Nawanshahr News | ਵਿਆਹ ਵਾਲੇ ਦਿਨ ਮੁੱਕਰ ਗਿਆ ਲਾੜਾ, ਕੁੜੀ ਵਾਲੇ ਪੈਲੇਸ 'ਚ ਕਰਦੇ ਰਹੇ ਇੰਤਜ਼ਾਰ | News18 Punjab

Поделиться
HTML-код
  • Опубликовано: 23 дек 2024

Комментарии • 366

  • @harcharansingh1737
    @harcharansingh1737 9 месяцев назад +101

    ਬਹੁਤ ਵਧੀਆ ਹੋਇਆ ਜਿਹੜੀ ਕੁੜੀ 3 ਸਾਲ ਪਹਿਲਾਂ ਹੀ ਆਪਣੇ ਪਿਤਾ ਦੀ ਪਗ ਨੂੰ ਦਾਗ ਲਾ ਚੁੱਕੀ ਸੀ ੳਸ ਕੁੜੀ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ ਯਾਰ ਵਿਆਹ ਤੋਂ ਪਹਿਲਾਂ 3 ਸਾਲ ਤੋਂ ਮਿਲਣਾ ਲਾਹਨਤਾਂ ਹੈ ਐਸੀਆਂ ਕੁੜੀਆਂ ਦੇ

  • @PetaSohi
    @PetaSohi 9 месяцев назад +95

    ਬਹੁਤ ਵਧੀਆ ਹੋਇਆ ਕੁੜੀਆਂ ਨੂੰ ਸਬਕ ਲੈਣਾ ਚਾਹੀਦਾ ਕਿ ਮਾਂ ਬਾਪ ਦੀ ਮਰਜ਼ੀ ਨਾਲ ਕਰਵਾਉਣ

    • @KaurDhaliwal-bs7pn
      @KaurDhaliwal-bs7pn 9 месяцев назад

      ਮਰਜ਼ੀ ਵਾਲੇ ਕਿਹੜਾ ਲਿਖਿਆ ਲੈਕੇ ਆਉਂਦੇ ਹਨ ਕਿ ਹਮੇਸ਼ਾ ਲਈ ਚੰਗਾ ਸਲੂਕ ਹੀ ਕਰਾਂਗੇ।। ਉਹ ਵੀ ਬਥੇਰਾ ਕੁਝ ਕਰਦੇ ਹਨ ਨੂੰਹਾਂ ਧੀਆਂ ਨਾਲ।।

  • @sukhwindersinghrandhawa4810
    @sukhwindersinghrandhawa4810 9 месяцев назад +121

    ਜੁੱਤੀਆਂ ਦਾ ਹੱਕਦਾਰ ਹੈ ਲਾੜਾ।ਬੀਬਾ ਪਹਿਲਾਂ ਸੋਚ ਸਮਝ ਕੇ ਫ਼ੈਸਲਾ ਲਿਆ ਕਰੋ।

    • @satinderkaur7317
      @satinderkaur7317 9 месяцев назад +10

      ਵਿਆਹ ਤੋਂ ਪਹਿਲਾਂ ਈ ਏਨੇ ਪੈਸੇ ਦੇਣੇ ਤਾਂ ਮੂਰਖਤਾ ਹੈ ਜੀ

    • @swaransingh8929
      @swaransingh8929 9 месяцев назад +3

      ਗ਼ੈਰ ਜ਼ਮਾਨਤੀ ਪੰਜ ਸਾਲਾਂ ਲਈ ਅੰਦਰ ਕੀਤਾ ਜਾਵੇ

    • @shankwaliafranceparis9599
      @shankwaliafranceparis9599 9 месяцев назад +3

      ​@@satinderkaur7317 case krna chahida 🇪🇺🇨🇭🇨🇵🦅🇵🇹

    • @navigrewal1199
      @navigrewal1199 8 месяцев назад

      ​@@satinderkaur7317❤❤. 0:17

    • @surkhab2009
      @surkhab2009 7 месяцев назад

      @@satinderkaur7317 a

  • @gurbaxsandhu5846
    @gurbaxsandhu5846 9 месяцев назад +136

    ਪੂਰਾ ਖਰਚਾ ਕੁਤੇ ਬੇਈਮਾਨ ਨੂੰ ਪਾਇਆ ਜਾਵੇ ਤੇ ਕੋਈ ਵੀ ਇਸ ਕੁਤੇ ਨੂੰ ਰਿਸ਼ਤਾ ਨਾ ਕਰੇ ਤੇ ਲੜਕੀ ਨਾਲ ਧੋਖਾ ਕਰਨ ਤੇ ਸਬੰਧ ਬਣਾਉਣ ਬਦਲੇ ਇਕ ਕਰੋੜ ਦਾ ਹਰਜਾਨਾ ਲੜਕੀ ਪਰਿਵਾਰ ਨੂੰ ਦਿਵਾਇਆ ਜਾਵੇ ਜੀ।

  • @BalwinderSingh-xz5kl
    @BalwinderSingh-xz5kl 9 месяцев назад +13

    ਬਹੁਤ ਵਧੀਆ ਹੋਇਆ ਪਰਵਾਰ ਨੂੰ ਜੇਕਰ ਕੁੜੀਆਂ ਐਦਾਂ ਧੋਖਾ ਦੇਣਗੀਆਂ ਤਾਂ ਇਨ੍ਹਾਂ ਨਾਲ ਐਦਾਂ ਹੀ ਹੋਣੈ

  • @BhupinderArora-u8g
    @BhupinderArora-u8g 9 месяцев назад +70

    ਕਾਰਨ ਹੈ ਰਿਲੇਸ਼ਨਸ਼ਿਪ:
    ਸਾਵਧਾਨ ਰਹੋ ਸਾਰੀਆਂ ਕੁੜੀਆਂ ਰਿਸ਼ਤਿਆਂ ਤੋਂ ਸੁਣੋ, ਮੈਂ ਕਹਾਂਗਾ ਕਿ ਇਹ ਕੁੜੀ ਵਾਲੇ ਪਾਸੇ ਦੀ ਵੀ ਗਲਤੀ ਹੈ, ਇੱਕ ਵਾਰ ਜਦੋਂ ਤੁਹਾਡੇ ਮੰਗੇਤਰ ਨੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਬਹੁਤ ਮਾੜਾ ਸਲੂਕ ਕੀਤਾ ਤਾਂ ਤੁਸੀਂ ਅਜੇ ਵੀ ਉਸ ਨਾਲ ਵਿਆਹ ਕਰਨਾ ਚਾਹੁੰਦੇ ਹੋ, ਕੀ ਤੁਸੀਂ ਬੋਲ਼ੇ ਹੋ, ਕੀ ਤੁਹਾਡੇ ਵਿੱਚ ਸਵੈ-ਮਾਣ ਨਹੀਂ ਹੈ ਮੈਂ ਕਹਾਂਗਾ ਵਾਹਿਗੁਰੂ ਜੀ ਨੇ ਤੁਹਾਨੂੰ ਜ਼ਾਲਮ ਪਰਿਵਾਰ ਤੋਂ ਬਚਾਇਆ ਹੈ।🇨🇦

