KC ਇੰਜੀਨੀਅਰਿੰਗ ਕਾਲਜ ਦਾ ਪ੍ਰਧਾਨ ਸੀ ਵੀਰ ਰਵੀ ਨਸ਼ੇ ਨੇ ਤਹਿਸ ਨਹਿਸ ਕਰ ਦਿੱਤੀ ਵੀਰ ਦੀ ਜ਼ਿੰਦਗੀ...

Поделиться
HTML-код
  • Опубликовано: 1 янв 2025

Комментарии •

  • @surindergill9090
    @surindergill9090 5 месяцев назад +25

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @AvtarSingh-uu4uy
    @AvtarSingh-uu4uy 5 месяцев назад +57

    ਧੰਨ ਹੋ ਤੁਸੀਂ ਗੁਰਪ੍ਰੀਤ ਸਿੰਘ ਜੀ

  • @KirandeepBrar-c9e
    @KirandeepBrar-c9e 5 месяцев назад +15

    ਵੀਰੇ ਸੱਚੀਂ ਸ਼ਬਦ ਨੀਂ ਹੈ ਤੁਹਾਡਾ ਧੰਨਵਾਦ ਕਰਨ ਲਈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @harpreetchahal995
    @harpreetchahal995 5 месяцев назад +43

    ਵੀਰ ਜੀ ਬਾਪੂ ਨੂੰ ਵੀ ਲੈ ਜਾਉ ਇਹਨਾਂ ਨੌਕਰ ਬਨਾ
    ਰੱਖਿਆ ਆਪਣਾ ਚਾਚਾ
    🙏🙏❤️❤️❤️

  • @KuldeepSingh-kw2fp
    @KuldeepSingh-kw2fp 5 месяцев назад +11

    ਗੁਰਪ੍ਰੀਤ ਮਿੰਟੂ ਵੀਰ ਗੁਰੂ ਅੰਗਦ ਦੇਵ ਜੀ ਤੁਹਾਨੂੰ ਤੇ ਤੁਹਾਡੇ ਸੁਪਨਿਆਂ ਦੇ ਘਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @gkour6618
    @gkour6618 5 месяцев назад +22

    ਧੰਨਵਾਦ ਗੁਰਪਰੀਤ ਸਿੰਘ ਤੇ ਉਸਦੀ ਪਿਆਰੀ ਟੀਮ ਦਾ, ਵਾਹਿਗੁਰੂ ਤੁਹਾਡੀ ਲੰਮੀ ਉਮਰ ਤੇ ਦੇਹ-ਅਰੋਗਤਾ ਬਖਸੇ, ਇਸ ਰਵੀ ਇੰਜਨੀਅਰ ਦੇ ਪਿਤਾ ਨੂੰ ਵੀ ਲੈ ਆਇਓ ਉਹਦੀ ਹਾਲਤ ਵੀ ਮੈਨੂੰ ਰਾਕੇਸ਼ ਸ਼ਾਹ ਕੋਲ ਗੁਲਾਮ ਹੀ ਲਗੀ, ਤੁਸੀਂ ਪੁਛਦੇ ਸੀ ਚਲ ਸਾਡੇ ਨਾਲ ਉਸਦੀ ਮਰਜ਼ੀ ਸੀ ਪਰ ਗੁਲਾਮੀ ਦਿਖ ਜਾਂਦੀ ਹੈ ja ਛਤ ਦਿਤੀ ਸੀ ਉਸਦੇ ਬਾਪ ਕੋਲੋਂ ਕਿਤਨਾ ਕੰਮ ਲੈਂਦਾ ਹੈ ਕਪੜੇ ਬਾਪ ਦੇ camera ਸਭ ਦਸ ਦਿੰਦਾ ਹੈ,ਮਝਾਂ ਗਾਈਆਂ ਸਭ ਸਾਫ ਹਨ ਪਰ ਬਚੇ ਇੰਜਨੀਅਰ ਕਪੜੇ ਨਾਤਿਆਂ ਕੲਈ ਸਾਲ ਹੋ ਗੲਏ , ਰਬਾ ਤੂੰ ਹੈ.

