ਧੀ ਨੇ ਆਪਣੇ ਹੀ ਪਿਤਾ ਦਾ ਸੰਸਕਾਰ ਕਰਨ ਤੋ ਇੰਨਕਾਰ ਕਰ ਦਿੱਤਾ ਸੰਗਤ ਜੀ…..AFSS

Поделиться
HTML-код
  • Опубликовано: 8 фев 2023
  • Apna Farz Sewa Society Vill Lachkani Disit Patiala
    Mobile 7 3 0 7 0 0 0 0 8 5

Комментарии • 456

  • @sudagarsingh1476
    @sudagarsingh1476 Год назад +8

    ਇਸਤੋਂ ਚੰਗਾ ਤੇ ਬੰਦਾ ਬੇਔਲਾਦ ਹੋਵੇ ਉਹ ਠੀਕ ਆ ।

  • @pinkykaur-my2bv
    @pinkykaur-my2bv Год назад +48

    ਜਿਸਦਾ ਕੋਈ ਨਹੀਂ ਹੁੰਦਾ ਉਸਦਾ ਅਕਾਲ ਪੁਰਖ ਵਾਹਿਗੁਰੂ ਆਪ ਸਹਾਈ ਹੁੰਦਾ ਹੈ ਜੀ 🙏🙏

  • @mehra6889
    @mehra6889 Год назад +9

    ਜੋ ਬੀਜਾ ਗੇ ਊਹੀ ਵੰਡਨਾ ਪੈਣਾ ਇਨਾ ਧੀ ਨੇ ਮਨਾ ਕਰਤਾ ...ਊਹਦੇ ਵੀ ਬੱਚੇ ਇਹਦਾ ਹੀ ਕਰਨਗੇ ..ਜੋ ਬੀਜਦੇ ਹਾ ਕਰਮ ਊਹੀ ਵੱਡਣਾ ਪੈਦਾ ਊਹ ਸਕਦਾ ਇੰਨਾ ਬਜੁਰਗਾ ਨੇ ਆਪਣੇ ਮਾਂ ਬਾਪ ਦੀ ਸੇਵਾ ਨਾ ਕੀਤੀ ਹੋਵੇ......ਸੰਸਾਰ ਤੋ ਪਿਆਰ ਖਤਮ ਹੁੰਦਾ ਜਾ ਰਿਹਾ 🙏🏾✝✝

  • @SukhjinderSingh-br9kx
    @SukhjinderSingh-br9kx Год назад +1

    ਯਰ ਕੀ ਲਾਹਣਤਾਂ ਪਾਈਏ ਐਹੋ ਜਹੀਆਂ ਨੂੰ ਐਸੀ ਔਲਾਦ ਤੋਂ ਬੰਦਾ ਬੇਔਲਾਦ ਚੰਗਾ

  • @ajitsingh7679
    @ajitsingh7679 Год назад +32

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸੋ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿਚ ਰੱਖਣ ਤੇ ਆਪਣੇ ਸਾਰੇ ਪ੍ਰਵਾਰ ਤੇ ਆਪਣਾ ਮਿਹਰ ਭਰਿਆ ਹੱਥ ਰਖਣ ਜੀ

  • @kalasoni8267
    @kalasoni8267 6 месяцев назад

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @harpreetkaurdhillon7772
    @harpreetkaurdhillon7772 Год назад +121

    ਵਾਹਿਗੁਰੂ ਜੀ ਏਦਾ ਦੀ ਔਲਾਦ ਕਿਸੇ ਨੂੰ ਨਾ ਦੇਵੀਂ ਮਾਲਕਾ ਸਾਡੇ ਪਾਪਾ ਨੂੰ 20 ਸਾਲ ਹੋ ਗਏ ਐਕਸੀਡੈਂਟ ਨੂੰ ਪਰ ਘਰ ਚ ਅਜੇ ਰੋਹਬ ਰਖਦੇ ਆ ਆਪਣੇ ਪਾਪਾ ਦਾ ਮਾਲਕਾ 🙏🏻🙏🏻🙏🏻🙏🏻🙏🏻🙏🏻wmk

    • @ajitsingh7679
      @ajitsingh7679 Год назад +8

      ਰੋਹਬ ਰੱਖਣਾ ਤਾਂ ਮਾਂ ਬਾਪ ਦਾ ਫਰਜ਼ ਹੀ ਬਣਦਾ ਹੱਕ ਵੀ ਹੈ ਜਦ ਅਸੀਂ ਪੈਦਾ ਹੁੰਦੈ ਹਾਂ ਸਾਨੂੰ ਕਿਵੇਂ ਪਾਲਦੇ ਹਨ

