ਆਪਣੇ ਮਾਂ ਬਾਪ ਦੀ ਮੌ/ਤ ਤੋਂ ਬਾਅਦ ਘਰ ਜਾਕੇ ਆਇਆ ਗੁਰਪ੍ਰੀਤ,,,ਮਾਂ ਬਾਪ ਦੀਆਂ ਨਿਸ਼ਾਨੀਆਂ ਨੂੰ ਦੇਖ ਹੋਇਆ ਭਾਵੁਕ..

Поделиться
HTML-код
  • Опубликовано: 18 дек 2024

Комментарии • 752

  • @abhwhbsbwsn1312
    @abhwhbsbwsn1312 Год назад +76

    ਭਾਜੀ ਤੁਸੀਂ ਐਨੇ ਮਹਾਨ ਹੋ ਕਿ ਬਿਨਾਂ ਕਿਸੇ ਲਾਲਚ ਤੋਂ ਐਨੀ ਵੱਡੀ ਸੇਵਾ ਕਰ ਰਹੇ ਹੋ ਲਫ਼ਜ ਹੀ ਨਹੀਂ ਹਨ ਕੁੱਛ ਕਹਿਣ ਵਾਸਤੇ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @ranjotgill1627
    @ranjotgill1627 Год назад +80

    ਧੰਨ ਹੋ ਗੁਰਪ੍ਰੀਤ ਸਿੰਘ ਬਾਈ ਜੀ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

  • @manjeetstudiolehragaga5312
    @manjeetstudiolehragaga5312 Год назад +70

    ਰੋਣਾ ਆ ਗਿਆ ਸਰਦਾਰਾਂ

  • @lavpreetsingh1813
    @lavpreetsingh1813 Год назад +203

    ਵਾਹਿਗੁਰੂ ਵੀ ਕਿਸੇ ਕਿਸੇ ਨਾਲ ਬੁਹਤ ਧੱਕਾ ਕਰ ਜਾਂਦਾ 😢😢 ਵਾਹਿਗੁਰੂ ਬਾਈ ਗੁਰਪ੍ਰੀਤ ਨੂੰ ਮੇਰੀ ਵੀ ਉਮਰ ਲਾ ਦੇਣਾ ਬਾਈ ਰੱਬੀ ਰੂਹ ਆ

    • @abhwhbsbwsn1312
      @abhwhbsbwsn1312 Год назад +3

      ਵਾਹਿਗੁਰੂ ਕਿਸੇ ਨਾਲ ਧੱਕਾ ਨਹੀਂ ਕਰਦਾ ਇਹ ਕੋਈ ਪਿੱਛਲ਼ੇ ਜਨਮ ਦਾ ਮਾੜਾ ਕਰਮ ਸਾਮਣੇ ਆਉਂਦਾ ਹੈ ਜੀ ਵਾਹਿਗੁਰੂ ਜੋ ਕਰਦਾ ਹੈ ਸਭ ਠੀਕ ਕਰਦਾ ਹੈ

    • @tajwinderkaur7332
      @tajwinderkaur7332 Год назад +1

      13:36

  • @jaswinderrekhi9614
    @jaswinderrekhi9614 Год назад +132

    ਰੱਬ ਦਾ ਰੂਪ ਗੁਰਪ੍ਰੀਤ ਸਿੰਘ ਜੀ

  • @BetaSingh-er4bm
    @BetaSingh-er4bm Год назад +23

    ਗੁਰਪ੍ਰੀਤ ਦੀਆਂ ਵੀਡੀਓ ਦੇਖ ਕੇ ਰੱਬ ਤੇ ਜ਼ਕੀਨ ਹੋ ਗਿਆ ਕੇ ਗੁਰਪ੍ਰੀਤ ਦੇ ਅੰਦਰ ਪ੍ਰਰਮਾਤਮਾ ਹੈ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਗੁਰਪ੍ਰੀਤ ❤❤ ❤❤ ਕੋਈ ਲਫਜ਼ ਨਹੀਂ ਕਿਵੇਂ ਧੰਨਵਾਦ ਕਰਾਂ ਵਹਿਗੁਰੂ