  • @guneetsodhi2167
    @guneetsodhi2167 5 месяцев назад +7

    ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ ਹੈ ਪੜੇ ਲਿਖੇ ਬੱਚਿਆਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਉਹ ਨਸ਼ਿਆਂ ਪਾਸੇ ਨਾ ਜਾਣ ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਪਰਮਾਤਮਾਂ ਤੁਹਾਨੂੰ ਸਿਹਤ ਬਖਸ਼ੇ

    • @Panjab918
      @Panjab918 5 месяцев назад +2

      😂😂 Sarkar 😢😢oh apna ohi km rhi aa 47 ton bahad

  • @NirmalSingh-q4i
    @NirmalSingh-q4i 5 месяцев назад +4

    ਵਾਹਿਗਰੂ ਤਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਫਤਿਹ

  • @GurjeetSingh-ry5mf
    @GurjeetSingh-ry5mf 5 месяцев назад +21

    ਵਾਹਿਗੂਰੁ ਜੀ ਬੱਚਿਆ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਨਸ਼ਿਆ ਤੋ ਰਹਿਤ ਕਰ ਦਿਉ ਬਾਬਾ ਜੀ

  • @waheguruji55
    @waheguruji55 5 месяцев назад +14

    ਮਿੰਟੂ ਵੀਰ ਜੀ ਤੁਹਾਡੇ ਤੇ ਰੱਬ ਦੀ ਮਿਹਰ ਹੈ 🙏🏽❤

  • @chanchalsingh9938
    @chanchalsingh9938 5 месяцев назад +7

    ਗੁਰਪ੍ਰੀਤ ਸਿੰਘ ਰਁਬ ਦਾ ਰੂਪ ਬਹੁਤ-ਬਹੁਤ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਨੇ
    ਰਁਬ ਲੰਬੀ ਉਮਰ ਬਖਸੇ ਚੜਦੀ ਕਲਾ ਚ ਰਹੌ ❤❤❤❤❤❤❤

  • @manatsandhupb88
    @manatsandhupb88 5 месяцев назад +5

    ਯਾਰ ਬੁਹਤ ਵੱਡਾ ਹੌਸਲਾ ਬਾਈ ਗੁਰਪ੍ਰੀਤ ਤੇਰਾ

  • @thenature-giftofGod
    @thenature-giftofGod 5 месяцев назад +6

    ਗੁਰਪ੍ਰੀਤ ਵੀਰੇ ਧੰਨ ਹੈ ਤੂੰ ਧੰਨ ਤੇਰੀ ਕਮਾਈ 🙏

  • @shivanisharma5562
    @shivanisharma5562 5 месяцев назад +19

    ਇਹ ਹੋਦੀ ਹੈ ਸੇਵਾ,

  • @surjitram3078
    @surjitram3078 5 месяцев назад +10

    ਮਨੁੱਖਤਾ ਦੀ ਸੇਵਾ ਮਹਾਂ ਉਪਕਾਰ

    • @RadheSham-yg5sf
      @RadheSham-yg5sf 5 месяцев назад

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @sanjusamson4759
    @sanjusamson4759 5 месяцев назад +5

    ਗੁਰਪ੍ਰੀਤ ਸਿੰਘ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਭੂ ਜੀ ਤੁਹਾਨੂੰ ਚੰਗੀ ਸਿਹਤ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ 🙏

  • @Thetruthh.13
    @Thetruthh.13 5 месяцев назад +11

    Mere nanke da veer yr eh hmesha blonda hunda c milda c
    Khush bnda c yr
    Waheguru mehr kre

  • @satishmishra6018
    @satishmishra6018 5 месяцев назад +8

    आपके द्वारा जो मनुष्य की सेवा की जाती है वह सच में हृदय स्पर्शी है सच्चे बादशाह जीसस अल्लाह और प्रभु का समीकरण है

  • @SukhwinderSingh-wq5ip
    @SukhwinderSingh-wq5ip 5 месяцев назад +9

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ❤❤

  • @neenadeol8401
    @neenadeol8401 5 месяцев назад +9

    ਵੀਰ ਜੀ ਤੁਸੀਂ ਤੇ ਥੋਡੀ ਸਾਰੀ ਟੀਮ ਗ੍ਰੇਟ ਹੋ ਲਵ ਯੂ

  • @gurpreetmaan9388
    @gurpreetmaan9388 5 месяцев назад +6

    Gurpreet bhai tusi ਰੱਬ ਓ।

  • @grsandhu13
    @grsandhu13 5 месяцев назад +6

    ❤waheguro ji❤mehar kari ❤gurpreet veer very nice ❤
    ❤i m sirsa haryana❤

  • @neelamdhiman687
    @neelamdhiman687 5 месяцев назад +6

    ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ ਅਤੇ ਤੰਦਰੁਸਤ ਰੱਖਣ।🙏

  • @KuldeepSingh-kw2fp
    @KuldeepSingh-kw2fp 5 месяцев назад +5

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ

  • @gurnaibsingh609
    @gurnaibsingh609 5 месяцев назад +9

    ਧੰਨ ਆ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ

  • @singga5679
    @singga5679 5 месяцев назад +5

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @Dalip797
    @Dalip797 4 месяца назад +2

