ਨਵਨੀਤ ਕੌਰ ਭੈਣ ਦੀ ਬੇਟੀ ਤਨਵੀ ਤੇ ਉਨ੍ਹਾਂ ਦੇ ਮਾਤਾ ਜੀ ਅੱਜ ਸੁਪਨਿਆਂ ਦੇ ਘਰ(ਨਵਨੀਤ ਕੌਰ)ਭੈਣ ਨੂੰ ਮਿਲਣ ਵਾਸਤੇ ਆਏ ਹਨ

Поделиться
HTML-код
  • Опубликовано: 24 окт 2024

Комментарии • 1 тыс.

  • @ranajalalpuriys116
    @ranajalalpuriys116 2 года назад +86

    धन हो सरदार जी धन हो अपके माता और पिता जी जिनके आप बेटे हो( कितने अच्छे होगे अपके माता और पिता जी जिनौने अपको ईतने आच्छे संस्कार और भगवान का रूप दिया है 🙏🙏🙏🙏🙏🙏🙏🙏🙏🙏🙏🙏🙏🙏🙏🙏

  • @inderamol9510
    @inderamol9510 2 года назад +48

    ਪਾਜੀ ਤੁਹਾਨੂੰ ਬਹੁਤ ਅਸੀਸਾਂ ਮਿਲਦੀਆਂ ਇਹਨਾਂ ਲੋਕਾਂ ਕੋਲੋਂ... ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੀਂ ਰੱਖੇ

  • @sukhmaansaab1963
    @sukhmaansaab1963 2 года назад +109

    ਬਾਈ ਜੀ ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ਤੁਸੀ ਅੱਜ ਦਿਲ ਖੁਸ਼ ਕਰਤਾ ਜੀ , ਇੱਕ ਮਾ ਨੂੰ ਆਪਣੀ ਬੱਚੀ ਮਿਲ ਗਈ ਕਿੰਨੀ ਖੁਸ਼ੀ ਹੋਈ ਦੋਨਾਂ ਨੂੰ ਦੇਖ ਕੇ , ਵਾਹਿਗੁਰੂ ਜੀ ਮੇਹਰ ਕਰੇਓ ਇਨਾ ਤੇ

    • @NavjotKaur-is2zx
      @NavjotKaur-is2zx 2 года назад +1

      🙏👍🙏👍🙏👍

    • @GurpreetKaur-pq8be
      @GurpreetKaur-pq8be 2 года назад

      🙏🙏🙏🙏🙏🙏🙏🙏🙏🙏🙏🙏

    • @mpsandhu8199
      @mpsandhu8199 2 года назад +1

      Waheguru g vir nu har khushi dena,ehna di sewa da mull hazara guna dena

    • @ombhatia1976
      @ombhatia1976 2 года назад

      @@NavjotKaur-is2zx 。

    • @Naazkaur1582
      @Naazkaur1582 2 года назад

      hanji bilkul sahi kaha tuse 🙏🙏

  • @rachankaur3562
    @rachankaur3562 2 года назад +43

    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੀ ਸਾਰੇ ਸੇਵਾਦਾਰਾਂ ਨੂੰ ..🙏🏻🙏🏻 ਵੇਖ ਕੇ ਮਨ ਖੁਸ਼ ਹੋ ਗਿਆ 🙏🏻

  • @inderghumman9379
    @inderghumman9379 2 года назад +158

    ਬਹੁਤ ਵੱਡੀ ਸੇਵਾ ਕਰ ਰਹੇ ਓ ਵੀਰਾ ਜੀ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਕਰਨਗੇ, ਆ ਸੇਵਾ ਵੀ ਕਿਸਮਤ ਵਾਲਿਆ ਦੇ ਹਿੱਸੇ ਵਿੱਚ ਆਉਂਦੀ ਆ.ਵਾਹਿਗੁਰੂ ਜੀ ਐਵੇਂ ਹੀ ਤੁਹਾਡੇ ਕਾਰਜਾਂ ਵਿੱਚ ਬਰਕਤ ਕਰਨ/////

  • @makhankalas660
    @makhankalas660 2 года назад +54

    ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਲਈ ਕੋਈ ਸ਼ਬਦ ਨਹੀ ਹੈਗੇ ਜੀ ਏਨੀ ਵੱਡੀ ਸੇਵਾ ਕਰ ਰਹੇ ਹੋ ਜੀ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹਮੇਸ਼ਾ ਇਸੇ ਤਰਾਂ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਣਾਈ ਰੱਖਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Gaurav.Ravidasiya8199
    @Gaurav.Ravidasiya8199 8 месяцев назад +3

    🙏 ਇੱਕ ਬੱਚੀ ਨੂੰ ਆਪਣੀ ਮਾਂ ਮਿਲ ਗਈ ਤੇ ਮਾਂ ਨੂੰ ਆਪਣੀ ਬੱਚੀ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਬਾਈ ਜੀ ਰੱਬ ਤੈਨੂੰ ਤੰਦਰੁਸਤ ਤੇ ਖੁਸ਼ਹਾਲ ਰੱਖੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਰੀ ਦੁਨੀਆ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ 🙏

