Akali Dal ’ਤੇ ਵਰ੍ਹੇ ਸਰਬਜੀਤ ਸਿੰਘ ਖ਼ਾਲਸਾ | Sarabjit Singh Khalsa | Sukhbir Badal | Amritpal Singh

Поделиться
HTML-код
  • Опубликовано: 23 янв 2025

Комментарии • 117

  • @JaswinderKaur-g9s
    @JaswinderKaur-g9s 15 дней назад +27

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ

  • @msrayat6409
    @msrayat6409 14 дней назад +12

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏

  • @KalaSerron
    @KalaSerron 15 дней назад +22

    ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਮੁਰਦਾਬਾਦ

  • @KalaSerron
    @KalaSerron 15 дней назад +12

    ਸਹੀ ਗੱਲ ਹੈ ਬਾਈ ਜੀ ਲਵ ਯੂ

  • @KalaSerron
    @KalaSerron 15 дней назад +22

    ਪੰਜਾਬ ਦੇ ਵਾਰਿਸ ਅਮ੍ਰਿਤਪਾਲ ਸਿੰਘ ਖਾਲਸਾ ਲਵ ਯੂ

  • @SatinderSingh-p7i
    @SatinderSingh-p7i 15 дней назад +11

    ਸਰਬਜੀਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਆਪ ਤਾ ਨਸ਼ਾ ਛੱਡੋ ਫਿਰ ਹੀ ਪੰਜਾਬ ਵਿੱਚੋ ਨਸੇ ਖਤਮ ਕਰੇਗੋ 🙏🙏

    • @Dalvir-g4o
      @Dalvir-g4o 10 дней назад +3

      ਸਾਡੇ ਪੰਜਾਬੀਆਂ ਨੂੰ ਆਪਣਿਆ ਦੀਆਂ ਲੱਤਾਂ ਖਿੱਚਣ ਦੀ ਆਦਤ ਬਹੁਤ ਭਗਵੰਤ ਮਾਨ ਤੇ ਬਾਦਲ ਪਰਿਵਾਰ ਇਹਨਾ ਕਹਿਣ ਤੋਂ ਬਹੁਤ ਡਰਦੇ

  • @JaspreetSingh-f3s
    @JaspreetSingh-f3s 15 дней назад +5

    ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਸਿੱਖ ਪੰਥ ਦੀ ਪੰਥਕ ਸੋਚ ਹੈ ਜਾਂ ਏਜੰਸੀਆਂ ਦੀ।

  • @msrayat6409
    @msrayat6409 13 дней назад +3

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @BalkarSingh-dc1oq
    @BalkarSingh-dc1oq 15 дней назад +31

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

    • @BaldevSingh-co2sq
      @BaldevSingh-co2sq 10 дней назад

      ਬਾਈ ਹਰੇਕ ਪੋਸਟ ਤੇ ਇਹ ਹੀ ਕਮੈਂਟਸ ਹੁੰਦਾ

  • @JagdeepSinghJachak
    @JagdeepSinghJachak 10 дней назад +5

    ਸਿਮਰਨਜੀਤ ਸਿੰਘ ਮਾਨ ਨੇ ਵੀ ਅਮ੍ਰਿਤਸਰ ਅਕਾਲੀਦਲ ਰਖਿਆ ਸੀ ਪਰ ਕੌਮ ਨੂੰ ਪ੍ਰਾਪਤ ਕੀ ਕਰਕੇ ਦਿਤਾ

  • @msrayat6409
    @msrayat6409 13 дней назад +3

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏

  • @BhupinderSingh-ik2dh
    @BhupinderSingh-ik2dh 9 дней назад +2

    ਵੱਡੇ ਤੋਂ ਵੱਡਾ ਝੂਠ ਹੀ ਮਰਵਾਉ ਵਾਹਿਗੁਰੂ ਨਾਂ ਤੇ ਕਹਿਰ ਕਹਰ ਕਹਿਰੀ ਕਰੀ ਜਾਂਦਾ ਹੈ ਕਿਉਂਕਿ ਮਰ ਜਾਣਗੇ ਸਾਰੇ ਇਹਨਾਂ ਨੂੰ ਕੋਈ ਨਹੀਂ ਬਖਸ਼ੇਗਾ ਸਤਿਨਾਮ

  • @baljinderkaurexcellent9645
    @baljinderkaurexcellent9645 9 дней назад +2

    Bapu ji nu bi waheguru ji chardi kla ch rakhn

  • @SurjitSingh-xd5sk
    @SurjitSingh-xd5sk 11 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jaskaransingh-mz8jp
    @Jaskaransingh-mz8jp 10 дней назад +3

    ਵਾ ਜੌਦੈ ਸਲੂਟ ਹੈ

  • @msrayat6409
    @msrayat6409 13 дней назад +4

    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???