    ਗੁਰਪ੍ਰੀਤ ਸਿੰਘ ਰੱਬ ਦਾ ਬੰਦਾ love u ਵੀਰ

  • @PriyaPriya-cq7je
    @PriyaPriya-cq7je 5 месяцев назад +27

    ਵੀਰੇ ਪਲੀਜ ਬਾਪੂ ਨੂੰ ਵੀ ਨਾਲ ਹੀ ਲੇਜੋ , ਸਾਫ ਦਿਖਦਾ ਕੇ ਬਾਪੂ ਕੋਲੋ ਇਸ ਉਮਰ ਚ ਨੌਕਰ ਵਾਂਗ ਕੰਮ ਕਰਾਇਆ ਜਾ ਰਿਹਾ, ਜੈ ਚਾਉਣ ਤਾਂ ਇਹ ਲੋਕ ਵੀ ਇਹਦੇ ਨੋਹ ਕੱਟ ਸਕਦੇ ਨੇਹਲਾ ਵੀ ਸਕਦੇ ਕਪੜੇ ਹੋਰ ਪਵਾ ਸਕਦੇ ਆ,ਬਾਪੂ ਸਿਧਰਾ ਜਿਹਾ ਆ ਓਹਨੂੰ ਨਹੀਂ ਪਤਾ ਵੀ ਇਹ ਕੀ ਹੋ ਰਿਹਾ, ਪੁੱਤ ਵੈਸੇ ਪਾਗ਼ਲ ਆ ਬਾਪੂ ਸਿਧਰਾ ਤੇ ਬਜੁਰਗ ਆ,ਬਾਪੂ ਦੇ ਦੁਨੀਆ ਤੋਂ ਤੁਰ ਜਾਣ ਬਾਅਦ ਓਹਦਾ ਘਰ ਬਾਰ ਇਹਨਾਂ ਲੋਕਾ ਹੀ ਰਖਣਾ , ਮੈਂ ਲਿਖ ਕੇ ਦੇ ਸਕਦੀ ਇਸ ਗੱਲ ਨੂੰ

  • @ajaibsingh3873
    @ajaibsingh3873 5 месяцев назад +68

    ਸਰਕਾਰ ਚਾਹੇ ਤਾਂ ਨਸ਼ਾ ਬੰਦ ਹੋ ਸਕਦਾ ਹੈ ਕੁੱਝ ਵੀ ਅਸੰਭਵ ਨਹੀਂ ਹੈ sirf ਇੱਛਾ ਸ਼ਕਤੀ ਦੀ ਲੋੜ ਹੈ।

    • @shivanisharma5562
      @shivanisharma5562 5 месяцев назад +10

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @jugrajsingh7325
      @jugrajsingh7325 5 месяцев назад +2

      Nasha band ni ho skda jdo tak lok krni ni hatde demand and supply te kam hunda baki ithe Ireland ch shuru da dkh rha 16 saal de Nasha krde usa v bht jyada eh Nasha sare pase a London ch bura haal school wale khnde so aap na Nasha kro samaj howe Nasha sahmne peya howe fer v mood ch na pao oh ta banda aap paunda

    • @Rooprandhaww
      @Rooprandhaww 5 месяцев назад

      Bai yaar Nasha Puri duniya ch aa.america de halat sbto made aa.kde RUclips te search kri needle park America . Philadelphia area da

    • @karanrai5153
      @karanrai5153 5 месяцев назад

      Hun baniye vi karan lg pye 22

    • @doyouknow1116
      @doyouknow1116 5 месяцев назад +1

      22 g, jina ne soch leya hove ki punjab nu barbaad karna, fir oh nasha band kion ਕਰਨਗੇ...

  • @KumarSagar2793
    @KumarSagar2793 5 месяцев назад +6

    पाजी आपजी रब हो क्योंकि रबदा दिल हि एना वड्डा हुँदा 🙏🙏

  • @ministories_narinder_kaur
    @ministories_narinder_kaur 5 месяцев назад +4

    ਬੱਚਿਆਂ ਨੂੰ ਖੁਦ ਵੀ ਆਪਣੇ ਆਪ ਨੂੰ ਸੰਭਾਲਣ ਦੀ ਲੋੜ ਹੈ ਮਾੜੀ ਸੰਗਤ ਤੋਂ ਖੁਦ ਵੀ ਤਾਂ ਬਚਣਾ ਚਾਹੀਦਾ ਹੈ

