ਹਰਜੀਤ ਬਾਜਾਖਾਨਾ ਦੇ ਸਾਥੀ ਮਸਹੂਰ ਕਬੱਡੀ ਪਲੇਅਰ ਲਾਲੀ ਦੇ ਸਿਰ ਚ 20 ਬੰਦਿਆ ਨੇ ਮਾਰੀਆਂ ਸੀ ਸੱਟਾਂ..ਅੱਜ ਨਰਕ ਕੱਟ ਰਿਹਾ

Поделиться
HTML-код
  • Опубликовано: 8 сен 2024
  • Apna Farz Sewa Society Vill Lachkani Dist Patiala
    Mobile 7 3 0 7 0 0 0 0 8 5

Комментарии • 835

  • @miripirichannel9270
    @miripirichannel9270 Год назад +127

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @gurveer.singh.grewal.3361
    @gurveer.singh.grewal.3361 Год назад +91

    ਪਾਲ ਖਰੌਡ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਸੀਂ ਇੱਕ ਦੂਜਾ ਰੱਬ ਹੋ

  • @BalwinderKaur-mu9zb
    @BalwinderKaur-mu9zb Год назад +40

    ਹਾਏ ਰਬ ਜੀ ਮਾਤਾ ਦਾ ਦੁੱਖ ਦੇਖਿਆ ਨਹੀਂ ਜਾਂਦਾ 😭 😭😭 ਹੇ ਵਾਹਿਗੁਰੂ ਇਸ ਮਾਤਾ ਦਾ ਪੁੱਤਰ ਠੀਕ ਹੋ ਜਾਵੇ 🙏🙏🤲🤲🙌🙌

  • @sarbjitsingh6690
    @sarbjitsingh6690 Год назад +69

    ਪਾਲ ਖਰੋਡ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤੀ ਤੇ ਚੜਦੀਕਲਾ ਵਿੱਚ ਰੱਖੇ,ਤੇ ਲਾਲੀ ਵੀਰ ਨੂੰ ਵੀ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ 🙏

  • @tarsemsinghtarsam1731
    @tarsemsinghtarsam1731 Год назад +26

    ਜਿਸ ਥਾਂ ਰੱਬ ਰੱਖੇ ਰਹਿਣਾ ਪੈਦਾ ਏ ਪਾਲ ਵੀਰ ਦੀ ਸੇਵਾ ਧੰਨ ਏ ਵਾਹਿਗੁਰੂ ਸਾਡੀ ਉਮਰ ਵੀ ਪਾਲ ਵੀਰੇ ਨੂੰ ਲੱਗ ਜਾਵੇ ਪਲੇਅਰ ਨੂੰ ਰੱਬ ਤੰਦਰੁਸਤੀ ਦੇਵੇ ਧੰਨਵਾਦ

  • @KarateCombat2
    @KarateCombat2 Год назад +19

    Bhht wadiya kam kr rahy o Sardar ji... Love From Pakistan 🇵🇰

  • @singhdhaliwal6483
    @singhdhaliwal6483 Год назад +23

    ਸਿੱਖਾਂ ਨੂੰ ਪਹਿਲੇ ਦਰਜੇ ਤੇ ਸਾਂਭ ਰਹੋ ਹੋ ਪਾਲ ਵੀਰ ਧੰਨਵਾਦ ਸੱਚੀ ਗੱਲ ਆ ਤੁਹਾਡੀ ਭਲਵਾਨ ਭੋਲ਼ੇ ਹੁੰਦੇ ਨੇ ਜ਼ਿਹਨਾਂ ਨੇ ਵੀ ਸੱਟਾ ਮਾਰੀਆਂ ਵੀਰ ਦੇ ਸਿਰ ਚ ਅੱਜ ਵੇਖਦੇ ਤਾਂ ਹੋਣੇ ਆ ਨਾਲ ਕੁਮੈਟ ਵੀ ਪੜ੍ਹਦੇ ਹੋਣੇ ਆ ਬਚੋ ਹੁਣ ਮਾਂ ਦੀਆਂ ਦੁਰਅਸੀਸਾਂ ਤੋਂ ਪੱਤਾ ਲੱਗੇਗਾ ਜ਼ਰੂਰ ਜਾ ਲੱਗ ਗਿਆ ਹੋਣਾ

