ਪੁੱਤ NRI ਆਪ ਸਰਕਾਰੀ ਬੱਸ ਕਡੰਕਟਰ ਸੀ ਪਰ ਅੱਜ ਕਿਸਮਤ ਨੇ ਨਰਕ ਬਣਾ ਦਿੱਤੀ ਜ਼ਿੰਦਗੀ ਇਸ ਪੰਜਾਬੀ ਵੀਰ ਦੀ…

Поделиться
HTML-код
  • Опубликовано: 4 окт 2024
  • Apna Farz Sewa Society Vill Lachkani Patiala
    M. 7 3 0 7 0 0 0 0 8 5

Комментарии • 469

  • @acharasingh6740
    @acharasingh6740 Год назад +11

    ਵਾਹਿਗੁਰੂ ਜੀ ਇਹ ਵੀਰ ਗੂਰਜੀਤ ਸਿੰਘ ‌ ਮੇਰੇ ਨਾਲ ਨਾਭੇ ਤੋਂ ਆਇਆ ਸੀ ਤੇ ਜਦ ਇਹ ਪਹਿਲੇ ਦਿਨ ਦਮਾਗ ਚ ਫਰਕ ਹੋਇਆ ਤੇ ਇਹ ਮੈਨੂੰ ਨਾਭੇ ਤੋਂ ਰਾਤ ਨੂੰ ਨੌਂ ਕੁ ਵਜੇ ਮਿਲ ਗਿਆ ਸੀ ਤੇ ਮੇਰੇ ਸਕੂਟਰ ਮਗਰੋਂ ਬੈਠ ਗਿਆ ਸੀ ਤੇ ਬਹੁਤ ਜ਼ਿਦ ਕਰਦਾ ਸੀ ਕੀ ਮੈਨੂੰ ਪਟਿਆਲੇ ਛੱਡ ਕੇ ਆ ਤੇ ਇਹਨੂੰ ਮੈਂ ਹੌਲੀ ਹੌਲੀ ਵਡਿਆ ਕੇ ਸਹੌਲੀ ਇਹਨਾਂ ਦੇ ਘਰ ਦਿਆਂ ਨੂੰ ਫੜਾ ਦਿੱਤਾ ਸੀ ਇਹ ਗੱਲ 2003 ਦੀ ਹੈ

    • @spsoberoi1
      @spsoberoi1 3 месяца назад

      Guru Saccha Paatshah Thode Te Mehran Karn Ji❤

  • @malkeetsinghlswpb0519
    @malkeetsinghlswpb0519 Год назад +25

    ਵਾਹਿਗੁਰੂ ਦੇ ਨੂਰ ਤੋਂ ਆਇਆਂ
    ਫਸੀਆਂ ਰੂਹਾਂ ਨੂੰ ਬਚਾਇਆ..
    ਜਿਸ ਸਵਰਗ ਵਿਚ ਰੂਹਾਂ ਜਾਂਦੀਆਂ ਮੌਜ ਮਾਣੀ
    *ਮੋਟਰ ਵਾਲਾ ਕੋਠਾ* ਪਿੰਡ ਵਿਚ ਲਚਕਾਣੀ 🙏
    ..... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🇮🇳🙏🙏

  • @JagsirSingh-ph5tg
    @JagsirSingh-ph5tg Год назад +12

    ਕਰ ਭਲਾ! ਹੋ ਭਲਾ, ਅੰਤ, ਭਲੇ ਦਾ ਭਲਾ।🙏🌹

  • @surindergill9090
    @surindergill9090 Год назад +22

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਪਾਲ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ ਪੁੱਤ

  • @hardeepkaur7674
    @hardeepkaur7674 Год назад +41

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BalkarSingh-dc1oq
    @BalkarSingh-dc1oq 8 месяцев назад +2

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @khushbrar828
    @khushbrar828 Год назад +10

