ਕਸਤਾ ਸ਼ਿਕੰਜਾ!ਵੀਜ਼ੇ ਬੰਦ ਕੈਨੇਡਾ ਦੇ?ਜੱਗੋ ਤੇਰ੍ਹਵੀਂ ਹੋਈ ਪੰਜਾਬੀਆਂ ਨਾਲ! PULAANGHTV | VISA | LATEST |

Поделиться
HTML-код
  • Опубликовано: 24 ноя 2024

Комментарии • 88

  • @SukhdevSingh-tj4eo
    @SukhdevSingh-tj4eo Месяц назад +47

    ਹਮੀਰ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ। ਆਪ ਜੀ ਦਾ ਧੰਨਵਾਦ ਹੈ ਜੀ।

  • @rajinderkang4071
    @rajinderkang4071 Месяц назад +10

    ਹਮੀਰ ਸਿੰਘ ਜੀ ਬਹੁਤ ਧੰਨਵਾਦ । ਭਾਰਤ ਸਰਕਾਰ ਤਾਂ ਪੰਜਾਬ ਨਾਲ ਪਹਿਲਾਂ ਹੀ ਖੜੀ ਦਿਖਾਈ ਨਹੀਂ ਦਿੰਦੀ। ਕਨੇਡਾ ਵਲੋਂ ਵੀਜਾ ਬੰਦ ਕਰਨੇ ਤੇ ਪਾਬੰਦੀਆਂ ਲਾਉਣਾ ਪੰਜਾਬੀਆਂ ਲਈ ਨਵੀਂ ਸਮੱਸਿਆ ਪੈਦਾ ਕਰ ਸਕਦਾ ਹੈ ਤੇ ਇਸ ਦਾ ਕੂਟਨੀਤਕ ਹੱਲ ਜਰੂਰੀ ਹੈ ਜੋ ਸਾਡੇ ਲੀਡਰਾਂ ਨੂੰ ਜਲਦੀ ਵਿਚਾਰ ਨਾ ਚਾਹੀਦਾ ਹੈ ।

  • @big--brain4231
    @big--brain4231 29 дней назад +6

    ਕਨੇਡਾ ਗੌਰਮੈਂਟ ਨੇ ਬਹੁਤ ਵਧੀਆ ਕੀਤਾ ਹੈ। ਲੋਕਾਂ ਨੂੰ ਅਕਲ ਆ ਜਾਵੇਗੀ। ਕਿਉਂਕਿ ਸਾਡੇ ਇੱਥੇ ਬਿਹਾਰਸਥਾਨ ਬਣ ਰਿਹਾ ਹੈ। ਅਸੀਂ ਉਸ ਤੋਂ ਬਚ ਜਾਵਾਂਗੇ। ਆਉਣ ਵਾਲੇ ਕੁਝ ਸਮੇਂ ਤੱਕ ਅਸੀਂ ਆਪਣੀਆਂ ਪੀੜੀਆਂ ਨੂੰ ਪੰਜਾਬ ਵਿੱਚ ਬਚਾ ਸਕਦੇ ਹਾਂ।

  • @JarnailSingh-ud5kg
    @JarnailSingh-ud5kg Месяц назад +13

    ਬਹੁਤ ਵਧੀਆ ਵਿਚਾਰ ਸਲਾਹ ।

  • @Kiranpal-Singh
    @Kiranpal-Singh Месяц назад +7

    ਹਮੀਰ ਸਿੰਘ ਜੀ ਦੇ ਦੂਰ ਅੰਦੇਸ਼ੀ ਵਾਲੇ, ਉਸਾਰੂ-ਲੋਕ ਹਿਤ ਵਿੱਚ ਵਿਚਾਰ ਕਾਬਲੇ-ਤਾਰੀਫ਼ ਹਨ !

  • @RamcharanSingh-cu7fk
    @RamcharanSingh-cu7fk Месяц назад +15

    ਹਮੀਰ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਹਰ ਵਿਸ਼ੇ ਤੇ ਗੱਲ ਕਰਦੇ ਹੋ ਤੁਸੀਂ ਆਪਣਾ ਨਵੇਂ ਚੈਨਲ ਬਾਰੇ ਆਪਣੇ ਮਿੱਤਰਾਂ ਨੂੰ ਹਰ ਮਦਦ ਦੀ ਅਪੀਲ ਕਰੋ ਮੈਂ ਤਾਂ ਸਾਰੇ ਪਰਿਵਾਰ ਨੂੰ ਕਿਹਾ ਕਿ ਵੀਡੀਓ ਦੇਖੋ like ਕਰੋ ਤੇ saskribbe ਕਰੋ

