Manukhta ਬਾਪੂ ਕਹਿੰਦਾ ਕਿਸੇ ਨੇ ਪੁੱਤ ਨੂੰ ਟੂਣਾ ਕਰਤਾ ਜਦੋਂ ਕੱਪੜੇ ਉਤਾਰ ਦੇਖਿਆ ਸਭ ਦੰ'ਗ ਰਹਿਗੇ -spmediapunjab

Поделиться
HTML-код
  • Опубликовано: 30 янв 2023
  • Manukhta di sewa ਬਾਪੂ ਕਹਿੰਦਾ ਕਿਸੇ ਨੇ ਪੁੱਤ ਨੂੰ ਟੂਣਾ ਕਰਤਾ ਜਦੋਂ ਕੱਪੜੇ ਉਤਾਰ ਦੇਖਿਆ ਸਭ ਰੰਗ ਰਹਿਗੇ -spmediapunjab
    #spmediapunjab #piticlive #manukhtadisewa

Комментарии • 199

  • @LaddiGill-pw4uh
    @LaddiGill-pw4uh 9 месяцев назад +12

    ਕਰਨ ਕਰਾਉਂਣ ਵਾਲੇ ਦਾ ਵੀ ਭਲਾ ਮੰਗਿਆਂ ਕਰੋ ਗੁਰੂ ਰਾਮਦਾਸ ਜੀ ਮਹਾਰਾਜ ਸਭ ਨੂੰ ਸਮੱਤ ਬਖਸ਼ੇ ਇਸ ਵੀਰ ਦੀਆਂ ਸਾਰੀਆਂ ਬਲਾਵਾਂ ਦੂਰ ਕਰੇ ਵਾਹਿਗੁਰੂ ਜੀ🙏🙏

  • @gurdevsingh7684
    @gurdevsingh7684 Год назад +8

    ਪਰਮਾਤਮਾ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਤੁਸੀਂ ਸੇਵਾ ਕਰ ਰਹੇ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਕਰ ਕੇ ਘਰ ਭੇਜੇ

  • @rbrar3859
    @rbrar3859 Год назад +17

    ਵਾਹਿਗੁਰੂ ਜੀ।
    ਗੁਰਪ੍ਰੀਤ ਸਿੰਘ ਧੰਨ ਭਰਾਵਾ ਤੇਰਾ ਹੋਸਲਾ, ਤੇਰੇ ਤੇ ਰੱਬ ਦੀ ਕਿਰਪਾ,
    ਵਾਹਿਗੁਰੂ ਜੀ ਮੇਹਰ ਕਰੇ।

  • @7star891
    @7star891 5 месяцев назад +1

    ਬਾਈ ਜੀ ਇਹੋ ਜਿਹੇ ਇਨਸਾਨ ਦੀ ਕਮਾਈ ਲੋਕਾਂ ਨੂੰ ਨਾ ਦਿਖਾਇਆ ਕਰੋ ਨਹੀ ਤਾਂ ਨਸੇੜੀਆ ਇੰਨਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਧੰਨਵਾਦ ਗੁਰਪ੍ਰੀਤ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦੀ 🙏

  • @mohansingh509
    @mohansingh509 Год назад +4

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @jasvirsanghera2759
    @jasvirsanghera2759 Год назад +12

    ਪਹਿਲਾ ਤਾਂ ਬਾਪੂ ਅਜਮੇਰ ਸਿੰਘ ਦੀ ਮੱਦਤ ਕਰਨ ਵਾਲੇ ਬੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਪੂਜੀ ਹੌਂਸਲਾਰੱਖੋ ਥੁਹਾਡਾ ਬੇਟਾ ਪਰਮਾਤਮਾਂ ਬਿਲਕੁਲ ਠੀਕ ਕਰਨਗੇ ਸਹੀ ਜਗਾ੍ਹ ਥੁਹਾਡਾ ਬੇਟਾ ਪਹੁੰਚ ਗਿਆ ਹੈ

  • @jinderpreet7621
    @jinderpreet7621 8 часов назад

    Dhan,dhan baba deep singh ji sab de ang,sang shai honha ji,supneyan de ghar di charhdikla rhakhni ji.