    • @SharanjeetKaurSohal
      @SharanjeetKaurSohal 9 месяцев назад

      ਮੰਮੀ ਦੇ ਮੂੰਹ ਤੇ ਦਰਵਾਜ਼ਾ ਮਾਰਿਆ ਬੁਰਾ ਸਲੂਕ ਅਣਖ ਹੈਨੀ ਕੁੜੀ ਚ ਬਾਅਦ ਵਿੱਚ ਕਿ ਕਰੂਗਾ ਇਹੋ ਜਿਹਾ jo ਪਹਿਲੋ ਜਿਸਦੇ ਘਰਦੇ ਇਹ ਸਲੂਕ ਕਰਦੇ ਕਿ ਧੰਦਾ ਕਰਦੇ ਆਪਣੀ ਬੇਕਦਰੀ ਕਿਉ ਕਰਵਾਨੀ ਸੀ ਮਨਾ ਕਰ ਦਿੰਦੇ

  • @gursidhu895
    @gursidhu895 9 месяцев назад +15

    ਕੁੜੀ ਨੂੰ ਥੋੜ੍ਹੀ ਜਿਹੀ ਵੀ ਸ਼ਰਮ ਨੀ ਹੈਗੀ ਆਪਣੀ ਮਾਂ ਦੇ ਮੂੰਹ ਤੇ ਦਰਵਾਜਾ ਮਰਵਾਕੇ ਵੀ ਆਪਣੇ ਭਰਾ ਦੇ ਛਿੱਤਰ ਮਰਾਕੇ ਵੀ ਚਬੜ ਚਬੜ੍ਹ ਗੱਲਾਂ ਮਾਰੀ ਜਾਂਦੀ ਆ, ਓਦੋਂ ਸ਼ਰਮ ਨੀ ਆਈ ਇਹਨੂੰ ਜਦੋਂ 3 ਸਾਲ ਰਿਲੈਸ਼ਨ ਚ ਸੀ, ਮਰਜਾ ਨੱਕ ਡੋਬ ਕੇ ਜਾਂ ਏਹਦੇ ਘਰਦੇ ਮਰ ਜਾਣ ਏਸੇ ਕਰਕੇ ਲੋਕ ਕੁੜੀਆ ਜੰਮਣ ਤੋਂ ਡਰਦੇ ਆ ਇਹੋ ਜਿਹੀਆਂ ਚਵਲਾ ਕਰਕੇ ਚੰਗੀਆ ਕੁੜੀਆ ਵੀ ਅੱਗੇ ਨੀ ਵਧ ਪਾਉਂਦੀਆਂ

    • @NirmalKaur-r3x
      @NirmalKaur-r3x 9 месяцев назад +2

      O insaf mang Rahi aa

    • @nkita123
      @nkita123 9 месяцев назад +2

      Munde jaman to ni drr lgda ki kite o na naak dob de ??

    • @nkita123
      @nkita123 9 месяцев назад +1

      Fr te bacha jmana bhi paap hi hai hundi te kudi di ezzat taar taar hi hai fr hi bacha aanda es duniya te viaa de name te bhi hawas da shikar bndiya kudiya oh galt ni haiga ???

  • @MustakKhan-up8bm
    @MustakKhan-up8bm 9 месяцев назад +30

    ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਦੇ ਵੀ ਇੱਕ ਪੱਖ ਸੁਣਕੇ ਆਪਣੇ ਵਿਚਾਰ ਨਹੀਂ ਦੇਣੇ ਚਾਹੀਦੇ

    • @happybnl1722
      @happybnl1722 9 месяцев назад +1

      sahi gal aa bai ji

    • @narinderpaul7751
      @narinderpaul7751 9 месяцев назад

      Kise di di paan nu asi galat nhi kah sakde tuhadiyan te sadiyan v di paanaa ha Una naal Iden hoye fer

    • @prabhjotkaur629
      @prabhjotkaur629 3 месяца назад

      ਆਵਾਉਤ ਗਿਆ ਬਹੁਤ ਸਰਮ ਦੀ ਗੱਲ ਇਹ ਬੱਚੇ ਕਿੱਥੇ ਮੰਨਦੇ ਨੇ ਇਜ਼ਤ ਬਹੁਤ ਵੱਡੀ ਚੀਜ਼ ਹੈ ਪਰ ਹੁਣ ਮਾਂ ਪਿਉ ਵਾਸਤੇ ਕਿਨਾਂ ਔਖਾ ਹੈ ਹੁਣ ਧੀਏ ਕਿੱਥੇ ਨਿਭਣੀ ਬਹੁਤ ਔਖਾ ਹੈ ਵਾਹਿਗੁਰੂ ਸੁਮਤ ਸੋਝੀ ਬਖਸੇ ਕੀ ਬਣੇਗਾ ਦੁਨੀਆਂ ਦਾ ਮੱਮੀ ਤੁਸੀ ਕਿਸੇ ਬਾਪੂ ਨਾਲ ਵਿਆਹ ਲਿਆਇਉ 😭😭

  • @bhagwantsinghbhagwantsingh8108
    @bhagwantsinghbhagwantsingh8108 9 месяцев назад +30

    ਮੁੰਡੇ ਨੂੰ ਪੁੱਛੇ ਜਦੋਂ relation ਬਣਾਏ ਸੀ ਓਦੋਂ ਮਾਂ ਨੂੰ ਪੁੱਛਿਆ ਸੀ ਸਲਿਆ ਕੁੜੀ ਤੂੰ ਵਿਹੌਣੀ ਆ ਤੇਰੀ ਮਾਂ ਨੇ।

  • @barinderkaurhundal9856
    @barinderkaurhundal9856 9 месяцев назад +35

    ਕੁੜੀਆਂ ਨੂੰ ਵੀ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੀਦਾ ਮਾਪੇ ਆਪਣੇ ਬੱਚਿਆਂ ਵਾਰੇ ਮਾੜਾ ਨੀ ਸੋਚਦੇ ਕੁੜੀਆਂ ਨੂੰ ਸਬਕ ਮਿਲਨਾ ਚਾਹੀਦਾ ਆ ਕੂੜੀ ਵਾਲਿਆਂ ਨੂੰ ਇਨਸਾਫ ਮਿਲਨਾ ਚਾਹੀਦਾ ਆ ਮੁੰਡੇ ਦੇ ਸਿਰ ਖਰਚਾ ਪਾਉ ਸਾਰਾਜਿਨਾ ਵੀ ਕੁੜੀ ਵਾਲਿਆਂ ਦਾ ਲੱਗਾ

  • @jagwindergill6726
    @jagwindergill6726 9 месяцев назад +41

    ਕੁੜੀਆ ਮਾ ਬਾਪ ਦਾ ਕਿਉ ਨਹੀ ਸੋਚਦੀਆ

  • @amarjitSingh-tz3lx
    @amarjitSingh-tz3lx 9 месяцев назад +20

    ਕੁੜੀ ਕੋਲ ਏਨਾ ਪੈਸਾ ਕਿੱਥੋਂ ਆਇਆ ਝੂਠ ਬੋਲਦੀਆ ਕੁੜੀ

  • @rbrar3859
    @rbrar3859 9 месяцев назад +57

    ਬਹੁਤ ਮਾੜਾ ਹੋਇਆ ਹੈ।
    ਕੁੜੀ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

    • @kuldeeppawar4591
      @kuldeeppawar4591 9 месяцев назад +3

      Kuri nu ki insaf mile kuri ne app hi apni jindi khraab kiti apne maa Baap di ijat roli je maa baap rista krde ta es tra ta na hunda. Kurian nu v sbr haini