    • @canada7230
      @canada7230 Месяц назад +2

      ਬਿਲਕੁਲ ਜੀ

  • @akaljoatsinghbrar4984
    @akaljoatsinghbrar4984 Месяц назад +7

    ਚਲਦੇ ਰਹੋ
    ਠੀਕ ਜਾ ਰਿਹਾ
    ਦੁਆਵਾਂ ਸੱਚ ਲਈ

  • @BalwinderSingh-mq6xq
    @BalwinderSingh-mq6xq 29 дней назад +1

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ ਹਮੀਰ ਸਿੰਘ ਜੀ

  • @SatnamSingh-wv9gg
    @SatnamSingh-wv9gg Месяц назад +10

    ਇਹ ਤਾਂ ਹਮੀਰ ਸਿੰਘ ਜੀ ਜਦੋਂ ਭਗਵੰਤ ਮਾਨ ਐਮ ਪੀ ਹੁੰਦਾ ਸੀ ਸੈਟਰ ਵਿੱਚ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਹੁੰਦੀ ਉਦੋਂ ਮਾਨ ਨੇ ਸੌਦੀ ਅਰਬ ਜਾ ਡੲਵੀ ਵਿੱਚ ਮੁੰਡੇ ਫਸੇ ਉਦੋਂ ਇਹ ਬੋਲਦਾ ਹੁਣ ਮੁੱਖ ਮੰਤਰੀ ਏ ਹੁਣ ਮੂੰਹ ਵਿੱਚ ਦਹੀਂ ਜੰਮ ਮੁੱਖ ਮੰਤਰੀ ਦੇ ਸੈਟਰ ਨਾਲ ਇਸ ਨੂੰ ਗੱਲ ਕਰਨੀ ਚਾਹੀਦੀ ਸੀ ਪਰ ਇਹ ਵੀ ਪਤਾ ਨੀ ਕਿਉ ਚੁੱਪ ਕਰਕੇ ਬੈਠਾ ਏ

  • @sahibsinghcheema4151
    @sahibsinghcheema4151 Месяц назад +3

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ♥️🙏

  • @sarbjitsingh2
    @sarbjitsingh2 Месяц назад +4

    ਸਤਿ ਸਿਰੀ ਅਕਾਲ ਸ੍ਰ ਹਮੀਰ ਸਿੰਘ ਜੀ ।

  • @iqbalsingh-jr2tz
    @iqbalsingh-jr2tz 28 дней назад

    ਸ੍ਰੀ ਹਮੀਰ ਸਿੰਘ ਜੀ, ਦੇਸ਼ ਦੇ ਸੱਤਾਧਾਰੀਆਂ ਨੂੰ ਕੇਵਲ ਸੱਤਾ ਉੱਤੇ ਕਾਬਜ਼ ਰਹਿਣ ਦੇ ਜੁਗਾੜ ਕਰਨ ਤੱਕ ਹੀ ਸੀਮਤ ਹਨ। ਦੇਸ਼ ਦੀ ਨੌਜਵਾਨੀ ਪ੍ਰਤੀ, ਦੇਸ਼ ਦੀ ਹੇਠਾਂ ਡਿੱਗ ਰਹੀ ਆਰਥਿਕਤਾ ਪ੍ਰਤੀ, ਬੇਰੁਜ਼ਗਾਰੀ ਪ੍ਰਤੀ, ਅਨਪੜ੍ਹਤਾ ਪ੍ਰਤੀ, ਵੱਧ ਰਹੇ ਅਪਰਾਧ ਪ੍ਰਤੀ ਕੋਈ ਚਿੰਤਾ ਨਹੀਂ ਹੈ ਜੀ।

  • @shivagill4992
    @shivagill4992 Месяц назад +3

    S. Hamir Singh Ji explains every thing so nicely. He is so knowledgeable Thanks

  • @manjitkathar7291
    @manjitkathar7291 Месяц назад +5

    Bhai sahib, ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਆਂ ਕਨੇਡਾ ਦਾ ਮੌਸਮ ਔਰ ਉੱਥੇ ਦਾ ਪਾਣੀ ਇਦਾਂ ਦਾ ਆ ਕਿ ਉਥੇ ਬੱਚੇ ਨਹੀਂ ਪੈਦਾ ਹੁੰਦੇ ਇੰਡੀਆ ਤੋਂ ਗਈ ਪਹਿਲੀ ਨਸਲ ਤਾਂ ਬੱਚੇ ਪੈਦਾ ਕਰ ਸਕਦੀ ਹ ਉਹਨਾਂ ਦੀ ਜਿਹੜੀ ਦੂਸਰੀ ਤਿਰਸੀ ਨਸਲ ਹ ਉਹ ਬੱਚੇ ਪੈਦਾ ਨਹੀਂ ਕਰ ਸਕਦੀ, ਇਸ ਦੇ ਉੱਪਰ ਚਾਨਣਾ ਪਾਓ ਆਪਣੇ ਪੰਜਾਬੀਆਂ ਨੂੰ