  • @swati..00
    @swati..00 5 месяцев назад +24

    कितना सुंदर बच्चा है, दिल में दर्द देता है, ऐसे छोटे छोटे बच्चों को देख कर ऐसे। क्या सब लोग मिलकर एक नही हो सकते,इस जानलेवा बीमारी के खिलाफ। क्या इसको रोकने के लिए कुछ नही किया जा सकता।

    • @scythian404
      @scythian404 5 месяцев назад

      Tumhare govt ki hi toh chaal hai yeh Punjab haryan or northeast k logo ko drug user banakar unko Tabatha karna nahi toh drug band nahi hoti sirf 3 month me drug bikna band ho jayege agar govt chaahe toh

    • @swati..00
      @swati..00 5 месяцев назад

      @@scythian404 यही बात तो कह रही हूं, system के खिलाफ आवाज मात्र एक दो जन नही,बल्कि पूरा समाज मिलकर उठाए, ऐसी स्थिति बना दे सब मिलकर की सरकार विवश हो जाए इस सब को बंद करने के लिए। जब पूरा का पूरा पंजाब एक साथ आ जायेगा, आवाज उठाएगा तो अपने आप ही सरकार को विवश होकर यह सब बंद करवाना पड़ेगा। किंतु मुश्किल यह है कि सब कहेंगे, हम क्यों करे ? यह नही सोचेंगे यह बीमारी ऐसी है आज नहीं तो कल आपके घर भी दस्तक दे ही देगी।

  • @tarlochansingh5877
    @tarlochansingh5877 4 месяца назад +2

    ਦੁਨੀਆਂ ਵਿੱਚ ਚੰਗੇ ਬੰਦਿਆਂ ਦੀ ਭੀੜ ਨਹੀ ਹੁੰਦੀ ਤੇ ਦੁਨੀਆਂ ਦੀ ਭੀੜ ਵਿੱਚ ਬਾਈ ਗੁਰਪ੍ਰੀਤ ਸਿੰਘ ਵਰਗੇ ਰੱਬ ਦੇ ਬੰਦੇ ਵੀ ਹੁੰਦੇ ਹਨ। ਸਾਡੇ ਕੋਲ ਲਫ਼ਜ਼ ਨੀ ਹੈਗੇ ਬਾਈ ਗੁਰਪ੍ਰੀਤ ਦੀ ਸਿਫ਼ਤ ਕੀ ਕਹਿਕੇ ਕੀਤੀ ਜਾਵੇ। ਬਸ ਐਨਾ ਹੀ ਕਹਿ ਸਕਦੇ ਹਾਂ ਕਿ ਕੋਈ ਦੇਵਪੁਰਸ਼ ਧਰਤੀ ਤੇ ਜਲਵਾ ਅਫ਼ਰੋਜ਼ ਹੋ ਰਿਹਾ ਹੈ। ਧੰਨਤਾ ਦੇ ਯੋਗ ਨੇ ਜ਼ਨਮ ਦੇਣ ਵਾਲੇ ਮਾਤਾ ਪਿਤਾ ਕੋਈ ਵੱਡੀ ਤਪਸਿਆ ਕਰਕੇ ਹੀ ਇਸ ਤਰ੍ਹਾਂ ਦੀ ਰੱਬੀ ਰੂਹ ਔਲਾਦ ਪ੍ਰਾਪਤ ਹੁੰਦੀ ਹੈ।
    ਮੈਂ ਡੂਬ ਰਹਾ ਥਾ ਅਪਨੇ ਹੀ ਗੁਨਾਹੋਂ ਕੇ ਭੰਵਰ ਮੇਂ,ਏਕ ਫ਼ਰਿਸ਼ਤਾ ਆਇਆ ਜਿਸ ਨੇ ਮੇਰੀ ਕਸ਼ਤੀ ਕੋ ਕਿਨਾਰਾ ਦੀਆ......

  • @ajmerbrar7490
    @ajmerbrar7490 2 месяца назад

    Waheguru ji mehar karn ge bete te Very good Munkhata di Sewa God bless you beta ji Super ho Gurpreet Singh mintu beta ji

