Newsroom Kathera | ‘ਮਨੁੱਖਤਾ ਦੀ ਸੇਵਾ’ ਦੀਆਂ ਤਲਖ਼ ਹਕੀਕਤਾਂ, Gurpeet ਦੀ ਜ਼ੁਬਾਨੀ | Manukhta Di Sewa | N18V

Поделиться
HTML-код
  • Опубликовано: 17 дек 2024

Комментарии • 315

  • @GurmeetSingh-vu4fv
    @GurmeetSingh-vu4fv 3 месяца назад +153

    ਸਰਦਾਰ ਗੁਰਪ੍ਰੀਤ ਸਿੱਘ ਮਿੰਟੂ ਜੀ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 🙏🙏🙏🙏🙏

  • @SS-qz6zg
    @SS-qz6zg 3 месяца назад +73

    ਤੁਸੀਂ ਤਾਂ ਰੱਬ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਧੰਨ ਜਨਨੀ ਜਿੰਨ ਜਣਿਆਂ ਗੁਰਪਰੀਤ ਸਿੰਘ🙏🙏

  • @shivanisharma5562
    @shivanisharma5562 3 месяца назад +81

    ਰੱਬ ਤਾਂ ਖੂਦ ਸਾਹਮਣੇ ਨਹੀਂ ਆਉਂਦਾ,ਪਰ ਆਪਣੇ ਬੰਦਿਆਂ ਨੂੰ ਫੂਲ ਤਾਕ਼ਤ ਦੇ ਕੇ ਭੇਜਦਾ ਹੈ,

  • @sunrisesunset979
    @sunrisesunset979 3 месяца назад +40

    ਵਾਹਿਗੁਰੂ ਜੀ ਗੁਰਪ੍ਰੀਤ ਬਾਈ ਜੀ ਨੂੰ ਲੰਮੀ, ਤੰਦਰੁਸਤੀ, ਖੁਸ਼ਹਾਲ ਜ਼ਿੰਦਗੀ ਬਖਸ਼ਨੀ ਜੀ 🙏। ਵਾਹਿਗੁਰੂ ਜੀ ਪੰਜਾਬ, ਭਾਰਤ ਦੀ ਧਰਤੀ ਤੇ ਇਸ ਤਰਾਂ ਦੇ ਅੰਣਗਿਣਤ ਮਸੀਹੇ ਪੈਦਾ ਕਰ ਦਿਉ ਜੀ 🙏

  • @plantswithme7488
    @plantswithme7488 3 месяца назад +43

    ਉੱਚੀ ਤੇ ਸੁੱਚੀ ਸੇਵਾ ਵੀਰ ਜੀ ਆਪ ਜੀ ਦੀ

  • @mohindersingh4067
    @mohindersingh4067 3 месяца назад +36

    ਬੇਸਹਾਰਾ ਮਾਨੁੱਖਾ ਦੀ ਸੇਵਾ ਕਰਨੀ ਬਹੁਤ ਆਉਖੀ ਹੈ।ਪਰ ਇਹ ਸੇਵਾ ਬਾਈ ਗੁਰਪ੍ਰੀਤ ਸਿੰਘ ਦੇ ਹਿੱਸੇ ਆਈ ਹੈ। ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸੇ।

  • @GurjeetSingh-ux4dx
    @GurjeetSingh-ux4dx 3 месяца назад +56

    ਮਿੰਟੂ ਬਾਈ ਬਹੁਤ ‌ਹੋਣ ਹਾਰ‌‌ ਨੇ ਵਾਹਿਗੁਰੂ ਸਾਹਿਬ ਜੀ ਦਾ ਬਾਈ ਜੀ ਦੇ ‌ਸਿਰ ਮੇਹਰ ਭਰਿਆ ਹੱਥ ‌ਹੈ ਸੰਗਤ ਦੀ ਸੇਵਾ ਹਮੇਸ਼ਾ ਕਰਦੇ ਰਹਿਣ