  • @arvindersingh710
    @arvindersingh710 Месяц назад +6

    ਪੰਜਾਬੀਆਂ ਦਾ ਕੈਨੇਡਾ ਬਿਨਾਂ ਗੁਜ਼ਾਰਾ ਨਹੀਂ, sir, ਫੈਮਲੀਆਂ ਅੱਧਿਆਂ ਅੱਧਿਆਂ ਵੰਡੀਆਂ ਪਈਆਂ ਨੇ ਪੰਜਾਬ ਤੇ ਕੈਨੇਡਾ ਵਿੱਚ,, ਇਸ ਮੁੱਦੇ ਨੂੰ ਲੋਕ ਲਹਿਰ ਬਣਾਓ ਜੀ

    • @ReshamBrarBurj
      @ReshamBrarBurj Месяц назад +2

      ਕਿਉਂ?

    • @manpreet2979
      @manpreet2979 Месяц назад +2

      ASI V PUNJAB A BHOUT VADIA ROTI KHA RE A
      Hun wali piri nu cara chidea punjab ch apne ghar dea de marji nal chalna penda o e be chude kudiea de hava khrab ho gaye se bhar ja kuj ku % de pessa mundiea da lava k 30 ..35 lakh dubara mundiea nu puchea na hu rab sara dekhda jado aungea police case ch pen gayea pata lag ju .

  • @kamaldhindsa7528
    @kamaldhindsa7528 Месяц назад +6

    Bahut wadhya program ji hamesha dee taran🙏👏

  • @malkitsidhu8098
    @malkitsidhu8098 Месяц назад +1

    gooo ਇਨਫਾਰਮੇਸ਼ਨ sr

  • @amrikwahla
    @amrikwahla Месяц назад +3

    It is all the game of the BJP to hit hard Sikh in India and also out of country. Sikh in punjab should think deeply you see what is the condition of farmers created by the governments.

  • @Ranjeetdaliwal-kz2nc
    @Ranjeetdaliwal-kz2nc Месяц назад +2

    ਸਤਿ ਸ੍ਰੀ ਆਕਾਲ ਹਮੀਰ ਸਿੰਘ ਜੀ।

  • @1_Not_2B_Known....
    @1_Not_2B_Known.... Месяц назад +1

    ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @rajwantsingh2523
    @rajwantsingh2523 Месяц назад +11

    ਜਿਹੜੇ ਇੰਡੀਆ ਵਿੱਚ ਆਪਣੇ ਅਧਿਕਾਰ ਨਹੀਂ ਲੈ ਸਕੇ , ਕੈਨੇਡਾ ਤੋਂ ਕੀ ਭਾਲਦੇ ਹੋ।

  • @dalbirgill6955
    @dalbirgill6955 Месяц назад +1

    ਵਾਹਿਗੁਰੂ ਜੀ 🙏🙏

  • @majorsingh5308
    @majorsingh5308 Месяц назад +2

    Right message

  • @kalaubhiabku8368
    @kalaubhiabku8368 Месяц назад +1

    ਅਵਾਜ ਸਾਫ਼ ਨਹੀਂ

  • @bippinjitsingh9141
    @bippinjitsingh9141 Месяц назад +3

    It great show, your thoughts are positive.

  • @surindersinghdhaliwal4352
    @surindersinghdhaliwal4352 Месяц назад +1

    Thanks S Hamir Singh ji
    Thanksgiving by Er. SS DHALIWAL
    MELBOURNE

  • @kanwarjitsingh4831
    @kanwarjitsingh4831 Месяц назад +4

    Timely advice.

  • @janaksingh6949
    @janaksingh6949 Месяц назад +1

    Right saying Hamir singh ji

  • @JattMediaਜੱਟਮੀਡੀਆ
    @JattMediaਜੱਟਮੀਡੀਆ Месяц назад +4

    ਸੱਤ ਸ਼੍ਰੀ ਆਕਾਲ ਜੀ

  • @kuldipsidhu6443
    @kuldipsidhu6443 Месяц назад +2

    This reduction in immigration is due backlash of Canadians against economic conditions in Canada and nothing to with Canada/ India bitterness..

