ ਰਾਸ਼ਟਰਪਤੀ ਤੋ ਐਵਾਰਡ ਵੀ ਮਿਲਿਆ ਵਾਹਿਗੁਰੂ ਦੀਆ ਸਿਖਿਆ ਉਪਰ ਚਲਣਾ ਵੀ ਜਰੂਰੀ ਆ

  • @surinderpal4560
    @surinderpal4560 8 месяцев назад +19

    ਵੀਰ ਜੀ ਬਾਕੀ ਸਾਰੇ ਕੁਮੈਂਟਾਂ ਵਿਚ ਕੀਤੇ ਕਰਮਾਂ ਦਾ ਫੱਲ ਦੱਸ ਰਹੇ ਹਨ ਉਸ ਨੂੰ ਛੱਡ ਕੇ ਹੁਣ ਅਸੀਂ ਸਾਰੇ ਆਪਣੇ ਆਪ ਨੂੰ ਸੁਧਾਰੀਏ ਅਤੇ ਮਾੜੇ ਕੰਮ ਛੱਡ ਕੇ ਚੰਗੇ ਕਰਮ ਕਰੀਏ ਅਤੇ ਪਰਮੇਸ਼ੁਰ ਦੇ ਦੱਸੇ ਮਾਰਗ ਉੱਪਰ ਚੱਲੀਏ ਵਾਹਿਗੁਰੂ ਜੀ

    • @gurpindersingh5700
      @gurpindersingh5700 7 месяцев назад

      Aap ਨਹੀਂ sudhrna par ਕਿਸੇ ਨੂ ਮਾੜਾ ਜ਼ਰੂਰ ਕਹਿਣਾ

    • @gurbhejsingh1670
      @gurbhejsingh1670 5 месяцев назад

      ਠੀਕ ਆਪਾ ਵੀ ਚੰਗੇ ਕੰਮ ਕਰੀਏ

  • @gurwindersingh1502
    @gurwindersingh1502 9 месяцев назад +20

    ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥

  • @satnamsandhu383
    @satnamsandhu383 9 месяцев назад +128

    ਇਹਨਾਂ ਨੇ 84 ਤੋਂ ਲੈਕੇ 95 ਤੱਕ ਬੇਕਸੂਰਾਂ ਨਾਲ ਬਹੁਤ ਜ਼ੁਲਮ ਕੀਤਾ

  • @GurmeetSingh-ud1dv
    @GurmeetSingh-ud1dv 2 года назад +17

    ਏਨਾ ਤਾਕਤ ਸਮੇਂ ਬਹੁਤ ਜ਼ੁਲਮ ਕੀਤਾ ਹੈ

  • @jagdishsingh9965
    @jagdishsingh9965 2 года назад +17

    ਮਾਲਕ ਦੇ ਰੰਗ,,ਮਾਲਕ ਜਾਣੇ,, ਕੋਈ ਮਾੜਾ ਕਰਮ ਅੱਗੇ ਆ ਗਿਆ। ਵਾਹਿਗੁਰੂ ਜੀ ਮੇਹਰ ਕਰਨ,,,

  • @GurtejSingh-vv2pr
    @GurtejSingh-vv2pr 6 месяцев назад +3

    ਬਹੁਤ ਵਧੀਆ ਕੀਤਾ ਵਾਹਿਗੁਰੂ ਨੇ ਗਰੀਬਾ ਦਾ ਲਹੂ ਨਚੋੜਦਾ ਸ਼ੀ ਗਰੀਬ ਨੂੰ ਪੁੰਛ ਕੇ ਵੇਖੋ ਪੈਸ਼ਾ ਕਿਵੇ ਮੂੰਹ ਔਡ ਕੇ ਮੰਗ ਲੈਦੇ ਸ਼ੀ ਪੁਲਿਸ਼ ਵਾਲੇ ਔਜ ਵਾਹਿਗੁਰੂ ਨੇ ਦੁੰਧੋ ਪਾਣੀ ਛਾਣ ਤਾ ਗਰੀਬ ਤਾ ਆਖਦਾ ਵਾਹਿਗੁਰੂ ਰੁੰਖੀ ਸ਼ੁੰਖੀ ਮਿੰਲ ਜਾਵੇ ਰੋਟੀ ਤੇਰਾ ਸ਼ੁੰਕਰਾਨਾ ਕਰਾ ਵਾਹਿਗੁਰੂ

