9 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਵੀਰ ਦੀਪਕ "5 ਸਾਲ ਗੁੱਜਰਾਂ ਦੇ ਵਾੜੇ ਚ' ਚੁੱਕਦਾ ਰਿਹਾ ਗੋਹਾ"

Поделиться
HTML-код
  • Опубликовано: 15 янв 2025

Комментарии • 540

  • @GurpreetGuri-c3t
    @GurpreetGuri-c3t 9 месяцев назад +4

    ਸੱਚੀ ਯਾਰ ਰੋਣਾ ਆ ਜਾਂਦਾ 🙏🙏

  • @jindugill2203
    @jindugill2203 9 месяцев назад +117

    ਜੇਕਰ ਕੋਈ ਰੱਬ ਹੈ ਤਾਂ ਸਾਡੇ ਲਈ ਤੁਸੀਂ ਓ ਵੀਰ ਜੀ।🙏🏻

    • @RadheSham-yg5sf
      @RadheSham-yg5sf 9 месяцев назад +6

      ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹 ਵਾਹਿਗੁਰੂ ਜੀ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🌹

    • @parvreenkumar4266
      @parvreenkumar4266 9 месяцев назад +1

      Right ✅️ Sir

  • @Deollivegaming
    @Deollivegaming 9 месяцев назад +122

    ਗੁਰਪ੍ਰੀਤ ਜੀ ਅੱਖਾਂ ਚ ਹੰਝੂ ਭਰ ਕੇ ਲਿਖਣਾ ਪੈ ਰਿਹਾ ਕਿ ਭਰਾ ਕੋਲ ਹੁੰਦੇ ਵੀ ਵਿਛੜੇ ਹੋਏ ਨੇ। ਐਸਾ ਕਲਯੁੱਗ 70%ਭਰਾ , ਭਰਾ ਨੂੰ ਮਿਲ ਕੇ ਰਾਜ਼ੀ ਨਹੀਂ

    • @multimediatube6951
      @multimediatube6951 2 месяца назад

      ਸੱਚ ਆ ਭਾਜੀ ਬਿਲਕੁਲ ਸਹੀ ਵੀਰ 👌

  • @balvirdhaliwal1041
    @balvirdhaliwal1041 9 месяцев назад +118

    ਦੀਪਕ ਆਪਣੇ ਪਰਿਵਾਰ ਨੂੰ ਮਿਲ ਗਿਆ। ਮਨ ਬਹੁਤ ਖੁਸ਼ ਹੋਇਆ। ਵਾਹਿਗੁਰੂ ਜੀ। 🙏

  • @chanchalsingh9938
    @chanchalsingh9938 9 месяцев назад +41

    ਏ ਵਧੀਆ ਪਰਵਾਰ ਦਾ ਬਁਚਾ ਦੁਸਟ ਲੌਕਾ ਹਁਥ ਆ ਗਿਆ
    ਭਾਈ ਗੁਰਪ੍ਰੀਤ ਸਿੰਘ ਸਾਹਿਬ ਜੀ ਕੌਲ ਆ ਗਿਆ
    ਜਦੌ ਛੁਡਵਾਇਆ ਤਾ ਕੀ ਹਾਲਤ ਸੀ
    ਅਁਜ ਦੀਪਕ ਦੀ ਸਿਹਤ ਵਧੀਆ ਚੰਗੇ ਪਰਵਾਰ ਚੌ
    ਭਾਈ ਗੁਰਪ੍ਰੀਤ ਸਿੰਘ ਸਾਹਿਬ ਜੀ ਨੂੰ ਲੰਮੀ ਉਮਰ
    ਅਤੇ ਚੜਦੀ ਕਲਾ ਰਉ
    ਲਁਖਾ ਦਾ ਭਲਾ ਕਰ ਰਹੇ ਹਨ

  • @SurjitSingh-qq2qu
    @SurjitSingh-qq2qu 9 месяцев назад +29

    ਵਿਕਰਮ ਵੀਰ ਵੱਲੋਂ ਕੀਤੀ ਗਈ ਕੋਸ਼ਿਸ਼ ਨਾਲ ਦੀਪਕ ਦਾ ਪਰਿਵਾਰ ਮਿਲ ਗਿਆ ❤️ਬਹੁਤ ਬਹੁਤ ਧੰਨਵਾਦ 22 G ਦਾ 🙏ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਜੀ 🙏

  • @SukhwinderSingh-wq5ip
    @SukhwinderSingh-wq5ip 9 месяцев назад +34

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਜਿਉਂਦਾ ਜਾਗਦਾ ਰੱਬ ਹੈ ਬਾਈ ਗੁਰਪ੍ਰੀਤ ਸਿੰਘ ❤❤❤❤