  • @amarjitpannu9357
    @amarjitpannu9357 Месяц назад +2

    The diplomats should not meddle with the country they are stationed In !

  • @jarnailsingh9949
    @jarnailsingh9949 Месяц назад +2

    653rd like Jarnail Singh Khaihira Retired C H T Seechewaal ❤

  • @kjsduhra-zk4jg
    @kjsduhra-zk4jg Месяц назад +2

    At this point of time, I think only Hamir Singh is the only person who talks about Punjab and talks the truth.
    The other person is same legue is Dr Garg.

  • @chhinderpalkaur6803
    @chhinderpalkaur6803 Месяц назад +1

    Bilkul sahi keha tuci.

  • @Balwindersingh-oj2eb
    @Balwindersingh-oj2eb Месяц назад +1

    You are very great ji ca

  • @HariRam-cu5zi
    @HariRam-cu5zi Месяц назад +2

    You are grate sir ji thanks

  • @prembhardwaj1654
    @prembhardwaj1654 Месяц назад +2

    Nice international motivational approach

  • @CLOUD9-1234
    @CLOUD9-1234 Месяц назад +2

    Mr verma nu canada ne nikala hai aur ilzam yeh si ki woh person of interest hai in Nijjar murder so woh sahi hai apne aap nu defend karney de liyeh . Unada interview to Canada news is right kyuki unhaney Mr verma dey character peh question kita hai . Hence Mr verma is right to defend himself as Canada has not provided any evidence so far.

  • @tejinderjitsinghbains539
    @tejinderjitsinghbains539 29 дней назад

    ਸ਼ਾਇਦ ਇਹ ਸਾਰਾ ਕੁਝ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ ?

  • @tiger-rn9mj
    @tiger-rn9mj 29 дней назад

    Canada is real democratic country. Canada takes Good decision for its citizens. But students families paid all their savings.

  • @JagjitSingh-fj7du
    @JagjitSingh-fj7du Месяц назад

    ਰਾਜਨਾਇਕ ਨੇ ਕੀ ਗ਼ਲਤ ਕਿਹਾ

  • @baldevraj4560
    @baldevraj4560 Месяц назад +1

    ❤ Sat Sari Akal Ji 🎉 🎉

  • @gurmitsingh2897
    @gurmitsingh2897 Месяц назад +1

    Sat sri akal

  • @varinderkaur1535
    @varinderkaur1535 Месяц назад +1

    Sir ji etha ta baccha grow kerda oh mnister marva denda

  • @bhajansingh2857
    @bhajansingh2857 29 дней назад

    Good knowledge 🎉

  • @sarbjitkaur292
    @sarbjitkaur292 28 дней назад

    0:11 0:11

  • @jagdevmann1910
    @jagdevmann1910 Месяц назад +2

    ਪੀੜਾਂ ਦਾ ਪਰਾਗਾ

  • @Nanakpanthi
    @Nanakpanthi Месяц назад +2

    Sikh students nu ethe aa ke es mulaq da culture adopt kar laina chahida. Apna behavior aisa rakhna chahida ki log sanu appreciate karan. Kyunki turban aale gentleman sirf asin ha, te asin easily visible ha.

  • @parminderbrar888
    @parminderbrar888 Месяц назад +6

    ਕੈਨੇਡਾ ਕੋਲ 90% ਜਮੀਨ ਬੰਜਰ ਆ ਕਿਸੇ ਕੰਮ ਦੀ ਨਹੀਂ

    • @Kiranpal-Singh
      @Kiranpal-Singh Месяц назад +1

      ਮੌਸਮ ਜਿਆਦਾ ਠੰਡਾ ਕਰਕੇ, ਵੈਨਕੂਵਰ ਇਲਾਕੇ ਨੂੰ ਛੱਡ ਕੇ ਇਕ ਫ਼ਸਲ ਹੁੰਦੀ ਹੈ, ਬੰਜਰ ਨਹੀਂ ਹੈ !