  • @kuljinderdhaliwal3241
    @kuljinderdhaliwal3241 Год назад +184

    ਵਾਹਿਗੁਰੂ ਜੀ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ। ਵੀਰ ਪਾਲ ਤੇ ਕਿਰਪਾ ਕਰਦੇ ਰਹਿਣਾ ਇੱਹ ਸੇਵਾ ਕਰਦੇ ਰਹਿਣ ਮੈ USA ਵਿੱਚ ਹਾ ਜਦੋ ਵੀ ਪੰਜਾਬ ਆਵਾਗਾ ਤੁਹਾਡੇ ਦਰਸਨ ਜਰੂਰ ਕਰਕੇ ਜਾਵਾਗਾ। ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸੇਵਾ ਸਫਲ ਹੋਵੇ ਜੀ

  • @jascheema5864
    @jascheema5864 11 месяцев назад +4

    ਮੈਂ ਇਸ ਪਿੰਡ matorda ਚ ਸਵਾ ਸਤ ਸ਼ਾਲ ਡਿਊਟੀ ਕੀਤੀ ਹੈ ਸਰਕਾਰੀ ਡਿਸਪੈਂਸਰੀ ਚ
    2016 ਚ ਮੈ ਇਥੋਂ ਬਦਲੀ ਕਰਵਾ ਲਈ ਸੀ
    ਇਸ ਪਿੰਡ ਦੇ ਲੋਕ ਬਹੁਤ ਵਧੀਆ ਤੇ ਮਿਲਣਸਾਰ ਹਨ
    ਜੌ ਮੇਰੇ ਹੁੰਦਿਆਂ ਪੰਚਾਇਤਾਂ ਰਹੀਆਂ ਓ ਵੀ ਬਹੁਤ coprative ਸੀ
    ਇਸ ਪਿੰਡ ਦੀਆ ਯਾਦਾਂ ਬਹੁਤ ਵਧੀਆ ਹਨ ਜਿਨ੍ਹਾਂ ਚਿਰ ਮੈ ਇਥੇ ਟਾਇਮ ਗੁਜਾਰਿਆ ਬਹੁਤ ਵਧੀਆ ਰਿਹਾ ਬਹੁਤ ਇੱਜ਼ਤ ਕਰਦੇ ਸੀ ਪਿੰਡ ਵਾਸੀ
    ਵਾਹਿਗੁਰੂ ਇਸ ਪਿੰਡ ਨੂੰ ਖੁਸ਼ਹਾਲ ਰੱਖੇ
    ਦਿਨ ਦੁੱਗਣੀ ਰਾਤ ਤਰੱਕੀਆਂ ਬਖਸੇ

  • @amandeepsingh-yk4nt
    @amandeepsingh-yk4nt Год назад +6

    ਵਾਹੇਗੁਰੂ ਮੇਹਰ ਕਰੇ ਸਭ ਤੇ, ਤੇ ਪਾਲ ਵੀਰ ਜੀ ਤੇ। Va ਓ ਮੇਰੇ ਪੰਜਾਬ ਦੀਏ ਸਰਕਾਰੇ ਤੇਰੇ ਰੰਗ ਨਿਆਰੇ

  • @Karamjotkaurjajj27
    @Karamjotkaurjajj27 Год назад +13

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਤਾਕਿ ਠੀਕ ਹੋ ਕੇ ਆਪਣੀ ਮਾਂ ਤੇ ਅਪਣਾ ਘਰ ਸਮਾਲ ਸੱਕੇ 🙏🙏🙏

  • @pathankotVlog21
    @pathankotVlog21 Год назад +7

    Mata nu dekh k rona aa gya
    Bai tuhada bhut dhan bad aa
    Ki tusi sariya de Saar lende o

  • @nathunathu2103
    @nathunathu2103 7 месяцев назад +1

    Waheguru ji ka Khalsa waheguru ji ki Fateh Waheguru ji mehar rakhna LALI.S📿📘🌹🌹🍉🥭🍇🍊🍎🍒🥝🍓❤️🌹❤️🌹❤️❤️🌹🌹❤️🌹💕💓👊💪🖕🙏👏👍🗡️✔️

  • @funnyfunnycomedy7046
    @funnyfunnycomedy7046 Год назад +5

    इस बाई ते ik मूवी बननी चहिदी जो की सारी दुनिया इस बाई दा दर्द महसूस कर सके की kive इक हसदा मुंडे नू कूझ फुकरे लेगा ने इक मां दा सहारा खो लिया 🙏🙏🙏

  • @sewakdeon4134
    @sewakdeon4134 Год назад +19

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤਰੱਕੀ ਅਤੇ ਸੇਵਾ ਦਾ ਬਲ ਬਖਸ਼ਣ ਜੀ
    ਜਿਉਂਦੇ ਰਹੋ