    • @gurdevsingh980
      @gurdevsingh980 9 месяцев назад

      @@kuldeeppawar4591 Ji Right 👍

  • @SabiSingh-jn3mg
    @SabiSingh-jn3mg 9 месяцев назад +27

    ਪੁਲਸ਼ ਦੇ ਕਹਿਣ 'ਤੇ ਨਹੀਂ ਆਉਣਾ ਚਾਹੀਦਾ ਪੈਲਸ ਵਿੱਚ ਆਪਣੀ ਬੇਇੱਜ਼ਤੀ ਕਰਵਾ ਲਈ

  • @KamaljeetKaur-s2w
    @KamaljeetKaur-s2w 4 месяца назад +5

    ਇਦਾਂ ਕਰੋ ਸਿੱਧਾ ਭਗਵੰਤ ਮਾਨ ਨੂੰ ਫੋਨ ਕਰੋ। ਭਗਵੰਤ ਮਾਨ ਨੂੰ ਕਿਹਾ ਸਾਡੇ ਨਾਲ ਇਦਾਂ ਹੋਈ ਆ ਪੁਲਿਸ ਸਾਡਾ ਇਨਸਾਫ ਨਹੀਂ ਕਰ ਰਹੇ ਠੀਕ ਹ ਜੀ ਓਕੇ

  • @Gurbachan-qq2im
    @Gurbachan-qq2im 9 месяцев назад +4

    ਜਦੋਂ ਕੁਟਮਾਰ ਹੋਗੀ ਠਾਣੇ ਰੌਲਾ ਪਹੁੰਚ ਗਿਆ ਫੇਰ ਬਰਾਤ ਕਿਵੈਂ ਆਜੂ

  • @gurmejsingh5101
    @gurmejsingh5101 9 месяцев назад +24

    ਲਾੜਾ ਆਪਣੀ ਭੈਣ ਨਾਲ ਵਿਆਹ ਕਰਵਾਗਾ

  • @lovesingh5182
    @lovesingh5182 4 месяца назад +3

    ਮੁੰਡਾ ਆਰਮੀ ਵਿਚ ਹੋਵੇ ਤੇ ਕੁੜੀ ਤੋ ਪੈਸੇ ਲਵੇ ਗੱਲ ਹਾਜ਼ਮ ਨਹੀਂ ਹੁੰਦੀ ਤੇ ਹੁਣ ਫਿਰ ਭੁਗਤੋ ਜਿੱਥੇ ਪੈਸਿਆਂ ਦਾ ਲੈਣ ਦੇਣ ਰਿਸ਼ਤਿਆਂ ਵਿਚ ਹੋਵੇ ਉਹ ਰਿਸ਼ਤੇ, ਰਿਸ਼ਤੇ ਨਹੀਂ ਹੁੰਦੀ

  • @ArshdeepSingh-oh4qk
    @ArshdeepSingh-oh4qk 9 месяцев назад +12

    ਅਜ਼ਾਦੀ ਦਾ ਇਹੀ ਨਜ਼ਾਰਾ ਹੁੰਦਾ ਹੈ
    ਪਹਿਲਾਂ ਮਾਂ ਬਾਪ ਨਹੀਂ ਦਿਸਦੇ

  • @sewaksidhu5620
    @sewaksidhu5620 9 месяцев назад +28

    ਸਰਕਾਰ ਨੂੰ ਚਾਹੀਦਾ ਸਖ਼ਤ ਕਾਰਵਾਈ ਕਰੇ।

  • @LakhwinderSingh-v9e
    @LakhwinderSingh-v9e 3 месяца назад +2

    ਕੁੜੀ ਜੋਂ ਅਜਿਹੀ ਜਿਸ ਨੂੰ ਆਪਣੇ ਪਰਿਵਾਰ ਨਾਲ ਕੋਈ ਨਹੀਂ ਇਸ ਤਰਾਂ ਹੋਣਾ ਚਾਹੀਦਾ

  • @harmailsingh6472
    @harmailsingh6472 9 месяцев назад +71

    ਇਹ ਨਵਾ ਜਮਾਨਾ ਭਾਈ। ਗਰੀਬ ਪਰਿਵਾਰ ਨਾਲ ਕੋਈ ਰਿਸਤੇ ਨਹੀ ਜੋੜਦਾ

    • @princebhullar5660
      @princebhullar5660 9 месяцев назад +3

      Gareb ladki na 20 25 lakh munda nu dadita 😂😂

    • @sardarni5505
      @sardarni5505 9 месяцев назад +1

      ਗਰੀਬ ਕੁੜੀ ਵਾਲੇ ਨਹੀਂ ਮੁੰਡੇ ਵਾਲੇ ਨਿਕਲੇ ਜੌ ਏਨਾ ਪੈਸਾ ਖਾ ਗਿਆ ਝੂਠ ਬੋਲ ਕੇ ਸੱਚੀ ਕੈਂਸਰ ਹੋਵੇ ਫਰ ਪਤਾ ਲਗੇ ਕੇ ਝੂਠ ਕੀ ਹੁੰਦਾ

    • @princebhullar5660
      @princebhullar5660 9 месяцев назад

      @@sardarni5505 🤣

    • @HarjeetSingh-sr9cf
      @HarjeetSingh-sr9cf 4 месяца назад

      ਬਿਲਕੁਲ ਸਹੀ ਗੱਲ ਹੈ ਜੀ ਕੀ ਇਹੋ ਜਿਹਾਂ ਆਦਮੀ ਫੋਜ ਵਿੱਚ ਚੰਗਾ ਕਰੂਗਾ ਜਿਸ ਨੇ ਉਸ ਲੜਕੀ ਵਾਰੇ ਨਹੀਂ ਸੋਚਿਆ ਜਿਸ ਨੇ ਆਪਣੀ ਸਾਰੀ ਕਮਾਈ ਇਸ ਸੱਜਣ ਠੱਗ ਨੂੰ ਦਿੱਤੀ​@@sardarni5505

  • @Soni-e9r
    @Soni-e9r 9 месяцев назад +3

    ਇਸ ਫੌਜੀ ਬਾਂਦਰ ਤੇ ਕੇਸ ਕਰ ਦਿੱਤਾ ਜਾਵੇ ਇਸ ਨੂੰ ਕਹਿ ਦਿਓ ਕਿ ਤੁਸੀਂ ਆਪਣੀ ਰੀਅਰ ਦੇ ਮੁੰਡੇ ਨਾਲ ਭੇਜ ਦੋ

