Congratulations to Hamir singh one of the best Speech of the day that what is happening in India in these days. All Government in states and the Central Government that so much insasative to the people of India and Kissans of India food producers of food for the All people of India. JARNAIL SINGH
ਇਹ ਭਾਸ਼ਣ(ਸਪੀਚ)ਸਾਰੇ ਕਿਸਾਨਾਂ ਅਤੇ ਮਜਦੂਰ ਵਰਗ ਭਰਾਵਾਂ ਨੂੰ ਵੀ ਜਰੂਰ ਸੁਣਨੀ ਚਾਹੀਦੀ ਹੈ ਅਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾਂ ਚਾਹੀਦਾ ਸਾਰਿਆ ਨੂੰ ਹਾਉਮੇ ਤਿਆਗ ਦੇਣੀ ਚਾਹੀਦੀ ਹੈ
ਸ੍ਰ; ਹਮੀਰ ਸਿੰਘ ਜੀਓ ਖਨੌਰੀ ਬਾਰਡਰ ਤੇ ਕੀਤੀ ਡਿਵੇਟ ਵਿੱਚ ਉਜਾੜੇ ਦੀ ਅਰਦਾਸ ਵਾਲੀ ਗੱਲ ਧੁਰ ਅੰਦਰ ਤੱਕ ਸੋ਼ਹ ਗਈ ਹੈ ਜੋ ਬਿਲਕੁੱਲ ਅਟੱਲ ਸਚਾਈ ਹੈ, ਦੋਵੇਂ ਹੀ ਭਰਾਵਾਂ ਨੇਂ ਬਹੁਤ ਵਧੀਆ ਗੱਲ ਕੀਤੀ ਹੈ ਜੀ,
ਧੰਨਵਾਦ ❤❤
ਸ ਹਮੀਰ ਸਿੰਘ ਜੀ ਅੱਜ ਖਨੋਰੀ ਬਾਰਡਰ ਤੋਂ ਉਜਾੜੇ ਦੀ ਸਪੀਚ ਅਤੇ ਕਾਰਪੋਰੇਟ ਘਰਾਣੇ ਦੇ ਮਨਸੂਬੇ ਅਤੇ ਮਜੂਦਾ ਸਰਕਾਰ ਦੀ ਕਾਰਗੁਜ਼ਾਰੀ ਵਾਰੇ ਦਿੱਤੀ ਸਪੀਚ ਨੇ ਤਾਂ ਸਰੋਤਿਆਂ ਦੀ ਅੱਖ ਖੋਲ ਦਿੱਤੀ ਹੈ ਜੀ ਜਾਨਕਾਰੀ ਲਈ ਧੰਨਵਾਦ ਜੀ 🙏
ਸਰਦਾਰ ਹਮੀਰ ਸਿੰਘ ਜੀ ਸਲੂਟ ਹੈ ਤੁਹਾਡੀ ਸੋਚ ਨੂੰ
ਵਾਹਿਗੁਰੂ ਤਹਾਨੂੰ ਬਲ ਬਕਸ਼ੇ 🙏🙏
ਸ. ਹਮੀਰ ਸਿੰਘ ਜੀ ਅਤੇ ਦੀਪਕ ਜੀ ਬਹੁਤ ਵਧੀਆ ਸਾਰਥਕ ਗੱਲਾਂ ਕੀਤੀਆਂ ਹਨ। ਘੱਟ ਤੋਂ ਘੱਟ ਪੰਜਾਬ ਦੇ ਐਮ ਪੀ ਅਤੇ ਐਮ ਐਲ ਏ ਜ ਨੂੰ ਤਾਂ ਕਿਸਾਨਾਂ ਦੀ ਆਵਾਜ ਬੁਲੰਦ ਕਰਨੀ ਚਾਹੀਦੀ ਹੈ।
ਹਮੀਰ ਜੀ ਤੁਆਡਾ ਸੁਕਰੀਆ
ਹਮੀਰ ਸਿੰਘ ਜੀ ਅਤੇ ਦੀਪਕ ਚਨਾਰਥਲ ਜੀ ਜੀਓ ਧੰਨਵਾਦ
ਕਿਸਾਨਾਂ ਨੂੰ ਵੀ ਹੋਰ ਨਜੀਰੀਏ ਤੇ ਨਾਲ ਦੀ ਨਾਲ ਕੰਮ ਕਰਨਾ ਚਾਹੀਦਾ ਹੈ । ਭਾਜਪਾ ਏਹਨਾਂ ਦੇ ਖਿਲਾਫ਼ ਬਹੁ ਗਿਣਤੀਆਂ ਦੀਆਂ ਵੋਟਾਂ ਲੇਂਦੇ ਹਨ । ਹਰਿਆਣਾ ਸਰਕਾਰ ਬਣਾਉਣ ਵਿੱਚ ਇਸ ਅੰਦੋਲਨ ਵੀ ਕਾਰਨ ਹੈ ।😢😢
