Manukhta Di Sewa ਲਈ ਕਿੱਥੋਂ ਹੁੰਦੀ ਹੈ Funding ? | Gurpreet Singh | News18 Punjab

Поделиться
HTML-код
  • Опубликовано: 8 фев 2025
  • Manukhta Di Sewa ਲਈ ਕਿੱਥੋਂ ਹੁੰਦੀ ਹੈ Funding ? | Gurpreet Singh | News18 Punjab
    #NewsroomKathera #gurpreetsingh #news18punjab #manukhtadisewa #manukhtadisewasociety
    #NewsroomKathera #gurpreetsingh #news18punjab #manukhtadisewa #manukhtadisewasociety
    #NewsroomKathera #gurpreetsingh #news18punjab #manukhtadisewa #manukhtadisewasociety
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Gurpreet Singh Khatra | Gurpreet Singh Khatra news | Gurpreet Singh interview | newsroom katehra | Gurpreet Singh Khatra on news18 | Gurpreet Singh Khatra news18 interview | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera | Gurpreet Singh in Newsroom Katehra |Manukhta Di Sewa
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии •

  • @Ame34567
    @Ame34567 5 месяцев назад +158

    🙏 ਵੀਰ ਜੀ ਨੂੰ ਮੁੱਨਖਤਾ ਸੇਵਾ ਲਈ ਐਵਾਰਡ ਮਿਲਣਾ ਚਾਹੀਦਾ ਹੈ। ਧੰਨ ਉਹ ਮਾਂ ਜਿਸ ਜਾਣਿਆ

    • @Jaskaran114
      @Jaskaran114 5 месяцев назад

      Eh boht vdda chore aa.

    • @Sidhumoosewala-wp2ux
      @Sidhumoosewala-wp2ux 5 месяцев назад +2

      ​@@Jaskaran114ਅੱਛਾ ਉਹ ਕਿਦਾਂ ਤੇਰੇ ਚ ਹਿੰਮਤ ਜਿਗਰਾ ਹੇ ਸੇਵਾ ਕਰਨ ਦਾ ਚੋਰ ਚੱਲ ਵਧੀਆ ਗੱਲ ਸੇਵਾ ਕਰਦਾ ਜਿਵੇ ਮਰਜੀ ਕਰੇ ਤੁਸੀਂ ਬੱਸ 400 ਦਾ ਪੈਕ ਪਵਾ ਕੇ ਕੰਮੈਂਟ ਕਰੀ ਜਾਓ 😡

    • @Jaskaran114
      @Jaskaran114 5 месяцев назад +1

      @@Sidhumoosewala-wp2ux veer tainu sach da nhi pta..eh sache sodhe wala saadh hai.

    • @jaswantsingh1967.
      @jaswantsingh1967. 4 месяца назад +2

      ਭਾਈ ਸਾਹਿਬ ਜੀ ਬਹੁਤ ਵੱਡਾ ਚੋਰ ਹੈ ਇਹ ਸੱਚ ਹੈ ਤੁਸੀਂ ਫੋਨ ਕਰਕੇ ਵੇਖੋ ਕਿ ਏਥੇ ਕੋਈ ਬੇਸਹਾਰਾ ਪਿਆ ਹੈ ਕਦੇ ਰਿਸਪਾਂਸ ਨਹੀਂ ਦਿੰਦੇ ਤੁਸੀਂ ਕੋਈ ਵੀ ਸੇਵਾ ਕਰਕੇ ਇਸ ਫੋਨ ਕਰੋ ਇਹ ਫੋਨ ਪਿੱਕ ਨਹੀਂ ਕਰਦੇ ਪਹਿਲਾਂ ਪੂਰੀ ਗੱਲ ਪਤਾ ਕਰਕੇ ਫੇਰ ਕਹੋ ਕਿ ਵਧੀਆ ਸੇਵਾ ਕਰਦੇ ਜਾਂ ਉਹਨਾਂ ਨੂੰ ਚੁੱਕ ਕੇ ਲਿਆਉਂਦੇ ਜਿਨ੍ਹਾਂ ਕੋਲ ਕੁਝ ਹੈ

  • @SahilSinghasi
    @SahilSinghasi 5 месяцев назад +115

    ਵਿਰ ਗੁਰਪ੍ਰੀਤ ਸਿੰਘ ਗ਼ੁਲਾਮ ਮਜ਼ਦੂਰਾਂ ਲਈ ਰੱਬ ਹੈ।

    • @Jaskaran114
      @Jaskaran114 5 месяцев назад

      Chore ne

    • @Jaskaran114
      @Jaskaran114 5 месяцев назад

      @@SahilSinghasi eh sirf chudar da bhukha...tuhanu sach da nhi pta..chore ne eh lok.