  • @kuljitkaur7593
    @kuljitkaur7593 9 месяцев назад +31

    ਇਨਸਾਫ ਮਿਲੇ ਕੁੜੀ ਨੂੰ

  • @satinderkaur7317
    @satinderkaur7317 9 месяцев назад +34

    ਪਰ ਤੁਸੀਂ ਫੇਰ ਵੀ ਤਿਆਰ ਹੋ ਕੇ ਪੈਲੇਸ ਵਿੱਚ ਬਰਾਤ ਉਡੀਕਣ ਆ ਗਏ

  • @Doaba.belt7
    @Doaba.belt7 9 месяцев назад +4

    ਬੀਬੀ ਜੀ ਦੀਆਂ ਗੱਲਾਂ ਸਿੱਕੇ ਦਾ ਸਿਰਫ ਇੱਕ ਪਹਿਲੂ ਹੈ

  • @gursidhu895
    @gursidhu895 9 месяцев назад +7

    Relation ਦੋਨਾਂ ਦੀ ਮਰਜੀ ਨਾਲ ਹੀ ਹੋਇਆ ਹੋਊ, ਮੁੰਡੇ ਦੀ ਕੋਈ ਗਲਤੀ ਨਹੀਂ ਹੈ, ਇਹੋ ਜਿਹੀਆਂ ਕੁੜੀਆ ਏਦਾ ਹੀ ਨੌਕਰੀ ਵਾਲੇ ਮੁੰਡੇ ਨੂੰ ਫਸਾਉਂਦੀਆਂ ਤੇ ਫਿਰ ਬਲੈਕਮੇਲ ਕਰਦੀਆ ਮੁੰਡਿਆ ਵਿਚਾਰਿਆ ਨੂੰ

  • @HarjinderHarjindersinghg-en8sb
    @HarjinderHarjindersinghg-en8sb 9 месяцев назад +2

    ਮੰਮੀ ਦੇ ਪਸੰਦ ਨਹੀ ਮੰਮੀ ਪਿਹਲਾ ਸੁੱਤੇ ਹੋਏ ਸਨ ਪਰ ਅੱਜ ਕਿਸੇ ਦੀ ਜਿੰਦਗੀ ਬਰਾਵਾਦ ਕਰਨੀ ਗੱਲ ਤੇ ਗਲਤ

  • @kuldipkaurkalsi923
    @kuldipkaurkalsi923 9 месяцев назад +10

    ਬੁਰੇ ਕੰਮ ਦਾ ਬੁਰਾ ਨਤੀਜਾ ਆਪਣੇ ਮਾ ਪਿਉ ਦੇ ਕਹਿਣੇ ਵਿਚ ਚਲੋ ਲਵ ਮੇਰਜ ਕਰਾਉਦੇ ਹੇ ਕੋਈ ਫਾਇਦਾ ਨਹੀ ਸਾਦੇ ਵਿਆਹ ਕਰੋ

  • @kamaljitkaur2707
    @kamaljitkaur2707 9 месяцев назад +2

    ਮੁੰਡੇ ਦੀ ਮਾਂ ਨੂੰ ਸ਼ਰਮ ਆਉਣੀ ਚਾਹੀਦੀ ਕੱਲ ਨੂੰ ਇਸਦੀ ਧੀ ਨੂੰ ਕੋਈ ਇਸਦੇ ਮੁੰਡੇ ਵਰਗਾ ਕੋਈ ਟੱਕਰ ਗਿਆ , ਫੇਰ ਮੱਤ ਟਿਕਾਣੇ ਆਊ

  • @BalvirSingh-d3x
    @BalvirSingh-d3x 3 месяца назад +1

    ਪਹਿਲੀ ਗਲ ਮੁੰਡੇ ਨੂੰ ਸਸਪੈਂਡ ਕਰਵਾਓ ਇਸ ਦੇ ਮਾਤਾ ਪਿਉ ਪੁੱਤ ਨੂੰ ਪੁਲਸ ਤੋ ਛਿੱਤਰ ਪਵਾਓ

  • @LabhSingh-u3l
    @LabhSingh-u3l 9 месяцев назад +11

    ਜਦੋਂ ਬਲੱਡ ਕੈਂਸਰ ਸੁਣਿਆ ਤੁਸੀਂ ਰੁਪਏ ਪਾ ਦਿੱਤੇ ਇਹ ਨਹੀਂ ਸੋਚਿਆ ਕਿ ਬੱਲਡ ਕੈਂਸਰ ਵਾਲੇ ਨਾਲ ਵਿਆਹ ਕਰਵਾਉਣ ਕੋਈ ਰਾਜ਼ੀ ਹੋਵੇਗੀ

    • @tgrgtk111-i8p
      @tgrgtk111-i8p 9 месяцев назад +2

      ਹਟ ਕਮਲੀ

    • @tgrgtk111-i8p
      @tgrgtk111-i8p 9 месяцев назад +2

      ਕੋਈ ਕੁਝ ਨਹੀਂ ਕਰਨ ਵਾਲਾ ਇਥੇ ਪਿਆ ਹੈ ਇਨਸਾਫ਼ ਲੁਟੇਰਿਆਂ ਕੋਲ ।

  • @GurmeetSingh-nm4qw
    @GurmeetSingh-nm4qw 9 месяцев назад +13

    ਜੇਕਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅੱਜ ਹੁੰਦੇ ਤਾਂ ਫ਼ਿਰ ਮੰਮੀ ਵੀ ਮੰਨ ਜਾਣੀ ਅੱਗਲੇ ਜਨਮ ਵਿੱਚ ਵੀ ਇਸ ਜਨਮ ਦੀ ਗੱਲ ਛੱਡੋ

  • @rupinderrimpy1883
    @rupinderrimpy1883 9 месяцев назад +9

    ਕੁੜੀਆਂ ਨੂੰ ਵੀ ਪੈਸੇ ਵਾਲੇ ਮੁੰਡੇ ਚਾਹੀਦੇ

  • @MrAmritsidhu
    @MrAmritsidhu 9 месяцев назад +3

    ਕੁੜੀ ਅਤੇ ਕੁੜੀ ਦੀ ਮਾਂ ਦੇਖੋ ਕੋਈ ਅੱਖ ਚੋਂ ਹੰਜੂ ਨਹੀਂ, ਸਾਜਿਸ਼ ਰਚ ਕ ਠਗੀ ਮਾਰਨ ਦਾ ਢੰਗ

  • @mooslmoosl8389
    @mooslmoosl8389 9 месяцев назад +3

    ਕੁੱਟਮਾਰ ਤੋਂ ਬਾਦ ਤੂੰ ਸਜ ਧਜ ਕੇ ਆ ਗਈ ਕਮਲੋ।ਇਕ ਬੋਲਦੀ ਬਹੁਤ ਹੈਂ ।

  • @gurpreetsingh-sk2vb
    @gurpreetsingh-sk2vb 9 месяцев назад +2

    ਮੈਡਮ ਤੁਸੀਂ ਕੰਪਲੇਂਟ ਕਰ ਦੋ ਅਗਰ ਤੁਸੀਂ ਸਹੀ ਹੋ ਤਾਂ ਉਹਦੀ ਨੌਕਰੀ ਜਾ ਸਕਦੀ ਉਹ ਫੌਜੀ ਬੰਦਾ ਇਹ ਕੰਮ ਕਰ ਨਹੀਂ ਸਕਦਾ ਉਹ ਓਕੇ

