- Видео 485
- Просмотров 6 731 584
Pulaangh - Ik Umeed
Индия
Добавлен 14 май 2024
No friends, no foes
ਸ਼ਾਂਤੀ ਸਿਵਿਆਂ ਵਰਗੀ... ਓਹ ਸੱਚ ਜੋ ਬੇਹੱਦ ਕੌੜੇ ਨੇ ! DIALOGUE WITH HAMIR SINGH
#punjabnews #diljitdosanjh #punjab
#latestnews #update #hamirsingh
ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : pulaangh/
INSTAGRAM : ...
#latestnews #update #hamirsingh
ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : pulaangh/
INSTAGRAM : ...
Просмотров: 5 788
Видео
ਇੱਕ ਹੋਰ ਚਿੱਠੀ... ਤੈਅ ਹੋਇਆ ਮੀਟਿੰਗ ਦਾ ਦਿਨ ...
Просмотров 16 тыс.19 часов назад
#amritpalsingh #jagjitdallewal #diljitdosanjh #update #latestnews #hamirsingh ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍...
ਮੋਦੀ ਦਾ 'ਪਲਾਨ -B ' ਤਿਆਰ !
Просмотров 6 тыс.2 часа назад
#kisanrelly #jagjitdallewal #diljitdosanjh #update #latestnews #pulaanghlatest #hamirsingh #spsingh #election #modi ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ...
ਜਥੇਦਾਰ ਖੋਲ੍ਹਣਗੇ ਰਾਜ਼ ! ਨਵਾਂ 'ਅਕਾਲੀ ਦਲ' ?
Просмотров 19 тыс.2 часа назад
#diljitdosanjh #khanauriborder #jagjitdallewal #gianiharpreetsingh #sgpc #farmersprotest #supremecourt #khanauriborder #jagjitdallewal #punjabinews #bhagwantmann ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦ...
3 ਜਨਵਰੀ ਅਹਿਮ ਖਬਰਾਂ...
Просмотров 18 тыс.4 часа назад
#diljitdosanjh #pmmodi #jagjitdallewal #dallewal #farmersprotest #dallewal #farmersprotest#skm #KhanauriandShambhuBorder #SKM #supremecourt #khanauriborder #diljitdosanjh #diljitconcert #kejriwal #breakingnews ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ...
ਪਿਛਾਂਹ ਹਟਣਗੇ ਭੂੰਦੜ ! ਜਥੇਦਾਰਾਂ ਦੀ ‘ਲਾਚਾਰੀ’!
Просмотров 36 тыс.4 часа назад
#dallewal #diljitdosanjh #amritpalsingh #dallewal #farmersprotest#skm #KhanauriandShambhuBorder #SKM #supremecourt #khanauriborder #livenews #goldybrar #diljitdosanjh #diljitconcert #kejriwal ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ...
2 ਜਨਵਰੀ ਅਹਿਮ ਖਬਰਾਂ...
Просмотров 21 тыс.7 часов назад
#punjabnews #diljitdosanjh #newyearcelebration ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸ...
ਮਾਘੀ 'ਤੇ ਨਵੀਂ 'ਪੰਥਕ' ਪਾਰਟੀ ਦਾ ਐਲਾਨ ! ਖੱਬੇ ਪੱਖੀ ਤੇ ਅਕਾਲੀ ਹੋਣਗੇ ਇੱਕਜੁੱਟ ?
Просмотров 18 тыс.7 часов назад
#diljitdosanjh #gianiharpreetsingh #farmersprotest #supremecourt #khanauriborder #jagjitdallewal #punjabinews #bhagwantmann #sgpc #akalidal ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ...
ਧਾਮੀ ਚੁੱਪ ਕਿਉਂ ? ਅਸਲ ਵਜ੍ਹਾ...
Просмотров 7 тыс.7 часов назад
#update #akalidal #sukhbirbadal ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕ...
