Это видео недоступно.
Сожалеем об этом.

ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ....

Поделиться
HTML-код
  • Опубликовано: 7 июл 2024
  • ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ
    ਡਿਪਰੈਸ਼ਨ ਦਾ ਸ਼ਿਕਾਰ ਹੋਈ ਭੈਣ ਕਈ ਵਾਰ ਆਪਣੇ ਪਤੀ ਤੇ ਵੀ ਕਰ ਚੁੱਕੀ ਹੈ ਹਮਲਾ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 277

  • @user-wy6pj6uf3d
    @user-wy6pj6uf3d Месяц назад +15

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਕਿੰਨੀਆਂ ਜਾਨਾਂ ਬਚਾ ਰਹੇ ਹੋ ਔਰ ਬੱਚਾ ਚੁਕੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @manjaapdeepsingh-hd2fj
    @manjaapdeepsingh-hd2fj Месяц назад +79

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਡੀ ਤੇ ਤੁਹਾਡੀ ਪੂਰੀ ਟੀਮ ਦੀ ਚੜਦੀ ਕਲਾ ਕਰੇ

    • @dilvarsingh3591
      @dilvarsingh3591 Месяц назад +2

      ਧੰਨ ਧੰਨ ਗੁਰੂ ਰਾਮਦਾਸ ਜੀ ਗੁਰਪ੍ਰੀਤ ਵੀਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ ਸਾਰੀ ਟੀਮ ਦਾ ਭਲਾ ਕਰਿਓ

    • @HarbhajanSingh-hr1kr
      @HarbhajanSingh-hr1kr 15 дней назад

      😊

  • @ਲਵਜੋਤ_ਗਿੱਲ
    @ਲਵਜੋਤ_ਗਿੱਲ Месяц назад +11

    ਇੱਕ ਸੱਚ ਇਹ ਵੀ ਆ ਗੁਰਪ੍ਰੀਤ ਵੀਰੇ ਵਰਗੇ ਵੀ ਰੱਬ ਹੀ ਆ ਇਹਨਾਂ ਲੋਕਾਂ ਲਈ ਜਿੰਨਾ ਤੋਂ ਬਿਨ੍ਹਾਂ ਕਿਸੇ ਮੱਤਲਬ ਦੇ ਨਾਲ ਰੱਖ ਰਹੇ ਆ ਜੀਅ ਤੋੜ ਸੇਵਾ ਕਰਦੇ ਆ ਇਹੋ ਜਿਹੇ ਆਪਣੇ ਭੈਣਾਂ ਭਰਾਵਾਂ ਨੂੰ ਨਰਕ ਵਿਚੋਂ ਕੱਢਕੇ ਚੰਗੀ ਜ਼ਿੰਦਗੀ ਜਿਉਣ ਲਈ ਸੇਵਾ ਕਰਦੇ ਆ । ਵਾਹਿਗੁਰੂ ਹਮੇਸ਼ਾ ਇਹਨਾਂ ਵੀਰਾ ਭੈਣਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਬਖਸ਼ਿਓ ਜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਇਹਨਾਂ ਵੀਰਾ ਤੇ ਹਮੇਸ਼ਾ ਰੱਖਿਓ 👏🏻👏🏻🙏🏻🙏🏻

  • @KuldeepSingh-kw2fp
    @KuldeepSingh-kw2fp Месяц назад +29

    ਮਿੰਟੂ ਵੀਰ ਧੰਨ ਹੋ ਤੁਸੀਂ ਧੰਨ ਤੁਹਾਡੇ ਗੁਰੂ ਜੀ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਸੁਪਨਿਆਂ ਦੇ ਘਰ ਚੜ੍ਹਦੀ ਕਲਾ ਵਿਚ ਰੱਖਣ