  • @ranjeetsinghsandhu8635
    @ranjeetsinghsandhu8635 9 месяцев назад +70

    ਜੁੱਤੀ ਫੇਰੋ ਗੁਜਰ ਨੂੰ ਵੀਰ ਜੀ

  • @Deephdstudio2626
    @Deephdstudio2626 9 месяцев назад +52

    ਵੀਰ ਜੀ ਉਹਨਾਂ ਕੋਲ ਇਸ ਵੀਰ ਦੀ ਬਣਦੀ ਮਿਹਨਤ ਜਰੂਰ ਦਿਵਾਇਓ

  • @rajpalsinghbrar
    @rajpalsinghbrar 5 месяцев назад +9

    ਦੋਸਤੋ ਇਹਨਾਂ ਗੁਜਰਾਂ ਨੂੰ ਸਬਕ ਸਿਖਾਉਣਾ ਵਾਲਾ ਇਸ ਵੀਰ ਦੇ ਪਰਿਵਾਰ ਨੂੰ ਇਹਨਾਂ ਗੁਜਰਾਂ ਤੇ ਕਾਰਵਾਈ ਜ਼ਰੂਰ ਕਰਵਾਉਣੀ ਚਾਹੀਦੀ ਹੈ

  • @gurdeepsinghgrewal5329
    @gurdeepsinghgrewal5329 9 месяцев назад +22

    ਜਿਉਦਾ ਰਹਿ ਗੁਰਪਰੀਤ ਵੀਰ ਜੀ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤੁਸੀਂ ਹਮੇਛਾ ਚੜਦੀ ਕਲਾ ਵਿੱਚ ਰਹੋ

  • @Arsh_Sandhu377
    @Arsh_Sandhu377 9 месяцев назад +37

    ਦਿਲ ਟੁਕੜੇ ਟੁਕੜੇ ਹੋ ਗਿਆ ਇਹ ਵੀਡੀਓ ਵੇਖ ਕੇ 💔💔💔💔 ਹਾਏ ਉਏ ਮੇਰਿਆ ਰੱਬਾ ਕਿਵੇਂ ਦੇ ਵਹਿਸ਼ੀ ਦਰਿੰਦੇ ਇਸ ਦੁਨੀਆਂ ਤੇ ਭੇਜੇ ਆ ਤੁੰ ਜੋ ਇਨਸਾਨ ਨੁੰ ਜਾਨਵਰਾਂ ਤੋਂ ਵੀ ਬਦਤਰ ਬਣਾ ਦਿੰਦੇ ਆ ਆਪਣੇ ਪਰਿਵਾਰ ਤੋਂ ਦੂਰ ਕਰਕੇ 😢😢😢😢😢😢😢 ਧੰਨਵਾਦ ਮਿੰਟੂ ਵੀਰ ਤੁਸੀਂ ਇਹਨਾਂ ਗਰੀਬਾਂ ਦੀ ਸਾਰ ਲੈਦੇ ਹੋ ❤❤❤❤❤❤

  • @NirmalKaur-gm8be
    @NirmalKaur-gm8be 9 месяцев назад +44

    ਤੁਹਾਡਾ ਕੰਮ ਦੇਖ ਕੇ ਮੈਨੂੰ ਸਿੱਖ ਹੋਣ ਤੇ ਮਾਣ ਹੈ

  • @shivanisharma5562
    @shivanisharma5562 9 месяцев назад +12

    ਇਹ ਹੋਂਦੀ ਹੈ ਸੇਵਾ, ਸੰਭਾਲ ਲੁਧਿਆਣੇ ਵਾਲੇ ਵੀਰ ਨੂੰ ਖੁਸ਼ੀ ਸ਼ਾਨਤੀ ਬਖਸ਼ੇ ਰੱਬ,

  • @SuchaSingh-mu7hn
    @SuchaSingh-mu7hn 9 месяцев назад +24

    ਭਰਾ ਦਾ ਦਿਲ ਅਜੇ ਵੀ ਰੋ ਰਿਹਾ😢😢

  • @DharmpalSuman-b6c
    @DharmpalSuman-b6c 2 месяца назад +2

    ਗੁਰਪ੍ਰੀਤ ਵੀਰ ਜੀ ਕਮਿਨੇ ਲੋਕਾਂ ਦਾ ਬੇੜਾ ਗ਼ਰਕ ਹੋ ਜਾਣਾ।।

  • @kalamasi5972
    @kalamasi5972 9 месяцев назад +11

    ਬਾਬਾ ਜੀ ਤੁਸੀਂ ਰਲ ਮਿਲਕੇ ਗੁਜਰ ਤੇ ਪਰਚਾ ਕਰਵਾਉ ਜੀ ਮੰਨ ਬਹੁਤ ਦੁਖੀ ਹੋਇਆ ਹੈ ਜੀ✅

  • @ravinderpourh564
    @ravinderpourh564 9 месяцев назад +5

    ਸੁਪਨਿਆਂ ਦੇ ਘਰ ਵਿੱਚ ਸੁਪਨੇ ਪੂਰੇ ਕਰਨ ਦਾ ਜ਼ਿੰਮਾ ਚੱਕਦੇ ਮਿੰਟੂ ਭਾਜੀ ਦੀ ਪ੍ਰਮਾਤਮਾ ਲੰਬੀ ਉਮਰ ਕਰੇ ਅਸੀ ਇਹੀ ਅਰਦਾਸ ਕਰਦੇ ਆ 🙏🙏🙏🙏🙏🙏🙏🙏🙏🙏🙏🙏🙏🙏

