Размер видео: 1280 X 720853 X 480640 X 360
Показать панель управления
Автовоспроизведение
Автоповтор
ਅੱਜ ਸਾਲ ਦਾ ਆਖਰੀ ਦਿਨ ਹੈ ਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ ਦਾ ਧੰਨਵਾਦ ਕਰਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ। ਅਤੇ ਮੇਰੀਆਂ ਖੁਸ਼ੀਆ ਦੀ ਵਜਾਹ ਬਣੇ। ਉਹਨਾਂ ਸਭ ਵਿੱਚੋਂ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਚਾਹੁੰਦਾ ਹਾਂ।ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਕਿਰਪਾ ਕਰਨ ਆਉਣ ਵਾਲਾ ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਮਨੋ ਕਾਮਨਾ ਪੂਰੀਆਂ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹੋ ਅਰਦਾਸ ਹੈ ਪੂਰੇ ਪਰਿਵਾਰ ਦੀ 🙏🙏💐💐
ਪੁਲਾਂਘ ਦਾ ਪਰਿਵਾਰ ਹਰ ਰੋਜ਼ ਵੱਡਾ ਹੁੰਦਾ ਜਾ ਰਿਹਾ ਹੈ ਪ੍ਰਮਾਤਮਾ ਕਿਰਪਾ ਕਰੇ ਇਸ ਪਰਿਵਾਰ ਨੂੰ ਬਹੁਤ ਵੱਡਾ ਕਰੇ 🙏🏻
ਪੁਲਾਂਘ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਖ਼ਬਰਾਂ ਦਾ ਡਾਕਟਰ ਸਤਿਕਾਰਯੋਗ ਹਮੀਰ ਸਿੰਘ ਜੀ
ਬਹੁਤ ਹੀ ਭਾਵਪੂਰਤ ਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਚਰਚਾ। ਧੰਨਵਾਦ ਸ੍ਰ ਹਮੀਰ ਸਿੰਘ ਜੀ।
ਬਤੌਰ ਇੱਕ ਸ੍ਰੋਤਾਾ ਤੇ ਇੱਕ ਦਰਸ਼ਕ ਪਹਿਲਾਂ ਤਾਂ ਨਵੇਂ ਸਾਲ ਦੀ ਪਰੰਪਰਿਕ ਵਧਾਈ 🙏
Watching from Holland.ਵਾਹਿਗੁਰੂ ਬੀਤੇ ਸਾਲ ਤੋਂ ਅਤੇ ਸਦੀਆਂ ਤੋਂ ਸਾਰਿਆਂ ਨੂੰ ਸਬਕ ਸਿਖੱਣ ਦੀ ਮੱਤ ਬਖਸ਼ੇ ਅਤੱ ਆਓਣ ਵਾਲੇ ਸਮੇਂ ਵਿੱਚ ਸੂਚੇਤ ਰਹਿਣ ਦਾ ਬੱਲ ਬਖਸ਼ੇ ।ਗੁਰੂ ਫਤਹਿ ਪ੍ਰਵਾਨ ਕਰਨੀ ਜੀ।
ਜੇਕਰ ਇਹ ਕਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਰਿਆਨਾ ਦੁਕਾਨਾਂ, ਰੇੜੀ ਫੜੀ, ਕਿਸਾਨੀ ਅਤੇ ਹੋਰ ਵੱਡੇ ਕਾਰੋਬਾਰ ਵੀ ਖਤਮ ਹੋ ਜਾਣਗੇ ਇਨ੍ਹਾਂ ਸਭਨਾਂ ਨੂੰ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਵਿੱਚ ਸਭ ਦਾ ਹੀ ਭਲਾ ਹੈ।ਮਾਨ ਸਾਹਿਬ ਨੇ ਜੋ ਦਫਤਰ ਵਿੱਚO S D ਲਗਾਏ ਗਏ ਸਨ ਉਨ੍ਹਾਂ ਨੂੰ ਦਫਤਰ ਦੇ ਦਰਵਾਜ਼ੇ ਤੇ ਜਾਣ ਤੋਂ ਬਾਦ ਹੀ ਪਤਾ ਲੱਗਿਆ ਕਿ ਤੁਹਾਨੂੰ ਤੁਹਾਡੇ ਹੀ ਦਫਤਰ ਵਿੱਚ ਜਾਣ ਦੀ ਆਗਿਆ ਨਹੀਂ ਇਸ ਤੋਂ ਵੱਧ ਹੋਰ ਕੀ ਬੇਇੱਜ਼ਤੀ ਪੰਜਾਬੀਆਂ ਦੂ ਹੋ ਸਕਦੀ ਹੈ। ਲੋਕਾਂ ਨੂੰ ਆਮ ਭਾਸ਼ਾ ਵਿੱਚ ਜਾਗਰੂਕ ਕਰਨ ਲਈ ਧੰਨਵਾਦ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਪਲਾਂਘ ਦਾ ਮੱਤਲਬ ਹੀ ਆਹ ਹੁੰਦਾਾ ਕਿ ਇੱਕ ਕਦਮ ਹੋਰ ੲ। 😊😊😊😊😊