    ਰੱਬ ਰੂਪੀ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @SurinderSingh-jb9kq
    @SurinderSingh-jb9kq Год назад +14

    ਜਿੳੁਂਦੇ ਰਹਿ ਵੀਰ ਪਾਲ ਸਿੰਘ ਜੀ

  • @championgamemap6485
    @championgamemap6485 Год назад +20

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @wahegurujimaherkaru
    @wahegurujimaherkaru Год назад +13

    ਵਾਹਿਗੁਰੂ ਜੀ ਮੇਹਰ ਕਰੋ ਗੁਰਜੀਤ ਵੀਰ ਤੇ 🙏🙏

  • @inderdeepsingh8105
    @inderdeepsingh8105 Год назад +34

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @iqbalsukhiofficial
    @iqbalsukhiofficial Год назад +2

    ਔਰਤ ਦੇ ਅਨੇਕਾ ਰੂਪ ਇੱਕ ਮਾਂ ਦੇ ਰੂਪ ਚ ਤੇ ਇੱਕ ਉਹ ਵੀ ਔਰਤ ਸੀ ਜਿਸਨੇ ਇਸ ਵੀਰ ਨੂੰ ਇਸ ਹਾਲਾਤ ਵਿੱਚ ਲਿਆ ਕੇ ਛੱਡਤਾਂ ਵਾਹਿਗੁਰੂ ਮੇਹਰ ਕਰੇ ਵੀਰ ਤੇ ।

  • @harvanshsingh8240
    @harvanshsingh8240 Год назад +2

    ਰਬ ਵਸਦਾ ਰਾਖੇ ਰਬ ਦੀ ਬੰਦਿਆ

  • @gaganmangla2204
    @gaganmangla2204 11 месяцев назад +1

    ਅੱਜ ਲਚਕਾਣੀ ਵਿਚ ਮੇ ਤੇ ਮੇਰੀ wife ਨੇ ਸਮਾ ਕਡ ਕੇ ਸ੍ਰੀ ਪਾਲ ਜੀ ਖਰੋਡ ਅਤੇ ਆਸ਼ਰਮ ਅਤੇ ਸੰਗਤ ਦੇ ਦਰਸ਼ਨ ਕੀਤੇ ਸਕੂਨ ਮਿਲਿਆ ਕੇ ਸਾਡੇ ਗੁਰੂਆਂ ਦੀ ਸਿੱਖਿਆ ਤੇ ਅਮਲ
    ਕਰਨ ਵਾਲੇ ਤੇ ਇਨਸਾਨੀਅਤ ਅਜੇ ਜਿਉਂਦਾ ਹੈ ਮੇ ਸਾਰੇ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਇਸ ਸੋਸਾਇਟੀ ਦੀ ਤਨ ਮਨ ਤੇ ਧਨ ਨਾਲ ਹੈਲਪ ਕੀਤੀ ਜਾਵੇ ਨਿਰਸਵਾਰਥ ਸੇਵਾ ਦਾ ਇਹ ਪਹਿਲਾ ਆਸ਼ਰਮ ਹੈ ਵਾਹਿਗਰੂ ਜੀ ਇਹਨਾਂ ਨੂੰ ਬਲ ਬਖਸ਼ਣ ਤਾਂ ਜੌ ਇਹ ਇਸੇ ਤਰਾ ਮਨੁੱਖਤਾ ਦੀ ਸੇਵਾ ਕਰਦੇ ਰਹਿਣ। wahiguru ਜੀ

  • @kaurmanjeet336
    @kaurmanjeet336 Год назад +3

    ਪਿਆਰ ਪਾ ਕੇ ਧੋਖਾ ਕਰਨ ਵਾਲਿਆ ਨੂੰ ਰੱਬ ਮੁਆਫ ਨਹੀ ਕਰਦਾ ਹੈ

  • @khushbrar828
    @khushbrar828 Год назад +22

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ

  • @PamiKaur-c6d
    @PamiKaur-c6d Год назад +1

    Pall ji sodi soch bhutt vadia veer jii rabh Sondi labhi Umar kary 🙏🙏🙏👍🙏👍 gd oo veer jii

  • @Gillsaab.551
    @Gillsaab.551 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @shiyakaur1085
    @shiyakaur1085 Год назад +2

    Vary good work God bless you.