  • @amardeepsinghbhattikala189
    @amardeepsinghbhattikala189 Год назад +4

    Waheguru ji ka khalsa waheguru ji ke fateh veer ji tusi asli panjab de puut ho akal purkh ji tuhanu hamesha tandrusti wakshan

  • @narindernanua9870
    @narindernanua9870 Год назад +3

    ਵੀਹਗੂਰ ਜੀ ਮੇਹਰ ਕਰਨਾ ਇਸ ਵੀਰ ਉਤੇ

  • @narinderkaur2798
    @narinderkaur2798 Год назад +2

    ਮਨੁੱਖਤਾ ਦੀ ਸੇਵਾ ਵਾਲੇ ਹੀ ਨੇ ਜੋ ਟਿਕੇ ਹੋਏ ਨੇ ਨਹੀਂ ਤਾਂ ਲਤਾ ਖਿੱਚਣ ਵਾਲੇ ਬਹੁਤ ਨੇ

  • @saltspiceandsugar6684
    @saltspiceandsugar6684 Год назад +3

    Salute veer tare sewa de

  • @tejindersinghnamberdar8988
    @tejindersinghnamberdar8988 Год назад +6

    ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ 🙏🏼

  • @karmandeepsingh6916
    @karmandeepsingh6916 Год назад +4

    Waheguru g waheguru g waheguru g waheguru g waheguru g

  • @harshdeepsingh6734
    @harshdeepsingh6734 Год назад +4

    ਧੰਨ ਗੁਰੂ ਰਾਮਦਾਸ ਜੀ

  • @sandeepkhattra9298
    @sandeepkhattra9298 Год назад +4

    ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ ਠੀਕ ਹੋ ਜਾਵੇ 🙏🙏

  • @bhupinderkdhaliwal
    @bhupinderkdhaliwal Год назад +50

    ਧੰਨ ਹਨ ਸਾਰੇ ਮਨੁੱਖਤਾ ਦੀ ਸੇਵਾ ਵਾਲੇ ਜੋ ਲਾ ਵਾਰਿਸ ਤੇ ਪਾਗਲ ਲੋਕਾ ਦੀਲੇਵਾ ਕਰਦੇ ਹਨ ਬਹੁਤ ਵੱਡਾ ਦਿਲ ਹੈ ਇਹਨਾਂ ਵੀਰਾ ਦਾ ਜੋ ਇੰਨਾਂ ਗੰਦ ਚੁੱਕਦੇ ਹਨ ਨਰਕ ਵਿਚੋ ਬਾਹਰ ਕੱਢਦੇ ਹਨ ਇਹਨਾਂ ਵੀਰਾ ਦਾ ਲੇਖਾ ਕਿਸ ਤਰਾਂ ਦਿੱਤਾ ਜਾਵੇਗਾ ਇਹ ਤੇ ਰੱਬ ਨੇ ਫ਼ਰਿਸ਼ਤੇ ਭੇਜੇ ਹਨ ਲੋਕਾ ਦੀ ਸੇਵਾ ਲਈ ਕਿਹੋ ਜਿਹੇ ਇਨਸਾਨ ਹਨ ਇਹ ਵੀਰ ਵੱਡਾ ਜਿਗਰਾ ਦਿੱਤਾ ਹੈ ਘਰ ਦੇ ਵੀ ਨਹੀਂ ਸਾਂਭਦੇ ਇਹ ਅਨਜਾਣ ਲੋਕਾ ਦੀ ਸੇਵਾ ਵਿੱਚ ਦਿਨ ਰਾਤ ਕਰਦੇ ਹਨ 👍👍👍👍👍👍🙏🙏🙏🙏🙏🙏

  • @charanjitsingh4388
    @charanjitsingh4388 Год назад +7

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @DalbirSingh-dh1ih
    @DalbirSingh-dh1ih Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏

  • @karandeol3864
    @karandeol3864 Год назад +1

    Har ik nu tandrusti baksh Waaheguru 🙏

  • @kulvinderkaurkalyan7709
    @kulvinderkaurkalyan7709 Год назад +4

    Wahaguru ji mehar karen🙏🙏🙏🙏

  • @ManjinderSingh-fs1tb
    @ManjinderSingh-fs1tb Год назад +15

    Salute Bai g waheguru mehar Kari rakhn tuhadi sari teem te ♥️ 🙏🙏

  • @pinkychoudhary3921
    @pinkychoudhary3921 Год назад +5

    Waheguru ji 🙏🏻🙏🏻

  • @moosedrilla8217
    @moosedrilla8217 Год назад +4

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏

  • @khushibaath3903
    @khushibaath3903 7 месяцев назад +3

    ਮਾੜੇ ਟਾਈਮ ਵਿੱਚ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ
    ਆਪਣੇ ਵੀ ਸਾਥ ਛੱਡ
    ਜਾਂਦੇ ਨੇ
    ਇੰਨੀ ਮਹਿੰਗਾਈ ਵਿੱਚ
    ਕੋਈ ਵੀ ਕਿਸੇ ਦੀ ਜਿੰਮੇਵਾਰੀ ਨਹੀਂ ਚੁੱਕਦਾ
    SALUTE U BRO
    GOOD JOB BRO 👏🏻 👍🏼 👌GOD BLESS YOU THANKS