  • @RanjitSingh-ob8wt
    @RanjitSingh-ob8wt Год назад +27

    ਗੁਰਪ੍ਰੀਤ ਸਿੰਘ ਵੀਰ ਜੀ ਸੱਚੀ ਤੇਰੇ ਵਿੱਚ ਤਾਂ ਰੱਬ ਵੱਸਦਾ

  • @nishansidhu4938
    @nishansidhu4938 Год назад +31

    ਹਾਏ ਓ ਮੇਰਿਆ ਰੱਬਾ ਤੇਰੀਆਂ ਤੂੰ ਹੀ ਜਾਣੇ ਧੰਨ ਹੋ ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਜੋ ਹਰ ਰਿਸ਼ਤੇ ਨੂੰ ਬਖ਼ੂਬੀ ਨਿਭੋਦੇ ਜੇ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦਾ ਕਿਸੇ ਦਾ ਮਾਮਾ ਕਿਸੇ ਦਾ ਬਾਪ ਬਣਕੇ ਜਿਊਂਦੇ ਰਹੋ ਬਾਈ ਜੀ

  • @Sukhjohal8126
    @Sukhjohal8126 Год назад +34

    ਵਾਹਿਗਰੂ ਜੀ ਅੱਗੇ ਬੇਨਤੀ ਹੈ ਕਿ ਇਸ ਛੋਟੇ ਵੀਰੇ ਦਾ ਆਉਣ ਵਾਲਾ ਭਵਿੱਖ ਬਹੁਤ ਵਧੀਆ ਹੋਵੇ ਤੇ ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਨੂੰ ਵੀ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 🙏🙏

  • @bajsinghpannu
    @bajsinghpannu Год назад +58

    😭😭😭😭😭😭😭😭😭😭😭😭😭 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਦੁਨੀਆਂ ਉੱਤੇ ਰੱਬ ਹੋ । ਤੁਹਾਡੇ ਵਿੱਚੋਂ ਹੀ ਰੱਬ ਦੇ ਦਰਸ਼ਨ ਹੁੰਦੇ ਨੇ। ਹੋਰ ਸ਼ਬਦ ਖ਼ਤਮ ਹੋ ਗਏ

    • @dhillonboys630
      @dhillonboys630 Год назад +1

      ਭਾਜੀ ਹਰ ਬੰਦੇ ਦੇ ਅੰਦਰ ਰੱਬ ਹੈ ਬਸ ਤੁਹਾਨੂੰ ਸਮਝਣ ਦੀ ਲੋੜ ਹੈ, ਏਸੇ ਤਰ੍ਹਾਂ ਹੀ ਸੈਤਾਨ ਵੀ ਬੰਦੇ ਦੇ ਅੰਦਰ ਹੀ ਹੈ ਇਸ ਤੋਂ ਬਾਦ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕਿਸ ਨੂੰ ਚੁਣਨਾ ਹੈ ਹਰ ਉਹ ਬੰਦਾ ਰੱਬ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ 🙏🙏

    • @ishugujjar7466
      @ishugujjar7466 Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Bawarecordsofficial
    @Bawarecordsofficial Год назад +18

    ਪ੍ਰਮਾਤਮਾ ਛੋਟੇ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ | ਗੁਰਪ੍ਰੀਤ ਮਿੰਟੂ ਬਾਈ ਜੀ ਤੁਹਾਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ |

  • @GurkiratSingh-fs1dx
    @GurkiratSingh-fs1dx Год назад +6

    ਧੰਨ ਹੋ ਬਾਈ ਗੂਰਪੀਤ ਸਿੰਘ ਜੀ ਤੁਸੀਂ ਵਾਕਿਆ ਹੀ ਰਬ ਦਾ ਰੂਪ ਹੋ ਜੀ

  • @SurjitSingh-qq2qu
    @SurjitSingh-qq2qu Год назад +18

    ਗੁਰਪ੍ਰੀਤ ਬੇਟੇ ਨੂੰ ਉਹਨਾਂ ਦੇ ਮਹੱਲਾ ਨਿਵਾਸੀਆਂ ਨੇ ਬਹੁਤ ਪਿਆਰ ਦਿੱਤਾ ਕਿ ਅੱਗੇ ਨੂੰ ਵੀ ਬੱਚੇ ਨਾਲ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਜੀ🙏 ਸਾਰੇ ਹੀ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਮਨੁੱਖਤਾ ਦੀ ਸੇਵਾ ਦਾ🙏 ਵਾਹਿਗੁਰੂ ਜੀ ਸਾਰੇ ਹੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਜੀ 🙏

  • @malkitsingh1286
    @malkitsingh1286 Год назад +44

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਤਰੱਕੀਆਂ ਬਖਸ਼ੀ ਤੰਦਰੁਸਤੀ ਬਖਸ਼ੀ