  • @sultansingh7138
    @sultansingh7138 9 месяцев назад +3

    ਗੁਰਮੀਤ ਸਿੰਘ ਜੀ ਤੁਹਾਡੀ ਸੇਵਾ ਤੇ ਪਰਮਾਤਮਾ ਦਾ ਅਸ਼ੀਰਵਾਦ ਨਾਲ ਇਹ ਭੈਣ ਠੀਕ ਹੋਗੀ

  • @Dr.SukhmanjotSandhu
    @Dr.SukhmanjotSandhu 2 года назад +119

    ਬਾਈ ਜੀ ਤੁਹਾਡੀ ਸਿਫਤ ਲਈ ਕੋਈ ਸ਼ਬਦ ਨਹੀਂ .. ਏਨਾ ਕਹਿਣਾ ਚਾਹੁੰਗਾ ਵੀ ਤੁਸੀ ਅਸਲੀ ' ਮਨੁੱਖ ' ਹੋਂ ।

    • @palwindersingh3731
      @palwindersingh3731 4 месяца назад

      BAI JI RABB DHARTI UPPER AAP HI HO. SADE HANJU NAHI RUKK RAHE. RABB AAP NU LAMBI UMMAR BAKHSHE.

  • @amandeepsinghaman8906
    @amandeepsinghaman8906 2 года назад +48

    ਬਾਈ ਜੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਤਰੱਕੀਆ ਬਕਸੇ 🙏🙏🙏🙏🙏ਹਮੇਸ਼ਾ ਖੂਸ ਰਹੌ🙏🙏🙏🙏

  • @ramdass3804
    @ramdass3804 2 года назад +3

    ਬਹੁਤ ਵਧੀਆ ਪੁੰਨ ਖਟਦੇ ਆ ਭਰਾਵਾਂ ......ਇਹ ਸੇਵਾ ਵੀ ਵੀਰੇ ਭਾਗਾਂ ਵਾਲਿਆਂ ਨੂੰ ਮਿਲਦੀ ਆ... ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਰਖੇ 🙏🙏🙏🙏

  • @GurjeetSingh-ux4dx
    @GurjeetSingh-ux4dx 2 года назад +42

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਜੀ ਤੁਸੀਂ ਕੋਹੇਨੂਰ ਹੀਰੇ ਤੇ ਘੱਟ ਨਹੀਂ ਹੋ ਸਿਜਦਾ ਕਰਦੇ ਹਾ ਥੋਨੂ ਨਾਲ ਸਾਡਾ ਸਿਰ ੳੁਚਾ ਹੋ ਜਾਦਾ ਹੈ ਵਾਹਿਗੁਰੂ ਜੀ ਮੇਹਰ ਕਰਨ

    • @amreshjoshi1811
      @amreshjoshi1811 2 года назад +1

      Very good job 👍keep it up bhaji.Stay blessed always 🙏

  • @nimratschannel2100
    @nimratschannel2100 2 года назад +40

    I can't stop my tears from Canada , salute to gurpreet veer ji nu

    • @navjotvinayak1018
      @navjotvinayak1018 2 года назад +2

      same here from canada always want to do such kind of seva but present circumstances not allowing me

    • @goodtime7804
      @goodtime7804 11 месяцев назад +1

      Same here 😢

  • @malkiatsingh8772
    @malkiatsingh8772 2 года назад +45

    ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿਚ ਰੱਖੇ।।

  • @satindersingh7495
    @satindersingh7495 2 года назад +28

    ਬਾਪੂ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @dilpreetjassal3119
    @dilpreetjassal3119 2 года назад +8

    ਓ ਜਿਉਂਦਾ ਵੱਸਦਾ ਰਹਿ ਮਿੰਟੂ ਬਾਈ
    ਅਸਲ ਵਿੱਚ ਤੇਰੇ ਵਿੱਚ ਹੀ ਰੱਬ ਵੱਸਦਾ
    ਮਾਲਕ ਤੁਹਾਡੇ ਤੇਂ ਨਾਲੇ ਤੁਹਾਡੇ ਸਾਰੇ ਪਰਿਵਾਰ ਤੇਂ ਆਪਣਾ ਮੇਹਰ ਭਰਿਆ ਹੱਥ ਰੱਖਣ........🙏🙏🙏👍🏻👍🏻👍🏻

  • @RamanSingh-jv2rp
    @RamanSingh-jv2rp 2 года назад +60

    ਬਾਈ ਜੀ, ਮੈਂ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਤੁਹਾਡਾ, ਜਦ ਤੁਸੀਂ ਇਸ ਭੈਣ ਨੂੰ ਲੈ ਕੇ ਆਏ ਸੀ, ਉਹ ਵੀਡਿਓ ਮੈਂ ਪੂਰੀ ਦੇਖੀ ਸੀ, ਜਿਸ ਹਾਲਾਤ ਵਿੱਚ ਇਹ ਭੈਣ ਸੀ। ਤੁਸੀਂ ਇਸ ਭੈਣ ਨੂੰ ਇੱਕ ਨਵੀਂ ਜ਼ਿੰਦਗੀ ਦੇਣ ਵਿੱਚ ਜੋ ਮਿਹਨਤ ਕੀਤੀ ਹੋਏਗੀ, ਉਹ ਵਾਕਈ ਹੀ ਲਾਜਵਾਬ ਹੈ। ਮਾਲਕ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਖੁਸ਼ੀਆਂ ਬਖਸ਼ੇ।🙏🙏