ਸ ਹਮੀਰ ਸਿੰਘ ਜੀ ਫੂਡ ਹੌਲੀ ਡੇਅ ਤੇ ਜ਼ੋਰ ਨਾਲ ਚਰਚਾ ਕੀਤੀ ਜਾਵੇ ਤਾਂ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਕਲ ਆਉਂਣੀ ਹੈ ਨਹੀਂ ਤਾਂ ਕੁਝ ਵੀ ਨਹੀਂ ਹੋਣਾ
ਬਾਈ ਜੀ ਆਪਜੀ ਦੋਨਾਂ ਨੂੰ ਸਲਾਮ ਜਿੰਨਾ ਨੇ ਦਿੱਲੀ ਬਾਰਡਰ ਵਾਲੇ ਮੋਰਚੇ ਤੇ ਵੀ ਅਤੇ ਹੁਣ ਵਾਲੇ ਮੋਰਚੇ ਦੀ ਬੁਧੀਮਾਨ ਤਰੀਕੇ ਨਾਲ ਹਮਾਇਤ ਕਰਨ ਲਈ ਕੋਟਨ ਕੋਟ ਧੰਨਵਾਦ ਕਿਸਾਨ, ਮਜਦੂਰ, ਦੁਕਾਨਦਾਰ, ਰੇੜੀਫੜੀ ਅਤੇ ਹੋਰ ਵੱਖ ਵੱਖ ਖਿਤਿਆਂ ਦੇ ਕਿਰਤੀ ਲੋਕਾਂ ਨੂੰ ਇਕੱਠੇ ਹੋਣ ਦੀ ਸਮੇਂ ਦੀ ਮੰਗ ਹੈ ਲੋਕਾਂ ਨੂੰ ਸਮੇਂ ਸਿਰ ਜਾਗਰੂਕ ਕਰਨ ਲਈ ਧੰਨਵਾਦ।
ਬਹੁਤ ਹੀ ਮਹੱਤਵਪੂਰਨ ਗੱਲਾਂ, ਦੋਹਵੇਂ ਸ਼ਖ਼ਸੀਅਤਾਂ ਪੰਜਾਬ ਪ੍ਰਤੀ ਪਿਆਰ ਨਾਲ ਭਰਪੂਰ ਅਤੇ ਧੁਰ ਅੰਦਰੋਂ ਚਿੰਤਤ, ਵਾਹਿਗੁਰੂ ਇਹਨਾਂ ਦੀ ਸਮਰੱਥਾ ਏਸੇ ਤਰ੍ਹਾਂ ਹੀ ਬਣਾਈ ਰੱਖਣ।
ਬਹੁਤ ਵਧੀਆ ਜਾਨਕਾਰੀ ਹੈ ਜੀ ਸ ,ਹਮੀਰ ਸਿੰਘ ਜੀ ਪਤਰਕਾਰ
ਵੈਰੀ ਗੁੱਡ ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਨਜਾਇਜ਼ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਉਨਾਂ ਨੂੰ ਬਚਾਉਣ ਲਈ ਇਹਨਾਂ ਦੀਆਂ ਜਮੀਰਾਂ ਮਰਗੀਆਂ ਗਦਾਰਾਂ ਦੀਆਂ ਤਾਹੀਂ ਤਾਂ ਇਹ ਕਿਸਾਨਾਂ ਮਜਦੂਰਾਂ ਦੇ ਹੱਕਾਂ ਵਾਸਤੇ ਬੋਲਣ ਦੀ ਹਿੰਮਤ ਨਹੀਂ ਰੱਖਦੇ
ਪੁਲਾਂਘ ਟੈਲੀਵਿਜ਼ਨ ਦਾ ਬਹੁਤ ਹੀ ਵਧੀਆ ਤੇ ਵਿਲੱਖਣ ਉਪਰਾਲਾ ਹੈ ਜੀ।
ਬਹੁਤ ਵਧੀਆ ਵਾਰਤਾ ,ਜ਼ਮੀਰ ਜਗਾਉਣ ਦਾ ਚੰਗਾ ਉੱਦਮ ,ਜੋ ਕਿਸਾਨ ਪਿੱਛੇ ਖੜ੍ਹੇ ਨੇ ਉਹਨਾਂ ਨੂੰ ਅੱਗੇ ਬੈਠਣਾ ਚਾਹੀਦਾ ਏ ,ਵੇਖਣ ਵਾਲੇ ਦਾ ਧਿਆਨ ਬੁਲਾਰੇ ਜਿਆਦਾ ਟਿਕੇਗਾ
ਆਹ ਹੁੰਦੀ ਹੈ ਰਿਪੋਰਟਿੰਗ ਨਾ ਕੇ ac ਕਮਰੇ ਵਿਚ ਬੈਠ ਕੇ 🙏🏻🙏🏻🌹
ਸਰਦਾਰ ਹਮੀਰ ਸਿੰਘ ਜੀ ਅਤੇ ਦੀਪਕ ਜੀ Great job Keep it up please Thank you
ਬਿਲਕੁਲ ਸੱਚ ਜੀ
ਖ਼ਾਨਾਪੂਰਤੀ ਕਰਨ ਆਓਦੇ ਨੇ
ਇਹ ਸਾਰੇ ਲੀਡਰ