  • @lavisingh503
    @lavisingh503 3 месяца назад +22

    ਗੁਰਪਰੀਤ ਬਾਈ ਜੀ ਵਾਹਿਗੁਰੂ ਮੇਹਰ ਕਰਨ ਕਦੇ ਬਾਈ ਦੇ ਦਿਲ ਕੋਈ ਲਾਲਚ ਨਾਂ ਤੇ ਬਾਈ ਸਦਾ ਇਦਾਂ ਈ ਸੇਵਾ ਕਰਦਾ ਰਵੇ ਬਾਈ ਵਾਕਿਆ ਪਿਆਰ ਸਤਿਕਾਰ ਤੇ ਇਮਾਨਦਾਰੀ ਉਵੀ ਇੱਕ ਵੱਖਰਾ ਹੀ ਸਕੂਨ ਆ ਬਾਈ ਨੂੰ ਅਵਾਰਡ ਦੀ ਲੋੜ ਨਹੀਂ ਬਾਈ ਖੁਦ ਇੱਕ ਅਵਾਰਡ ਇੱਕ ਵਾਹਿਗੁਰੂ ਦਾ ਖਾਸ ਰੂਪ ਆ ਬਾਈ ਸਦਾ ਖੁਸ਼ ਤੰਦਰੁਸਤ ਤੇ ਇੱਕ ਸੇਵੲਦਾਰ ਹੀ ਰਹੇਗਾ❤️❤️❤️❤️❤️❤️❤️❤️❤️❤️❤️❤️❤️

  • @baljitkaur7449
    @baljitkaur7449 3 месяца назад +39

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਚੜ੍ਹਦੀ ਕਲਾ ਬਖਸ਼ਣ ਜੀ.

  • @CanadaKD
    @CanadaKD 3 месяца назад +38

    ਮਿੰਟੂ ਵੀਰ ਰੱਬ ਦਾ ਦੂਜਾ ਨਾਮ ਆ।

  • @jagroopmaan2251
    @jagroopmaan2251 3 месяца назад +19

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਆਪ ਜੀ ਨੂੰ ਸਲੂਟ ਹੈ ਜੀ

  • @rajidhawanrajidhawan8837
    @rajidhawanrajidhawan8837 3 месяца назад +22

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @Bawarecordsofficial
    @Bawarecordsofficial 3 месяца назад +23

    ਬਾਈ ਮਿੰਟੂ ਜੀ ਨੂੰ ਪਰਮਾਤਮਾ ਚੜ੍ਹਦੀਕਲਾ ਚ ਰੱਖੇ |

  • @IPS_JAGRAON
    @IPS_JAGRAON 3 месяца назад +33

    ਸਾਡੇ ਏਰੀਆ ਦਾ ਮਾਨ ਤੇ ਸ਼ਾਨ ਸਾਡਾ ਵੱਡਾ ਵੀਰਾਂ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਬਾਈ ♥️🙏🏻
    ਵਾਹਿਗੁਰੂ ਚੜਦੀ ਕਲਾਂ ਬਖਸ਼ੇ ਸਾਡੇ ਵੱਡੇ ਭਰਾ ਨੂੰ ♥️🙏🏻

  • @sandhunishansingh1058
    @sandhunishansingh1058 3 месяца назад +27

    ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ 🙏🏼

  • @BabbuDhaliwal-g2m
    @BabbuDhaliwal-g2m 3 месяца назад +18

    ਰੱਬ ਲੰਮੀ ਉਮਰ ਕਰੇ ਬਾਈ ਦੀ ਵਾਹਿਗੁਰੂ ਮੇਹਰ ਕਰੇ

  • @gurbhejwarringsangrana9729
    @gurbhejwarringsangrana9729 3 месяца назад +31

    ਕਦੇ ਓੁੱਥੇ ਜਾ ਦੇਖ ਕੇ ਆਇਓ ਫੇਰ ਸਵਾਲ ਕਰਿਓ
    ਰੱਬ ਵਸਦਾ ਓੁੱਥੇ

  • @kuljitkanda1276
    @kuljitkanda1276 3 месяца назад +10

    ਬਾਈ ਗੁਰਪ੍ਰੀਤ ਸਿੰਘ ਜੀ ਬੋਹਤ ਬੱਦੀਆ ਕੰਮ ਕਰਦਾ

  • @GurmeetSingh-vu4fv
    @GurmeetSingh-vu4fv 3 месяца назад +21

    ਗੁਰਪ੍ਰੀਤ ਮਿੰਟੂ ਜੀ ਦੀਆਂ ਵੀਡੀਓ ਦੇਖ ਕੇ ਅੱਖਾਂ ਵਿੱਚ ਹੰਝੂਆਂ ਦੀ ਝੜੀ ਲੱਗਣੀ ਮੱਲੋਮੱਲੀ ਹੋ ਜਾਂਦੀ ਹੈ