  • @RanjitSingh-ob8wt
    @RanjitSingh-ob8wt Год назад +18

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵਰਗੇ ਘਰ ਘਰ ਗੁਰਪ੍ਰੀਤ ਸਿੰਘ ਵਰਗੇ ਪੈਦਾ ਕਰੀਂ

  • @mediaapnapunjab
    @mediaapnapunjab Год назад +64

    ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @kakasingh5241
    @kakasingh5241 Год назад +8

    ਗੁਰਪ੍ਰੀਤ ਵੀਰ ਜੀਨੀ ਲੋਕਾਂ ਦੀ ਸੇਵਾ ਕਰਦਾ ਮੈਨੂੰ ਲਗਦਾ ਰੱਬ ਵੀ ਦੇਣ ਨੀ ਦੇ ਸਕਦਾ ਗੁਰਪ੍ਰੀਤ ਵੀਰ ਦਾ

  • @RanjitSingh-ob8wt
    @RanjitSingh-ob8wt Год назад +24

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜਦੀ ਕਲਾ ਵਿੱਚ ਰਖੀ

  • @ManjitKaur-yt9pu
    @ManjitKaur-yt9pu Год назад +13

    ਅੱਜ ਵੀ ਭਾਈ ਘਨੀਆ ਜੀ ਦੀਸੇਵਾ ਗੁਰਪਰੀਤ ਵੀਰ ਜੀ ਨੇ ਬਹਾਲ ਰੱਖੀ ਹੋਈ ਹੈ ਵਾਹਿਗੁਰੂ ਜੀ 🙏

  • @jollybbjolly5016
    @jollybbjolly5016 Год назад +41

    ਨਾ ਧੂਪ ਰੇਹਨੀ ਨਾ ਸ਼ਾ ਬਨਦਿਅਾ ।।। ਨਾ ਪੀਓ ਰੇਹਨਾ ਨਾ ਮਾ ਬਨਦਿਅਾ ।।। ਹਰ ਸ਼ੇਹ ਨੇ ਇਕ ਦਿਨ ਮੂਕ ਜਾਣਾ ਬੱਸ ਰੇਹਨਾ ਰੱਬ ਦਾ ਨਾਂ ਬਨਦਿਅਾ ।।। Nothing is Permanent ।।।

  • @JagatSingh-vv1kl
    @JagatSingh-vv1kl Год назад +20

    ਪਰਮੇਸ਼ੁਰ ਇਸ ਬੱਚੇ ਤੇ ਇਸ ਸੇਵਾਦਾਰ ਤੇ ਕਿਰਪਾ ਕਰੇ
    🙏🙏🙏🙏🙏🙏

  • @malkeetpannu3854
    @malkeetpannu3854 Год назад +29

    ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹੇ ਰੱਬ ਦੇ ਬੰਦੇ ਇਸ ਧਰਤੀ ਤੇ ਨੇ ਤਾਂ ਹੀ ਸਾਡੇ ਪੰਜਾਬ ਵਿੱਚ ਇਨਸਾਨੀਅਤ ਜੀਉਂਦੀ ਰਹੇ ਗੀ ਕਿਸ ਸ਼ਬਦਾਂ ਨਾਲ ਇਸ ਰੱਬ ਜਿਹੇ ਇਨਸਾਨ ਦਾ ਧੰਨਵਾਦ ਕਰਾ ਵਾਹਿਗੁਰੂ ਜੀ

  • @rattandhaliwal
    @rattandhaliwal Год назад +6

    ਵਾਹਿਗੁਰੂ ਦੋਨਾਂ ਗੁਰਪ੍ਰੀਤ ਤੇ ਗੁਰਪ੍ਰੀਤ ਸਿੰਘ ਦੀ ਲੰਮੀ ਉਮਰ ਕਰੇ।

  • @kakasingh5241
    @kakasingh5241 Год назад +13

    ਵੀਡਿਓ ਦੇਖ ਕੇ ਮਨ ਹੋਲਾ ਤੇ ਭਰ ਜਾਂਦਾ

  • @sultansingh7138
    @sultansingh7138 Год назад +5

    ਗੁਰਪ੍ਰੀਤ ਸਿੰਘ ਜੀ ਵੀਡੀਓ ਦੇਖ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਮੇਹਰ ਕਰੋ 🙏❤️

