Khabran Da Prime Time LIVE | ਕੀ Giani Harpreet Singh ਖ਼ਿਲਾਫ਼ ਹੋ ਰਹੀ ਸਾਜ਼ਿਸ਼ ? | Sukhbir Badal

Поделиться
HTML-код
  • Опубликовано: 4 фев 2025

Комментарии • 160

  • @singh-j1f
    @singh-j1f 8 дней назад +6

    ਆਪਾਂ ਤੁਹਾਡੇ ਨਾਲ ਹਾਂ

  • @jagtarbrar7236
    @jagtarbrar7236 9 дней назад +6

    ![[[[[[ ਜਥੇਦਾਰ ਹਰਪਰੀਤ ਸਿੰਘ ਜੀ ਸਿਖ ਕੌਮ ਤੁਹਾਡੇ ਨਾਲ ਹੈ ਇਹਨਾ ਦਾ.ਠੋਕ ਕੇ ਜਵਾਬ ਦੇਣਾ ]]]]

  • @bootasidhuboota5664
    @bootasidhuboota5664 9 дней назад +4

    ਸਿੰਘ ਸਾਹਿਬ ਜੀ ਨੂੰ ਸਲਾਮ

  • @jagtarbrar7236
    @jagtarbrar7236 9 дней назад +10

    [[[[[[[ ਮਨਜੀਤ ਸਿੰਘ ਬਾਦਲਾਂ ਦਾ ਦਲਾਲ ਹੈ ਇਹਨੂੰ.ਐਕਰ ਐਵੇ ਹੀ ਲੈ ਆਉਦੇ ਹਨ !!!!]]]]]

  • @nskandhalvi5305
    @nskandhalvi5305 9 дней назад +5

    ਜੇ ਪ੍ਰਕਾਸ਼ ਸਿੰਘ ਬਾਦਲ ਆਰ ਐਸ ਐਸ ਦੇ
    ਮੁਖੀ ਦੇ ਪੈਰੀਂ ਹੱਥ ਲਗਾਉੰਦਾ ਹੈ ਤਾਂ ਉਹ ਪ੍ਰਵਾਨ ਹੈ, ਜੇ ਬਾਦਲ ਦਲ ਭਾਜਪਾ ਨਾਲ ਯਾਰੀ ਪਾ ਕੇ ਰਾਜ ਭਾਗ ਮਾਣਦਾ ਹੈ ਤੇ ਇਸ ਨੂੰ ਮਰਦ ਜ਼ਨਾਨੀ ਵਾਲਾ ਰਿਸ਼ਤਾ ਦੱਸਦਾ ਹੈ ਤਾਂ ਸਭ ਪ੍ਰਵਾਨ ਹੈ। ਜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਸਿਆਸੀ ਨੇਤਾ ਨਾਲ ਮੁਲਾਕਾਤ ਕਰ ਲਈ ਤਾਂ ਕੀ ਭੂਚਾਲ ਆ ਗਿਆ। ਕੀ ਜਥੇਦਾਰ ਬਾਦਲਾਂ ਦੇ ਗੁਲਾਮ ਹਨ? ਅੱਜ ਤੱਕ ਇਹੀ ਹੁੰਦਾ ਆਇਆ ਹੈ ਕਿ ਬਾਦਲਾਂ ਜਥੇਦਾਰਾਂ ਨੂੰ ਆਪਣੀਆਂ ਉਂਗਲਾਂ 'ਤੇ ਨਚਾਇਆ ਹੈ। ਕਿਸ ਨੂੰ ਨਹੀਂ ਪਤਾ ਕਿ ਸੌਦਾ ਸਾਧ ਦੇ ਮਾਮਲੇ 'ਚ ਕੀ ਹੋਇਆ ਸੀ।