  • @user-vq8hq7uh7c
    @user-vq8hq7uh7c Месяц назад +12

    ਗੁਰਪ੍ਰੀਤ ਵਾਈ ਤੇਰੀ ਲੰਬੀ ਉਮਰ ਕਰੇ ਪਰਮਾਤਮਾ ਵੀਰੇ ਤੂੰ ਸਭਨਾ ਦਾ ਭਲਾ ਕਰਦਾ❤❤ ਧੰਨਵਾਦ

  • @bhupinderkaur5848
    @bhupinderkaur5848 Месяц назад +39

    ਧੰਨ ਹੈ ਮੇਰੇ ਗੁਰਪ੍ਰੀਤ ਵਿਰੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ

  • @shivanisharma5562
    @shivanisharma5562 Месяц назад +13

    ਰੱਬ ਇਸ ਤਰ੍ਹਾਂ ਦੇ ਇਨਸਾਨ ਹੋਰ ਭੇਜ ਦੁਨੀਆਂ ਤੇ ਜੋਂ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ

  • @KuldeepSingh-kw2fp
    @KuldeepSingh-kw2fp Месяц назад +11

    ਵਾਹਿਗੁਰੂ ਜੀ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ

  • @gurdeepkaur6209
    @gurdeepkaur6209 Месяц назад +4

    Gurpreet ji ur the best ..Rab da roop hi tusi .lakhan di hope o .Rab tuhanu lambian umran bakshan

  • @tanpreetmann7663
    @tanpreetmann7663 Месяц назад +5

    ਗੁਰਪ੍ਰੀਤ ਵੀਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip Месяц назад +6

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ ❤

  • @user-vn3jb4zl2j
    @user-vn3jb4zl2j Месяц назад +13

    Waheguru ji 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏♥️♥️♥️♥️♥️♥️ ਮੇਹਰ ਕਰੋ ਵੀਰ ਗੁਰਪ੍ਰੀਤ ਸਿੰਘ ਤੇ ਸਾਰੀ ਟੀਮ ਤੇ

  • @gurbaniwithipk4649
    @gurbaniwithipk4649 Месяц назад +23

    ਵੀਰੇ ਮਾਂ ਨਾਲ ਘਰਵਾਲਾ ਗਲਤ ਵਿਉਹਾਰ ਕਰਦਾ ਰਿਹਾ ਜੋ ਉਹ ਇਸ ਹਾਲਾਤਾਂ ਵਿੱਚ ਗਈ ਘਰਵਾਲੇ ਤੋਂ ਪੱਕੇ ਕਾਗਜ਼ ਤੇ ਸਿੱਖਾਂ ਕਿ ਉਹ ਘਰਵਾਲੀ ਨੂੰ ਪਿਆਰ ਸਤਿਕਾਰ ਦੇਵੇਗਾ ਤਾਂ ਉਹ ਭੈਣ ਠੀਕ ਹੋਵੇਗੀ

    • @minecraftlover3719
      @minecraftlover3719 Месяц назад +1

      😂😂😂😂😂

    • @loveme6067
      @loveme6067 Месяц назад +2

      ​@@minecraftlover3719
      Khalikopri detected 👈🏾

  • @ParamjitSingh-rh9hl
    @ParamjitSingh-rh9hl Месяц назад +5

    ਗੁਰਪ੍ਰੀਤ ਮਿੰਟੂ ਵੀਰੇ ਨੂੰ ਬਾਬਾ ਜੀ ਚੜਦੀ ਕਲਾ ਵਿੱਚ ਰਖਿਉ

  • @gurmeetkaur3620
    @gurmeetkaur3620 11 дней назад +1

    ਵੀਰ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹੋ ਜਿਹੀਆਂ ਸਮੱਸਿਆਵਾਂ ਹੱਲ ਕਰਦੇ ਹੋ ਪਰ ਇਸ ਭੈਣ ਦੇ ਡਿਪਰੈਸ਼ਨ ਦਾ ਕਾਰਨ ਕੀ ਪਤਾ ਉਸ ਦਾ ਪਤੀ ਹੋਵੇ

  • @SukhGill-mn3xi
    @SukhGill-mn3xi Месяц назад +3

    ਵੀਰ ਗੁਰਪ੍ਰੀਤ ਸਿੰਘ ਜੀ ਰੱਬ ਤੇਰੀ ਲੰਮੀ ਉਮਰ ਕਰੇ

  • @AarshRandhawa-ro9bc
    @AarshRandhawa-ro9bc Месяц назад +10

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @jagdishbahia9162
    @jagdishbahia9162 Месяц назад +12

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

    • @tajinderkaur123
      @tajinderkaur123 6 дней назад

      Bachei de hlaat v shi nhi lgdei te father kithei c oh bachei nal gl krke gate ton te smaan de skda c .lgda husband v poora dyian nhi dita .

