Agriculture is state subject & fast site is in Punjab states jurisdictio. Dullewalji may have Janoon but should think about general law & order situation evolving out of it.
Sr.Hamir Singh ji doesn’t look nice when you are doing Monologue and saying only your Man ki Baat without taking any other relevant questions from the Anchor. At this age and with your experience you should be taking pause and give some chance to the other fellow. Don’t indulge in your forced Man ki Baat on viewers
S.C. da anoka kam he thaike nal khush nahi dena marn vi nahi dena eh kio ni kiha ja riha ke kedar sarkar m.s.p. kanun banoun da alan kar deve sare masle hi hul ho sakde ne
Raangla punjab banaun aaye c, Chaangey raang laake gaye, Mastera ,kissana dw v haak khaake gaye ne, Panjo tatta de bhukkh hai shaarabi ch.court is not playing ryt. Popli da haal vekh ke v samjh nahi aai.
ਸ਼ਰਮੀਲੇ ਜੀ ਤੇ ਹਮੀਰ ਸੁੰਘ ਜੀ ਇਕ ਸਲਾਹ ਦੇ ਰਿਹਾ ਹਾਂ ਜੇ ਵੀਰ ਡੱਲੇਵਾਲ ਨੂੰ ਪੰਜ ਅਮ੍ਰਿਤ ਧਾਰੀ ਸਿੰਘ ਪੇਸ ਹੋ ਕੇ ਹੁਕਮ ਕਰਨ ਤਾ ਡੱਲੇਵਾਲ ਸਾਹਿਬ, ਵਰਤ ਛੱਡ ਸਕਦੇ ਹਨ ਤੇ ਉਹਨਾ ਦੀ ਜਾਨ ਬਚਾਈ ਜਾ ਸਕਦੀ ਐ
ਸਿੱਧੀ ਗੱਲ ਮੋਦੀ ਸਰਕਾਰ ਪੰਧੇਰ ਦੁਆਰਾ ਡੱਲੇਵਾਲ ਨੂੰ ਮਰਵਾਅ ਕਿ ਕਿਸਾਨਾਂ ਕੁੱਟਕਿ ਹਲਾਤ ਵਿਗਾੜਕਿ ਪੰਜਾਬ ਚ ਗਵੱਰਨਰ ਰੂਲ ਲਾਊ ਤੇ ਚੋਣਾਂ ਲੁੱਟੂ ਮਸ਼ੀਨਾਂ ਦੁਆਰਾ ! ਪੰਧੇਰ ਸਾਹਿਬ ਤੂੰ ਪਹਿਲਾਂ ਵੀ ਤੇ ਐਤਕੀਂ ਵੀ ਰੇਲਾਂ ਰੋਕੂ ਨੇਤਾ ਨਿਕਲਿਓ ਮਰਵਾਈ ਚੱਲ ਲੋਕਾਂ ਦੇ ਪੁੱਤ ਆਪ ਨ ਅੱਗੇ ਹੋਈ ….😢
ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਹੀ ਨਾ ਭੁੱਲਣ ਹੋਵੇਗਾ ਜੀ, ਇੱਕ ਸਿੱਖੀ ਸਰੂਪ ਤੇ ਦਸਤਾਰ ਧਾਰੀ ਚਿਹਰੇ ਦਾ ਇਸ ਦੁਨੀਆਂ ਤੋਂ ਚਲੇ ਜਾਣਾ। ਡਾਕਟਰ ਮਨਮੋਹਨ ਸਿੰਘ ਨੇ ਆਪਣੀ ਕਾਬਲੀਅਤ ਦਾ ਸਾਰੀ ਦੁਨੀਆਂ ਸਾਹਮਣੇ ਮੰਨਵਾਇਆ। ਦੁਨੀਆਂ ਉਹਨਾਂ ਦੀ ਇੱਕ ਇੱਕ ਗੱਲ ਨੂੰ ਸੁਣਨ ਲਈ ਉਤਾਵਲੀ ਰਹਿੰਦੀ ਸੀ।
ਡਾ. ਮਨਮੋਹਨ ਸਿੰਘ ਜੀ ਨੂੰ ਕੁੱਲ ਭਾਰਤਵਾਸੀ ਸਦਾ ਹੀ ਯਾਦ ਕਰਨਗੇ, ਉਹਨਾਂ ਦੀ ਸਾਰੇ ਦੇਸ ਨੂੰ ਬਹੁਤ ਜਿਆਦਾ ਦੇਣ ਐ, ਜੋਕਿ ਮੋੜਿਆ ਨਹੀਂ ਜਾ ਸਕਦਾ.