  • @gurpreetsidhu2936
    @gurpreetsidhu2936 5 месяцев назад +58

    ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਤੇ ਵਾਹਿਗੁਰੂ ਜੀ ਸਦਾ ਲਈ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ

  • @palwinderbatth4930
    @palwinderbatth4930 5 месяцев назад +39

    ਵੀਰ ਗੁਰਪ੍ਰੀਤ ਨੂੰ ਮੈਂ 2017 ਤੋ ਸੁਣਦਾ ਆ ਰਹਿਆ ਵੀਰ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਹੈ ਬਹੁਤ ਹੀ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਲੋਕਾ ਨੂੰ ਅਜ਼ਾਦ ਕਰਾਇਆ ਤੇ ਮਨੁੱਖਤਾ ਦੇ ਸੇਵਾ ਘਰ ਲਿਆਂਦਾ

  • @Sukhphotogahunia48
    @Sukhphotogahunia48 5 месяцев назад +32

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @JarnailSingh-ly8xf
    @JarnailSingh-ly8xf 5 месяцев назад +46

    ਉਹ ਨਿਊਜ਼ ਵਾਲਿਓ ਏਨੀ ਵੱਡੀ ਸੇਵਾ ਕਰਦੇ ਆ ਗੁਰਪ੍ਰੀਤ ਸਿੰਘ ਅਤੇ ਇਹਨਾਂ ਦੀ ਟੀਮ ਤੁਸੀਂ ਇਸ ਇਨਸਾਨ ਨੂੰ ਕਟਿਹਰੇ ਵਿੱਚ ਪੁੱਛ ਰਹੇ ਹੋ । ਕਦੇ ਤੁਸੀ ਵੀ ਕਿਸੇ ਦੀ ਮਦਦ ਕੀਤੀ ਤਾਂ ਦਸੋ

  • @BathRajoana
    @BathRajoana 5 месяцев назад +62

    ਗੁਰਪ੍ਰੀਤ ਬੀਰ ਵਾਹਿਗੁਰੂ ਤੁਹਾਡੇ ਨਾਲ ਹੈ ਸਦਾ

  • @harjinderghoman
    @harjinderghoman 5 месяцев назад +9

    ਮਨੁੱਖਤਾ ਦੀ ਸੇਵਾ ਬਹੁਤ ਵਧੀਆ ਸੰਸਥਾ ਹੈ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਨੂੰ ਚੜਦੀ ਕਲਾ ਵਿੱਚ ਰੱਖਣ

  • @BalwinderSingh-ug2mf
    @BalwinderSingh-ug2mf 5 месяцев назад +21

    ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਵੀਰ ਜੀ ਬਹੁਤ ਧੰਨਵਾਦ

  • @SukhwinderSingh-wq5ip
    @SukhwinderSingh-wq5ip 5 месяцев назад +16

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @harpinderkhatti3635
    @harpinderkhatti3635 5 месяцев назад +22

    ਜਿਹਨਾਂ ਨੂੰ ਘਰੇ ਕੋਈ ਪੁੱਛ ਕੇ ਦਾਲ ਨੀਂ ਧਰਦਾ,, ਉਹ ਵੀ ਮਿੰਟੂ ਬਾਈ ਤੋਂ ਹਿਸਾਬ ਕਿਤਾਬ ਪੁੱਛ ਰਹੇ ਨੇਂ ਕੁਮੈਂਟਾਂ ਵਿੱਚ

    • @VanshmeetSunny
      @VanshmeetSunny 5 месяцев назад

      Sahi gal aa ..eh corrupt loka kol kyu nhi jande ....Jo lok Galt km krde ne ...othe kyu nhi puchde kuch......eh lok rabb. Warge bandeya nu hi preshan karn jogge ne ......😢....ajj kal chunge hon da v proof dena painda ........

    • @akwinderkaur2191
      @akwinderkaur2191 5 месяцев назад +1

      Bilkul g

  • @jagroopmaan2251
    @jagroopmaan2251 5 месяцев назад +10

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਹੈ ਵੀਰ ਗੁਰਪ੍ਰੀਤ ਸਿੰਘ ਵੀਰ ਜੀ ਦਾਬਹੁਤ ੳਚੀ ਤੇ ਸੁਚੀ ਸੁਚੀ ਸੇਵਾ ਨਿਭਾ ਰਹੇ ਹਨ

  • @Manubeant786
    @Manubeant786 5 месяцев назад +19

    ਬਹੁਤ ਵੱਡਾ ਬਲੀਦਾਨ ਹੈ ਮਿੰਟੂ ਵੀਰ ਤੁਹਾਡਾ ਏਹੇ ਕਿਉਂ ਕੇ ਹਰ ਕੋਈ ਨਹੀਂ ਕਰ ਸਕਦਾ ਏਦਾਂ ਲੋਕਾਂ ਦੀ ਸੇਵਾ ਆਪਣਾ ਕੰਮ ਛੱਡ ਕੇ।