  • @GKK2014
    @GKK2014 Год назад +27

    ਧੰਨ ਗੁਰੂ ਨਾਨਕ ਸਾਹਿਬ ਜੀਓ ਮਹਾਰਾਜ

    • @LAKHWINDERkumar-hw6zj
      @LAKHWINDERkumar-hw6zj Год назад

      Rab de rang nyaare Sambhal karvane wale Gurpreet Sambhal karne wala Gurpreet

  • @gurveerkaur1807
    @gurveerkaur1807 Год назад +1

    Gurpreet Singh ji nice and greatest man

  • @kulwindersinghninda375
    @kulwindersinghninda375 Год назад +9

    ਹਾਏ ਓਏ ਰੱਬਾ ਯਾਰ ਮੈਂ ਸੋਚਦਾ ਹੁੰਦਾਂ ਅਸੀਂ ਬਹੁਤ ਦੁਖੀਆਂ ਪਰ ਗੁਰਪੀ੍ਤ ਨੂੰ ਦੇਖਕੇ ਲੱਗਦਾ ਇਸਤੋਂ ਦੁਖੀ ਹੋਣ ਸਕਦਾ ਵੀਰ ਜੀ ਬਹੁਤ ਬਹੁਤ ਧੰਨਵਾਦ ਰੱਬ ਹੀ ਓਂ ਤੁਸੀਂ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ

  • @rajindersingh6633
    @rajindersingh6633 Год назад +5

    ਰੋਣਾ ਨਿਕਲ ਗਿਆ ਦੇਖਕੇ ਵਾਹਿਗੁਰੂ ਜੀ ਬੱਚੇ ਨੂੰ ਜ਼ਿੰਦਗੀ ਚ ਖੁਸ਼ੀ ਤੇ ਤਰੱਕੀ ਬਖ਼ਸ਼ੀ

  • @pavitargill7708
    @pavitargill7708 Год назад +2

    ਅੱਜ ਕਲ ਦੇ ਸਮੇਂ ਵਿੱਚ ਹਮਦਰਦੀ ਦਿਖਾਈ ਜਾਦੀ ਆ ਨਿਭਾ ਸਿਰਫ਼ ਵੀਰ ਗੁਰਪ੍ਰੀਤ ਹੀ ਰਹੇ ਹਨ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @dr.rajindersandhu9908
    @dr.rajindersandhu9908 Год назад +12

    🙏🌹 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਪੁਤ ਗੁਰਪ੍ਰੀਤ ਸਿੰਘ ਨੂੰ 🌹🙏

  • @BalwinderKaur-mu9zb
    @BalwinderKaur-mu9zb Год назад +3

    ਵਾਹਿਗੁਰੂ ਜੀ ਇਸ ਛੋਟੇ ਬੱਚੇ ਨੂੰ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਿਸ਼ ਕਰਣਾ 🙏🙏🙏

  • @SwaranSinghsoni
    @SwaranSinghsoni Год назад +10

    ਬਹੁਤ ਵਧੀਆ ਸੇਵਾ ਸੱਭ ਵੱਡੀ ਸੇਵਾ ਗੁਰਪ੍ਰੀਤ ਵੀਰ ਦਾ ਧੰਨਵਾਦ ਵਾਹਿਗੁਰੂ ਉਮਰ ‌ਲੰਮੀ ਕਰੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @bablasekhon1044
    @bablasekhon1044 9 месяцев назад +1

    ਧੰਨ ਹੋ ਬਾੲੀ ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀ ਵਾਕਿਅਾ ਹੀ ਰੱਬ ਦਾ ਰੂਪ ਹੋ ਜੀ

  • @BalvirSingh-kz3uf
    @BalvirSingh-kz3uf Год назад +10

    ਵਾਹਿਗੁਰੂ ਜੀ ਬੇਟੇ ਗੁਰਪ੍ਰੀਤ ਤੇਮੇਹਰ ਭਰਿਆ ਹੱਥ ਸਦਾ ਦੇਕੇ ਰੱਖਣਾਂ ਜੀ

  • @kamleshsardana3682
    @kamleshsardana3682 Год назад +1

    SYANA BACHA AA GURPREET G.MINTOO VEER G TUSE SARIA DA DUKH PEE KEY BAHUT EMOTIONAL HOU JANDE HO G TUHADA TAAN EHNA VADA PARIWAR VA ;AAP DE KHUSHI BARKRAR RAKHO G.WAH GURU MEHAR KARDA RAHE.CHARDI KALA VICH RAHO G.