    • @amanpreetkaur7267
      @amanpreetkaur7267 2 года назад

      Mi v

    • @ilmummypapa3061
      @ilmummypapa3061 2 года назад

      Hanji

    • @jaswantkaur9812
      @jaswantkaur9812 10 месяцев назад

      ਮੈ ਵੀ ਪੂਰੀ ਦੇਖੀ ਸੀ।

    • @jaswantkaur9812
      @jaswantkaur9812 10 месяцев назад

      ਤੁਹਾਨੂੰ ਵੀ ਰਬ ਲੰਮੀ ਉਮਰ ਬਖਸ਼ੇ।

    • @jaswantkaur9812
      @jaswantkaur9812 10 месяцев назад +3

      ਇਹ ਐਨੀ ਠੀਕ ਹੋਗੀ। ਮਾ ਨੂੰ ਖੁਸ਼ ਹੋਣਾ ਚਾਹੀਦਾ ਹੈ।

  • @RavikiranDhillon
    @RavikiranDhillon 9 дней назад +1

    ਜੇ ਕਿਸੇ ਨੇ ਰੱਬ ਦੇਖਣਾ ਹੋਵੇ ਉਹ tuanu dekh ਲਵੇ ਰੱਬ ਦੇ ਦਰਸ਼ਨ ਹੋ ਜਾਣਗੇ. ਵਾਹਿਗੁਰੂ ਵੀਰ ਜੀ ਨੂੰ ਤੰਦਰੁਸਤੀ ਦੈਂ. ਅੰਬਾਨੀਆਂ ਦੀ ਲੱਖ ਲਾਹਨਤ ਏਨਾ ਪੈਸੇ ਹੋਣ ਦਾ ਕੀ ਫਾਇਦਾ ਕਦੀ ਕੁਜ ਏਦਾਂ ਦਾ ਨੀ ਕੀਤਾ ਮਿੰਟੂ ਵੀਰ ਵਸਦਾ ਰਹੇ.😊

  • @chahal136
    @chahal136 2 года назад +29

    ਸ਼ੁਕਰ ਆ ਪ੍ਰਮਾਤਮਾ ਦਾ.
    ਵਾਹਿਗੁਰੂ ਮੇਹਰ ਕਰੇ ਸਬ ਤੇ

  • @tejindersinghchahal1795
    @tejindersinghchahal1795 2 года назад +28

    ਵਾਹਿਗੁਰੂ ਜੀ ਸਭਨਾਂ ਨੂੰ ਤੰਦਰੁਸਤ ਰੱਖਣ

  • @harkanwaluppal7121
    @harkanwaluppal7121 2 года назад +39

    Beautiful moments !
    Tears are rolling down to see the union of mother and daughter.God bless all.
    x

  • @rajinderkaur8410
    @rajinderkaur8410 2 года назад +38

    ਗੁਰਪ੍ਰੀਤ ਵੀਰੇ ਰੱਬ ਤੇਰਾ ਭਲਾ ਕਰੇ ਲੰਬੀ ਉਮਰ ਬਖਸ਼ੇ

  • @sarabkaur4520
    @sarabkaur4520 2 года назад +8

    ਬਹੁਤ ਖੁਸ਼ੀ ਹੋ ਰਹੀ ਦੇਖ ਕੇ ਭੈਣ ਨੂੰ ਵਾਹਿਗੁਰੂ ਜੀ ਖੁਸ਼ ਰਁਖਣ

  • @lovedeepbawa2642
    @lovedeepbawa2642 2 года назад +1

    ਹਾਏ ਜੀਉਂਦੇ ਰਹੋ ਸ਼ੁਰੂਆਤ ਤੋਂ ਅਖੀਰ ਦੇਖੀ ਕਿੰਨਾ ਫ਼ਰਕ ਪੈ ਗਿਆ ਨਵਨੀਤ ਭੈਣ ਨੂੰ।। ਵਾਹਿਗੁਰੂ ਏਕ ਦਿਨ ਓਹ ਵੀ ਸੀ ਕੇ ਹਥਾ ਚ ਚੂਣਾ ਸੀ ਤੇ ਅੱਜ ਅੱਖਾਂ ਤਰਸਿਆ ਪਈਆਂ ਸੀ ਧੀ ਨੂੰ ਦੇਖਣ ਲਈ।। ਵਾਹਿਗੁਰੂ ਚੜਦੀਕਲਾ ਚ ਕਰਨ।।।। ❤️❤️❤️❤️