  • @bahadaursingh7435
    @bahadaursingh7435 Год назад +1

    ਵਾਹਿਗੁਰੂ ਜੀ ਵੀਰ ਤੇਨੂੰ ਪਿਆਰ ਯਾਰ ਦਿਲੋਂ ਪਿਆਰ ਬਹਾਦਰ ਸਿੰਘ ਬਧਾਤੇ ਬਰਨਾਲਾ

  • @karamjitsekhon498
    @karamjitsekhon498 Год назад +25

    Thanks for helping people veer pal singh ji 🙏

  • @rajinderkaur3686
    @rajinderkaur3686 Год назад +16

    Waheguru ji kirpa karn 🙏🏻🙏🏻🙏🏻🙏🏻

  • @mahindersinghsarari3162
    @mahindersinghsarari3162 Год назад +2

    ਪਾਲ ਵੀਰ ਜੀ ਦੀ ਵਾਹਿਗੁਰੂ ਜੀ ਚੱੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @dhillonjatt7650
    @dhillonjatt7650 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @MalikAdnanLangrial120
    @MalikAdnanLangrial120 Год назад +1

    ALLAH PAK REHMAT Kare tum par satpaal singh

  • @RameshKumar-pu4fo
    @RameshKumar-pu4fo 7 месяцев назад

    ਸੱਚ ਲਚਕਾਣੀ ਪਿੰਡ ਚ ਰੱਬ ਵੱਸਦਾ ਵਾਹਿਗੁਰੂ ਵਾਹਿਗੁਰੂ ਪਾਲ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰ੍ਹਾਂ ਵਸਦੇ ਰਸਦੇ ਰਹੋ ਸਲਾਮ ਹੈ ਤੁਹਾਡੀ ਸੋਚ ਨੂੰ

  • @khushbrar828
    @khushbrar828 Год назад +3

    ਸਾਡੇ ਛੋਟੇ ਵੀਰ ਸਰਦਾਰ ਸਤਪਾਲ ਸਿੰਘ ਪਾਲ ਖਰੌਡ ਤੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @Upasana_45
    @Upasana_45 Год назад +1

    Veer ji tusi bohot bohot acha kam karde ho parmatma tohano lambi umar bakshe

  • @chutiyapa6896
    @chutiyapa6896 Год назад +1

    ਪਾਲੇ ਬਾਈ ਖਿੱਚ ਕਾ ਰਖ ਕੰਮ ਨੂੰ
    ਯੌ ਭੱਗਤ ਬੰਦਾ ਲਗਰਯਾ ਯਾ

  • @taranjeetkaur7558
    @taranjeetkaur7558 Год назад

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ 🙏🙏🙏

  • @SadhuSingh-s6n
    @SadhuSingh-s6n 8 месяцев назад +1

    Sadhu s. Dhunike. Dhan dhan satguru tera. He ashra. 🎉🎉🎉🎉🎉❤❤❤❤❤❤❤

  • @hardeepmaheramahera5550
    @hardeepmaheramahera5550 Год назад +2

    Wahguru Ji maher krn ji DEEP patiala 🙏🇮🇳

  • @sukhi56053
    @sukhi56053 Год назад +5

    Waheguru Ji ❤dilo Salute & Respect Saari Pal Kharoud team nu…!🙏🙏

  • @khalsachardikala
    @khalsachardikala 7 месяцев назад

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @chandansandhu5855
    @chandansandhu5855 Год назад +2