  • @harneksingh621
    @harneksingh621 9 дней назад +6

    ਸ਼ੀ ਆਕਲ ਤੱਖਤ ਸਾਹਿਬ ਤੇ ਤੱਖਤ ਦੇ ਜਥੇਦਾਰ ਸਾਹਿਬਾਨ ਇੱਕਲੇ ਆਕਲੀਦਲ ਦੇ ਨਹੀ ਪੂਰੀ ਕੌਮ ਦੇ ਹਨ ਸਿੱਖ ਆਕਲੀਦਲ ਵਿੱਚ ਹਨ ਤਾ ਕਾਂਗਰਸ ਤੇ ਬੇ ਜੇ ਪੀ ਆਪ ਤੇ ਬੀ ਐਸ ਪੀ ਤੇ ਹੋਰ ਸਾਰੀ ਪਾਰਟੀਆਂ ਵਿੱਚ ਹਨ ਦੂਜੇ ਦੇਸ਼ ਵਿੱਚ ਵੀ ਜੋ ਸਿੱਖ ਹਨ ਤੇ ਜਥੇਦਾਰ ਸਾਰੇ ਦੇ ਹਨ

  • @MoosaJatt-h8h
    @MoosaJatt-h8h 8 дней назад

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @darshandhillon2586
    @darshandhillon2586 8 дней назад +3

    ਪ੍ ਨੂੰ ਸਕਰੀਨ ਤੇ ਨਾ ਲਿਆਇਆ ਕਰੋ ਐਂਕਰ ਸਾਹਿਬ ਇਸ ਚਮਚੇ ਨੂੰ ਲੋਕ ਪਸੰਦ ਨੀ ਕਰਦੇ।

    • @ANKHI_SARDARZZ
      @ANKHI_SARDARZZ 8 дней назад

      ਸਹੀ ਗੱਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਪਤਾ ਨਹੀਂ ਇਹ ਕਿ ਉਹਨੂੰ ਲੈਣ ਤੇਰੇ ਸਰੀ ਲੋਕਾਂ ਨੂੰ ਪਤਾ ਜਿਹੜੇ ਜਿਹੜੇ ਵੀ ਸੋਸ਼ਲ ਮੀਡੀਆ ਤੇ ਐਕਟਿਵ ਸਾਰਿਆਂ ਨੂੰ ਪਤਾ ਇਹ ਗੱਲ ਦਾ

  • @darshandhillon2586
    @darshandhillon2586 8 дней назад +4

    ਸਾਰੀ ਸਿੱਖ ਕੌਮ ਜੱਥੇਦਾਰ ਸਾਹਿਬ ਨਾਲ

  • @PalwinderHayer-c2e
    @PalwinderHayer-c2e 8 дней назад

    🎉🎉🎉🎉❤❤❤

  • @JasbirSingh-kn1rz
    @JasbirSingh-kn1rz 8 дней назад +1

    Manjit singh role doubtful

  • @SukhjitSingh-u6c
    @SukhjitSingh-u6c 8 дней назад +1

    Virsa valtoha Kom da gardar

  • @jaswinderlucky4310
    @jaswinderlucky4310 8 дней назад +2

    ਮਨਜੀਤ ਸਿੰਘ ਪ੍ਰਫੈਸਰ ਚੰਗਾ ਬੰਦਾ ਨਹੀਂ ਹੈ, ਮੈਂ ਪ੍ਰੋਗਰਾਮ ਨਹੀਂ ਦੇਖਣਾ,,

  • @manjeet7647
    @manjeet7647 8 дней назад +2

    ਪ੍ਰੋਫੈਸਰ ਮਨਜੀਤ ਸਿੰਘ ਤੇ ਉਮਰ ਦਾ ਅਸਰ ਪਿਆ,,ਇਹ ਬਾਦਲ ਦਾ ਕਰੀਬੀ ਬਣਦਾ,,ਮਨਜੀਤ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਿਰਸੇ ਨੂੰ ਕਿਸ ਨੇ ਅਧਿਕਾਰ ਦਿੱਤੇ, ਜਥੇਦਾਰਾਂ ਨੂੰ ਸਵਾਲ ਕਰਨ ਦੇ,,ਮਨਜੀਤ ਨੂੰ ਚਾਹੀਦਾ ਬਾਦਲ ਨੂੰ ਕਹਿ ਕੇ ਵਿਰਸੇ ਨੂੰ ਅਕਾਲ ਤੱਖਤ ਦਾ ਜਥੇਦਾਰ ਬਣਾ ਦਿਓ