  • @varinderkaursandhu708
    @varinderkaursandhu708 2 года назад +28

    Proud of you veer ji waheguru ji waheguru ji

  • @kewalsingh4609
    @kewalsingh4609 Год назад

    ਕੋਈ ਲਿਫਾਜ ਨਹੀਂ ਗੁਰਪ੍ਰੀਤ ਵੀਰ ਜੀ ਤੁਹਾਡੀ ਮਨੁੱਖਤਾ ਪ੍ਰਤੀ ਨਿਭਾਈ ਜਾ ਰਹੀ ਸੇਵਾ ਦਾ ਸ਼ੁਕਰਾਨਾ ਕਰਨ ਲਈ । ਬਹੁਤ ਵਧੀਆ ਲੱਗਾ ਇੱਕ ਮਾਂ ਦਾ ਆਪਣੀ ਬੱਚੀ ਨੂੰ ਤੇ ਬੱਚੀ ਨੂੰ ਆਪਣੀ ਮਾਂ ਨਾਲ ਮਿਲਦਿਆਂ ਦੇਖ ਕੇ । ਦੇਖ ਕੇ ਮਨ ਭਾਵੁਕ ਵੀ ਹੋਇਆ ਤੇ ਮਨ ਨੂੰ ਬਹੁਤ ਸਕੂਨ ਮਿਲਿਆ ।

  • @Deephdstudio2626
    @Deephdstudio2626 2 года назад +4

    ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਵੀਰ ਜੀ ਤੁਸੀਂ ਇਕ ਮਾਂ ਨੂੰ ਧੀ ਨਾਲ ਮਿਲਾਇਆ

  • @sellisaab8414
    @sellisaab8414 2 года назад +1

    ਵਾਈ ਗੁਰਪ੍ਰੀਤ ਸਿੰਘ ਜੀ ਧੰਨ ਹੋ ਜੀ ਤੁਸੀ ਔਰ ਧੰਨ ਓਹ ਮਾਤਾ ਜੀ ਔਰ ਪਿਤਾ ਜੀ "ਜਿਹਨਾ ਨੇ ਤੁਹਾਨੂੰ ਜਨਮ ਦੇ ਕੇ ਇਨੇ ਵਧੀਆ ਸਸਕਾਰ ਦਿੱਤੇ ਕਿ ਜਿਹੜਾ ਅਣਗਿਣਤ ਲੋਕਾਂ ਦਾ ਆਪ ਜੀ ਦੇ ਹੱਥੋਂ ਭਲਾ ਹੋ ਰਿਹਾ ਹੈ, ਵਾਹਿਗੁਰੂ ਜੀ ਆਪ ਨੂੰ ਸਦਾ ਹਰ ਪੱਖੋ ਚੜ੍ਹਦੀ ਕਲਾ ਵਿੱਚ ਰੱਖਣ ਵਾਈ ਜੀ

  • @ਦਲਵਿੰਦਰਸਿੰਘਬੱਲ

    ਸਭਨਾਂ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ ।।
    ਪ੍ਰਵਾਨ ਹੋਵੇ ਜੀ ।

  • @amarjitbhullaramarjitbhull7839
    @amarjitbhullaramarjitbhull7839 11 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mrvickykaranjot8772
    @mrvickykaranjot8772 2 года назад +10

    ਬਾਈ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਤੁਸੀਂ ਵਿਛੜੀਆਂ ਰੂਹਾਂ ਨੂੰ ਮਿਲਾਤਾ

  • @gurmeetkaurkaler3902
    @gurmeetkaurkaler3902 2 года назад +1

    Wah oh ma ਦਿਓ ਪੁੱਤੋ ਕਰਮਾ ਆਲੀ ਮਾ ਦੇ। ਪੁੱਤ ਉਹ ਮੇਰੀ ਉਮਰ ਰੱਬ ਥੋਨੂੰ ਮੇਰੀ ਉਮਰ ਲਾ ਦੇਵੇ ਮ ਕਰਮਾ ਆਲੀ ਮੈਨੂੰ ਅੱਪਣੇ ਆਪ ਨੂੰ

  • @SandeepKaur-ik4cy
    @SandeepKaur-ik4cy 2 года назад +6

    ਮੈਂ ਅੱਜ ਤੱਕ ਸਿਰਫ਼ ਸੁਣਿਆ ਸੀ ਕਿ ਰੱਬ ਇਸ ਧਰਤੀ ਤੇ ਨੇਕ ਕੰਮ ਕਰਨ ਲਈ ਆਪਣੇ ਫਰਿਸਤਿਆਂ ਨੂੰ ਭੇਜਦੇ ਨੇ ਅੱਜ ਦੇਖ ਵੀ ਲਿਆ 🙏