  • @sudhirgupta2354
    @sudhirgupta2354 9 месяцев назад +2

    Sir very nice video I see your all videos doing very good job keep it up from Lucknow love your videos and you also have a great time U.P ❤❤❤

  • @meharsingh1275
    @meharsingh1275 9 месяцев назад +87

    ਵੀਰ ਜੀ ਸਾਡੇ ਪਿੰਡ ਦੇ ਲਾਗੇ ਵੀ ਇੱਕ ਨੇਪਾਲੀ ਰਿਹਾ ਕਰਦਾ ਸੀ, ਉਸਨੂੰ ਵੀ ਪੱਕਾ ਹੀ ਪੁੱਤ ਬਣਾ ਕੇ ਰੱਖਿਆ ਗਿਆ ਸੀ। ਪਰ ਅੱਜ ਜਿਸ ਪਰਿਵਾਰ ਨੇ ਰੱਖਿਆ ਸੀ ਸਾਰਾ ਹੀ ਬਰਬਾਦ ਹੋ ਗਿਆ ਹੈ।

    • @AjayKumar-xk8up
      @AjayKumar-xk8up 9 месяцев назад +4

      Kiven Bai

    • @subhashmittal9427
      @subhashmittal9427 9 месяцев назад +4

      Jo bura karda veer, oh eithe hi dena painda, pr insaan bura karn wele ni vicharda

    • @luckymaan415
      @luckymaan415 9 месяцев назад +2

      Hun kithe aa veer ohh Nepali

    • @bablasekhon1044
      @bablasekhon1044 8 месяцев назад +1

      ਕੀ ਕਾਰਨ ਬਰਬਾਦ ਹੋਨੇ ਦਾ

    • @HarpreetSingh-lb6gb
      @HarpreetSingh-lb6gb 7 месяцев назад

      ਵਾਹਿਗੁਰੂ ਜੀ

  • @jagdevkaur3144
    @jagdevkaur3144 9 месяцев назад +27

    ਸਾਡਾ ਵੀ ਇੱਕ ਭਰਾ ਗੁਆਚ ਗਿਆ ਸੀ ਛੇ ਭੈਣਾਂ ਦੋ ਭਰਾ ਸੀ ਅਸੀਂ ਇਕ ਸਾਰੀਆਂ ਭੈਣਾਂ ਵੱਡਾ ਸੀ ਇਕ ਸਾਰੀਆਂ ਭੈਣਾਂ ਤੋਂ ਛੋਟਾ ਐ ਵੱਡੇ ਨੂੰ ਘਰੋਂ ਗਏ ਨੂੰ ਸ਼ਾਇਦ ਅੱਜ 50, ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੋਣਾ ਐ ਕਿਉਕੀ ਉਸ ਸਮੇਂ ਮੇਰੀ ਉਮਰ ਸਿਰਫ 3,ਸਾਲ ਸੀ ਤੇ ਹੁਣ 62, ਸਾਲਾਂ ਦੇ ਲੱਗ ਭੱਗ ਐ ਮੇਰੇ ਭਰਾ ਦਾ ਤਾਂ ਅੱਜ ਤੱਕ ਕੁਛ ਵੀ ਪਤਾ ਨਹੀਂ ਲੱਗਿਆ ਨਾਮ ਪ੍ਰੀਤਮ ਸਿੰਘ ਪੁੱਤਰ ਸ਼ੇਰ ਸਿੰਘ ਫੌਜੀ ਜ਼ਿਲ੍ਹਾ ਮਾਨਸਾ ਕੋਈ ਕਹਿ ਦਿੰਦਾ ਸਾਧ ਬਣ ਗਿਆ ਹੋਓ ਕੋਈ ਕੁਝ ਕੋਈ ਕੁਝ ਬਹੁਤ ਦਖ ਹੁੰਦਾ ਐ ਇਸ ਤਰ੍ਹਾਂ ਜਦੋਂ ਜਿਉਂਦੇ ਜੀਅ ਵਿਛੜ ਜ਼ਾਂਦੇ ਨੇਂ ਮਰਿਆਂ ਦਾ ਤਾ ਹੱਥੀਂ ਸਭ ਕੁਝ ਕਰ। ਦਿੰਦੇ ਹਾ ਸਵਰ ਆ ਜਾਂਦਾ ਐ ਜੀ ਬਹੁਤ ਖੁਸ਼ੀ ਹੋਈ ਭਰਾ ਨੂੰ ਭਰਾ ਮਿਲ ਗਿਆ🎉🎉😢😢😊😊

