ਸੁਪਨਿਆਂ ਦੇ ਘਰ 'ਚ ਜ਼ੋਰਾ-ਸ਼ੋਰਾਂ ਨਾਲ ਮਨਾਇਆ ਗਿਆ ਤੀਆਂ ਦਾ ਤਿਓਹਾਰ ! ਸਾਡੇ ਘਰ ਦੀਆਂ ਧੀਆਂ-ਭੈਣਾਂ ਨੇ ਲਾਈਆਂ ਰੌਣਕਾਂ

Поделиться
HTML-код
  • Опубликовано: 28 дек 2024

Комментарии • 357

  • @BaljinderKaur-tt4jb
    @BaljinderKaur-tt4jb 4 месяца назад +27

    ਸਦਕੇ ਜਾਵਾਂ ਵੀਰੇ ਤੇਰੇ ਤੋਂ ਅਤੇ ਤੇਰੀ ਕਰਮਾਂ ਵਾਲੀ ਮਾਂ ਤੋਂ ਜਿਸਨੇ ਤੇਰੇ ਵਰਗੇ ਹੀਰੇ ਨੂੰ ਜਨਮ ਦਿੱਤਾ ਬਹੁਤ ਬਹੁਤ ਪਿਆਰ 🎉

  • @ManpreetManpreet-gf8dj
    @ManpreetManpreet-gf8dj 4 месяца назад +76

    ਵਾਹ ਵਿਰ ਸਭ ਦੀ ਖੁਸੀ ਦਾ ਧਿਆਨ ਰੱਖਦਾ ਮੇਰੀ ਹਰ ਦਿਨ ਏਹੀ ਅਰਦਾਸ ਹੁੰਦੀਆ ਸੁਪਨੀਆ ਦੇ ਘਰ ਤੇ ਤੇ ਸਾਰੇ ਮੇਬਰਾ ਤੇ ਪ੍ਰਮਾਤਮਾ ਮੇਹਰ ਕਰੇ

  • @amarjitkaur3694
    @amarjitkaur3694 4 месяца назад +68

    ਭੈਣਾਂ ਦਾ ਵੀਰ ਮਾਵਾਂ ਦਾ ਪੁਤ ਬਚਿਆ ਦਾ ਮਾਂ-ਬਾਪ ਸਦਾ ਲੰਬੀ ਉਮਰ ਹੋਵੇ

  • @AarshRandhawa-ro9bc
    @AarshRandhawa-ro9bc 4 месяца назад +36

    ਜਿਉਂਦਾ ਬਸਦਾ ਰਹਿ ਵੇ ਵੀਰ ਪਰਮਾਤਮਾ ਤੈਨੂੰ ਬਲ ਹਿੰਮਤ ਬਖਸ਼ੇ

  • @Gaming_boy_yts6677
    @Gaming_boy_yts6677 4 месяца назад +33

    ਦੁਖੀਆ ਦਾ ਮਸੀਹਾ। ਮਿਟੂੰ ਬਾਈ❤❤

  • @minecraftshorts564
    @minecraftshorts564 4 месяца назад +9

    ਹੋਰਾਂ ਦੇ ਦੋ ਦੋ ਵੀਰੇ ਸਾਡਾ ਵੀਰਾ ਇਕ ਕੁੜੀਓ ਉ v ਦਸਵੇਂ ਗੁਰਾਂ ਦਾ ਸਿੱਖ ਕੁੜੀਓ 🙏

  • @wow_world_of_wonders
    @wow_world_of_wonders 4 месяца назад +44

    ਵਾਹਿਗੁਰੂ ਜੀ ਧੰਨਵਾਦ ਤੁਹਾਡਾ ਜੋ ਭਾਈ ਗੁਰਪ੍ਰੀਤ ਜੀ ਨੂੰ ਇਸ ਕਲਯੁੱੱਗੀ ਦੁਨੀਆਂ ਵਿੱਚ ਆਪਣਾ ਦੂਜਾ ਰੂਪ ਬਣਾਕੇ ਭੇਜਿਆ 🙏🏻