  • @gurtejshing6785
    @gurtejshing6785 9 месяцев назад +9

    ਜੈਸਾ ਬੀਜੈਂਗਾਂ ਵਢੇਂਗਾ ਤੂੰ ਬੰਦਿਆ ਇਹ ਫਲ ਤੇਰੇ ਕਰਮਾ ਦਾ

  • @harjitkaur8865
    @harjitkaur8865 2 года назад +11

    ਵੀਰ ਜੀ ਬੁਹਤ ਵਧੀਆ ਇਸ ਤਰਾਂ ਨਸ਼ਿਆਂ ਨੂੰ ਖਤਮ ਕਰਕੇ ਸਭ ਦੇ ਘਰਾਂ ਨੂੰ ਬਚਾ ਲਵੋ ਰੱਬ ਹਿੰਮਤ ਬਖ਼ਸ਼ੇ 👍🏻👍🏻

  • @surkhmandermaanmaan3935
    @surkhmandermaanmaan3935 9 месяцев назад +14

    ਇਹ ਲੋਕਾਂ ਨਾਲ ਧੱਕਾ ਕੀਤੇ ਉਨ੍ਹਾਂ ਦੇ ਕਰਮਾਂ ਦਾ ਫਲ ਹੈ

  • @chetsinghazee5809
    @chetsinghazee5809 2 года назад +34

    ਸਭ ਕਰਨੀ ਦਾ ਫਲ਼ ਐ ਹਿਸਾਬ ਕਿਤਾਬ ਤਾਂ ਦੇਣਾ ਹੀ ਪਉਗਾ

    • @wavesjourney10
      @wavesjourney10 8 месяцев назад

      Tusi kise de karam da hisab na lao oh upar wala baitha hisab karan…Gurpreet veer bina kise nu judge kite ajehe loka de sewa kar rahe ….rab rakha🙏

  • @lakhvirsingh682
    @lakhvirsingh682 6 месяцев назад +5

    ਜੇਹਾ ਬੀਜੇਂਗਾ ਛੱਡੇਗਾ ਮਨਾਂ ਮੇਰਿਆ ਫਲ ਤੇਰੇ ਕਰਮਾਂ ਦਾ।

  • @miripirichannel9270
    @miripirichannel9270 2 года назад +65

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @kulwantkaur8249
    @kulwantkaur8249 2 года назад +23

    ਵਾਹਿਗੁਰੂ ਭਲੀ ਕਰਿਓ ਮੇਹਰ ਭਰਿਆ ਹੱਥ ਸਦਾ ਰੱਖਿਓ ਭੁੱਲਾਂ ਚੁੱਕਾਂ ਜਾਣੇ ਅਣਜਾਣੇ ਹੋ ਚੁੱਕੀਆਂ ਹਨ ਆਪਣਾ ਬੱਚਾ ਸਮਝ ਕੇ ਮੁਆਫ ਕਰਨਾ ਵਾਹਿਗੁਰੂ ਜੀ।