  • @jaswinderlucky4310
    @jaswinderlucky4310 8 дней назад +1

    ਸਾਰੀ ਵਿਡੀਉ ਬਾਹਰ ਆਉਣੀ ਚਾਹੀਦੀ ਹੈ,, ਮਨਜੀਤ ਸਿੰਘ ਜੀ,, ਅਕਾਲ ਤਖ਼ਤ ਸਾਹਿਬ ਹੈ,,153 ਦਿਨ ਗਿਣ ਲੈਣਾ

  • @7starpainting
    @7starpainting 9 дней назад +4

    ਬਾਦਲ ਆਫ ਮੈਸੰਜਰ ਬਣਿਆ ਹੋਇਆ ਤੂੰ ਮਨਜੀਤ ਸਿੰਘ ਤੇਰੇ ਵਰਗਿਆਂ ਦੇਣ ਕੀ ਆ ਕੌਮ ਨੂੰ ਬਾਦਲਾਂ ਦਾ ਲਿਫ਼ਾਫ਼ਾ ਬਣਿਆ ਬੈਠਾ ।

  • @MoosaJatt-h8h
    @MoosaJatt-h8h 8 дней назад

    ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ

  • @babbudhillon4593
    @babbudhillon4593 8 дней назад

    Harpreet ji waheguru ji

  • @Mainhapunjab-w8s
    @Mainhapunjab-w8s 8 дней назад

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @Mainhapunjab-w8s
    @Mainhapunjab-w8s 8 дней назад

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @jogindersingh7801
    @jogindersingh7801 9 дней назад +2

    Manjit Singh vik gia

  • @Mainhapunjab-w8s
    @Mainhapunjab-w8s 8 дней назад

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @Pinda_G
    @Pinda_G 8 дней назад

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @majhewale4989
    @majhewale4989 8 дней назад

    Good JATHEDAR sahib ❤❤❤❤❤❤❤❤

  • @dharampalsingh1411
    @dharampalsingh1411 9 дней назад +3

    ਪ੍ਰ ਮਨਜੀਤ ਸਿੰਘ ਜੀ ਮਾਸੇਂਜਰ ਆਫ਼ ਬਾਦਲ ਦਾ ਪੱਖ ਪੁਰ ਰਹੇ ਹਨ ਨਿਰਪੱਖ ਨਹੀਂ ਹੈ

  • @Pronasaab
    @Pronasaab 8 дней назад

    😭😭😭😭😭😭😭 ਹਾਏ ਮੈਨੂੰ ਕਢ ਦੇਣਾ ਹਾਏ ਅਜੇ ਮੈਂ ਇਕ ਕੋਠੀ ਹੋਰ ਲੈਣੀ ਸੀ ਹਾਏ ਅੰਦਰਲੀ ਫੀਲਿੰਗ ਤੇ ਤੇਰੀ ਇਹੀ ਆ

  • @MoosaJatt-h8h
    @MoosaJatt-h8h 8 дней назад

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @MoosaJatt-h8h
    @MoosaJatt-h8h 8 дней назад

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @VinnyFerozepurFzr
    @VinnyFerozepurFzr 8 дней назад

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @VinnyFerozepurFzr
    @VinnyFerozepurFzr 8 дней назад

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @VinnyFerozepurFzr
    @VinnyFerozepurFzr 8 дней назад

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @Mainhapunjab-w8s
    @Mainhapunjab-w8s 8 дней назад

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @Pinda_G
    @Pinda_G 8 дней назад

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @dhadhigurdeepsinghurapar3969
    @dhadhigurdeepsinghurapar3969 8 дней назад

    ਮਨਜੀਤ ਸਿੰਘ ਬਾਦਲਾਂ ਦਾ ਦੱਲਾ

  • @Pinda_G
    @Pinda_G 8 дней назад

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @MoosaJatt-h8h
    @MoosaJatt-h8h 8 дней назад

