ਪੰਜਾਬੀ ਅਦਾਕਾਰ ਵੀਰ ਗੁਰਪ੍ਰੀਤ ਸਿੰਘ ਘੁੱਗੀ ਪਹੁੰਚੇ ਸੁਪਨਿਆਂ ਦੇ ਘਰ...

Поделиться
HTML-код
  • Опубликовано: 25 июн 2024
  • ਪੰਜਾਬੀ ਅਦਾਕਾਰ ਵੀਰ ਗੁਰਪ੍ਰੀਤ ਸਿੰਘ ਘੁੱਗੀ ਪਹੁੰਚੇ ਸੁਪਨਿਆਂ ਦੇ ਘਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 251

  • @amarjitsingh287
    @amarjitsingh287 4 дня назад +62

    ਬਹੁਤ ਵਧੀਆ ਸੇਵਾ ਨਿਭਾ ਰਹੇ ਹਨ ਜੀ ਵੀਰ ਗੁਰਪ੍ਰੀਤ ਸਿੰਘ ਮਿੰਟੂ ਅਤੇ ਉਨ੍ਹਾਂ ਦੀ ਸਾਰੀ ਟੀਮ

  • @desasingh7038
    @desasingh7038 2 дня назад +29

    ਭਗਵੰਤ ਮਾਨ ਨੂੰ ਇਸ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਜਰੂਰਤ ਹੈ ਸਰਕਾਰੀ ਕੋਟੇ ਵਿਚੋ ਦੇਣਾ ਚਾਹੀਦਾ ਹੈ

  • @r.v6573
    @r.v6573 17 часов назад +2

    ਸਾਡੇ ਪੰਜਾਬ ਦੀ ਮਹਾਨ ਸ਼ਖਸ਼ੀਅਤ ਵੀਰ ਗੁਰਮੀਤ ਸਿੰਘ ਜੀ।।ਨਾ ਕੋਈ ਇਨਾ ਵਰਗਾ ਹੋ ਸਕਦਾ ਨਾ ਕੋਈ ਹੋਵੇਗਾ।। ਇਹਨਾਂ ਦੇ ਦਿਲ ਵਿੱਚ ਹਰ ਜਾਤੀ ਦੇ ਇਨਸਾਨ ਦੇ ਪ੍ਰਤੀ ਪਿਆਰ ਹੀ ਪਿਆਰ ਹੈ।।ਭੇਦ ਭਾਵ ਤਾਂ ਇਹਨਾਂ ਦੇ ਆਸ ਪਾਸ ਵੀ ਨਹੀਂ ਹੈ।ਕਾਸ਼ ਗੁਰਮੀਤ ਸਿੰਘ ਵੀਰ ਜੀ ਸਾਡੇ ਪੰਜਾਬ ਦੇ ਰਾਜੇ ਹੁੰਦੇ🙏🙏🙏🙏🙏

  • @RanjeetSandhu-ne4wr
    @RanjeetSandhu-ne4wr 4 дня назад +35

    ਨੇਕ ਇਨਸਾਨ ਨੇ ਗੁਰਪ੍ਰੀਤ ਘੁੱਗੀ ਜੀ

  • @tsgkarn4284
    @tsgkarn4284 18 часов назад +3

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਮਿੰਟੂ ਅਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਤੰਦਰੁਸਤੀ ਬਖਸ਼ਣ 🙏🙏🙏 ♥️♥️♥️ 🌹🌹🌹

  • @user-yw7yu3jt6v
    @user-yw7yu3jt6v 4 дня назад +39

    ਅੱਜ ਦੇ ਪੂਰਨ ਭਗਤ ਵੀਰ ਗੁਰਪ੍ਰੀਤ ਸਿੰਘ ਪ੍ਰਮਾਤਮਾ ਹਮੇਸ਼ਾ ਤੰਦਰੁਸਤ ਰੱਖਣ 🎉🎉

  • @yadwindersingh276
    @yadwindersingh276 4 дня назад +33

    ਪ੍ਰਮਾਤਮਾ ਗੁਰਪ੍ਰੀਤ ਮਿੰਟੂ ਅਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਤੰਦਰੁਸਤੀ ਬਖਸ਼ਣ।