    ਗੁਰੂ ਘਰ ਲੈ ਜਾਓ ਜੀ ਇਸ਼ਨਾਨ ਕਰਾ ਕੇ ਗੁਰੂ ਦੇ ਸ਼ਬਦ ,ਸੱਤਿਨਾਮ ਵਾਹਿਗੁਰੂ ਨਾਲ ਅਤੇ ਮੂਲ ਮੰਤਰ ਨਾਲ ਜੋੜ ਦਿਓ ਜੀ । ਫਿਰ ਦੇਖੋ ਕਿਵੇਂ ਮਾੜਾ ਕਾਲ
    ਪਿੱਛੇ ਹੱਟਦਾ । ਧੰਨ ਗੁਰੂ ਨਾਨਕ ਦੇਵ ,ਧੰਨ ਗੁਰੂ ਨਾਨਕ ਦੇਵ ।

  • @gillbinder8178
    @gillbinder8178 Год назад

    ਪ੍ਰਮਾਤਮਾ ਤੈਨੂੰ ਜਲਦੀ ਠੀਕ ਕਰੇ ਵੀਰ gbu🙏

  • @rajwantkaur5189
    @rajwantkaur5189 Год назад +9

    Waheguru Ji Tanu Chardi Kala Vich Rakhe🙏💖🙏

  • @paramjitkour520
    @paramjitkour520 Год назад +1

    Waheguru ji

  • @msf5937
    @msf5937 Год назад

    ਪਾਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ

  • @Mika786moga
    @Mika786moga 11 месяцев назад +2

    ਜੇ ਇਸ ਦੀ waife ਠੇਕਾ ਮੰਗਦੀ ਸੀ ਅੱਧੀ ਪੈਲੀ ਦਾ ਇਸ ਵਿਚ ਗਲਤ ਕੁਛ ਨਹੀਂ ਸੀ ਬਾਕੀ ਰੱਬ ਜਾਣਦਾ ਕਿ ਹੋਇਆ ਏਸ ਵੀਰ ਦੀ ਮੈਰਿਜ ਲਾਇਫ ਵਿਚ ਕਿਉਕਿ ਮੇਰੀ ਦਾਦੀ ਜੀ ਤੇ ਚਾਚੇ ਤਾਏ ਸਾਡੀ ਜ਼ਮੀਨ ਦੀ ਫ਼ਸਲ ਵੀ ਖਾ ਜਾਂਦੇ ਸੀ ਜੇ ਮੇਰੀ ਮਾਂ ਕਹਿੰਦੀ ਸੀ ਕਿ ਆਪਣੇ ਹਿੱਸੇ ਦੀ ਫਸਲ ਦੇ ਪੈਸੇ ਕੋਲ ਰੱਖ ਪ੍ਰ ਮੇਰਾ ਡੈਡੀ ਮੇਰੀ ਮਾਂ ਨਾਲ ਲੜਦਾ ਸੀ ਹੁਣ ਸਾਡੇ ਕੋਲ ਕੁਛ ਨਹੀਂ ਬਚਿਆ ਸਭ ਕੁਝ ਖਾ ਕੇ ਓਹ ਅੱਡ ਕਰਤਾ ਸੀ ਜਦੋਂ ਕਰਜਾ ਸਿਰ ਹੋਇਆ ਹੁਣ ਡੈਡੀ ਪਛਤਾਉਂਦਾ