  • @rashpalsingh8767
    @rashpalsingh8767 5 месяцев назад +15

    ਵਾਹਿਗੁਰੂ ਜੀ, ਗੁਰਪ੍ਰੀਤ ਸਿੰਘ ਮਿੰਟੂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ।

  • @HarpalSingh-hk6ti
    @HarpalSingh-hk6ti 5 месяцев назад +18

    ਇਹ ਵੀਰ ਵਿੱਚ ਰੱਬ ਆਪ ਵਸਦਾ ਗੌਰਮਿੰਟ ਟੈਕਸ ਲੈਕੇ ਲੀਡਰ ਲੋਕਾਂ ਦਾ ਭਾਰਤ ਨੂੰ ਲੁੱਟਣਾ ਜਾਰੀ ਹੈ

  • @swarnjeetkaurmattu1315
    @swarnjeetkaurmattu1315 5 месяцев назад +24

    ਰੱਬ ਰੂਹ ਬੰਦਾ ਗੁਰਪ੍ਰੀਤ ਸਿੰਘ

  • @kawaljeetvirk3444
    @kawaljeetvirk3444 5 месяцев назад +11

    ਸ਼ਬਦਾ ਨਾਲ ਧੰਨਵਾਦ ਨਹੀ ਹੋ ਸਕਦਾ ਇਸ ਦੇਵਤਾ ਦਾ❤

  • @JagtarSingh-iu3kh
    @JagtarSingh-iu3kh 5 месяцев назад +16

    ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ

  • @Gsp-s7v
    @Gsp-s7v 5 месяцев назад +8

    ਸਾਡਾ ਵੀਰ ਰੱਬ ਦਾ ਰੂਪ ਹੈ waheguru ਜੀ ਕਿਰਪਾ ਕਰੋ

  • @MyDilKhalsa
    @MyDilKhalsa 5 месяцев назад +7

    ਭਾਜੀ ਗੁਰਪ੍ਰੀਤ ਸਿੰਘ ਤਾਂ, ਰੱਬ ਹੈ । ਜੋ ਇਸ ਧਰਤੀ ਤੇ ਰਹਿ ਰਹੇ ਨੇ। ਭਾਜੀ ਨੂੰ ਦੋਨੋਂ ਹੱਥ ਜੋੜ ਕੇ ਚਰਨ ਸਪਰਸ਼ ਕਰਦਾ ਹਾਂ।❤❤❤❤

  • @GurmeetSingh-vu4fv
    @GurmeetSingh-vu4fv 5 месяцев назад +17

    ਗੁਰਪ੍ਰੀਤ ਮਿੰਟੂ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਜੋ ਕੀ ਮਨੂੰਖਤਾ ਦੀ ਸੇਵਾ ਲਈ ਜਿੰਨਾ ਗਰੀਬਾਂ ਦਾ ਇਸ ਦੁਨੀਆਂ ਵਿੱਚ ਕੋਈ ਨਹੀਂ ਉਹਨਾਂ ਦਾ ਮਸੀਹਾ ਸਰਦਾਰ ਗੁਰਪ੍ਰੀਤ ਸਿੱਘ ਮਿੰਟੂ ਜੀ🙏🙏🙏💯💯