ਸ਼ਾਬਾਸ਼ ਸਰਦਾਰ ਹਮੀਰ ਸਿੰਘ ਜੀ ਅਤੇ ਦੀਪਕ ਜੀ, ਲੋਕਾਂ ਨੂੰ ਆਪਣੇ ਹੱਕਾਂ ਲਈ ਅਤੇ ਸਿਆਸਤਦਾਨਾਂ ਨੂੰ ਉਹਨਾਂ ਦੇ ਫਰਜ਼ ਨਿਭਾਉਣ ਸਬੰਧੀ ਜਾਗਰੂਕ ਕਰਨ ਲਈ।
ਤੁਸੀ ਆਪਣੇ ਵਿਚਾਰ ਬਹੁਤ ਚੰਗੇ ਹੈ ਲੋਕਾਂ ਦੀ ਜ਼ਿੰਦਗੀ ਸਰੇ ਲੋਕਾਂ ਨੂੰ ਸਜ਼ਾ ਕੋਲ ਲੜਨ ਚਹਿਦ ਹੈ 10:44
ਸਹੀ ਕਿਹਾ ਵੀਰ ਹਮੀਰ ਸਿੰਘ ਜੀ
ਸਰਦਾਰ ਹਮੀਰ ਸਿੰਘ ਬਹੁਤ ਸੁਲਝੇ ਤੇ ਇਮਾਨਦਾਰ ਪੱਤਰਕਾਰ ਹਨ ਦੀਪਕ ਜੀ ਨਾਲ ਸੋਨੇ ਤੇ ਸੁਹਾਗੇ ਵਾਂਗ ਹੋ ਗਿਆ ਜੀ
ਬਹੁਤ ਵਧੀਆ ਵਿਚਾਰ ਚਰਚਾ
ਬਹੁਤ ਸਲਾਘਾਯੋਗ। ਹਿੰਮਤ ,ਵਿਚਾਰ ਚਰਚਾ ❤
ਦੋਵਾਂ ਪਾਤਰਕਾਰ ਦਾ ਤਾਹਿ ਦਿਲੋਂ ਧੰਨਵਾਦ
ਸੁਤੀ ਜਮੀਰ ਵਾਲੇ ਲੋਕਾ ਨੂੰ ਜਗਾਓਣ ਲਈ ਬਹੁਤ ਬਹੁਤ ਧੰਨਵਾਦ
ਮੇਰੇ ਵੀਰ ਦੀਪਿਕ ਤੇ ਹਮੀਰ ਸਿੰਘ , ਦੋਨੋ ਵਧਾਈ ਦੇ ਪਾਤਰ ਹੋ ਵਧੀਆ ਚੈਨਲ, ਨਿੱਧੜਕ , ਇਮਾਨਦਾਰ ਤੇ ਖੁੱਲ ਕੇ ਸਾਰੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖ਼ਸ਼ੇ 🙏🙏
ਬਹੁਤ ਸੂਝਵਾਨ ਪੱਤਰਕਾਰ ਹਨ ਇਹ ਦੋ g ਜਿਵੇਂ ਸਨੀ ਦਿਓਲ ਤੇ ਅਮਰੀਸ਼ ਪੁਰੀ ਦੀ ਜੋੜੀ ਸੀ ਉਸ ਤਰਾਂ ਇੱਕ ਦੂਜੇ ਤੋਂ ਵਧ ਕੇ ਹਨ ਦੋਵੇਂ ਹੀ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ
ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦਸ਼ਮੇਸ਼ ਪਿਤਾ ਅੱਗੇ ਅਰਦਾਸ ਹੈ ਪਿਤਾ ਜੀ ਭਾਰਤ ਜਬਰ ਦਾ ਸਬਰ ਨਾਲ ਜਵਾਬ ਦੇ ਰਹੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਇਆ ਕਰਨੀ ਮਿਹਰ ਕਰਨੀ ਸਰਕਾਰਾਂ ਨੂੰ ਸਮੱਤ ਬਖਸ਼ਣੀ
ਬਹੁਤ ਬਹੁਤ ਸੱਚ ਬੋਲਣ ਲਈ❤❤❤❤❤ਧੰਨਵਾਦ ਕਰਦਾ ਹਾਂ😂😂😂😂😂
ਬਹੁਤ ਚੰਗੀ ਵਚਾਰ ਚਰਚਾ । ਖਾਨਾ ਪੂਰਤੀ ਵਾਲੇ ਸਿਆਸੀ ਲੋਕਾਂ ਸੰਸਦਾਂ ਵਧਾਇਕਾਂ ਮੰਤਰੀਆਂ ਸਾਬਕਾ ਸਭ ਲਈ ਇੱਕ ਬੋਰਡ ਤੇ ਸੂਚਨਾ ਲਿਖੀ ਜਾਵੇ ਜਿੱਸ ਵਿੱਚ ਇਹਨਾਂ ਲੋਕਾਂ ਤੋਂ ਲੈ ਚੁੱਕੇ ਅਹੁੱਦਿਆਂ ਵਾਲਿਆਂ ਦੀ ਜਮੀਰ ਝੰਜੋੜਨ ਲਈ ਕਿਹਾ ਜਾਵੇ ਇੱਥੇ ਵਖਾਵਾ ਨਾ ਕਰੋ ਸਾਰੇ ਆਪਣੇ ਪੱਧਰ ਤੇ ਕੇਂਦਰ ਕੇ ਸੂਬਾ ਸਰਕਾਰ ਦੇ ਦਬਾਅ ਬਣਾਵੋ ?