  • @kuljitkaur7593
    @kuljitkaur7593 9 месяцев назад +10

    ਪੁਲਿਸ ਵਾਲੇ ਕੁੜੀਆ ਦਾ ਕੋਈ ਇਨਸਾਫ ਨਹੀ ਕਰਦੇ, ਇਕ ਕੁੜੀ ਨੂੰ ਵੀ ਏਦਾਂ ਹੀ ਕੁੱਟ ਮਾਰ ਕੀਤੀ ਕੁੜੀ ਦੇ ਘਰ ਵਾਲਿਆਂ, ਪਰ ਕੁੜੀ ਦੀ ਕੋਈ ਸੁਣਵਾਈ ਨਹੀ ਹੋਈ, s.h.o ਨੇ ਕੁੜੀ ਨੂੰ ਹੀ ਬੁਰਾ ਭਲਾ ਕਿਹਾ, ਕੋਈ ਇਨਸਾਫ ਨਹੀਂ ਪੰਜਾਬ ਚ,

  • @sawindersingh4851
    @sawindersingh4851 9 месяцев назад +19

    ਬੀਬੀ ਜੀ ਤੁਸੀਂ ਤਿੰਨ ਸਾਲ ਰਿਲੇਸ਼ਨ ਵਿਚ ਰਿਹੈ ਤੁਹਾਨੂੰ ਇੰਨ੍ਹਾਂ ਬਾਰੇ ਕੋਈ ਭੇਦ ਨਹੀਂ ਆਇਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਧੋਖਾ ਖਾ ਗਏ ਬਾਂਕੀਆਂ ਦਾ ਕੀ ਹਾਲ ਹੋਊ ਵਾਹਿਗੁਰੂ ਜੀ ਧੋਖਾ ਕਰਨ ਵਾਲਿਆਂ ਨੂੰ ਨਸੀਆਤ ਜ਼ਰੂਰੀ ਦਿਉ ਜੀ

  • @jaspalsinghlamba8578
    @jaspalsinghlamba8578 9 месяцев назад +2

    ਬਠਿੰਡਾ ਛਾਉਣੀ ਬਿਰਗੇਡ ਕਮਾਡਰ ਕੋਲ ਚਲੇ ਜਾਉ
    ਸਿੱਧੇ ਸੀ ਐਮ ਸਾਹਿਬ ਨਾਲ ਵੀ ਗੱਲ ਕਰੋ

  • @BahadarSingh-e9i
    @BahadarSingh-e9i 9 месяцев назад +1

    ਇਸ ਦੀ ਭੈਣ ਨਾਲ ਇਸ ਤਰਾਂ ਹੋਵੇ ਫੇਰ ਇਸ ਨੂੰ ਪਤਾ ਲੱਗਾ ਇਸ ਦਾ ਪਤਾ ਕਰੋ ਆਰਮੀ ਵਿੱਚ ਕਿਸ ਜਗ੍ਹਾ ਤੇ ਡਿਪਟੀ ਕਰ ਰਿਹਾ ਹੈ ਵਡੇ ਆਰਮੀ ਆਫਸਰ ਨਾਲ-ਨਾਲ ਗੱਲ ਕਰੋ ਇਹ ਤਾਂ ਤੇਰੇ ਪੈਰੀਂ ਹੱਥ ਲਾਵੇਗਾ

  • @rooplal7836
    @rooplal7836 2 месяца назад

    ਹੋਣਾ ਜਿੰਦਗੀ ਚ ਇਕੋ ਇਕ ਵਿਆਹ ਬਈ___ਪਰ ਆਪ ਤਾਂ ਪਹਿਲਾਂ ਹੀ ਵਿਆਹ ਵਾਲਾ ਲੱਡੂ ਖਾ ਲਿਆ ਮਾਤਾਪਿਤਾ ਦੀ ਇਜਤ ਦਾ ਧਿਆਨ ਨਹੀਂ ਰੱਖਿਆ ਉਪਰੋਂ ਹੋਰ ਪੰਜਾਬ ਦੀ ਬੇਇੱਜ਼ਤੀ ਕਰਾ ਦਿੱਤੀ ਹੁਣ ਰੱਬ ਰਾਖਾ🙏🎤✍🚶🚶‍♀️👩‍🎓👨‍🎓😌😌😌😌😌

  • @GurpreetSingh-rt5rd
    @GurpreetSingh-rt5rd 9 месяцев назад +14

    ਤਿੰਨ ਸਾਲ ਤੋਂ ਰਿਸ਼ਤਾ ਸੀ ਬਿਨਾਂ ਵਿਆਹ ਤੋਂ ਐਵੇਂ ਹੀ ਟਾਈਮ ਕੱਢ ਲੈਣਾ ਸੀ ਹੁਣ ਵਿਆਹ ਦੀ ਕੀ ਲੋੜ ਸੀ

    • @kartersingh-lj6gy
      @kartersingh-lj6gy 9 месяцев назад

      Baaki time bi relation ch kad lo viyah ch ki rakhia sari zindgi ash ch raho na fiker na faaka riha sharam da ghaata mauj masti karde raho ihi ta zindgi hai

  • @GurmeetSingh-b4e
    @GurmeetSingh-b4e 9 месяцев назад

    ਕੁੜੀ ਠੱਗ ਆ ਬਚੋ ਇਹੋ ਜਿਹੀਆਂ ਕੁੜੀਆਂ ਤੋ ਅੱਜ ਇਹ ਮੁੰਡੇ ਨੂੰ ਫਸਾ ਰਹੀ ਆ ਕੱਲ ਕਿਸੇ ਹੋਰ ਮਾ ਦੇ ਪੁੱਤ ਤੇ ਅਲਜਮ ਲੱਗ ਸਕਦਾ

  • @vipandiprandhawa2453
    @vipandiprandhawa2453 9 месяцев назад +2

    ਬੇਟਾ ਇਹੋ ਜਿਹਾ ਬੰਦਾ ਤੇਰੀ ਜਾਨ ਵੀ ਲੈ ਸਕਦੀ ਸੀ ਵਾਹਿਗੁਰੂ ਜੀ ਦਾ ਸ਼ੁਕਰ ਮਨਾ ਬਚ ਗਈ ਹੈ

  • @reshamsingh5864
    @reshamsingh5864 2 месяца назад

    ਇਹਨਾਂ ਨੇ ਵਿਆਹ ਤੋਂ ਪਹਿਲਾਂ ਹੀ 25/30 ਲੱਖ ਰੁਪਏ ਦੇ ਦਿੱਤੇ ਇਹਦੇ ਪਿੱਛੇ ਹੋਰ ਕੋਈ ਚਾਲ ਹੈ ਜੀ

  • @Bhawani0908
    @Bhawani0908 9 месяцев назад +6

    ਜੌ ਇਹ ਲੋਕ ਪਲੇਟਾਂ ਦੇ ਦੁਆਲੇ ਹੋ ਰਹੇ ਇੱਕ ਬੰਦਾ ਨੀ ਚੁੱਕ ਕੇ ਲਿਆ ਸਕਦੈ ਰਿਸ਼ਤੇਦਾਰ ਪਿੰਡ ਵਾਸੀ ਹਾਜ਼ਰ ਸੰਗਤਾਂ ਨੂੰ ਅਣਖ ਗ਼ੈਰਤ ਦੀ ਗੁੜ੍ਹਤੀ ਦੇਣੀ ਚਾਹੀਦੀ ਸੀ ਮਾਪਿਆ ਵੱਲੋ ਮਨਦੇ ਆ ਕੇ ਕੁੜੀ ਮੁੰਡੇ ਤੋ ਗ਼ਲਤੀ ਜਾਂ ਹੋਸ ਚ 3 ਸਾਲ ਨਿਕਲ ਗਏ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਤੇ ਤਰੀਕ ਤੋਂ ਭੱਜਣ ਦੀ ਸਜਾ ਬਣਦੀ ਏ

