Gurpartap Wadala Interview Live | ਅਕਾਲੀਆਂ ਦੇ ਖੋਲ੍ਹ 'ਤੇ ਕੱਚੇ-ਚਿੱਠੇ! | Sukhbir Badal | Akal Takht

Поделиться
HTML-код
  • Опубликовано: 25 янв 2025

Комментарии • 5

  • @parminderrandhawa491
    @parminderrandhawa491 День назад +1

    ਭਾਈ ਗੁਪ੍ਰਤਾਪ ਸਿੰਘ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ॥
    ਆਪ ਜੀ ਦੀਆਂ ਰਗਾਂ ਵਿੱਚ ਕੌਮ ਦੇ ਮਹਾਨ ਸਿੱਖ ਸਰਦਾਰ ਕੁਲਦੀਪ ਸਿੰਘ ਵਡਾਲਾ ਦਾ ਖੂਨ ਦੌੜਦਾ ਹੈ।ਦਿ੍ਰੜਤਾ ਸਹਿਤ ਪਹਿਰਾ ਦੇਦੇਂ ਰਹਿਣਾ।ਸੁਖਬੀਰ ਨੂੰ ਪ੍ਰਕਾਸ਼ ਬਾਦਲ ਜੋ ਸ਼ੁਰੂ ਤੋਂ ਹੀ ਪੰਥ ਵਿਰੋਧੀ ਅਤੇ ਕੌਮ ਘਾਤਕ ਰਿਹਾ ਸੰਸਕਾਰ ਮਿਲੇ ਹਨ,ਖਾਲਸਾ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ।ਗੁਰੂ ਬੇਅੰਤ ਹੈ ਸਜ਼ਾ ਮਿਲੇਗੀ।ਅੰਤ ਨੂੰ ਪੰਥ ਦੀ ਜਿੱਤ ਹੋਵੇਗੀ।ਜਥੇਦਾਰਾਂ ਨੂੰ ਰਹੂ ਰੀਤੀ ਕਾਇਮ ਰੱਖਣੀ ਚਾਹੀਦੀ ਹੈ 🙏

  • @anmoldeepsingh6992
    @anmoldeepsingh6992 День назад +1

    ਜਦ ਸ੍ਰੋਮਣੀ ਕਮੇਟੀ ਹੀ ਅਕਾਲਤਖਤ ਸਹਿਬ ਦਾ ਹੁਕਮਨਾਮਾ ਨਹੀਂ ਮੰਨਦੀ ਤਾਂ ਅਸੀ ਦੂਸਰੇ ਧਰਮਾਂ,ਫਿਰਕਿਆਂ ਨੂੰ ਅਸੀ ਕਿਵੇ ਰੋਕਾਗੇ ਸਵਾਲ ਕਰਨ ਤੋਂ ਸਿੱਖ ਧਰਮ ਤੇ ਊੱਗਲ ਚੱਕਣ ਤੋਂ😂

  • @kinglalli47
    @kinglalli47 23 часа назад

    Shiromani Akali Dal Zindabad! Sukhbir Singh Badal Zindabad!

  • @JAGJITSINGH-vx1nb
    @JAGJITSINGH-vx1nb 20 часов назад +1

    ਚੀਮੇਂ ਦੀ ਕੁੜੀ ਦੀ ...BJP ਜਿੰਨਾਂ ਬਾਦਲ,ਚੀਮੇਂ ਵਰਗੇ ਅਕਾਲੀ ਦਲ ਵਿਚ ਹਨ ਇਹ ਅਕਾਲ ਤਖਤ ਸਹਿਬ ਤੋਂ ਭਗੌੜੇ ਹਨ