  • @supinderkaurgill2371
    @supinderkaurgill2371 День назад +4

    ਵਾਹਿਗੁਰੂ ਗੁਰਪ੍ਰੀਤ ਵੀਰ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ❤❤

  • @KulwantSingh-lj2yw
    @KulwantSingh-lj2yw 4 дня назад +17

    ਗੁਰਪ੍ਰੀਤ ਬਾਈ ਜੀ ਅਤੇ ਓਨਾ ਟੀਮ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਘੁੱਗੀ ਵੀਰ ਜੀ ਦੇ ਇਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ

  • @sukhwinderbrar2388
    @sukhwinderbrar2388 День назад +4

    ਬਹੁਤ ਬਹੁਤ ਵਧੀਆ ਹੈ ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਲੰਬੀਆਂ ਉਮਰ ਬਖਸੇ

  • @KawaljitKaur-fh9cx
    @KawaljitKaur-fh9cx 7 часов назад +1

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਇਸ ਪਰਿਵਾਰ ਤੇ ਬਹੁਤ ਧੰਨਵਾਦ ਉਸ ਵੀਰਜੀ ਦਾ ਜਿਨ੍ਹਾਂ ਨੇ ਇਹਦੀ ਸੇਵਾ ਕੀਤੀ ਪ੍ਰਮਾਤਮਾ ਇਸ ਪਰਿਵਾਰ ਦੀ ਚੜ੍ਹਦੀ ਕਲਾ ਕਰੇ

  • @bachitarsingh3564
    @bachitarsingh3564 5 дней назад +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @desasingh7038
    @desasingh7038 2 дня назад +1

    ਗੁਰਪ੍ਰੀਤ ਮਿੰਟੂ ਰਬ ਦਾ ਰੂਪ ਹੈ ਵਾਹਿਗੁਰੂ ਨੇ ਬਹੁਤ ਪੁੰਨ ਭਲੇ ਲਈ ਭੇਜਿਆ ਹੈ

  • @BhupinderSingh-yg8cg
    @BhupinderSingh-yg8cg 4 дня назад +24

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।

  • @parmjeetkaur5256
    @parmjeetkaur5256 3 дня назад +1

    ਵੀਰ ਗੁਰਪ੍ਰੀਤ ਸਿੰਘ ਇਕ ਆਮ ਵਿਅਕਤੀ ਨਹੀ ਹਨ ਇਹ ਇਕ ਫਰਿਸ਼ਤਾ ਹਨ ਵਾਹਿਗੁਰੂ ਇਹਨਾ ਨੂੰ ਅਤੇ ਸਾਰੀ ਟੀਮ ਨੂੰ ਚੜਦੀਕਲਾ ਬਖਸੇ❤🎉

  • @user-xw9jw6vg6u
    @user-xw9jw6vg6u 4 дня назад +15

    ਇੱਕ ਇੱਕ ਗੱਲ ਲੱਖ ਦੀ ਕੀਤੀ ਗੁਰਪ੍ਰੀਤ ਸਿੰਘ ਨੇ ਵਾਹਿਗੁਰੂ ਜੀ❤🙏

  • @GurjeetSingh-ux4dx
    @GurjeetSingh-ux4dx 4 дня назад +6

    ਸਮਰ ਕੈਪ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਸਾਰੇ ਪਰਵਾਰ ਮੇੰਬਰ ਵੀ ਅਸੀ ਸਾਰੇ ਵਡਭਾਗੀ ਕਿ ਦੋ ਵੀਰ ਗੁਰਪ੍ਰੀਤ ਸਿੰਘ ਸਾਡੇ ਨਾਲ ਹਨ ਦੋਨੋਂ ਅਣਮੋਲ ਨੇ ਕੋਮ‌ ਦੇ ਹੀਰੇ ਵਾਹਿਗੁਰੂ ਸਾਹਿਬ ਜੀ ‌ਮੇਹਰ ਕਰਨ ਸਮੁੱਚੀ ਤੇ ਸਾਰਾ ਪਰਵਾਰ ਇਸ ਤਰਾ ਹੀ ਖੁਸ਼ਈਆ ਮਨਾਉਂਦਾ ਰਹੇ

  • @rajwantkaurdhillon7355
    @rajwantkaurdhillon7355 2 дня назад +2

    Veer Gurpreet baghat Puran singh gi da he roop hun.
    Veer de roop vich rabb aiya dhrati te ruldi mnukhta de seva karan.
    Veer nu waheguru gi sada chardikala vich rakhan
    🙏🙏🙏🙏🙏