    ਜੈਸਾ ਕਰੋ ਗੇ ਵੈਸਾ ਭਰੋ ਗੇ

  • @BasantSingh-o4l
    @BasantSingh-o4l 8 дней назад

    ਮਨਜੀਤ ਸਿੰਹਾਂ
    ਗੱਲ ਇਹ ਹੈ ਕਿ ਤੂੰ ਦਲਜੀਤ ਚੀਮੇ ਦਾ ਪਿੱਠੂ ਹੈ। ਤੇਰੀ ਸੋਚ ਅਨੁਸਾਰ ਸਿੰਘ ਸਾਹਿਬ ਦੀ ਗੱਲ ਬਾਹਰ ਆਈ।
    ਲੈ ਸੁਣ ਹੁਣ …
    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ।
    ਬਰਗਾੜੀ ਕਾਂਡ
    ਕੋਟਕਪੂਰਾ ਕਾਂਡ
    ਝੂਠੇ ਸੌਦੇ ਵਾਲੀ ਸਾਂਝ ਅਤੇ ਬਿਨਾ ਮੰਗੇ ਮੁਆਫ਼ੀ।
    ਉਸ ਸਾਧ ਦੀਆਂ ਫਿਲਮਾਂ ਨੂੰ ਪ੍ਰਮੋਟ ਕਰਨਾ।
    ਗੁਰੂ ਘਰ ਦੀ ਗੋਲਕ ਦਾ ਗਲਤ ਇਸਤੇਮਾਲ।
    ਸੁਮੇਧ ਸੈਣੀ , ਇਜ਼ਹਾਰ ਆਲਮ ਨੂੰ ਪ੍ਰੋਮੋਟ।
    ਦਰਬਾਰ ਸਾਹਿਬ ਉਪਰ ਹਮਲੇ ਲਈ ਸੈਂਟਰ ਨੂੰ ਚਿੱਠੀ ਲਿਖਣਾ।
    ਨਿਰੰਕਾਰੀ ਕਾਂਡ।
    ਖੇਤੀ ਬਿੱਲਾਂ ਨੂੰ ਸਹੀ ਦਰਸਾਉਣਾ।
    ਆਰਐੱਸਐੱਸ ਨਾਲ ਦੋਸਤੀ।
    ਸਭ ਗੱਲਾਂ ਅਕਾਲ ਤਖ਼ਤ ਸਾਹਿਬ ਅੱਗੇ ਮਨ ਲੈਣਾ।
    ਕੀ ਹੁਣ ਵੀ ਕੋਈ ਕਸਰ ਬਾਕੀ ਹੈ।

  • @MoosaJatt-h8h
    @MoosaJatt-h8h 8 дней назад

    ਮੈਸਜਰ ਆਫ ਅਮਿਤ ਸਾਹ

  • @DarshanSingh-j4n
    @DarshanSingh-j4n 9 дней назад +1

    ਅਕਾਲ ਤਖਤ ਸਾਹਿਬ ਦੇ ਮੁਲਾਜ਼ਮ ਤਾਇਨਾਤ ਲੱਗਦਾ ਏ ,ਮਸੰਦ ਬਣ ਚੁੱਕੇ ਹਨ, ਸ਼

  • @Pronasaab
    @Pronasaab 8 дней назад

    ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ

  • @VinnyFerozepurFzr
    @VinnyFerozepurFzr 8 дней назад

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @Pinda_G
    @Pinda_G 8 дней назад

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @Mainhapunjab-w8s
    @Mainhapunjab-w8s 8 дней назад

    ਆਰਐਸਐਸ ਦਾ ਸੱਚਾ ਸਾਥੀ ਪ੍ਰੀਤਾ 😂😂😂😂

  • @ANKHI_SARDARZZ
    @ANKHI_SARDARZZ 8 дней назад

    Prof manjit singh , ਸਿਆਸੀ ਮਾਹਰ ਨਹੀਂ ਗਾ ਇਹ ਬਾਦਲਾਂ ਦਾ ਖਾਸ ਬੰਦਾ ਹੈ ਇਹ ਖਿੱਚ ਧੂ ਕੇ ਇੱਕ ਮਾਂ ਫਰਾ ਕੇ ਖੋਤੀ ਬੋੜ ਥੱਲੇ ਹੁੰਦਾ ਇਹਨੇ ਐਂਡ ਤੇ ਜਾ ਕੇ ਗੱਲ ਬਾਦਲ ਦੇ ਹੱਕ ਦੀ ਕਰਨੀ ਹੁੰਦੀ ਕੋਈ ਵੀ ਦੀ ਇੰਟਰਵਿਊ ਵੇਖ ਲਿਓ ਭਾਵੇਂ ਉਹਨਾਂ ਦੇ ਉਲਟ ਨਹੀਂ ਜਿਆਦਾ ਬੋਲੂਗਾ ਜਾਓ ਗੱਲ ਉਹਦੇ ਹੱਕ ਚ ਹੀ ਕਰੂਗਾ ਜਾਂ ਉਹ ਵੇਖ ਲਿਓ ਭਾਵੇ

