Harjinder Dhami Meets Jathedar | ਜਥੇਦਾਰ ਨੂੰ ਕਿਉਂ ਮਿਲੇ ਧਾਮੀ, ਹੋ ਗਿਆ ਵੱਡਾ ਖੁਲਾਸਾ ? | Latest News| N18V

Поделиться
HTML-код
  • Опубликовано: 24 янв 2025

Комментарии • 7

  • @daljitgrewal9641
    @daljitgrewal9641 9 дней назад +1

    Waheguruji🎉🎉🎉🎉🎉❤❤

  • @PrincipalKhalsa
    @PrincipalKhalsa 16 дней назад +3

    ਤੁਸੀ ਪ੍ਰੈਸ ਕੋਲੋਂ ਭਜਣਾ ਸ਼ੁਰੂ ਕਰ ਦਿੱਤਾ। ਸਪਸਟੀਕਰਣ ਦੇ ਦੇ ਕੇ ਜਾਇਆ ਕਰੋ

  • @SatnamSingh-le4lb
    @SatnamSingh-le4lb 8 дней назад

    ਧਾਮੀ ਜੀ ਤੁਸੀਂ ਉਸ ਸੰਸਥਾ ਦੇ ਪ੍ਧਾਨ ਉ ਜੋ1920ਚ ਸਵਿਧਾਨ ਮੁਤਾਬਕ ਹੋਦ ਚ ਕੁਰਬਾਨੀਆਂ ਦੇਣ ਤੋਂ ਬਾਅਦ ਆਈ, ,,ਨਾਕਿ ਬਾਦਲਾਂ ਦੀ ਦੇਣ,,,,,2ਤਰੀਕ ਨੂੰ ਸੀ੍ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਆਏ ਹੁਕਮਨਾਮਿਆਂ ਸਾਰੇ ਅਸਤੀਫੇ 3ਦਿਨ ਚ ਮਨਜੂਰੀ 7ਮੈਂਬਰੀ ਕਮੇਟੀ ਦੀ ਨਜ਼ਰਸਾਨੀ ਥੱਲੇ ਨਵੀਂ ਭਰਤੀ ਕਰੇ ਇੰਨਬਿੰਨ ਲਾਗੂ ਕਰੋ ਨਹੀਂ ਤਾਂ ਪੰਥ ਦੇ ਵਿਰੋਧ ਦੇ ਸਾਹਮਣਾ ਕਰਨਾ ਪਵੇਗਾ, ,,,,

  • @balvirbrar1881
    @balvirbrar1881 10 дней назад +1

    ਧਾਮੀ ਸਾਹਿਬ ਗੁਰੂ ਦੇ ਫੈਸਲੇ ਗੁਰੂ ਦੇ ਸਿਧਾਂਤ ਮੁਤਾਬਿਕ ਕਰੋ ਨਹੀਂ ਤਾਂ ਤੁਹਾਡਾ ਕਿਰਦਾਰ ਵੀ ਖਤਮ ਹੋ ਗਿਆ

  • @gurumukhsinghmahal8493
    @gurumukhsinghmahal8493 10 дней назад +3

    ਗੁਰੂ ਘਰ ਨੂੰ ਖਾਣ ਵਾਲੇ ਮਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਲਵੋ ਪ੍ਰਧਾਨ ਜੀ ਗੁਰੂ ਘਰ ਤੇ ਪੰਥ ਨੂੰ ਬਾਦਲ ਮਗਰ ਲੱਗ ਕੇ ਧੋਖਾ ਦੇਣ ਬਹੁਤ ਮਹਿੰਗਾ ਪੈਣਾ ਇਸ ਲਈ ਤੁਸੀਂ ਪੰਥ ਦੀ ਕਮੇਟੀ ਦੇ ਪ੍ਰਧਾਨ ਹੋ ਨਾ ਕਿ ਸੁਖਬੀਰ ਬਾਦਲ ਦੀ

  • @JasPinder-gx3xs
    @JasPinder-gx3xs 9 дней назад

    DHAMI SAHIB JI ,GURU FATEH PURWAN ,KRNI JI , RS DHALIWALL FDK PUNJAB ❤