  • @sukhwindersingh8459
    @sukhwindersingh8459 4 дня назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderKaur-mu9zb
    @BalwinderKaur-mu9zb 4 дня назад +4

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਅਤੇ ਇਨ੍ਹਾਂ ਦੀ ਪੂਰੀ ਟੀਮ ਨੂੰ ਚੜਦੀਆਂ ਕਲਾਂ ਵਿੱਚ ਰੱਖਣਾ 🙏🙏🙏

  • @harnamsinghsran80
    @harnamsinghsran80 4 дня назад +9

    ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਵਿੱਚ ਰੱਖਣਾ ਵੀਰ ਗੁਰਪ੍ਰੀਤ ਦੇਵਤੇ ਨੂੰ

  • @RanjeetSandhu-ne4wr
    @RanjeetSandhu-ne4wr 4 дня назад +11

    ਬਹੁਤ ਵੱਡੀ ਸੇਵਾ 🙏🙏🙏🙏

  • @balkarsingh-nn5le
    @balkarsingh-nn5le 4 дня назад +6

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਗੁਰਪ੍ਰੀਤ ਘੁੱਗੀ ਵੀਰ ਨੇ 👌👍💖💓🙏🙏

  • @sukhwantkaur2962
    @sukhwantkaur2962 2 дня назад

    ਬਹੁਤ ਇਛਾ ਆ ਵੀਰ ਗੁਰਪਰੀਤ ਜੀ ਨੂੰ ਮਿਲਣ ਦੀ 🙏

  • @SukhwinderSingh-wq5ip
    @SukhwinderSingh-wq5ip 3 дня назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @varinderkaursandhu708
    @varinderkaursandhu708 5 дней назад +11

    Waheguru ji Waheguru ji 🙏

  • @RamShyam-bp3ru
    @RamShyam-bp3ru День назад +1

    Wah ji wah very good jug jug jeeo waheguru waheguru waheguru ji

  • @harbhajankaur3716
    @harbhajankaur3716 5 дней назад +11

    ਵਾਹਿਗੁਰੂ ਜੀ 🙏

  • @user-dc8jj4rs6g
    @user-dc8jj4rs6g 4 дня назад +9

    ਪ੍ਰਭੂ ਯਿਸੂ ਮਸੀਹ ਦੀ ਜੈ ਤੁਹਾਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਲੋਕਾਂ ਸਬੰਧੀ ਇੱਕ ਦਿਨ ਪਹਿਲਾਂ ਪ੍ਰਭੂ ਯਿਸੂ ਆਸੀਸ ਦੇ ਵੇ ❤❤❤

  • @surindergill9090
    @surindergill9090 4 дня назад +4

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @dalbirsinghsingh8144
    @dalbirsinghsingh8144 4 дня назад +5

    ਵਾਹਿਗੁਰੂ ਮੇਅਰ ਕਰੀਓ ਗੁਰਪ੍ਰੀਤ ਵੀਰ ਤੇ ਜੋ ਬਹੁਤ ਵੱਡੀ ਸੇਵਾ ਕਰ ਰਹੇ ਨੇ

  • @surjitseet797
    @surjitseet797 День назад

    ਬਹੁਤ ਹੀ ਵਧੀਆ ਤੇ ਉਸਾਰੂ ਭਾਸ਼ਣ ਗੁਰਪ੍ਰੀਤ ਘੁੱਗੀ ਜੀ ਦਾ। ਉਪਰਾਲਾ ਕਰਨ ਵਾਲੇ ਸਾਰੇ ਹੀ ਮੈਂਬਰ ਸਤਿਕਾਰਯੋਗ ਹਨ। ਕੁਦਰਤ ਖੁਸ਼ ਰੱਖੇ ਇਨਾਂ ਸਾਰਿਆਂ ਨੂੰ ਹੋਰ ਹਿੰਮਤ ਬਖਸ਼ੇ।

  • @Harmansingh-ho3cw
    @Harmansingh-ho3cw 3 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🌹🌹🌹🌹