  • @chanchalsingh9938
    @chanchalsingh9938 9 месяцев назад +9

    ਸਾਡੇ ਪਿੰਡ ਚ ਇਸ ਤਰਾ ਕਰਦੇ ਸੀ ਸਾਰੇ ਪਿੰਡ ਨੂੰ
    ਜਿੳਣਾ ਹਰਾਮ ਕੀਤਾ ਸੀ ਬਾਹਰੌ ਗਰੀਬ ਮੁੰਡੇ ਲਿਆ ਕੇ ਇਹੀ ਕੰਮ ਕਰਾੳਦੇ ਸੀ
    ਅਜ ਉਨਾ ਦੀ ਹਾਲਤ ਬਹੁਤ ਖਰਾਬ ਹੈ ਮੰਦ ਬੁੰਦੀ ਬਁਚੇ ਲਿਆ ਕੇ ਮਾਰ ਕੁੱਟ ਬਹੁਤ ਕਰਦੇ ਸੀ
    ਸਾਡੇ ਸਾਮਣੇ ਤੀਜੀ ਪੀੜ੍ਹੀ ਹੈ ਉਹ ਭੁਗਤ ਰਹੇ ਹਨ ਗਰੀਬ ਦਾ ਹੰਕ ਖਾਣਾ ਪਾਪ ਹੈ
    ਉਹ ਲੋਕ ਜਰੂਰ ਭੁਗਤਣ ਗੇ
    ਕਿਨਾ ਸੌਹਣਾ ਬਁਚਾ ਉਨਾ ਨੇ ਕੀ ਹਾਲਤ ਕਰਤੀ
    ਭਾਈ ਗੁਰਪ੍ਰੀਤ ਸਿੰਘ ਸਾਹਿਬ ਜੀ ਵਾਹਿਗੁਰ ਵਾਹਿਗੁਰ ਆਪਣੀ ਸੇਵਾ ਬਹੁਤ-ਬਹੁਤ ਲੇਦੈ ਰਹਿਣ ਭਾਈ ਗੁਰਪ੍ਰੀਤ ਸਿੰਘ ਸਾਹਿਬ ਜੀ ਜਿੰਦਾ ਵਾਦ ਬਹੁਤ-ਬਹੁਤ ❤❤❤❤❤ਸੁਖੀ ਜੀਵਨ ਬਤੀਤ ਹੌਏ ਆਪ ਜੀ ਦਾ

  • @ManinderKamboj-r5q
    @ManinderKamboj-r5q 9 месяцев назад +6

    ਪਰਮਾਤਮਾ ਕਰੇ ਗੁਰਪ੍ਰੀਤ ਭਰਾ ਦੀ ਉਮਰ ਹਜ਼ਾਰਾ ਸਾਲ ਹੋਵੇ

  • @BarinderKaur-yt8vn
    @BarinderKaur-yt8vn 9 месяцев назад +7

    ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਇਹ ਵੀਰ ਆਪਣੇ ਪਰਿਬਾਰ ਨੂੰ ਮਿਲਿਆ ਸੁਕਰ ਆ ਆਪਣੇ ਪਰਿਵਾਰ ਵਿਚ ਚੱਲਾ🙏🙏🙏

  • @yadwindersingh276
    @yadwindersingh276 9 месяцев назад +18

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।

  • @SuchaSingh-mu7hn
    @SuchaSingh-mu7hn 9 месяцев назад +21

    ਸੱਚੀ ਬਹੁਤ ਦੁੱਖ ਲੱਗਾ ਦੇਖ ਕੇ😢😢😢😢

  • @gurmailbenipal918
    @gurmailbenipal918 9 месяцев назад +13

    ਤੂੰ ਕਿਰਪਾ ਨਿਧਾਨ ਹੈ ਮੇਰੇ ਮਾਲਕਾ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @shivanisharma5562
    @shivanisharma5562 9 месяцев назад +5

    ਸੂਖ ਦੀ ਗੱਲ ਹੈ,ਅੱਜ ਵੀ ਇਨਸਾਨੀਅਤ ਜਿਊਂਦੀ ਹੈ,ਰੱਬ ਇਸ ਵੀਰ ਨੂੰ ਖੁਸੀ ਸ਼ਾਨਤੀ ਬਖਸ਼ੇ, ਇਥੇ ਹੈ ਇਕ ਗੂੰਡਾ ਬੀਜੇਪੀ ਦਾ 😢😢 ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢

  • @DeepAman-m2i
    @DeepAman-m2i 9 месяцев назад +1

    🙏🦁 GURPRIT SINGH Ji 🦁🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @neetugold6136
    @neetugold6136 9 месяцев назад +6

    ਦੇਖ ਕੇ ਮਨ ਭਾਵਕ ਹੋ ਗਿਆ।

  • @renukaahuja664
    @renukaahuja664 9 месяцев назад +5

    ਸ਼ੁਕਰ ਹੈ ਵਾਹਿਗੁਰੂ ਜੀ ਦਾ, ਓਸ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ, ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰਜੀ 🙏🙏

  • @majersingh6529
    @majersingh6529 9 месяцев назад +1

    God bless you 🎉

  • @balvirkaurbatth9655
    @balvirkaurbatth9655 3 месяца назад +1

    ਜਿੰਨਾ ਨੇ ਨੌ ਸਾਲ ਬਰਬਾਦ ਕੀਤੇ ਨੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਉਨ੍ਹਾਂ ਬੰਦਿਆਂ ਦਾ ਵੀ ਬੇੜਾ ਗਰਕ ਹੋਣਾ ਬੱਚੇ ਦੀ ਮਿਹਨਤ ਵੀ ਮਿਲੀ ਚਾਹੀਦੀ ਹੈ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ 😢😢😢😢

  • @RatanSinghelextricnjulamgarh
    @RatanSinghelextricnjulamgarh 9 месяцев назад +14

    ਰਾਜਸਥਾਨੀ ਪ੍ਵਵਾਰ ਨੂੰ ਹਰਿਮੰਦਰ ਸਾਹਿਬ ਜਾਕੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੀਦਾ

    • @laxmansoni2487
      @laxmansoni2487 9 месяцев назад

      Jarur jaenge bhaiya ji
      Matha tekan

  • @AnjuSharma-it1nu
    @AnjuSharma-it1nu 9 месяцев назад +10

    Aisi video dekhkr aankho sey aansu nhi ruktey k insaan ki kismat may kitney kasht hai jo hm bhugttey hai

  • @22hibuddy
    @22hibuddy 9 месяцев назад +1

    prabhu twanu khood tarakki di and shakti de ki tusi aur bandeyan di madad kar sako

  • @BaljeetSingh-jv4ye
    @BaljeetSingh-jv4ye 9 месяцев назад +6

    ਇਸ ਤਰਾਂ ਦੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ

  • @gkour6618
    @gkour6618 9 месяцев назад +4

    ਧੰਨਵਾਦ ਗੁਰਪਰੀਤ ਸਿਘ ਤੇ ਉਸਦੀ ਟੀਮ ਦਾ, ਮਨੁਖਤਾ/ਸੁਪਨਿਆਂ ਦਾ ਘਰ ਹੈ ਹੀ ਨਾਲ ਨਿਆਂ ਦਾ ਘਰ ਵੀ ਹੈ ਵਿਛੜਿਆ ਦਾ ਮਿਲਨਾ ਖੁਸ਼ੀ ਹੈ ਕੲਈ ਹਜ਼ਾਰਾਂ ਦੀ ਤਦਾਦ ਵਿਚ District Jammu, R.s pura tehsil R.s.pura ਚ ਵਾਧੂ ਗੁਜਰਾ ਦੇ ਡੇਰੇ (ਮਝਾਂ ਦੇ ਵਾੜੇ) ਹਨ ਪੰਜਾਬ ਤੋਂ ਬਗੈਰ ਇਥੇ ਕੋਣ ਪੁਛੇਗਾ ਜਿਨਾਂ ਉਮਰਾਂ ਗਾਲ ਦਿਤੀਆਂ ਕੰਮ ਕਰ ਕਰਕੇ, ਕੲਈ ਲੋਕਾਂ ਪਾਬੰਧ ਕਰਕੇ ਘਰਾਂ ਚ ਰਖੇ ਹਨ ਪਾਪੀ ਲੋਕ ਵਧਦੇ ਫੁਲਦੇ ਹਨ ।

  • @rimpykajal7802
    @rimpykajal7802 9 месяцев назад +3

    agar rabb nu milna ta gurpreet veer g nu mil lena zindgi janat bn jye ge

  • @parvreenkumar4266
    @parvreenkumar4266 9 месяцев назад +1

    Is bachhay ke liye aapki society RAB bankar aayee hai.....salute to u Sir....main aap se phone par baat karungaa aur aapki society pe visit karna meri khudhnaseebi hoogi❤❤❤❤❤❤❤❤❤❤❤❤

  • @jaswinderkaurmavijaswinder9906
    @jaswinderkaurmavijaswinder9906 9 месяцев назад +11