  • @Pinky-r4v
    @Pinky-r4v 5 месяцев назад +4

    ਵੀਰ ਜੀ,,ਜੇਕਰ ਰੱਬ ਹੋਵੇਗਾ ਤਾਂ ਬਿਲਕੁੱਲ ਤੁਹਾਡੇ ਵਰਗਾ ਹੀ ਹੋਵੇਗਾ❤

  • @sunnysuri7595
    @sunnysuri7595 5 месяцев назад +4

    Rab ho veer ji tusi

  • @HarbansSingh-pc7fc
    @HarbansSingh-pc7fc 5 месяцев назад +24

    ਆਸੀ ਸਭ ਕੁਝ ਅੱਖਾ ਸਾਹਮਣੇ ਦੇਖ ਕੇ ਨਜ਼ਰ ਅੰਦਾਜ਼ ਕਰ ਰਹੇ ਹਾ,, ਇਹ ਜੋ ਹਾਲਤ ਦੇਖ ਰਹੇ ਹਾ ਪ੍ਰਧਾਨਗੀ ਤੋਂ ਸਿਧਾ ਨਰਕ ਵਰਗੀ ਜ਼ਿੰਦਗੀ ਜਿਊਣ ਕੋਈ ਪਾਪ ਦੀ ਹੀ ਸਜ਼ਾ ਹੈ, ਜ਼ਿਆਦਤਰ ਬੰਦੇ, ਨਰਕ ਸੁਰਗ ਇਥੇ ਹੀ ਭੋਗਦੇ ਹਨ,, ਸਾਨੂੰ ਕਿਸੇ ਨੂੰ ਵੀ ਦੁਖ ਦੇਣ ਲੱਗਿਆ ਸੋ ਵਾਰ ਸੋਚਣਾ ਚਾਹੀਦਾ ਹੈ,,ਜੇ ਕਿਸੇ ਦਾ ਭਲਾ ਨਾ ਕਰ ਸਕੀਏ ਤਾਂ ਬੁਰਾ ਵੀ ਨਹੀਂ ਕਰਨਾ ਚਾਹੀਦਾ।। ਵਾਹਿਗੁਰੂ ਜੀ ਰਹਿਮਤ ਕਰਨ ਸਭ ਤੇ।।

    • @KuldeepsinghKuldeep-yq6vm
      @KuldeepsinghKuldeep-yq6vm 5 месяцев назад +3

      ਵੀਰ ਨਰਕ ਸੁਰਗ ਇਹਥੇ ਈ ਆ ਅੱਗੇ ਜਾ ਕੇ ਕਿਸੇ ਨੇ ਕੁਝ ਨਹੀ ਦੇਖੀਆ

    • @shivsonia3121
      @shivsonia3121 5 месяцев назад +1

      Sahi gl a bt athe log nei samjde mae kudh depression di sikar ho gei a kuch log jeen ni dinde ahe ni sochde ki parmatma v saja dae sakda

    • @HardeepSingh-pu9bo
      @HardeepSingh-pu9bo 5 месяцев назад +1

      ​@@shivsonia3121path kareya Karo sab sahi hoju

    • @ParminderSingh-ur7uh
      @ParminderSingh-ur7uh Месяц назад +1

      Ki pta jdo pardhan c loka naal ki ki dhakka kita hove narak swarg sabh ethe hi a

  • @SukhdevSingh-ni3lf
    @SukhdevSingh-ni3lf 4 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @surindersinghsidhamerimathohri
    @surindersinghsidhamerimathohri 5 месяцев назад +22

    ਵੀਰ ਜਿਸ ਘਰ ਵਿੱਚ ਰਹਿ ਰਿਹਾਅ ਹੇ ਉਸ ਪਾਪੀ ਤੋ ਇਸ ਦੇ ਪਿਉ ਨੂੰ ਸਡਾਉ।
    ਉਹ ਪਾਪੀ ਇਸ ਦੇ ਪਿਉ ਨੂੰ ਵੀ ਨਸ਼ਾ ਕਰਾ ਕੇ ਡੰਗਰਾ ਨਾਲ ਡੰਗਰ ਬਣਿਆ ਆ।

    • @ixnavya
      @ixnavya 5 месяцев назад +3

      Hng bilkul mnu v ahi lgda aa

  • @NirmalSingh-p1y9j
    @NirmalSingh-p1y9j 5 месяцев назад +2

    God bless you bir parmatama charde kaala rakha thanu

  • @neelamdhiman687
    @neelamdhiman687 5 месяцев назад +4

    ਵਾਹਿਗੁਰੂ ਜੀ ਨਿਰਸਵਾਰਥ ਸੇਵਾ ਕਰਨ ਵਾਲਿਆਂ ਦੀ ਲੰਬੀ ਉਮਰ ਹੋਵੇ ਅਤੇ ਇਹਨਾਂ ਨੂੰ ਤੰਦਰੁਸਤ ਰਖਣਾ।🙏