ਪੰਜਾਬ ਚ ਸੱਚ ਬੋਲਣ ਵਾਲੇ ਕੇਵਲ ਦੋ ਤਿੰਨ ਪੱਤਰਕਾਰ ਹੀ ਆ ਵਾਹਿਗੁਰੂ ਬਲ ਬਖਸ਼ਣ
ਇਨ੍ਹਾਂ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਣਾ
ਬਹੁਤ ਵਧੀਆ ਯਤਨ ਕਰ ਰਿਹਾ ਹੋ
ਸ ਜਗਜੀਤ ਸਿੰਘ ਡੱਲੇਵਾਲ ਇੱਕ ਇਮਾਨਦਾਰ ਕਿਸਾਨ ਆਗੂ ਆ ਕੋਈ ਸ਼ੱਕ ਨਹੀਂ ਸਾਰੇ ਹੀ ਲੀਡਰ ਇਮਾਨਦਾਰ ਹਨ ਸਤਿਕਾਰ ਯੋਗ ਹਨ ਕੋਈ ਸ਼ੱਕ ਨਹੀਂ ਮੈਂ ਕਿਸੇ ਵੀ ਜਥੇਬੰਦੀ ਨਾਲ ਸਬੰਧਿਤ ਨਹੀਂ ਆ ਪਰ ਮੈਂ ਇੱਕ ਕਿਸਾਨ ਆ ਜਿਹੜਾ ਅੰਦੋਲਨ ਸ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨੇ ਸ਼ੁਰੂ ਕੀਤਾ ਆ ਇਹ ਮੰਗਾਂ ਗ਼ਲਤ ਨਹੀਂ ਹਨ ਪਰ ਇਹਨਾਂ ਨੇ ਲੜਨ ਦਾ ਤਰੀਕਾ ਗ਼ਲਤ ਚੁਣ ਲਿਆ ਮਰਨ ਵਰਤ ਤੇ ਬੈਠਣ ਦੀ ਲੋੜ ਕਿਉਂ ਪਈ ਆ ਕਿਉਂਕਿ ਸਰਕਾਰ ਗੱਲ ਹੀ ਨਹੀਂ ਸੁਣ ਰਹੀ ਸੀ ਗੱਲ ਇਸ ਕਰਕੇ ਨਹੀਂ ਸੁਣ ਰਹੀ ਸੀ ਕਿਉਂਕਿ ਏਕਤਾ ਨਹੀਂ ਸੀ ਸਰਕਾਰ ਤੇ ਕੋਈ ਦਬਾਅ ਨਹੀਂ ਸੀ ਜਦੋਂ ਦਿੱਲੀ ਅੰਦੋਲਨ ਹੋਇਆ ਕਿਹੜਾ ਕਿਸਾਨ ਆਗੂ ਮਰਨ ਵਰਤ ਤੇ ਬੈਠਾ ਸੀ ਕੋਈ ਵੀ ਨਹੀਂ ਕਿਉਂਕਿ ਉਦੋਂ ਸਰਕਾਰ ਤੇ ਦਬਾਅ ਬਣ ਗਿਆ ਸੀ ਏਕਤਾ ਸੀ ਹੁਣ ਇਹੀ ਗੱਲ ਸੰਯੁਕਤ ਮੋਰਚਾ ਕਹਿੰਦਾ ਪੈਆ ਕੇ ਅੰਦੋਲਨ ਨੂੰ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀ ਕੇ ਅੰਦੋਲਨ ਕਿਸ ਵਾਸਤੇ ਦੁਬਾਰਾ ਲੜਨਾ ਪੈ ਰਿਹਾ ਆ ਹਰੇਕ ਤਬਕਾ ਨਾਲ ਹੋਣਾ ਚਾਹੀਦਾ ਸੀ ਜਿਵੇਂ ਕਿ ਪਹਿਲੇ ਅੰਦੋਲਨ ਵਿੱਚ ਸੀ ਮਾਸਟਰ ਡਾਕਟਰ ਮਜ਼ਦੂਰ ਭਾਵ ਹਰੇਕ ਤਬਕਾ ਇਕ ਲਹਿਰ ਬਣ ਜਾਂਦੀ ਸ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਇਹ ਲਹਿਰ ਬਣਾਉਣ ਵਿੱਚ ਅਸਫਲ ਰਹੇ ਜਿਨੀਂ ਜਲਦੀ ਹੋ ਸਕੇ ਸਾਰੀਆਂ ਜਥੇਬੰਦੀਆਂ ਨੂੰ ਇਕਠਿਆਂ ਹੋਣਾ ਚਾਹੀਦਾ ਆ ਤੇ ਸ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੜਵਾਉਣਾ ਚਾਹੀਦਾ ਆ ਤੇ ਇਸ ਅੰਦੋਲਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾਂ ਚਾਹੀਦਾ ਆ ਹਰ ਇਕ ਘਰ ਹਰ ਇਕ ਚੁੱਲੇ ਤੇ ਗੱਲ ਚੱਲੇ ਅੰਦੋਲਨ ਦੀ ਹਰ ਇਕ ਨੂੰ ਪਤਾ ਹੋਵੇ ਕਿ ਅੰਦੋਲਨ ਕਿਸ ਚੀਜ਼ ਵਾਸਤੇ ਦੁਬਾਰਾ ਲੜਨਾ ਪੈ ਰਿਹਾ ਆ ਫਿਰ ਜਾ ਕੇ ਦਿੱਲੀ ਕੂਚ ਦੀ ਕਾਲ ਦਿਉ ਵੇਖਿਉ ਫ਼ਿਰ ਪਹਿਲਾਂ ਵਾਂਗ ਕਿਵੇਂ ਇਨਕਲਾਬ ਆਉਂਦਾ ਜਿਵੇਂ ਪਹਿਲੇ ਅੰਦੋਲਨ ਵਿੱਚ ਆਇਆ ਸੀ ਏਕਤਾ ਕਰੋ ਏਕਤਾ ਵਿਚ ਹੀ ਬਲ ਆ 🙏
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਅੱਜ ਕੱਲ੍ਹ ਮੇਰੇ ਖੇਤਾਂ ਵਿੱਚ ਫ਼ਸਲ ਨਹੀਂ
ਫਲੈਟ ਉੱਗਦੇ ਨੇ..
ਬਹੁਤ ਵਧੀਆ ਵਿਚਾਰ ਜੀ
ਇਨਕਲਾਬ ਜ਼ਿੰਦਾਬਾਦ
, ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਦਸ਼ਮੇਸ਼ ਪਿਤਾ ਜੀਓ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਸਾਰੇ ਭਾਰਤ ਦੇ ਕਿਸਾਨਾਂ ਦੀ ਮੰਨੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਤੁਹਾਡਾ ਸਿੱਖ ਸੇਵਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਹਨ ਉਹਨਾਂ ਨੂੰ ਚੜਹਦੀ ਕਲਾ ਬਖਸ਼ੋ ਮਿਹਰ ਭਰਿਆ ਹੱਥ ਰੱਖੋ ਸਰਕਾਰਾਂ ਨੂੰ ਸੁਮੱਤ ਬਖਸ਼ੋ
ਧੰਨਵਾਦ ਬਾਈ ਜੀ
ਸਰਦਾਰ ਹਮੀਰ ਸਿੰਘ ਜੀ ਅੱਖਾਂ ਖੋਲਦੇ ਰਹੋ ਜੀ ਧੰਨਵਾਦ ਜੀ
🙏🌾ਬਹੁਤ ਹੀ ਵੱਧੀਆ ਢੰਗ ਤਰੀਕੇ ਨਾਲ ਦੋਵਾ ਭਰਾਵਾ ਨੇ ਚਰਚਾ ਦਾ ਉਪਰਾਲਾ ਲੋਕਾ ਵਿੱਚ ਜਾਕੇ ਕੀਤਾ, ਉਠ ਕਿਸਾਨਾ ਜਾਗ ਕਿਸਾਨਾ ਤੇਰੇ ਖੇਤ ਖਲਿਆਣ ਲੈ ਚੱਲੇ ਨੀ ਅੰਡਾਨੀ,ਅੰਬਾਨੀ 🌾🌻🌳🙏
ਪੁਲਾਂਘ ਚੈਨਲ ਦਾ ਬਹੁਤ ਵਧੀਆ ਕਾਰਜ ਹੈ
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦੇਦੇ ਜੇ ਤੁਸੀਂ ਵੀਰ ਜੀ 🙏
ਵੀਰ ਜੀ ਸਾਰਿਆਂ ਦਾ ਹੌਸਲਾ ਵਧਾਉਣ ਅਤੇ ਗਿਆਨ ਵਿੱਚ ਵਾਧਾ ਕਰਨ ਲੲਈ ਧੰਨਵਾਦ ਜੀ