  • @manpreetsidhu2938
    @manpreetsidhu2938 Год назад +5

    ਇਨਸਾਨੀਅਤ ਕੋਮ ਉੱਪਰ ਆਪ ਜੀ ਦਾ ਬਹੁਤ ਇਹਸਾਨ ਹੈ
    ❤❤❤❤❤❤❤
    ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਵੀ ਇਕ ਤਿਨਕਾ ਕੋਈ ਸੇਵਾ ਦੇਣ ਆਪ ਜੀ ਦੀ ਸੇਵਾ ਵਿੱਚੋਂ

  • @BalrajSingh-vk8of
    @BalrajSingh-vk8of Год назад +1

    ਸੱਭ ਕੁੱਝ ਵਾਹਿਗੁਰੂ ਜੀ ਦਾ ਦਿੱਤਾ ਦੁੱਖ ਸੁੱਖ ਮਾਂ ਪਿਓ ਜਦੋਂ ਛੱਡ ਕੇ ਚਲੇ ਜਾਂਦੇ ਸੱਭ ਤੋਂ ਵੱਡਾ ਦੁੱਖ ਝੱਲਣਾ ਬਹੁਤ ਔਖਾ ਹੈ ਕਿਨਾਂ ਸੋਹਣਾ ਹੱਸਦਾ ਵੱਸਦਾ ਪਰਿਵਾਰ ਸੀ😢 ਵਾਹਿਗੁਰੂ ਜੀ ਮੇਹਰ ਕਰੋ ਜੀ 🙏 ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਖੀਆ ਦੇ ਦੁੱਖ ਦੂਰ ਕਰਨ ਲਈ ਵਾਹਿਗੁਰੂ ਜੀ ਨੇ ਗੁਰਪ੍ਰੀਤ ਵੀਰ ਜੀ ਨੂੰ ਭੇਜਿਆ। ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @f5countrylesnar547
    @f5countrylesnar547 Год назад +5

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਹਰ ਕਰੋ ਸਭ ਤੇ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @RupinderKaur-on6od
    @RupinderKaur-on6od Год назад +3

    Without parents how he felt 😭😭😭😭 can't explain here😢😢😢 god bless you putt

  • @charnjeetkaur8347
    @charnjeetkaur8347 5 месяцев назад

    ਤੁਸੀਂ ਧੰਨ ਹੋ ਵੀਰਜੀ ਵਾਹਿਗੁਰੂ ਤਹਾਨੂੰ ਤੱਰਕੀਆ ਬਖਸ਼ੇ 🙏🙏🙏🙏🙏

  • @parmindersandhusandhusab6757
    @parmindersandhusandhusab6757 Год назад +1

    ਰੱਬ ਦੇ ਰੰਗ ਨਿਆਰੇ ਕਿਸੇ ਨੂੰ ਮੰਗੀ ਮੌਤ ਨਹੀਂ ਮਿਲਦੀ ਕਿਸੇ ਨੂੰ ਧਕੇ ਨਾਲ ਅਨਾਥ ਕਰ ਦਿੰਦਾ 😢😢😢😢😢😢

  • @jagirsingh9547
    @jagirsingh9547 Год назад +1

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਦੀ ਉਮਰ ਲੰਬੀ ਕਰੇ

  • @kashmirkaur8478
    @kashmirkaur8478 Год назад +2

    ਪ੍ਰਮਾਤਮਾ ਰਜੱ ਕੇ ਦੁੱਖ ਦਿਖਾਉਦਾ ਰੱਬ ਮਿਲ ਗਿਆ ਬੱਚੇ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @manjitbariana233
    @manjitbariana233 Год назад +1

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਪੁੱਤ ਤੇ 😢🙏🙏

  • @tusharjaani3801
    @tusharjaani3801 Год назад +4

    ਵੀਰੇ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ। ਤੁਹਾਨੂੰ ਦੇਖ ਕ ਅੱਖਾਂ ਚੋਂ ਪਾਣੀ ਨਹੀਂ ਰੁਕਦਾ। ਰੱਬ ਦੇ ਦਰਸ਼ਨ ਹੋ ਜਾਂਦੇ। ਧੰਨ ਹੈ ਮੇਰੇ ਵੀਰੇ ਰੱਬ ਤੁਹਾਡੀ ਲੰਬੀ ਉਮਰ ਕਰੇ🙏

  • @gurmukhsingh9717
    @gurmukhsingh9717 Год назад +6

    ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਕਰਦੇ ਹਾਂ ਵੀਰ ਜੀ ਦਾ ਜਹਿੜਾ ਬੈ ਸਹਾਰਾ ਬੱਚਿਆਂ ਤੇ ਬੁੱਢੇ ਮਾਂ ਪਿਉ ਨੂੰ ਭੈਣਾਂ ਭਰਾਵਾਂ ਨੂੰ ਆਪਣੇ ਸੱਪਨਏ ਦੇ ਘਰ ਬਣਾ ਕੇ ਵਿੱਚ ਰੱਖਿਆ ਹੋਇਆ ਵੀਰ ਜੀ ਨੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇਦਾਂ ਹੀ ਸੇਵਾ ਕਰਦੇ ਰਹਿਣ ਵੀਰ ਜੀ