  • @Funyworld-oh9cd
    @Funyworld-oh9cd 9 месяцев назад +2

    ਬੇਸਰਮ ਲੋਕ ਖਾਣ ਹੀ ਆਉਂਦੇ ਹਨ ਵਿਆਹ ਵਿੱਚ

  • @KulwantSinghKulwantsingh-v4d
    @KulwantSinghKulwantsingh-v4d 9 месяцев назад +2

    ਪੰਜਾਬ ਪੁਲਿਸ ਦੀ ਗ ੜ ਬ ੜ ਹੋ

  • @Surjeet-z5q
    @Surjeet-z5q 9 месяцев назад +2

    ਨੌਕਰੀ ਦਾ ਮਾਣ ਨਹੀ ਕਰਨਾ ਚਾਹੀਦਾ, ,ਪਰ ਕਿਸੇ ਨਾਲ ਨਜਾਇਜ਼ ਕਰੀ ਦੀ ਸਜਾ ਬਹੁਤ ਔਖੀ ਭੁਗਤਣੀ ਪੈਣੀ ਸਿੱਧਾ ਕੈਂਸਰ ਹੁੰਦਾ ਜੋ ਦੂਸਰੇ ਨੂੰ ਤਕਲੀਫਾਂ ਦਿੰਦੇ ਨੇ

  • @sukhmandersingh539
    @sukhmandersingh539 9 месяцев назад +2

    2:39

  • @krishanpopli5510
    @krishanpopli5510 9 месяцев назад +13

    Kudi naal bohot galat kiya munde ne ਵਿਆਹ ਤੋਂ ਪਹਿਲਾਂ ਹੀ ਮੁੱਕਰ ਗਿਆ ਮੁੰਡਾ ਪਰਚਾ ਕਰੋ ਏਦ੍ਹੇ ਤੇ ਸਕਥ ਤੋਂ ਸਕਥ ਕਾਰਵਾਈ ਕਰੋ ਜੀ
    M v ਵਿਆਹ krona kudi punjab di ਚਾਹੀਦੀ ਹੈ ਕੋਈ ਮਾਂਗ ਨਹੀਂ ਹੈ ਸਾਡੀ ਅੱਸੀ ਪਕਕਾ ਵਿਆਹ ਕਰਨਾ ਹੈ ਕੁੜੀ ਦੀ age kinhi aa kitne saal di ਹੈ? ਵਾਹਿਗੁਰੂ ਜੀ ਮਿਹਰ ਕਰਨ ਸਤਿਨਾਮ ਵਾਹਿਗੁਰੂ। ਅਸੀ ਕਰ ਲਵਾਂਗੇ ਇਹ ਵਿਆਹ krlo ਗੱਲ ਬਾਤ ਵਾਤ ਕਰੋ ਜੀ ਨਵਾਂਸ਼ਹਿਰ nawanshahr di kudi h kki gall ni ji jo ho gya uhnu shd k ਅੱਗੇ ਵਧੋ

    • @jasskaler9306
      @jasskaler9306 9 месяцев назад

      😂😂😂😂😂😂😂😂 bai tu avde marriage kholi baitha

    • @SukhrajSingh-li7vy
      @SukhrajSingh-li7vy 9 месяцев назад

      ਹੁਣ ਤੇਰੀ ਕਸਰ ਬਾਕੀ ਰਹੇਗੀ ਬਾਕੀ ਤੈਨੂੰ ਤਾਂ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਬਿਹਾਰੀ ਲੱਗਦਾ ਮੈਨੂੰ ਤਾਂ ਇਸ ਕੁੜੀ ਦੇ ਆਸ਼ਕ ਵਾਲੋਂ ਤੈਨੂੰ ਜਵਾਬ ਹੈ 😂

    • @triloksingh1681
      @triloksingh1681 9 месяцев назад

      Bihari dekho ki boli jande Abe bimari tu kitho a gya

  • @gurdevsingh980
    @gurdevsingh980 9 месяцев назад +14

    ਬਹੁਤ ਮਾੜੀ ਗਲ ਹੈ ।

  • @gurpalsingh4865
    @gurpalsingh4865 9 месяцев назад +5

    ਗੱਲ ਕੇਈ ਹੋਰ ਆ

  • @lakhwinderkaur2753
    @lakhwinderkaur2753 9 месяцев назад +4

    ਵਧੀਆ ਹੋਇਆ ਜੀ ਭਲੈ ਮਾਣਸਾ ਦੇ ਘਰ ਅੱਜ ਕਲ ਕੋਈ ਰਿਸ਼ਤਾ ਕਰਕੇ ਨਹੀਂ ਖੂਛ ਜੇਹੜੈ ਲੋਕ ਲੋੜ ਵੰਦ ਆ ਜਾ ਭਲੈ ਮਾਣਸਾ ਮੂੰਹੋਂ ਰਿਸ਼ਤਾ ਮੰਗਦੇ ਆ ਉਨਾਂ ਨੂੰ ਕੁੜੀਆਂ ਪਸੰਦ ਨਹੀਂ ਕਰਦੀਆਂ ਇਹੋ ਜਹੈ ਥਾਂ ਹੀ ਸੁਤਰ ਆਉਂਦੇ ਤੁਹਾਡੈ ਵਰਗੈ ਲੋਕ

    • @beautifullife3804
      @beautifullife3804 9 месяцев назад

      ਤੁਸੀਂ ਪੰਜਾਬੀ ਭਾਸ਼ਾ ਦਾ ਨਾਸ਼ ਨਾ ਮਾਰੋ। ਲਿਖਣਾ ਸਿੱਖੋ।

  • @defullterdhillon
    @defullterdhillon 9 месяцев назад +1

    ਉ ਤੇਰੀ ਕੁੜੀ ਨੇ 10 ment 37 sec ਤੱਕ ਬਿਨਾ ਸਾਹ ਲੈ ਸਪੀਚ ਕਰਤੀ ਕਿੰਨਾ ਬੋਲਦੀ ਆ ਏਕ ਵਾਰ ਵੀ ਰੋਈ ਨਹੀ ਬਚ ਗਿਆ ਮੁੰਡਾ ਨਹੀ ਤੇ ਫਰਦਾ ਰੋਲ ਦੇਦੀ ਵਿਚਾਰੇ ਦੀਆ😊😊😊😮😮😮

  • @kuldipkaurkalsi923
    @kuldipkaurkalsi923 5 месяцев назад +1

    ਨਹਿਗ ਬਾਬੇ ਕੋਲ ਚਲੇ ਜਾਉ।

  • @JaspalSingh-yx8dg
    @JaspalSingh-yx8dg 9 месяцев назад +1

    ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @SoniSingh-qm1uo
    @SoniSingh-qm1uo 9 месяцев назад +8

    ਆਸ਼ਕੀ ਦਾ ਅੰਤ

  • @gurmeetsinghraigurmeetsing5521
    @gurmeetsinghraigurmeetsing5521 9 месяцев назад +1

    ਇਸ ਕੇਸ ਦੀ ਤਐਐ ਤੱਕ ਜਾਨਾ ਚਾਹੀਦਾ ਇਸ ਕਰਕੇ ਤਾਕੇ ਕੋਈ ਹੋਰਨਾਂ ਸਿਖਰ ਹੋ ਸਕੇ

  • @balwinderbains9256
    @balwinderbains9256 9 месяцев назад +7

    Police department nu Sharm honi chahedi ha.Very shame full.