  • @gurpreetgrewal9449
    @gurpreetgrewal9449 5 месяцев назад +9

    ਜੋ ਪਿੱਛੇ music ਚੱਲਦਾ ਓਸ ਦੀ ਵੋਲੀਅਮ ਘੱਟ ਹੋਣੀ ਚਾਹੀਦੀ ਆ

  • @ashishmor6762
    @ashishmor6762 5 месяцев назад +14

    आप जैसे लोगो की बजह से मानवता बची हुई है आप लाखो लोगो के लिए भगवान ही हो सरदार जी बाकी भगवान किसी ने नहीं देखा लेकिन उनके काम भी आप जितने जबरदस्त नही हो सकते ।।
    सरदार जी रियली सुपर्ब ग्रेट जॉब प्रेरणादायक

  • @neelamdhiman687
    @neelamdhiman687 5 месяцев назад +5

    ਧੰਨਵਾਦ ਸ੍ਰ ਗੁਰਪ੍ਰੀਤ ਸਿੰਘ ਜੀ ਅਤੇ ਟੀਮ ਮੈਂਬਰ ਜਿਹੜੇ ਨਿਰਸਵਾਰਥ ਸੇਵਾ ਕਰਦੇ ਹਨ।🙏

  • @GoldyBajaj-ve2vx
    @GoldyBajaj-ve2vx 5 месяцев назад +4

    Gurpreet bajji tusi great ho parmatama thuadi omar lanbi kare wahguruu ji ❤❤

  • @narindernanua9870
    @narindernanua9870 5 месяцев назад +4

    ਵਾਹਿਗੁਰੂ ਜੀ ਮੇਹਰ ਕਰਨਾ ਇਸ ਬੱਚੇ ਉਤੇ ਚੜ੍ਹਦੀ ਕਲਾ ਵਿਚ ਰੱਖਣਾ

  • @inderjitjhutty7746
    @inderjitjhutty7746 5 месяцев назад +6

    ਵੀਰ ਇਸ ਦੇ ਬਾਪੂ ਨੂੰ ਵੀ ਨਾਲ ਲਈ ਜਾਓ,ਇਹ ਚਾਚਾ ਸਭ ਕੁਛ ਖਾ ਜਾਊ ਏਨਾ ਦਾ

  • @JaspalSingh-ps8du
    @JaspalSingh-ps8du 5 месяцев назад +1

    Dhann aa yarro aa bnda rab ne es bande nu eho jihe inssana da bhalla karn lyi pejya,dhan guru ramdas ji da bohot wadda hath es insaan te,,wah veeer merya jionda rehh

  • @sonykennel6907
    @sonykennel6907 5 месяцев назад +4

    Lub u ਪੰਜਾਬੀਆਂ ਦਾ ਰੱਬ

  • @charnjeetkaur8347
    @charnjeetkaur8347 5 месяцев назад +2

    ਵੀਰ ਜੀ ਰਬ ਤਹਾਨੂੰ ਤੱਰਕੀ ਦੇਣ❤🥰👍🙏🙏🙏🙏🙏

  • @rajkaur6341
    @rajkaur6341 5 месяцев назад +2

    Waheguru ji meher rakhi es veer te

  • @neelamdhiman687
    @neelamdhiman687 5 месяцев назад +2

    ਧੰਨਵਾਦ ਉਪਰਾਲਾ ਕਰਨ ਵਾਲਿਆਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ 🙏

  • @GusavkSidhu-d9h
    @GusavkSidhu-d9h 2 месяца назад

    ਸਤਨਾਮ ਸ਼੍ਰੀ ਵਾਹਿਗੁਰੂ ਜੀ🙏👍

  • @sandhusingh8386
    @sandhusingh8386 5 месяцев назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Meetansh-wb7ud
    @Meetansh-wb7ud 5 месяцев назад +4

    ਇੱਕ ਪਾਸੇ ਕਹਿੰਦਾ ਚਾਰ ਸਾਲ ਤੋਂ ਇਹ ਮੇਰੇ ਕੋਲ ਹੀ ਹ ਫਿਰ ਬਾਈ ਇਹ ਲੋਰ ਵੀ ਨਹੀਂ ਬਦਲਾ ਸਕਦਾ ਸੀ ਵੀਰੇ ਦੀ ਤੇ ਉਹਦੇ ਬਾਪ ਦੇ ਫਟੀ ਹੋਈ ਲੋਹਰ ਪਾਈ ਹੋਈ ਆ

  • @KuldeepSingh-kw2fp
    @KuldeepSingh-kw2fp 5 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ

  • @AvtarSingh-ld7us
    @AvtarSingh-ld7us 5 месяцев назад +1

    Tusi sare bhut wadi sewa kr rhe ho bhaji 🙏 sarkara nu te shram nai sanu apbi kuj krna chida ralke 👍