🙏ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਵਰਗੇ ਇਨਸਾਨਾਂ ਦੀ ਸਾਡੇ ਦੇਸ ਨੂੰ ਬਹੁਤ ਵੱਡੀ ਜ਼ਰੂਰਤ ਹੈ,ਅੱਜ ਕੇਜਰੀਵਾਲ ਬੀਜੇਪੀ ਦੇ ਅੱਗੇ ਗੁਡਨੇ ਟੇਕ ਚੁੱਕੇ ਹਨ, ਬਹੁਤ ਜਲਦ ਕੇਜਰੀਵਾਲ ਦੀ ਪਾਰਟੀ ਬੀਜੇਪੀ ਵਿੱਚ ਮਰਜ ਹੋ ਜਾਵੇਗੀ,,ਕਿਸਾਨ ਮਜਦੂਰ ਏਕਤਾ ਜਥੇਬੰਦੀਆ ਪੰਜਾਬ 🙏🌾🌻🌳😂
ਕਿਸਾਨੀ ਸੰਘਰਸ ਨੂੰ ਇੱਕ ਪਾਸੇ ਰੱਖ ਕੇ ਸਿੱਖ ਕੌਮ ਨੂੰ ਆਪਣਾ ਸਿਰੜੀ ਅਤੇ ਸੰਘਰਸੀ ਯੋਧੇ ਨੂੰ ਬਚਾਉਣਾ ਸਭ ਤੋਂ ਪਹਿਲਾਂ ਜਰੂਰੀ ਹੈ ਇਸ ਲਈ ਸਿੱਖ ਮਰਿਯਾਦਾ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੁਕਮਨਾਮਾ ਜਾਰੀ ਕਰਕੇ ਡੱਲੇਵਾਲ ਸਾਬ ਦਾ ਮਰਨ ਵਰਤ ਛਡਾਉਣਾ ਚਾਹੀਦਾ ਹੈ ਕਿਉਕੇ ਸੈਂਟਰ ਸਰਕਾਰ ਤਾਂ ਚਾਹੁੰਦੀ ਹੀ ਇਹ ਹੈ ਕੇ ਪੰਜਾਬ ਲੀਡਰ ਲੈਸ ਹੋਵੇ
ਚਰਾਨਥਲ ਸਹਿਬ ਜੀ ਤੇ ਸਰਦਾਰ ਹਮੀਰ ਸਿੰਘ ਜੀਉ 🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️☝️☝️✍️💯
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਲੜਦੇ ਲੋਕ ਜ਼ਿੰਦਾਬਾਦ
Vvv good deepak ji himer jee ਕੁਲ ਮਿਲਾਕੇ ਬੇੜਾ ਗ਼ਰਕ ਕਰਨਾ ਜੀ ਪੰਜਾਬ ਦਾ ਜੀ ਇਸ ਤੋਂ ਚੰਗਾ ਜੀ ਅਸੀਂ ਗੁਲਾਮ ਹੀ ਰਿੰਦੇ ਜੀ।
ਬਹੁਤ ਵਧੀਆ ਲੱਗੀ ਗੱਲ ਬਾਤ।
ਚੈਨਲ ਦਾ ਬਹੁਤ ਬਹੁਤ ਧੰਨਵਾਦ।
ਹਮੀਰ, ਸਿੰਘ,ਜੀ, ਤੁਸੀਂ, ਬਹੁਤ, ਚੰਗੀ,ਗੱਲ, ਕੱਰਦੇ,ਹੋ, ਧੰਨਵਾਦ
ਚਨਾਰਥਲ ਸਹਿਬ ਤੁਹਾਡੇ ਚੇਹਰੇ ਤੋ ਪੰਜਾਬ ਤੇ ਕਿਸਾਨਾਂ ਦਾ ਦਰਦ ਸਾਫ ਦਿਖਾਈ ਦੇ ਰਿਹਾ
ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਹੁਕਮ ਕਿਉਂ ਨਹੀਂ ਦੇ ਰਹੀ?