    • @chamkaursingh587
      @chamkaursingh587 2 года назад

      ਜਿਹੜੇ ਲੋਕ ਅਫਸਰ ਲੱਗ ਜਾਂਦੇ ਨੇ ਉਹ ਗਰੀਬ ਲੋਕਾਂ ਨਾਲ ਬਹੁਤ ਧੱਕਾ ਕਰਦੇ ਨੇ ਮੇਰੇ ਨਾਲ ਖੁਦ ਡੀ ਐਸ ਪੀ ਨੇ ਧੱਕਾ ਕੀਤਾ ਮੇਰੇ ਮਾਮੀ ਜੀ ਨੂੰ ਗੁਆਂਢੀਆਂ ਨੇ ਕੁਟਿਆ ਜਦੋ ਐਫ ਆਈ ਆਰ ਦਰਜ ਕਰਵਾਈ ਤਾ ਡੀ ਐਸ ਪੀ ਵਿਰੋਧੀਆ ਤੋ ਪੈਸੇ ਖਾ ਕੇ ਉਹਨਾ ਦੀ ਹੀ ਗੱਲ ਕਰਦਾ ਸੀ ਨਾਲੇ ਤਾ ਮਾਮੀ ਜੀ ਦੇ ਖਰੀਦੀ ਹੋਈ ਥਾਂ ਵਿੱਚੋ ਰਸਤਾ ਦਵਾ ਦਿਤਾ ਨਾਲੇ ਸੂੰਹ ਚੁਕਵਾ ਦਿਤੀ ਗੁਰੂ ਘਰ ਜਾ ਕੇ

  • @darbarasingh3020
    @darbarasingh3020 9 месяцев назад +50

    ਇਹ ਲੋਕਾਂ ਨੂੰ ਨਾਜਾਇਜ਼ ਮਾਰਨ ਰਿਸ਼ਤਖੋਰੀ ਦਾ ਨਤੀਜ਼ਾ ਖੁਦ ਅਤੇ ਪਰਿਵਾਰ ਨੂੰ ਭੁਗਤਨਾ ਪੈ ਰਿਹਾ ਹੈ ਜਿਉਦੇ ਅੱਖੀਂ ਦੇਖ ਰਹੇ ਹਨ

  • @HarwinderSingh-b2t
    @HarwinderSingh-b2t 17 дней назад

    ਸਾਵਾਸੇ ਸਾਰੇ ਕਮੈਟਾ ਵਾਲਿਆਂ ਦਾ ਗੁਰਪਰੀਤ ਦੀ ਬਹੁਤ ਸਾਵਾ ਸੇ

  • @defullterdhillon
    @defullterdhillon 7 месяцев назад +11

    ਰਾਸਟਰਪਤੀ ਅਵਾਰਡ ਉਨੂੰ ਮਿਲਦਾ ਜੋ ਚਮਚਾ ਹੁੰਦਾ ਜਿੰਨੇ ਜਵਾਨਾ ਨੂੰ ਸਜਾਵਾ ਦਵਾਈਆ ਹੁੰਦਾ ਪਹਿਲੀ ਰਿਪੋਰਟ ਸਿਸਟਮ ਸਹੀ ਕਰਕੇ ਅੱਜ ਭੁਗਤ ਰਹੇ ਨੇ😮

  • @SukhdeepSingh-nz6bj
    @SukhdeepSingh-nz6bj 2 года назад +20

    Veary nyc ਮਨੁੱਖਤਾ ਸੇਵਾ ਸੋਸਾਇਟੀ ਬਹੁਤ ਬਹੁਤ ਧੰਨਵਾਦ ਜੌ ਅਹਿਜੇ ਪਰਿਵਾਰ ਵਾਲਿਆਂ ਦੀ ਮਦਤ ਕਰਕੇ ਸੇਵਾ ਨਿਭਾ ਰਹੇ ਹਨ ਗੁਰੂ ਜੀ ਭੱਲਾ ਕਰਨ
    🙏🏻👍🏻

  • @harbanskaur8146
    @harbanskaur8146 2 года назад +90

    ਦੇਸ਼ ਤੇ ਦੇਸ਼ ਵਾਸੀਆਂ ਲਈ ਅਪਣੀ ਜ਼ਿੰਦਗੀ ਦੀ ਸੇਵਾਵਾਂ ਦੇਣ ਵਾਲੀਆਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਲਈ ਵਿਚ ਵੇਖ ਦਿਲ ਰੋਣ ਲਗਾ
    ਵਾਹਿਗੁਰੂ ਜੀ ਮੇਹਰ ਕਰਨਾ ਤੇ ਸਿਹਤਯਾਬੀ ਬਖਸ਼ਣਾ ਜੀ