  • @dhillonjatt7650
    @dhillonjatt7650 Год назад +8

    ਪਾਲ ਖਰੌੜ ਛੋਟੇ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਖੁਸ਼ੀਆ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ । ਬਹੁਤ ਮਹਾਨ ਸੇਵਾ ਕਰ ਰਹੇ ਹੋ ਆਪ। ਬਹੁਤ ਬਹੁਤ ਦੁਆਵਾਂ ਜੀ ।

  • @ManpreetSingh-ph6hr
    @ManpreetSingh-ph6hr Год назад +4

    ਚੜਦੇ ਸੂਰਜ ਨੂੰ ਸਲਾਮਾਂ ਪਾਲ ਵੀਰ ਜੀ 🙏🙏❤️❤️❤️

  • @surjansingh4737
    @surjansingh4737 Год назад +9

    ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ ਮੇਹਰ ਭਰਿਆ ਹਥ ਰਖੋ ਜੀ ।ਵੀਰ ਨੂੰ ਤੰਦਰੁਸਤੀ ਬਖਸੋ ਸਤਿਗੁਰੂ ਜੀ।

  • @AmandeepKaur-vt8se
    @AmandeepKaur-vt8se Год назад +7

    Pal veere bahut vdia sewa kr rhe o tuci waheguru tuhanu tandrusti bakhshe🙏

  • @surinderbawa2992
    @surinderbawa2992 Год назад +4

    ਇਹ ਵਕਤ ਨਾ ਆਵੇ ਕਿਸੇ ਵੀ ਇਨਸਾਨ ਤੇ 🙏 ਕਿ ਹਾਲਤ ਹੋਈ ਪਈਏ ਵੀਰ ਦੀ 🙏🙏🙏🙏🙏
    ਭਲਾ ਤੁਹਾਡਾ ਵੀ ਨੀ ਹੋਇਆ ਹੋਣਾ ਲਾਲੀ ਦੀ ਇਸ ਹਾਲਤ ਦੇ ਜਿੰਮੇਵਾਰੋ 👍

  • @SejalPopli-gl6jg
    @SejalPopli-gl6jg 8 месяцев назад +1

    🌹 Sat Naam Shri Wahe Guru Ji 🌹
    🙏 Wahe Guru Ji Aap Ji Te
    Meher Karan 🙌
    🙏 🌹 Satpal Veer Ji 🌹🙏
    🙏 🌹 Shri Wahe Guru Ji Ka
    Khalsa 🌹🙏
    🙏 🌹 Shri Wahe Guru Ji Ki
    Fatah 🌹🙏
    🙏 🌹 Wahe Guru Ji Thodi
    Society Nu 🙌
    💁 Hamesha Chadikala Ch
    Rakhan 🙌
    🙆 And
    Sat Shri Akaal Ji
    🙏❣️🙏❣️🙏❣️🙏❣️🙏

  • @brownboys0532
    @brownboys0532 Год назад +24

    ਬੰਦੇ ਦੀ ਜਦੋਂ ਚੜਾਈ ਹੁੰਦੀ ਤੇ ਮੈਂ ਮੈਂ ਕਰਦਾ ਪਰ ਵੇਖ ਲੋ ਸਮਾਂ ਬੰਦੇ ਨੂੰ ਕਿਥੇ ਤੋ ਕਿਥੇ ਲੈ ਆਉਂਦਾ ਵਾਹਿਗੁਰੂ ਇਸ ਵੀਰ ਤੇ ਮਹਿਰ ਕਰਣ ਸਾਨੂੰ ਸਭ ਨੂੰ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਣਾ ਚਾਹੀਦਾ ਪਾਲ ਵੀਰੇ ਜਿਉਂਦਾ ਵਸਦਾ ਰਹਿ

  • @jagvirsinghbenipal5182
    @jagvirsinghbenipal5182 Год назад +8

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚਾੜਦੀ ਕਲਾਂ ਚ ਰੱਖਣ ਜੀ ਹਮੇਸ਼ਾ 🙏🙏

  • @mewasingh2870
    @mewasingh2870 Год назад +8

    ਵਾिਹਗੁਰੂ ਤੁਹਾਢੀ ਟੀਮ ਨੂੰ ਖਾਲਸਾ ਜੀ ਚੜਦੀ ਕਲਾ ਚ ਰॅਖੇ ਇਸ ਵੀਰ ਨੂੰ ਦਮਾਗੀ ਤੌਰ ਤੇ ਤਦਰੁਸਤ ਹੋਣ ਬਲਬਖਸੇ ਵਾिਹਗੁਰੂ ਜੀ 🙏