Santar da daba hai
ਲਗਦਾ ਸੁਪਰੀਮ ਕੋਰਟ ਵੀ ਭਾਜਪਾ ਦੇ ਰਸਤੇ ਉਪਰ ਚੱਲ ਰਹੀ ਹੈ
ਜਦੋਂ ਦੀ ਮੈਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਖ਼ਬਰ ਸੁਣੀ ਦੁੱਖ ਆਉਂਦਾ ਪਰ ਅੱਜ ਜੋ ਹਾਲਾਤ ਮੈਂ ਵੇਖਦਾ ਇਹ ਠੀਕ ਨਹੀਂ ਇੱਕ ਰਾਜਾ ਜੋ ਮੌਜੂਦਾ ਹੈ ਉਹ ਆਪਣੀ ਪਰਜਾ ਦੀ ਪੀੜ ਨੂੰ ਮਹਿਸੂਸ ਨਹੀਂ ਕਰਦਾ ਦੁੱਖ ਆਉਂਦਾ
ਰਾਜਾ ਨਿਰਦੲਈ ਹੈ
ਪੱਥਰ ਦਿਲ ਇਨਸਾਨ ਹੈ
ਡਾ ਹਮੀਰ ਸਿੰਘ ਜੀ ਡੱਲੇਵਾਲ ਨਾਲ ਸੁਪਰੀਮ ਕੋਰਟ ਪ੍ਰੇਮ ਵੀ ਇਸ ਐਜੀਟੇਸ਼ਨ ਨੂੰ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਦੀ ਹੀ ਚਾਲ ਹੈ ਕਿਉਂ ਨਹੀਂ ਪੁਛਦੇ ਕਿ ਕਿਸਾਨਾਂ ਦੀ ਤਕਲਿਫ ਕੀ ਹੈ ਅਦਾਲਤ ਵੀ ਸਰਕਾਰਾਂ ਦਾ ਪਖ ਪੂਰਦਿਆ ਹਨ ਧੰਨਵਾਦ
ਕੇਜਰੀਵਾਲ ਤੇ ਬੀਜੇਪੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਕਿਸਾਨਾਂ ਨੂੰ ਇਹਨਾਂ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ ਇਹ ਦੋਵੇਂ ਸਰਕਾਰਾਂ ਘੱਟ ਗਿਣਤੀਆਂ ਦੇ ਵਿਰੋਧੀ ਹਨ
ਸਤਿ ਸ੍ਰੀ ਆਕਾਲ ਜੀ।
ਹਮੀਰ ਸਿੰਘ ਜੀ ਪੰਜਾਬ ਨਾਲ ਕਿਸਾਨਾਂ ਨਾਲ ਅਕਾਲੀ ਦਲ ਤੋਂ ਬਿਨਾਂ ਕਿਸੇ ਨੇ ਨਹੀਂ ਖੜਨਾ ਬਾਕੀ ਚੁਟਕਲੇ ਸੁਣਾ ਕੇ ਵੋਟਾਂ ਲੈ ਗਏ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੋ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਜਾਵੇ
Akali dal jruri pr badal dal nhi
ਪੰਜਾਬ ਲਈ ਅਕਾਲੀ ਦਲ ਤਾਂ ਖੜ੍ਹ ਸਕਦਾ, ਬਾਦਲ ਦਲ ਨਹੀਂ ਖੜ੍ਹ ਸਕਦਾ