NewYear - 1 ਜਨਵਰੀ ਦੀਆਂ ਖਾਸ ਖ਼ਬਰਾਂ ... Pulaanghtv |
Просмотров 7 тыс.9 часов назад
#diljitconcert #diljitdosanjh #newyearcelebration ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀ...
ਜਥੇਦਾਰ ਦੀ ਦੋ ਟੁੱਕ...ਅੰਦਰੂਨੀ ਸੱਚ ਅੱਜ ਦੀ ਮੀਟਿੰਗ ਦਾ ! 3 ਜਨਵਰੀ ਤੋਂ ਬਾਅਦ ਵੱਡਾ ਸਿਆਸੀ ਧਮਾਕਾ ? Pulaanghtv |
Просмотров 33 тыс.9 часов назад
#diljitconcert #diljitdosanjh #newyearcelebration #diljitconcert #diljitdosanjh #newyearcelebration #dallewal #farmersprotest #manmohansinghdeath #dallewal #SKM #supremecourt #khanauriborder ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ...
ਅੱਜ ਆਖਰੀ ਦਿਨ...‘ਤੇ ਇੱਕ ਝਾਤ PULAANGHTV |
Просмотров 4,2 тыс.12 часов назад
#SGPC #akalidal #kisan #jagjitdallewal #update #latestnews ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ...
ਫੈਸਲਾਕੁੰਨ ਹੋਵੇਗੀ ਮੀਟਿੰਗ SGPC ਦੀ ! ਸਰਕਾਰੀ ਹੋਣਗੇ ਗ੍ਰੰਥੀ ਤੇ ਪੁਜਾਰੀ ! PULAANGHTV | LATEST |
Просмотров 19 тыс.12 часов назад
#punjabnews #kisan #akalidal #jathedar #hamirsingh #punjab ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ...
ਨਵਾਂ ਮੋੜ 2 ਦਸੰਬਰ ਵਾਲੇ ਫੈਸਲੇ ’ਚ... ਸੁਖਬੀਰ ਦੇਣਗੇ ‘PLAN’ ? | Punjab Bandh | Supreme Court | SGPC
Просмотров 16 тыс.14 часов назад
ਨਵਾਂ ਮੋੜ 2 ਦਸੰਬਰ ਵਾਲੇ ਫੈਸਲੇ ’ਚ... ਸੁਖਬੀਰ ਦੇਣਗੇ ‘PLAN’ ? | Punjab Bandh | Supreme Court | SGPC
ਪੰਜਾਬ ਬੰਦ ਕਿਉਂ ? ਅਗਲਾ PLAN ? | Punjab Band | PULAANGHTV | Latest |
Просмотров 7 тыс.14 часов назад
ਪੰਜਾਬ ਬੰਦ ਕਿਉਂ ? ਅਗਲਾ PLAN ? | Punjab Band | PULAANGHTV | Latest |
ਅਕਾਲੀ ਦਲ ਤੋਂ ਬਾਦਲ ਦਲ ਤੱਕ ਦਾ ਸਫ਼ਰ... DIALOGUE WITH HAMIR SINGH
Просмотров 14 тыс.16 часов назад
ਅਕਾਲੀ ਦਲ ਤੋਂ ਬਾਦਲ ਦਲ ਤੱਕ ਦਾ ਸਫ਼ਰ... DIALOGUE WITH HAMIR SINGH