    • @jasn9900
      @jasn9900 Год назад

      Very sad emotional ❤😮

  • @SukhpalSingh-wj5ke
    @SukhpalSingh-wj5ke Год назад +1

    Waheguru ji chardi kalan bhakshan ji ❤

  • @gurangadsinghsandhu6205
    @gurangadsinghsandhu6205 Год назад +1

    Gurpreet de mam te dad ne bari rooh nal ghar banya cer. God bless to Gurpreet. Good luck putra.

  • @manitkaur8375
    @manitkaur8375 Год назад +1

    💖 love u veer ji ❤love u too ❤❤❤❤❤❤❤❤Gurpreet veer ji

  • @malkitkaur9429
    @malkitkaur9429 Год назад +1

    Waheguru ji es bache nu hr khushi devi ate sade veer Gurpreet nu ate sari teem nu chardikla ch rakhi ,🙏❤,

  • @SukhpalSingh-wj5ke
    @SukhpalSingh-wj5ke Год назад +1

    Waheguru ji Gurpreet singh bache nu chardi kalan bhakshan ji 👏🥰❤️

  • @mksekhon100
    @mksekhon100 Год назад

    ਗੁਰਪ੍ਰੀਤ ਤੇਰਾਂ ਇਸ ਦੁਨੀਆਂ ਤੇ ਆਉਣਾ ਧੰਨ ਹੈ। ਪਤਾ ਨੀ, ਕਿੰਨੀਆਂ ਜ਼ਿੰਦਗੀਆਂ ਤੇਰੀ ਬਦੌਲਤ ਬਚੀਆਂ ਨੇ।

  • @gurdeepkaur2506
    @gurdeepkaur2506 Год назад

    ਵੀਰ ਜੀ ਸਾਰੀ ਵੀਡੀਓ ਬੜੇ ਧਿਆਨ ਨਾਲ ਦੇਖੀ ਬਹੁਤ ਰੋਣੀ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਆ ਜਿਸ ਤਰ੍ਹਾਂ ਵੱਡੇ ਗੁਰਪ੍ਰੀਤ ਭਾਜੀ ਸੇਵਾ ਕਰਦੇ ਨੇ ਓਸੇ ਤਰ੍ਹਾਂ ਛੋਟਾ ਗੁਰਪ੍ਰੀਤ ਵੀ ਸੇਵਾ ਕਰੇ ਵਾਹਿਗੁਰੂ ਜੀ ਮੇਹਰ ਕਿਰਪਾ ਕਰਨ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਚਾ ਰੱਖਣ

  • @LakhvirKaur-m4x
    @LakhvirKaur-m4x 9 месяцев назад

    ਵਾਹਿਗੁਰੂ ਜੀ ਗੁਰਪ੍ਰੀਤ ਪੁੱਤ ਨੂੰ ਲੰਮੀ ਉਮਰ ਬਖਸ਼ੇ

  • @Amrit0088-PB
    @Amrit0088-PB 5 месяцев назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @gurwinderdhillon5273
    @gurwinderdhillon5273 Год назад +1

    Waheguru ji 🙏 kirpa kro bache te

  • @RanjitSingh-ob8wt
    @RanjitSingh-ob8wt Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਥੰਨ ਵਾਦ ਤੇਰਾ ਤੁ ਸੱਭਦਾ ਸਹਾਰਾ

  • @SukhveerKaur-q1t
    @SukhveerKaur-q1t Год назад +17

    ਵਾਹਿਗੁਰੂ ਗੁਰੂ ਮੇਹਰ ਕਰੇ।

  • @djkhokhar8
    @djkhokhar8 Год назад

    ਸਿੰਘ ਸਾਬ ਤੁਸੀਂ ਸਿੱਖ ਧਰਮ ਦੀ ਸ਼ਾਨ ਹੋ। ਇਹ ਜਜ਼ਬਾ ਸਿਰਫ ਤੇ ਸਿਰਫ ਸਿੰਘਾਂ ਚ ਹੁੰਦਾ। ਇਹੋ ਜਿਹੀ ਨਿਰਸਵਾਰਥ ਸੇਵਾ ਸਿਰਫ ਸਿੱਖ ਧਰਮ ਚ ਦੇਖੀ ਮੈਂ।