  • @kuwar519
    @kuwar519 12 дней назад +11

    ਆਪਣੇ ਕੇਸ ਕਾਲੇ ਕਰਨੇ ਬੰਦ ਕਰਨ ਫੇਰ ਆਕਲੀ ਦਲ ਵੀ ਗੱਲ ਕਰਨ

    • @SatnamSingh-wv9gg
      @SatnamSingh-wv9gg 11 дней назад +1

      ਬਾਦਲ ਵਰਗੇ ਤਾਂ ਕਾਲੇ ਕਰਦੇ ਨੀ ਉਨ੍ਹਾਂ ਪਿਉ ਪੁੱਤਾ ਦੇ ਚਿੱਟੇ ਨੇ ਉਨ੍ਹਾਂ ਨੇ ਪੰਜਾਬ ਦਾ ਤੇ ਕੌਮ ਦਾ ਬੇੜਾ ਗ਼ਰਕ ਕਰਤਾ ਬਾਦਲਾਂ ਦਾ ਮਨ ਕਾਲਾ ਸੀ ਇਹ ਵਾਲ ਕਾਲੇ ਆ ਚਿੱਟੇ ਇਹ ਨੀ ਮੈਟਰੋ ਕਰਦੇ ਪਰ ਦਿਲ ਸਾਫ਼ ਹੋਣਾ ਚਾਹੀਂਦਾ

    • @GurbakshsinghsohalSOHAL-kj9dx
      @GurbakshsinghsohalSOHAL-kj9dx 9 дней назад

      Kise nu koe problem ne hune chahede oh sirf mp nai Kai guru Ghar de granthi

  • @HarpalSingh-il9om
    @HarpalSingh-il9om 10 дней назад +1

    💯🙏🙏🙏

  • @baljinderkaurexcellent9645
    @baljinderkaurexcellent9645 9 дней назад +3

    Sarabjit Singh khalsa te veer Amrit pal Singh jindavaad

  • @RamSingh-ub6gv
    @RamSingh-ub6gv 10 дней назад +3

    ਕਾਂਗਰਸ ਪਾਰਟੀ ਜ਼ਿੰਦਾਬਾਦ

  • @BahadurSingh-ko9kb
    @BahadurSingh-ko9kb 15 дней назад +6

    ਨਵੀਂ ਦਿੱਲੀ ਪਾਲਟੀ ਹੈ ਇਹ ਖ਼ਾਕੀ ਟੋਮੀ

  • @bhagsingh3172
    @bhagsingh3172 11 дней назад +2

    ਸਰਬਜੀਤ ਸਿੰਘ ਖਾਲਸਾ ਦੀਆਂ ਇੰਟਰਵਿਊ ਦੇ ਦੌਰਾਨ ਉਹ ਡਰਿਆ ਡਰਿਆ ਲੱਗਿਆ,, ਕੋਈ ਹੋਮ ਵਰਕ ਵੀ ਨਹੀਂ ਕਰਦਾ ,, ਪਹਿਲਾਂ ਵੀ ਸੁਣਿਆ ਹੈ ਪਰ ਡੰਗ ਟਪਾਉਣ ਵਾਲਾ ਹੀ ਹੈ ,, ਸਰਬਜੀਤ ਸਿੰਘ ਖਾਲਸਾ ਨੂੰ ਚਾਹੀਦਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵਾਂਗ ਤਿਆਰੀ ਕਰਕੇ ਬੈਠੇ ਸਿੱਧੂ ਐਂਕਰ ਨੂੰ ਤਰੇਲੀਆਂ ਲਿਆ ਦਿੰਦਾ ਹੈ।

  • @ManpreetSingh-po8ox
    @ManpreetSingh-po8ox 13 дней назад +2

    Good

  • @BaldevSingh-md3bu
    @BaldevSingh-md3bu 11 дней назад +1

    My favorite the best channel news 18

  • @MalkeetSingh-q9j
    @MalkeetSingh-q9j 10 дней назад +1

    You. Are. HIGH EDUCATED

  • @dharmindersingh4174
    @dharmindersingh4174 14 дней назад +4

    ਦੋ ਐਮ ਪੀ ਪੰਥ ਨੇ ਬਣਾੲਏ ਹਨ ਹੁਣ ਅਕਾਲੀ ਦਲ ਨਵਾਂ ਹੋਣਾ ਬਹੁਤ ਜ਼ਰੂਰੀ ਹੈ

  • @JaggiGharu-v6b
    @JaggiGharu-v6b 15 дней назад +5

    ਅਜਿਹੇ ਨਕਲੀ ਸਿਖਾਂ ਨੇ ਹੀ ਪੰਜਾਬ ਨੂੰ ਨਸ਼ੇ ਦੇ ਨਾ ਤੇ ਬਦਨਾਮ ਕੀਤਾ ਹੈ

    • @GurbakshsinghsohalSOHAL-kj9dx
      @GurbakshsinghsohalSOHAL-kj9dx 9 дней назад +1