  • @gurvindertinna101
    @gurvindertinna101 Год назад +5

    Waheguru sirsa haryana india 🇮🇳 ♥️

  • @trendingtvhindi
    @trendingtvhindi Год назад +2

    Rab kare is veer da beta is veer di Saar lave

  • @azraakram5599
    @azraakram5599 Год назад +1

    Mahshalla very good look Allah give good health Amman

  • @RameshKumar-pu4fo
    @RameshKumar-pu4fo 7 месяцев назад

    ਪਾਲ ਵੀਰ ਜੀ ਕੰਮ ਬਹੁਤ ਵਧੀਆ ਕਰਦੇ ਹੋ ਤੁਹਾਨੂੰ ਬੱਸ ਦੇ ਹੱਸਦੇ ਵੱਸਦੇ ਰਹੋ ਸਲਾਮਸੋਡੀ ਸੋਚ ਨੂੰ

  • @charanjitsingh4388
    @charanjitsingh4388 Год назад +6

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sukhdhaliwal3135
    @sukhdhaliwal3135 Год назад +2

    waheguru ji waheguru ji waheguru ji waheguru ji waheguru ji waheguru ji

  • @JaspalSingh-hx9go
    @JaspalSingh-hx9go Год назад

    ਵਾਹਿਗੁਰੂ ਜੀ

  • @harmanrandhawa8848
    @harmanrandhawa8848 Год назад +4

    parmatma dekhda pal vrr bs jo tusi kr rahe oh na bs no words ehi kahanga guru ramdaas tanu bahut jyda dayoga 🙏🙏love frm manawala amritsar❤️❤️🙏🙏

  • @spsoberoi1
    @spsoberoi1 3 месяца назад

    ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ ਜਗ ਰਚਨਾ ਸਭ ਝੂਠ ਹੈ
    ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥
    SGGS Ang 1429.
    Waheguru Waheguru Waheguru Jio😢

  • @kkkalsi4089
    @kkkalsi4089 Год назад

    Good job
    Eh ਪੰਜਾਬੀਆਂ ਦੀ ਪਹਿਚਾਣ hai

  • @jaijaipeeradi3763
    @jaijaipeeradi3763 Год назад +3

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @harneksingh17
    @harneksingh17 4 месяца назад

    ਵਾਹਿਗੁਰੂ ਜੀ।

  • @saabinabha3794
    @saabinabha3794 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @jwprabh
    @jwprabh Год назад

    ਖ਼ੁਸ਼ ਰਖੀ ਵਾਹਿਗੁਰੂ ਰੱਬ ਰੂਪੀ ਬੰਦਿਆ ਨੂੰ ❤️

  • @sukwantkhakh4736
    @sukwantkhakh4736 Год назад +4

    Waheguru ji waheguru ji waheguru ji waheguru ji 🙏

  • @GurpreetSingh-te7ip
    @GurpreetSingh-te7ip Год назад +3

    Waheguru ji Singh Saab 🙏

  • @junaidqazi6633
    @junaidqazi6633 Год назад +1

    Allah kara hamara Punjabi bhai bilkul theek ho jaya. Aameen 🙏🏼

  • @farooqnaz7964
    @farooqnaz7964 Год назад +2

    Love from Kashmir paji ek din zroor thonu milan avan gye sadi job lagy gyi hun ek din zaroor sewa karna awange appaa love you pajii♥️♥️

  • @Ghuman87
    @Ghuman87 Год назад

    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ🙏ਜੀ🙏
    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ 🙏ਜੀ🙏
    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ🙏ਜੀ 🙏
    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ 🙏ਜੀ🙏
    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ🙏ਜੀ🙏
    🙏ਵਾਹਿਵਾਹਿਵਾਹਿਗੁਰੂਗੁਰੂਗੁਰੂਜੀ🙏
    🙏🙏🙏🙏🙏🙏🙏🙏🙏🙏

  • @valindersingh8415
    @valindersingh8415 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagdishbahia9162
    @jagdishbahia9162 Год назад

    Ajj kal de dunia vich Maa te Bapu ji de da Ristaa hie sacha Ristaa hai, baki sare Ristee Kokhle hai ji🙏🙏🥲🥲