  • @harneksingh621
    @harneksingh621 9 дней назад +3

    ਪੋ,ਮਨਜੀਤ ਸਿੰਘ ਦੱਸੇ ਕਿ ਸ਼ੀ ਆਕਲ ਤੱਖਤ ਸਾਹਿਬ ਨੇ ਜੋ ਸੱਤ ਮੈਂਬਰੀ ਕੇਮਟੀ ਨੇ ਖੁਦ ਡਿਊਟੀ ਲੈਣੀ ਸੀ ਜਦ ਕਿ ਚੀਮੇ ਨੇ ਆਕਲ ਤੱਖਤ ਸਾਹਿਬ ਦੇ ਹੁਕਮ ਦੀ ਪਾਲਣਾ ਨਹੀ ਕਰ ਰਿਹਾ

  • @dr.bhupindersinghgarcha9623
    @dr.bhupindersinghgarcha9623 8 дней назад

    Manjeet iEK pasad Gal KarrRahe Han🎉

  • @kuldeepsingh-tz5cy
    @kuldeepsingh-tz5cy 8 дней назад

    Jeet sian

  • @baltatla1572
    @baltatla1572 9 дней назад +3

    S Manjit Singh is talking like a messenger of BADAL.

  • @Pinda_G
    @Pinda_G 8 дней назад

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @Pronasaab
    @Pronasaab 8 дней назад

    ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ

  • @MoosaJatt-h8h
    @MoosaJatt-h8h 8 дней назад

    ਛੱਡੋ ਸਭ ਕੁਝ । ਸਿਆਸਤ ਕਰੋ

  • @Mainhapunjab-w8s
    @Mainhapunjab-w8s 8 дней назад

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @gdhaliwal2930
    @gdhaliwal2930 9 дней назад

    Kehra masla hall karwaeaa giani nitta ne

  • @MoosaJatt-h8h
    @MoosaJatt-h8h 8 дней назад

    ਬੱਸ ਕਰ ਲਾਹਨਤੀਆ

  • @Mainhapunjab-w8s
    @Mainhapunjab-w8s 8 дней назад

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @Pinda_G
    @Pinda_G 8 дней назад

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @TarlokSingh-r2x
    @TarlokSingh-r2x 8 дней назад

    Akal takht de jathedar Sahib ji saria de hunde ne na ke sirf akalia da manjit singh ji ais bare daso ge

  • @MoosaJatt-h8h
    @MoosaJatt-h8h 8 дней назад

    Messenger of 🆁🆂🆂

  • @sarabpalboparai2431
    @sarabpalboparai2431 8 дней назад

    Alkal takhat jathadar should lead Sikh religion, Alkali Dal united, with one general secretary there executive.

  • @VinnyFerozepurFzr
    @VinnyFerozepurFzr 8 дней назад

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @palasinghsandhujatsikh9929
    @palasinghsandhujatsikh9929 9 дней назад +3

    ਬਾਦਲ ਕਿਆ ਦੀ ਫੁੱਲ ਚੜਾਈਆਂ। ਗੱਦਾਰ ਲਹਿਰ (ਮੋਦੀ) ਵਾਲਿਆਂ ਨੂੰ ਕਿਸੇ ਨੇ ਚੁਆਨੀ ਕਿਲੋ ਵੀ ਨਹੀ ਪੁੱਛਣਾ। ਇਹਨਾਂ ਨੂੰ ਹੁਣ ਅਕਾਲੀ ਦਲ (ਮੋਦੀ) ਬਣਾ ਲੈਣਾ ਚਾਹੀਦਾ। ਵਰਨਾ ਬਾਦਲ ਕਿਆ ਨਾਲ ਜੋ ਟਕਰਾਏਗਾ, ਚੂਰ ਚੂਰ ਹੋ ਜਾਏਗਾ।

    • @ravsekhon1987
      @ravsekhon1987 9 дней назад

      😂 Loki sale ik toh ik klann pye ne 😂 tey tu ohnacho choti da

  • @Pronasaab
    @Pronasaab 8 дней назад

    ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ

  • @jagmohansingh9226
    @jagmohansingh9226 8 дней назад

    Gal baat ton lag reha hai ki professor Manjit Singh Akali Dal Badal val biased han....