  • @jagdevbawa6577
    @jagdevbawa6577 4 месяца назад +21

    ਮਨ ਖੁਸ਼ ਹੋ ਗਿਆ ਇਹਨਾਂ ਸਾਰੀਆਂ ਧੀਆਂ ਭੈਣਾਂ ਨੂੰ ਖੁਸ਼ ਦੇਖ ਕੇ ਪਰਮਾਤਮਾ ਇਸੇ ਤਰ੍ਹਾਂ ਇਸ ਪਰਿਵਾਰ ਵਿਚ ਖੁਸ਼ੀਆ ਤੇ ਖੇੜੇ ਲੱਗੇ ਰਹਿਣ 🙏🙏

  • @raminderpalkaur2268
    @raminderpalkaur2268 4 месяца назад +18

    ਬਹੁਤ ਵਧੀਆ ਉਪਰਾਲਾ ਵੀਰ ਜੀ ।ਇਹਨਾਂ ਸਾਰਿਆਂ ਦੇ ਖਿੜੇ ਚਿਹਰੇ ਵੇਖਕੇ ਮਨ ਬਹਤ ਖੁਸ਼ ਹੋਇਆ

  • @RoshanSandhu-ex5oz
    @RoshanSandhu-ex5oz 4 месяца назад +6

    ਵੀਰੇ ਬਹੁਤ ਦਿਲ ਕਰਦਾ ਤੁਹਾਡੇ ਦਰਸ਼ਨ ਕਰਨ ਨੂੰ ਵਾਹਿਗੁਰੂ ਜੀ ਸਦਾ ਚੜਦੀਕਲਾ ਰੱਖਣ ਤਹਾਨੂੰ

  • @eknoorkaur6685
    @eknoorkaur6685 4 месяца назад +12

    ਗੁਰਪ੍ਰੀਤ ਵੀਰ ਦੀ ਪਰਮਾਤਮਾ ਲੰਬੀ ਉਮਰ ਕਰੇ

  • @AarshRandhawa-ro9bc
    @AarshRandhawa-ro9bc 4 месяца назад +19

    ਪਰਮਾਤਮਾ ਸਾਰੇ ਪਰਿਵਾਰਨੂੰ ਖੁੱਸ ਰਖੋ

  • @kamaljit4803
    @kamaljit4803 4 месяца назад +7

    ਮੇਰੇ ਵੀਰ ਗੁਰਪ੍ਰੀਤ ਦੀ ਲੰਮੀ ਉਮਰ ਹੋਵੇ ਧੰਨ ਗੁਰੂ ਰਾਮਦਾਸ ਜੀ ਹੇਮਸਾ ਤਾਹਾਨੁ ਖੁਸ਼ ਰੱਖੇ

  • @DeepakKumar-cc9ip
    @DeepakKumar-cc9ip 4 месяца назад

    ਵਾਹਿਗੁਰੂ ਸੱਬ ਨੂੰ ਤੰਦਰੁਸਤੀ ਬਖ਼ਸ਼ੇ

  • @arshdeepsinghcheema6041
    @arshdeepsinghcheema6041 4 месяца назад +3

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੁਰਪ੍ਰੀਤ ਵੀਰ ਜੀ ਤੇ ਇਸਦੀ ਸੁਪਨਿਆਂ ਦੇ ਘਰ ਦੀ ਹਮੇਸ਼ਾ ਚੜ੍ਹਦੀ ਕਲਾ ਕਰੇ

  • @minecraftshorts564
    @minecraftshorts564 4 месяца назад +5

    ਗੁਰਪ੍ਰੀਤ veer ਤੇ ਓਨਾ ਦੇ ਸਾਰੇ ਪਰਿਵਾਰ ਨੂੰ ਰੱਖੜੀ ਤੇ ਤੀਆਂ ਦੀਆਂ ਬਹੁਤ ਬਹੁਤ ਵਧਾਈਆਂ 🙏🙏🤗🥰

  • @amanmaholi1055
    @amanmaholi1055 4 месяца назад +3

    ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਥੋਨੂ ਹਮੇਸਾ ਚੜਦੀਕਲਾ ਵਿੱਚ ਰਖੇ

  • @rajwinderkaur1023
    @rajwinderkaur1023 4 месяца назад +10

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏

  • @RajinderKaur-bg6gr
    @RajinderKaur-bg6gr 4 месяца назад +8

    ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰਾ ਦੀ ਚੜਦੀ ਕਲਾ ਰਹੇ

  • @shivanisharma5562
    @shivanisharma5562 4 месяца назад +9

    । ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,

  • @gurdeepkaur2506
    @gurdeepkaur2506 4 месяца назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ ਖੁਸ਼ ਰੱਖਣ

  • @kiransandhu3890
    @kiransandhu3890 4 месяца назад +9

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਦਾ ਪਰਿਵਾਰ ਇਦਾਂ ਹੀ ਹੱਸਦਾ ਖੇਡਦਾ ਰਹੇ ਹਮੇਸ਼ਾ ਚੜਦੀ ਕਲਾ ਚ ਰੱਖਣਾ ❤👍👍👍👍👍👍

  • @HarpreetSingh-lb6gb
    @HarpreetSingh-lb6gb 4 месяца назад +3

    ਵਾਹਿਗੁਰੂ ਜੀ
    ਇਸੇ ਤਰ੍ਹਾਂ ਸਦਾ ਖੁਸ਼ੀ ਰਹੇ ਇਸ ਵਿਹੜੇ ਵਿੱਚ
    ਵਾਹਿਗੁਰੂ ਜੀ

  • @mintupandher5381
    @mintupandher5381 4 месяца назад +8

    ਵਾਹ ਓਏ ਰੱਬ ਦਿਆ ਬੰਦਿਆ ਨਹੀਂ ਤੇਰੀ ਕੋਈ ਰੀਸ ਕਰ ਸਕਦਾ ਦੁਨੀਆਂ ਤੇ

  • @BaljitSingh-he6zb
    @BaljitSingh-he6zb 4 месяца назад +7

    ਪ੍ਰਮਾਤਮਾ ਲੰਬੀ ਉਮਰ ਕਰੇ ਵੀਰ ਦੀ ਤੰਦਰੁਸਤੀ ਬਖ਼ਸ਼ੇ ਵੀਰ‌ਨੂੰ

  • @neelamdhiman687
    @neelamdhiman687 4 месяца назад +3

    ਬਹੁਤ ਵਧੀਆ ਲੱਗਾ ਬੱਚਿਆਂ ਦੀ ਗਿੱਧਾ ਭੰਗੜਾ ਟੀਮ ਨੇ ਰੌਣਕਾਂ ਲਗਾ ਦਿਤੇਆ ਤੇ ਦਿਮਾਗ਼ੀ ਸੰਤੁਲਨ ਵਿਗੜਨ ਤੋਂ ਬਾਅਦ ਹੁਣ ਠੀਕ ਹੋ ਗਿਆ ਭੇਣਾ ਨੂੰ ਦੇਖ ਕੇ ਬਹੁਤ ਵਧੀਆ ਲੱਗਾ।🎉

  • @dalbirsinghsingh8144
    @dalbirsinghsingh8144 4 месяца назад +9

    ਧੰਨ ਹੋ ਗੁਰਪ੍ਰੀਤ ਵੀਰੇ ਤੁਸੀ

  • @HardeepSingh-f8b
    @HardeepSingh-f8b 4 месяца назад +1

    Gurpreet,,Veer,ji,Veer,ji,Good,ji
    Wahe,Guru,ji,Meher,Kero,ji

  • @santonkibani3311
    @santonkibani3311 4 месяца назад +5

    Heaven on Earth for the helpless people❤❤

  • @ChahalSinghDeep
    @ChahalSinghDeep 4 месяца назад +3

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @mewasingh4065
    @mewasingh4065 4 месяца назад

