ਗੁੱਸੇ ਵਿੱਚ ਆਏ ਹਰਜੀਤ ਵੀਰ ਨੇ ਕੋਠੇ ਤੋਂ ਛਾਲ ਮਾਰਕੇ ਤੁੜਵਾ ਲਈਆਂ ਦੋਨੋ ਲੱਤਾਂ....
HTML-код
- Опубликовано: 28 сен 2024
- ਖੂਨ ਵਿੱਚ ਮਿਲੀ ਬਿਮਾਰੀ ਨਾਲ ਦੇਖੋ ਕੀ ਹਾਲ ਹੋ ਗਿਆ ਵੀਰ ਹਰਜੀਤ ਦਾ
"ਗੁੱਸੇ ਵਿੱਚ ਆਏ ਨੇ ਕੋਠੇ ਤੋਂ ਛਾਲ ਮਾਰਕੇ ਤੁੜਵਾ ਲਈਆਂ ਦੋਨੋ ਲੱਤਾਂ"
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RUclips ► / manukhtadisewasocietyl...
👉 Subscribe to RUclips ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਮਨੁੱਖਤਾ ਦੀ ਸੇਵਾ ਸੁਸਾਇਟੀ ਵਿੱਚ ਜਦੋਂ ਵੀ ਕੋਈ ਬਿਮਾਰ ਜਾ ਦਿਮਾਗ਼ੀ ਸੰਤੁਲਨ ਵਿਗੜਨ ਕਾਰਨ ਆਉਦਾ ਹੈ, ਉਹ ਇੱਥੇ ਆ ਕੇ ਠੀਕ ਹੋ ਜਾਂਦਾ ਹੈ ਅਸਲ ਵਿੱਚ ਮਰੀਜ਼ ਨੂੰ ਦਵਾਈ ਤੇ ਪਿਆਰ ਦੀ ਲੋੜ ਹੁੰਦੀ ਹੈ ।
ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ। 🙏
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤
ਵੀਰ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਬਹੁਤ ਮੇਹਰ ਕੀਤੀ ਹੈ, ਤੁਹਾਨੂੰ ਬਹੁਤ ਨਿਮਰਤਾ ਬਖਸ਼ੀ ਹੈ, ਤੁਹਾਨੂੰ ਲੋਕ ਜੋ ਮਰਜ਼ੀ ਕਹੀ ਜਾਣ ਤੁਸੀਂ ਉਸ ਵਾਹਿਗੁਰੂ ਜੀ ਦਾ ਨਾਮ ਲੈਂਦੇ ਰਹਿੰਦੇ ਹੋ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
ਅਜ ਪੰਜਾਬ ਦੀ ਜਵਾਨੀ ਕਿੰਨੇ ਮਾੜੇ ਹਾਲਾਤਾਂ ਵਿਚ ਹਨ
ਪਰਿਵਾਰਾਂ ਦੇ ਵੀ ਨਾਲ ਖ਼ਤਮ ਹੁੰਦੇ
ਲੈਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏😢🙏🙏🙏
ਵਾਹਿਗੁਰੂ ਜੀ
ਵੀਰ ਜੀ ਸਤ ਸਰੀ ਅਕਾਲ🙏 ਲਾਇਲਪੁਰ ਲਾਗੇ ਪਿੰਡ ਆ ਚਵਿੰਡਾ ਪਧਰੀ ਜੇ ਜਾਣਦੇ ਹੋਵੋ ਤਾਂ ਜਰੂਰ ਦੱਸਣਾ
Tuhanu v Waheguru ji chardi klaa vich rakhe jiyunde vasde raho khush raho 🙏
Love you aa sade vallon ve bhaji
tahnu v punjabi aundi a eh wali likhne
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਹਰਜੀਤ ਸਿੰਘ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਆਪਣੇ ਪਰਿਵਾਰ ਵਿੱਚ ਖੁਸ਼ੀ ਨਾਲ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
waheguru ji bai gurpreet ji te bakki sari team nu himmat baksho, bda vadda dil tuhada gala v sunde j, kutt v khande j, fir v sewa karde j, waheguru tuhada sareya da pla kre, manukhta di sewa society de privaar nu tandrust rakhna,