ਜਥੇਦਾਰ ਰਘਵੀਰ ਸਿੰਘ ਦੇ ਨਾਮ ਇੱਕ ਹੋਰ ਚਿੱਠੀ ...ਕੀ-ਕੀ ਹੋਇਆ ਮੀਟਿੰਗਾਂ 'ਚ? pulaanghtv
Просмотров 21 тыс.16 часов назад
ਜਥੇਦਾਰ ਰਘਵੀਰ ਸਿੰਘ ਦੇ ਨਾਮ ਇੱਕ ਹੋਰ ਚਿੱਠੀ ...ਕੀ-ਕੀ ਹੋਇਆ ਮੀਟਿੰਗਾਂ 'ਚ? pulaanghtv
Dr. Manmohan Singh: A Life In Politics - Reflections, Big Statements And Reactions
Просмотров 4,7 тыс.19 часов назад
Dr. Manmohan Singh: A Life In Politics - Reflections, Big Statements And Reactions
ਕੋਮਾ 'ਚ ਜਾ ਸਕਦੇ ਡੱਲੇਵਾਲ ! ਕੌਣ ਜਿੰਮੇਵਾਰ... PULAANGHTV | Dallewal | Kisan Andolan
Просмотров 10 тыс.19 часов назад
ਕੋਮਾ 'ਚ ਜਾ ਸਕਦੇ ਡੱਲੇਵਾਲ ! ਕੌਣ ਜਿੰਮੇਵਾਰ... PULAANGHTV | Dallewal | Kisan Andolan
‘ਬਿਜਲੀ’ ਹੁਣ ਦੁਕਾਨ ਤੋਂ ...ਚੰਡੀਗੜ੍ਹ ਵੰਡਿਆਂ ਦੋ ਹਿੱਸਿਆਂ 'ਚ ? PULANNGHTV | LATEST |
Просмотров 11 тыс.21 час назад
‘ਬਿਜਲੀ’ ਹੁਣ ਦੁਕਾਨ ਤੋਂ ...ਚੰਡੀਗੜ੍ਹ ਵੰਡਿਆਂ ਦੋ ਹਿੱਸਿਆਂ 'ਚ ? PULANNGHTV | LATEST |
ਅਕਾਲੀ -BJP ਸਮਝੌਤਾ !ਡੇਰਾ ਮੁਖੀ ਵਿਚੋਲਗੀ ਦੀ ਭੂਮਿਕਾ 'ਚ !ਟਿੱਚ ਜਾਣਿਆ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ?
Просмотров 31 тыс.21 час назад
ਅਕਾਲੀ -BJP ਸਮਝੌਤਾ !ਡੇਰਾ ਮੁਖੀ ਵਿਚੋਲਗੀ ਦੀ ਭੂਮਿਕਾ 'ਚ !ਟਿੱਚ ਜਾਣਿਆ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ?
ਖਨੌਰੀ 'ਤੇ ਅਗਲੀ ਰਣਨੀਤੀ ! ਪੀਲੀਭੀਤ ’ਚ ਕੀਤੇ ਐਨਕਾਉਂਟਰ ਦਾ ਸੱਚ ! PULAANGHTV | LATEST |
Просмотров 16 тыс.День назад
ਖਨੌਰੀ 'ਤੇ ਅਗਲੀ ਰਣਨੀਤੀ ! ਪੀਲੀਭੀਤ ’ਚ ਕੀਤੇ ਐਨਕਾਉਂਟਰ ਦਾ ਸੱਚ ! PULAANGHTV | LATEST |
ਕਿਸਦੀ ਕੀ ਸਟ੍ਰੈਟਜੀ...ਦਿੱਲੀ ਦੇ ਚੱਕਰਵਿਊ ’ਚ ਪੰਜਾਬ ! ਪ੍ਰਧਾਨਾਂ ਦਾ ‘ਅਗਨੀਪਥ’ Pulaanghtv | Latest |
Просмотров 9 тыс.День назад
ਕਿਸਦੀ ਕੀ ਸਟ੍ਰੈਟਜੀ...ਦਿੱਲੀ ਦੇ ਚੱਕਰਵਿਊ ’ਚ ਪੰਜਾਬ ! ਪ੍ਰਧਾਨਾਂ ਦਾ ‘ਅਗਨੀਪਥ’ Pulaanghtv | Latest |
ਕਿਸਨੂੰ ਮਿਲੇਗਾ ਥਾਪੜਾ ? PULAANGHTV | LATEST
Просмотров 16 тыс.День назад
ਕਿਸਨੂੰ ਮਿਲੇਗਾ ਥਾਪੜਾ ? PULAANGHTV | LATEST