    Rooh Khush Hogi Waheguru ji ❤❤❤❤❤

  • @jatinderbirkaur4529
    @jatinderbirkaur4529 4 месяца назад

    Wahe guru ji blessing everyone and you too🙏

  • @manjeetkauraujla2325
    @manjeetkauraujla2325 4 месяца назад

    Very nice, hamesha chardi kala vich rakhe waheguru

  • @TanveerKaur-n6l
    @TanveerKaur-n6l 4 месяца назад

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @ManjitSingh-tk1yb
    @ManjitSingh-tk1yb 4 месяца назад +2

    ਵਾਹਿਗੁਰੂ ਜੀ ਕੀ ਫਤਿਹ

  • @harbanssohi2836
    @harbanssohi2836 4 месяца назад +4

    ਵਾਹਿਗੁਰੂ ਜੀ ਮੇਹਰ ਕਰੋ ਸਾਰੇ ਸੁਸਾਇਟੀ ਮੈਂਬਰਜ ਅਤੇ ਸਾਰੇ ਪਰਿਵਾਰ ਦੇ ਮੈਂਬਰਾ ਨੂੰ ਤੰਦਰੁਸਤੀ ਬਖ਼ਸ਼ੇ ਇਹੀ ਅਰਦਾਸ ਕਰਦੀ ਹਾਂ ਜੀ

  • @tarsemmaan3392
    @tarsemmaan3392 4 месяца назад +2

    ਵਾਹਿਗੁਰੂ ਜੀ

  • @JinderGill-su6in
    @JinderGill-su6in 4 месяца назад

    Dhan aa veer tusi waheguru ji lambi umer deve

  • @JaspreetKaur-rp7sj
    @JaspreetKaur-rp7sj 4 месяца назад +2

    ਧੰਨ ਵੀਰ ਤੁਸੀਂ ਧੰਨ ਤੁਹਡੀ ਸੇਵਾ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ❤❤❤

  • @JashanBawa-su4zr
    @JashanBawa-su4zr 4 месяца назад +2

    ਰੱਬ ਦਾ ਰੂਪ ਗੁਰਪ੍ਰੀਤ ਵੀਰ

  • @ManjeetKaur-bu7jc
    @ManjeetKaur-bu7jc 4 месяца назад

    Waheguru ji mehar bharya hath rakhna sab te🙏🙏

  • @devenderkaur7667
    @devenderkaur7667 4 месяца назад +1

    Wah ji wah waheguru ji mere raab warge veer te mehar bhareya hath rakheyo ji🙏

  • @LovelyDolphins-eq4df
    @LovelyDolphins-eq4df 4 месяца назад

    ਵਾਹ ਜੀ ਵਾਹ

  • @karmjitbatth
    @karmjitbatth 4 месяца назад +1

    Bachea de chaa pure Krna wala bro rbb tnu sukha ch rakhe

  • @harbirchawla1704
    @harbirchawla1704 4 месяца назад

    Wehaguru ji mehar karan ji 🙏🏻

  • @gurmeetkaur3620
    @gurmeetkaur3620 4 месяца назад +1

    Bhot khoob ਜੀ ❤. ਵਸਦਾ ਰਹੇ ਸੁਪਨਿਆਂ ਦਾ ਸੰਸਾਰ 😂😅😊 husda ਰਹੇ ਸੁਪਨਿਆਂ ਸੰਸਾਰ

  • @iqbalsingh424
    @iqbalsingh424 4 месяца назад

    ਵੀਰ ਜੀ ਤੁਸੀ ਰਬ ਓ

  • @FatehSandhu-o9u
    @FatehSandhu-o9u 4 месяца назад +1

    🙏 Rabb 🙏 is 🙏 Ghar ♥️ noo 🙏 hamesha ♥️ hasda 🙏 vasda 🙏 rakhe 🙏🙏🙏♥️🙏♥️🙏

  • @Theal-qb8pz
    @Theal-qb8pz 4 месяца назад +5

    ਸਾਰੀਆ ਮਾਵਾ ਭੈਣ ਧੀਆ ਬੁਹਤ ਹੀ ਖੁਸ ਹਨ

    • @RadheSham-yg5sf
      @RadheSham-yg5sf 4 месяца назад +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ♥️🌹♥️🌹♥️🌹

