Harjinder Singh Dhami| 7 ਮੈਂਬਰੀ ਕਮੇਟੀ ਵੱਲੋਂ Balwinder Singh Bhunder ਨੂੰ ਮੀਟਿੰਗ ਲਈ ਸੱਦਾ| Wadala |SAD

Поделиться
HTML-код
  • Опубликовано: 8 фев 2025
  • 7 ਮੈਂਬਰੀ ਕਮੇਟੀ ਵੱਲੋਂ ਭੂੰਦੜ ਨੂੰ ਮੀਟਿੰਗ ਲਈ ਸੱਦਾ। SAD ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਮੀਟਿੰਗ ਦਾ ਸੱਦਾ। ਭੂੰਦੜ 11 ਫਰਵਰੀ ਨੂੰ ਮੀਟਿੰਗ 'ਚ ਸ਼ਾਮਲ ਹੋਣ- ਧਾਮੀ। ਭੂੰਦੜ ਨਾਲ ਭਰਤੀ ਮੁਹਿੰਮ 'ਤੇ ਕਰਾਂਗੇ ਚਰਚਾ- ਧਾਮੀ। ਕੀ SAD ਹੁਕਮਨਾਮੇ ਤਹਿਤ ਭਰਤੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦਾ ਹੈ ?- ਧਾਮੀ
    #GurpartapWadala #jathedarraghbirsingh #harjindersinghdhami #SGPC #sriakaltakhtsahib #charanjitbrar #akalidal #news18punjab #sukhbirbadal #akaltakhtsahib
    Find Latest News, Top Headlines And breaking news only on News18 Punjab RUclips Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

Комментарии • 48

  • @gurmukhsingh6126
    @gurmukhsingh6126 5 дней назад +4

    ਬਾਦਲ ਲਾਣੇ ਨੂੰ ਬਾਹਰ ਕੱਢਿਆ ਜਾਵੇ ਤਾਂ ਕੌਮ ਇਕੱਠੀ ਹੋ ਜਾਵੇ ਗੀ

  • @AkashdeepLohara-g3g
    @AkashdeepLohara-g3g 5 дней назад +1

    ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸੁਰੱਖਿਆ ਛੱਤਰੀ ਹੈ।

  • @HarpreetSingh-q8b
    @HarpreetSingh-q8b 5 дней назад +4

    7 ਮੈਂਬਰੀ ਕਮੇਟੀ ਨੂੰ ਬੇਨਤੀ ਹੈ ਕਿ ਪਾਰਟੀ ਦੀ ਮੈਂਬਰਸ਼ਿਪ ਦੀ ਨਿਗਰਾਨੀ ਦਾ ਜੋਂ ਹੁਕਮ ਹੋਇਆ ਸੀ ਅਕਾਲ ਤਖ਼ਤ ਸਾਹਿਬ ਵਲੋਂ ਉਸ ਦੀ ਪਾਲਣਾ ਕਰੋਂ। ਨਾ ਕਿ ਬੀਜੇਪੀ ਦੇ ਪਿੱਛੇ ਲੱਗ ਕੇ ਮੈਂਬਰਸ਼ਿਪ ਮੁਹਿੰਮ ਨੂੰ ਦੋਬਾਰਾ ਚਲਾਉਣ ਦੀ ਕੋਸ਼ਿਸ਼ ਨਾ ਕਰੋ।

  • @InderjeetSingh-m5v
    @InderjeetSingh-m5v 5 дней назад +1

    ਪੰਥ ਦੁਆਰਾ ਬਣਾਈ ਗਈ 7 ਮੈਬਰੀ ਨਿਗਰਾਨ ਕਾਮੇਟੀ ਨੇ ਆਪਣੀ ਡਿਊਟੀ ਨਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤੋਹੀਨ ਕੀਤੀ ਜੋ ਬਹੁਤ ਹੀ ਨਿਦਾਨਯੋਗ ਹੈ , ਜਥੇਦਾਰ ਸਾਹਿਬ ਜੀ ਨੂੰ ਇਨਾ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ

  • @AkashdeepLohara-g3g
    @AkashdeepLohara-g3g 5 дней назад +1

    ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ‌।

    • @MajorSingh-ir9bz
      @MajorSingh-ir9bz 4 дня назад

      ਫੇਰ ਹੋੲਿਅਾ ਕਿਓ ਨੀ ਤੱਕ ਹਾਰ ਤੇ ਹਾਰ ਮਤਲਬ ਪੰਜਾਬੀਅਾ ਨੇ ਨਕਾਰਤਾ

    • @KashmirKaur-k3l
      @KashmirKaur-k3l 3 дня назад

      ਕੋਈ ਆਸ ਨਾ ਰੱਖੋ

  • @JaswinderBega-y2o
    @JaswinderBega-y2o 5 дней назад +1

    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️

    • @MajorSingh-ir9bz
      @MajorSingh-ir9bz 4 дня назад

      ਅਕਾਲ ਤਖਤ ਨਾਲ ਮੱਥਾ ਲਾੳੁਣ ਵਾਲਾ

  • @Yadi-z2d
    @Yadi-z2d 5 дней назад

    ਸ਼੍ਰੀ ਅਕਾਲ ਤਖ਼ਤ ਜੀ ਦੇ ਹੁਕਮਾ ਅਨੁਸਾਰ 7 ਮੈਬਰੀ ਕਮੇਟੀ ਦੀ ਡਿਊਟੀ ਸਿਰਫ ਨਿਗਰਾਂ ਕਮੇਟੀ ਵਜੋਂ ਲਗਾਈ ਹੈ ਜੋ ਉਹ ਆਪਣੀ ਡਿਊਟੀ ਪੰਥਕ ਹੁਕਮਾ ਅਨੁਸਾਰ ਨਹੀ ਕਰ ਰਹੇ ਜੋ ਪੰਥਕ ਦੋਸ਼ੀ ਹਨ

  • @HarpreetSingh-q8b
    @HarpreetSingh-q8b 5 дней назад +3

    ਅਕਾਲੀ ਦਲ ਸ. ਸੁਖਬੀਰ ਬਾਦਲ ਦੀ ਅਗਵਾਈ ਵਿਚ ਹੀ ਮਜਬੂਤ ਹੋ ਸਕਦਾ , ਵਡਾਲੇ , ਜੰਗੀਰੋ ਹੋਰੀਂ ਪੰਥ ਨੂੰ ਭਾਜਪਾ ਕੋਲ ਗਿਰਵੀ ਰੱਖ ਦੇਣਗੇ

  • @avtarsingh2531
    @avtarsingh2531 5 дней назад +3

    ਅਕਾਲੀ ਦਲ ਨਹੀਂ ਬਾਦਲ ਜੁੰਡਲੀ ਆਖੋ

  • @SukhjinderSingh-j7n
    @SukhjinderSingh-j7n 5 дней назад +1

    ਵਡਾਲਾ , ਜਾਗੀਰੋ , ਢੀਂਡਸਾ ਵਰਗੇ ਭਾਜਪਾਈ ਸਿੱਖ ਸਿਧਾ ਸਿਧਾ ਪੰਥਕ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਪਰ ਇਹ ਕਦੇ ਵੀ ਸਫਲ ਨਹੀਂ ਹੋਣਗੇ

  • @jogasingh2574
    @jogasingh2574 5 дней назад +3

    Sukhbir badal ne s a d da vayood hi khatam kar dita he

  • @Lalsingh-sb5mi
    @Lalsingh-sb5mi 5 дней назад

    ਕਿਸੇ ਦੀ ਗ਼ੁਲਾਮੀ ਛੱਡੋ, ਕੌਮ ਦੇ ਭਲੇ ਦੀ ਗੱਲ ਕਰੋ , ਪੰਥ ਦਾ ਬਹੁਤ ਨੁਕਸਾਨ ਹੋਇਆ ਹੈ,ਜੇ ਏਕਤਾ ਨਾ ਹੋਈ ਤਾਂ ਜ਼ੋ ਸਿੱਖ ਕੌਮ ਤੇ ਜ਼ਬਰ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ। ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਬਾਰੇ ਸੋਚਣ ਦੀ ਲੋੜ ਹੈ

  • @SukhjinderSingh-j7n
    @SukhjinderSingh-j7n 5 дней назад +1

    ਸ. ਮਨਪ੍ਰੀਤ ਸਿੰਘ ਇਯਾਲੀ ਇਕ ਬਹੁਤ ਹੀ ਸੁਲਝੇ ਹੋਏ ਪੰਥਕ ਲੀਡਰ ਹਨ , ਪਰ ਇਨਾ ਨੂੰ ਵਡਾਲੇ ਵਰਗੇ ਭਾਜਪਾਈ ਸਿਖਾਂ ਮਗਰ ਨਹੀਂ ਲੱਗਣਾ ਚਾਹੀਦਾ

  • @Nandaha
    @Nandaha 4 дня назад

    Badal the command vich ikathe kadi v nahi ho sakda

  • @SukhmanderSingh-l5u
    @SukhmanderSingh-l5u 5 дней назад +1

    ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਵਿਚ ਸ. ਸੁਖਬੀਰ ਸਿੰਘ ਬਾਦਲ ਵਿਚ ਬਹੁਤ ਵਿਸ਼ਵਾਸ਼ ਹੈ ਇਸ ਕਰਕੇ ਲੋਕ ਮੈਬਰਸ਼ਿਪ ਵਿਚ ਉਤਸ਼ਾਹ ਵਿਖਾ ਰਹੇ ਹਨ