      Nakley ne hage ona nu siast bare ne pta koe ne pta lgjana wait kro

    • @ssbal-qp8mb
      @ssbal-qp8mb 9 дней назад

      Ess pariwar di Sikh Kom nu bahut wadi den hai koyi v Sikh pariwar ehnu rehndi Duniya tak zaad rakhega

    • @sukhmandersingh-yp5vu
      @sukhmandersingh-yp5vu 8 дней назад

      Salya ehnu nakli sikh dsda. Ehne de pitta ji ne indra mari c. Teri ki kurbani a sikh nu

  • @GurbakshsinghsohalSOHAL-kj9dx
    @GurbakshsinghsohalSOHAL-kj9dx 9 дней назад +2

    Bhai sarbjeet Singh khalsa jindabad mp khdoorsab 🙏🏻

  • @JasvirSingh-ix3ev
    @JasvirSingh-ix3ev 10 дней назад +3

    ਭਾਈ ਸਾਹਿਬ ਜੀ ਪਹਿਲਾਂ ਸਿਮਰਨਜੀਤ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖ ਲਿਆ ਸੀ ਤੁਸੀਂ ਹੁਣ ਅਨੰਦਪੁਰ ਸਾਹਿਬ ਰੱਖ ਲਊ ਚੱਲਣਾ ਤੁਸੀਂ ਦਿੱਲੀ ਦੀ ਮਰਜੀ ਨਾਲ ਹੈ

  • @SukhwantSingh-s8k
    @SukhwantSingh-s8k 13 дней назад +3

    ਖਾਲਸਾ ਰਾਜ ਜ਼ਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @balwinderkaur-iy2qm
    @balwinderkaur-iy2qm 11 дней назад +2

    ਵਿਕਾਸ ਬਾਦਲਾ ਨੇ ਬਹੁਤ ਕਰਤਾ ਪੰਥ ਦੀ ਗੱਲ ਸੁਣਨੀ ਲੋਕਾਂਂ ਨੂੰ ਚੰਗੀ ਨਹੀਂ ਲਗਦੀ

    • @GurbakshsinghsohalSOHAL-kj9dx
      @GurbakshsinghsohalSOHAL-kj9dx 9 дней назад

      Bakey v bhut kug keta ohde bare v gal kro guru granth sab de baadwe krwe bakey Sikh sheed krwe odon kion chup an ji

  • @gurjeetnagra1104
    @gurjeetnagra1104 10 дней назад +1

    ਮੁਕਤਸਰ ਸਾਹਿਬ ਜੀ ਦੀ ਧਰਤੀ ਤੇਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਗੰਡੀ .ਜੋੜਿਆ ਅਪਣੇ ਨਾਲ
    ਪਰ ਇਥੇ ਤਾ ਪਾਲਟੀ ਨਵੀ ਬਨਾਰਹਿ ਨੇ

  • @BaljinderSinghGuraya
    @BaljinderSinghGuraya 11 дней назад +1

    Good 👍 22ji

  • @LakhwinderSingh-s4v
    @LakhwinderSingh-s4v 12 дней назад +2

    😢😢😢😢😢😢😢😢😢😢😢😢😢😢😢

  • @RoopGill-b4q
    @RoopGill-b4q 8 дней назад

    Good job

  • @GurpreetSingh-ke8ok
    @GurpreetSingh-ke8ok 10 дней назад +1

    ਫੁੱਲ ਸਪੋਟ ਇੰਟਰਨੈਸ਼ਨਲ

  • @SukhwantSingh-s8k
    @SukhwantSingh-s8k 13 дней назад +1

    ਭਾਈ ਸਾਹਿਬ ਜੀ ਖਾਲਿਸਤਾਨ ਦਾ।ਸਹੀ।।ਅਰਥ ਖਾਲਸਾ ਰਾਜ ਹੈ

  • @ArmanDeep-l9b
    @ArmanDeep-l9b 15 дней назад +5

    ਸਰਬਜੀਤ ਸਿੰਘ ਖਾਲਸਾ ਕਲਸੀ ਬਾਜੇਕੇ ਇਹ ਸਾਰੇ ਨਸ਼ਾ ਕਰਦੇ ਹਨ ਇਹਨਾਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਹਨ।