  • @dalipsingh4542
    @dalipsingh4542 17 часов назад +1

    ਸਤਿਨਾਮ ਵਹਿਗੁਰੂ ਜੀ

  • @bhupinderkaur8380
    @bhupinderkaur8380 19 часов назад

    ਅੱਜ ਦੇ ਭਗਤ ਪੂਰਨ ਸਿੰਘ---ਗੁਰਪਰੀਤ ਸਿੰਘ ਮਿੰਟੂ।

  • @satnamji__waheguriji
    @satnamji__waheguriji 5 дней назад +7

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @amritpal6325
    @amritpal6325 21 час назад +1

    Waheguru Sahib G Mehar Rakhan Sab Te G 🙏❤

  • @jagtarSinghdhaliwal-nu6su
    @jagtarSinghdhaliwal-nu6su 8 часов назад

    SAT SHRI AKAAL VEER GURPREET SINGH GHUGGI JI TE SARI RABB RUPI SANGAT TE SUPNIA DE GHAR DI FAMILY NU.JIYONDE WASDE HASDE RAHO SADHA.

  • @user-mg2hb3jj8v
    @user-mg2hb3jj8v 3 часа назад

    Waheguru ji waheguru ji waheguru ji waheguru ji waheguru ji

  • @harjeetkaurdhillon-fi8gb
    @harjeetkaurdhillon-fi8gb День назад

    ਪ੍ਰਮਾਤਮਾ ਚੱੜਦੀ ਕਲਾ ਵਿੱਚ ਰੱਖੇ🎉🎉🎉

  • @tejinderkaur4390
    @tejinderkaur4390 4 дня назад +2

    Waheguru ji har kadam taraki mildi rahe bhai Gurpreet Singh mintu vir ji nu

  • @gurdevkaur1209
    @gurdevkaur1209 4 дня назад +1

    ਜੁਗ ਜੁਗ ਜੀਓ ਮੇਰੇ ਸਤਿਕਾਰ ਯੋਗ ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੁਸੀਂ ਬਹੁਤ ਹੀ ਵਧੀਆ ਜਿੰਦਗੀ ਦੀ ਸੱਚਾਈ ਦੱਸਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @kirnadevi9543
    @kirnadevi9543 7 часов назад

    Waheguru ji Waheguru ji Waheguru ji Waheguru ji Waheguru ji 🙏🙏

  • @rajwantkaurdhillon7355
    @rajwantkaurdhillon7355 2 дня назад

    Veere kite tere Varga rabb her shaher vich
    hove.
    🙏🙏🙏🙏🙏

  • @jobanpreetsingh2532
    @jobanpreetsingh2532 2 дня назад

    Waheguru ji waheguru ji waheguru ji waheguru ji waheguru ji ❤❤❤❤❤❤❤❤❤❤❤

  • @jashanxvibes8747
    @jashanxvibes8747 20 часов назад

    Great personality Bai Gurpreet Singh ji, waheguru ji chardi kala chh rakhan hamesha ❤

  • @HarishKumar-vc6je
    @HarishKumar-vc6je 4 дня назад +5

    Wahegurujj wahegurujj wahegurujj wahegurujj

  • @surdipkaur5909
    @surdipkaur5909 4 дня назад +1

    Sat shri akal bhaji waheguru tahanu chardi kala vich rake❤tusi god ho ani sewa karde ho ❤

  • @samarjitkaur9784
    @samarjitkaur9784 День назад

    ਵਾਹਿਗੁਰੂ ਜੀ ਵਾਹਿਗੁਰੂ ਜੀ।

  • @SoniaBajaj-iw8ry
    @SoniaBajaj-iw8ry День назад

    Mehar baney rakhiyo Baba ji 🙏🏻 bht bht Mubaraka supnaya de ghar de puri team nu te Veer ji nu bht bht pyar te Satkar 🙏🏻

  • @raminderkaur7064
    @raminderkaur7064 4 дня назад +5

    Great service to humanity by Gurpreet ji

  • @user-jy7vs6jp3o
    @user-jy7vs6jp3o 2 часа назад

    waheguru ji Sarbat Da Bhala karna ji❤❤🙏🙏🙏🙏

  • @bobbiecheema4833
    @bobbiecheema4833 4 дня назад +3

    Very impressive. Totally agreed.
    Waheguru ji bless you all.