    • @jasmelboparai2073
      @jasmelboparai2073 2 года назад

      Ł QA

    • @yoursgautamchauhan
      @yoursgautamchauhan 2 года назад +2

      Waheguru 😭

    • @j.skundi7791
      @j.skundi7791 2 года назад +5

      ਅੰਤ ਵੇਲੇ ਜਦੋਂ ਬੱਚੇ ਤੇ ਜਨਾਨੀ ਵੀ ਸਾਥ ਛੱਡ ਜਾਣ ਤਾਂ ਇਹੋ ਹਾਲ ਹੁੰਦਾਂ ਹੈ ਅੱਜ ਦੇ ਜਮਾਨੇ ਵਿਚ 90% ਪਰਿਵਾਰਾਂ ਵਿਚ ਇਹੋ ਹਾਲ ਹੈ🙏🙏

    • @divanshsingh6961
      @divanshsingh6961 2 года назад

      Waheguru ji

  • @sarabjeetsingh8374
    @sarabjeetsingh8374 2 года назад +20

    ਸਾਨੂੰ ਸਾਰਿਆਂ ਨੂੰ ਗੁਰਪ੍ਰੀਤ ਵੀਰ ਤੋਂ ਸਿੱਖਣ ਦੀ ਲੋੜ ਆ ਜੇ ਅਸੀ ਸਾਰੇ ਆਪਣੇ ਰਿਸਤਿਆਂ ਦੀਆਂ ਜਿੰਮੇਵਾਰਿਆਂ ਪੂਰਿਆਂ ਕਰੀਏ 🙏❤

  • @SurinderSingh-t8m
    @SurinderSingh-t8m 18 дней назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਓ

  • @Bhbh-qx7kw
    @Bhbh-qx7kw 6 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harkamalsingh3240
    @harkamalsingh3240 2 года назад +42

    ਵਾਹਿਗੁਰੂ ਪਰਮਾਤਮਾ ਚੜਦੀ ਕਲਾ ਰੱਖੇ ਗੁਰਪ੍ਰੀਤ ਸਿੰਘ ਵੀਰ ਨੂੰ

  • @AntreevSoch
    @AntreevSoch 8 месяцев назад +6

    ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਿਸੇ ਦੀ ਲਾਈਫ ਬਾਰੇ ਨਾ ਜਾਣਦੇ ਹੋਏ ਕੁਮੈਟ ਕਰਨੇ ਕੀ ਕਦੇ ਸੋਚਿਆ ਸਾਡਾ ਆਪਣਾ ਭਵਿੱਖ ਕਿਵੇਂ ਬੀਤੇਗਾ ਹਮੇਸ਼ਾ ਚੰਗਾ ਸੋਚੋ ਬਾਕੀ ਪ੍ਰਮਾਤਮਾ ਦੇ ਵੱਸ ਹੈ ।।❤❤।।

  • @hscheema5511
    @hscheema5511 8 месяцев назад +5

    ਜੋ ਬੀਜੇ ਸੋ ਵੱਡੋ ਗੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਏ

  • @gurwindersingh1502
    @gurwindersingh1502 6 месяцев назад +2

    ਜ਼ਿੰਦਗੀ ਨੂੰ ਖੇਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਖੇਤ ਬਿਜਾਈ ਤੋਂ ਲੈ ਕੇ ਪੈਦਾਵਾਰ ਤੱਕ ਸਮਾਂ ਲੈਂਦਾ ਹੈ ਤੇ ਪੈਦਾਵਾਰ ਉਹੀ ਦਿੰਦਾ ਜੋ ਬੀਜਿਆ ਹੋਵੇ। ਜੇਹਾ ਬੀਜੈ ਸੋ ਲੂਣੈ ਕਰਮਾਂ ਸੰਦੜਾ ਖੇਤੁ , ਗੁਰਬਾਣੀ।