    • @KashmirKaur-k3l
      @KashmirKaur-k3l 12 дней назад +1

      ਕਿੳ ਤਕਲੀਫ ਹੋਈ

    • @RavinderKaur-w5u
      @RavinderKaur-w5u 10 дней назад +1

      ਬਿਲਕੁਲ ਪੂਰਾ ਟੁੱਨ ਹੈ

  • @AmarjitSingh-eq3rl
    @AmarjitSingh-eq3rl 15 дней назад +6

    ਤਾਜ਼ਾ ਵੀਡਿਓ ਵਿਚ ਦਾੜੀ ਚਿੱਟੀ ਹੋ ਰਹੀ ਹੈ ਇਸ ਵਿਚ ਕਾਲੀ ਕਿਵੇਂ ਹੋ ਗਈ

  • @gurdevsingh3103
    @gurdevsingh3103 7 дней назад

    ਜਿਹੜਾ ਕੱਜਰ ਗੁਰੂ ਘਰ ਜਾਕੇ ਝੂਠ ਬੋਲਦੇ ਉਹ ਤੁਹਾਡਾ ਕੀ ਭਲਾ ਕਰੂ

  • @ArmanDeep-l9b
    @ArmanDeep-l9b 15 дней назад +3

    ਇਹ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਵਰਗੇ ਪੰਥਕ ਕਿਵੇਂ ਬਣ ਗਏ ਸਾਡੇ ਪੰਥਕ ਲੀਡਰ ਦਾ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ ਜਗਤਾਰ ਹਵਾਰਾ ਭਾਈ ਰਾਜੋਆਣਾ ਵਰਗੇ ਅਸੀਂ ਉਹਨਾਂ ਨਾਲ ਹਾਂ ਇਹਨਾਂ ਨਸ਼ੇੜੀ ਪੰਥਕਾਂ ਨਾਲ ਨਹੀਂ ਇਹ ਪਾਰਟੀ ਬਣਾ ਲੈਣ ਇਹਨਾਂ ਦੇ ਪੈਰਾਂ ਹੇਠ ਦੁਬਾਰਾ ਬਟੇਰਾ ਨਹੀਂ ਆਉਂਦਾ।

    • @RavinderKaur-w5u
      @RavinderKaur-w5u 10 дней назад +1

      ਬਲਿਕੁਲ ੧੦੦ ਸਹੀ ਕਿਹਾ ਤੁਸੀ

  • @vickysangha2904
    @vickysangha2904 10 дней назад +4

    ਕਲਫ ਕਿੰਨੀ ਲਾਈ ਤੇ ਡੋਡੇ ਕਿੰਨੇ ਖਾਦੇ ਪਹਿਲਾ ਦੱਸੋ

  • @JaspreetSingh-f3s
    @JaspreetSingh-f3s 15 дней назад +1

    ਅੰਮ੍ਰਿਤਪਾਲ ਸਿੰਘ ਦੇ ਵਰਗੇ ਲੋਕ ਸਿੱਖ ਧਰਮ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਉਹ ਸਿੱਖ ਯੂਥ ਨੂੰ ਗਲਤ ਰਾਹ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਾਡੇ ਪੰਜਾਬ ਲਈ ਸਖਤ ਨੁਕਸਾਨਦਾਇਕ ਹੈ।

  • @angrejsingh-eq9jm
    @angrejsingh-eq9jm 11 дней назад

    🎉

  • @LakhasinghSingh-r7y
    @LakhasinghSingh-r7y 12 дней назад +1

    .bahi amritpal singh jindabad Waheguru

  • @adeep838
    @adeep838 8 дней назад

    Amley
    Baba

  • @SukhdeepSingh-s9s
    @SukhdeepSingh-s9s 15 дней назад +2

    Waghgur Maher karn ji Punjab ta

  • @Dalvir-g4o
    @Dalvir-g4o 10 дней назад +1

    ਖਾਲਸਾ ਰਾਜ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ

  • @roshanlal7946
    @roshanlal7946 15 дней назад +2

    Sukha gapi ta Sala akal takht to Vi nahi darda

  • @SukhjinderSingh-c5c
    @SukhjinderSingh-c5c 12 дней назад +1

    Bhai amritpal singh khalsa ji jindabad haa te rahu ga ji

  • @JaskaranSingh-m9h4e
    @JaskaranSingh-m9h4e 11 дней назад

    Delhi bare kise nai samja dita

  • @SatinderSingh-p7i
    @SatinderSingh-p7i 15 дней назад +1

    ਸਰਬਜੀਤ ਸਿੰਘ ਮਲੋਆ ਦਾ ਦਾਅ ਲੱਗ ਗਿਆ ਐਮ ਪੀ ਬਣ ਗਿਆ ਇਹ ਨਹੀਂ ਸੱਤਾ ਦਾ ਸੁਪਨਾ ਲੈਣ ਲੱਗ ਗਿਆ ਹਨ‌।