  • @kaptansingh627
    @kaptansingh627 4 дня назад +3

    Waheguru ji ka Khalsa waheguru ji ki Fateh ji

  • @gurbaxkaur6813
    @gurbaxkaur6813 9 часов назад

    Very good speech 🎉🎉🎉🎉🎉🎉

  • @gurindersingh334
    @gurindersingh334 4 часа назад

    Good gesture❤ God bless the care takers and give them strength to stand by these children

  • @JagtarSingh-cj4ve
    @JagtarSingh-cj4ve 4 дня назад +1

    ਵਾਹਿਗੁਰੂ ਜੀ 🙏🙏ਸਾਡੇ ਪੰਜਾਬ ਦੇ ਲੋਕਾਂ ਨੂੰ ਏਕਤਾ ਤੇ ਪਿਆਰ ਬਖਸ਼ੇ ਜੀ ਮਨੁੱਖਤਾ ਦੀ ਸੇਵਾ ਸਬ ਤੋਂ ਵੱਡੀ ਸੇਵਾ ਆ ਜੀ ਵਾਹਿਗੁਰੂ ਜੀ ਕਿਰਪਾ ਕਰੇ 🙏🙏

  • @tajinderkour8169
    @tajinderkour8169 День назад

    Waheguru ji veer ji nu hamesha chardikala vich rakhan te tandrustiyan bakhshan ji 🙏🙏🙏🙏🙏

  • @manpreetkaur6244
    @manpreetkaur6244 4 дня назад +2

    Waheguru ji waheguru je🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhmandersingh8599
    @sukhmandersingh8599 День назад

    Gurpreet ghuggi veer buhat wdya insaan a

  • @reetsingh7035
    @reetsingh7035 День назад

    Good Job Gurpreet Ghugi!

  • @Jaswinderkaur-zy8fh
    @Jaswinderkaur-zy8fh День назад

    Lakh lakh de eak gal

  • @user-rv4ul2yq6o
    @user-rv4ul2yq6o 4 дня назад +4

    Waheguru Ji waheguru Ji

  • @sukhdeepsinghclass-7broll-442
    @sukhdeepsinghclass-7broll-442 День назад

    Wahaguru waheguru waheguru waheguru

  • @gursimarkaur6200
    @gursimarkaur6200 23 часа назад

    Waheguru ji chdiya kala bakshan ji es pribar nu ji

  • @mohinderkour1499
    @mohinderkour1499 4 дня назад

    Waheguru ji mere Mintu putr ji ateus di sari teem nu❤ se satsheeri akal ji Gurpreet koogi ji da ❤ ton dhanbadh ji 🌹🙏

  • @jasvinderkaur771
    @jasvinderkaur771 20 часов назад

    Waaheguru jii lamiya umara tey tandrustiya bakhshan ..

  • @BalwinderKaur-dk4xl
    @BalwinderKaur-dk4xl 4 дня назад +1

    Waheguru ji maher kern sab te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @amitsandhu_
    @amitsandhu_ 4 дня назад +1

    ਵਾਹਿਗੁਰੂ ਜੀ

  • @AjitSingh-hz9ze
    @AjitSingh-hz9ze 4 дня назад +2

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏 Jini sewa tusi kar rahe ho koi kar nahi sakda. Tusi rab ho Tusi great ho 🙏👍🙏

  • @MohammedBelal-cc5hw
    @MohammedBelal-cc5hw 4 дня назад +2

    Vari good brother ❤

  • @karmanjot1806
    @karmanjot1806 4 дня назад +1

    ਵਾਹਿਗੁਰੂ ਸਾਹਿਬ ਜੀ ਮਿਹਰ ਕਰਨ 🙏🙏🙏🙏🙏

  • @ravindergill2180
    @ravindergill2180 4 дня назад +2

    Waheguru waheguru waheguru waheguru waheguru waheguru waheguru waheguru 🙏

  • @HappySingh-oj6yy
    @HappySingh-oj6yy 4 дня назад +1

    God bless you gurpreet veer ji and your all teams member this somer camp is so beautiful me sis jasbir from uk 🙏 💞👌👍

  • @manjeetkaurwaraich1059
    @manjeetkaurwaraich1059 18 часов назад

    ਗੁਰਪ੍ਰੀਤ ਘੁੱਗੀ ਤੁਸੀਂ ਬਹੁਤ ਬਹੁਤ ਵਧੀਆ ਨੇਕ ਇਨਸਾਨ ਹੋ❤😂🎉❤🎉❤🎉😢

  • @baldevsingh1705
    @baldevsingh1705 4 дня назад +1

    veery nice gurpreet ji waheguru ji

  • @hvajavabhavba7416
    @hvajavabhavba7416 3 дня назад

    Waheguru ji maher kardo ji sab ta Ji waheguru ji maher kardo ji sab ta Ji waheguru ji