  • @manas9752
    @manas9752 Год назад +1

    ਵੀਰ ਜੀ ਪਿੰਡਾਂ ਵਾਲਿਆਂ ਨੂੰ ਬੇਨਤੀ ਆ ।ਕਿ ਇੱਕ ਦੋ ਜਣੇ ਆਪਣੇ ਪਿੰਡ ਵਿੱਚੋਂ ਹਰੇਕ ਘਰ ਘਰ ਜਾ ਕਿ ਸੋ ਪੰਜਾਹ ਰੁਪਏ ਕੱਠੇ ਕਰਕੇ।ਵੀਰ ਨੂੰ ਦੇਵੋ ਜੋ ਸੇਵਾ ਕਰ ਰਿਹਾ।

  • @jollyjolly-rc6hx
    @jollyjolly-rc6hx Год назад +2

    Satpal Bhaji Sat Shree Akal ji. WAHE GURU JI KA KHALSA WAHE GURU JI KI FATAH.

  • @bimlakaur8779
    @bimlakaur8779 Год назад +1

    ਪਾਲਵੀਰ ਤੁਹਾਡੀ ਜਿੱਤਨੀਵੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ ਰੱਬ ਤੈਹਾਨੂੰ ਚੜਦੀ ਕਲਾ ਵਿੱਚ ਰੱਖੇ🙏🙏

  • @azeemahmad4430
    @azeemahmad4430 Год назад

    sat pal sing jera tusi kam kar rahay ahi kar dy rho te was dy rho te wassan de rho Allah tano kush rakhay

  • @JagjitSingh-wg4ei
    @JagjitSingh-wg4ei 8 месяцев назад +1

    Waheguru ji 🙏🙏

  • @harkanwaljitanyrespyegill3414
    @harkanwaljitanyrespyegill3414 Месяц назад

    PAUL VEER WAHEGURU. CHARDIKALA RAKHE

  • @indygo513
    @indygo513 Год назад +6

    Thanks to Baba Pal Singh Ji, some people still have hope in life.....sssandhu uk

  • @honeysingg1122
    @honeysingg1122 Год назад +3

    Satnam Shri Waheguru Mehar Kari Baba nanka

  • @paramjitkaur1355
    @paramjitkaur1355 Год назад +2

    Waheguru waheguru waheguru ji 🙏🙏🙏

  • @HarmanSingh-du8yf
    @HarmanSingh-du8yf Год назад +1

    Waheguru G Maher kre 🙏🙏🙏🙏

  • @HardeepSingh-xq2jh
    @HardeepSingh-xq2jh Год назад

    ਵਾਹਿਗੁਰੂ ਭਲੀ ਕਰਨ‌ ‌ਗੇ ਜੀ 🙏🏻🙏🏻🙏🏻🙏🏻🙏🏻

  • @IjazAhmad-zc5nb
    @IjazAhmad-zc5nb Год назад

    Singh gee bohat acha Kam kar rahe bohat wadiya

  • @HarjinderSingh-ul6lp
    @HarjinderSingh-ul6lp Год назад +5

    ਵਾਹਿਗੁਰੂ ਜੀ ਮਿਹਰ ਕਰੋ

  • @kulveerkaur1936
    @kulveerkaur1936 Год назад +2

    Waheguru ji hmesha tuhanu khush rakhn sare veera nu chadikala ch rakhan 🙏🙏🙏🙏jldii Waheguru g thik krne ta happy family nl khush rhn 🙏🙏🙏🙏🙏🙏

  • @daljitsingh5858
    @daljitsingh5858 Год назад +2

    waheguru ji🙏🏻🙏🏻🙏🏻🙏🏻🙏🏻

  • @KuldeepSingh-jq3ds
    @KuldeepSingh-jq3ds Год назад +5

    Waheguru ji.🌹🌹🌹🌹🌹

  • @dalbirsingh7019
    @dalbirsingh7019 Год назад +5

    Waheguru ji ka kahlsa waheguru ji ki fathe 🙏🏽 waheguru ji mehar Karan aap sab di chardikala Karan te trakiya tandrustia baksan Guru rakha 🙏🏽