  • @jaspaskaurjaspalkaur9417
    @jaspaskaurjaspalkaur9417 Год назад +2

    Bilkul sahi

  • @sodhirajvir9016
    @sodhirajvir9016 Год назад +5

    ਵਾਹਿਗੁਰੂ ਜੀ ਮਿਹਰ ਕਰਨਾ 🙏🙏🙏🙏🙏

  • @MadanSingh-if1sf
    @MadanSingh-if1sf 5 месяцев назад

    Bhai sahab ka grat work hai Jammu app bought hi pheri Bolt Ho ji 🌹🙏👍🌹👍🌹🙏

  • @ProfessorSKVirk
    @ProfessorSKVirk Год назад +3

    God bless u g
    Wahayguru G 🙏🏻🙏🏻

  • @pankisingh1553
    @pankisingh1553 Год назад +7

    ਵਾਹਿਗੁਰੂ ਜੀ ਭਲੀ ਕਰੀ 🙏🏼🙏🏼

  • @manpreetkaurmani8494
    @manpreetkaurmani8494 Год назад +3

    Gurpreet Singh veer ji God bless you rab tuhanu hmesha khush rakhe ji 🙏🙏❤️

  • @GurdeepSingh-le3mx
    @GurdeepSingh-le3mx Год назад +3

    Waheguru ji

  • @jinderpreet7621
    @jinderpreet7621 8 часов назад

    Veer ji dekh k man dukhi v ho reha a but khusi v ho rahi a,k,auj veer jail cho baar aa reha aa,auj narck kutt ho janha veer da,kina sonha a kise maa da putt,waheguru ji gurpreet veer ji,hor sari teenm di wadi,,,2umar kaeyo ji

  • @jassadhesi730
    @jassadhesi730 Год назад +6

    Waheguru ji 🙏🙏🙏🙏🙏❤🌺

  • @balkarsingh-nn5le
    @balkarsingh-nn5le Год назад +5

    Waheguru ji mehar karo veer te baki gurpreet veere waheguru aapji di chardi kala rakhe aate tandrusti baxse 🎉🌹❤️💚💛🧡❤️💘👌👍🙏🙏

  • @manjotsaggu8304
    @manjotsaggu8304 Год назад +3

    🙏🙏 Veer ji jo App pass a gay os lnsan de karm vadiya ne God bless you veer ji

  • @harjitsingh1755
    @harjitsingh1755 Год назад +4

    SATNAM WAHEGURU

  • @balvindersidhu2204
    @balvindersidhu2204 Год назад +3

    Waheguru ji🙏🙏🙏🙏
    Waheguru ji🙏🙏🙏🙏

  • @amitarani9546
    @amitarani9546 Год назад +3

    Waheguru ji Mehar Karo ji is veer te 🙏🙏

  • @sukhdhaliwal3135
    @sukhdhaliwal3135 Год назад +2

    waheguru ji waheguru ji waheguru ji waheguru ji waheguru ji waheguru ji

  • @abhigill2511
    @abhigill2511 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjeetSingh-ux4dx
    @GurjeetSingh-ux4dx Год назад +3

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @gurvindersandhusandhu2843
    @gurvindersandhusandhu2843 Год назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @balbirgill8203
    @balbirgill8203 Год назад +7

    How was he moving around with all the things on his body!!!
    Rab ne tohade Rahin bacha liya. Thanks to your team, to help him get through this difficult time, vaheguru tera asura. Baba ji theek kar dyeo is vichare veer nu.

  • @baljindersinghkehal4247
    @baljindersinghkehal4247 Год назад +3

    Waheguru g

  • @harjindersinghharjindersin5264
    @harjindersinghharjindersin5264 Год назад +2