  • @JaswinderBega-y2o
    @JaswinderBega-y2o 5 дней назад

    ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।

  • @ArshPreet-k3f
    @ArshPreet-k3f 4 часа назад

    Sirf akaali dal hi kyu agge leke aaunde o tusi jathedaar saab,tusi kaho jehda v hor agge aaunde ne ohna c suni jaave,ehda ki matlb,sad, da ki hakk aa darbar saahab Ji te 😏

  • @SumanpreetSingh-b1k
    @SumanpreetSingh-b1k 5 дней назад +1

    ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਸ਼੍ਰੀ ਅਕਾਲ ਤਖ਼ਤ ਜੀ ਦੀ ਮਰਯਾਦਾ ਅਨੁਸਾਰ ਸਾਰੀਆਂ ਸਜਾਵਾਂ ਭੁਗਤ ਲਾਈਆਂ ਹਨ ਤੇ ਵਿਰੋਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨਦੇ ਹੋਏ ਅਕਾਲੀ ਦਲ ਦੇ ਵਿਰੁੱਧ ਬੋਲ ਰਹੇ ਹਨ

  • @lashkarsingh5615
    @lashkarsingh5615 5 дней назад +1

    ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਹੋਇਆ ਸੀ ਕਿ 7 ਮੈਂਬਰੀ ਕਮੇਟੀ ਭਰਤੀ ਅਰੰਭ ਕਰੇ । ਪਰ ਪਰਿੱਸ ਰਿਪੋਰਟਰ ਵੱਲੋਂ ਫਿਰ ਗਲਤ ਕਿਹਾ ਗਿਆ ਹੈ ਕਿ ਸੱਤ ਮੈਂਬਰੀ ਕਮੇਟੀ ਭਰਤੀ ਤੇ ਨਿਗਰਾਨੀ ਕਰੇਗੀ ।

  • @JagseerDhillon-k4r
    @JagseerDhillon-k4r 5 дней назад

    ਸ. ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਤੋਰ ਸਕਦੇ ਹਨ , ਇਸ ਲੲੀ ਮੈਬਰਸ਼ਿਪ ਲੈ ਕੇ ਲੋਕ ਬਾਦਲ ਸਾਬ ਦੀ ਅਗਵਾਈ ਨੂੰ ਮਨਜ਼ੂਰੀ ਦੇ ਰਹੇ ਹਨ

  • @Yadi-z2d
    @Yadi-z2d 5 дней назад

    7 ਮੈਬਰੀ ਕਮੇਟੀ ਆਪਣੀ ਡਿਊਟੀ ਨਾ ਕਰਦੇ ਹੋਏ ਪੰਥ ਦਾ ਨੁਕਸਾਨ ਕਰ ਰਹੀ ਹੈ

  • @JaswinderBega-y2o
    @JaswinderBega-y2o 5 дней назад

    ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ

  • @Yadi-z2d
    @Yadi-z2d 5 дней назад

    ਜਿਹੜੇ ਵਡਾਲੇ ਵਰਗੇ ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਦਿਆ ਧੱਜੀਆਂ ਉਡਾ ਰਹੇ ਹਨ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਭਜਾਪਾ ਦੀ ਸਰਕਾਰ ਦੇ ਮੁੱਖ ਮੰਤਰੀ ਬੰਨਣ ਦੀ ਚਾਹਤ ਪਾਲ ਰਹੇ ਹਨ

    • @MajorSingh-ir9bz
      @MajorSingh-ir9bz 4 дня назад

      ਪੰਥ ਵਿਰੋਧੀ ਬਾਦਲ ਜੁਡਲੀ ਨਕਾਰਤੀ ਲੋਕਾ 2015 ਤੋ ਬਾਅਦ ਹਰੇਕ ਚੋਣਾ ਹਾਰਦੇ ਅੈਅਜੇ ਕਸਰ ਬਾਕੀ ਅੈ

  • @Yadi-z2d
    @Yadi-z2d 5 дней назад

    ਬਾਗੀ ਧੜੇ ਦਾ ਇਕੋ ਮਕਸਦ ਕਿ ਅਕਾਲੀ ਦਲ ਨੂੰ ਪੰਜਾਬ ਵਿਚੋ ਖ਼ਤਮ ਕਰਕੇ BJP ਨੂੰ ਪੰਜਾਬ ਵਿਚ ਕਿਵੇਂ ਲਿਆਂਦਾ ਜਾਵੇ