  • @dharamjitkaura5712
    @dharamjitkaura5712 4 месяца назад +1

    ਸਾਰੇ ਬੱਚੇ ਤੇ ਆਰਤੀ ਬਹੁੱਤ ਕਿਊਟ ਲੱਗ ਰਹੇ ਨੇ ਬਹੁੱਤ ਵੱਧੀਆ ਉਪਰਾਲਾ ਹੈ ਜੀ

  • @BalkarSingh-dc1oq
    @BalkarSingh-dc1oq 4 месяца назад +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ ਜੋ ਤੁਸੀ ਕਰ ਸਕਦੇ ਹੋਰ ਕੋਈ ਵੀ ਨਹੀਂ ਕਰ ਸਕਦਾ ਰਬ ਰੂਪ ਹੋ

  • @jindalmanju
    @jindalmanju 4 месяца назад

    Vah bhai vah Anandi a Gaya

  • @parmjeetkaur5256
    @parmjeetkaur5256 4 месяца назад

    ਵਾਹ ਜੀ ਵਾਹ ਵੀਰ ਗੁਰਪ੍ਰੀਤ ਸਿੰਘ ਸੁਪਨਿਆ ਦੇ ਘਰ ਦੀ ਹਰ ਖੁਸੀ ਦਾ ਧਿਆਨ ਰੱਖਿਆ ਵਾਹਿਗੁਰੂ ਇਸ ਪ੍ਰੀਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ❤🎉ਪ੍ਰੋਗਰਾਮ ਬਹੁਤ ਵਧੀਆ ਜੀ😂

  • @mr.saini143
    @mr.saini143 4 месяца назад

    Vaishno maa thuade saarya te mehr kre🙏🏻🙏🏻❤️❤️

  • @paramjeetKaur-xd2mn
    @paramjeetKaur-xd2mn 4 месяца назад +1

    ਵਾਹਿਗੁਰੂ ਜੀ ਸਾਰਿਆ ਨੂੰ ਖੁਸ਼ ਰੱਖੇ

  • @BaljitKaur-gl9jn
    @BaljitKaur-gl9jn 4 месяца назад +1

    ਵਾਹਿਗੁਰੂ ਜੀ ਸਭ ਨੂੰ ਚੜ੍ਹਦੀਂਕੱਲਾ ਬਕਸ਼ਨ🙏😍

  • @parmjeetkaur5256
    @parmjeetkaur5256 4 месяца назад

    ਬਹੁਤ ਵਧੀਆ ਜੀ ,ਵਾਹਿਗੁਰੂ ਸੁਪਨਿਆ ਦੇ ਘਰ ਵਿਚ ਇਸ ਤਰਾਂ ਹੀ ਖੁਸ਼ੀਆਂ ਵੰਡਦਾ ਰਹੇ ❤

  • @tanpreetmann7663
    @tanpreetmann7663 4 месяца назад

    ਵਾਹਿਗੁਰੂ ਜੀ ਵੀਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @KaramjeetkaurKaur-dw4rf
    @KaramjeetkaurKaur-dw4rf 4 месяца назад +1

    Apne sare family dakh ke bahut Dil khush hoi gurpreet veerji

  • @MahinderKaur-l7o
    @MahinderKaur-l7o 4 месяца назад

    ਵਾਹਿਗੁਰੂ ਜੀ ਵੀਰੇ ਨੂੰ ਸਦਾ ਚੜਦੀਕਲਾ ਵਿੱਚ ਰੱਖਣਾ ਜੀ

  • @RajwinderkaurSodha
    @RajwinderkaurSodha 4 месяца назад

    Bai ji bahut vdia gbup

  • @satnamsinghgoldy1332
    @satnamsinghgoldy1332 4 месяца назад +1

    Waheguru ji mehar kre sab te 🙏🙏🙏bahut vadhia veer ji ❤❤❤🎉🎉🎉🎉

  • @kulbirkaur3641
    @kulbirkaur3641 4 месяца назад +2

    Bahut hi vadiya uprala kita tusi hamesha hasda vasda rahe supnya da parvar❤❤❤❤

  • @harwinderkaur6814
    @harwinderkaur6814 4 месяца назад

    Waheguru sbb nu khush rakhe

  • @KomalPreet-wu5tw
    @KomalPreet-wu5tw 4 месяца назад +1

    Waheguru ji 🙏 😊😊😊😊😍😍😍🥰🥰🥰

  • @sukhdevsraun3554
    @sukhdevsraun3554 4 месяца назад +2

    Gurpreet ji kmal krta koi Word hi ni kahin lyi maava da putt bhana da veer bachhia da bapp rubb Teri lok geet jini umar lambi kre from U S A tu kuldeep kaur