    • @Simra295
      @Simra295 5 месяцев назад +1

      Rehn de bhrava fer lokan ne kehna eh bjp da BNDA aa

    • @Sidhumoosewala-wp2ux
      @Sidhumoosewala-wp2ux 5 месяцев назад

      RSS BJP ਦਾ ਬੰਦਾ ਕਹਿਣਾ ਆਪਣੇ ਮੂਰਖ ਲੋਕਾਂ ਨੇ ਲਾਈ ਲੱਗਾ ਨੇ ਜੋ ਤਹਿ ਤੱਕ ਨਹੀਂ ਜਾਂਦੇ ਸਿੱਧੇ ਹੀ ਹੋ ਜਾਂਦੇ ਇਹ ਤਾਂ ਗਰਦਾਰ ਨੇ ਲਾਹਨਤ ਐਸੇ ਲੋਕਾਂ ਤੇ ਪਿੱਛੇ ਸਿੱਧੂ ਬਾਈ ਜਦੋ ਸੀਗਾ ਮੈ ਸ਼ੁਰੂ ਤੋਂ ਸੁਣ ਦਾ ਬਾਈ ਨੂੰ ਕੀਸੇ ਨੇ ਪੋਸਟ ਪਾ ਦਿੱਤੀ ਜਦੋ ਦੀਪ ਸਿੱਧੂ ਦਾ ਕੇਸ ਹੋਇਆ ਜੀ ਮੂਸੇਵਾਲਾ ਨੇ ਆਪਣੇ ਟਰੇਕਟਰ ਤੋਂ ਸੰਤਾ ਦੀਆਂ ਫੋਟੋਆਂ ਲਾ ਦਿੱਤੀਆਂ ਉਹ ਕਰਤਾ ਇਹ ਕਰਤਾ ਮੈ ਵੀ ਤਹਿ ਤੱਕ ਨਹੀਂ ਗਿਆ ਸਿੱਧੂ ਦੀ ਪੋਸਟ ਤੇ ਕੰਮੈਂਟ ਕਰ ਦਿੱਤਾ ਬਾਈ ਤੂੰ ਚੰਗਾ ਨਹੀਂ ਕੀਤਾ ਸੰਤਾ ਦੀ ਫੋਟੋ ਲਾ ਕੇ ਇਦਾ ਤੂੰ ਇਦਾ ਬਾਅਦ ਚ ਸਾਰਾ ਕੁੱਛ ਸਾਫ ਹੋ ਗਿਆ ਕੱਖ ਨਹੀਂ ਕੀਤਾ ਸਿੱਧੂ ਨੇ ਕੁੱਛ ਗੰਦੀਆਂ ਨਸਲਾਂ ਹੁੰਦੀਆਂ ਸਮਾਜ ਚ ਜ਼ਿਆਦਾ ਹੋ ਗਈਆਂ ਖਾਸ ਕਰ ਪੰਜਾਬ ਚ ਅੱਜ 🙌 ਬਾਕੀ ਬਾਈ ਮਿਲ ਵਰਤ ਕੇ ਬੰਦੇ ਦਾ ਪਤਾ ਚੱਲ ਦਾ ਹਰਕਤਾਂ ਤੋਂ ਬਾਕੀ ਅਸੀਂ ਫੋਨ ਤੇ ਬੈਠ ਕੇ ਜੱਜ ਕੰਮੈਂਟ ਕਰ ਦਿੰਦੇ ਆਂ 🙌

    • @Sidhumoosewala-wp2ux
      @Sidhumoosewala-wp2ux 5 месяцев назад

      ਜਿਵੇ ਦੇਖ ਇੱਕ ਜਸਕਰਨ ਕਰ ਕੇ ਬੰਦਾ ਇੱਥੇ ਕੰਮੈਂਟ ਚ ਬਾਈ ਗੁਰਪ੍ਰੀਤ ਨੂੰ ਚੋਰ ਆਖਣ ਦੀਆਂ 😡😡😡😡 ਦੇਖ ਸੂਰ ਪੰਜਾਬ ਚ ਕਿੰਨੇ ਆਂ ਗੰਦ ਪਾਇਆ ਜਿਨ੍ਹਾਂ ਨੇ

  • @dkkhalsa1551
    @dkkhalsa1551 5 месяцев назад +19

    ਇਹ ਹੈ ਰੱਬ ਖੁਦ ਮਸੀਹਾ ਗਰੀਬਾਂ ਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @baljinderkaur3083
    @baljinderkaur3083 5 месяцев назад +4

    ਧੰਨ ਉਹ ਮਾਂ ਜਿਸਨੇ ਤੁਹਾਡੇ ਵਰਗੇ ਰੱਬ ਨੂੰ ਜਨਮ ਦਿਤਾ। ਵਾਹਿਗੁਰੂ ਜੀ ਤੁਹਾਨੂੰ ਸਾਡੀ ਵੀ ਉਮਰ ਦੇ ਦੇਣ ।ਇਸ ਸੰਸਥਾਂ ਦੀ ਚੜਦੀ ਕਲਾ ਕਰਨ। ਤੁਸੀ ਭਗਤਪੂਰਨ ਸਿੰਘ ਜੀ ਲਗਦੇ ਹੋ।

  • @japjottoor8020
    @japjottoor8020 5 месяцев назад +5

    ਮਾਤਾ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਨਾਮ ਜਿਨ੍ਹਾਂ ਨੇ ਵੀਰ ਨੂੰ ਜਨਮ ਦਿੱਤਾ ਵਧੀਆ ਇਨਸਾਨ ਬਣਾਇਆ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏👐🏻

