Размер видео: 1280 X 720853 X 480640 X 360
Показать панель управления
Автовоспроизведение
Автоповтор
ਰਾਜੇਵਾਲ ਸਾਹਿਬ ਜੀ ਸਾਰੇ ਮਿਲਕੇ ਚੱਲੋ ਕੋਈ ਗੱਲ਼ ਡੱਲੇਵਾਲ ਸਾਹਿਬ ਨੇ S K M ਨਾਲੋਂ ਵੱਖਰਾ ਮੋਰਚਾ ਨਹੀਂ ਲਾਉਣਾ ਚਾਹੀਦਾ ਚਲੋ ਇਨਸਾਨ ਗਲਤੀ ਦਾ ਪੁਤਲਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਪਰ ਹੁਣ ਸਰਕਾਰ ਬਹੁਤ ਗ਼ਲਤ ਫ਼ੈਸਲੇ ਲੈਕੇ ਸਰਕਾਰ ਕਿਸਾਨਾਂ ਨੂੰ ਮਾਰਨਾਂ ਚਾਹੁੰਦੀ ਹੈ ਜੇਂ ਹੁਣ ਕਿਸਾਨ ਛੋਟੇ ਕਾਰੋਬਾਰੀਆਂ ਮਜ਼ਦੂਰ ਇਕੱਠੇ ਹੋ ਕੇ ਲੜਨਗੇ ਤਾਂ ਸਾਰੇ ਬਚਣਗੇ ਨਹੀਂ ਇਕੱਲਾ ਕਿਸਾਨ ਨੀ ਸਾਰੇ ਕਾਰੋਬਾਰ ਖ਼ਤਮ ਹੋ ਜਾਣਗੇ ਬਚਣਾ ਕੋਈ ਵੀ ਨੀ ਸਾਰੇ ਇੱਕਜੁਟ ਹੋਵੇ ਭਰਾਵੋ ਸਾਰੇ ਰਲਕੇ ਸਰਕਾਰ ਨੂੰ ਨੱਥ ਪਾਈਏ
ਖ਼ਬਰ ਦੀ ਹੈਡਇਗ ਸਹੀ ਲਾਇਆ ਕਰੋ ਉਗਰਾਹਾਂ ਰਾਜੇਵਾਲ ਚਡੂੰਨੀ ਡਕੈਤ ਸਭ ਤੀਹ ਜੱਥੇਬੰਦੀਆਂ ਇੱਕੋ ਹਨ …ਸਭ ਰਲ ਕੇ ਚੱਲਦੇ ਹਨ ਕੋਈ ਕਿਸੇ ਸਾਹਮਣੇ ਬੋਲ ਕੇ ਨਹੀਂ ਸੁਣਾਉਂਦੇ …ਕੇਹੜੀ ਛੇ ਮੈਂਬਰੀ ਕਮੇਟੀ ਵੀ ਇਹਨਾਂ ਨਾਲ ਹੈ ਜੋ ਕੋਸ਼ਿਸ਼ ਕਰ ਰਹੀ ਇੱਕਠੇ ਹੋਣ ਲਈ …