    Waheguruji waheguruji,waheguruji waheguruji,waheguruji waheguruji,waheguruji

  • @pritamvirk1850
    @pritamvirk1850 Год назад +4

    Waheguru ji mehar kro ji 🙏🙏🙏🙏

  • @amolakdeep9372
    @amolakdeep9372 Год назад +2

    ਵਾਹਿਗੁਰੂ ਜੀ

  • @kulbirkaur3641
    @kulbirkaur3641 Год назад +2

    Wahaguru ji mehar kare tuhade te v eis Veer te v

  • @santoshrai8437
    @santoshrai8437 Год назад +1

    GURPAREET VEER JI TUSSI DHAN DHAN HO ,SALUTE GOD BLESS ,,

  • @gurtejpb1049
    @gurtejpb1049 Год назад +3

    Waheguru ji 🙏🙏🙏🙏🙏

  • @gursewaksingh8299
    @gursewaksingh8299 Год назад +39

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਦੇ ਸਪੁੱਤਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ ਤਾਂ ਕਿ ਬਾਪੂ ਜੀ ਦਾ ਘਰ ਵੀ ਹੱਸਦਿਆਂ ਵੱਸਦਿਆਂ ਚ ਹੋ ਜਾਵੇ ਜੀ। ਆਪ ਸਭ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ।

    • @ramkundi1333
      @ramkundi1333 8 месяцев назад

      जो आप कर रहे हो , इन सब बेसहारों के लिए तो इनके प्रभू आप हो । पवन सिंह के लिए प्रभु के आगे नतमस्तक होकर यही प्रार्थना है कि पवन बिलकुल ठीक होकर आपके यहां से जाए और आप देखना कि पवन खुद अपनी शादी का कार्ड आपके पास लेकर आएगा।
      बाबा नानक सबकी सुनता है और उसके आशिर्वाद से कभी कोई निराश नहीं हुआ ।
      वाहिगुरू जी का खालसा वाहिगुरू जी की फतेह

  • @komalphoto
    @komalphoto 8 месяцев назад

    Bhaji Gurpreet singh ji verry verry good Men

  • @sonirani3359
    @sonirani3359 Год назад +1

    Very good veer Ji good bless you

  • @jagdishmathauda2969
    @jagdishmathauda2969 Год назад +3

    ਵਾਹਿਗੁਰੂ ਜੀ🙏🙏

  • @user-zh2ib4cw6m
    @user-zh2ib4cw6m Год назад

    Dhan hai vir parmatma Teri chardi kala rakhe waheguruji

  • @user-ck7xi7zg9s
    @user-ck7xi7zg9s 8 месяцев назад

    ਗੁਰਪਰੀਤ ਵੀਰ ਬਹਾਦੁਰ ਸਿਪਾਹੀ

  • @komallaghtiakomallaghtia541
    @komallaghtiakomallaghtia541 8 месяцев назад +1

    Waheguru ji gurpreet veera taa mehar rakna

  • @jarnailkaur1888
    @jarnailkaur1888 5 месяцев назад

    Hun es de bhi din bdl jange god bless you all

  • @jaswantkaur1748
    @jaswantkaur1748 Год назад +1

    Rabb kithe hai hor kite nhi tuhade nd tuhadi team ch hi rabb hai ji

  • @shivanisharma5562
    @shivanisharma5562 13 дней назад +1

    ਰੱਬ ਖ਼ੁਸ਼ੀ ਸ਼ਾਨਤੀ ਬਖਸ਼ੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @lifejingalala5446
    @lifejingalala5446 Год назад +1

    Salute aa bai tenu jehra Tu baapu da saath ditaa.. Te ude putt nu admit kryaaa...

  • @jarnailkaur1888
    @jarnailkaur1888 5 месяцев назад

    Very nice teams work 👏 Bast NGO

  • @rajinderjitsingh506
    @rajinderjitsingh506 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaswindersinghdadwal3328
    @jaswindersinghdadwal3328 Год назад

    Whaguru Sikh komm nu chadi klla bakshi❤❤

    • @kulwantm8553
      @kulwantm8553 8 месяцев назад

      Guru kirpa karan sab lokan uper

  • @preetsharma1450
    @preetsharma1450 Год назад +1

    Sahi gal aa bai di keh dinde aa v apna khoon Kam aaunda but made time ch koi nhi nal khad da ske bhen bhra v nhi eh 💯 schai h.