    • @jagmohansingh9226
      @jagmohansingh9226 8 дней назад

      Manjit Singh is also looking like massenger of Badal and company

  • @Mainhapunjab-w8s
    @Mainhapunjab-w8s 8 дней назад

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @gagasmalsar9404
    @gagasmalsar9404 8 дней назад

    ਭੰਡ ਪੰਜਾਬ ਨੂੰ ਬਰਬਾਦ ਕਰੀ ਜਾਦਾ ਉਹਦੀ ਗਲ ਵੀ ਕਰ ਲਿਆ ਕਰੋ ਕੇ ਵਿਕਾਊ ਮੀਡੀਆ ਦਾਲਾਲ ਮੀਡੀਆ ਭੰਡ ਮੀਡੀਆ ਵਾਲਿੳ ਠੋਡੀ ਰੋਟੀ ਬਾਦਲ ਬਾਦਲ ਕਰ ਕੇ ਚਲਦੀ

  • @hssidhubathinda
    @hssidhubathinda 7 дней назад

    Anchor does not give proper time to the participants

  • @Pronasaab
    @Pronasaab 8 дней назад

    ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ

  • @TarlokSingh-r2x
    @TarlokSingh-r2x 8 дней назад

    Ki

  • @SushilaDevi-rb6zd
    @SushilaDevi-rb6zd 9 дней назад

    SGPC nu takhat sab toh jayada badal payara lagda

  • @Pinda_G
    @Pinda_G 8 дней назад

    ਬੀਜੇਪੀ ਦੇ ਕਠਪੁਤਲੀ

  • @VinnyFerozepurFzr
    @VinnyFerozepurFzr 8 дней назад

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @Harpalsingh-zy2xj
    @Harpalsingh-zy2xj 8 дней назад

    Lagda golden temple v sade hatho jawega.

  • @dharampalsingh1411
    @dharampalsingh1411 9 дней назад +2

    ਪ੍ਰ ਸਾਹਿਬ kis ਤਰਾਂ ਪੂਰੇ ਹੋ ਗਏ ਇੰਨ ਬਿਨ ਨਹੀਂ ਲਾਗੂ ਹੋਇਆ ਤੁਸੀਂ ਇਸ ਥਾਂ ਗਲਤ ਹੋ

  • @jogasinghvirk9726
    @jogasinghvirk9726 8 дней назад

    Jathedar jee panth thade nal hye ghabrahat nhi kerney

  • @gurcharankaur5376
    @gurcharankaur5376 9 дней назад

    why jathedar not take decision

    • @PoonamDilsajInsan
      @PoonamDilsajInsan 8 дней назад +1

      Because jathedar also kaana 😂😂 , jathedar aap v kana , valtohe di recording haje full ohne public nhi kitti , kehta c jathedar ne v mai bjp da tattu aa 😂😂

  • @SukhjitSingh-u6c
    @SukhjitSingh-u6c 8 дней назад

    Jathedar sahib ji patsa app ji de chardikla karn badal dal murdabad murdabad murdabad

  • @Pronasaab
    @Pronasaab 8 дней назад

    ਰੋਂਦੂ ਜਥੇਦਾਰ ਨੀਂ ਚਾਹੀਦਾ ਕੌਮ ਨੂੰ ਜਦੋ ਦੇਖੋ ਰੋਂਦਾ ਹੀ ਰਹਿੰਦਾ 😡😡😡😡😡😡

  • @sanbahs6546
    @sanbahs6546 3 дня назад

    ਤੂੰ ਕੋਈ ਕੌਮ ਵਾਸਤੇ ਕੰਮ ਕੀਤਾ

  • @VinnyFerozepurFzr
    @VinnyFerozepurFzr 8 дней назад

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @Pinda_G
    @Pinda_G 8 дней назад