    • @tajinderkaur123
      @tajinderkaur123 6 дней назад

      Lady te bachei kujh dsna chahundei. Kujh tension hei but husband lie kujh hei jo clear nhi kr rhee gusei vich.

  • @Virita-12
    @Virita-12 Месяц назад +4

    Waheguru chardi kala ch rkhe thuadi team nu veere

  • @bgrwl45
    @bgrwl45 Месяц назад +3

    This is so sad to watch God bless this lady and thank you to all the team for their dedication ❤️ ❤❤

  • @Diljitkourjosan6170
    @Diljitkourjosan6170 Месяц назад +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ। ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਦੀ ਉਮਰ ਲੰਬੀ ਹੋਵੇ

  • @satpalsingh369
    @satpalsingh369 Месяц назад +2

    ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਕਰ ਰਹੇ ਹੋ ਜੀ।
    ਧੰਨ ਹੋ।
    ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    🙏💕🙏💕🙏

  • @gurmeetkaur3620
    @gurmeetkaur3620 11 дней назад +2

    ਆਪਾਂ ਨੂੰ ਜੜ ਤੱਕ ਪਹੁੰਚਣ ਦੀ ਲੋੜ ਹੈ ਕਈ ਘਰਾਂ ਵਿੱਚ ਖੁਦ ਘਰ ਦੇ ਦੋ ਮੈਂਬਰ ਹੀ ਇੱਕ ਦੂਜੇ ਦੀ ਬਿਮਾਰੀ ਦਾ ਕਾਰਨ ਬਣ ਜਾਂਦੇ ਹਨ ਤੈ ਤੱਕ ਪਹੁੰਚੋ

  • @Foujilower5319
    @Foujilower5319 Месяц назад +4

    Bohat sahansakti aa gurpreet veer tere ch rab khush rakhe bro

  • @jassdeol7111
    @jassdeol7111 Месяц назад +2

    ਵਾਹਿਗੁਰੂ ਜੀ

  • @NarinderPal-ul8id
    @NarinderPal-ul8id Месяц назад +2

    ਭਾਜ਼ੀ ਆਬੂ ਹਵਾ ਹੀ ਬਦਲ ਗਈ ਅੱਜ ਕੱਲ ਆਪਣੇ ਜਾਂਦਿਆਂ ਨੂੰ ਅਸੀਂ ਦੱਬਕਾ ਕੀ ਮਾਰਨਾ ਉਚੀ ਅਵਾਜ਼ ਮਾਰਕੇ ਬਲਾ ਨੀ ਸਕਦੇ

  • @kantakantadogra6743
    @kantakantadogra6743 11 дней назад

    Veer ji,aapji ander rabb aap vass ke sb km krwa reha ji,Nanak patshah ji aapji hmesha Chardi Kala vich rakhan ji.🙌🏼