  • @tarsemmannp5499
    @tarsemmannp5499 Год назад +3

    Waheguru ji 🙏 mehar kri sab te ♥ 💖 ❤ 🙏

  • @harjeetkaurliveinmodicare8959
    @harjeetkaurliveinmodicare8959 Год назад +3

    Waheguru ji thude te mehar kare veere

  • @SatpalSingh-lr1ec
    @SatpalSingh-lr1ec Год назад +2

    Waheguru ji 🙏🏻🙏🏻🙏🏻🙏🏻

  • @luckymaan9928
    @luckymaan9928 Год назад

    ਵਾਹਿਗੁਰੂ ਜੀ ਪਵਨ ਵੀਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @beantsingh4150
    @beantsingh4150 Год назад +1

    Thnx veer ji💖💖💖💖🙏🙏

  • @user-vq3jj9po9v
    @user-vq3jj9po9v 5 месяцев назад

    Waheguru g Bala karn g

  • @gurbakshsingh7535
    @gurbakshsingh7535 Год назад +1

    What a great speak you have

  • @SurjitSingh-qq2qu
    @SurjitSingh-qq2qu Год назад +3

    Waheguru Ji 🙏

  • @sonirani3359
    @sonirani3359 Год назад +1

    Very good veer Ji

  • @manjitkaur5642
    @manjitkaur5642 10 месяцев назад

    ❤❤❤❤❤❤❤wahe guru hi

  • @jaspaskaurjaspalkaur9417
    @jaspaskaurjaspalkaur9417 Год назад +2

    Koi ni aunda Veer ji rishtedar sab dur bhajde ne

  • @ManpreetSingh-td2fd
    @ManpreetSingh-td2fd Год назад

    Bahut jyda bhala kar ne bhaji parmatma tuhade te kirpa bnai rakhan ana koi ni kar sakda apne v ni

  • @paramjitbinnerpsb8304
    @paramjitbinnerpsb8304 Год назад +2

    Wahegùru ji 22 da dukh katteo

  • @SurajKumar-jm8qn
    @SurajKumar-jm8qn 8 месяцев назад

    ਵਾਹਿਗੁਰੂ ਜੀ 🙏🏼🙏🏼🙏🏼🙏🏼ਕਿਰਪਾ ਕਰੋ ਵੀਰ ਤੇ ਬਾਈ ਤੇ ਕਿਰਪਾ ਕਰੋ ਬਾਈ ਨੂੰ ਸਿਹਤ ਬਲਸ਼ੋ ❤❤❤❤

  • @mrskarwal1137
    @mrskarwal1137 Год назад +3

    Waheguru ji mehar karo 🙏🙏

  • @rajveermaanmaan1822
    @rajveermaanmaan1822 Год назад +1

    बुआ को बहुत प्यारे

  • @gursharansingh8925
    @gursharansingh8925 2 месяца назад

    Waheguru mehar karn ge

  • @amritbrar3274
    @amritbrar3274 Год назад +1

    Waheguru g mehr kre

  • @YMoney-
    @YMoney- Год назад +2

    Waheguru ji pavaney tey mehar karey

  • @harmanjeetsingh1659
    @harmanjeetsingh1659 Год назад +1

    Waheguru chardikala bakshe ji

  • @sonychhina5185
    @sonychhina5185 Год назад

    Veer g waheguru tuhade te inj hi kirpa bnayi rakhe

  • @gurpreetbhola7625
    @gurpreetbhola7625 Год назад +2

    Waheguru ji mehar karo

  • @tarotbloom4871
    @tarotbloom4871 Год назад +1

    3:25 I laughed so much, pajama..its almost like he's over baggage and about to take flight !

  • @sukhmaansaab1963
    @sukhmaansaab1963 Год назад +2

    waheguru ji mehar kareo

  • @sukhjindersinghgill2230
    @sukhjindersinghgill2230 Год назад +1

    Gill..22🙏❤️❤️❤️❤️❤️🙏

  • @rajveermaanmaan1822
    @rajveermaanmaan1822 Год назад +1

    कोई नहीं भाई किसे दा एक दुनिया मतलब दी

  • @maninderkaur2
    @maninderkaur2 Год назад +2

    Waheguru ji 😔 🙏

  • @pinkychoudhary3921
    @pinkychoudhary3921 Год назад +4

    Mintu veer ji ❤️❤️🙏🏻🙏🏻

  • @hardeepkaur2143
    @hardeepkaur2143 Год назад +1

    Wahaguru ji

  • @jinderpreet7621
    @jinderpreet7621 8 часов назад

    Veer ji plz huthan c glubj paa leya karo,wdan infakhsan ho sakdi,,waheguru ji sade veeran nu tandrosti bakhso ji,

  • @manpreetmaan2586
    @manpreetmaan2586 Год назад +1

    waheguru g

  • @manviruppal4262
    @manviruppal4262 Год назад

    Wha guru

  • @narinderkaur7175
    @narinderkaur7175 Год назад +1

    Waheguru ji bhala krna ji 🙏

  • @jonjones1943
    @jonjones1943 Год назад +1

    Garibi te bimari sab to khaternak

  • @satgurusingh7786
    @satgurusingh7786 Год назад +1

    Weheguru ji