  • @GSSS-l8l
    @GSSS-l8l 5 месяцев назад +10

    ਗੁਰਪ੍ਰੀਤ ਸਿੰਘ ਲੁਧਿਆਣਾ, ਗ਼ਰੀਬ, ਮਜ਼ਬੁਰ, ਬੇਸਹਾਰਾ,ਦਬੇ ਕੁਚਲੇ, ਲੋਕਾਂ ਦਾ ਸੱਚਾ ਮਸੀਹਾ,❤

  • @AmandeepSingh-ln2fx
    @AmandeepSingh-ln2fx 5 месяцев назад +6

    ਬਹੁਤ ਵੱਡੀ ਸੇਵਾ

  • @kuldipkaurkalsi923
    @kuldipkaurkalsi923 5 месяцев назад

    ਬਹੁਤ ਵੱਡੀ ਸੇਵਾ ਹੇ

  • @BalkarSingh-dc1oq
    @BalkarSingh-dc1oq 5 месяцев назад +13

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @ministories_narinder_kaur
    @ministories_narinder_kaur 5 месяцев назад +2

    ਬਹੁਤ ਹੀ ਜ਼ਿਆਦਾ ਹੈ

  • @ArvinderSingh-zz1sv
    @ArvinderSingh-zz1sv 5 месяцев назад +26

    ਭਗਤ ਪੂਰਨ ਸਿੰਘ ਦਾ ਅਸਲੀ ਵਾਰਿਸ

    • @Shubhsangam11115th
      @Shubhsangam11115th 5 месяцев назад

      Bas kr 😂😂😂😂 kuchh bhi 😂😂

    • @Jaskaran114
      @Jaskaran114 5 месяцев назад

      Eh chore ne

    • @H.singh11
      @H.singh11 4 месяца назад

      @@Jaskaran114himat haigi aa teri apna number share karn layi.. j haigi aa ta kar ethe.. phone te dasda kon chor aa

  • @avtaarsingh8950
    @avtaarsingh8950 5 месяцев назад +7

    Waheguru ji waheguru ji waheguru ji 🙏🙏🙏🙏🙏

  • @SatnamSingh-yl6kk
    @SatnamSingh-yl6kk 5 месяцев назад +2

    ਮਨੁੱਖ ਤਾ ਦੀ ਸੇਵਾ ਵਾਲੇ ਗੁਰਪਰੀਤ ਜੀ ਮੇ ਆਪ ਜੀ ਨੰਬਰ ਤੇ ੫ ਵਾਰੀ ਬੇਨਤੀ ਕੀਤੀ ਸੀ ਸਾਡੇ ਪਿੰਡ ਇੱਕ ਆਦਮੀ ਨੇ ੧ ਮੁੰਡਾ ਜੋ ਸਿੱਧਾ ਹੈ ਰੱਖਿਆ ਹੋਇਆ ਹੇ ਪਰ ਆਪ ਜੀ ਅੱਜ ਸਾਡੀ ਬੇਨਤੀ ਕਬੂਲ ਨਹੀਂ ਕੀਤੀ ਜਾ ਕੋਈ ਹੋਰ ਤੀਰਯਾ ਹੇ

  • @daljeetkaur8356
    @daljeetkaur8356 5 месяцев назад +2

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @bobbiecheema4833
    @bobbiecheema4833 5 месяцев назад +4

    Salute to Gurpreet brother and their team. Nirswath sewa. Waheguru ji inha nu Chardi kalan which rakhe.

  • @prabjitsingh90
    @prabjitsingh90 5 месяцев назад +3

    Waheguru waheguru waheguru waheguru waheguru ji wmk 💐🌹👏

  • @kuldipsingh4450
    @kuldipsingh4450 5 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-uu5us
    @JaswantSingh-uu5us 5 месяцев назад +16

    ਭਗਤ ਪੂਰਨ ਸਿੰਘ ਦਾ ਦੂਜਾ ਨਾਮ ਗੁਰਪ੍ਰੀਤ ਸਿੰਘ ਮਿੰਟੂ ਹੈ ਜੀ

    • @Shubhsangam11115th
      @Shubhsangam11115th 5 месяцев назад

      😂😂😂😂😂😂😂😂😂😂kuchh bhi

    • @chamkaurdhaliwal588
      @chamkaurdhaliwal588 5 месяцев назад

      @@Shubhsangam11115thਕੀਕੀਤਾਸੀਭਗਤਪੂਰਨਸਿੰਘਜੀਨੇ?ਜੋਗੁਰਪਰੀਤਸਿੰਘਕਰਰਹਿਐਇਹਦੇਮੁਕਾਬਲੇਵਿਚ?