@@a.s.g.5173ਕਾਂਗਰਸ ਵਾਲੇ ਇਸ ਤਰ੍ਹਾਂ ਹੀ ਕਹਿੰਦੇ
Lots of thanksg
੨੩ ਜੁਲਾਈ ੨੦੨੧ ਨੂੰ ਐਸ ਕੇ ਐਮ ਵਲੋਂ ਜੰਤਰ ਮੰਤਰ ਤੇ ਦਿੱਤੇ ਧਰਨੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ।ਉਸ ਦਿਨ ਕੇਰਲਾ ਤੌ ਲੋਕ ਸਭਾ ਦੇ ਸਾਰੇ ੨੦ ਮੈਂਬਰਾਂ ਨੇ ਧਰਨੇ ਵਿੱਚ ਆਕੇ ਹਮਾਇਤ ਦਿੱਤੀ ।
ਸਤਿ ਸ੍ਰੀ ਅਕਾਲ ਜੀ
ਵਧੀਆ ਵਿਸ਼ਲੇਸ਼ਣ ਫਿਕਰਮੰਦੀ ।
ਸਾਰਿਆਂ ਜੱਥੇਬੰਦੀਆਂ ਵੱਲੋਂ ਰਲਕੇ ਅੰਦੋਲਨ ਕਰਨਾ ਚਾਹੀਦਾ ਸੀ ਸਰਕਾਰ ਤਾਂ ਅਲੱਗ ਅਲੱਗ ਕਰ ਕੇ ਖੁਸ਼ ਹੈ
ਜਿਹੜਾ ਕਾਗਰਸੀ ਆਗੂ ਮਾੜਾ ਚੰਗਾ ਹਾਅ ਦਾ ਨਾਅਰਾ ਮਾਰਦਾ ਸੀ ਉਹਦੇ ਨਾਲ ਸੰਗਰੂਰ ਚ ਕੀ ਵਾਪਰਿਆ ...
Very good information & Discussion sir 🙏🙏
ਪਿਛਲੇ ਮੋਰਚੇ ਵਿੱਚ ਸਮੂਹ ਗੈਰ ਕਿਸਾਨੀ ਭਾਈਚਾਰਿਆਂ ਸਮੇਤ ਹਰ ਇੱਕ ਨੇ ਕਿਸਾਨੀ ਮੋਰਚੇ ਦੀ ਹਮਾਇਤ ਕੀਤੀ ਸੀ ਪਰ ਮੋਰਚੇ ਤੋਂ ਬਾਅਦ ਇਹਨਾਂ ਕਿਸਾਨ ਆਗੂਆਂ ਨੇ ਆਪਣੇ ਸਾਰੇ ਗੈਰ ਕਿਸਾਨੀ ਨੂੰ ਬੁਰੀ ਤਰ੍ਹਾਂ ਦੁਖੀ ਕਰ ਦਿੱਤਾ। ਕਿਸਾਨੀ ਮੋਰਚੇ ਸ਼ੁੱਧ ਖੱਬੇ ਪੱਖੀ ਮੋਰਚੇ ਹਨ ਅਤੇ ਅਤੀਤ ਵੱਲ ਨਜ਼ਰ ਮਾਰੀਏ ਤਾਂ ਇਹ ਕਿਸਾਨੀ ਮੋਰਚੇ ਭਾਜਪਾ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦੇ। ਯੂਪੀ, ਹਰਿਆਣਾ, ਐਮਪੀ ਅਤੇ ਰਾਜਸਥਾਨ ਦੇ ਚੋਣ ਨਤੀਜਿਆਂ 'ਤੇ ਨਜ਼ਰ ਮਾਰੋ। ਹਮੀਰ ਸਿੰਘ ਵੀ ਖੱਬੇਪੱਖੀ ਹੋਣ ਕਰਕੇ ਇਸ ਗੱਲ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੈ ਕਿ ਉਹ ਮੋਰਚਾ ਪਿਛਲੇ ਮੋਰਚੇ ਵਾਂਗ ਵੱਡਾ ਹੋਵੇ।