  • @JassLehra03
    @JassLehra03 3 месяца назад +15

    News 18 ਵਾਲਿਓ ਇਕ ਰੱਬ ਰੂਪੀ ਬੰਦੇ ਨੂੰ ਤੁਸੀ ਕਟਹਿਰੇ ਚ ਖੜ੍ਹਾ ਕੀਤਾ । ਬਹੁਤ ਗ਼ਲਤ ਗੱਲ ਆ ਖੁੱਲ੍ਹੇ ਚ ਇੰਟਰਵਿਊ ਲੈਣੀ ਚਾਹੀਦੀ ਸੀ ।

  • @RavinderSingh-pt6je
    @RavinderSingh-pt6je 3 месяца назад +15

    ਗੁਰਪ੍ਰੀਤ ਸਿੰਘ ਦਾ politics ਵਾਲਿਆਂ ਦੇ ਝਾਂਸੇ ਵਿੱਚ ਨਾ ਆਉਣਾ ਉਸਦੀ ਵਿਵੇਕ ਬੁੱਧੀ ਨੂੰ ਦਰਸਾਉਂਦਾ ਹੈ ।

  • @HarmanDeep-lu9im
    @HarmanDeep-lu9im 2 месяца назад +4

    dhan he mera gurpreet veera rub he mera gurpreet veer ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jassidhaliwal7615
    @jassidhaliwal7615 3 месяца назад +12

    ਬਾਈ ਜੀ ❤❤❤❤❤❤❤❤❤❤❤❤❤❤❤❤

    • @jassalkaur3548
      @jassalkaur3548 3 месяца назад

      ❤❤❤❤❤🙏🙏🙏🙏🙏🙏🙏🙏🙏👌👌👌👌🙏👍👍👍

  • @GurpreetSingh-mk1dn
    @GurpreetSingh-mk1dn 3 месяца назад +10

    ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @SinghBh-mu8wv
    @SinghBh-mu8wv 3 месяца назад +8

    ਪਾਤਸ਼ਾਹ ਤੁਹਾਨੂੰ ਤੁਹਾਡੀ ਟੀਮ ਪਰਿਵਾਰ ਨੂੰ ਹਿੰਮਤ ਦ੍ਰਿੜਤਾ ਇਕਾਗਰਤਾ ਤੰਦਰੁਸਤੀ ਬਖਸ਼ੇ ਤੱਤੀ ਵਾਹ ਨਾ ਲਾਵੇ ਕਦਮੋ ਕਦਮ ਚੱਲਦੇ ਰੋ ਫਲਦੇ ਰਹੋ

  • @Makhan-r1j
    @Makhan-r1j 3 месяца назад +28

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @gshara1
    @gshara1 3 месяца назад +8

    ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਕਸ਼ਣ ਜੀ। ਤਾਂ ਜੋ ਹੋਰ ਲੋਕਾਂ ਦੀ ਮੱਦਦ ਹੋ ਸਕੇ। 🙏🏽

  • @ManjitKaur-w1l7w
    @ManjitKaur-w1l7w 3 месяца назад +9

    ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਰਹੋਂ ❤❤

  • @makingyourlifeparwanaji7811
    @makingyourlifeparwanaji7811 3 месяца назад +3

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਬਾਈ ਜੀ ਨੂੰ ਸਿਹਤਯਾਬੀ ਅਤੇ ਸੇਵਾ ਕਰਨ ਦਾ ਬਲ ਬਖਣਾ ਜੀ

  • @KuldeepSinghPruthi-bw9mq
    @KuldeepSinghPruthi-bw9mq 3 месяца назад +6

    ਮਸੀਹਾ ਹੈ ਜੀ ਗੁਰਪ੍ਰੀਤ ਸਿੰਘ

  • @dg9358
    @dg9358 3 месяца назад +13

    Good work or seva thank you mintoo jee

  • @SANDEEPSINGHBADESHA
    @SANDEEPSINGHBADESHA 3 месяца назад +64

    ਲੋਕ ਕਹਿੰਦੇ ਆ ਇਹ ਐਨ ਜੀ ਓ ਵਾਲੇ ਪੈਸਾ ਖਾਦੇ ਆ। ਮੇ ਕਹਿਣਾ ਫੇਰ ਕਿੱਡੀ ਕ ਗੱਲ ਆ ਲੋਕਾ ਦੇ ਕੀੜੇ ਲੈਟਰੀਨ ਬਾਥਰੂਮ ਸਾਫ ਕਰਕੇ ਤਾ ਦੇਖੋ ਤੁਸੀ ਵੀ ਖਾ ਲਿਉ