  • @RamanSandhu388
    @RamanSandhu388 4 дня назад +1

    God bless you bro and all family members always happy

  • @AmandeepSingh-ms3cp
    @AmandeepSingh-ms3cp День назад

    Waheguru g mehar Karn veer nu chardi kla ch rakhan

  • @user-mq7uv6hn7o
    @user-mq7uv6hn7o 27 минут назад

    Waheguru ji

  • @GurpreetKaur-gi6oq
    @GurpreetKaur-gi6oq 3 дня назад

    Wahaguru mintu veer nu tandrusti bakshe

  • @BalkarSingh-dc1oq
    @BalkarSingh-dc1oq 5 дней назад +4

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ ਘੁੱਗੀ ਇਕ ਮਸੰਦ ਹੈ ਨਚਾਰਾ ਦਾ ਕੰਮ ਕਰਦਾ

  • @AarshRandhawa-ro9bc
    @AarshRandhawa-ro9bc 4 дня назад +1

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @manjitkaur7048
    @manjitkaur7048 День назад

    God bless u brother ❤️❤️🙏🙏🙏🙏🙏🙏🙏🙏🙏

  • @LalitaSharma-wd7dl
    @LalitaSharma-wd7dl День назад

    God bless you Mintu ji 🙏

  • @jassisekhon6335
    @jassisekhon6335 День назад

    ਵਹਿਗੁਰੂ ਜੀ

  • @malkitkaur527
    @malkitkaur527 4 дня назад

    Bai , Gurpreet Singh je,,, 🙏🙏,,, wahguru jeo ek ney,,, wahguru jeo ney,apni Meher,kar,,deen duhkiya,dey,beyshara,lie,apna,,,ek,,sach,sucha,,,, wahguru jeo ney sady veer je nu,,,,,Guru,de preet,,,jo kesi kesi dey,,hisay ai ,,,, jo,,,sady veer je ,,nu,,apna,naam dey,guru,jeo ney,apnei preet,,,sady,bai,jeo nu,,,jooli,wich pai,,,,,,, wahguru jeo 🙏🙏🙏🙏 wahguru jeo 🙏

  • @mukhwindersingh-bt9yx
    @mukhwindersingh-bt9yx 7 часов назад

    Wmk 🙏🙏

  • @inderjitkaur7852
    @inderjitkaur7852 День назад

    Very good veer g🙏🏻🙏🏻🙏🏻

  • @bablasingh9522
    @bablasingh9522 4 дня назад

    ਧੰਨਵਾਦ

  • @sajjansingh3688
    @sajjansingh3688 4 дня назад +4

    ❤ wahaguru.ji mehar.karo Punjab ta

    • @RadheSham-yg5sf
      @RadheSham-yg5sf 4 дня назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @shashikanta2198
    @shashikanta2198 4 дня назад +1

    वाहे गुरु सबका भला करे ❤❤

  • @manjindersingh2671
    @manjindersingh2671 12 часов назад

    Waheguru g

  • @user-ni6ug9kh4n
    @user-ni6ug9kh4n День назад

    Waheguru tohada bhalla kre 🙏

  • @lauleenbhalla9773
    @lauleenbhalla9773 4 дня назад +1

    God bless you ❤️

  • @Jaswinderkaur-zy8fh
    @Jaswinderkaur-zy8fh День назад

    ❤sat shri akal ji

  • @RamanSandhu388
    @RamanSandhu388 4 дня назад +1

    Satnam Shri Waheguru Ji Mehar Karo

  • @user-ij2hp6eo3d
    @user-ij2hp6eo3d 4 дня назад

    Bohut vidhia veer ji❤❤❤❤

  • @singhpowar3411
    @singhpowar3411 День назад

    Very nice veer ji

  • @BalbirSingh-jv8un
    @BalbirSingh-jv8un 4 дня назад +1

    LAKH KHUSHIYAN PATSHAHIYA JEY SATGURU NDAR KREY
    🌺🌺🙏🙏🌺🌺