    • @sushmagupta8468
      @sushmagupta8468 Год назад +3

      Chahida ji bajurg nahi milde. Una ne kehra ethe bathe rehna

    • @balcollection3105
      @balcollection3105 Год назад +2

      Bhain chalde firde aa uncle ji ke problem ae ajj ji

    • @JobFarming
      @JobFarming Год назад +3

      ਭੈਣੇ ਮਾਪੇ ਕਿਸਮਤ ਨਾਲ ਮਿਲਦੇ ਨੇ।ਜਦੋਂ ਅਸੀਂ ਭੈਣ ਭਰਾ ਛੋਟੇ ਛੋਟੇ ਸੀ ਓਦੋਂ ਪਾਪਾ ਦੀ ਗਰਦਨ ਟੁੱਟਣ ਕਰਕੇ 100% ਵਿਕਲਾਂਗ ਹੋਗੇ ਸਨ।ਗਰਦਨ ਤੋ ਹੇਠ ਸ਼ਰੀਰ ਕੰਮ ਨੀ ਸੀ ਕਰਦਾ feel ਪੂਰਾ ਹੁੰਦਾ ਸੀ।19 ਸਾਲ ਉਸ ਹਾਲਾਤ ਚ ਰਹੇ।ਸਾਡੇ ਮਾਤਾ ਜੀ ਰੱਬ ਦਾ ਰੂਪ ਜਿਹਨਾਂ ਨੇ 24 ਘੰਟੇ ਓਹਨਾਂ ਦੀ ਸੇਵਾ ਕੀਤੀ ਕਿਉੰਕਿ ਜਿਵੇਂ ਆਪਣੇ ਹੱਥ ਪੈਰ ਇਕ ਜਗ੍ਹਾ ਪਏ ਦੁਖਣ ਲਗਦੇ ਆ ਪਾਪਾ ਦੇ ਵੀ ਦੁਖਦੇ ਸਨ,ਰਾਤ ਨੂੰ ਜਾਗਕੇ ਵੀ ਓਹਨਾ ਦੇ ਸ਼ਰੀਰ ਨੂੰ ਹਿਲਾਉਣਾ।ਸਾਡੀ ਜਮੀਨ 5 km ਦੂਰ ਆ ਘਰੋਂ।ਅਸੀਂ ਸਕੂਲ ਤੋਂ ਆਕੇ wheel chair ਤੇ ਬੈਠਾ ਦਿੰਦੇ ਸੀ ਮਾਂ।ਅਸੀਂ ਰੋਜ਼ ਓਥੇ ਘੁਮਾ ਕੇ ਲੈਕੇ ਆਉਂਦੇ।ਕੰਮ ਭਾਵੇਂ ਅਸੀਂ ਕਰਦੇ ਸੀ ਖੇਤ ਚ ਪਰ ਦਿਮਾਗ ਪਾਪਾ ਦਾ ਹੀ ਹੁੰਦਾ ਸੀ ਜੋ ਕਰਨਾ ਹੁੰਦਾ ਸੀ ਓਹੀ ਦੱਸਦੇ ਸਨ।ਪਿਛਲੇ ਸਾਲ ਸਾਨੂੰ ਛੱਡਕੇ ਚਲੇ ਗਏ ।।