  • @ShankarSingh-zs2ed
    @ShankarSingh-zs2ed 11 дней назад +1

    Purene Badal DaLiaan nu Bahar kad k hi punjab bach sakde..

  • @SatpalSingh-je6dw
    @SatpalSingh-je6dw 10 дней назад

    Eh dehli waleya ne hee bhejea

  • @KaranCheema-r4w
    @KaranCheema-r4w 12 дней назад

    Sukhbir jindbad

    • @gurpearsingj1753
      @gurpearsingj1753 10 дней назад

      Sukhbir de cha-cha Sirsa Kand Narahari Kand brghadi Kand hor ki dasa vesrma

  • @arpan8584
    @arpan8584 8 дней назад

    Soch soch ke tan bolda ameem tan saki hoe aa

  • @asdaphone6737
    @asdaphone6737 13 дней назад +1

    Amretpaal hun tarsem singh kursi da buka lagda aa

  • @JaskaranSingh-m9h4e
    @JaskaranSingh-m9h4e 11 дней назад

    Thik es tra te esa tra shikh raj gia hun agge jathedar te eh jo msrji kar len kuj nhi hovega likh lvo

  • @gurnoorpadda7304
    @gurnoorpadda7304 9 дней назад

    Jma taitt aaa

  • @preet9166
    @preet9166 15 дней назад +1

    Badlkeramrhimdechele

  • @SwaranSingh-nx6xc
    @SwaranSingh-nx6xc 12 дней назад

    Koe aawe palti
    Punjab da papka cm man ji
    Cm man ji punjab di sahn
    Cm man ji punjab da hira
    Look kus ne cm man ji to

  • @harmeshjangra3912
    @harmeshjangra3912 7 дней назад

    Dal badlu😂😂😂😂😂😂😂😂

  • @JasPinder-gx3xs
    @JasPinder-gx3xs 13 дней назад

    SARBJIT SINGH TUSI FDK DE MP HO KOEE WIKS WALI GUL VEE KRO FDK DEE mE HUN PARTYA BNAOUN VICH TIME PAS KROGE RS DHALIWALL FDK ❤

  • @SwaranSingh-nx6xc
    @SwaranSingh-nx6xc 12 дней назад

    Look kus ne cm man ji to punjab de

  • @KashmirKaur-k3l
    @KashmirKaur-k3l 12 дней назад

    ਤੁ ਬਣ ਜਾ

  • @SantokhRaj-ym3tq
    @SantokhRaj-ym3tq 9 дней назад

    Who is sarbhajit . What he done for Punjabi. People's who have votes him are without any mind.

  • @SatpalSingh-je6dw
    @SatpalSingh-je6dw 10 дней назад

    E admi nu dowara lok sabha election ladao jwanat jabat hovegee

  • @KulwantSingh-v4g
    @KulwantSingh-v4g 15 дней назад +1

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @sirajdeen9165
    @sirajdeen9165 12 дней назад

    Sarbjit Khalsa taking Poppy Husk, Bhuki, half Kg.in one day everyday but this M.P give own views not take Drugs.He do dop Test of self surely postive

  • @harrygrewalvlogs1620
    @harrygrewalvlogs1620 11 дней назад

    Amritpalsingh khalsa Waheguru kirpa krn party bnone jrore c jaldi bhar aun gy saab sara ta kirpa karo waheguru ji sarbjeet singh ji vadiya gal kite

  • @KulwinderSingh-ut1db
    @KulwinderSingh-ut1db 9 дней назад

    Amli banda

  • @gurnaksingh5013
    @gurnaksingh5013 8 дней назад

    Patrkar nu benti ha interview suru krn to pehla fateh ja satshiriakal tosuru hai

  • @JarnailSingh-xk7qs
    @JarnailSingh-xk7qs 11 дней назад

    Ehnu sara punjab janda ka eh ki ha

  • @karanjf
    @karanjf 10 дней назад

    BadaL sahib Good CM Zindabad

  • @karanjf
    @karanjf 10 дней назад

    AmLi. Admi

  • @msrayat6409
    @msrayat6409 13 дней назад +3

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