  • @amandeepkaur7064
    @amandeepkaur7064 5 месяцев назад +1

    ਬਾਬਾ ਨਾਨਕ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਸੜਕਾਂ ਤੇ ਰੋਲੇ

    • @jaspalkaur1552
      @jaspalkaur1552 2 месяца назад

      ਜਿਹੜੇ ਪੁਲਿਸ, ਖ਼ਾਕੀ ਵਰਦੀ ਵਾਲਿਆਂ ਨੇ (ਸਾਨੂੰ ਸਹੀ ਤੇ ਸੱਚੇ ਹੋਣ ਤੇ ਵੀ ਸਾਨੂੰ ਇਨਸਾਫ਼ ਨਹੀਂ ਮਿਲਣ ਦਿੱਤਾ , ਉਹਨਾਂ ਨੂੰ ਵੀ ਰੱਬ ਸੜਕਾਂ ਤੇ ਰੋਲੇ, ਨਾਲੇ ਉਹਨਾਂ ਦੇ ਹੱਡੀਂ, ਤੇ ਸਰੀਰਾਂ ਚੱ ਕੀੜੇ ਪੈਣ।

  • @Harbhajansingh-kw7ob
    @Harbhajansingh-kw7ob 2 года назад +6

    ਸਵਰਗ,ਨਰਕ ਇਸ ਧਰਤੀ ਤੇ ਹੈ ਜੋ ਬੀਜਿਆ ਉਹ ਹੀ ਵੱਢਣਾ ਪਵੇਗਾ।

  • @harmanbhullar601
    @harmanbhullar601 2 года назад +30

    ਜਦੋ ਰੱਬ ਦਿਦਾ ਛਪਰ ਪਾੜ ਦਿਦਾ ਖੋਦਾ ਲਫੜ ਮਾਰ ਜਵਾਨੀ ਵਿੱਚ ਇਸ਼ਨਾਨ ਮਾੜੇ ਕਰਮ ਕਰਦਾ ਅੰਤ ਵਿੱਚ ਨਤੀਜਾ ਇਹ ਹੋਇਆ

  • @kashmirmasih4233
    @kashmirmasih4233 2 года назад +21

    ਆਪਣੇ ਪਹਿਲੇ ਪਾਪਾ ਤੋ ਤੌਬਾ ਕਰੋ । ਇਕੋ ਪਰਮੇਸ਼ਵਰ ਜੋ ਸਾਰੀ ਦੁਨੀਆਂ ਦਾ ਮਾਲਕ ਹੈ ਉਸ ਦਾ ਨਾਮ ਜੱਪੋ। ਉਸ ਤੋਂ ਮੱੱਗੋ ਕਿ ਬਿਮਾਰੀ ਤੋਂ ਛੁਟਕਾਰਾ ਦੇਵੇ।

  • @BabasukhwantSingh
    @BabasukhwantSingh 3 месяца назад +1

    ਜੋ ਕੀਤਾ ਉਹ ਭੁਗਤਣਾ ਪੈਦਾ ਐ

  • @KalaSingh-xl3hw
    @KalaSingh-xl3hw 8 месяцев назад +1

    ਸਮਾ ਬਹੁਤ ਵੱਡਾ ਏ ਵੱਡੇ ਅਦੇ ਦਾ ਗਲਤ ਇਸਤੇਮਾਲ ਕਰਨ ਦਾ ਨਤਿਜਾ ਹੋ ਸਕਦਾ ਬੰਦਾ ਰੱਬ ਨੂੰ ਭੁੱਲ ਬੇਹਦਾ ਜਦੋ ਸਮਾ ਹੁੰਦਾ

  • @Jatha_bhindran
    @Jatha_bhindran 2 года назад +45

    ਜਿਸ ਤਰ੍ਹਾਂ ਬੋਲਦਾ ਇਸ ਪਾਪੀ ਨੇ ਦੁਸ਼ਟ ਪੁਣਾ ਦਿਖਾਇਆ ਹੋਣਾ ਨੌਕਰੀ ਦੌਰਾਨ ।