    • @JobFarming
      @JobFarming Год назад

      ਦੁੱਖ ਮੇਰੇ ਨਾਲੋ ਵੱਧ ਮਾਂ ਨੂੰ ਹੋਊਗਾ ਕਿਉੰਕਿ ਓਹਨਾਂ ਦਾ 24 ਘੰਟੇ ਨਾਲ ਰਹਿਣਾ ਸੀ ਪਰ ਮੇਰੀ ਬਦਨਸੀਬੀ ਆ।19 ਸਾਲ ਅਸੀਂ ਪਾਪਾ ਤੋ ਡਰਦੇ ਸੀ,ਓਹ ਝਿੜਕਦੇ ਸੀ,ਗਾਲ਼ਾਂ ਵੀ ਕੱਢ ਦਿੰਦੇ ਸੀ ਸਾਨੂੰ।ਇਕ ਦਿਨ ਰੁਸਕੇ ਅਸੀਂ ਫੇਰ wheel chair ਪਿੱਛੇ ਲੱਗ ਜਾਂਦੇ ਸੀ।ਸਿਰਫ ਇੱਕ ਵਾਰੀ ਸਿਰਫ ਇਕ ਵਾਰੀ ਬਾਪੂ ਨਾਲ 1 ਦਿਨ ਤੋ ਵੱਧ ਰੁੱਸਿਆ।20-25 ਦਿਨ ਨਾ ਮੈਂ ਬੁਲਾਇਆ,ਨਾ ਓਹਨਾਂ ਨੇ ਬੁਲਾਇਆ।25 ਵੇਂ ਦਿਨ ਓਹ ਸਾਨੂੰ ਛੱਡ ਕੇ ਚਲੇ ਗਏ।ਮੈਨੂੰ ਛੋਟਾ ਭਾਈ ਕੇਹਂਦਾ ਸੀ ਵੀ ਤੂੰ ਬੁਲਾ ਲੈ ਮੈਨੂੰ ਵੀ ਕੋਈ ਗੁੱਸਾ ਨੀ ਸੀ ਰਿਹਾ ਮੈ ਇਹ ਕਹਿ ਦਿੰਦਾ ਸੀ ਵੀ ਕੋਈ ਨਾ , ਥੋੜ੍ਹੇ ਦਿਨ ਹੋਰ ਬਾਪੂ ਨੂੰ ਤੰਗ ਕਰ ਲਈਏ।
      ਇਹ ਤਕਲੀਫ਼ ਸਾਰੀ ਜਿੰਦਗੀ ਰਹਿਣੀ, ਵੀ ਜੀਹਨੇ ਸਾਨੂੰ ਬੈਠੇ ਬੈਠੇ ਨੇ ਪਾਲਕੇ ਵੱਡਾ ਕੀਤਾ,ਦੁਨੀਆ ਦੀ ਹਰ ਸ਼ੈਅ ਖਰੀਦ ਕੇ ਦਿੱਤੀ,ਸਾਰੀ ਖੇਤੀ ਸਿਖਾਈ,ਸਾਰੀ ਦੁਨੀਆਦਾਰੀ ਸਿਖਾਈ।ਓਹ ਦੁਨੀਆ ਤੋਂ ਜਦੋਂ ਗਏ ਤਾਂ ਮੇਰੇ ਤੋਂ ਰੁੱਸ ਕੇ ਗਏ,ਮੈਨੂੰ ਬਿਨ ਬੁਲਾਏ ਚਲੇ ਗਏ।ਇਹ ਸਭ ਤੋਂ ਵੱਡਾ ਪਾਪ ਹੋਇਆ ਮੇਰੇ ਕੋਲੋਂ।ਜੇੜੀ ਥੋੜੀ ਬਹੁਤ ਸੇਵਾ ਕੀਤੀ ਵੀ ਓਹ ਮਿੱਟੀ ਹੋ ਗਈ।
      ਜਦੋਂ ਆਖਰੀ ਸਾਹ ਟਾਈਮ ਹਸਪਤਾਲ ਦੇ bed ਤੇ ਪਏ ਦੀਆਂ ਅੱਖਾਂ ਵਿੱਚੋ ਹੰਜੂ ਡਿੱਗਿਆ,ਓਹ ਮੇਰੇ ਲਈ ਸੀ ਵੀ ਪੁੱਤ ਤੂੰ ਕਪੁੱਤ ਹੋ ਗਿਆ।

  • @Ran-rj1sy
    @Ran-rj1sy Год назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @bholasingh2736
    @bholasingh2736 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 🙏🙏🙏🙏

  • @psingh3851
    @psingh3851 Год назад

    ਜਿਉਦੇ ਜੀਅ ਤਾਂ ਆਪਣੇ ਪਿਤਾ ਨੂੰ ਨਹੀ ਸੰਭਾਲਿਆਂ । ਜਦੌਂ ਸਰੀਰ ਛੱਡਿਆਂ ਤਾਂ ਵੀ ਧੀ ਨਹੀ ਆਈ ।

  • @sukhwinderkaur4646
    @sukhwinderkaur4646 Год назад +7

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਦੀ ਆਤਮਾ ਨੂੰ ਸਾਨਤੀ ਬਖ਼ਸ਼ਣ 🙏🙏🙏🙏🙏

  • @ManmeetSandhu-Music
    @ManmeetSandhu-Music Год назад +15

    ਵਾਹਿਗੁਰੂ ਜੀ ਸਮੱਤ ਬਖਸ਼ੇ ਸਾਰਿਆ ਨੂੰ 🙏

  • @BalkarSingh-dc1oq
    @BalkarSingh-dc1oq Год назад +4

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @DalbirSingh-dh1ih
    @DalbirSingh-dh1ih Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏 ਓ

  • @JasbirSingh-xu8xi
    @JasbirSingh-xu8xi Год назад

    ਉਪਰ ਵਾਲਾ ਮਾਲਕ ਸਭ ਇਨਸਾਫ਼ ਕਰੇਗਾ ਖਰੌਡ ਜੀ

  • @hardeepkaur7674
    @hardeepkaur7674 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajindersingh925
    @rajindersingh925 Год назад +2

    ਵਾਹਿਗੁਰੂ ਜੀ ਬਜ਼ੁਰਗ ਜੀ ਨੂੰ ਆਪਣੇ ਚਰਨਾਂ ਚ ਥਾਂ ਦੇਵੇ,ਏਕ ਗੱਲ ਹੋਰ ਹੈ ਅਗਰ ਇਹਨਾਂ ਬਜ਼ੁਰਗ ਦੇ ਨਾਮ ਤੇ ਕੋਈ ਪੈਸਾ ਨਾਮ ਹੁੰਦਾ ਫਿਰ ਬਹੁਤ ਰਿਸ਼ਤੇਦਾਰ ਆ ਜਾਣੇ ਸੀ ਕਲਯੁਗ ਆ ਬਾਬਾ ਜੀ