  • @dildeeprai5792
    @dildeeprai5792 Год назад +4

    ਵਾਹਿਗੁਰੂ ਜੀ ਬਾਈ ਪਾਲ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਬਾਈ ਜੀ ਤੁਹਾਨੂੰ ਸਲੂਟ ਆ ਜੀ ਸਦਕੇ ਜਾਨਾਂ ਤੁਹਾਡੀ ਸੇਵਾ ਤੋਂ

  • @sukhmaansaab1963
    @sukhmaansaab1963 Год назад +9

    ਵਾਹਿਗੁਰੂ ਜੀ ਮਿਹਰ ਕਰੇਓ ਇਸ ਵੀਰ ਤੇ ਮਾਤਾ ਜੀ ਬਹੁਤ ਦੁਖੀ ਨੇ

  • @MSMDSS2027
    @MSMDSS2027 Год назад +3

    Oho Pal bhai Ji
    Bhut din baad aapke channel pr aaye
    Nihal singh Nehaale di halat dekh k ruh khush hogi
    Aisa hi sudaar Lali pahalwan nu bhi bkshe baba ji🙏🙏🙏🙏

  • @purewal9138
    @purewal9138 Год назад +7

    ਪਰਮਾਤਮਾ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਦੇ ਹਾਂ ਕਿ ਲਾਲੀ ਵੀਰ ਛੇਤੀ ਤੋਂ ਛੇਤੀ ਸਿਹਤਯਾਬ ਹੋਣ

  • @fromusapb7839
    @fromusapb7839 Год назад +7

    Great work pal bro....we r with you
    Waheguru sab nu insaaniyat bakshe ....... 👍

  • @baljeetkoursamra9942
    @baljeetkoursamra9942 Год назад +31

    ਜਿਓਂਦਾ ਵਸਦਾ ਰਹਿ ਪਾਲ ਵੀਰੇ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੁਹਾਨੂੰ 🙏🙏🙏🙏🙏🙏 ਗੁਰੂ ਸਾਹਿਬ ਮੇਹਰ ਭਰਿਅਾ ਹੱਥ ਰੱਖਣ ਤੁਹਾਡੇ ਤੇ । ਪਰ ਬੇਬੇ ਦੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ 🙏🙏😭😭😭😭😭

  • @ewsamrajput9419
    @ewsamrajput9419 Год назад +1

    Waah mere veer rab hamesha tere naal hai eve loka di sewa karde raho

  • @narindernanua9870
    @narindernanua9870 Год назад +3

    ਵੀਹਗੂਰ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੰਮੀ ਉਮਰ ਬਖਸੇ

  • @ashwanikumar6889
    @ashwanikumar6889 Год назад +2

    Satnam waheguru ji Dhan Dhan Guru Nanak ji baba you are Really great satsiri kal ji

  • @mintusharma5286
    @mintusharma5286 Год назад +3

    Insaan de roop vich bhagwaan ho tusi te tuhadi organization,,satnaam vaheguru

  • @rajbajaj606
    @rajbajaj606 Год назад

    ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਲਾਲੀ ਵੀਰ ਠੀਕ ਹੋ ਜਾਣਗੇ ਵਾਹਿਗੁਰੂ ਜੀ ਸਭ ਨੂ ਚੜਦੀ ਕਲਾ ਵਿਚ ਰੱਖ ਕੇ ਪਾਲ ਵੀਰ ਜੀ ਸਲੂਟ ਹੈ ਤੁਹਾਨੂੰ ਜੀ

  • @rohtash_foji_sotha
    @rohtash_foji_sotha 7 месяцев назад +1

    भगवान आपको हमेशा खुश रखे भाई जी इतना सच्चा काम कर रहे हो❤❤

  • @baljeetsidhu3550
    @baljeetsidhu3550 Год назад +5

    Dhan Dhan Sri Guru Gobind Singh Ji Khalsa Maher Karn Veer Pala Ji Ta Sri Waheguru Ji

  • @gurpyarsingh4780
    @gurpyarsingh4780 Год назад +2

    ਬਹੁਤ ਵਧੀਆ ਉਪਰਾਲਾ ਪਾਲੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bhupinder846
    @bhupinder846 Год назад +3

    ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਜੀ

  • @jsb7660
    @jsb7660 Год назад +1

    Jiwe jiwe khali hunde jan btuye owe owe khali hoi jan mehflan kude....100%, sach keha veer ne....