    • @amandeepKaur-lc5cj
      @amandeepKaur-lc5cj 3 месяца назад +15

      ਵੀਰੇ ਲੋਕ ਆਪਣੇ ਮਾਂ ਬਾਪ ਦੀ ਵੀ ਕੀਤੀ ਕਮਾਈ ਖਾਂਦੇ ਆ ਫਿਰ ਵੀ ਸੇਵਾ ਨਹੀਂ ਕਰਦੇ ਉਹਨਾਂ ਨੂੰ ਵੀ ਧੱਕੇ ਮਾਰਦੇ ਆ ਗੁਰਪ੍ਰੀਤ ਵੀਰਾਂ ਤਾਂ ਬਿਨਾਂ ਕਿਸੇ ਲਾਲਚ ਦੇ ਸੇਵਾ ਕਰਦੇ ਆ ,,, ਲੋਕਾਂ ਦਾ ਮੂੰਹ ਨਹੀਂ ਫੜ ਹੁੰਦਾ

    • @GurmeetSingh-vu4fv
      @GurmeetSingh-vu4fv 3 месяца назад +9

      ਬਾਈ ਜੀ ਇੱਥੇ ਤਾਂ ਗੁਰੂ ਸਾਹਿਬਾਨਾਂ ਨੂੰ ਵੀ ਨਹੀਂ ਬਖਸ਼ਿਆ ਲੋਕਾਂ ਨੇ

    • @shehbazaulakh3380
      @shehbazaulakh3380 3 месяца назад

      2:06 2:10 2:13 ​@@amandeepKaur-lc5cj

  • @manjitkaur1316
    @manjitkaur1316 3 месяца назад +10

    You are doing great job veer ji. Hamesha chardi kla ch rhu

  • @GusavkSidhu-d9h
    @GusavkSidhu-d9h Месяц назад

    ਗੁਰਪ੍ਰੀਤ ਵੱਡੇ ਵੀਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬੁਹਤ ਹੀ ਵਧੀਆ ਕੰਮ ਕਰ ਰਹੇ ਹੋ ਜੀ ❤❤🙏🙏👍👍

  • @SinghBh-mu8wv
    @SinghBh-mu8wv 3 месяца назад +5

    ਮਿੰਟੂ ਵੀਰ ਦੁਨੀਆਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਬਖਸ਼ਿਆ ਨਹੀਂ ਸੀ ਇਹਨਾਂ ਦਾ ਧਿਆਨ ਨਹੀਂ ਦੇਣਾ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ ਇਦਾਂ ਹੀ ਇਹਨਾਂ ਦਾ ਬੇੜਾ ਬਹਿਣਾ ਮਾੜੀਆਂ ਸਿਆਸਤਾਂ ਦਾ ਕੱਖ ਨਹੀਂ ਰਹਿਣਾ ਆਪਾਂ ਆਪਣੀ ਮਾਰਗ ਤੇ ਚਲਦੇ ਰਹਿਣਾ ਸਰਬੱਤ ਦਾ ਭਲਾ ਕਹਿਣਾ ਇਹਨਾਂ ਨੂੰ ਆਪੇ ਰੱਬ ਨੇ ਚੁੱਕ ਲੈਣਾ

  • @Rajsingh-nm4lc
    @Rajsingh-nm4lc 3 месяца назад +9

    Aaa bnda rab hi haa

  • @DavinderSingh-zm5yx
    @DavinderSingh-zm5yx 3 месяца назад +3

    ਸਰਦਾਰ ਗੁਰਪ੍ਰੀਤ ਸਿੰਘ ਭਾਜੀ ਕੋਲੋ ਸਵਾਲ ਨਾ ਪੁੱਛੋ ਸਕੋ ਸੇਵਾ ਮਂਗੋ ਜੀਂ।।ਧੰਨ ਵਾਦ,ਵਾਹਿਗੁਰੂ ਜੀ।।