    • @JobFarming
      @JobFarming Год назад

      ਨਹੀਂ ਬਾਈ ਜੀ ਫੇਰ ਵੀ ਕੋਈ ਨਹੀਂ ਆਉਂਦਾ ਬਾਈ ਜੀ।ਬੱਸ ਫੇਰ ਦਿਨ ਦੇਖਕੇ ਸ਼੍ਰੀ ਪਾਤਾਲ ਪੂਰੀ ਸਾਹਿਬ ਤੋਂ death certificate ਲੈ ਲੈਂਦੇ ਨੇ, ਜਾਂ ਹੌਸਪੀਟਲ ਤੋਂ ਲੈ ਲੈਂਦੇ ਨੇ।ਓਹਦੇ ਨਾਲ਼ ਹੀ ਵਾਰਸ ਬਣ ਜਾਂਦੇ ਨੇ।
      ਸਾਡੇ ਦਾਦਾ ਜੀ ਦੀ death ਸਾਡੇ ਸਕੂਲ ਪੜ੍ਹਦਿਆਂ ਹੀ ਹੋ ਗਈ ਸੀ।ਓਹਨਾਂ ਦੇ 4 ਭਰਾ ਛੜੇ ਨੇ ਤੇ ਇਕ ਹੋਰ ਵਿਆਹਿਆ ਆ।,4 ਛੜੇ ਸ਼ੁਰੁ ਤੋਂ ਹੀ ਸਾਡੇ ਨਾਲ ਨੇ।ਪਰ ਰਹਿੰਦੇ ਅਲੱਗ ਹੀ ਨੇ(ਓਹ ਅਸਲ ਪਿੰਡ ਰਹਿੰਦੇ ਆ , ਦੋਵੇਂ ਵਿਆਹੇ ਭਰਾ ਸੀ ਓਹ ਆਪਣੇ ਸਹੁਰਿਆਂ ਰਹਿੰਦੇ ਨੇ)।4 ਵਿੱਚੋ ਇੱਕ ਭਰਾ ਦੀ ਮੌਤ 2014 ਚ ਹੋਈ ਸੀ।3 ਸਾਲ ਚੰਡੀਗੜ੍ਹ ਤੋਂ ਇਲਾਜ ਚੱਲਿਆ,ਨਸ਼ਾ ਕਰਦੇ ਸੀ।ਕਦੀ ਹਾਲ ਪੁੱਛਣ ਨੀ ਆਏ।ਕਦੀ ਇਹ ਨੀ ਕੇਹਾ ਵੀ ਤੁਸੀ ਨਿਆਣੇ ਕਿੱਥੇ ਧੱਕੇ ਖਾਂਦੇ ਆ ਅਸੀਂ ਚਲਦੇ ਨਾਲ,ਕਦੀ ਪੈਸੇ ਦੀ ਮਦਦ ਨੀ ਕੀਤੀ।
      ਜਦੋਂ ਓਹ ਪੂਰੇ ਹੋ ਗਏ ਤਾਂ ਬਾਅਦ ਚ death certificate ਬਣਾਕੇ ਜਿਊਂਦੇ ਭਰਾਵਾਂ ਦੇ ਨਾਮ ਤੇ ਜ਼ਮੀਨ ਕਰਵਾ ਲਈ।
      ਦੂਜਿਆਂ ਛੜਿਆਂ ਨੇ ਕੇਹਾ ਵੀ ਓਹਨਾਂ ਨੂੰ ਵੀ ਨਿਆਣਿਆਂ ਨੇ ਏਨਾ ਪੈਸਾ ਖਰਚਿਆ ਐਨੀ ਸੇਵਾ ਕੀਤੀ ਇਹਨਾਂ ਨੂੰ ਵੀ ਹਿਸਾ ਦੇ ਦੇ।ਤਾਂ ਕੇਹਂਦਾ ਓਹ ਕਯਾ ਲਗਦੇ ਜਮੀਨ ਦੇ,ਦਾਦਾ ਓਹਨਾਂ ਦਾ ਮਰ ਗਿਆ ਕਾਨੂੰਨ ਜਿਊਂਦਿਆਂ ਨੂੰ ਜਮੀਨਾਂ ਦਿੰਦਾ ਜੇੜਾ ਮਰ ਗਿਆ ਓਹਦਾ ਨੰਬਰ ਕਟਿਆ ਜਾਂਦਾ।
      ਅੱਜ ਵੀ 3 ਦਾਦੇ ਸਾਡੇ ਜਿਊਂਦੇ ਨੇ।ਅਸੀਂ ਹਰ ਦੂਜੇ ਦਿਨ ਓਹਨਾਂ ਕੋਲ ਜਾਂਦੇ ਆ।ਇਕ ਸੂਈ ਤੋਂ ਲੈਕੇ ਵੱਡੀ ਚੀਜ ਤੱਕ ਅਸੀਂ ਕਰਦੇ ਆ।ਇਕ ਨੂੰ 6 ਸਾਲ ਤੋ ਅਧਰੰਗ ਆ ਓਹਨਾਂ ਦਾ ਓਦੋਂ ਦਾ ਇਲਾਜ ਚਲਦਾ ਓਹ ਕਰਵਾਉਂਦੇ ਆ।ਪਰ ਓਹਨਾਂ ਸਾਰਿਆਂ ਨੇ ਵਸੀਅਤ ਸਾਡੇ ਨਾਮ ਕਰਵਾਈ ਆ।ਜਦੋਂ ਤਕ ਜਿਊਂਦੇ ਨੇ ਓਹ ਸਾਡੇ ਨੇ ਜਦੋਂ ਚਲੇ ਗਏ ਤਾਂ ਫੇਰ ਓਹ ਦੂਜੇ ਦੇ ਹੋ ਜਾਣੇ।
      ਪਰ ਰੱਬ ਦੀ ਮੇਹਰ ਐ ਸੇਵਾ ਲਿਖੀ ਆ ਉਸਦਾ ਫਲ ਦਿੰਦਾ ਹੀ ਦਿੰਦਾ ਰੱਬ