  • @StudyMitra713
    @StudyMitra713 Год назад +9

    😥😢 ਵਾਹਿਗੁਰੂਜੀ ਮਾਤਾ ਤੇ , ਵੀਰ ਤੇ ਮੇਹਰ ਕਰਣਾ

  • @balkarsingh-nn5le
    @balkarsingh-nn5le Год назад +6

    Pal veere waheguru chardi kala rakhe aate tandrusti baxse aapji nu 👌👌👍👍🎉🎉🎉🎉🌹🌹🌹🌹🌹❤️❤️❤️❤️🙏🙏

  • @jashanpreet51
    @jashanpreet51 Год назад +2

    Eve de bndeya nu vekhke bhut khushi hundi a Je Waheguru ne chaar paise dite a or ona cho kuch hissa kise di bhlayi lyi lga dita jaye ta kya baat a❤

  • @mehndipalwan7549
    @mehndipalwan7549 Год назад +3

    ਵਾਹਿਗੁਰੂ ਮੇਹਰ ਕਰੀਂ ਸੱਚੇ ਪਾਤਸ਼ਾਹਇਸ ਵੀਰ ਨੂੰ ਤੰਦਰੁਸਤੀ ਬਖਸ਼ੇ

  • @knowledgeablefacts6616
    @knowledgeablefacts6616 Год назад +8

    Waheguru ji pal veere nu chardi kala ch rakhe❤️❤️❤️❤️👍👍👍

  • @JASSIERAI01
    @JASSIERAI01 Год назад +16

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻

  • @jyotish.kundli-
    @jyotish.kundli- Год назад +9

    ਸਿੱਧੂ ਮੂਸੇਆਲਾ 100℅ ਸੱਚ ਲਿੱਖ ਗਿਆ " ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ" ਇਸ ਵੀਰ ਦੀ ਤਰੱਕੀ ਨੂੰ ਵੀ ਲੋਕਾਂ ਦੀ ਹੇਟ ਨੇ ਦੱਬ ਲਿਆ ਵਾਹਿਗੁਰੂ ਜੀ ਮਿਹਰ ਵਾਲਾ ਹੱਥ ਰੱਖਣ ਮਾਂ ਪੁੱਤ ਦੇ ਸਿਰ ਉੱਤੇ। ਬੁੱਢੀ ਮਾਤਾ ਦਾ ਰੁਲਿਆ ਬੁਢਾਪਾ ਪੁੱਤ ਸੇਵਾ ਕਰਕੇ ਸੰਭਾਲਣ ਜੋਗਾ ਹੋ ਜਾਵੇ।। ਕਿ੍ਰਪਾ ਕਰੋ ਪ੍ਰਭੂ ਜੀ

  • @psingh3851
    @psingh3851 Год назад +45

    ਵੀਰੇ ਤੁਸੀ ਵੀ ਧੰਨ ਹੋ ਜਿਹੜੇ ਗਰੀਬਾਂ ਦੀ ਮਦਦ ਕਰਦੇ ਹੋ । 🙏

  • @jantysingh6846
    @jantysingh6846 Год назад +1

    Lali bhut vdiya pleyar c kabaddi da Matorda di kabaddi teem us time bhut vdiya teem c

  • @Deepdholan07
    @Deepdholan07 Год назад +4

    ਪਾਲ ਵੀਰ ਜਿਨ੍ਹਾਂ ਚਿਰ ਉਗਲ ਖੜੀ ਹੈ ਉਨਾਂ ਚਿਰ ਹੀ ਪਲੇਅਰ ਆ
    ਰੱਜਿਆ ਨੂੰ ਰਜਾਉਣ ਵਾਲੀ ਗੱਲ ਹੈ
    ਬਾਅਦ ਵਿੱਚ ਕੋਈ ਵੀ ਨਹੀਂ ਪੁਛਦਾ

  • @gurusharanpalsinghrandhawa6069
    @gurusharanpalsinghrandhawa6069 Год назад +13

    Waheguru Ji Ka Khalsa
    Waheguru Ji Ki Fateh
    🌹🌹🌹

  • @surjitdhanoa1644
    @surjitdhanoa1644 11 месяцев назад +1

    Veer ji Tera thank you very much

  • @SomeOne0369
    @SomeOne0369 Год назад

    ਬਾਬਾ ਨਾਨਕਾ ਮੇਹਰ ਕਰੀਂ ਪੰਜਾਬ ਦੀਆਂ ਐਹੋ ਜਿਹੀਆਂ ਮਾਂ ਤੇ ਜੋ ਅੱਜ ਥਾਂ ਥਾਂ ਰੁਲਣ ਲਈ ਮਜਬੂਰ ਹੋ ਗਈਆਂ ਨੇ