Gurpreet veer ji parmatmathanu hamesha chardikala ch rakhe jo tusi dil tu manukhta de sewa niba rahe ho🙏🙏🙏🙏👌👌👌👌👌👌👌👌
Pata nhai kes di nazaar lag gyi mere sone punjab nu 😢 waheguru bai upar mehar bharaya hath rakhan 🙏
ਵਾਹਿਗੁਰੂ
bai kamal da sabar hai bai ch......waheguru di mehar hai ehna tey full
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
I love the way you handle these individuals❤
Yes
ਵਾਹਿਗੁਰੂ ਜੀ ਭਲੀ ਕਰਿਓ
Waheguru ji😢🙏🏻Sab da bhala kro Waheguru ji🙏🏻Punjab te mehar bhrea hath rkho baba ji🙏🏻
Gurpreet veer de hath vich rab ji da Vasa h. Ser te hath rakh dinde te bnda shaant tanda thaar ho janda. Rab lambi umar bhkhse gurpreet veer nu
Waheguru Ji Ka Khalsa
Waheguru Ji Ki Fateh
🌹🌹
Waheguru ji 🙏🤲🤲🤲🤲
Waheguru ji Kirpa Karn App ji Ta Family MDSS Ta ji Y
Waheguru ji bhut bhut kirpa kriyo saari teem te. ❤❤
Waheguru ji tusi kirpa banai rakhi laj rakhi malka
Phaji babaji bless you n give you blessings for helping the week and the vulnerable and the severe mentally ill and disabled I left my heart out to you. You’re a great person with good heart and compassion and care for others.
May God bless you with courage and strength to do good work. 🙏
Waheguru g
Waheguru ji meher kri es veer tay 🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਹਿ
Wahaguru.ji Wahaguru.ji Wahaguru.ji Wahaguru.ji Wahaguru.ji Wahaguru.ji Wahaguru.ji
Babaji di.mehar ho gai
Waheguru
Waheguru ji🙏🙏
Waheguru mehar kare g
Waheguru ji ❤
Waheguru ji mehar kran
Waheguru ji Waheguru ji Waheguru ji Waheguru ji Waheguru ji 🙏🙏🙏🙏🙏
Waheguru ji waheguru ji 😢😮
ਰਾਖਹੁ ਸਰਣਾਈ ਗੁਰ ਰਾਮਦਾਸ ਰਾਖਹੁ ਸਰਣਾਈ।। 🙏
Good bless you 🙏🙏