  • @kay6405
    @kay6405 Год назад +1

    Satpal is God sent good human being. His service to the poor and disadvantaged people is beyond words can describe. God bless him with good health and Chardi akaala 🙏

  • @harjinderrandhawa9735
    @harjinderrandhawa9735 Год назад +3

    ਵਾਹਿਗੁਰੂ ਜੀ ਬਾਪੂ ਦੀ ਆਤਮਾ ਨੂੰ ਸ਼ਾਤੀ ਦਿਉ....

  • @amritbhanguamritbhangu3057
    @amritbhanguamritbhangu3057 Год назад +7

    Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g

  • @didarpreet4257
    @didarpreet4257 Год назад

    ਸਤਨਾਮ ਸ਼੍ਰੀ ਵਾਹਿਗੁਰੂ ਜੀ ਪਾਲ vere parpatma ਮੇਹਰ ਕਰਨ g

  • @gibson7071
    @gibson7071 Год назад

    ਵਾਹਿਗੁਰੂ ਜੀ ਸਭ ਨੂੰ ਤੁਹਾਡੇ ਜੈਸਾ ਬਣਾਉਣ

  • @user-gr5lh7wb7x
    @user-gr5lh7wb7x 9 месяцев назад

    🙏 ਰੱਬ ਖੈਰ ਕਰੇ ਦੁਨੀਆ ਦੀ

  • @gagucreater
    @gagucreater Год назад +14

    ਅੱਜ ਅਸੀਂ ਵਿਆਹ ਤੇ ਗੲਏ ਸੀ ਗੋਗੀ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ ਗੁਰੂ ਸਾਹਿਬ ਜੀ ਵੱਡੇ ਵੀਰ ਨਾਲ ਜੀ ਨੂੰ ਲੰਮੀ ਉਮਰ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਜੀ

  • @birjusingh9165
    @birjusingh9165 Год назад +1

    Waheguru ji bhut Acha Kiya ji Thanks.
    Om Santi Bhgwan Unki Aatma ko Santi de 🙏🙏🕉️🕉️

  • @Jatt-PB02
    @Jatt-PB02 Год назад +23

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏😭😭

  • @SatnamSingh-qz3vp
    @SatnamSingh-qz3vp Год назад +6

    ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏

  • @sandeepkaur3647
    @sandeepkaur3647 Год назад +9

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻

  • @taranpreettaranpreetkaur8269
    @taranpreettaranpreetkaur8269 Год назад +1

    ਜਿਸ।ਦਾ। ਕੋੲੀ।ਨਾ।ਅਵੇ।ਅਸੀਂ।ਦਾ। ਰੱਬ।ਹੁੰਦਾ।ਹੈ

  • @harafangle9473
    @harafangle9473 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @sukhrajsingh3280
    @sukhrajsingh3280 Год назад +3

    Bapu ji nu waheguru apne charna vich niwas bakshsn,,,, ehh time ⌚sareya ty ona eho sacch aa 🙏🙏🙏🙏

  • @mahindersinghsarari3162
    @mahindersinghsarari3162 Год назад +1

    ਵਾਹਿਗੁਰੂ ਜੀ ਬਾਪੂ ਜੀ ਨੂੰ ਚਰਨਾਂ ਵਿੱਚ ਥਾਂ ਬਖਸ਼ਣ ਜੀ ਵਾਹਿਗੁਰੂ ਜੀ 🙏🙏🙏🙏🙏

  • @nehasahota6325
    @nehasahota6325 Год назад +1

    😭😭😭😭ਏਦਾਂ ਦੀ ਉਲਾਦ ਬਹੁਤ ਹੈ ਇਸ ਦੁਨੀਆਂ ਵਿੱਚ 😭😭😭😭😭

  • @augustineraj7282
    @augustineraj7282 Год назад

    Sardarji joo yeah sanastha chala reh app ko bought danyawad app Kitana parasaniyoka samna karthey.apne liya nii dushro ki sewa maine app sardarji bhagwan awatar hoo wahi guruji Jesus apko bless kare Shakthi De