    ਵਾਹਿਗੁਰੂ ਸਭ ਦਾ ਭਲਾ ਕਰੀ

  • @DP19880
    @DP19880 4 месяца назад +1

    Veer ji asi hindu ne...te tuhanu shat shat naman karde hai🙏🏻💐 tusi bahut wadiya kam kar rahe ho...tuhanu Bhagwan Wahe Guru bahut bahut lambi umar de🥹😢😭😭🙏🏻🙏🏻

  • @Smartboys589
    @Smartboys589 9 месяцев назад +2

    ਵਾਹਿਗੁਰੂ ਜੀ ਬਹੁਤ ਨੇਕ ਕੰਮ ਕਰਦੈ ਹੋ sir ❤❤ਉਸ ਗੁੱਜਰ ਤੇ ਕਾਰਵਾਈ ਕੀਤੀ ਜਾਵੇ ਧਰਮ ਬਦਲਣ ਲਈ ਅੱਤਿਆਚਾਰ ਕਰਨ ਲਈ 🙏🏻🙏🏻

  • @beast-000
    @beast-000 9 месяцев назад +4

    ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਵੀਰ ਨੂੰ ਘਰ ਦਿਆ ਨਾਲ ਦੇਖ ਕੇ.

  • @gurbhullar492
    @gurbhullar492 9 месяцев назад +2

    ਸਰਦਾਰ ਗੁਰਪ੍ਰੀਤ ਸਿੰਘ ਜੀ ਧੰਨ ਹੈ ਤੁਹਾਡੀ ਸੇਵਾ, ਵੀਰ ਜੀ ਅੱਜ ਬਹੁਤ ਰੋਣ ਆਇਆਂ ਜੀ ਵੀਡੀਓ ਵੇਖ ਕੇ, ਅਤੇ ਖੁਸ਼ੀ ਵੀ ਹੋਈ ਭਰਾਵਾਂ ਦਾ ਮੇਲ ਵੇਖ ਕੇ, ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੇ ਪਰਿਵਾਰ ਦੀ ਚੜਦੀ ਕਲਾ ਰਖਣ ਜੀ 🙏🙏👍

  • @ravindergill6213
    @ravindergill6213 9 месяцев назад +1

    Ďhan Dhan Guru Ramdas ji

  • @BalwinderSingh-nx3up
    @BalwinderSingh-nx3up 9 месяцев назад +1

    Dhan Shree Guru Ram Dass sab te kirpa karan

  • @AnjuSharma-it1nu
    @AnjuSharma-it1nu 9 месяцев назад +9

    Lk 206 waheguru ji waheguru ji waheguru ji waheguru ji waheguru ji

  • @VinodKumar-g5b
    @VinodKumar-g5b 4 месяца назад +1

    ਸਤਿਗੁਰ ਤੁਹਾਨੂੰ ਹੋਰ ਵੀ ਜ਼ਿਆਦਾ ਹਿੰਮਤ ਹੌਂਸਲਾ ਬਖਸ਼ੇ 22g ਮਨੁੱਖਤਾ ਦੀ ਸੇਵਾ ਕਰਨ ਲਈ

  • @gurdeepkaur2645
    @gurdeepkaur2645 9 месяцев назад +1

    gurpreet ji bahut h achha kasm kita bir ji edhha da kanoon banana chahida saja usi time honi chahidi

  • @rajbirkaur2676
    @rajbirkaur2676 9 месяцев назад +6

    Jug jug jio vero.Rab tuhanu tandrusti bakshe

  • @Tangovlog_CHD
    @Tangovlog_CHD 9 месяцев назад +3

    Very good job sir please carry on 👍😊

  • @shamverinderpaul9492
    @shamverinderpaul9492 3 месяца назад

    Veer Gurpreet ji rab nai manukhta de sewa sab to wadi sewa bhumuly sewa🙏🙏🙏🙏🙏

  • @sheebabear95
    @sheebabear95 9 месяцев назад +8

    What a happy ending !! Thank you waheguru jee !!!

    • @rockstarreet1112
      @rockstarreet1112 9 месяцев назад +1

      Waheguru ji bhala karn
      Veere nu tndrustia bakhen ji❤

  • @mazhariqbalislamicvideos4828
    @mazhariqbalislamicvideos4828 9 месяцев назад +5

    Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han ❤❤❤❤❤

  • @Arsh_Sandhu377
    @Arsh_Sandhu377 9 месяцев назад +3

    ਮੇਰਾ ਭਰਾ ਇਸ ਦੁਨੀਆਂ ਨੁੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਜਿਆ ਹੈ ਮੈ ਸਮਝ ਸਕਦਾ ਇਹਨਾ ਭਰਾਵਾਂ ਦਾ ਦਰਦ ਮੇਰੀਆ ਅੱਖਾਂ ਵਿੱਚੋਂ ਹੰਝੂ ਬੰਦ ਨਹੀਂ ਹੋ ਰਹੇ 😢😢😢😢😢😢😢😢😢😢😢😢