    • @GurjeetSingh-ff4oi
      @GurjeetSingh-ff4oi 5 месяцев назад

      Tnu hor ahe mjak lgda jdo tere nl bnu odo pta lgu​@@Shubhsangam11115th

  • @bachitarsinghaulakh2219
    @bachitarsinghaulakh2219 5 месяцев назад +3

    Satnam shiri waheguru Ji waheguru Ji waheguru Ji waheguru Ji waheguru Ji

  • @kirpalsingh9989
    @kirpalsingh9989 5 месяцев назад +1

    ਵੀਰ ਗੁਰਪ੍ਰੀਤ ਜੀ ਦੀ ਇਟੰਰਵਿਉ ਵੇਖਕੇ ਸੱਚ ਮੁੱਚ ਰੋਣਾ ਆ ਗਿਆ 😢ਇਹ ਰੱਬ ਨਹੀ ਤਾਂ ਹੋਰ ਕੀ ਨੇ ? ਵਾਹਿਗੁਰੂ ਜੀ ਸਾਰੇ ਪ੍ਰੀਵਾਰ ਨੂੰ ਸਦਾ ਚੜ੍ਹਦੀਕਲਾ ਵਿਚ ਰੱਖਣ ਸਦਾ ਦਿਲੋਂ ਦੁਆਵਾਂ ਕਰਦੇ ਹਾਂ ❤❤❤❤❤❤❤❤❤❤❤❤

  • @ravindersinghmullanpur1932
    @ravindersinghmullanpur1932 5 месяцев назад +3

    ਵਾਹਿਗੁਰੂ ਜੀਓ ❤️❤️🙏❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhupinderkaur5848
    @bhupinderkaur5848 5 месяцев назад +1

    ਗੁਰਪ੍ਰੀਤ ਵਿਰੇ ਦੀ ਵਾਹਿਗੁਰੂ ਜੀ ਬਹੁਤ ਬਹੁਤ ਲੰਮੀ ਉਮਰ ਕਰੇ ਦੀਨ ਦੁਨੀਆਂ ਦੁਖੀਆਂ ਦਾ ਸਹਾਰਾ ਨੇ ਅਜ ਕਲ ਤਾ ਕੋਈ ਆਪਣੀਆਂ ਨੂੰ ਨਹੀ ਸਭਾਲਦਾ ਗਲ ਨਾਲ ਲਾਉਦੇ ਨੇ

  • @DavindersharmaS
    @DavindersharmaS 5 месяцев назад +4

    ਵਾਹਿਗੁਰੂ ਜੀ

  • @harpalsinghharpalsin9778
    @harpalsinghharpalsin9778 5 месяцев назад +5

    ਬਹੁਤ ਵਧੀਆ ਕੰਮ ਕਰ ਰਹੇ ਓ ਬਾਈ ਗੁਰਪ੍ਰੀਤ ਸਿੰਘ ਜੀ, ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,,,

  • @SaranKaur-ty9sr
    @SaranKaur-ty9sr 5 месяцев назад +4

    ਗੁਰਪ੍ਰੀਤ ਸਿੰਘ ਵੀਰ ਬਹੁਤ ਵਧੀਆ ਇਨਸਾਨ ਹੈ

  • @anjubala6
    @anjubala6 5 месяцев назад +5

    Wwwaheguru ji

  • @poojachopra-p8x
    @poojachopra-p8x 5 месяцев назад +9

    Waheguru ji gurpreet di lambi umar kri sab da bhla kri waheguru ji 🙏🙏

  • @budhunumberdar
    @budhunumberdar 5 месяцев назад +12

    ਏਨਾ ਚੈਨਲ ਵਾਲਿਆ ਨੂੰ ਪੁੱਛਣ ਵਾਲਾ ਹੋਵੇ ਕੇ ਹਰਾਮ ਦਿਯੋ ਕਦੇ ਕਿਸੇ ਮੰਤਰੀ ਨੂੰ ਪੁੱਛਿਆ ਕੇ ਤੁਹਾਡੀ income ਦਾ ਸੋਰਸ ਕਿ ਆ

  • @jasschander7327
    @jasschander7327 5 месяцев назад +2

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ ਸਭਨਾਂ ਤੇ

  • @JasvirSingh-l3x
    @JasvirSingh-l3x 5 месяцев назад +1

    ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਭਾਈ ਤੁਸੀਂ ਵੀ ਮਨੁੱਖਤਾ ਦੀ ਸੇਵਾ ਕਰੋ