ਸੱਚੀਆਂ ਗੱਲਾਂ ਪੰਜਾਬ ਦੀਆਂ ਰੱਖਣ ਵਾਲਾ ਸ਼ਰਮਾ ਜੀ ਵੀਰੇ ਸ਼ਰਾਬ ਫੈਕਟਰੀ ਅੱਗੇ ਵੀ ਮੈਂ ਜਾਂਦਾ ਰਿਹਾ ਉੱਥੇ ਵੀ ਇੰਨੇ ਬਹੁਤ ਵਧੀਆ ਚੰਗਾ ਰੋਲ ਨਿਭਾਇਆ ਤੇ ਅੱਜ ਵੀ ਸ਼ਰਮਾ ਜੀ ਹੋਰ ਮੇਰੀ ਵੀਰ ਪੱਤਰਕਾਰ ਮੈਂ ਨਾਂ ਨਹੀਂ ਜਾਣਦਾ ਜੋ ਵੀ ਸੱਚੀਆਂ ਗੱਲਾਂ ਪੰਜਾਬ ਗਰੀਬ ਕਿਸਾਨਾਂ ਦੀਆਂ ਗੱਲਾਂ ਪਹੁੰਚਾਏਗਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਪੰਜਾਬ ਹਿੰਦੁਸਤਾਨ ਭਾਰਤ ਦੀਆਂ ਗੱਲਾਂ ਸੱਚੀਆਂ ਸਾਹਮਣੇ ਲਿਆਉਂਦੇ ਰਹੇ ਹਨ ਜੀ ਆਇਆਂ ਨੂੰ ਸ਼ਰਮਾ ਜੀ
ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ !
👍👍🎉❤🙏🙏ਧਨਵਾਦ ਦੀਪਕ ਜੀ
❤ਸਤਿਕਾਰ ਯੋਗ ਹਮੀਰ ਸਿੱਘ ਤੇ ਦੀਪਕ ਜੀ ਸਚਾਈ ਦੱਸਣ ਜਮੀਰ ਜਗਾਉਣ ਲਈ ਤਹਿ❤️🙏🏻🙏🏻
ਬਹੁਤ ਸੁਹਣਾ ਵਿਸਥਾਰ ਨਾਲ ਸਾਨੂ ਸਮਝਾਉਣ ਦਾ ਯਤਨ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ 🙏
ਸਿਆਸਤਦਾਨ ਆਪਣੇ ਫ਼ਰਜ਼ਾਂ ਪ੍ਰਤੀ ਅਵੇਸਲੇ ਹਨ ਅਤੇ ਜਨਤਾ ਦਿਸ਼ਾਹੀਣ ਹੈ ਅਤੇ ਅਫ਼ਸਰਸ਼ਾਹੀ ਚਲਾਕ ਅਤੇ ਮੀਸਣੀ ਹੈ
ਬਹੁਤ ਹੀ ਵਧੀਆ ਸ ਹਮੀਰ ਸਿੰਘ ਜੀ ਧਨਵਾਦ
ਹਮੀਰ ਸਿੰਘ ਜੀ ਸਰਮਾ ਸਾਬ ਜੀ ਸਤਿ ਸ੍ਰੀ ਅਕਾਲ ਜੀ ਅੱਜ ਤਾਂ ਤੁਸੀਂ ਪੂਰੀ ਗਰਦ ਉਡਾ ਦਿੱਤੀ, ਲੋਕਾਂ ਦੇ ਹਿਰਦਿਆਂ ਦੀਆਂ ਗੱਲਾਂ ਜੋ ਸਰਕਾਰ ਬਾਰੇ ਕਰਦੇ ਹਨ ਕਿ ਇਹ ਆਮ ਲੋਕਾਂ ਦੀ ਨਹੀਂ ਕੁਝ ਗਿਣੇ ਚੁਣੇ ਅਮੀਰਾਂ ਦੀ ਸਰਕਾਰ ਹੈ, ਤੁਸੀਂ ਆਮ ਭਾਸਾ ਵਿਚ ਸਮਝਾ ਦਿੱਤੀ, ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੜਦੀਕਲਾ ਬਖਸ਼ਣ 🙏🏻🙏🏻
ਸਰਦਾਰ ਹਮੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵੀਚਾਰ ਧੰਨਵਾਦ
ਬੋਹਤ ਖੂਬ ਹਰਮੀਤ ਸਿੰਘ ਜੀ, ਜੇ ਕਿਤੇ ਸਾਰੇ ਰਿਪੋਰਟਰ ਏਦਾਂ ਦੇ ਹੋਣ.