  • @doabanews24shan73
    @doabanews24shan73 Год назад

    ਤੁਹਾਡਾ ਵੀਰ ਜੀ ਬਹੁਤ ਵੱਡਾ ਉਪਰਾਲਾ ਹੈ

  • @harseeratboparai6609
    @harseeratboparai6609 Год назад +4

    Rab da Roop Veer Gurpreet Singh jo dukhia da masiha hai🙏🙏

  • @ssg9462
    @ssg9462 Год назад +2

    ਬਾਬੇ ਨਾਨਕ ਦਾ ਪੁਤ ਗੁਰਪ੍ਰੀਤ ਸਿੰਘ ਵੀਰ

  • @ankugarg-vb2wy
    @ankugarg-vb2wy 5 месяцев назад

    ਵੀਰ ਜੀ ਪਰਮਾਤਮਾ ਦੇ ਦਰਸ਼ਨ ਹੋ ਰਹ੍ ਨੇ ਤੇਰੇ ਵਿੱਚ

  • @rajwantkaur4808
    @rajwantkaur4808 Год назад +4

    🙏 ਗੁਰਪ੍ਰੀਤ ਸਿੰਘ ਵੀਰ ਜੀ ਅਕਾਲ ਪੁਰਖ ਜੀ ਆਪਣੀ ਮਿਹਰ ਬਣਾਈ ਰੱਖਣ ਥੋਡੇ ਉਪਰ 🙏 ਤੁਸੀਂ ਬਹੁਤ ਮਹਾਨ ਹੋ 🙏ਕਦੀ ਜ਼ਿੰਦਗੀ ਵਿਚ ਮੌਕ਼ਾ ਮਿਲ਼ੇ ਤਾਂ ਅਸੀਂ ਇਸ ਰੱਬੀ ਰੂਹ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurjinderjassal9781
    @gurjinderjassal9781 Год назад +1

    Waheguru ji waheguru ji 🙏

  • @parthchhabra696
    @parthchhabra696 Год назад +1

    Kina sohna baccha h....rab v kede paap di saja de denda hai... waheguru ji

  • @Jasmaan279
    @Jasmaan279 11 месяцев назад

    ਬਾਈ ਜੀ ਰੋਣਾ ਆ ਗਿਆ ਵੀਰ ਜੀ ਤੁਹਾਡੀ ਵਿਡੀਉ ਦੇਖ ਕੇ ਧਨ ਹੋਂ ਵੀਰ ਜੀ ਤੁਸੀਂ 😢😢😢❤❤❤

  • @gurdevkaur4690
    @gurdevkaur4690 Год назад +8

    ਰੱਬ ਦਾ ਰੂਪ ਆ ਗੁਰਪ੍ਰੀਤ ਪੁੱਤਰ

  • @jagdevsingh-my5hw
    @jagdevsingh-my5hw Год назад +1

    Rabb de darshan tuhade wicho ho rahe a ji👏🙏🏻👏🙏🏻👏🙏🏻👏

  • @rajjoshah1846
    @rajjoshah1846 Год назад

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾😭😭😭😭😭😭😭😭😭

  • @tirathsingh2249
    @tirathsingh2249 Год назад

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 😭😭

  • @shaganindia858
    @shaganindia858 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohie0082
    @mohie0082 Год назад +1

    🎉gurpreet veera tuhadi omer lmi hova

  • @modify_mekhma_5911
    @modify_mekhma_5911 4 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurdeepSingh-pq9mf
    @GurdeepSingh-pq9mf Год назад +4

    Bhai Sahib ji 🙏🏻 Aap Ji da koyi Denh Nahi Ditta ja Sakda. Aap Rab ho, Bhagwan ho. Waho Aap nu Tandrustian Bakhshe Ji. Sda Razi khushi Raho. Dhanwad.