  • @motivationchannel9886
    @motivationchannel9886 5 месяцев назад +7

    Dhan Ho Veer ji tusi.satnam waheguru ji ❤️

  • @JagroopSingh-sm6ki
    @JagroopSingh-sm6ki 5 месяцев назад +9

    Bauht Vadia very Good 👍🏻

  • @dalbirsinghsingh8144
    @dalbirsinghsingh8144 5 месяцев назад +2

    ਵਾਹਿਗੁਰੂ ਮੇਅਰ ਕਰੀਓ ਮਨੁੱਖਤਾ ਦੇ ਪਰਿਵਾਰ ਤੇ

  • @MerapunjabPB03
    @MerapunjabPB03 5 месяцев назад

    ਮੇਰਾ ਵੀਰ ਵੈਰੀ ਨਾਈਸ ਜੀ

  • @Punjabikitchen001
    @Punjabikitchen001 5 месяцев назад +5

    ਬਹੁਤ ਵਧੀਆ ਕੰਮ ਕਰ ਰਹੇ ਹਨ ਫਾਲਤੂ ਸਵਾਲ ਉਠਾਏ ਜਾ ਰਹੇ ਹਨ

  • @OppoOppo-bs2vk
    @OppoOppo-bs2vk 5 месяцев назад +3

    Waheguru ji waheguru ji waheguru ji waheguru ji

  • @rsingh3453
    @rsingh3453 5 месяцев назад +4

    Very good Gurpreet singh ji

  • @hardeepsinghsingh7016
    @hardeepsinghsingh7016 5 месяцев назад +3

    Waheguru ji 🙏🙏

  • @SanjeevKumar-ur3pl
    @SanjeevKumar-ur3pl 5 месяцев назад

    ❤❤वाहेगुरु जी🌹🌹 🙏🙏🙏🙏🙏

  • @kiransandhu3890
    @kiransandhu3890 5 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀਰ ਗੁਰਪ੍ਰੀਤ ਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀ ਕਲਾ ਦੇਣੀ ਇਹ ਵੀਰ ਠੀਕ ਰਹੂਗਾ ਤੇ ਸਾਰੇ ਮਨੁੱਖਤਾ ਦਾ ਪਰਿਵਾਰ ਠੀਕ ਰਹੂਗਾ ਸਰਬੱਤ ਦਾ ਭਲਾ ਕਰਨਾ ਸਾਰੇ ਮਨੁੱਖਤਾ ਦੀ ਸੇਵਾ ਵਾਲੇ ਵੀਰਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਤੰਦਰੁਸਤੀ ਦੀ ਚੜ੍ਹਦੀ ਕਲਾ ਦੇਣੀ ਵਾਹਿਗੁਰੂ ਜੀ❤

  • @veerpalkour3467
    @veerpalkour3467 5 месяцев назад

    Veer ji sode bache hamesha kush rehan lami umer bakshe waheguru ji

  • @skhosa6994
    @skhosa6994 5 месяцев назад +2

    waheguru ji 🙏

  • @sukhwindersingh-iv6uc
    @sukhwindersingh-iv6uc 5 месяцев назад +2

    Wahe guru ji kirpa karan

  • @amanvirsinghtoor9143
    @amanvirsinghtoor9143 5 месяцев назад +3

    Waheguru Waheguru Waheguru Waheguru Waheguru Waheguru Waheguru ji

  • @veerpalkour3467
    @veerpalkour3467 5 месяцев назад

    Gurpreet veer ji nu dilo salam

  • @DeepSingh-g2m
    @DeepSingh-g2m 5 месяцев назад +3

    Waheguru g 👏

  • @Makhan-r1j
    @Makhan-r1j 5 месяцев назад +5

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @KuldipRaj-bj9vq
    @KuldipRaj-bj9vq 5 месяцев назад +3

    Gud job phaji Waheguru ji chardikla rkhe g

  • @butasingh-hk1yv
    @butasingh-hk1yv 5 месяцев назад +15

    Guerpreet singh❤❤

  • @HarpalSingh-qd5lp
    @HarpalSingh-qd5lp 5 месяцев назад +2

    God bless you Manukhta Di Sewa krn Wale

  • @harpalwalia3119
    @harpalwalia3119 5 месяцев назад +3

    Gurpreet jee I salute to your passion for serving humanity particularly for those persons where even family members are helpless. You are really an angel for mankind. May Akalpurkh always keep you and your whole team in Chad di kala🎉🎉🎉

  • @RajveerSingh-yy5xp
    @RajveerSingh-yy5xp 5 месяцев назад +1

    ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ🙏🙏

  • @BabbuBijaliwala
    @BabbuBijaliwala 5 месяцев назад

    Waheguru Waheguru ji 🌹🙏🏻

  • @akwinderkaur2191
    @akwinderkaur2191 5 месяцев назад +1

    ਸਵਾਲ ਕਰਨ ਵਾਲਿਆ ਨੂੰ ਮੇਰਾ ਸਵਾਲ ਹੈ ਕਿ ਇਹੋ ਜਿਹੇ ਸਵਾਲ ਲੀਡਰਾਂ ਨੂੰ ਕਿਉਂ ਨਹੀਂ ਕਰਦੈ ਜਿਹੜੇ ਦੇਸ਼ ਨੂੰ ਘੁਣ ਵਾਂਗ ਖਾ ਰਹੇ ਆ।ਜਿਵੇ ਰੱਬ ਰੂਪੀ ਬਾਈ ਮਿੰਟੂ ਨੂੰ ਸਵਾਲ ਕਰਦੇ ਓ।

  • @LakhbirSingh-v9n
    @LakhbirSingh-v9n 5 месяцев назад +2

    Tnks news 18 Punjab ❤❤❤
    Tusi S Gurpreet Singh (Munktha de sewa) nu Sade tak punchea...