  • @makhankalas660
    @makhankalas660 Год назад +1

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੈ ਚਰਨਾ ਵਿੱਚ ਨਿਵਾਸ਼ ਬਖਸ਼ਣਾ ਜੀ ਪਾਲ ਬਾਈ ਸਾਰੀ ਟੀਮ ਨੂੰ ਭਾਣਾ ਮੰਨਣ ਦਾ ਬ੍ਯਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kattar_hindu656
    @kattar_hindu656 Год назад +8

    Waheguru Waheguru Waheguru Waheguru Waheguru Waheguru Waheguru.Waheguru Waheguru Waheguru WaheguruWaheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏🙏

  • @hardeepkaur7674
    @hardeepkaur7674 Год назад

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @EveryDaySpecia
    @EveryDaySpecia Год назад +2

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @parkashkaur9226
    @parkashkaur9226 Год назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏

  • @joshansingh2014
    @joshansingh2014 Год назад

    Waheguru ji🌺🙏🌺 kirpa karan🌺🙏 bapu ji nu apne charnaa vich niwas baksan ji🌺🙏

  • @Gurwindervlogs
    @Gurwindervlogs Год назад +1

    ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ ਬਾਪੂ ਜੀ ਨੂੰ

  • @user-dt5vi1wf7j
    @user-dt5vi1wf7j Год назад +2

    ਸਤਿਨਾਮ🙏 ਵਾਹਿਗੁਰੂ ਜੀ

  • @navsandhu3191
    @navsandhu3191 Год назад +2

    Dhan guru nanak ji ..dhan guru dashmesh pita ji kirpa kro...sbna te

  • @jaspreetkaur-bc5fl
    @jaspreetkaur-bc5fl Год назад

    ਵਾਹਿਗੁਰੂ ਜੀ sumat bakhashe eho jehea dhea noo

  • @balvindersidhu2204
    @balvindersidhu2204 Год назад

    Waheguru ji bapu ji nu aapne chrna ch nivas bakshe waheguru ji🙏🙏🙏

  • @gurmeetsingh-xm3to
    @gurmeetsingh-xm3to Год назад +1

    ਵਹਿਗੁਰੂ ਜੀ ਮੇਹਰ ਕਰਨ

  • @jassisingh6319
    @jassisingh6319 Год назад +2

    Waheguru ji ka khalsa waheguru ji ki fateh 🙏🙏

  • @balvindersidhu2204
    @balvindersidhu2204 Год назад +1

    Waheguru ji🙏🙏🙏🙏
    Waheguru ji🙏🙏🙏🙏
    Sumatt bakshe waheguru ji🙏🙏🙏

  • @navpreetsingh4922
    @navpreetsingh4922 Год назад +2

    Waheguru ji mehar Karo baba ji 🙏🌹 Waheguru ji waheguru ji waheguru ji waheguru ji waheguru ji 🌹🌹🙏🙏

  • @nehasahota6325
    @nehasahota6325 Год назад

    ਕੋਈ ਧੀ ਨਹੀਂ ਕੋਈ ਪੁੱਤ ਨਹੀ ਅਜ ਕਲ ਦੁਨੀਆਂ ਵਿੱਚ 😭😭😭😭😭😭🙏

  • @mangasinghlg617
    @mangasinghlg617 Год назад

    Koti koti parnam us mata ji nu jis ne Gurpreet and Paul ji nu janm ditta ji

  • @BalwinderSingh-fi3yw
    @BalwinderSingh-fi3yw Год назад +3

    Waheguru ji uncle ji di aatma nu shanti deyo

  • @chanderpradhan7385
    @chanderpradhan7385 Год назад +6

    God bless 🙏🙏 baba ji soul in Heavenly peace 🙏🙏🙏

  • @swaransingh2663
    @swaransingh2663 Год назад +1

    ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਜੀ

  • @krishu1354
    @krishu1354 Год назад +1

    ਵਾਹਿਗੁਰੂ ਜੀਉ 🙏🙇‍♀️

  • @kaurinmanchesteruk
    @kaurinmanchesteruk Год назад

    Waheguru ji ka khalsa waheguru ji ki fateh 🙏🙏Duniya da ehna mada haal ae🙏🙏Shame on that girl k apne peo de antim time vch v ne ah ski🙏Marna sach aw 🙏Budape bch bache te siyane ik brabar hunde ne.. Es kudi nu sharm ani cahidi ae🙏🙏We always support you pal Sir..