  • @bholasingh2736
    @bholasingh2736 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @amrikbarar6548
    @amrikbarar6548 Год назад +1

    ye manukhata di sewa har ek zille me honi chaiye ji pure india me

  • @sukhwinderkaur4646
    @sukhwinderkaur4646 Год назад +4

    ਵਾਹਿਗੁਰੂ ਜੀ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖਣ 🙏🙏🙏🙏🙏

  • @kachuraparvinder5395
    @kachuraparvinder5395 Год назад +4

    Waheguru ji Veer ji nu cheti hi thik karan . Wmk...♥️🙏

  • @vinodbhambhu8482
    @vinodbhambhu8482 10 месяцев назад

    GOD bless you::::: bhagwaan TUJHE JINDGI KI HAR KHUSHI DE::::::YEAH DUAA HAI HUMARI UPER Wale KHUDA se HAATH JODKAR

  • @babbalsahi8255
    @babbalsahi8255 Год назад +3

    Wahaguru g mehar karn 🙏🙏
    Great Pal veer

  • @gagankhehra1981
    @gagankhehra1981 Год назад +4

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਦੇ ਪਰਿਵਾਰ ਤੇ 🙏

  • @prabhjotsingh-gm9oc
    @prabhjotsingh-gm9oc Год назад +2

    ਪਾਲ ਵੀਰ ਜੀ ਰੱਬ ਹਮੇਸ਼ਾ ਮੇਹਰ ਬਾਣੀ ਰੱਖੇ

  • @lalisidhu8108
    @lalisidhu8108 Год назад +12

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ

  • @arshpnnu2834
    @arshpnnu2834 Год назад +3

    waheguru ji mehr krn thodi team teh

  • @PardeepSingh-hp1ww
    @PardeepSingh-hp1ww Год назад +1

    Waheguru ji ka khalsa waheguru ji ki Fateh .Baba ji bhut vadiya kamm karde o tusi .rabb thode te vi kirpa banyi rakhe🙏🙏🙏🙏

  • @Deepdholan07
    @Deepdholan07 Год назад

    ਵਾਹਿਗੁਰੂ ਜੀ ਮੇਹਰ ਕਰੋ ਲਾਲੀ ਅਤੇ ਪਾਲ ਖਰੌੜ ਤੇ
    ਵਾਹਿਗੁਰੂ ਜੀ ਜ਼ਲਦੀ ਠੀਕ ਕਰੋ ਵੀਰ ਨੂੰ ਮਾਤਾ ਜੀ ਦੇ ਦਿਲ ਨੂੰ ਸਕੂਨ ਮਿਲਦਾ ਰਿਹਾ

  • @gajansingh7873
    @gajansingh7873 Год назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩❤

  • @anushpreetkaur4344
    @anushpreetkaur4344 Год назад

    Very good veer g,bahut vadia come s

  • @kalasharma683
    @kalasharma683 Год назад +1

    Paal veer g waheguru g eda e kirpa bnai rakhan g

  • @mrs.bishpati7204
    @mrs.bishpati7204 Год назад +1

    बहुत अच्छा काम कर रहे हो आप🙏

  • @RKashif786
    @RKashif786 Год назад

    Allah Pak khair kare sub par aameen I'm Pakistan 🇵🇰 from nankana Sahib 🙏🙏🙏

  • @majorbajwa8882
    @majorbajwa8882 Год назад +1

    ਦਿਲ ਭਰ ਆਇਆ ਵੇਖ ਕੇ ।। ਭਰਾਂਵਾਂ ਦੀ ਚੜਦੀ ਕਲਾ ਰੱਖੇ ਰੱਬ

  • @gurfatehgill-fd7er
    @gurfatehgill-fd7er Год назад +1

    ਧੰਨ ਗੁਰੂ ਨਾਨਕ ਜੀ।
    ਆਪ ਸਭ ਜੀ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਅਤੇ ਤੰਦਰੁਸਤੀ ਬਖ਼ਸ਼ਣ ਜੀ

  • @MandeepSingh-ux5tk
    @MandeepSingh-ux5tk Год назад +1

    ਪਾਲ ਖਰੌੜ ਬਾਈ ਜੀ ਵਾਹੇਗੁਰੂ ਤੁਹਾਨੂੰ ਸ਼ਕਤੀ ਦੇਵੇ ਏਦਾ ਹੀ ਲੋਕਾਂ ਦੀ ਸੇਵਾ ਕਰਨ ਦੀ 🙏🙏🙏🙏

  • @balvindersidhu2204
    @balvindersidhu2204 Год назад +2

    Dhan waheguru ji mehar kro bir te tandrustiya Chardikla bakshe waheguru ji🙏🙏🙏🙏

  • @thetruthseeker0007
    @thetruthseeker0007 9 месяцев назад

    " Maharaj chardikala baksho " Is veer de dill te ki beet di hougi jado koi kabbadi di gall karda houga...