  • @gurpalsingh5609
    @gurpalsingh5609 9 месяцев назад +1

    ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ

  • @Pinky-r4v
    @Pinky-r4v 9 месяцев назад +2

    ਰਿਲੇਸ਼ਨ ਜੇਕਰ ਇੰਨਾ ਪੁਰਾਣਾ ਹੈ ਤਾਂ ਬੇਟੀ ਨੂੰ ਵੀ ਪੂਰੀ ਜਾਣਕਾਰੀ ਹੋਵੇਗੀ ਜਿੰਵੇਂ ਕਿ ਬਟਾਲਿਅਨ ਦਾ ਨੰਬਰ ਅਤੇ ੳਸ ਦਾ ਭਰਤੀ ਨੰਬਰ ਅਤੇ ਮੋਬਾਇਲ ਨੰਬਰ ਇਹ ਸਭ ਹੈਡਕਵਾਟਰ ਚ ਪੇਸ਼ ਹੋ ਕੇ ਸਾਰੀ ਕਰਤੂਤ ਅਫਸਰਾ ਅਗੇ ਦੱਸੀ ਜਾਵੇ।ਨੌਰਰੀ ਤੋਂ ੳਤਾਰਿਆ ਜਾਵੇ,,ਇੰਸਾਫ ਹੋਣਾ ਚਾਹੀਦਾ।

  • @SantoshKumari-ro9lt
    @SantoshKumari-ro9lt 9 месяцев назад +6

    I have full sympathy with you but if he said no before mayian then arrangements should stop and cancel the relatives there was no need for all that but same time mundey nu arrest kr k karvayee kiti jave job ton dismiss hove te sara kuj claim kro ta k koi v eda na kr skey

  • @SanjeevSharma.72
    @SanjeevSharma.72 9 месяцев назад +8

    Kush krrn di jroort nhi , WAHEGURU ji de DARR te jao dekho kivve Dinna vich Nittara hunnda.

  • @kusum.sharmakls.6623
    @kusum.sharmakls.6623 9 месяцев назад +1

    आप पार्टी की गुंडागर्दी ,पुलिस नू पैसा चढ़ गया होंगे।

  • @CharanSingh-j2m
    @CharanSingh-j2m 3 месяца назад +1

    😊😮 8:28

  • @baljittoor1822
    @baljittoor1822 9 месяцев назад +13

    If boy family all ready say no do many days before, why girl family goes in place

  • @SabiSingh-jn3mg
    @SabiSingh-jn3mg 9 месяцев назад +2

    ਪਹਿਲਾਂ ਮਸਲਾ ਹੱਲ ਕਰਨਾ ਸੀ

  • @satpalsingh5974
    @satpalsingh5974 9 месяцев назад +1

    ਲਾੜੇ ਦੇ ਜੁਤੀਆਂ ਲੱਗਣੀਆਂ ਚਾਹੀਦੀਆਂ ਹਨ

  • @GurmeetSingh-b4e
    @GurmeetSingh-b4e 9 месяцев назад +2

    ਜੇ ਫ਼ੌਜੀ ਮੁਕਰ ਗਿਆ ਹੋਰ ਮਿਲ ਜਾਉ ਪੈਸੇ ਤੇਰੇ ਕੋਲ ਵਾਧੂ ਨੇ 7 ਲੱਖ ਆਉਂਦਾ ਮਹੀਨੇ ਦਾ ਤੈਨੂੰ

  • @gurdipsingh201
    @gurdipsingh201 9 месяцев назад +4

    Army ko badnam kita. Contact to Commanding officer of unit. Otherwise contact to Station Headquarter Nawanshahr immediately

  • @gursewakbuttar6371
    @gursewakbuttar6371 4 месяца назад +1

    ਫੌਜ ਦੇ ਸੀਉ ਨਾਲ ਗਲ ਕਰੋ ਕਰੋ ਜੀ

  • @Sukhjeet-ys6yt
    @Sukhjeet-ys6yt 6 месяцев назад +1

    0:27 0:27 0:36 0:37 nine

  • @RashpalSingh-f7l
    @RashpalSingh-f7l 9 месяцев назад +2

    ਆਹ।ਦੇਖ।ਲੳ।ਔਰਤ।ਦਾ।ਹਾ਼਼਼਼਼਼਼਼

  • @RamanDeep-mj7lu
    @RamanDeep-mj7lu 9 месяцев назад +2

    Insaf Milna chahide

  • @diljeetsingh83
    @diljeetsingh83 9 месяцев назад +6

    20 ਲੱਖ ਰੁਪੈ ਕਿਓ ਦਿੱਤੇ ਗਲਤੀ ਕੀਤੀ

  • @shivanrandhawa1593
    @shivanrandhawa1593 9 месяцев назад +2

    👌👌👌

  • @jaksonmury5240
    @jaksonmury5240 9 месяцев назад +3

    Both equally

  • @PreetSingh-fj3ib
    @PreetSingh-fj3ib 9 месяцев назад +2

    ਬਰਨਾਲਾ ਜ਼ਿਲ੍ਹਾ ਇਹ ਏਨਾ ਲਾਲਚੀ ਤੇ ਹੰਕਾਰਿਆ ਹੋਇਆ ਦਸ ਨਹੀਂ ਸਕਦੇ । ਇਸ ਜ਼ਿਲ੍ਹੇ ਦੇ ਮੁੰਡੇ ਵੀ ਸਿਰੇ ਦੇ ਕੰਜ਼ਰ ਨੇ। ਕਦੇ ਵੀ ਬਰਨਾਨਾ ਦੇ ਨੇੜੇ ਤੇੜੇ ਵੀ ਰਿਸ਼ਤਾ ਨਾ ਕਰੋ । ਇਹ ਗੱਲ ਸੱਚੀ ਆ ਵੀ ਮੁੰਡਾ ਮੁਕਰ ਗਿਆ ਆ ਇਹ ਮਿੰਨਤਾਂ ਕਰਦੇ ਰਹੇ ।