  • @jagdishbahia9162
    @jagdishbahia9162 5 месяцев назад +2

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏🙏

  • @charnjeetkaur4521
    @charnjeetkaur4521 5 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @girishsharma1229
    @girishsharma1229 5 месяцев назад +1

    You people are doing a great job 👌👍🙏❤️🙏

  • @BalbirKaur-ze2hl
    @BalbirKaur-ze2hl 5 месяцев назад +2

    Waheguru ji waheguru beaant tu

  • @lallylallymachinetoolsludh733
    @lallylallymachinetoolsludh733 5 месяцев назад +2

    Waheguru g Ravi bira Bilkol thik ho jave Mere Sachepatshah ❤

  • @kulwinderkaur3771
    @kulwinderkaur3771 5 месяцев назад +2

    Waheguru ji ka khalsa waheguru ji ki Fateh 🙏🙇‍♀️

  • @ranbirsinghshergill
    @ranbirsinghshergill 2 месяца назад +1

    ਨਸ਼ਾ : The Destroyer Of Youth

  • @JasmeetKaur-s3t
    @JasmeetKaur-s3t 5 месяцев назад +1

    ਵਿਡਿਉ ਦੇਖ ਕੇ ਰੋਣਾ ਆ ਜਾਂਦਾ ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਰੱਖੇ 🙏🙏

    • @harvinderkaur4925
      @harvinderkaur4925 5 месяцев назад

      Es nu dekh ke bhut dil dukhia Rona hi aa gia veerji di sewa dekh ke dil krda sab kuj Chad ke sewa vich hi lag java

  • @sandeepzaildar1236
    @sandeepzaildar1236 5 месяцев назад +1

    Waheguru mehar karo 🙏🙏

  • @BalwinderKaur-dk4xl
    @BalwinderKaur-dk4xl 5 месяцев назад +3

    Waheguru i ji maher kern veera te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @harjinderkaur3978
    @harjinderkaur3978 5 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @EkampreetSingh-rg7po
    @EkampreetSingh-rg7po 5 месяцев назад +2

    Waheguru ji waheguru ji waheguru ji waheguru ji

  • @shergillpenduvlog4600
    @shergillpenduvlog4600 5 месяцев назад +2

    Satnam waheguru ji

  • @GurjinderTiwana-gu8or
    @GurjinderTiwana-gu8or 4 месяца назад

    Waheguru ji waheguru ji waheguru ji waheguru ji waheguru waheguru ji waheguru ji mehar kro ji

  • @harbanskaur8025
    @harbanskaur8025 5 месяцев назад +1

    Thank you Gurpreet Ji n Team❤️🙏🏼🙌🙌🙌😢😢😢😢

  • @ushasingh6141
    @ushasingh6141 2 месяца назад

    Veer ji ardas Krishna han rub ji jab tk Dunia Hai tub tak Umar de sda neerog rakhna veer ji nu

  • @RajaVlog-x3z
    @RajaVlog-x3z 5 месяцев назад +2

    Waheguru ji Waheguru ji Waheguru ji Waheguru ji Waheguru ji Waheguru

  • @waheguruji55
    @waheguruji55 5 месяцев назад +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @Meetansh-wb7ud
    @Meetansh-wb7ud 5 месяцев назад +2

    ਜੇ ਮੁੰਡਾ ਆਪ ਗਲਤ ਸੀ ਤਾਂ ਇਹਦੇ ਤਾਈ ਚਾਚੇ ਦੇ ਮੁੰਡਿਆਂ ਦੀ ਇੰਨੀ ਹਿੰਮਤ ਹੋਈ ਵੀ ਉਹਨੂੰ ਮੱਝਾਂ ਵਾਲਾ ਘਰ ਸਿੱਟਤਾ ਤੇ ਉਨਾਂ ਦਾ ਘਰ ਆਪ ਸਾਂਭ ਲਿਆ ਆਹ ਅਗਲੇ ਨੇ ਆਪਦੇ ਘਰ ਚੋਂ ਨਰਕ ਕੱਢਤਾ ਇਹਨਾਂ ਨੂੰ ਘਰੋਂ ਕੱਢ ਕੇ ਇੱਕ ਲੋਕ ਲੱਜ ਨੂੰ ਆਪਣਾ ਮੱਜਾਂ ਵਾਲਾ ਘਰ ਦੇ ਦਿੱਤਾ ਵੀ ਜਿੰਨਾ ਟਾਈਮ ਜਿਉਣਗੇ ਇੱਥੇ ਰਹੀ ਜਾਣਗੇ