  • @parmjitkaur2020
    @parmjitkaur2020 4 месяца назад +1

    ਸਤਿਸ੍ਰੀ ਅਕਾਲ ਵੀਰ ਜੀ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਚੰਗਾ ਲੱਗਿਆ ਮਨ ਖੁਸ਼ ਹੋਇਆ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੁਹਾਡੀ ਸਾਰੀ ਟੀਮ ਨੂੰ ਵੀਰ ਜੀ

  • @SimranjeetKaur-vi2uj
    @SimranjeetKaur-vi2uj 4 месяца назад +1

    Waheguru g satnam g sab eda hi khush rehn veer gurpreet singh g bhut vadia dyan rakhde ho tusi thanks to u veer g 😊😊😊😊😊

  • @Gagandeep-tw4fw
    @Gagandeep-tw4fw 4 месяца назад +1

    Waheguru ji Mehar Karo waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasspreetkaur-yx4uk
    @jasspreetkaur-yx4uk 4 месяца назад +1

    Waheguru ji tanu hemsha khush rakhe veera roo khush ho jandi tanu dakh k veera Mari zindagi da o din di bhut Sabri nal wait kardi aa jado ma tanu malo gyi veera

  • @jaspalkaur7977
    @jaspalkaur7977 4 месяца назад +1

    Waheguru ji eda e himesha khush rakho mere gurpreet veer nu ta ohna de parwer nu 😊🎉

  • @ryandhaliwal7778
    @ryandhaliwal7778 4 месяца назад +1

    Bahut vadhiya koshish. Jug jug jiyo. Manukhta Di sewa di whole team. Gurpreet ji sat shri akal ji🙏

  • @KantaSharma-x2m
    @KantaSharma-x2m 4 месяца назад +1

    Gurpreet veere di parmatma lambi umar kare 🙏🙏

  • @Bhullar_037
    @Bhullar_037 4 месяца назад

    Waheguru ji waheguru ji

  • @GurlalSings
    @GurlalSings 4 месяца назад

    ਬਹੁਤ ਵਧੀਆ ਪ੍ਰਮਾਤਮਾ ਖੁਸ਼ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 4 месяца назад

    ਬਹੁਤ ਬਹੁਤ ਵਧੀਆ ਵੱਡੇ ਵੀਰ ਇਹ ਉਪਰਾਲਾ ਇਹਨਾ ਰੱਬੀ ਰੂਹਾ ਲਈ 🤲🤲🤲🙏🙏🙏 ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @jaspalkaur716
    @jaspalkaur716 4 месяца назад +8

    Rabb vargai veerji nu duwawaan

  • @sukhdavsingh1947
    @sukhdavsingh1947 4 месяца назад +3

    Waheguru waheguru ji

  • @KarmjeetKaur-tx8zi
    @KarmjeetKaur-tx8zi 4 месяца назад +1

    Veera jionda vasda reh

  • @JaswantSingh-r6v
    @JaswantSingh-r6v 4 месяца назад +1

    ਵਾਓ ਓਏ ਮਾਲਕਾ ਤੇਰੇ ਰੰਗ ਨਿਆਰੇ ਕਿਆ ਬਾਤ ਏ ਵੀਰ ਗੁਰਪ੍ਰੀਤ ਸਿੰਘ ਜੀ ❤❤❤❤❤ਦੇ ਮਨੇਜਮੈਂਟ ਦੀ nhi ਰੀਸਾਂ ਤੇਰੀਆਂ ਔਰ ਤੇਰੀ ਟੀਮ ਦੀਆਂ ਰੱਬ ਹਮੇਸ਼ਾ ਤਰੱਕੀਆਂ ਬਖਸ਼ੇ ਲੰਬੀ ਉਮਰ ਕਰੇ ❤❤🙏🙏🙏🙏🎂🎂🎂🚩🚩🚩🚩🎉🎉🎉🎉💕💕💕💞 ਭਰਾਵਾ ਜਿਉਂਦੇ ਰਹੋ ❤❤❤