ਧੰਨਵਾਦ ਜੀ
ਹਮੀਰ ਸਿੰਘ ਜੀ . . ਅੱਜ ਮੇਰਾ ਦਿਲ ਜੀਤ ਲਇਆ ...ਆਪ ਕੀਆਂ ਬਾਤਾਂ ਨੇ ..
S Hamir Singh ate Deepak ji aap ji da dilo dhanwad ke tusa kisana di awaj noon gungi ate anni sarkar tak pahachaun da ik jatan kita.
ਬਿਲਕੁਲ ਜੀ
ਪੰਜਾਬ ਦੇ ਨਿਧੜਕ ਪੱਤਰਕਾਰ,
ਪੱਤਰਕਾਰੀ ਲੋਕਾਂ ਦੀ ਚੀਸ ਅਤੇ ਪੀੜਾ ਦਾ ਅਹਿਸਾਸ ਹੁੰਦੀ ਆ ਜਿਸ ਨੂੰ ਇਹ ਪੰਜਾਬ ਦੇ ਸਪੂਤ ਨਿਭਾ ਰਹੇ ਨੇ। ਸ਼ਰਮਾ ਜੀ ਦਿਲੋਂ salute ਆ
ਬਹੁਤ ਵਧੀਆ ਜੀ 🙏🏻🙏🏻
ਜਿੱਤੇ ਸਿਆਸਤ ਦਾਨ ;
ਮੋਟੀ ਕਮਾਈ ਮਹੀਨਾ ਲੈ ਕੇ /, ਡੇਲੀ ਪਰਚੀ ਨਾਲ ਕਰ ਰਹੇ ਹਨ।
5 ਪੀੜਿਆ ਲਈ Asset
ਇੱਕਠੀ ਲਗਾਤਾਰ ਜ਼ਾਰੀ ਹੈ !
ਲੋਕਾਈ ਜਾਵੇ ਢੱਠੇ ਖੁਹ 'ਚ !
Waheguru Ji waheguru Ji
ਜਦੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਇੱਕੋ ਜਿਹੀਆਂ ਹਨ ਤਾਂ ਇਹ ਯੂਨੀਅਨ ਸੈਂਕੜੇ ਗਿਣਤੀ ਦੇ ਨੇੜੇ ਕਿਉਂ ਸਮਝਣ ਦੀ ਲੋੜ ਹੈ
ਜ਼ਮੀਨ ਦੀ ਸਿਹਤਯਾਬੀ ਅਤੇ ਫਸਲਾਂ ਦੇ ਸਹੀ ਮੁੱਲ ਲੈਣ ਲਈ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਫ਼ਜ਼ੂਲਖਰਚੀ ਬੰਦ ਕਰ ਕੇ ਫਸਲਾਂ ਦੀ ਪੈਦਾਵਾਰ ਅੱਧੀ ਕਰ ਦੇਣੀ ਚਾਹੀਦੀ ਹੈ।
Very good msg.
Sanjukt Punjab jindabad jindabad jindabad jindabad jindabad jindabad jindabad jindabad 🎉💪🐯🐯🙏🙏
Salute to Bhaji Hamir Singh & Deepak Sharma ji,for speaking plain truth.