  • @JagseerDhillon-k4r
    @JagseerDhillon-k4r 5 дней назад

    ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮ ਅਕਾਲੀ ਲੀਡਰਾਂ ਲੲੀ ਹੋਏ ਸਨ ਉਹ ਇਨ ਬਿਨ ਪੁਰੇ ਕੀਤੇ ਗਏ ਹਨ , ਪਰ ਕਈ ਪੰਥ ਵਿਰੋਧੀ ਲੋਕਾਂ ਨੂੰ ਗੁਮਰਹ ਕਰ ਰਹੇ ਹਨ ਜਿਨਾ ਵਿਚੋ ਵਡਾਲਾ ਸਾਰਿਆ ਤੋਂ ਅੱਗੇ ਹੈ

  • @JaswinderBega-y2o
    @JaswinderBega-y2o 5 дней назад +1

    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️
    We support Sukhbir Singh Badal ✌️

  • @LovepreetSingh-o7g5i
    @LovepreetSingh-o7g5i 5 дней назад +3

    ਪੰਥ ਦੁਆਰਾ ਬਣਾਈ ਗਈ 7 ਮੈਬਰੀ ਨਿਗਰਾਨ ਕਾਮੇਟੀ ਨੇ ਆਪਣੀ ਡਿਊਟੀ ਨਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤੋਹੀਨ ਕੀਤੀ ਜੋ ਬਹੁਤ ਹੀ ਨਿਦਾਨਯੋਗ ਹੈ , ਜਥੇਦਾਰ ਸਾਹਿਬ ਜੀ ਨੂੰ ਇਨਾ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ

  • @Yadi-z2d
    @Yadi-z2d 5 дней назад

    ਵਡਾਲਾ , ਜਾਗੀਰੋ , ਢੀਂਡਸਾ ਵਰਗੇ ਭਾਜਪਾਈ ਸਿੱਖ ਸਿਧਾ ਸਿਧਾ ਪੰਥਕ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਪਰ ਇਹ ਕਦੇ ਵੀ ਸਫਲ ਨਹੀਂ ਹੋਣਗੇ

  • @Yadi-z2d
    @Yadi-z2d 5 дней назад

    ਸ. ਮਨਪ੍ਰੀਤ ਸਿੰਘ ਇਯਾਲੀ ਇਕ ਬਹੁਤ ਹੀ ਸੁਲਝੇ ਹੋਏ ਪੰਥਕ ਲੀਡਰ ਹਨ , ਪਰ ਇਨਾ ਨੂੰ ਵਡਾਲੇ ਵਰਗੇ ਭਾਜਪਾਈ ਸਿਖਾਂ ਮਗਰ ਨਹੀਂ ਲੱਗਣਾ ਚਾਹੀਦਾ

  • @Yadi-z2d
    @Yadi-z2d 5 дней назад

    ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਵਿਚ ਸ. ਸੁਖਬੀਰ ਸਿੰਘ ਬਾਦਲ ਵਿਚ ਬਹੁਤ ਵਿਸ਼ਵਾਸ਼ ਹੈ ਇਸ ਕਰਕੇ ਲੋਕ ਮੈਬਰਸ਼ਿਪ ਵਿਚ ਉਤਸ਼ਾਹ ਵਿਖਾ ਰਹੇ ਹਨ

  • @Yadi-z2d
    @Yadi-z2d 5 дней назад

    ਸ. ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਤੋਰ ਸਕਦੇ ਹਨ , ਇਸ ਲੲੀ ਮੈਬਰਸ਼ਿਪ ਲੈ ਕੇ ਲੋਕ ਬਾਦਲ ਸਾਬ ਦੀ ਅਗਵਾਈ ਨੂੰ ਮਨਜ਼ੂਰੀ ਦੇ ਰਹੇ ਹਨ

  • @Yadi-z2d
    @Yadi-z2d 5 дней назад

    ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਸ਼੍ਰੀ ਅਕਾਲ ਤਖ਼ਤ ਜੀ ਦੀ ਮਰਯਾਦਾ ਅਨੁਸਾਰ ਸਾਰੀਆਂ ਸਜਾਵਾਂ ਭੁਗਤ ਲਾਈਆਂ ਹਨ ਤੇ ਵਿਰੋਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨਦੇ ਹੋਏ ਅਕਾਲੀ ਦਲ ਦੇ ਵਿਰੁੱਧ ਬੋਲ ਰਹੇ ਹਨ

  • @Yadi-z2d
    @Yadi-z2d 5 дней назад

    ਪੰਥ ਦੁਆਰਾ ਬਣਾਈ ਗਈ 7 ਮੈਬਰੀ ਨਿਗਰਾਨ ਕਾਮੇਟੀ ਨੇ ਆਪਣੀ ਡਿਊਟੀ ਨਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤੋਹੀਨ ਕੀਤੀ ਜੋ ਬਹੁਤ ਹੀ ਨਿਦਾਨਯੋਗ ਹੈ , ਜਥੇਦਾਰ ਸਾਹਿਬ ਜੀ ਨੂੰ ਇਨਾ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