ਪਲਾਂਘ ਦਾ ਮੱਤਲਬ ਹੀ ਆਹ ਹੁੰਦਾਾ ਕਿ ਇੱਕ ਕਦਮ ਹੋਰ ੲ। 😊😊😊😊😊😊😊
ਸਤਿ ਸ੍ਰੀ ਅਕਾਲ ਜੀ
Lots of thanksg, Happy New Year
Ssa ji S Hamir singh ji & Madam Bhatia ji.Nice discussion and well informaitely.Thanks
Sat Sri Akal ji
ਬਾਦਲ ਕੰਪਨੀ ਵਰੋਧੀਆਂ ਨੂੰ ਸਜਾ ਸਿਆਸੀ ਦਵਾਉਣਾ ਚਾਹੁੰਦੀ ਹੈ ਪਰ ਆਪਣੇ ਲਈ ਸਿਰਫ ਧਾਰਮਿਕ ਸਜਾ ਲੈਣੀ ਚਾਹੁੰਦੀ ਹੈ ਅਕਾਲ ਤਖਤ ਪਾਸੋਂ ਦੋਗਲੀ ਨੀਤੀ ?
Nice debate WaheGuru Sukhar he ji thanks
Sat Sri akal. Sr Hamir Singh Ji.
Sat siri akal ji
🙏🙏🙏🙏🙏🙏🙏🙏
Very nice Discussion & Information 🙏🙏
Happy New Year
❤❤❤❤❤❤❤❤❤❤❤❤❤❤
These farmer unions are destroying punjab economy . Every grain is getting procured . Punjab and Haryana getting MSP. They should stop drama now
ਵੀਰ ਆਰ ਕੀ ਆਹ ਮੇਰਾ ਫੋਨ ਵੀ ਕੋਈ ਸੁਣ ਰਿਹਾਾ? 😊
ਅੱਜ ਸਾਲ ਦਾ ਆਖਰੀ ਦਿਨ ਹੈ ਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ ਦਾ ਧੰਨਵਾਦ ਕਰਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ। ਅਤੇ ਮੇਰੀਆਂ ਖੁਸ਼ੀਆ ਦੀ ਵਜਾਹ ਬਣੇ। ਉਹਨਾਂ ਸਭ ਵਿੱਚੋਂ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਚਾਹੁੰਦਾ ਹਾਂ।
ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਕਿਰਪਾ ਕਰਨ ਆਉਣ ਵਾਲਾ ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਮਨੋ ਕਾਮਨਾ ਪੂਰੀਆਂ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹੋ ਅਰਦਾਸ ਹੈ ਪੂਰੇ ਪਰਿਵਾਰ ਦੀ 🙏🙏💐💐
ਪੁਲਾਂਘ ਦਾ ਪਰਿਵਾਰ ਹਰ ਰੋਜ਼ ਵੱਡਾ ਹੁੰਦਾ ਜਾ ਰਿਹਾ ਹੈ ਪ੍ਰਮਾਤਮਾ ਕਿਰਪਾ ਕਰੇ ਇਸ ਪਰਿਵਾਰ ਨੂੰ ਬਹੁਤ ਵੱਡਾ ਕਰੇ 🙏🏻
ਪੁਲਾਂਘ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਖ਼ਬਰਾਂ ਦਾ ਡਾਕਟਰ ਸਤਿਕਾਰਯੋਗ ਹਮੀਰ ਸਿੰਘ ਜੀ
ਬਹੁਤ ਹੀ ਭਾਵਪੂਰਤ ਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਚਰਚਾ। ਧੰਨਵਾਦ ਸ੍ਰ ਹਮੀਰ ਸਿੰਘ ਜੀ।
ਬਤੌਰ ਇੱਕ ਸ੍ਰੋਤਾਾ ਤੇ ਇੱਕ ਦਰਸ਼ਕ ਪਹਿਲਾਂ ਤਾਂ ਨਵੇਂ ਸਾਲ ਦੀ ਪਰੰਪਰਿਕ ਵਧਾਈ 🙏
Watching from Holland.