  • @maanukaurcheema5595
    @maanukaurcheema5595 Год назад

    Bhut vdia kamm krde Pye ho tuc veer waheguru ji hmesha naal ne tuhde

  • @samarpreet5495
    @samarpreet5495 Год назад +3

    ਵਾਹਿਗੁਰੂ ਜੀ ਮੇਹਰ ਕਰੋ

  • @Rahul84884
    @Rahul84884 Год назад

    Waheguru ji ka khalsa waheguru ji ki Fateh 🙏🙏💐💐

  • @dhillonjatt7650
    @dhillonjatt7650 Год назад +6

    ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @gsmaan4221
    @gsmaan4221 Год назад +1

    Waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏🙏

  • @dcsingh5169
    @dcsingh5169 Год назад +2

    Waheguru ji🙏🙏 waheguru ji🙏🙏 waheguru ji🙏🙏

  • @amreensaini329
    @amreensaini329 Год назад

    Waheguru ji 🙏 tusi hi ehna de bete ho veer ji. Sharam hai ki jihna ne paida kita ohnu nu aj bache Chad rahe hain rab sabnu Sumat bakshe. Ihna di beti us din mafiyan mangegi jad khud di Chita nu koyi ag ni dega and Odon bahut dair ho chuki hoyegi. Respect relations, respect humanity. 🙏

  • @jaggaaulakh301
    @jaggaaulakh301 Год назад +4

    ਵਾਹਿਗੁਰੂ ਜੀ 🙏

  • @JaswinderKaur-df7ps
    @JaswinderKaur-df7ps Год назад

    Waheguru ji Waheguru Waheguru ji baba ji maher karoo ji 🙏

  • @JagjitSingh-jf6so
    @JagjitSingh-jf6so Год назад +1

    ਪਾਲ ਵੀਰ ਜੀ ਕਿਸੇ ਦਾ ਸੰਸਕਾਰ ਕਰਨ ਦੀ ਸੇਵਾ ਵੀ ਮਾਲਕ ਕਿਸੇ- ਕਿਸੇ ਨੂੰ ਬਖਸਦਾ

  • @Aus._93-99
    @Aus._93-99 Год назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖਿਓ 🙏🙏

  • @pindadalifestyle682
    @pindadalifestyle682 Год назад

    ਵਾਹਿਗੁਰੂ ਜੀ

  • @sukhjeetsingh7064
    @sukhjeetsingh7064 Год назад +2

    Eh kalyug a veeray.ajj sub kush sach a jo bhi auladh kurdi a.waheguru ehna nu apney charna wich jagah den.god bless you

  • @rohitdubey7825
    @rohitdubey7825 Год назад

    waheguru mehar kare pal vera👏🏻👏🏻

  • @Jatt-PB02
    @Jatt-PB02 Год назад +1

    Waheguru Ji apna charna vich jagha dena 🙏😭

  • @davindershahi6302
    @davindershahi6302 Год назад

    ਤੁਹਾਡੇ ਵਰਗੀ ਸੇਵਾ ਹਰੇਕ ਵਿਅਕਤੀ ਨਹੀਂ ਕਰ ਸਕਦਾ। ਗੁਰੂ ਸਾਹਿਬ ਤੁਹਾਨੂੰ ਹੋਰ ਹੌਸਲਾ ਤੇ ਹਿੰਮਤ ਬਖਸ਼ਣ। ਤੇ ਏਦਾਂ ਦੇ ਧੀਆਂ ਪੁੱਤ ਪ੍ਰਮਾਤਮਾ ਕਿਸੇ ਨੂੰ ਨਾ ਦੇਵੇ

  • @Seerat1213
    @Seerat1213 Год назад

    ਕੁਝ ਲੋਕ ਅਕ੍ਰਿਤਘਣ ਹੋ ਗਏ ਹਨ ਜੀ ਉਹ ਇਹ ਸਮਝਦੇ ਹਨ ਕਿ ਸਾਡੇ ਉੱਪਰ ਇਹ ਸਮਾਂ ਨਹੀ ਆਉਣਾ ਲੋਕ ਜਾਇਦਾਦ ਤੱਕ ਸੀਮਤ ਹਨ ਜੇ ਹੁੰਦੀ ਬਾਪੂ ਜੀ ਦੀ ਤਾਂ ਦੂਰ ਦੇ ਰਿਸ਼ਤੇਦਾਰ ਵੀ ਪਹੁੰਚ ਜਾਣੇ ਸਨ

  • @EveryDaySpecia
    @EveryDaySpecia Год назад +10

    ਵਾਹਿਗੁਰੂ ਬਾਪੂ ਦੀ ਆਤਮਾ ਨੂੰ ਸ਼ਾਂਤੀ ਦੇਵੇ 🙏

    • @pbgaming070
      @pbgaming070 Год назад +1

      Tele ala fake aaa

    • @EveryDaySpecia
      @EveryDaySpecia Год назад +1

      @@pbgaming070 hmmm bro fake aa main tan lyi c clas ehdi ek din call kiti ehnu puchya jado where are you from call cut gya 🤬🤬