ست سری اکال جیو ۔۔ਸਤਿ ਸ੍ਰੀ ਆਕਾਲ ਜੀਓ ।
HamirSinghJi ਦੀ ਆਵਾਜ਼ ਨੂੰ ਸੁਣਨ ਅਤੇ ਪ੍ਰਚਾਰਨ ਦੀ ਲੋੜ ਹੈ
Kissan majdoor ekta jindawad
ਪਾਕਿਸਤਾਨ ਦੇ ਕਿਸਾਨਾਂ ਦਾ ਕੀ ਹਾਲ ਹ ਆਪਣੇ ਨਾਲ ਹੀ ਨਾ ਇੱਕੋ ਧਰਤੀ ਏ ਉਥੇ 40 ਲੱਖ ਦਾ ਭੈੜਾ ਜਿਹਾ ਟਰੈਕਟਰ ਮਿਲਦਾ ਹ ਜਿਹੜਾ ਭਾਰਤ ਦੇ ਵਿੱਚ ਸਿਰਫ 6 ਲੱਖ ਦਾ ਮਿਲ ਜਾਂਦਾ ਹੈ ਕਿਆ ਉਥੇ ਮੋਦੀ ਪ੍ਰਧਾਨ ਮੰਤਰੀ ਇਹ ਸਾਰਾ ਰਾਜਨੀਤਿਕ ਡਰਾਮਾ ਹ ਖੁਦ ਸੋਚੋ ਸਮਝੋ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਵਿਚਾਰੋ ਸਮੁੱਚਤਾ ਨੂੰ ਸੱਚ ਤੋਂ ਵੱਡਾ ਕੋਈ ਨਹੀਂ ਕਰਮ ਹੀ ਧਰਮ ਹੈ
Very good ji
WaheGuru Sukhar Hamir Singh and Deepak ji thanks Veerji Sukhar he
ਵਿਦਵਾਨ ਹਮੀਰ ਸਿੰਘ ਗਦਰੀ ਬਾਬਿਆਂ ਦੀ ; ਆਜ਼ਾਦੀ
ਘੁਲਾਟਿਇਆ ਦੀ ; ਮੰਡੀ ਬੋਰਡ ਬਚਾਉਣ ਦੀ ਗਲ ਕਰ ਕਿ ਮਹਾਨ ਸਵਾਲ ਛੱਡ ਗਏ ਏਕੇ ਦਾ ;
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
ਸਤਿ ਸ੍ਰੀ ਅਕਾਲ ❤।
ਅੱਜ ਵੀਰਹਿ ...ਤੂੰ ਸਰਦਾਰ ਬਣ ਗਾਇਆਂ ..ਪਗ ਦੀ ਇੱਜਤ ਰੱਖ ਲਈ..
Thankx hor thik debat
Kesan Ekta jendabad
ਪੰਧੇਰ ਜੀ ਅਤੇ ਡੱਲੇਵਾਲ ji ਵਿਸ਼ਾਲ ਏਕਾ usaroo ਨਹੀਂ ਤਾਂ ਇਤਹਾਸ ਮੁਆਫ ਨਾਹੀ ਕਰੇਗਾ
I salute you both sirs.
Satnam Waheguru ji will
ਜੇਕਰ ਸਵਾਲ ਕਰਨ ਵਾਲੇ ਨੂੰ ਸਵਾਲ ਕਰਨ ਦਾ ਵੱਲ ਹੋਵੇ ਕਿ ਸਵਾਲ ਕਰਕੇ ਲੋਕਾਂ ਦੇ ਹੱਕ ਦਾ ਜਵਾਬ ਕੀ ਹੋਵੇ ਤੇ ਜਵਾਬ ਦੇਣੇ ਵਾਲੇ ਨੂੰ ਲੋਕਾਂ ਦੇ ਦਰਦ ਦੀ ਚੀਸ਼ ਕੰਨਾਂ ਨੂੰ ਬੇ ਚੈਨ ਕਰਦੀ ਹੋਵੇ। ਉਹਨਾਂ ਨੂੰ ਕਹਿੰਦੇ ਹਨ ਸ੍ਵ ਹਮੀਰ ਸਿੰਘ ਤੇ ਪਰਦੀਪ ਕੁਮਾਰ ਚਾਰਨਥਲ।
ਹਾਕਮਾਂ ਨੇ ਪਤਾ ਨਹੀ ਕੀ ਕਰਨਾਂ ਹੈ ਪਰ ਪੰਜਾਬ ਦੇ ਲੋਕਾਂ ਦੀ ਅਵਾਜ ਹੋ ਤੁਸੀਂ ਸਲੂਟ ਹੈ ਦੋਹਾਂ ਪੰਜਾਬ ਦੇ ਸਪੂਤਾਂ ਨੂੰ।
ਕਿਸਾਨ ਅੰਦੋਲਨ ਨੂੰ ਧੜੇਬੰਦੀ ਲੈ ਬੈਠੀ। ਨਹੀਂ ਤਾਂ ਡੱਲੇਵਾਲ ਸਾਹਿਬ ਦੀ ਏਹ ਹਾਲਤ ਨਾ ਹੁੰਦੀ।
Veerygooddeepakandhimaarji
Sat siri akal ji
bahut achhai dhang naal tusin sarkar tai oposition di khichai kiti
Hamir Singh Ji salute to you and your team for raising the issueswith so much of passion,dedication and hard work
Salute both of u
Congratulations to Hamir singh one of the best Speech of the day that what is happening in India in these days. All Government in states and the Central Government that so much insasative to the people of India and Kissans of India food producers of food for the All people of India.
JARNAIL SINGH
Kisan ekta jindabad
Sardar hammer Singh ji thank you ji 🙏
Good job sir
Nice approach
Proud of you Hamir s ji te Depak ji
Perfect explain
Wheguru jio, please we support krishan
Lots of thanksg
Watching from UK.