    • @maankala1864
      @maankala1864 9 месяцев назад

      Na veer eada na keh yar

    • @happybnl1722
      @happybnl1722 9 месяцев назад

      bai tu kehri gal dekh li sareya nu madda kahi jana

    • @PreetSingh-fj3ib
      @PreetSingh-fj3ib 9 месяцев назад

      @@happybnl1722 ਮੇ ਵੀ ਕੁੜੀ ਆ ਵੀਰੇ । ਮੇਰੇ ਨਾਲ ਵੀ ਬਹੁਤ ਮਾੜਾ ਹੋਇਆ 😭

    • @happybnl1722
      @happybnl1722 9 месяцев назад

      @@PreetSingh-fj3ib bhaine sarre ik nal de ni hunde gandhe lok ta sarre passe ne bhaine

    • @happybnl1722
      @happybnl1722 9 месяцев назад

      eh dunia kutte te lalchi lokan nal bhari payi aa lok paise layi apne hi lokan nu lutti jande ne pata nhi jiwen paisa nal leke marna howe

  • @kulwantsinghsaggu8905
    @kulwantsinghsaggu8905 9 месяцев назад +7

    मंदे कम्मी नानका, जद कद मंदा होय। विवाह से पहले ही साथ साथ रहना, यह पंजाब का कल्चर तो नहीं। ज्यादा पढ़ लिखकर सत्यानाश कर दिया फुकरे लोगों ने हमारी कल्चर का। दूषित कार्यों के ऐसे ही नतीजे होते हैं।

    • @tgrgtk111-i8p
      @tgrgtk111-i8p 9 месяцев назад +1

      सत्य कहा है आपने

  • @mohindersidhu1279
    @mohindersidhu1279 5 месяцев назад +1

    So sad

  • @gurpreetsinghsingh3714
    @gurpreetsinghsingh3714 9 месяцев назад +1

    Vadiya hoyea

  • @NirmalKaur-r3x
    @NirmalKaur-r3x 9 месяцев назад +2

    Sheeter preat kro

  • @KiranKumari..21A
    @KiranKumari..21A 9 месяцев назад +1

    Veer ji mnu vi help mere nl eda ho rya

  • @amitbajaj1477
    @amitbajaj1477 9 месяцев назад +5

    Me tayyr hu sahdi krne ke ley bina dahej ke hryana se hu me

  • @Preetvartiya-l9c
    @Preetvartiya-l9c 9 месяцев назад +5

    Is bande nu jaldi to jaldi sja deni chahide aa ta jo baki dhiyan bhen nl eho jeha n kam hove 😢😢

    • @baljitkaur-fq8zz
      @baljitkaur-fq8zz 9 месяцев назад

      Koi ni sja mildi army wale ohna di hi sunde ne kuj ni krde o

  • @JarnelSingh-b9g
    @JarnelSingh-b9g 9 месяцев назад +9

    ਵਾਹ ਜੀ ਵਾਹ ਹੁਣ ਪਾਲੋ ਗਿੱਧਾ
    😜🤣🤑🤪😝😂🤣

  • @PARAMJITSINGH-xk7gu
    @PARAMJITSINGH-xk7gu 9 месяцев назад

    ਰੱਖ ਕੇ ਇਕਲੀਆ ਗ਼ੁਲਾਬਜਮਣਾ ਰਸਗੁੱਲੇ, ਬੇਵਕੂਫ ਬਣਾ ਰਹੀਆਂ ਨੇ, ਜਦੋਂ ਪਹਿਲਾਂ ਪਤਾ ਸੀ ਕੋਈ ਬਰਾਤ ਨਹੀਂ ਆਉਣੀ

  • @gurdeepsinghgrewal5329
    @gurdeepsinghgrewal5329 9 месяцев назад

    ਬਹੁਤ ਮਾੜਾ ਕੀਤਾ ਸਜਾ ਮਿਲਣੀ ਚਾਹੀਦੀ ਆ

  • @jaggasidhus123
    @jaggasidhus123 9 месяцев назад +3

    ਬਹੁਤ ਵਧੀਆ ਹੋਇਆ ਬਹੁਤਿਆਂ ਨੂੰ ਸਬਕ ਸਿਖਾ ਜਾਣਾ

  • @sarajjaitu4900
    @sarajjaitu4900 9 месяцев назад +2

    ਜਦੋਂ ਬੱਚੇ ਅਜ਼ਾਦ ਹੋ ਜਾਂਣ ਤਾਂ ਇਹ ਕੁਝ ਲਾਜ਼ਮੀ ਆ ਬੱਚਿਓ ਤੁਹਾਡੇ ਮਾਂ ਪਿਉ ਨੂੰ ਸਾਰਾ ਫ਼ਿਕਰ ਹੁੰਦਾ ਪਾਲਣ ਪੋਸ਼ਣ ਭੜਾਈ ਲਖਾਈ ਤੇ ਮੈਰਿਜ ਤੱਕ ਪਰ ਤੁਸੀਂ ਆਪਣੇ ਮਾਂ ਬਾਪ ਤੋਂ ਵੱਧ ਅਪਣੇ ਦੋਸਤ ਨੂੰ ਸਮਝ ਲੈਂਦੇ ਜੇ ਚੋਰੀ ਆਪਣੀ ਜ਼ਿੰਦਗੀ ਦਾ ਫੈਸਲਾ ਕਰਦੇ ਜੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਜੇ ਇਸ ਵੀਡੀਓ ਤੋਂ ਦੂਜੇ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ

  • @hksidhu7840
    @hksidhu7840 9 месяцев назад +2

    Ehdi unit ch call kro SMO,CMO nal gal kro tnn ki aage ton awe da kise hor nal na hoe ehda hnkr kadho

  • @Stocks_option_trader__
    @Stocks_option_trader__ 9 месяцев назад +2

    7 lakh per month 😮
    Eho ji kehri job aa gyi

  • @harjindersandhu2433
    @harjindersandhu2433 9 месяцев назад

    Inshaf❤

  • @mangasinghlg617
    @mangasinghlg617 9 месяцев назад +2

    Bhahwant maan ki ki ho reha jo ihna nu insaf milna cjahida ji

  • @KiranKiran-rx2sn
    @KiranKiran-rx2sn 9 месяцев назад

    Punish 😢

  • @mangasinghlg617
    @mangasinghlg617 9 месяцев назад +2

    Love marig de Reselts eho hunde aa ji

  • @Pritamsingh-j6s
    @Pritamsingh-j6s 9 месяцев назад +2

    ਲਾਲਚੀ

  • @jagdeepghuman6893
    @jagdeepghuman6893 9 месяцев назад +7

    Photo dona di jantan kro munde de kyo kudi di v kro

    • @Naman_G120
      @Naman_G120 9 месяцев назад +3

      Munde ne dhoka kita kudi nal kudi ne nhi !

    • @kumarnarinder8162
      @kumarnarinder8162 9 месяцев назад +1

      Nai eh pakka ho gya k munda na galt kita ...hla ta iko passa di gal suni aa ....

    • @kumarnarinder8162
      @kumarnarinder8162 9 месяцев назад +1

      Ja munda galt aa ...naukri to pakki chutti howa ...ta bandaa sewa pani v howa

    • @atulkumar-pr4vk
      @atulkumar-pr4vk 9 месяцев назад

      Tu har jga kudi lyi MSG kr reha ​@@Naman_G120

    • @happybnl1722
      @happybnl1722 9 месяцев назад

      sahi gal aa bai ji dono da pakh sahmne awe jo doshi hai uste bandi karwai howe