  • @Tibeyandeputt
    @Tibeyandeputt 2 года назад

    ਮੇਰੇ ਮਾਲਕਾ ਸੁਪਨਿਆਂ ਦੇ ਘਰ ਚ ਹਮੇਸ਼ਾ ਖੁਸ਼ੀਆਂ ਬਖਸ਼ੀ. ਮੇਰੇ ਮਾਲਕਾ ਗੁਰਪ੍ਰੀਤ ਦੀ ਉਮਰ ਲੰਬੀ ਕਰੀ.ਪੰਜਾਬ ਚ ਗੁਰਪ੍ਰੀਤ ਬਰਜੇ ਵੀਰਾ ਦੀ ਲੋੜ ਏ. ਰੱਬਾ ਸਾਡੀ ਉਮਰ ਵੀ ਗੁਰਪ੍ਰੀਤ ਨੂੰ ਲਾ ਦੇ. ਸਾਡੀ ਏਨੀ ਅਕਾਤ ਨੀ ਕੇ ਕਿਸੇ ਦੀ ਮਦਦ ਕਰ ਸਕੀਏ

  • @PB-id4py
    @PB-id4py 2 года назад +5

    ਮਾਂ ਪੜੀ ਲਿਖੀ ਐ ਪਰ ਏਹਨੂੰ ਆਪਦੀ ਧੀ ਨੂੰ ਠੀਕ ਦੇਖ ਕੇ ਕੋਈ ਖੁਸ਼ ਨਹੀਂ ਹੋਈ। ਏਹ ਯਕੀਨ ਕਰੇ ਸਾਥ ਦੇਵੇ ਸਭ ਠੀਕ ਹੋ ਜਾਊ ।

  • @princebansal8681
    @princebansal8681 2 года назад

    ਬਾਈ g ਬਹੁਤ ਵਧੀਆ ਮੈਂ ਉਹ video ਦੇਖੀ ਸੀ ਜਦੋਂ ਤੁਸੀਂ ਨਵ ਨੀਤ ਨੂੰ ਲੈਣ ਕੇ ਗੲਏ ਸੀ ਤੇ ਪਰਮਾਤਮਾ ਦਾ ਸੁਕਰ ਆ ਕੇ ਮਾਂ ਧੀ ਨੂੰ ਮਵਾਤਾ ਜੳਉਦੇ ਰਹੋ ਵੀਰੇ🙏🙏🙏🙏🙏🙏🙏

  • @sandeeprandhawa2932
    @sandeeprandhawa2932 2 года назад +7

    Wahaguru ji mehar kro kadi v koi bacha apni maa to door na hova 😭😭😭😭😭

  • @manjitsoni9676
    @manjitsoni9676 2 года назад

    ਨਵਨੀਤ ਭੈਣ ਜੀ ਦੀ ਬੱਚੀ ਤਾਨਵੀ ਦੇ ਮਿਲਾਪ ਨੇ ਬਹੁਤ ਸਕੂਨ ਦਿੱਤਾ ਵੀਰ ਜੀ ਅੱਜ ਅਤੇ ਨੀਸ਼ਾ ਗਰਗ ਭੈਣ ਜੀ ਨੂੰ ਤੰਦਰੁਸਤ ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਵੀਰ ਜੀ ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਸੱਚੇ ਪਾਤਿਸ਼ਾਹ ਜੀ ਧੰਨੁ ਧੰਨੁ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਜੀ 🙏🙏🙏🙏🙏

  • @SurjitSingh-qq2qu
    @SurjitSingh-qq2qu 2 года назад +3

    Mother and Bety Tanvi nu Milan wale Sister da Very Thanks🙏🙏🙏🙏🙏

  • @daljit5527
    @daljit5527 2 года назад +2

    ਬੀਰ ਜੀ ਤੁਸੀਂ ਰੱਬ ਦਾ ਰੂਪ ਹੋ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ.🙏🙏🙏🙏🙏🙏

  • @AmitSharma-lo1hg
    @AmitSharma-lo1hg 2 года назад +26

    Rab tuhadi lambi umar kre

  • @danysidhu4621
    @danysidhu4621 11 месяцев назад +1

    ਗੁਰਪਰੀਤ,ਪੁੱਤ,ਤੁਸੀਂ,ਤਾਂ,ਸਰਵਣ,ਪੁੱਤ,ਬਣ,ਕੇ,ਜਨਮਲਿਆ,ਹੈ,ਵਾਹਿਗੁਰੂ,ਸਾਹਿਬ,ਤੁਹਾਡੀ,ਲੰਬੀ,ਉਮਰ,ਕਰਨ

  • @santoshvashist8986
    @santoshvashist8986 2 года назад +16

    Really great moment for navneet life turning

  • @ranjeetkaur715
    @ranjeetkaur715 2 года назад +1

    ਕੁਝ ਮਹੀਨੇ ਪਹਿਲਾ ਹੀ ਐ ਖ਼ਬਰ ਦੇਖੀ ਸੀ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਵੀ ਹੋ ਗਈ ਨਵਨੀਤ ਸਿਸਟਰ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ, ਮਨੁੱਖਤਾ ਦੀ ਸੇਵਾ ਦੇ ਸਾਰੇ members ਦਾ ਦਿਲੋਂ ਧੰਨਵਾਦ, ਜੋ ਸਾਡੇ ਸਮਾਜ ਦੇ ਉਨ੍ਹਾਂ ਲੋਕਾਂ ਦੀ ਸੇਵਾ ਕਰਦੇ ਹਨ ਜਿਨ੍ਹਾਂ ਦਾ ਕੋਈ ਸਾਥ ਨਹੀਂ ਦਿੰਦਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਕਸ਼ੇ 🥰🥰