  • @raghwir3106
    @raghwir3106 9 месяцев назад +1

    Deepak meet with own family. After 9 years Gurpreet ji you done it very very good job good news for deepak family so god bless you and manukhat. Seva chennal 🙏🙏🙏🙏🙏🙏❤️❤️❤️❤️❤️

  • @manmindersidhu7936
    @manmindersidhu7936 9 месяцев назад +1

    Many many thanks to Manukhta de seva society 💐🙏🙏💐🙏💐🙏💐

  • @shubhpreetghuman1344
    @shubhpreetghuman1344 9 месяцев назад +1

    Ek veer da dusre veer waste pyar dekh mn bhar aaya ke ajj v pyar hai duniya ch❤❤❤❤

  • @sonusamrai
    @sonusamrai 9 месяцев назад

    ਵਾਹਿਗੁਰੂ ਜੀ🙏🏽

  • @beanthehar6003
    @beanthehar6003 9 месяцев назад +1

    🙏🙏🙏🙏🙏

  • @GurdeepSingh-su5ev
    @GurdeepSingh-su5ev 9 месяцев назад +1

    ਜਿਉਦਾ ਵਸਦਾ ਰਹਿ ਗੁਰਪ੍ਰੀਤ ਸਿੰਘ ਵੀਰੇ ਸਲੂਟ ਆ ਤੇਰੀ ਸੇਵਾ ਨੂੰ

  • @Ennastellacheenu
    @Ennastellacheenu 9 месяцев назад +2

    Insan de roop vich rrbb ho tuci veer ji

  • @shinesharma3997
    @shinesharma3997 9 месяцев назад +1

    Dhan Dhan shree guru Ramdas Maharaj 💐💐

  • @RamanSandhu388
    @RamanSandhu388 9 месяцев назад +2

    God bless you bro and all family members always be happy

  • @charnkaila5698
    @charnkaila5698 9 месяцев назад +1

    Waheguru Ji Maher Karenge ❤

  • @singhbhupinder3012
    @singhbhupinder3012 9 месяцев назад +2

    Gurpreet Veer SSA Ji , Salute you & Your Parte , Very Nice Work ❤🙏🙏.

  • @balwinderkaurlally4023
    @balwinderkaurlally4023 9 месяцев назад +1

    Shukar, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਕੋਈ ਏਨਾ ਖਰਾਬ ਹੈ, ਕੋਈ ਏਨਾ ਮਹਾਨ ਹੈ।

  • @rotihukdi9591
    @rotihukdi9591 9 месяцев назад +3

    Great job Bai ji 🙏 👏 ❤🎉

  • @sonyvalu6137
    @sonyvalu6137 9 месяцев назад +5

    ਬਹੁਤ ਹੀ ਦੁੱਖ ਲੱਗਾ ਇਸ ਵੀਰ ਨੂੰ ਦੇਖਿਆ

  • @BalvinderSidhu-lf6go
    @BalvinderSidhu-lf6go 9 месяцев назад +1

    Waheguru ji 🙏 Waheguru ji 🙏
    Waheguru ji 🙏 Waheguru ji 🙏
    Waheguru ji 🙏

  • @umasharma2634
    @umasharma2634 9 месяцев назад +7

    Salute hai mintu veer ji ❤❤

  • @AnjuSharma-it1nu
    @AnjuSharma-it1nu 9 месяцев назад +6

    Waheguru ji Gurpreet singh ji ko hamesha healthy wealthy rakhna ♥🌹🌺🌸💮💝👍👍

  • @lallykounta5472
    @lallykounta5472 9 месяцев назад +1

    waheguru ji waheguru ji sarbat da pla kri malka paji huna ta waheguru ji sda mehar prya hath rakhi

  • @hardeepsinghsandhu8321
    @hardeepsinghsandhu8321 9 месяцев назад +1

    Guru maahraaj ne sunn lai veer di🙏

  • @harmeshpal9717
    @harmeshpal9717 9 месяцев назад +16

    ਬਾਈ ਜੀ ਗੁੱਜਰ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ

  • @RamanSandhu388
    @RamanSandhu388 9 месяцев назад +2

    Satnam Shri Waheguru Ji Mehar Karo

  • @gurpartapsinghtiwana450
    @gurpartapsinghtiwana450 9 месяцев назад +6

    Salute bhai mintu g

  • @navrajgill7836
    @navrajgill7836 9 месяцев назад +1

    God bless you veer ji

  • @NarinderKaur-lo5vv
    @NarinderKaur-lo5vv 9 месяцев назад +4

    Waheguru g tera sukar hai jo maa da put apne ghar ja riha.... 🙏🙏

  • @smartphonedoctor1242
    @smartphonedoctor1242 9 месяцев назад +2

    Waheguru ji kirpa kro sab te ji

  • @jagatkamboj9975
    @jagatkamboj9975 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Tangovlog_CHD
    @Tangovlog_CHD 9 месяцев назад +1