WaheGuru WaheGuru WaheGuru
ਪੀ ਐਮ ਡਾ.ਮਨਮੋਹਨ ਸਿੰਘ ਦੁਨੀਆ ਦਾ ਨੰਬਰ 1 ਅਰਥਸ਼ਾਸਤਰੀ ਸੀ ਉਨਾਂ ਵਰਗਾ ਪੀਐਮ ਇੰਡੀਆ ਨੂੰ ਕਦੇ ਮਿਲਣਾ ਨੀ। ਪੰਧੇਰ ਨੂੰ ਡੱਲੇਵਾਲ ਦੀ ਸਿਹਤ ਦੀ ਪ੍ਰਵਾਹ ਨੀ ਉਨਾਂ ਦੀ ਜਾਨ ਨੂੰ ਖਤਰਾ
ਸੈਂਟਰ ਸਰਕਾਰ ਇਹ ਵੀ ਕਹਿ ਸਕਦੀ ਐ ਕਿ ਜੇਕਰ ਐਮ ਐਸ ਪੀ ਤੇ ਜਿਨਸਾ ਦੀ ਖਰੀਦ ਲਾਗੂ ਕੀਤੀ ਤਾਂ ਗਰੀਬ ਜਨਤਾ ਨੂੰ ਰਾਸ਼ਨ ਮਹਿੰਗਾ ਮਿਲੂ, ਜਿਸ ਦਾ ਫਾਇਦਾ ਹਰਿਆਣੇ ਵਿੱਚ ਮਿਲਿਐ.
Very good Jugalbandhi !
Classic example of two men playing the same Raag with different instruments !
Hamir Singh ji
Live long
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਹੈ ਕਿ ਤੁਹਾਡੀ ਸਰਕਾਰ ਸੈਂਟਰ ਵਿੱਚ ਪੰਜ ਸਾਲ ਨਹੀਂ ਚੱਲਣੀ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਵਿਚ ਆਪਣਾ ਯੋਗਦਾਨ ਸਦਾ ਲਈ ਪਾ ਦਿਉਂ ਸਾਰੀ ਉਮਰ ਕਿਸਾਨ ਤਹਾਨੂੰ ਯਾਦ ਕਰਿਆ ਕਰਨਗੇ
ਫੇਰ ਤਾਂ ਟੈਂਕਾਂ ਤੇ ਵੱਡਾ ਖ਼ਰਚਾ ਕਰਨ ਦੀ ਬਜਾਏ ਫੌਜ ਨੂੰ ਟਰੈਕਟਰ ਲੈ ਦਿਓ
❤Dono vir jia nu dilo salute❤
ਸ.ਹਮੀਰ ਸਿੰਘ ਜੀ,,ਸਾਡੇ ਚੋਂ ਹੀ ਬਹੁਤ ਖ਼ਾਮੀਆਂ ਨੇ? ਸਰਕਾਰਾਂ ਨੂੰ ਆਪਾਂ ਹੀ ਮੌਕਾ ਦੇ ਰਹੇ ਹਾਂ,ਅਸੀ ਹੀ ਸਮਝਣ ਨੂੰ ਤਿਆਰ ਨਹੀਂ ਕਿਉਂ???
Very nice
ਵੀਰ ਜੀ ਸਤਿ ਸ੍ਰੀ ਅਕਾਲ ਜੀ
ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣੀ ਬੇਹੱਦ ਜ਼ਰੂਰੀ ਹੈ,,ਫਿਰ ਵੀ ਇੰਨੀ ਦੇਰੀ ਕਿਉਂ??