  • @SandeepKaur-wu2uw
    @SandeepKaur-wu2uw 2 года назад +11

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਵੀਰ ਜੀ ਨੂੰ ਚੜ੍ਹਦੀ ਕਲਾ ਚ ਰੱਖਿਓ 🙏

    • @attitudevideo5516
      @attitudevideo5516 2 года назад

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      JAI HO 🙏🏻 SARDAR JI JAI HO

  • @RoseMartin-oq5ce
    @RoseMartin-oq5ce 5 месяцев назад +1

    Parmatma Tanu bahut badhai Gurpreet Paji tanpura Mata lambi Umra De to kilo Jindagi Jeene

  • @jasnoorsinghgill4364
    @jasnoorsinghgill4364 2 года назад +13

    ਵਾਹਿਗੁਰੂ ਗੁਰੂ ਜੀ 🙏🙏🙏

  • @BarinderkaurHundal
    @BarinderkaurHundal 4 месяца назад

    ਮਾ ਤਾ ਫਿਰ ਵੀ ਮਾ ਹੁੰਦੀ ਆ ਮਾ ਆਪਣੇ ਬੱਚੇ ਤੋ ਦੁਰ ਨੀ ਰਹਿ ਸਕਦੀ ਇਹ ਤਾ ਇਕ ਮਾ ਦੀ ਮਜਬੂਰੀ ਆ ਵਾਹਿਗੂਰੁ ਜੀ ਜਲਦੀ ਭੈਣ ਨੂੰ ਠੀਕ ਕਰ ਦੇਵੇ ਫਿਰ ਆਪਣੇ ਪਰਿਵਾਰ ਵਿਚ ਜਾਵੇ🙏🏿🙏🏿🙏🏿

  • @jaspreetkaler9974
    @jaspreetkaler9974 2 года назад +10

    Main bht bht roya video dekh k veere 😭😭😭😭😭😭😭😭

  • @RoseMartin-oq5ce
    @RoseMartin-oq5ce 5 месяцев назад +1

    God bless you today and always manushya di sewa

  • @kidsgame7146
    @kidsgame7146 2 года назад +3

    Mai ek maa hai te inaa Benji da safar dekhyaa a te aj aa dhek ke Manu ronaa aa gyeaa te waheguru ji maa beti te mehar krnaa

  • @DharamChand-w7r
    @DharamChand-w7r 4 месяца назад

    Mnukhta Dì Seva Socity Ludhian Patila Es Seva Socity De Bahut Traki Hobe Aap Ek Parmatma Roop Ho

  • @KulwinderKaur-ko1zp
    @KulwinderKaur-ko1zp 2 года назад +57

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ 🙏🙏🙏🙏🙏

  • @MandeepKaur-li9ey
    @MandeepKaur-li9ey 2 года назад +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @kamaljeetkaur8324
    @kamaljeetkaur8324 2 года назад +13

    Bht khushi hoyi dekh ke

  • @balbirsakhon6729
    @balbirsakhon6729 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਗੁਰਪ੍ਰੀਤ ਵੀਰੇ ਤੁਹਾਡੀ ਸੇਵਾ ਨੂੰ ਗੁਰੂ
    ਸਾਹਿਬ ਫੁੱਲ ਫਲ ਲਾਉਣਗੇ

  • @rupindersaini7261
    @rupindersaini7261 2 года назад +9

    Menu v dekh ke bohat rona aya kida ik maa toh bina bachi rahi hou 😭😭meri v ek beti aa mai ta bilkul ni chad skdi ohnu😞waheguru mehar krna ina te hun har khushi mile ina nu life ch meri behan apne ghar hassi khushi rahe🥰🥰

    • @Aaaaaaaaa-k1p
      @Aaaaaaaaa-k1p 10 месяцев назад

      ਅਜੇ ਵੀ ਸ਼ੁਕਰ ਕਰੋ ਕਿ ਮਾਂ ਨੂੰ ਚੰਗੀ ਜਿੰਦਗੀ ਮਿਲ ਗਈ ਨਹੀਂ ਤਾਂ ਬੱਚੀ ਦਾ ਸਾਰੀ ਜਿੰਦਗੀ ਕੀ ਹਾਲ ਹੋਣਾ ਸੀ!