  • @Junaid-mw4hy
    @Junaid-mw4hy 2 месяца назад

    Allah Ta’allah / Waheguru ji Ravi da upar apni mehar karain. 🙏🏼

  • @heavenrangi4911
    @heavenrangi4911 5 месяцев назад +2

    Wehaguru ji Mehar karn apte 🙏

    • @komalpreetsidhu4508
      @komalpreetsidhu4508 5 месяцев назад

      ❤ਬਾਈ ਗੁਰਪ੍ਰੀਤ ਸਿੰਘ ਜੀ ਨੂੰ ਸਲਾਮ ਕਰਦਾ ਸਰਕਾਰ ਨੂੰ ਚਾਹੀਦਾ ਕਿ ਇਸ ਟੀਮ ਨੂੰ ਕੋਈ ਫੰਡ ਦੇਣ ਇਨਾਮ ਦੇਣ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਵੀਰ ਕਦਮ ਚੁੱਕਣ

  • @ravindergill2180
    @ravindergill2180 5 месяцев назад +2

    Waheguru waheguru waheguru waheguru waheguru 🙏🙏

  • @manpreetpannu2221
    @manpreetpannu2221 5 месяцев назад +1

    Paji aap ji te Baba Nanak ji Chadikla rakhn

  • @sukhjindersingh3605
    @sukhjindersingh3605 3 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ

  • @bobbiecheema4833
    @bobbiecheema4833 5 месяцев назад +2

    Totally agreed brother.
    We all have to be aware about this dangerous situation as how to deal with it.
    Waheguru ji mehar karan.
    Salute to you all.

  • @BalwinderSingh-kl7jj
    @BalwinderSingh-kl7jj 5 месяцев назад +1

    Waheguru ji kirpa kareo sarbat da bhla kro ji

  • @Amandeep-iz5em
    @Amandeep-iz5em 5 месяцев назад +1

    Veer Ji parmatmathanu chardikala ch rakhe jo eni rooh na sewa niba rahe ho👍👍👍👍

  • @bhajankour9654
    @bhajankour9654 5 месяцев назад +1

    Thankyou gurpreet veer ji

  • @KomalPreet-wu5tw
    @KomalPreet-wu5tw 5 месяцев назад +2

    Waheguru ji mehr krn 🙏 😔

  • @jagroopmaan2251
    @jagroopmaan2251 5 месяцев назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ

  • @nachhatarnabh2760
    @nachhatarnabh2760 5 месяцев назад +3

    Bohot bohot dhan vad sada Sonu baji ji thanks 🙏🙏🙏🙏🙏🙏

  • @Amandeep-iz5em
    @Amandeep-iz5em 5 месяцев назад +1

    Waheguru Ji meher Karen veer te🙏🙏🙏🙏

  • @amandeepsingh7981
    @amandeepsingh7981 5 месяцев назад

    Waheguru ji mehar karo.pardhan saab ne hun jaldi theek hi jana.

  • @nitubhagat7326
    @nitubhagat7326 5 месяцев назад

    Bhut hi badiya Kam kar rhe ho veer ji tusi

  • @BarinderkaurHundal
    @BarinderkaurHundal 5 месяцев назад +1

    ਵਾਹਿਗੂਰੁ ਜੀ ਮੇਹਰ ਕਰੀ ਵੀਰ ਤੇ🙏🏿🙏🏿

  • @official_ramdas
    @official_ramdas 5 месяцев назад +1

    Proud of brother❤❤❤❤❤

  • @daljitkaur912
    @daljitkaur912 5 месяцев назад +2

    Weheguru

  • @sajjansingh3688
    @sajjansingh3688 5 месяцев назад +1

    ❤ wahaguru.ji mehar.karo God bless you brother

  • @ranjodhsingh6382
    @ranjodhsingh6382 5 месяцев назад +2

    Sewa karn li bohat bohat dhanwad sukrana

  • @parminderkaur6497
    @parminderkaur6497 5 месяцев назад

    Ajj Waheguru Ji d Darshan hoe.veer Ji tuhade mission d Sadda chardi kalan hove Ji.

  • @balvirkaur778
    @balvirkaur778 5 месяцев назад +1

    ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @ranjitpossi
    @ranjitpossi 2 месяца назад +1

    ਇਹ ਵੀਡੀਓ ਨਸ਼ੇੜੀਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ।

  • @manjitbhangu7003
    @manjitbhangu7003 5 месяцев назад

    ਵਾਹਿਗੁਰੂ ਮਿਹਰ ਕਰੇ 🙏🙏🙏🙏🙏