  • @sunrisesunset979
    @sunrisesunset979 Год назад

    ਵਾਹਿਗੁਰੂ ਜੀ ਗੁਰਪ੍ਰੀਤ ਬਾਈ ਜੀ ਦੇ ਸਾਰੇ ਪਰਿਵਾਰ ਦੇ ਸਦਾ ਅੰਗ-ਸੰਗ ਸਹਾਈ ਰਹਿਣਾ ਜੀ । ਸਦਾ ਚੜਦੀ-ਕਲਾ ਬਖਸ਼ਨੀ ਜੀ 🙏🙏🙏

  • @amritsandhu9420
    @amritsandhu9420 Год назад +1

    video dekhde dekhde mera rona nikl gya seriously gurpreet veere tuc bhut pavitar rooh ho waheguru tuhanu chardikala ch rkhn waheguru mehar krn tuhade nd tuhadi team te

  • @kamleshsardana3682
    @kamleshsardana3682 Год назад +1

    GURPREET G HUNN TUSE HI SARIA DE MAA PEYU HO ,WAHEGURU LAMBI UMER BAKSHE AAP DE SUPANIYA DE GHAR TEY.ANMOL KWATRA TEY AAP G EK PLUS EKE 11 HO G.❤❤❤

  • @princebanur2085
    @princebanur2085 Год назад

    Gurpreet nu malak ge sohni jindgi bakshan thuhanu bhaiji parmatma chardi kala bakshe

  • @TGR_Gaming_125_com
    @TGR_Gaming_125_com Год назад +2

    Waheguru pitama ji Mehar karo apne jian ty

  • @parminderkumar1384
    @parminderkumar1384 Год назад +1

    Gurpreet dr help krn wale hr insan da boht boht dhanvad

  • @rachhpalsinghsingh4465
    @rachhpalsinghsingh4465 Год назад

    ਬਹੁਤ ਹੀ ਸਮਝਦਾਰ ਬੱਚਾ ਗੁਰਪ੍ਰੀਤ?

  • @RanjitSingh-ob8wt
    @RanjitSingh-ob8wt Год назад +1

    ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਸਿੰਘ ਵੀਰ ਜੀ ਤੇਰਾ ਕੋਈ ਦੇਣ ਨਹੀਂ ਦੇ ਸਕਦਾ

  • @Userpromax54545
    @Userpromax54545 Год назад +1

    Veer tere blog dekh k mn bhar janda waheguru🙏🙏

  • @NarinderKaur-lo5vv
    @NarinderKaur-lo5vv Год назад +10

    Waheguru g bache de sare dreams pure kryo g.... 🙏🙏

  • @komalkaur5767
    @komalkaur5767 Год назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @Jass-y7o
    @Jass-y7o Год назад

    Waheguru waheguru waheguru waheguru 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @kuljitkaursaini2160
    @kuljitkaursaini2160 Год назад +1

    ਗੁਰਪ੍ਰੀਤ ਵੀਰ ਜੀ ਦੂਜਾ ਰੱਬ ਤੁਸੀਂ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @realisbest3263
    @realisbest3263 Год назад

    ਸਬਜ਼ ਨਹੀ ਤੁਹਾਡੀ ਸੇਵਾ ਵਾਸਤੇ🙏👏👏✌️👍

  • @AngrejHundal-l9u
    @AngrejHundal-l9u 5 месяцев назад

    Waheguru Waheguru Waheguru Waheguru Waheguru 🎉❤🎉❤🎉❤Waheguru Waheguru Waheguru ji

  • @NirmalKaurChanna
    @NirmalKaurChanna Год назад

    Gurpritbirji akalpurkh Mehran rakhe nahrisan is mahapurkh divan waheguruji

  • @gaganbrarmalkana9689
    @gaganbrarmalkana9689 Год назад

    ਧੱਕਾ ਕੀਤਾ ਰੱਬਾ ਗੁਰਪ੍ਰੀਤ ਨਾਲ

  • @rameshsharma3105
    @rameshsharma3105 Год назад

    mnukhuta di sewa pribar sahi tor par mankhuta di sewa kar rahi he, aap ji di society da bhut dhanbad ji.

  • @ParminderSingh-pl2zn
    @ParminderSingh-pl2zn Год назад +11

    Buht buht vdiya vadde veer gurpreet singh ji di sewa ji ... waheguru ji 🙏

  • @ameersingh
    @ameersingh Год назад

    Veer ji bhut vadia rabb tade lame umar kre🙏🙏

  • @anamikaarora3487
    @anamikaarora3487 Год назад

    Mera veer gurpreet nu parmatma labmi Umar dawee

  • @charankaur3345
    @charankaur3345 Год назад

    Rab Manu nokri deve ma is bache lai kush krna cuahudia rabb g!!!!!

  • @Junaid-mw4hy
    @Junaid-mw4hy Месяц назад

    My prayers for Gurpreet beta. 😢🙏🏼
    May Waheguru ji always protect you beta.

  • @ranjnarana8447
    @ranjnarana8447 Год назад

    Veer ji dekh ke rona aa.gaya tu c ta rabb ho veer ji thonu lakh vary salam...🙏🏻🙏🏻