  • @SurjitSinghKhalsa
    @SurjitSinghKhalsa 2 месяца назад

    ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਔਰ ਉਹ ਸੇਵਾ ਸਤਿਗੁਰੂ ਨੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਨੂੰ ਬਖਸ਼ੀ ਹੈ ਅਵਾਰਡ ਉਹ ਸਨਮਾਨਿਤ ਨਹੀਂ ਹੁੰਦਾ ਵੀਰ ਜੀ ਜੋ ਕਿਸੇ ਇਨਸਾਨ ਨੂੰ ਇੱਕ ਦਿਲੋਂ ਅਸੀਸ ਦੇਣੀ ਹੁੰਦੀ ਹੈ ਸ਼ਾਇਦ ਅਵਾਰਡ ਆ ਜਿਹੜੇ ਉਹ ਕੰਧਾਂ ਤੇ ਛੋਹ ਕੇਸ ਦੇ ਵਿੱਚ ਹੀ ਰਹਿ ਜਾਂਦੇ ਨੇ ਔਰ ਇਹ ਤਾਂ ਲੋਕਾਂ ਦੇ ਦਿਲਾਂ ਵਿੱਚ ਰਹਿ ਰਹੇ ਨੇ ਅਗਰ ਅਸੀਂ ਕੁਝ ਕਰ ਸਕਦੇ ਹਾਂ ਤੇ ਉਹ ਇਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰ ਸਕਦੇ ਹਾਂ ਮਹਾਰਾਜ ਜਿਨਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @MakhanSingh-w1f
    @MakhanSingh-w1f 3 месяца назад +2

    ਜਿਦਾ ਪ੍ਰਮਾਤਮਾ ਕਿਸੇ ਨੂੰ ਰੰਗ ਰੂਪ ਕਿਸੇ ਨੂੰ ਦਿਮਾਗ ਕਿਸੇ ਨੂੰ ਧਨ ਪਤਾ ਨਹੀ ਕੀ ਕੀ ਦਾਤਾ ਬਖਸ਼ ਦੈ ਪ੍ਰਮਾਤਮਾ ਪਰ ਸੇਵਾ ਤੇ ਸਿਮਰਨ ਹਰ ਕਿਸੇ ਦੇ ਹਿਸੇ ਨਹੀ ਆਉਦੀ ਮਿੰਟੂ ਜੀ ਤੇ ਪ੍ਰਮਾਤਮਾ ਤੇ ਬਹੁਤ ਕਿਰਪਾ ਹੈ

  • @jaspreetbrar6997
    @jaspreetbrar6997 3 месяца назад +1

    ਬਾਈ ਗੁਰਪ੍ਰੀਤ ਜੀ ਦੀ ਸੇਵਾ ਬਹੁਤ ਵਧੀਆ ਆ ਬਾਈ ਨੇ ਕੀ ਲੈਣਾ ਰਾਜਨੀਤੀ ਵਿੱਚ ਆ ਕੇ ਵਾਹਿਗੁਰੂ ਜੀ ਏਦਾ ਹੀ ਕਿਰਪਾ ਬਣਾਈ ਰੱਖਣ 🙏🙏🙏🙏🙏

  • @gurjeetkaur652
    @gurjeetkaur652 3 месяца назад +4

    ਵਾਹਿਗੁਰੂ ਜੀ ਇਸ ਵੀਰੇ ਦੀ ਲੱਬੀ ਉਮਰ ਕਰਨਾ

  • @Pendutravel
    @Pendutravel 3 месяца назад +19

    ਮਿੰਟੂ ਵੀਰ ਨੂੰ ਵਾਹਿਗੁਰੂ ਤੰਦਰੁਸਤ ਰੱਖੇ 🙏

  • @gurdipsingh3593
    @gurdipsingh3593 3 месяца назад +2

    ਬਹੁਤ ਵੱਡਾ ਕੰਮ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਮਿੰਟੂ, ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਗੁਰਪ੍ਰੀਤ ਸਿੰਘ ਕਰ ਰਿਹਾ ਹੈ। ਬਹੁਤ ਵੱਡੀ ਸੇਵਾ ਹੈ। ਉਸ ਨਾਲ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

  • @AmarjeetKhunger-gt3ep
    @AmarjeetKhunger-gt3ep 2 месяца назад

    ਵਾਹਿਗੁਰੂ ਜੀ ਤੋਹਾਨੋ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @gurkiratsingh3227
    @gurkiratsingh3227 3 месяца назад +12

    ਅਬਦੁਲ ਸੱਤਾਰ ਈਦੀ ਭਗਤ ਪੂਰਨ ਸਿੰਘ ਗੁਰਪ੍ਰੀਤ ਸਿੰਘ ਮਿੰਟੂ ਇੱਕੋ ਜਿਹੇ ਆ ਰੱਬ ਰੂਪ

  • @communitysciencewithdr.kam6797
    @communitysciencewithdr.kam6797 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @anterpreetsingh4138
    @anterpreetsingh4138 3 месяца назад +1