ਦੀਪਕ ਜੀ,, ਗੱਲ ਸਹੇ ਦੀ ਨਹੀਂ ਹੈ ਜੀ ਪਹੇ ਦੀ ਹੈ, ਕੌੜਾ ਸੱਚ
ਧੰਨਵਾਦ ਜੀ
ਲੜਾਈ ਤਾਂ ਪੰਜਾਬ ਚ ਪਵਾਉਣੀ ਏ
ਜੋ ਕਿ ਪਵਾ ਕੇ ਹੀ ਰਹਿਣਗੇ
ਸਾਰੇ ਹੀ ਅਪਣੀ ਸਿਆਸਤ ਕਰ ਰਹੇ ਨੇ
ਨਾ ਹੀ ਆਪਣੇ ਕਿਸਾਨ ਲੀਡਰ
ਸਿਆਸਤ ਨੂੰ ਸਮਝ ਰਹੇ ਨੇ
ਦੂਹਰੀ ਗੁਲਾਮੀ ਹੰਢਾ ਰਹੀ ਏ ਸਰਕਾਰ
ਵੇਖੋ ਜੀ ਕਾਰਪੋਰੇਟ ਲੰਮੇ ਸਮੇਂ ਤੋਂ ਲੋਕਾਂ ਦੀ ਲੁੱਟ ਕਰ ਰਹੇ ਹਨ ਜੇਕਰ ਅੱਜ ਵੀ ਉਹਨਾਂ ਨਾਲ ਸਮਝੌਤਾ ਕਰਨਾ ਹੈ ਇੱਹ ਅਲੱਗ ਗੱਲ ਹੈ ਪਰ ਸਾਡੇ ਹੇਠਲੇ ਪੱਧਰ ਦੇ ਲੋਕਾਂ ਦੇ ਹਾਲਾਤ ਕਿਵੇਂ ਬਦਲਣਗੇ ਇਸ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ
ਸਤਿ ਸ੍ਰੀ ਆਕਾਲ ਜੀਓ ।
Thanks for news providing Ji 🙏
Sat siri akal ji
🙏🏻🙏🏻
ਹਰਪਾਲ ਚੀਮੇ ਨੂੰ ਦੋ ਹਫਤੇ ਭੁੱਖਾਂ ਰੱਖਿਅਾਂ ਜਾਵੇ ਫੇਰ ੲਿਹਨੂੰ ਕਹੇ ਤੇਰਾ ਹਾਲੇ ਕੁੱਝ ਨੀ ਵਿੱਚਲਿਅਾਂ ੲੇਹ ਬਕਵਾਸ਼ ਕਰਦਾਂਂ......
ਚੰਗੀ ਵਚਾਰ ਚਰਚਾ ।
ਬਿਲਕੁਲ ਜੀ ਨਵੀਂ ਰਣਨੀਤੀ ਬਣਾਉਂਣੀ ਚਾਹੀਦੀ ਹੈ ਜੀ
ਚਰਨਾਥਲ ਬਾਈ ਵਿੱਚ ਬੋਲਿਆ ਘੱਟ ਕਰੋ. ਧੰਨਵਾਦ ਜੀ.
🙏🙏🙏🙏👍
ਵਧੀਆ ਸਰੋਤੇ ਹੋ ਹਰ ਇੱਕ ਜਾਣਕਾਰੀ ਰੱਖਦੇ ਹੋ❤❤❤❤❤❤❤❤❤❤
ਸਲਾਮ
❤❤❤❤
❤❤❤❤❤❤❤❤❤❤❤❤❤❤❤❤❤❤
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਸਾਨ ਆਗੂ ਡੱਲੇਵਾਲ ਸਾਹਿਬ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ?