  • @AmarjitSingh-di2fj
    @AmarjitSingh-di2fj Месяц назад +2

    Waheguru ji waheguru ji waheguru ji waheguru ji waheguru ji waheguru ji 🙏❤

  • @user-ii3ry5oi8c
    @user-ii3ry5oi8c Месяц назад +2

    Waheguru ji waheguru waheguru waheguru waheguru waheguru 🌹🙏🌹🌹🌹🙏🙏🙏🌹🙏

  • @user-tu5zr9si8h
    @user-tu5zr9si8h Месяц назад +4

    Waheguru ji🙏🙏

  • @AmandeepSingh-bu4wn
    @AmandeepSingh-bu4wn 16 дней назад +1

    ਵਾਹਿਗੁਰੂ ਜੀ ਭਲਾ ਕਰੇ ਜੀ

  • @taranjeetkaur5278
    @taranjeetkaur5278 29 дней назад +1

    Waheguru ji tuhanu tey sarri team nu charde kalan bakshan ji🙏

  • @diljatt
    @diljatt 22 дня назад +1

    ਧੰਨ ਹੋ ਵੀਰ ਜੀ ਤੁਸੀਂ

  • @amrindersingh9685
    @amrindersingh9685 Месяц назад +8

    ਵਾਹਿਗੁਰੂ ਵਾਹਿਗੁਰੂ

  • @armaan8018
    @armaan8018 Месяц назад +2

    Waheguru ji mehar karna ji 🙏🏻🙏🏻🙏🏻🙏🏻🙏🏻

  • @user-uo3gz2gt2v
    @user-uo3gz2gt2v Месяц назад +1

    ਸਰਬੱਤ ਦਾ ਭਲਾ ਕਰਨਾ ਮੇਰੇ ਵਾਹਿਗੁਰੂ ਜੀ

  • @DeepKaur-gy3nc
    @DeepKaur-gy3nc Месяц назад +1

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ 🙏 ਮੇਹਰ ਕਰੀ ਦਾਤਿਆ 🙏😢😢

  • @monikachugh114
    @monikachugh114 18 дней назад +1

    ❤ salute gurpreet singh ji

  • @deepbrar4515
    @deepbrar4515 Месяц назад +1

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ ਜਲਦੀ ਠੀਕ ਹੋ ਕੇ ਆਪਣੇ ਘਰ ਆਉਣ

  • @rajwantkaurdhillon7355
    @rajwantkaurdhillon7355 Месяц назад +1

    Veer Gurpreet waheguru gi ka khalsa waheguru gi ki fateh.
    Veer shabad nahi mere kol.
    waheguru gi sada tuhanu chardikala vich rakhan.
    Sada tuhade ang sang shaiy hoven.
    🙏🙏🙏🙏🙏

  • @jasveersingh-ym4rg
    @jasveersingh-ym4rg 25 дней назад +1

    waheguru ji mehr bhrea hath rkhn Gurpreet veere Te kinnna chnga kaam krde aa waheguru waheguru waheguru

  • @sukhdeepkaur-ic3mt
    @sukhdeepkaur-ic3mt 10 дней назад

    ਵੀਰ ਜੀ ਵਾਹਿਗੁਰੂ ਜੀ ਨੇ ਆਪਣਾ ਹੱਥ ਤੁਹਾਡੇ ਸਿਰ ਤੇ ਰੱਖਿਆ ਹੋਇਆ ਹੈ ਚੱਕ ਦੋ ਫਟੇ 🙏🏻🙏🏻

  • @jagroopmaan2251
    @jagroopmaan2251 Месяц назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਜੀ ਆਪ ਜੀ ਨੂੰ

  • @gurdevkaur1209
    @gurdevkaur1209 Месяц назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਸੰਦੀਪ ਕੌਰ ਭੈਣ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ ਹੱਸਦੇ ਵੱਸਦੇ ਰਹਿਣ ਸਦਾ

  • @Hargobind-st3up
    @Hargobind-st3up 20 дней назад

    ਵਾਹਿਗੁਰੂ ਜੀ ਮੇਹਰ ਕਰਨੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ

  • @jarnailkaur1888
    @jarnailkaur1888 11 дней назад

    Eh bimari hi es trha di hai hundi ek nu hai par phugda sara pariwar hai rb da bhut dhanwad hai tuhade vrge lok bhi duniya te hn nal es trha de NGO me tan dekh ke speech less ho jandi han hor ki khna tusi jug jug jivo

  • @smartphonedoctor1242
    @smartphonedoctor1242 Месяц назад +4

    Waheguru ji kirpa rakhe sab te ji

  • @balvirdhaliwal1041
    @balvirdhaliwal1041 Месяц назад +1

    ਵਾਹਿਗੁਰੂ ਜੀ। 🙏

  • @jujhar25ify
    @jujhar25ify Месяц назад +5

    Koyee vee insaan khatarnaak depression vich bina vajah nahi janda. Koyee na koyee mansik satt vajji hai kudi nu. Asli teh tak jaana pena hai.