  • @ਬੱਬੀਬੱਬੀ
    @ਬੱਬੀਬੱਬੀ 8 месяцев назад

    ਵਹਿਗੁਰੂ ਜੀ 🙏🙏🙏🙏

  • @Killchor0029
    @Killchor0029 Год назад +1

    Sat Sri akal ji

  • @gurkiratsingh1638
    @gurkiratsingh1638 Год назад +4

    Dhan guru Nanak ji ,, dhan Ramdas ji 🙏

  • @lordhokage2876
    @lordhokage2876 Год назад +5

    So cute playing with chakarvarti veer g bless you 🙏and your family

  • @karmandeepsingh6916
    @karmandeepsingh6916 Год назад +2

    Waheguru g waheguru g waheguru g waheguru g waheguru g

  • @rohitsahota1455
    @rohitsahota1455 Год назад +1

    ਪਹਿਲਾ ਬੰਦਾ ਹੈ ਜਿਸ ਨੇ ਕੁਝ ਨਹੀਂ ਕਿਹਾ ਸਗੋਂ ਚਾਲ ਮਾਰ ਕੇ ਗੱਡੀ ਵਿੱਚ ਬੈਠ ਗਏ।।

  • @taranvirkaur5739
    @taranvirkaur5739 Год назад

    ਵਾਹਿਗੁਰੂ

  • @pardhansaab2008
    @pardhansaab2008 Год назад

    ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸੱਭ ਦੀ ਭਲ਼ਾ

  • @nolifeline6379
    @nolifeline6379 Год назад +3

    Love you from haryana bhai waheguru ji

  • @EveryOne0369
    @EveryOne0369 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਏਸ ਵੀਰ ਤੇ

  • @vmix-ki3zs
    @vmix-ki3zs Год назад +1

    Bht vadia karrj kr rehe ho veer g gbh

  • @JaswinderKaur-df7ps
    @JaswinderKaur-df7ps Год назад +1

    Waheguru ji Waheguru ji Waheguru ji baba ji maher karoo ji veer nu tandrusti baksho ji 🙏

  • @harmanchoudhary1254
    @harmanchoudhary1254 Год назад +1

    🙏☝️🏵️🌹Waheguru ji ka khalsa Waheguru ji ki fathe 🎠⚔️🏵️🌹
    Waheguru ji mehar Karan sabbna te 🌹 pal veer ji aap ji nu benti hai ki tusi ( Meri Jaan ) Wala sabad di bartto na kariya kro koie hor sabad bartiya kro + beer+ brah +Bapu+ bacha+ bajurg +anyone 🙏

  • @VIPINSHASTRI1212
    @VIPINSHASTRI1212 Год назад +1

    Tuhade newvideo da sare pariwar nu badi besabri naal intezar rehna e

  • @ashokrai6770
    @ashokrai6770 Год назад

    ਮੇਰਾ ਪਿਆਰਾ ਵੀਰ ਪਾਲ ਲਵ ਯੂ ਪਾਲ ਵੀਰੇ

  • @gurpalsingh350
    @gurpalsingh350 Год назад +1

    Pal veer ji love you ❤️❤️

  • @komalkaur5767
    @komalkaur5767 Год назад +1

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @SKaur_multani
    @SKaur_multani 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @zafarali6202
    @zafarali6202 Год назад

    Zabardast sir g Zabardast 🙏

  • @deepkhangura1810
    @deepkhangura1810 8 месяцев назад

    Waheguru Ji 🙏🙏 rabb da roop aa veere tu jeonda reh

  • @jaspreetkaur-bc5fl
    @jaspreetkaur-bc5fl Год назад

    ਵਾਹਿਗੁਰੂ ਜੀ mehar Karen ਵੀਰ noo jaldi ਠੀਕ ਕਰੇਗਾ

  • @shabypunjabi3220
    @shabypunjabi3220 Год назад +1

    Hayeeee maa rohh payi 😢😢😢😢