    Waheguru ji waheguru ji 🙏😮😢

  • @BalvinderSingh-zq2lr
    @BalvinderSingh-zq2lr 4 месяца назад

    Waheguruji Waheguruji Sr Gurpreet Singh ji God Bless you 💖 🙏 ♥

  • @afzaalsharif-pw4hv
    @afzaalsharif-pw4hv 9 месяцев назад +1

    Good pa ji ❤❤❤❤❤❤❤😊

  • @AnjuSharma-it1nu
    @AnjuSharma-it1nu 9 месяцев назад +5

    Waheguru ji sb ka bhala karana ♥🌹🌺🌸💮💝💮🌸🌺🌹♥

  • @bobbiecheema4833
    @bobbiecheema4833 9 месяцев назад

    That’s very wonderful.
    Waheguru ji mehar banai rakhan.
    Salute to you all for all your services.🙏🙏

  • @VeerSingh-dm3ip
    @VeerSingh-dm3ip 9 месяцев назад

    ਵਾਹਿਗੁਰੂ ਜੀ ਬਾਈ ਗੁਰਪ੍ਰੀਤ ਨੂੰ ਤਰੱਕੀਆਂ ਬਖਸੀ ਲੰਮੀ ਉਮਰ ਬਖਸ਼ੇ ਜਿਉਂਦਾ ਜਾਗਦਾ ਰੱਬ ਹੈ ਬਾਈ ਜੀ ਗੁਰਪ੍ਰੀਤ ਸਿੰਘ

  • @pavitarsingh389
    @pavitarsingh389 9 месяцев назад +1

    💖🙏SATNAAM SHRI WAHEGURU JI🙏💖

  • @gursewaksingh3170
    @gursewaksingh3170 8 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AbcKaur-y1u
    @AbcKaur-y1u 9 месяцев назад

    Waheguru waheguru waheguru ji

  • @rockstarreet1112
    @rockstarreet1112 9 месяцев назад

    Waheguru ji maher karo

  • @malsingh5350
    @malsingh5350 9 месяцев назад

    ਵੀਰੇ ਬਹੁਤ ਵੱਡੀ ਸੇਵਾ ਕਰ ਰਹੇ ਤੁਸੀ 🙏🙏🙏 ਧੰਨਵਾਦ

  • @satgursingh6201
    @satgursingh6201 9 месяцев назад

    Waheguru g ne mehar keti g baki Veera da bht dhanbad waheguru g sewa ken da wal bakshan

  • @197samra
    @197samra 9 месяцев назад

    ❤❤❤❤❤

  • @AminderKaur-sd4og
    @AminderKaur-sd4og 3 месяца назад

    Puri video ro ro k dekhi.. waheguru kirpa krn sache patshah

  • @MohanSingh-gt9ks
    @MohanSingh-gt9ks 9 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagjitsinghsomal754
    @jagjitsinghsomal754 5 месяцев назад +1

    ਇਸ ਬੰਦੇ ਨੂੰ ਛੁਡਵਾਉਣ ਲਈ ਇੱਕ ਚੋਮੋ ਪਿੰਡ ਦੇ ਜਿੰਮੀਦਾਰਾਂ ਦੇ ਮੁੰਡੇ ਨੇ ਜਿਸ ਦੇ ਕਾਲਾ ਪਟਕਾ ਬੰਨਿਆ ਅਤੇ ਸੰਗਤਰੀ ਰੰਗ ਦੀ ਕੋਟੀ ਪਾਈ ਹੈ ਵੀਡੀਓ ਵਿੱਚ ਬਹੁਤ ਬੁਰਾ ਬਣ ਕੇ ਛੁਡਵਾਇਆ ਡੰਡਾ ਵੀ ਚੱਕਿਆ, ਤਾਂ ਕਿਤੇ ਉਹ ਪਿੱਛੇ ਹਟੇ ਨੇ। ਉਸ ਮੁੰਡੇ ਦਾ ਬਹੁਤ ਬਹੁਤ ਧੰਨਵਾਦ।

  • @amritraju5911
    @amritraju5911 9 месяцев назад +1

    22 ਯਾਰ ਪੰਜਾਬ ਦੇ ਬਾਹਰ ਦੇ ਲੋਕ ਕੀ ਸੋਚਦੇ ਹੋਣਗੇ ਪੰਜਾਬ ਬਾਰੇ

  • @GuriGill-v3c
    @GuriGill-v3c 18 дней назад

    Veer ji good bless you wahaguru mhar Kara and bhot fan aa Thoda