ਅਹਿਮ ਖੁਲਾਸੇ ! ਅੰਦੋਲਨ ’ਚ ਕਿਵੇਂ ਲੱਗੀ ਸੰਨ੍ਹ ! PULAANGHTV | LATEST | JAGJIT SINGH DALLEWAL
Просмотров 38 тыс.День назад
ਅਹਿਮ ਖੁਲਾਸੇ ! ਅੰਦੋਲਨ ’ਚ ਕਿਵੇਂ ਲੱਗੀ ਸੰਨ੍ਹ ! PULAANGHTV | LATEST | JAGJIT SINGH DALLEWAL
ਧਾਮੀ-ਜਥੇਦਾਰ ਦੀ ਮੁਲਾਕਾਤ ਦੇ ਮਾਇਨੇ ! JagjitDallewal | kisan | Latest |
Просмотров 21 тыс.День назад
ਧਾਮੀ-ਜਥੇਦਾਰ ਦੀ ਮੁਲਾਕਾਤ ਦੇ ਮਾਇਨੇ ! JagjitDallewal | kisan | Latest |
ਹੋਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ਼ ? PULAANGTV | LATEST | Farmers
Просмотров 35 тыс.День назад
ਹੋਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ਼ ? PULAANGTV | LATEST | Farmers
ਧਾਮੀ ਦੀ ਬਗਾਵਤ ! PULAANGHTV | LATEST | JATHEDAR | AKAL TAKHAT
Просмотров 29 тыс.День назад
ਧਾਮੀ ਦੀ ਬਗਾਵਤ ! PULAANGHTV | LATEST | JATHEDAR | AKAL TAKHAT
ਖਨੌਰੀ ਬਾਰਡਰ ਤੋਂ LIVE | PULAANGHTV | HAMIR SINGH | PUNJAB NEWS |
Просмотров 44 тыс.День назад
ਖਨੌਰੀ ਬਾਰਡਰ ਤੋਂ LIVE | PULAANGHTV | HAMIR SINGH | PUNJAB NEWS |
ਜ਼ੋਰ ਅਜ਼ਮਾਇਸ਼...SGPC ਪ੍ਰਧਾਨ ਦੇਣਗੇ ਅਸਤੀਫ਼ਾ ? SGPC | AKALIDAL | PULAANGHTV |
Просмотров 14 тыс.День назад
ਜ਼ੋਰ ਅਜ਼ਮਾਇਸ਼...SGPC ਪ੍ਰਧਾਨ ਦੇਣਗੇ ਅਸਤੀਫ਼ਾ ? SGPC | AKALIDAL | PULAANGHTV |
ਜਸਵੰਤ, ਸਿੰਘ ਕੰਵਲ ਜਿਆਦਾ, ਪੜਿਆ, ਗਿਆ। ਉਸਨੇ, ਆਮ, ਭਾਸ਼ਾ, ਚ, ਲੋਕਾਂ, ਦੇ, ਦੁੱਖ, ਦਰਦ, ਨੂੰ, ਲਿਖਿਆ।
ਝੋਨੇ ਤੇ MSP ਪੰਜਾਬ ਚ ਖਤਮ ਕਰਕੇ 20-25 ਦਾਲਾਂ, ਤੇਲਾ, ਸਬਜ਼ੀਆਂ , ਫਰੂਟਾ, ਦੁੱਧ , ਮੁਰਗੀਖਾਨਾ, ਭੇਡਾਂ ਬੱਕਰੀਆਂ ਵਗੈਰਾ ਤੇ MSP ਲਾਗੂ ਕੀਤੀ ਜਾਵੇ।
ਟਿਕੈਤ ਨੇ ਬਿਲਕੁਲ ਸਹੀ ਕਿਹਾ ਹੈ ਜੀ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ 👌
The best episode Salute to u both
Kla tan poojan yog hai . Rangmanch da buhat yogdan smaj nu
🙏🙏🙏
Hamir Singh ji tuhada main phelan akhbar da pathak rihan te hun es midia de vi pathak han.aj de program lai vi aap nu vdhai.visha buhat vdhia.