Satnam Shri Waheguru Ji Mehar Karo
Waheguru ji mehar krn apni is veer te 🙏❤
Waheguru ji waheguru ji waheguru
ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏 ਸਭ। ਤੇ
Rab janda insaan ki kar bethda hai kai baar jisda bhugtaan bahut khatrnak hunda par koi rabb to ni dar da
Whaeguru ji mahar karan🙏
Waheguru ji team members ko hamesha healthy wealthy rakhna
Wahgeuru ji ka kalsa wahgeuru ji ki Fateh ji gurpert Singh bai ji
🙏🙏 Bless you all ,
Waheguru ji thik kar devo ji 🙏🙏
God Bless You,Beta
Waheguru ji Mahar kar i❤
THIS IS MENTAL ILLNESSS.. WAHEGURU,,, SO POWERFUL AND INSPIRATIONAL.. DHANWAAD MINTU VEERJI... EH BAHUT VADA MESSAGE AA LOKA LAE.. kise da mazak na banaooo
Waheguru ji kirpa karo vr te
Waheguru mehar karan
Waheguru meher kre
Wahagur Mehar kare is veer t
Vedo dekh k rona a gaii waheguru ji tik kr deo veer nu🙏🏻🙏🏻🙏🏻🥺
Satnam waheguru ji
ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji
Veer ji aaj mainu aa video dk apne baapu de bht yd aayi wse e kade bhulde hi nhi bappu aa MRE unanu v kse ne tuna kr ke Ave mentality disturb kita c bht kuh Hoya life bht kuh Mmy hospital te papa mentality upset ho gye c veere bht dikkat hunde mainu pta m aap handya aa dukh apni hatthi pr kse nu v aada da kuh na have bht bht tuff hunda m veere de almost sare video dkne KDE moka lga aada hi help krne m jinne ho Sakde hun v krde pr Veer samne to o kuh v nhi m Baba ji aage aa AARDAS kru sari team nu te mre veer ji nu Chardi Kalan Wich Rakhe mre Baba ji ❤ 🙏🏻
🙏🙏🙏🙏🙏
ਵਾਹਿਗੁਰੂ ਜੀ ਕਿਰਪਾ ਕਰੋ 😢
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵਾਹਿਗੁਰੂ ਜੀ ਕਿਰਪਾ ਕਰੋ ਵੀਰ ਜੀ ਤੇ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹🙏
👌🙏🙏