  • @KikkarSinghGill-i9r
    @KikkarSinghGill-i9r 5 месяцев назад +4

    Dhan. Ho veer ji

  • @DaljitSingh-ki7lw
    @DaljitSingh-ki7lw 5 месяцев назад

    Waheguru ji Waheguru ji

  • @chamkaurhans8037
    @chamkaurhans8037 5 месяцев назад +3

    Wahaguru ji dhan ho veer tusi ❤

  • @punjabichannel5254
    @punjabichannel5254 5 месяцев назад +3

    waheguru ji

  • @barjindersingh2143
    @barjindersingh2143 5 месяцев назад

    waheguru himmat deve mere veer nu

  • @ShamsherSingh-jh6gb
    @ShamsherSingh-jh6gb 5 месяцев назад +3

    Veer g jo karde sai karda va ❤❤

  • @Sukhchainladdi66
    @Sukhchainladdi66 5 месяцев назад +1

    Waheguru chardikala wich rakhe veer nu🙏🙏🙏🙏

  • @gurbindersingh228
    @gurbindersingh228 5 месяцев назад

    Khalsa ji tusi be shara lola da sahara ho waheguru ji

  • @manjitkaur1316
    @manjitkaur1316 5 месяцев назад +3

    My great veer🙏🏻🙏🏻

  • @manipandher5348
    @manipandher5348 5 месяцев назад +1

    Waheguru ji Gurpreet vere waheguru mehar kareio always 🙏❤️

  • @HeenaRani-id9fb
    @HeenaRani-id9fb 5 месяцев назад

    Dhann
    Hea
    My
    Gurprtt
    Mahean
    Good
    Man
    Gurprtt
    Your
    Teem
    Your
    Live
    Long
    🎉🎉🎉🎉🎉🎉🎉

  • @butasingh-hk1yv
    @butasingh-hk1yv 5 месяцев назад +6

    Nice work ❤❤

  • @gurmeet3684
    @gurmeet3684 5 месяцев назад

    Waheguru ji veer ji nu chadikalan vich rakhan Mehar bnayi rakhan

  • @ranbirbasra173
    @ranbirbasra173 5 месяцев назад

    ਵੀਰ ਜੀ ਬਹੁਤ ਵਧੀਆ ਜੀ

  • @MohanSingh-gt9ks
    @MohanSingh-gt9ks 5 месяцев назад +3

    Good 👍👍👍👍👍 bai

  • @naraindersingh4418
    @naraindersingh4418 5 месяцев назад +3

    Wahe guru ji

  • @paramjitsingh2651
    @paramjitsingh2651 5 месяцев назад

    Bhuat Dhanvad gurpreet ji tuse dhan ho ji 🌹🙏🏼🌹

  • @BajWa-d9l
    @BajWa-d9l 5 месяцев назад +1

    Waheguru ji eho jihe insana nu lambi umar bakhshe ji waheguru ji 🙏

  • @kuldipkaurkalsi923
    @kuldipkaurkalsi923 5 месяцев назад +1

    Wahguru ji

  • @Charansinghtraders
    @Charansinghtraders 4 месяца назад

    Gurpreet paaji nu Punjab da CM hona chaida

  • @prabjitsingh90
    @prabjitsingh90 5 месяцев назад

    Good job 👏 sir 👍 ji

  • @Jijaji2138
    @Jijaji2138 5 месяцев назад +3

    Great man

  • @simarjitsingh183
    @simarjitsingh183 5 месяцев назад +1

    GOOD 👍

  • @psidhusidhu9370
    @psidhusidhu9370 5 месяцев назад +3

    Y tusi sachi seva kr rahe ho msanger of God ho salute bahut vadi seva hai insaniyat di seva krn walea diya Kula peedea tr jandea sab aida krn ik duje di seva krn punjab nal kdn ta sarkaar to peek magan di lod nahi peni

  • @RajdeepkaurMaan-p2f
    @RajdeepkaurMaan-p2f 5 месяцев назад +2

    Main gurpreet vire di jini v tareef kra mere lyi oni hi ghatt a ❤❤❤kiu kiuki ajj de time vich apne v ske ni bnde orr ehh vir g kine anJaan lokan di madad krr rhe aa😊😊😊

  • @gopijatt4717
    @gopijatt4717 5 месяцев назад

    Waheguru ji Waheguru ji Waheguru ji Waheguru ji