ਵਾਹਿਗੁਰੂ ਬੀਤੇ ਸਾਲ ਤੋਂ ਅਤੇ ਸਦੀਆਂ ਤੋਂ ਸਾਰਿਆਂ ਨੂੰ ਸਬਕ ਸਿਖੱਣ ਦੀ ਮੱਤ ਬਖਸ਼ੇ ਅਤੱ ਆਓਣ ਵਾਲੇ ਸਮੇਂ ਵਿੱਚ ਸੂਚੇਤ ਰਹਿਣ ਦਾ ਬੱਲ ਬਖਸ਼ੇ ।
ਗੁਰੂ ਫਤਹਿ ਪ੍ਰਵਾਨ ਕਰਨੀ ਜੀ।
ਜੇਕਰ ਇਹ ਕਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਰਿਆਨਾ ਦੁਕਾਨਾਂ, ਰੇੜੀ ਫੜੀ, ਕਿਸਾਨੀ ਅਤੇ ਹੋਰ ਵੱਡੇ ਕਾਰੋਬਾਰ ਵੀ ਖਤਮ ਹੋ ਜਾਣਗੇ ਇਨ੍ਹਾਂ ਸਭਨਾਂ ਨੂੰ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਵਿੱਚ ਸਭ ਦਾ ਹੀ ਭਲਾ ਹੈ।ਮਾਨ ਸਾਹਿਬ ਨੇ ਜੋ ਦਫਤਰ ਵਿੱਚO S D ਲਗਾਏ ਗਏ ਸਨ ਉਨ੍ਹਾਂ ਨੂੰ ਦਫਤਰ ਦੇ ਦਰਵਾਜ਼ੇ ਤੇ ਜਾਣ ਤੋਂ ਬਾਦ ਹੀ ਪਤਾ ਲੱਗਿਆ ਕਿ ਤੁਹਾਨੂੰ ਤੁਹਾਡੇ ਹੀ ਦਫਤਰ ਵਿੱਚ ਜਾਣ ਦੀ ਆਗਿਆ ਨਹੀਂ ਇਸ ਤੋਂ ਵੱਧ ਹੋਰ ਕੀ ਬੇਇੱਜ਼ਤੀ ਪੰਜਾਬੀਆਂ ਦੂ ਹੋ ਸਕਦੀ ਹੈ। ਲੋਕਾਂ ਨੂੰ ਆਮ ਭਾਸ਼ਾ ਵਿੱਚ ਜਾਗਰੂਕ ਕਰਨ ਲਈ ਧੰਨਵਾਦ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਪਲਾਂਘ ਦਾ ਮੱਤਲਬ ਹੀ ਆਹ ਹੁੰਦਾਾ ਕਿ ਇੱਕ ਕਦਮ ਹੋਰ ੲ। 😊😊😊😊😊
ਪਲਾਂਘ ਦਾ ਮੱਤਲਬ ਹੀ ਆਹ ਹੁੰਦਾਾ ਕਿ ਇੱਕ ਕਦਮ ਹੋਰ ੲ। 😊😊😊😊😊😊😊
ਸਤਿ ਸ੍ਰੀ ਅਕਾਲ ਜੀ
Lots of thanksg, Happy New Year
Ssa ji S Hamir singh ji & Madam Bhatia ji.Nice discussion and well informaitely.Thanks
Sat Sri Akal ji
ਬਾਦਲ ਕੰਪਨੀ ਵਰੋਧੀਆਂ ਨੂੰ ਸਜਾ ਸਿਆਸੀ ਦਵਾਉਣਾ ਚਾਹੁੰਦੀ ਹੈ ਪਰ ਆਪਣੇ ਲਈ ਸਿਰਫ ਧਾਰਮਿਕ ਸਜਾ ਲੈਣੀ ਚਾਹੁੰਦੀ ਹੈ ਅਕਾਲ ਤਖਤ ਪਾਸੋਂ ਦੋਗਲੀ ਨੀਤੀ ?
Nice debate WaheGuru Sukhar he ji thanks
Sat Sri akal. Sr Hamir Singh Ji.
Sat siri akal ji
🙏🙏🙏🙏🙏🙏🙏🙏
Very nice Discussion & Information 🙏🙏
Happy New Year
❤❤❤❤❤❤❤❤❤❤❤❤❤❤
These farmer unions are destroying punjab economy . Every grain is getting procured . Punjab and Haryana getting MSP. They should stop drama now
ਵੀਰ ਆਰ ਕੀ ਆਹ
ਮੇਰਾ ਫੋਨ ਵੀ ਕੋਈ ਸੁਣ
ਰਿਹਾਾ? 😊
Happy New Year