  • @amritdhanservolg1826
    @amritdhanservolg1826 2 года назад +2

    Gurpreèt veer g ajj dil kush hogea bala mera guru ke ne kr skda maa ta maa he hudi a

  • @amnpretchopra6791
    @amnpretchopra6791 2 года назад +4

    ਵਾਹਿਗੁਰੂ ਜੀ 🙏 ਆਪ ਜੀ 🙏 ਦੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @dawindersingh3804
    @dawindersingh3804 2 года назад +2

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖੀਂ ਸਾਰੇ ਪਰਿਵਾਰ ਤੇ ਸਤਿਨਾਮ ਵਾਹਿਗੁਰੂ ਜੀ

  • @jaswindersingh___
    @jaswindersingh___ 2 года назад +11

    Gurpreet bai rabb twanu hamesha khush te chardikla ch rakhe 🙏🙏🙏

  • @mehrjitindersinghbrar7557
    @mehrjitindersinghbrar7557 Год назад

    ਬਾਈ ਗੁਰਪਰੀਤਸਿੰਘ ਤੁਹਾਨੂੰ ਰੱਬ ਚੜਦੀ ਕਲਾ ਵਿੱਤ ਰੱਖੇ ਬਾਈ ਤੁਸੀ ਧੰਨ ਹੋ ਤੁਸੀ ਬਹੁਤ ਸੇਵਾ ਕਰ ਰਹੇ ਹੋ ਤੁਹਾਨੂੰ ਵੀਰ ਜਰੂਰ ਮਿਲਕੇ ਜਾਵਾਗੇ ਅਤੇ ਕੁਝ ਜਰੂਰ ਸੇਵਾ ਕਰਕੇ ਜਾਵਾਗੇ, ਵੀਰ ਸਤਿ ਸੑੀ ਅਕਾਲ ਜੀ

  • @akashpreet7100
    @akashpreet7100 2 года назад +6

    Waheguru ji mehar pareyan hath rakheyo bhen te v te bachi te v eda hi khush rahe parivaar hun sari zindgi wmk👏👏👏🙏❤❤

  • @ravidhaliwal7765
    @ravidhaliwal7765 2 года назад +1

    kine mahan sardar saab tusi te tuhadi team jo ene loka da sahara rab ne bnaya tuhanu

  • @GurdeepSingh-ne7uw
    @GurdeepSingh-ne7uw 2 года назад +8

    ਵਾਹਿਗੁਰੂ ਮੇਹਰ ਕਰੇ ਜੀ 🙏🙏🙏

  • @tamannasaini4798
    @tamannasaini4798 2 года назад +1

    Shukr h Rbba tera🙏🙏🙏 Gurpreet bhaji or Manukhta di sewa pariwar di sari team da 🙏🙏🙏maa dhi nu milaan baste mn khushi de aansuya naal bhreya peya 😥😥😥🙏🙏🙏

  • @luckyvirkaur2741
    @luckyvirkaur2741 2 года назад +8

    Waheguru ji ne Maher kari a ji 😍🙏💐❤

  • @simarjitsingh183
    @simarjitsingh183 11 месяцев назад +1

    ਬਾਈ ਜੀ ਵਾਹਿਗੁਰੂ ਤੇਰੀਆਂ ਲੰਮੀਆਂ ਉਮਰਾਂ ਕਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtartari8835
    @avtartari8835 2 года назад +3

    ਮਨ ਬਹੁਤ ਖੁਸ਼ ਹੋੲੀਅਾ ਦੇਖ ਕੇ..Waheguru ji

  • @Sunita_Sharma5
    @Sunita_Sharma5 2 года назад +1

    ਧੰਨ ਹੋ TUC ਵੀਰ ji, I heartily pray for you, krishna bless you

  • @BALDEVSiNGH-xo4xr
    @BALDEVSiNGH-xo4xr 2 года назад +2

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਵਾਹਿਗੁਰੂ ਜੀ ਸਬਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ekam1367
    @Ekam1367 2 года назад +3

    Waheguru es veer nu duniya d har khushi bakshe🙏🙏🙏🙏🙏🙏dili salute aa veere

  • @aniket00771
    @aniket00771 2 года назад +23

    Waheguru ji 🙏 om namah shivay hare Krishna hare Krishna 🙏🙏🥺

  • @jagdevbrar6100
    @jagdevbrar6100 9 месяцев назад

    ਛੋਟੇ ਵੀਰ ਗੁਰਪ੍ਰੀਤ ਸਿੰਘ ਜੀ ਆਪ ਜੀ ਦੀ ਸੋਭਾ ਲਈ ਕੋਈ ਵੀ ਸ਼ਬਦ ਨਹੀਂ ਹਨ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ
    ਆਪ ਜੀ ਦੇ ਮਾਤਾ ਪਿਤਾ ਜੀ ਬਹੁਤ ਬਹੁਤ ਵਧਾਈਆਂ ਦੇ ਪਾਤਰ ਹਨ

  • @naazpreetkaur9305
    @naazpreetkaur9305 2 года назад +4

    Pehla thanks waheguru g da .....second veer gurpreet g da .....waheguru apni mehar bna ke rahke ..az words nhi mil rahe...

  • @lakhwindersingh-zp9ye
    @lakhwindersingh-zp9ye 2 года назад +1

    ਵਾਹ ਜੀ! ਤੁਹਾਡੀ ਅਣਥੱਕ ਸੇਵਾ ਨੂੰ ਸਲਾਮ ਐ ਬਾਈ ਜੀ ,🙏🏻🙏🏻

  • @binderkaur3793
    @binderkaur3793 2 года назад +6

    Eh pl da intzaar ci sanu b veerji
    Khushi naal akhan bhr aaiya
    Waheguru sb te mehr kre 🙏🏻

  • @SurinderKaur-ts2it
    @SurinderKaur-ts2it Месяц назад

    Mnukhta de gurupreet singh tuhada lack lack shukriya.m bhut interst nal dekhdi han

  • @rabiaali9232
    @rabiaali9232 2 года назад +8

    Gurpreet ji you are an angel. God bless you in abundance.