❤❤❤❤❤
ਹਮੀਰ ਸਿੰਘ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਅਸੀਂ ਇੰਨਾਂ ਦੇ ਪ੍ਰੋਗਰਾਮ ਕੈਲੀਫੋਰਨਿਆ ਚ ਧੰਨ ਲਿਖਾਰੀ ਨਾਨਕਾ ਨਾਟਕ ਦੇਖਿਆ ਇੱਥੇ ਲੋਕਾਂ ਨੇ ਬਹੁਤ ਪਸੰਦ ਕਿੱਤਾ। ਅਸੀਂ ਚਾਹੁੰਦੇ ਹਾਂ ਕੀ ਅੱਗੇ ਵੀ ਇਨਾ ਦੇ ਪ੍ਰੋਗਰਾਮ ਹੋਣ। ਇਨਾ ਦੇ ਨਾਟਕ ਲੋਕਾਂ ਨੂੰ ਧੁਹ ਅੰਦਰ ਤੱਕ ਸੋਚਣ ਨੂੰ ਮਜਬੂਰ ਕਰਦੇ ਹਨ।
ਡਾ ਸਾਹਿਬ ਸਿੰਘ ਦੀ ਨਾਟ ਸਾਧਨਾ ਨੂੰ ਸਲਾਮ!!
ਸਮਾਜ ਵਿਚ ਚੇਤਨਾ ਪੈਦਾ ਕਰਨ ਵਿਚ ਹਮੀਰ ਸਿੰਘ ਬਹੁਤ ਵਧੀਆ ਯਤਨ ਕਰ ਰਹੇ ਹਨ।
👍
ਬਹੁਤ ਵਧੀਆ ਵਿਚਾਰ ਵਟਾਂਦਰਾ ਹੋ ਰਿਹੈ। ਪੰਜ ਪਿਆਰਿਆਂ ਦੇ ਨਾਂ ਲਿਖਣ ਸਮੇਂ ਦਇਆ ਰਾਮ ਖੱਤਰੀ ਜਾ ਧਰਮ ਚੰਦ ਜੱਟ ਆਦਿ ਲਿਖਣਾ ਏਥੋਂ ਤੱਕ ਜਾਇਜ਼ ਹੈ ਪਰ ਜਦੋਂ "ਸਿੰਘ"ਸਜ ਗਏ ਫਿਰ ਨਹੀਂ।ਇਸ ਰਾਹੀਂ ਸਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਸਮਾਜ ਨੂੰ ਬਦਲ ਕੇ ਇਕਸਾਰਤਾ ਲਿਆਂਦੀ ਗਈ ਹੈ।
ਬਹੁਤ ਹੀ ਵਧੀਆ ਜਾਣਕਾਰੀ ਜੋ ਅਸਲੀਅਤ ਹੈ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਹਮੀਰ ਵੀਰ ਜੀ🙏 ਬਹੁਤ ਵਧੀਆ ਵਿਸ਼ਾ ਚੁਣਿਆ ਜੀ। ਗੱਲਬਾਤ ਵਧੀਆ ਲੱਗੀ🙏🙏