    ਭਾਈ ਸਾਹਿਬ ਜੀ ਦੀ ਸੇਵਾ ਨੂੰ ਕੋਟੀ-ਕੋਟੀ ਨਮਨ।ਹਰ ਘਟਨਾ,ਹਰ ਨਾਂ ਕੱਲਾ ਕੱਲਾ ਯਾਦ ।

  • @pbx-preetsingh295
    @pbx-preetsingh295 3 месяца назад +5

    ਵਾਹਿਗੁਰੂ ਜੀ

  • @rajbeerkaur4168
    @rajbeerkaur4168 3 месяца назад +5

    Mere veere da rab rakha

  • @honeychouhan8237
    @honeychouhan8237 3 месяца назад +1

    ਜਿਉਂਦਾ ਰਹਿ ਮੇਰਾ ਮਿੰਟੂ ਵੀਰ ਸੱਭ ਤੋਂ ਘੈਂਟ ਇੰਨਸਾਨ ਮੈਂ ਦਿਲ ਤੋਂ ਸਲੂਟ ਕਰਦਾਂ ਮਿੰਟੂ ਵੀਰ ਨੂੰ ਮਿਲ ਕੇ ਆਓਣਾ ਜ਼ਰੂਰ

  • @sawranjeetsinghsidhusawran1384
    @sawranjeetsinghsidhusawran1384 3 месяца назад +4

    ਵਹਿਗੁਰੂ ਜੀ

  • @HarpalSingh-fn6bi
    @HarpalSingh-fn6bi 3 месяца назад +8

    ਭਗਤ ਪੂਰਨ ਤੇ ਨਹੀ ਵੇਖਿਆ ਸੀ ਪਰ ਭਗਤ ਗੁਰਪ੍ਰੀਤ ਵੇਖ ਲਿਆ

  • @GurdeepSingh-kx9ot
    @GurdeepSingh-kx9ot 3 месяца назад +3

    ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂਆਂ ਦੀ ਨੇਕ ਸਿਖਿਆ ਵਸਦੀ ਗੁਰਪ੍ਰੀਤ ਵਰਗੇ ਨੇਕ ਦਿਲਾਂ ਵਿੱਚ, ਬਹੁਤ ਬਹੁਤ ਪਿਆਰ।

  • @ManpreetSingh-qq5de
    @ManpreetSingh-qq5de 3 месяца назад +2

    ਵੀਰੇ ਇਸ ਵੀਰ ਨੂੰ ਸਵਾਲ ਕਰਨ ਤੋਂ ਪਹਿਲਾਂ ਤੁਸੀਂ 100 ਵਾਰੀ ਸੋਚੋ ਵੀ ਅਸੀਂ ਕੀ ਬੋਲ ਰਹੇ ਹਾਂ

  • @gurprincebrar1011
    @gurprincebrar1011 3 месяца назад +4

    Bahut vadia gallbat

  • @PB13Punjabimusicanddjsong
    @PB13Punjabimusicanddjsong 3 месяца назад +5

    ਨਹੀ ਜੀ ਸਾਡੇ ਪਿੰਡ ਵਿੱਚ ਇਹੋ ਜਿਹਾ ਕੋਈ ਕੇਸ ਨਹੀਂ ਜੋ ਆਪਣੇ ਘਰ ਕੋਈ ਕਿਸੇ ਤੋਂ ਧੱਕੇਸ਼ਾਹੀ ਮੱਜਦੂਰੀ ਕਰਵਾ ਰਿਹਾ ਹੈ ਜ਼ਿਲ੍ਹਾ ਸੰਗਰੂਰ ਮੇਰਾ ਸਾਫ ਸੁਥਰਾ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਪਿੰਡ ਹੈ ਸਭ ਖੁਸ਼ ਰਹਿੰਦੇ ਹਨ ਮੈਨੂੰ ਖੁਸ਼ੀ ਹੈ ਮੈ ਇਹੋ ਜਿਹੇ ਪਿੰਡ ਵਿੱਚ ਰਹਿ ਰਿਹਾ ਹਾ

  • @baljinderbaljinder4240
    @baljinderbaljinder4240 3 месяца назад +5

    Sachi rooh. Waheguru ji hamesha tandrust rakhn veer nu

  • @ManpreetSingh-qq5de
    @ManpreetSingh-qq5de 3 месяца назад +1

    ਜਿਸ ਨੇ ਰੱਬ ਦੇਖਣਾ ਗੁਰਪ੍ਰੀਤ ਵੀਰ ਦੀ ਤਸਵੀਰ ਦੇਖੋ ਇਹਦੇ ਵਿੱਚ ਹੀ ਰੱਬ ਵਸਦਾ ਹੈ ਇਹੀ ਰੱਬੀ ਰੂਹ ਹੈ