  • @DeepKaur-gy3nc
    @DeepKaur-gy3nc Месяц назад +2

    ਘਰ ਦਿਆਂ ਨੰ ਪਹਿਲਾਂ ਹੀ ਮਿੰਟੂ ਵੀਰ ਨੂੰ ਮਿਲਣਾ੍ ਚਾਹੀਦਾ ਸੀ 6 ਮਹੀਨੇ ਤੱਕ ਕਿਉ ਚੁੱਪ ਰਹੇ 😢😢

  • @SurenderKumar-z4k
    @SurenderKumar-z4k 7 дней назад

    Tusi great ho bai ji God bless you

  • @kulwinder-dg2ts
    @kulwinder-dg2ts 12 дней назад

    ਵਹਿਗਰੂ ਜੀ

  • @lauleenbhalla9773
    @lauleenbhalla9773 Месяц назад +1

    Great person God bless you ❤️

  • @DavinderSingh1634.wx4km
    @DavinderSingh1634.wx4km 19 дней назад

    ਵਾਹਿਗੁਰੂ ਜੀ 💖🙏

  • @mosttrendingsuits5854
    @mosttrendingsuits5854 Месяц назад +1

    J rab dekheya ta mintu paji vich ❤

  • @BalwantSingh-wm6zy
    @BalwantSingh-wm6zy Месяц назад +5

    ਵਾਹਿਗੁਰੂ ਜੀ 7:37

  • @KuldeepSingh-kw2fp
    @KuldeepSingh-kw2fp Месяц назад +1

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ

  • @iqbalsinghdhaliwal4666
    @iqbalsinghdhaliwal4666 5 дней назад

    Guru Ramdas ji mehar karnge ji

  • @gurmailsingh4750
    @gurmailsingh4750 Месяц назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @SurjitSingh-qq2qu
    @SurjitSingh-qq2qu Месяц назад +1

    🙏ਵਾਹਿਗੁਰੂ ਜੀ 🙏🙏🙏🙏🙏

  • @manvirkaurmaman4624
    @manvirkaurmaman4624 Месяц назад +1

    Waheguru ji da naam he aa... ..ek Jo sanu depression vargi bimariya ton v bacha sakda

  • @25536
    @25536 Месяц назад +1

    Dhann hann sade gurpreet vir te teem de mere shote wadde vir ❤❤❤❤❤

  • @husansingh5915
    @husansingh5915 Месяц назад +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻

  • @surjitkaur1895
    @surjitkaur1895 Месяц назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।।

  • @pawandeep3006
    @pawandeep3006 Месяц назад +1

    Bache te baut tars ayaa😢😢

  • @gurjotsinghjot9837
    @gurjotsinghjot9837 Месяц назад +2

    Satnam Wahegaru g

  • @stugglerop
    @stugglerop Месяц назад +1

    u r a good person bro

  • @G.singh0001
    @G.singh0001 Месяц назад +1

    Waheguru ji gurpreet bai nu lambi umar bakshe,,

  • @user-ex5iu6yx1u
    @user-ex5iu6yx1u Месяц назад +1

    ਵਾਹਿਗੁਰੂ ਮੇਹਰ ਕਰੇ ਜੀ

  • @ranbiraujla9345
    @ranbiraujla9345 Месяц назад +1

    Waheguru ji mahar kri 🙏

  • @rajkaur6341
    @rajkaur6341 Месяц назад

    Dan aa. Veer ji tusi Waheguru ji meher rakhi 🙏🏻

  • @sangeetathakur5354
    @sangeetathakur5354 Месяц назад +1

    Waheguru Ji sari team no chadhadi Kala vich rakhna ji Parivar ta.Mehar per Aahat rakhna ji