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @Pinda_G
    @Pinda_G 8 дней назад

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @VinnyFerozepurFzr
    @VinnyFerozepurFzr 8 дней назад

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @nachhatarsingh8833
    @nachhatarsingh8833 9 дней назад

    Aisa na ke g harpriþ singh noo gaddi chad den

  • @VinnyFerozepurFzr
    @VinnyFerozepurFzr 8 дней назад

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @Pronasaab
    @Pronasaab 8 дней назад

    ਪਂਥ ਦਾ ਗਦਾਰ

  • @ManjitSingh-wz7hr
    @ManjitSingh-wz7hr 9 дней назад

    Sikh panth da bahut nuksan kita hai akhauti jhoothe leaderan ne

  • @SinghLaddi-m7w
    @SinghLaddi-m7w 9 дней назад

    Badal dal de jo it wing ne badi bhadi shabdawli ch ch kon nu bolde ne

  • @Pinda_G
    @Pinda_G 8 дней назад

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @SurinderSingh-jk4er
    @SurinderSingh-jk4er 8 дней назад

    Arrogant egoist jealous and rude in nature can not be a Jathedar of Akal Takhat can such person be partisan quarrelsome never Were previously Jathedars were also of same nature ?

  • @TaranvirBains
    @TaranvirBains 9 дней назад

    Badal pehla inna kush kr k hje hun mafiya magiya c ohna nu cahida c k oh apni jagha bnode bt oh takhat sahib de jathedar nal pange lain lag paye jehri jagha ohna bnoni c oh bnon de jagha ulta hor loka de dila ch nafrat bhar rhe a Baki guru sahib ne chade ta ni kise pase joge hun Jo kri ja rhe a matt baj gai a ehna de hun sad e bas hun kush ni huna ehna da

  • @VinnyFerozepurFzr
    @VinnyFerozepurFzr 8 дней назад

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @kuldeepsingh-tz5cy
    @kuldeepsingh-tz5cy 8 дней назад

    Tere ch tera yaar bolda

  • @MoosaJatt-h8h
    @MoosaJatt-h8h 8 дней назад

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @jagtarsinghbassi395
    @jagtarsinghbassi395 9 дней назад

    Manjit badala to moti kamai kar gia

  • @MoosaJatt-h8h
    @MoosaJatt-h8h 8 дней назад

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @RanjitSingh-qf1jy
    @RanjitSingh-qf1jy 9 дней назад

    Badla luttiya, da antt aa gaya hun, toya de kirre paine hunn

  • @RameshKumar-l1q6t
    @RameshKumar-l1q6t 6 дней назад

    ....RAJ BAHALIE..........CH.......CHATE

  • @BajWa-d9l
    @BajWa-d9l 9 дней назад

    Harprit waheguru ji khich k rakho ji.aap ji sikh kom di agwai karo ji omid aa ji.k purra panth thode nal challega ji waheguru ji 🙏🏽❤❤❤❤❤

  • @jasbirvirk7132
    @jasbirvirk7132 9 дней назад +2

    MANJIT SINGH VI DOGLI ਗੱਲ KR ਰਿਹਾ ਹੈ

    • @sandhu3507
      @sandhu3507 9 дней назад

      ਇਹ ਹਮੇਸ਼ਾ ਦੋਗਲੀ ਗੱਲ ਕਰਦਾ “ ਪਹਿਲਾਂ ਇਹਨੇ ਕੇਜਰੀਵਾਲ ਦਾ ਝਾੜੂ ਪਿਛਵਾੜੇ ਚ ਲਿਆ ਹੁੰਦਾ ਸੀ “ ਹੁਣ ਬਾਦਲਾਂ ਦਾ ਫੜ ਲਿਆ

    • @SinghLaddi-m7w
      @SinghLaddi-m7w 9 дней назад

      Veere dogli nhi shaream chacha gitri kr reha shrm suni chahide aa es bnde nu

  • @kirpalbodal
    @kirpalbodal 9 дней назад +1

    Es So called budhijivi ( Comerade ) nu v tagrhi burki paee hoee Badal Lane ton