  • @jasdeepbudhel6876
    @jasdeepbudhel6876 Год назад +3

    Waheguru chardi kala ch rakhe thanu Veer ji

  • @love_vashu
    @love_vashu Год назад +10

    Waheguru ji 🙏🙏

  • @Seerat1213
    @Seerat1213 Год назад +1

    ਵਾਹਿਗੁਰੂ ਜੀ ਵੀਰਾਂ ਉਪਰ ਅਪਾਰ ਕਿਰਪਾ ਕਰਨੀ ਹੋਰ ਸੇਵਾ ਕਰਨ ਦੀ ਸ਼ਕਤੀ ਬੱਖਸ਼ਣੀ ਜੀ ਕਿਸੇ ਚੀਜ਼ ਦੀ ਕਮੀ ਨਾ ਆਉਣ ਦੇਣੀ ਆਪਣੇ ਸਿੰਘਾ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ🙏

  • @AmritpalSingh-iw9bw
    @AmritpalSingh-iw9bw Год назад +7

    Dhan Dhan shri guru granth sahib ji maharaj

  • @BalwinderKaur-mu9zb
    @BalwinderKaur-mu9zb Год назад +1

    ਪਾਲ ਪੁੱਤਰ ਵਾਹਿਗੁਰੂ ਤੁਹਾਨੂੰ ਵੱਡੀਆਂ ਉਮਰਾਂ ਬਖਸ਼ਿਸ਼ ਕਰਨ 🙏🙏🙏

  • @lakhwindersandhu5428
    @lakhwindersandhu5428 Год назад

    ਵਾਹਿਗੁਰੂ ਜੀ ਮੇਹਰ ਕਰੇ ਸਭ ਕੁਝ ਪਹਿਲਾ ਵਰਗਾ ਹੋਜੇ ਵੀਰ ਠੀਕ ਹੋਜੇ 🙏🙏

  • @kamalguri9624
    @kamalguri9624 Год назад +4

    Paal vir g waheguru app g nu hamesha khus rakhe🙏🙏

  • @avneetkaur7254
    @avneetkaur7254 3 месяца назад

    God bless you and the whole team.

  • @bablasekhon1044
    @bablasekhon1044 7 месяцев назад

    ਪਾਲ ਖਰੋੜ ਵੀਰ ਜੀ ਵਾਹਿਗੁਰੂ ਜੀ ਅਾਪ ਜੀ ਨੂੰ ਹਮੇਸਾਂ ਤੰਦਰੁਸਤੀ ਤੇ ਚੜਦੀਕਲਾ ਵਿਚ ਰੱਖਨ ਤੇ ਲਾਲੀ ਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸਨ ਵਾਹਿਗੁਰੂ ਜੀ

  • @amazingvideo5312
    @amazingvideo5312 Год назад

    Pakistani bhai k AP ko Dil say salam Allah pak Ap ko bhot kush rakhain ❤❤❤❤❤

  • @kellykaur3480
    @kellykaur3480 Год назад

    💙🤲🏽🧡 Vaheguroo ji 🧡🤲🏽💙

  • @gurpreetbhatti8580
    @gurpreetbhatti8580 Год назад +2

    ਸਤ ਸਤ ਨਮਨ ਪੂਰੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ 🙏🙏

  • @modify_mekhma_5911
    @modify_mekhma_5911 Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-wd7ym
    @AmandeepSingh-wd7ym Год назад

    Veer ji buht dhanwad tuhda ji

  • @baljinderkaurbhullar5067
    @baljinderkaurbhullar5067 7 месяцев назад

    ਸੱਚੇ ਪਾਤਸ਼ਾਹ ਵੀਰੇ ਨੂੰ ਬਹੁਤ ਜਲਦੀ ਤੰਦਰੁਸਤ ਕਰਦੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ

  • @user-ek7py1hb3p
    @user-ek7py1hb3p 4 месяца назад

    ਵੇਖ ਲੋ ਸੰਗਤ ਜੀ ਜਦੋ ਵਾਹਿਗੁਰੂ ਜੀ ਨੇ ਕਿਸੇ ਇਨਸਾਨ ਤੋ ਸੇਵਾ ਲੈਣੀ ਹੋਵੇ ਤਾ ਉਸ ਵਿਚ ਸਾਰੇ ਚੰਗੇ ਗੁਣ ਪਾ ਦਿੰਦਾ ਼ਜਿਸ ਤਰਾਂ ਪਾਲ ਬਾਬਾ ਜੀ ਵਿਚ ਨੇ਼ ਕੇ ਸਬ ਤੋ ਪਹਿਲਾ ਬੰਦੇ ਨੂੰ ਹੈਡਲ ਕਿਸ ਤਰਾ ਕਰਨਾ ਕਿਹੜੀ ਕਿਹੜੀ ਗੱਲ ਪਹਿਲਾ ਕਹਿਣੀ ਆ ਬੰਦੇ ਨਾਲ ਕਿਸ ਤਰਾਂ ਪੇਸ ਆਊਣਾ ਸਬ ਚੰਗੀ ਗੱਲ ਕੇ ਬੋਲੀ ਦੀ ਮਿਠਾਸ ਕਿੰਨੀ ਆ ਏ ਹਰ ਇਕ ਬੰਦੇ ਦੇ ਵੱਸਦੀ ਗੱਲ ਨੀ ਹੁੰਦੀ ਵੀਰ ਤੇ ਵਾਹਿਗੁਰੂ ਏਸੇ ਤਰਾਂ ਮੇਹਰ ਭਰਿਆ ਹੱਥ ਸਿਰਤੇ ਰੱਖੀ ਰੱਖਣ ਮੈ ਤੇ ਕਹੂਗਾ ਕੇ ਵਾਹਿਗੁਰੂ ਹਰ ਜਨਮ ਵਿਚ ਪਾਲ ਵੀਰ ਤੋ ਏਸੇ ਤਰਾਂ ਸੇਵਾ ਲੈਣ ਇੱਕ ਬੰਦੇ ਦੀ ਦਿਲੋ ਸੇਵਾ ਆਪਾ ਕਰਲਾ ਗੇ ਨਾ ਤੇ ਅਪਣੀਆ ਸੱਤ ਪੀੜੀਆ ਸੁਖੀ ਰਹਿਦੀਆ ਤੇ ਪਾਲ ਬਾਬਾ ਜੀ ਹਜਾਰਾ ਬੰਦਿਆ ਦੀ ਸੇਵਾ ਕਰਦੈ ਪੲਏ ਨੇ ਵਾਹਿਗੁਰੂ ਹਮੇਸਾ ਚੜਦੀ ਕਲਾ ਵਿਚ ਰੱਖਣ ਪਾਲ ਵੀਰ ਨੂਣ ਼਼਼਼਼ਸੱਤ ਸ੍ਰੀ ਅਕਾਲ

  • @balvirpherurain5301
    @balvirpherurain5301 Год назад +2

    ਵਾਹਿਗੁਰੂ ਜ਼ਰੂਰ ਮਹਿਰ ਕਰਨਗੇ ਬੇਬੇ ਜੀ ਤੇਰੇ ਪੁੱਤ ਨੂੰ ਵੀ ਵਾਹਿਗੁਰੂ ਜਲਦੀ ਠੀਕ ਕਰਨਗੇ ।।

  • @ranjitsinghranjitsingh6538
    @ranjitsinghranjitsingh6538 7 месяцев назад

    ਵਾਹਿਗੁਰੂ ਜੀ ਮੇਹਰ ਕਰਨ ਜੀ ਤੰਦਰੁਸਤੀ ਬਖਸ਼ਣ ਜੀ

  • @kulwantheer315
    @kulwantheer315 Год назад +3

    Paal veer ji God bless you with long and randrust life. Tusi esi taranh dukhian dee sewa karde raho.

  • @ganibaaz
    @ganibaaz Год назад +2

    big fan from toba take singh Pakistan

  • @gurjantsinghrairaisaab4640
    @gurjantsinghrairaisaab4640 Год назад +2

    ਪਾਲ ਸਿਆਂ ਬਹੁਤ ਵਧੀਆ ਪੁਨ ਦਾ ਕੰਮ ਕਰ ਰਿਹਾ

  • @ravinderpunia4986
    @ravinderpunia4986 Год назад

    Bhai ji aap ki 2, 3 video dekhi hai aap bhut nak kaam kar rahe ho waheguru aap par yese hi mehr kre 🙏 WaheGuru Ji ka Khalsa WaheGuru Ji Fateh

  • @indernotta1011
    @indernotta1011 Год назад +2

    God bless you bai g big respect for your team and seva

  • @rahulkreer8236
    @rahulkreer8236 Год назад +4

    Waheguru ji ka khalsa waheguru ji ki fathe

  • @ManpreetSingh-ph6hr
    @ManpreetSingh-ph6hr Год назад

    ਸੁਲਤਾਨ ਵੀਰ ਜੀ ਤੁਸੀਂ ਇਸ ਪਰਵਾਰ ਦਾ ਸਾਥ ਦੇਣਾ