Dhan guru Ramdas ji
Wahaguru ji 🙏🙏
waheguru ji
Waheguru ji mehar kro
Whaguro ji mahar kro ji
Waheguru ji thik kr do ji
Ok a y gurpreet singh g
Gurpreet veer good
Waheguru 🙏🙏
🙏🙏
wehaghar ji Mehar kera
SSA veer ji
😢😢😢
🙏🏻🙏🏻🙏🏻🙏🏻
🙏🙏🙏
Omg 🥺🙏🙏
Vichara dungi tension ch aa.
If he is saying move aside, then you should !
Bolo nath es maa ka beta thik kar do
Veera SSA ji tusi nasha v shudvanda ho
ਵਾਹਿਗੁਰੂ ਜੀ
ਬਾਬਾ ਨਾਨਕ ਪੁੱਤ ਦੀ ਲੰਬੀ ਉਮਰ ਕਰੇ
Waheguru ji🙏🙏
Satnam waheguru ji
Waheguru
Waheguru ji Waheguru ji
Waheguru g
🙏🙏🙏🙏🙏
🙏🙏
😢😢😢
ਗੁਰਪ੍ਰੀਤ ਵੀਰ ਦੀਲੰਬੀ ਉਮਰਹੋਵੇ
ਵਾਹਿਗੁਰੁ ਜੀ ਮੇਹਰ ਕਰੀ ਦਾਤਿਆ ਪੰਜਾਬ ਦੇ ਨੌਜਵਨਾਂ ਨੂੰ ਚੜਦੀ ਕਲ੍ਹਾ ਵਿਚ ਰੱਖੇ
ਬੇਫਿਕਰ ਰਹੋ ਇਹ ਬੱਚਾ ਬਿਲਕੁਲ ਠੀਕ ਹੋ ਜਾਊਗਾ।ਉਂਝ ਹੁਣ ਵੀ ਇਹ ਠੀਕ ਹੀ ਹੈ।ਉਮਰ ਅਨੁਸਾਰ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।ਜਿਨ੍ਹਾਂ ਨੂੰ ਮਾਂ ਬਾਪ ਸਮਝਣ ਗਲਤੀ ਕਰ ਜਾਂਦੇ ਨੇ।ਜਿਸ ਕਰਕੇ ਇਹ ਨੌਬਤ ਆਉਂਦੀ ਹੈ।ਮਾਂ ਬਾਪ ਦੇ ਭਾਵੇਂ ਇਹ ਉਹੀ ਬੱਚਾ ਹੈ ਜਿਸ ਨੂੰ ਸਾਲਾਂ ਵੱਧੀ ਆਪਣੀ ਹੀ ਗੋਦੀ ਵਿੱਚ ਪਾਲਿਆ ਹੈ।ਇਹ ਗੱਲ ਉਹਨਾਂ ਦੇ ਉੱਕਾ ਹੀ ਸਮਝ ਨਹੀਂ ਆਉਂਦੀ ਕਿ ਇਹ ਹੁਣ ਤੁਹਾਡਾ ਬੱਚਾ ਨਹੀਂ ਰਹਿ ਗਿਆ।ਏਸ ਨੂੰ ਦੁਨੀਆਂ ਦੀ ਸਭਤੋਂ ਸ਼ਕਤੀ ਸ਼ਾਲੀ ਤਾਕਤ 'ਭਾਵ'ਪਿਆਰ ਨੇ ਦਸਤਕ ਦੇ ਦਿੱਤੀ ਹੈ।ਜੋ ਕਿ ਉਮਰ ਦੇ ਏਸ ਪੜਾ ਉੱਤੇ ਆਕੇ ਹਰੇਕ ਬੱਚੇ ਮੁੰਡਾ ਹੋਵੇ ਜਾਂ ਕੁੜੀ ਨਾਲ ਵਾਪਰਦੀ ਹੈ।ਇੱਥੇ ਮਾਂ ਬਾਪ ਗਲਤੀ ਇਹ ਕਰਦੇ ਹਨ ਕਿ ਬੱਚੇ ਨੂੰ ਪੁਚਕਾਰ ਕੇ ਲਵੇ ਲਾਉਣ ਦੀ ਬਜਾਏ ਬਿਮਾਰੀ ਸਮਝ ਕੇ ਡਾਕਟਰਾਂ,ਵੈਦਾਂ ਕੋਲ ਲੈ ਤੁਰਦੇ ਨੇ।ਜਿੱਥੇ ਪੈਸੇ ਦਾ ਲਾਲਚ ਹੋਣ ਕਰਕੇ ਬੱਚੇ ਦਾ ਨੁਕਸਾਨ ਹੋਣ ਤੋਂ ਇਲਾਵਾ ਹੋਰ ਲੱਭਦਾ ਕੁੱਝ ਨਹੀਂ।ਪਿਆਰ ਕੁਦਰਤ ਦੀ ਇੱਕ ਪ੍ਰੀਕਿਰਿਆ ਹੈ ਜਿਸ ਨੂੰ ਸਮਾਜ ਦੇ ਵਾਧੇ ਅਤੇ ਵਿਕਾਸ ਲਈ ਵਰਤਿਆ ਜਾਂਦਾ ਹੈ।ਅਸੀਂ ਏਸ ਨੂੰ ਬਿਮਾਰੀ ਮੰਨ ਕੇ ਐਵੇਂ ਠੱਗਾਂ ਤੋਂ ਆਪਣਾ ਘਰ ਲੁਟਾਈ ਜਾਂਦੇ ਹਾਂ।ਬੱਚੇ ਨੂੰ ਲਵੇ ਲਾਕੇ ਵਿਸ਼ਵਾਸ ਵਿੱਚ ਲਵੋ ਆਪੇ ਸਾਰੀ ਗੱਲ ਸਮਝ ਆ।ਜਾਵੇਗੀ।ਰੌਲਾ ਈ ਕੋਈ ਨਹੀਂ।
ਵੀਰ ਅਸੀ ਲਹਿੰਦੇ ਪੰਜਾਬੀਆ ਨੂੰ ਵੀ ਬਹੁਤ ਪਿਆਰ ਕਰਦੇ ਆ ਪਰ ਆਪਣੀਆਂ ਸਰਕਾਰਾਂ ਆਪਾ ਵਿਚ ਫਰਕ ਪਾਉਣ ਨੂੰ ਫਿਰਦੀਆ ਰਹਿੰਦੀਆ ਪਰ ਆਪਣੇ ਦਿਲ ਵਿਚ ਫਰਕ ਨਹੀਂ ਪਾ ਸਕਦੀਆ