ਸ ਹਮੀਰ ਸਿੰਘ ਜੀ ਤੁਸੀਂ ਬੜੀ ਬੇਬਾਕੀ ਨਾਲ ਬੋਲਦੇ ਹੋ 👍🙏🏻
🙏🙏🙏🙏🙏🙏🙏
Right
ਸਮਝ ਨਹੀਂ ਆ ਰਹੀ ਕਿ ਸਰਕਾਰ ਚੁੱਪ ਕਿਉਂ ਹੈ
ਕੁਝ ਕਰਦੀ ਕਿਉਂ ਨਹੀਂ ਦਿਸਦੀ
Salut m s
s.DALLEWAL g God give him more strength .but in case any problem then who will control the future !!??.
ਸ਼ੁਭਕਰਨ ਦੇ ਦੋਸ਼ੀਆਂ ਨੂੰ ਹਾਲੇ ਤੱਕ ਕੁੱਝ ਵੀ ਨਹੀਂ ਕੀਤਾ
W
Great loss to nation due to demise of distinguished economist and flawless leader Dr Manmohan Singh ji.
ਸਰ ਜੇ ਬੋਲਦੇ ਆ ਕਹਿੰਦੇ ਆਪ ਵਿਰੋਧੀ ਐ
Government of India in sleeping mode
All humans ground see this movement of Jagjit Singh Dale wal
ਤੁਸੀਂ ਸਾਰੇ ਚੀਮੇ ਦੀ ਓਪਨ ਵਿਰੋਧਤਾ ਕਿਉਂ ਨਹੀਂ ਕਰਦੇ ਕਿਉਂ ਡਰਦੇ ਹੋ ਤੇ ਕਿਸਤੋਂ
Where is cm Maan.A brave man Dalewal is dying and cm Maan is enjoying.Tell the people where is Maan.
Daleval sahib di shahadat lai jimevar modi ate app srkar hovegi ji
In drict ugraha de spot master de mune de
Agriculture is state subject & fast site is in Punjab states jurisdictio. Dullewalji may have Janoon but should think about general law & order situation evolving out of it.
Nikki Delhi Vaddi Delhi keha karo ji
Je Dallewal ji nu kuj ho gya ta Ruldu and company nu lok pindda ch ni vadan denge te Ugraha vi downfall ch aa javega
Mobile reapaire bale mla ugraha de
ਇਹ,ਸਾਰਾ, ਕਸੂਰ, ਭਗਵੰਤ, ਮਾਨ,ਦਾ, ਹੈ
Hamir singh manmohan singh jump kar gaye ho. no good
Jmeer vale bande tan app party vichon kadd dite ja bahar ho ge party ton
Pehlla ta Kissan leader hi ni
apna role nibha rahe
Punjab govt ne besharmi te lakk banya he
Country lost agreat personality
Hamirsingh ji nira am admi party dhi nidianu pehal dhinde ne virodhi dhir bele mu vand ho janda apni pasn@lty da tian rakhan chahide
Sr.Hamir Singh ji doesn’t look nice when you are doing Monologue and saying only your Man ki Baat without taking any other relevant questions from the Anchor. At this age and with your experience you should be taking pause and give some chance to the other fellow. Don’t indulge in your forced Man ki Baat on viewers
They are mockering mother Punjab'knowingly
S.C. da anoka kam he thaike nal khush nahi dena marn vi nahi dena eh kio ni kiha ja riha ke kedar sarkar m.s.p. kanun banoun da alan kar deve sare masle hi hul ho sakde ne
all are playing the bat balla
Raangla punjab banaun aaye c,
Chaangey raang laake gaye,
Mastera ,kissana dw v haak khaake gaye ne,
Panjo tatta de bhukkh hai shaarabi ch.court is not playing ryt.
Popli da haal vekh ke v samjh nahi aai.
Tusi lok jumebar o
ਉਹ ਕਿਵੇਂ?
Kendar.te.bolo.b.j.p.da.tul.na.bano
Kendar.te.bajwa.khera.chani.harsimrat.pargat.sare.panjabi.patarkar.b.j.p.de.chamche.bane.ne
❤❤❤❤