  • @tejasinghsinhg6873
    @tejasinghsinhg6873 2 года назад +3

    ਵਾਹਿਗੁਰੂ ਜੀ 🙏🙏

  • @meharsingh9033
    @meharsingh9033 2 года назад +4

    ਪ੍ਰਮਾਤਮਾ ਕਰੇ ਸਭ ਦੇ ਮਾਪੇ ਤੰਦਰੁਸਤ ਰਹਿਣ।

  • @baldevkaur9238
    @baldevkaur9238 2 года назад +2

    Babaji Mehar Rakhan 🙏🏻😊...
    Bht bht mubarkaan... Tanvi te mummy te nani ji nu 🙏🏻😊
    Te twaanu sabnu vi 🙏🏻🙏🏻🙏🏻🙏🏻🙏🏻

  • @jiavats
    @jiavats 2 года назад +5

    rabb da roop hai Gurpreet paaji no word to say bhagwan apki lambi umar kre🙏🙏🙏

  • @SukhbalwinderSingh
    @SukhbalwinderSingh 6 месяцев назад

    Gurpreet veer g very thanks your very good 🙏🙏🙏

  • @baljitkaur6827
    @baljitkaur6827 2 года назад +6

    Waheguru ji sada khus tey tandrust rakhan veer ji nu tey sarey members nu🙏

  • @SukhbalwinderSingh
    @SukhbalwinderSingh 6 месяцев назад

    Mohali wali Sister ka very very thanks good work God bless you always happy good health🙏🙏🙏🙏

  • @SS-qz6zg
    @SS-qz6zg 2 года назад +12

    God bless Tanvi beta🙏

  • @dhillonjatt7650
    @dhillonjatt7650 2 года назад

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ।ਜਿਉਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ।ਬਹੁਤ ਬਹੁਤ ਦੁਆਵਾਂ ।🙏❣️

  • @atulrajput1460
    @atulrajput1460 2 года назад +10

    Veer g waheguru tuhanu bahut bahut lmbi Umar den,Jo tusi Kr rage o ..o koi ni Kr skda

  • @artsphotography7932
    @artsphotography7932 2 года назад

    ਵੀਰ ਜੀ ਮੈ 1st part ਦੇਖੀਆ ਸੀ ਇਸ ਦਾ ਮੈਨੂੰ ਰੋਣਾ ਆ ਗਿਆ ਸੀ ਪਰ ਮੈਨੂੰ ਆਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ 😭😭😭😭 ਵਾਹਿਗੁਰੂ ਜੀ🙏🏻

  • @BalwinderKaur-dk4xl
    @BalwinderKaur-dk4xl 2 года назад +3

    Waheguru ji waheguru ji mahar karn sab ta proud of brother ji god bless you all team members da thanks 🙏 🙏🙏🙏🙏

  • @jaswinder8860
    @jaswinder8860 2 года назад +1

    ਨਵਨੀਤ ਕੋਰ ਭੈਣ ਲਈ ਤਾਂ ਦਿਲ ਬਹੁਤ ਖੁਸ਼ ਏ🥰ਵਾਹਿਗੁਰੂ ਜੀ ਮਿਹਰ ਕਰਨ🙏

  • @vkvirdi8288
    @vkvirdi8288 2 года назад +5

    heart touching moment.Kudos to MDSSTeam

  • @bestofuniverse6188
    @bestofuniverse6188 2 года назад

    Bir g boht zyada bdia Kam kar re ho ... Waheguru thonuu din dugnii te raat chognii tarakii dve ... Waheguru thonuu chardii kle ch rakhee hmeshaa 🙏 ! I will visit soon to manukhta di sewa society !

  • @sklagah8718
    @sklagah8718 2 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbagsingh2066
    @harbagsingh2066 2 года назад +2

    Bohot danvad tuhada wahegurui Ka khalsa waheguru ki fateh.........

  • @Arya-rz5tr
    @Arya-rz5tr 2 года назад +3

    Maa Da Pyar Dekh ke Meri Akha ch Pani nhi Rok rha😭😢 Waheguru ji Da Lakh Lakh Shukar A 🙏🙏

  • @harjinderkavisher7322
    @harjinderkavisher7322 2 года назад

    ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ

  • @RamanSandhu388
    @RamanSandhu388 2 года назад +5

    Satnam Waheguru Ji

  • @sellisaab8414
    @sellisaab8414 2 года назад +1

    ਵਾਹਿਗੁਰੂ ਜੀ ਆਪ ਜੀ ਔਰ ਆਪ ਜੀ ਦੇ ਸਾਥੀਆ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਵਾਈ ਜੀ