  • @MakhanKotra
    @MakhanKotra 4 месяца назад

    ਪਰਮਾਤਮਾ ਚੜਦੀ ਕਲਾ ਰੱਖਣੀ ਜੀ 🙏

  • @GurjinderTiwana-gu8or
    @GurjinderTiwana-gu8or 4 месяца назад +6

    Waheguru ji waheguru ji waheguru ji waheguru ji waheguru ji waheguru ji mehar kro ji

  • @bunnysandhay3820
    @bunnysandhay3820 4 месяца назад

    Tere lyi tere sare privar vaste hmesha Ardass hai mere veer

    • @ranjitkaur2699
      @ranjitkaur2699 4 месяца назад

      💐🎋☘️🌳🌱🍄☘️🌹🪻🐲🌼🌻🌺🍃🥀🎄🌳🌾🍀🪴🌿🌸🌷🙏🙏🙏🙏🙏❤️🌾👍🏼👌🏽

  • @MonikaSidhu-zh1bx
    @MonikaSidhu-zh1bx 4 месяца назад

    ਵਹਿਗੁਰੂ ਖੁਸ਼ ਰੱਖੇ

  • @TheDeeparvind
    @TheDeeparvind 4 месяца назад +1

    Rangla Punjab . 10:28 lots of love to aarti… she came a long way.
    Respect to everyone!!!

  • @paramnoor9876
    @paramnoor9876 4 месяца назад

    Vaheguru mehar kare

  • @RamanSandhu388
    @RamanSandhu388 4 месяца назад +3

    Satnam Shri Waheguru Ji Mehar Karo

  • @bhupinderbrar8174
    @bhupinderbrar8174 4 месяца назад

    ਜਿਉਂਦਾ ਰਹਿ ਗੁਰਪ੍ਰੀਤ ਬੇਟਾ

  • @VickySingh-nz1wv
    @VickySingh-nz1wv 4 месяца назад

    Dekh k dil nu bht Skoon lileya ......Waheguru Mintu bhaji nu Chardikala ch rakhe 🙏🙏🙏

  • @kulwantsinghchahal1384
    @kulwantsinghchahal1384 4 месяца назад

    Waheguru meher Kare.

  • @cowboys360
    @cowboys360 4 месяца назад +1

    Gurpreet using his brilliant, god given, communication skills to help the needy and vulnerable.

  • @DeepSingh-kw7hx
    @DeepSingh-kw7hx 4 месяца назад

    ਵਹਿਗਰੂ ਜੀ

  • @KomalPreet-sh2vn
    @KomalPreet-sh2vn 4 месяца назад +1

    Waheguru ji❤❤❤❤

  • @ninderkaur1080
    @ninderkaur1080 4 месяца назад

    Be happy always all family members 🙏🙏❤️

  • @davindersingh9109
    @davindersingh9109 4 месяца назад

    Bhut.sohna vira ❤❤❤❤❤❤

  • @KulwinderKaur-qi3km
    @KulwinderKaur-qi3km 4 месяца назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ

  • @madhavsharda6709
    @madhavsharda6709 4 месяца назад +1

    Har vele shukrana us parmatma da jine Mintu veer nu bnaya

  • @HarjinderSingh-ul6lp
    @HarjinderSingh-ul6lp 4 месяца назад +2

    ਬਹੁਤ ਵਧੀਆ ਸੇਵਾਵਾਂ ਕਰਦੇ ਹੋ

  • @Baljit-e1q
    @Baljit-e1q 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻

  • @simerjitkaurchandi5254
    @simerjitkaurchandi5254 4 месяца назад

    Waheghuru ji