ਹਮੀਰ ਸਿੰਘ ਜੀ ਤੇ ਡਾ ਸਾਹਿਬ ਸਿੰਘ ਜੀ ਬਹੁਚ ਵਧੀਆ ਸਮਾਜਿਕ ਮੁਸ਼ਕਲਾਂ ਨੂੰ ਨਾਟਕਾਂ ਰਾਹੀਂ ਸਟੇਜ ਤੇ ਪੇਸ਼ ਕਰਨ ਨਾਲ ਸਮਾਜ ਤੇ ਪੈ ਰਹੇ ਪਰਭਾਵ ਤੇ ਵੇਰਵਾ ਦਿੱਤੀ ਚੰਗਾ ਲੱਗਿਆ । ਹੁਣ ਸਿਆਸਤ ਦਾ ਡਿਗਦਾ ਮਿਆਰ ਨਾਲ ਸਿੱਖ ਪੰਥ ਦੀਆਂ ਰਵਾਇਤਾਂ ਨੂੰ ਢਾਹ ਲੱਗ ਰਹੀ ਹੈ ।ਇਹਨਾ ਵਿਸ਼ਿਆਂ ਤੇ ਨਾਟਕ ਲਿਖੇ ਤੇ ਸਟੇਜ ਤੇ ਖੇਡ੍ਹੇ ਜਾਣ ? ਬੱਚਿਆਂ ਦੇ ਵਦੇਸ ਜਾਣ ਦੇ ਵਿਸ਼ੇ ਤੱ ਹੋਰ ਨਾਟਕ ਲਿਖੋ ਤੇ ਪੇਸ਼ ਕਰੋ ?
ਸਤਿ ਸ੍ਰੀ ਅਕਾਲ ਜੀ
Caste is Economic &Political problem.Sikh Gurus did not touch vehemently economic problem Perhaps that was not a priority .
ਹਮੀਰ ਸਿੰਘ ਜੀ ਤੇ ਡਾ ਸਾਹਿਬ ਸਿੰਘ ਜੀ ਬਹੁਚ ਵਧੀਆ ਸਮਾਜਿਕ ਮੁਸ਼ਕਲਾਂ ਨੂੰ ਨਾਟਕਾਂ ਰਾਹੀਂ ਸਟੇਜ ਤੇ ਪੇਸ਼ ਕਰਨ ਨਾਲ ਸਮਾਜ ਤੇ ਪੈ ਰਹੇ ਪਰਭਾਵ ਤੇ ਵੇਰਵਾ ਦਿੱਤੀ ਚੰਗਾ ਲੱਗਿਆ । ਹੁਣ ਸਿਆਸਤ ਦਾ ਡਿਗਦਾ ਮਿਆਰ ਨਾਲ ਸਿੱਖ ਪੰਥ ਦੀਆਂ ਰਵਾਇਤਾਂ ਨੂੰ ਢਾਹ ਲੱਗ ਰਹੀ ਹੈ ।ਇਹਨਾ ਵਿਸ਼ਿਆਂ ਤੇ ਨਾਟਕ ਲਿਖੇ ਤੇ ਸਟੇਜ ਤੇ ਖੇਡ੍ਹੇ ਜਾਣ ?
Very basic& original Topic ~ Hamir Singh ji
🙏🙏
ਵਧੀਆ ਵਿਚਾਰ ਚਰਚਾ ਕਿਸਾਨ ਯੂਨੀਅਨਾਂ ਦੀ ਏਕਤਾ ਤੋਂ ਬਿਨਾਂ ਕੁਝ ਨਹੀਂ ਹੋਣਾ
❤ Bai ji tohade program da sanu mehh (rain) vangu inttzar rehnda
ਉਚੇ-ਸੁਚੇ ਕਿਰਦਾਰ ਦੇ ਵਿਅਕਤੀ ਹੀ ਇੰਨੀ ਖੁਲ੍ਹ ਕੇ ਗੱਲ ਕਰ ਸਕਦੇ ਨੇ .....