  • @Velly-bande7jl2x
    @Velly-bande7jl2x 3 месяца назад +1

    ਬਹੁਤ ਵੱਡੀ ਸੇਵਾ ਏ jo ਸਾਡੇ ਵੱਡੇ ਵੀਰ ਜੀ ਗੁਰਪ੍ਰੀਤ ਜੀ ਕਰ ਰਹੇ ਨੇ ਵਾਹਿਗੁਰੂ ਚੜ੍ਹਦੀਕਲਾ ਚ ਰਾਖੇ 🙏🙏🙏❤🌹🌹🙏🙏🙏

  • @ravneetkaur8098
    @ravneetkaur8098 Месяц назад

    ਪ੍ਰਮਾਤਮਾ ਵੀਰ ਜੀ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ🙏

  • @plantswithme7488
    @plantswithme7488 3 месяца назад +5

    Bohot goorah such aa bhi ji

  • @sidhusidhu6811
    @sidhusidhu6811 3 месяца назад +3

    Waheguru Waheguru Waheguru Waheguru Waheguru g

  • @bakhshinderpadda2804
    @bakhshinderpadda2804 3 месяца назад +3

    Veer ji parmatma tuhanu chardi kla vich rakhe ji 🙏🏻🙏🏻🙏🏻🙏🏻🙏🏻🙏🏻🙏🏻

  • @manpreetdhanoa6980
    @manpreetdhanoa6980 3 месяца назад +3

    Waheguru waheguru ji

  • @bholasingh3106
    @bholasingh3106 3 месяца назад +1

    WAHEGURU ji mehar Rakhe ji

  • @Satnamwaheguru473
    @Satnamwaheguru473 3 месяца назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @SukhwinderSinghSukhwinde-tj6ij
    @SukhwinderSinghSukhwinde-tj6ij 3 месяца назад +5