  • @GurdeepSingh-ed7nj
    @GurdeepSingh-ed7nj Месяц назад +1

    🙏🙏

  • @bakhshishsingh184
    @bakhshishsingh184 Месяц назад +1

  • @tarlochansingh5091
    @tarlochansingh5091 29 дней назад

    Good ❤

  • @balwinderkaurbenipal6277
    @balwinderkaurbenipal6277 Месяц назад +2

    Galat srkaaran chun lian ne ji
    Ih kise kamm de nahi

  • @NirmalSingh-kk6iq
    @NirmalSingh-kk6iq Месяц назад +1

    Interested in news

  • @RamSingh-qg6gx
    @RamSingh-qg6gx Месяц назад +1

    ❤❤❤❤🎉

  • @RajwinderBrar-df4tu
    @RajwinderBrar-df4tu Месяц назад +1

    Good

  • @sohansinghsandhu4025
    @sohansinghsandhu4025 Месяц назад +3

    ਜਗਮੀਤ ਸਿੰਘ ਜੀ ਟਰੂਡੋ ਨਾਲ ਸਮਝੌਤਾ ਜਰੂਰ ਕਰੋ।ਨਹੀਂ ਤਾਂ ਪੰਜਾਬੀਆਂ ਦਾ ਨੁਕਸਾਨ ਹੋਵੇ ਗਾ ?😅

    • @manpreet2979
      @manpreet2979 Месяц назад +2

      Une ne pake punjabuea citizena tho vota ne leniea .hun ne ina ne kuj karna hun tha australia wangu khab he reh jana canada da .bhout badia kita pm ne jida karke bache gaye se pata lag ju hun😂😂😂😂

  • @gurlalsingh7085
    @gurlalsingh7085 Месяц назад +1

    👍👍🌹

  • @gurmailsaini
    @gurmailsaini Месяц назад +1

    ❤❤❤❤❤🎉🎉🎉🎉🎉

  • @khushibaath3903
    @khushibaath3903 29 дней назад

    Canadian citizens nu visa mil jaaega India da je koi India jana chahunda e

  • @harmanpreetvirk6724
    @harmanpreetvirk6724 Месяц назад +1

    🙏🙏🙏🙏

  • @KuldeepsinghBajwa-c8k
    @KuldeepsinghBajwa-c8k Месяц назад +1

    eh nhi mandy

  • @meenumeenu2654
    @meenumeenu2654 29 дней назад

    Kee ikale punjabiya de hoye ne vise band nale kehnde uthe gobhi mehngi hogi rent jyada kam ni hai fer problem kee hai ho jaan do band thode kol kee list hai koi ta dasso ke han us list ch kale punjabiya da naa han jehdi ikonmy tusi Canada di chlaunde kee lod hai na bhejo tusi india di economy chlaou Canada ch ik sikh mariya usdi gall vi karo

  • @jagdishsingh-uc7ud
    @jagdishsingh-uc7ud 29 дней назад

    BJP de dimag vich Sikha virudh nafrat usda result

  • @SurinderSingh-xy2lq
    @SurinderSingh-xy2lq 29 дней назад

    Te Canada koi tath nehi aaa Canada Trudeau jhooth bolda khalistaniya di vote lain de chakkar vich finally india jindabad

  • @nirmalsinghgill553
    @nirmalsinghgill553 29 дней назад

    Koe v parhan nahin jana.Murkh ji they have tasted truth.

  • @subagsingh5057
    @subagsingh5057 Месяц назад +1

    Sir Ji kais a nu koe faikr ne Bus Punjabi nu faikr lage a sorry everyone

  • @nirmalsinghgill553
    @nirmalsinghgill553 29 дней назад

    Tuci ta trodeau bare made bane c

  • @SatnamSingh-gj7mb
    @SatnamSingh-gj7mb Месяц назад +1

    ❤❤❤❤❤❤❤❤😂😂

  • @Ajaypal-29
    @Ajaypal-29 Месяц назад +1

    Mittha mittha jehar ghol ke dayi janda, teriya chlakiya samj reha, adhi gal dasni h, te jithe sach shamne auna uh gal chad dau, ek dhir nu jama mada daso, te duje bare gal v nhe krni

  • @captainbp2375
    @captainbp2375 Месяц назад +1

    Chamcha giri tusi ve na Karo bhai sahib. Be neutral. Don't do one side version only.😮

  • @dentinimplantsindia8139
    @dentinimplantsindia8139 Месяц назад +2

    So who is responsible for this Punjab loss

  • @big--brain4231
    @big--brain4231 29 дней назад

    ਸਰਦਾਰ ਹਮੀਰ ਸਿੰਘ ਜੀ ਅਸੀਂ ਤੁਹਾਡਾ ਸੰਪਰਕ ਨੰਬਰ ਕਿਵੇਂ ਪ੍ਰਾਪਤ ਕਰ ਸਕਦੇ ਹਾਂ

  • @jug569
    @jug569 Месяц назад +1

    Uthe ja bahiye hi bananna

  • @vedparkash8049
    @vedparkash8049 Месяц назад +1

    Khalestanio Ware vi ihr dio

  • @sunrisecars9569
    @sunrisecars9569 Месяц назад +1

    sir di khach aa tu patarkar ni

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ Месяц назад +1