ਜੀ ਬਿਲਕੁਲ ਜੀ 🙏🙏🌹💐
Thanks Bai hamir Singh ji end of the apisode
Very good information Hamir singh ji 🙏🙏
Dr sahib I would regard your active life with theatre, thanks Ji
ਸ.ਹਮੀਰ ਸਿੰਘ ਜੀ,ਬਹੁਤ ਬਹੁਤ ਵਧਾਈ। ਤੁਸੀਂ ਅਜਿਹਾ ਵਿਸ਼ਾ ਚੁਣਿਆ ਜਿਹੜਾ ਬਹੁਤ ਘੱਟ ਲੋਕਾਂ ਦੀ ਸਮਝਦਾ ਹੈ। ਬਹੁਤ ਵਧੀਆ।
ਹੁਣ ਤਾਂ ਨਾਟਕ ਲੋਕਾਂ ਨਾਲ ਦਿਨੇ ਹੀ ਖੇਡੇ ਜਾਂਦੇ ਨੇ,, ਅਫ਼ਸੋਸ
Good job ji from Takhtu Pura Sahib
An other valuable lesson
😢 Sir I was touch on student life with revolutionary and some time Pro Ajmer Aulakh,,and late Gursharan bha Ji
Thanks Dr sahib Singh ji better audiology and true life practice
Meaningful discussion.
❤
Very nice good subject Ji
ਦਰ ਅਸਲ ਵਿੱਚ ਗਲਤ ਹੱ ਅਸਲ ਵਿੱਚ right ਹੇ
Dallewal jindabad
ਅਮਿੰਰਤਪਾਲ ਦੇ ਪਿਤਾ ਕਦੋ ਅਤੇ ਕੇਹੜੇ ਮੈਂਬਰਾਂ ਦੀ ਹਾਜ਼ਰੀ ਵਿੱਚ ਨਿਯੁਕਤੀ ਅਤੇ ਕਦੋ ਅਨਾਉਸ ਹੋਏ ਕਾਰਜਕਾਰੀ ਪ੍ਰਧਾਨ ਚੁਣੇ …
Good informative episode thanks S Hamir Singh jee
ਅਕਾਲੀ ਦਲ ਦੀ ਲੀਡਰਸਿਪ ਪੰਥਕ ਸਿਆਸਤ ਕਰਨ ਦੀ ਬਜਾਏ ਨਿੱਜ ਅਤੇ ਕੁਰਸੀ ਦੀ ਸਿਆਸਤ ਕਰਨ ਲੱਗ ਪਈ ਹੈ ਜੀ ।
ਕੀ ਸਰਬਜੀਤ ਵਰਗਾ ਨਸੇੜੀ ਬੰਦਾ ਹੁਣ ਪੰਜਾਬ ਦੀ ਅਗਵਾਈ ਕਰੇਗਾ ! ਪਹਿਲਾ ਕੈਪਟਨ ਜਨਾਨੀਬਾਜ ਤੇ ਸਰਾਬੀ , ਫਿਰ ਸੁੱਖਾ ਅਮਲੀ , ਫਿਰ ਝੱਡਾ ਸਰਾਬੀ ਕੀ ਪੰਜਾਬੀਆ ਨੂੰ ਕੋਈ ਚੰਗਾ ਬੰਦਾ ਨਹੀ ਮਿਲ ਰਿਹਾ ਪੰਜਾਬ ਦੀ ਅਗਵਾਈ ਲਈ
ਕਾਸ਼! ਤੁਹਾਡੀਆਂ ਸਿਆਣੀਆਂ ਗੱਲਾਂ ਆਮ ਲੋਕ ਤੇ ਸਰਕਾਰਾਂ ਸਮਝ ਜਾਣ।
Ki eh indian constitution de under chale ga Amritpal.
ਸਹੀ ਪੇਸ਼ਕਾਰੀ ਸਹੀ ਸੋਚ ।
Skm jindabad
ਟਿਕੈਤ ਨੇ ਬਿਲਕੁਲ ਸਹੀ ਕਿਹਾ ਹੈ ਜੀ।
Tenu v taklif ho rahi hai
Watching from Holland.