    • @pbgaming070
      @pbgaming070 Год назад +1

      @@EveryDaySpecia ryt

  • @ranjitsingh820
    @ranjitsingh820 Год назад +1

    Waheguru ji baapu g di aatma nu shanti den

  • @gursevksingh8164
    @gursevksingh8164 Год назад

    Waheguru ji bichhadi hoyi rooh nu sukh shanti bakhse

  • @jindjee1953
    @jindjee1953 Год назад

    Veer ji good work parmatma aap ko bal bakhshe

  • @meenameena614
    @meenameena614 Год назад +2

    WaheGuru ji ka Khalsa WaheGuru Ji ki Fateh

  • @satshreeayurvedicneveloil2367
    @satshreeayurvedicneveloil2367 Год назад

    वाहेगुरु जी अपना कोई नहीं है जी के अपना वाहेगुरु प्यारा जी

  • @malkeetsinghlswpb0519
    @malkeetsinghlswpb0519 Год назад

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @akmottan2442
    @akmottan2442 Год назад

    Pal Bhai ji tusi guru de sache sewak ho..

  • @ranjitsingh820
    @ranjitsingh820 Год назад

    Waheguru ji ka khaalsa waheguru ji ki fateh

  • @GaganSingh-ye9gb
    @GaganSingh-ye9gb Год назад +1

    ਵਾਹਿਗੁਰੂ ਜੀ🙏🙏🙏🙏🙏🙏🙏🙏

  • @healthauriansurinderkaur5269
    @healthauriansurinderkaur5269 Год назад

    Waheguru ji tuhanu chardi Klair ch rkhe ji

  • @satishrai5022
    @satishrai5022 Год назад

    You are such a good and model Sikh a true Mazhbi SIkh

  • @sama20s52
    @sama20s52 Год назад

    Waheguru ji bapu ji di atma nu apde cahrna ch niwas bakhshna 🙏 🙏Waheguru Waheguru 🙏🙏

  • @kachuraparvinder5395
    @kachuraparvinder5395 Год назад +1

    Waheguru ji mehar karan ji...❤🙏

  • @gagandeep1567
    @gagandeep1567 Год назад

    wahe guru baba ji Chardi kala 🙏🙏🙇🙇🙇

  • @user-ml7hl7jj5n
    @user-ml7hl7jj5n 6 месяцев назад

    Waheguru ji waheguru ji waheguru ji

  • @GurwinderSingh-uh1yn
    @GurwinderSingh-uh1yn Год назад +1

    ਵਾਹਿਗੁਰੂ ਜੀ🙏🙏🙏🙏

  • @gurdialsingh5951
    @gurdialsingh5951 Год назад +1

    Waheguru ji Waheguru ji Waheguru ji Waheguru ji

  • @jashnbatth3762
    @jashnbatth3762 Год назад +1

    Waheguru ji Mehar Karo Guru Ramdas ji 🙏🙏🙏🙏

  • @newgaming4528
    @newgaming4528 Год назад

    Waheguru ji kirpa kro sb ty🙏🙏

  • @sukhisukhi7128
    @sukhisukhi7128 9 месяцев назад

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏😢

  • @ramandeepkaur6406
    @ramandeepkaur6406 Год назад

    Waheguru ji waheguru ji waheguru ji waheguru ji waheguru ji waheguru

  • @rajjoshah1846
    @rajjoshah1846 Год назад

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹😭😭😭😭😭😭😭😭😭😭❤️👍

  • @dildeepsinghpb0367
    @dildeepsinghpb0367 Год назад +2

    🙏🏻🙏🏻🙏🏻🙏🏻🙏🏻 waheguru ji Maher karo ji

  • @RajeshSingh-jc4es
    @RajeshSingh-jc4es Год назад

    Rabb baapu ji Di atma nu Shanti dewe

  • @sahibdeepsingh7341
    @sahibdeepsingh7341 Год назад +1

    🙏🙏🙏🙏Waheguru g Waheguru g

  • @harjitkaur9887
    @harjitkaur9887 Год назад +4

    ਵੀਰ ਜੀ ਅਸੀਂ ਛੇ ਭੈਣਾਂ ਸਾਡੇ ਪਾਪਾ ਜੀ ਦਾ ਸਾਰਾ ਕੁਝ ਅਸੀਂ ਧੀ ਨਹੀਂ ਪੁੱਤ ਬਣ ਕੇ ਫ਼ਰਜ਼ ਨਿਭਾਉਂਦੇ ਜਮਾਈ ਨਹੀਂ ਪੁੱਤ ਬਣਕੇ ਫ਼ਰਜ਼ ਨਿਭਾਇਆ