  • @randhirdhillon972
    @randhirdhillon972 Месяц назад

    Waheguru ji kirpa Karn App SAB Ta ji MDSS Parwar Ta ji Y

  • @RamanSandhu388
    @RamanSandhu388 Месяц назад +2

    God bless you bro and all family members always happy

  • @deepbrar4515
    @deepbrar4515 Месяц назад

    ਵਾਹਿਗੁਰੂ ਜੀ 🙏 ਧੰਨ ਨੇ ਗੁਰਪ੍ਰੀਤ ਵੀਰ ਜੀ

  • @neelamdhiman687
    @neelamdhiman687 Месяц назад

    Great humanity work 🙏

  • @BaljinderKaur-tt4jb
    @BaljinderKaur-tt4jb 19 дней назад

    ਧੰਨਵਾਦ ਵੀਰ ਜੀ

  • @jaswindersinghbarring4310
    @jaswindersinghbarring4310 Месяц назад

    Thnq veere 🙏🏻

  • @bobbiecheema4833
    @bobbiecheema4833 Месяц назад

    Waheguru ji mehar karan.
    Salute to you all.

  • @agamjot-l7j
    @agamjot-l7j 21 день назад

    waheguru kirpa karo ji

  • @jasvirdhillon9091
    @jasvirdhillon9091 Месяц назад +1

    Waheguru g, waheguru g, waheguru g, waheguru g, waheguru g.....

  • @JasbirKaur-nj3sr
    @JasbirKaur-nj3sr Месяц назад

    Waheguru ji mehar karan, app ji nu te app ji di sari team nu chardi Kala vich rakhan🙏🙏🙏

  • @devilgamer2773
    @devilgamer2773 21 день назад

    Waheguru mehar kare is ban t

  • @RamanSandhu388
    @RamanSandhu388 Месяц назад +1

    Satnam Shri Waheguru Ji Mehar Karo I

  • @kaptansingh627
    @kaptansingh627 Месяц назад

    Waheguru ji ka Khalsa waheguru ji ki Fateh ji

  • @manitmakhija6295
    @manitmakhija6295 Месяц назад

    WAHE GURU G . REALY SALUTE TO UR SERVICE

  • @JaswinderSingh-lq6zj
    @JaswinderSingh-lq6zj Месяц назад

    Waheguru ji Mehar kario iss parvar te ji 🙏

  • @farmingkhetonly2171
    @farmingkhetonly2171 25 дней назад

    Waheguru ji

  • @nishanagpal3619
    @nishanagpal3619 Месяц назад

    Waheguru ji lambi umar kre veer ji de

  • @BalwinderKaur-dk4xl
    @BalwinderKaur-dk4xl Месяц назад

    Waheguru ji maher kern sister ji te🙏🙏♥️♥️

  • @sukhdavsingh1947
    @sukhdavsingh1947 Месяц назад +3

    Waheguru waheguru ji

  • @Official_khabri0
    @Official_khabri0 8 дней назад

    Waheguru ji ❤️

  • @balavinod8540
    @balavinod8540 Месяц назад +1

    Parmatma Bhala Kare Mera Hath Rakhe

  • @AshneetKaur-li9ew
    @AshneetKaur-li9ew Месяц назад

    Jrurrr theek hoongeee pkkkaa ayyy tucc joo ohnaaa dee nl hoo❤❤❤

  • @BalvinderSidhu-lf6go
    @BalvinderSidhu-lf6go Месяц назад

    Waheguru ji 🙏 Waheguru ji 🙏
    Waheguru ji 🙏 Waheguru ji 🙏

  • @akwinderkaur2191
    @akwinderkaur2191 Месяц назад

    Waheguru g mehr kro vir g ty

  • @Saroopsingh102
    @Saroopsingh102 Месяц назад

    Waheguru gurpreet veer nu tandrusti deve

  • @harbhjansingh3653
    @harbhjansingh3653 Месяц назад

    God bless you brother ji

  • @avtarbrar4939
    @avtarbrar4939 Месяц назад

    God bless Sandeep kaur🙏🙏🙏🙏🙏🙏🙏🙏🙏🙏🙏🙏🙏 and God bless child

  • @user-ny3hc7uy1g
    @user-ny3hc7uy1g 5 дней назад

    Waheguru.mehar.kare