    ਬਹੁਤ ਵਧੀਆ ਵਿਚਾਰ ਜੀ 👌👌❤️

  • @RajinderSingh-ds3mf
    @RajinderSingh-ds3mf 3 месяца назад +5

    ਗੁਰਪ੍ਰੀਤ ਸਿੰਘ ਮਿੰਟੂ ਮਹਾਨ ਵਿਅਕਤੀ ਹੈ

  • @sharanjeetbhatti3151
    @sharanjeetbhatti3151 2 месяца назад

    ਰੱਬ ਦਾ ਦੂਸਰਾ ਰੂਪ ਗੁਰਪ੍ਰੀਤ ਸਿੰਘ ਵੀਰ ਜੀ

  • @BhupinderSingh-wl4eh
    @BhupinderSingh-wl4eh 3 месяца назад +2

    Shri waheguru ji

  • @Sukhdev03596
    @Sukhdev03596 3 месяца назад +3

    ਭਾਰਤ ਦਾ ਈਦੀ ਬਾਬਾ ਬਾਈ ਗੁਰਪ੍ਰੀਤ ਸਿੰਘ ਮਿੰਟੂ

  • @seemakaur-py4gw
    @seemakaur-py4gw 3 месяца назад +4

    ❤❤❤❤❤❤❤❤❤❤❤🎉🎉🎉🎉🎉🎉🎉I love veere parmatma tuhanu lambi umar baksh e

  • @GurpreetSingh-sy9bx
    @GurpreetSingh-sy9bx 3 месяца назад +3

    Salute veer ji un 🙏🙏

  • @rakeshhappyraikoti7108
    @rakeshhappyraikoti7108 3 месяца назад +4

    ❤whaeguru ji whaeguru ❤️🙏🏻🙏🏻🙏🏻❤️❤️❤️❤️😍😍😍❤️❤️🙏🙏👌👌👌

  • @kuldeeptakher4503
    @kuldeeptakher4503 Месяц назад

    ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ

  • @ranjeetkb5735
    @ranjeetkb5735 3 месяца назад +4

    Waheguru ji mehar kro ji veer
    Ji nu sukh Rakhi God bless you❤❤❤❤❤

  • @harrymehat2932
    @harrymehat2932 3 месяца назад +4

    Waheguru ji🙏🙏

  • @sukhdevthind221
    @sukhdevthind221 3 месяца назад +3

    Greatest truest honest veer GURPREET SINGH JI WAHEGURU BLESS YOU ALL

  • @Gurmeet19686
    @Gurmeet19686 3 месяца назад +1

    Waheguru ji waheguru ji waheguru ji waheguru ji 🙏🙏🙏🙏

  • @jaswinderkaur9537
    @jaswinderkaur9537 3 месяца назад +1

    ਵਾਹਿਗੁਰੂ ਅਪਣੀ ਕਿਰਪਾ ਬਣਾਈ ਰੱਖਣ 🙏🙏🙏🙏🙏🙏🙏

  • @SushmaRana-d6v
    @SushmaRana-d6v 3 месяца назад +4

    Vaheguru bless you veer g ❤❤❤❤

  • @GaganDeepSingh-rx3ek
    @GaganDeepSingh-rx3ek 3 месяца назад +4

    Gurpreet Singh ji waheguru ji kirpa rakhan ji

  • @SukhwinderSingh-jb2oy
    @SukhwinderSingh-jb2oy 3 месяца назад +4

    Satnam waheguru

  • @SewaSingh-g2q
    @SewaSingh-g2q 3 месяца назад +5

    Salute to S. Gurpreet Singh Ji

  • @koursurinder5528
    @koursurinder5528 3 месяца назад +1

    Wahegugu ji

  • @SurjitKumar-nx7gs
    @SurjitKumar-nx7gs 3 месяца назад +5

    Waheguru ji sab te mehar karo ji

  • @Gurmalsingh-o8j
    @Gurmalsingh-o8j 2 месяца назад +1

    Wahiguru Ji

  • @kuldipkaurkalsi923
    @kuldipkaurkalsi923 3 месяца назад +4

    ਗੁਰਪ੍ਰੀਤ ਚੜਦੀ ਕੱਲਾ

  • @daljit5527
    @daljit5527 3 месяца назад +1

    ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਮਿੰਟੂ ਵੀਰ ਨੂੰ ❤️🙏

  • @ravneetkaurbhullar9254
    @ravneetkaurbhullar9254 3 месяца назад +2

    🙏🏻🙏🏻🙏🏻🙏🏻🙏🏻🙏🏻🙏🏻🙏🏻

  • @harjitkaur9828
    @harjitkaur9828 3 месяца назад +2

    Rab da roop Gurpreet Singh ❤❤

  • @pendutouch3449
    @pendutouch3449 3 месяца назад +3

    rabb da bnda ❤❤❤❤❤

  • @JaswinderSingh-n2k4o
    @JaswinderSingh-n2k4o 2 месяца назад

    Waheguru ji waheguru ji❤❤❤❤❤❤❤🎉🎉🎉

  • @KuldeepSinghdabaPlambar-mn1xj
    @KuldeepSinghdabaPlambar-mn1xj 3 месяца назад +3

    Good very good very 💪💪💪💪💪👍👍👍❤❤❤

  • @DalbirSarpanch
    @DalbirSarpanch 3 месяца назад +4

    ❤❤ Rabb da roop bai

  • @AmritDhillon-yz5qm
    @AmritDhillon-yz5qm 3 месяца назад +2

    Rabb de roop bhayi gurprit singh mintu waheguru ji chrdi kla vich rkhe hm6a aina nu❤❤

  • @pendutouch3449
    @pendutouch3449 3 месяца назад +4

    waheguru ji shuker a ini vadia life den layi

  • @ravisinghravi2428
    @ravisinghravi2428 3 месяца назад +3

    Waheguru ji Thnu tandrusti bakshe ji ❤❤

  • @phullewaliac
    @phullewaliac 3 месяца назад +4

    ਜਿਹੜੇ ਆਹ ਬੈਠੇ ਆਪਣੇ ਕੰਮਾ ਚ ਲੱਗੇ ਆ ਇਹਨਾਂ ਵਿੱਚ ਬਹਿ ਕੇ ਗੱਲ ਸੁਣਾਉਨ ਦਾ ਫਾਇਦਾ ਕੀ ਬਾਈ
    ਅਲੱਗ ਕਮਰੇ ਚ ਇੰਟਰਵਿਊ ਕਰ ਲੈਂਦੇ ਜਾਂ ਤਾਂ
    ਇਸ ਤਰਾ ਮਹਿਮਾਨ ਦਾ ਅਪਮਾਨ ਹੁੰਦਾ ਜੀ

  • @NareshSingh-kp1cd
    @NareshSingh-kp1cd 3 месяца назад +5

    Very nice God help those who help them selves