Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 20 янв 2022
  • Disclaimer - We, being registered social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 275

  • @PremLal-jd5db
    @PremLal-jd5db Год назад +2

    Satnam shri wAhegur g

  • @satwantsingh6863
    @satwantsingh6863 2 года назад +53

    ਜੋ ਤੁਸੀਂ ਕਰ ਰਹੇ ਹੋ , ਓਹੋ ਮੇਰੀ ਇੱਛਾ ਹੈ , ਬਿਨਾ ਕਰਮਾ ਤੋਂ ਇਹ ਸੇਵਾ ਨਹੀਂ ਮਿਲਦੀ , ਤੁਹਾਡੇ ਕਰਮ ਬਹੁਤ ਵੱਡੇ ਹਨ , ਗੁਰਪ੍ਰੀਤ ਵੀਰ ਜੀ , ਖੁਸ਼ ਰਹੋ ਤੰਦਰੁਸਤ ਰਹੋ ਦਾਤਾ ਤੁਹਾਨੂੰ ਤਰੱਕੀਆਂ ਬਖਸ਼ੇ ,

    • @simplegaming7572
      @simplegaming7572 2 года назад +3

      he is not human he is the man of god the god inside him..

    • @jaspreetsinghmalhotra1393
      @jaspreetsinghmalhotra1393 2 года назад

      J

    • @kaalysidhu9023
      @kaalysidhu9023 Год назад +2

      Satwant Singh 22 gall karma di ni dil di Aa eh kam koi virla hi kar sakda 22 loka di sewa karni bahut aukhi Aa kapde dhone bande clean karne bahut aukha Kam Aa

  • @kaptansingh627
    @kaptansingh627 Год назад +3

    Waheguru ji ka khalsa waheguru ji ki Fateh

  • @jaskarankaur4006
    @jaskarankaur4006 2 года назад +15

    ਵਾਹਿਗੁਰੂ ਇਸ ਮਾ ਨੂੰ ਜਲਦੀ ਠੀਕ ਕਰੇ । ਇਸ ਪਰਿਵਾਰ ਵਿਚ ਖੁਸ਼ੀਆਂ ਆਉਣ🙏🙏🙏

  • @sonuboparai8542
    @sonuboparai8542 2 года назад +13

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਨੁੱਖਤਾ ਦੀ ਸੇਵਾ ਸੁਸਾਇਟੀ ਤੇ ਆਪਣੇ ਮੇਹਰ ਭਰਿਅਾ ਹੱਥ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏🙏

  • @premlalpremlal5900
    @premlalpremlal5900 Год назад +2

    Dhan dhan guru Ram Dass g

  • @manjotballi7388
    @manjotballi7388 2 года назад +2

    ਨਾਨਕ ਦੁਖੀਅਾ ਸਭ ਸੰਸਾਰ

  • @rajanstudiomullanpurlucky5005
    @rajanstudiomullanpurlucky5005 2 года назад +5

    ਵਾਹਿਗੁਰੂ ਜੀ 🙏🙏🙏🙏🙏🙏

  • @deepdhillhon5703
    @deepdhillhon5703 2 года назад +27

    Bhen bimar hai, per boht sojwan hai, boht suyani lagdi hai, clear heart lagdi hai, bai Gurpreet ji tusi es pariwar waste Rab baan k aye ho, Rab apji es karage nu sirre chaddan lai taqat bakshe, Waheguru karaj ap apne Sokh de karaj pore kare ga,
    Bai ji, jo udham te kirpa apji nu Bakshi hai tusi karmawale ho, selute hai apji nu.

  • @manjitsoni9676
    @manjitsoni9676 2 года назад +7

    ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ 🙏ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਜੀ 🙏

  • @amanKaur-qz8kh
    @amanKaur-qz8kh 2 года назад +7

    ਪਤਾ ਨਹੀਂ ਵੀਰ ਜੀ ਸੋਨੂੰ ਕਿੰਨੀਆਂ ਦੁਆਵਾਂ ਲੱਗਣਗੀਆਂ 🙏

  • @joshansingh2014
    @joshansingh2014 Год назад +2

    Waheguru ji🌹🙏🌹 mehar karan🌹🙏🌹

  • @makhankalas660
    @makhankalas660 2 года назад +21

    ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਗੁੱਸੇ ਤੇ ਕੰਟਰੋਲ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @PINDWALIMASTI
    @PINDWALIMASTI Год назад +2

    Waheguru ji Waheguru ji 🙏

  • @manjeetkaurr3849
    @manjeetkaurr3849 11 месяцев назад +1

    Waheguru ji ka khalsa waheguru ji ki fateh

  • @bablasekhon1044
    @bablasekhon1044 3 месяца назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਨੁੱਖਤਾ ਦੀ ਸੇਵਾ ਸੁਸਾੲਿਟੀ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ਵਾਹਿਗੁਰੂ ਜੀ

  • @makhankalas660
    @makhankalas660 2 года назад +2

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sonusamrai
    @sonusamrai 2 года назад +18

    ਵਾਹਿਗੁਰੂ ਜੀ🙏🏼

  • @navtejsinghkhosa8705
    @navtejsinghkhosa8705 Год назад +2

    Waheguru meaher rakhe sarbet te ji

  • @gurjindertiwana2496
    @gurjindertiwana2496 2 года назад +3

    Waheguru ji waheguru ji waheguru ji waheguru ji waheguru ji waheguru ji waheguru ji God bless to all

  • @hardeepthind2604
    @hardeepthind2604 Год назад +2

    Waheguru ji maher karo 🙏🙏🙏

  • @kgill1365
    @kgill1365 2 года назад +2

    WAHE GURU JI gurpeert sangh ji veery ji best good job I vandoe

  • @jagjitsinghpunjabpolice2034
    @jagjitsinghpunjabpolice2034 2 года назад +1

    ਬਹੁਤ ਵੱਡੀ ਸੇਵਾ

  • @ManpreetSingh-zm3mx
    @ManpreetSingh-zm3mx 2 года назад +11

    🙏🌾 ਵਾਹਿਗੁਰੂ ਜੀ 🌾🙏

  • @MohinderKaurDandiwal
    @MohinderKaurDandiwal 7 месяцев назад

    ਵਾਹਿਗੁਰੂ ਵਾਹਿਗੁਰੂ ਜੀ

  • @SandeepKaur0n
    @SandeepKaur0n 2 года назад +12

    Waheguru ji mehar kro ji 🙏🏼

  • @gurlalsingh4081
    @gurlalsingh4081 2 года назад +4

    Dhan Dhan guru ram das ji mehar kro 🙏🤲

  • @rachsaysvainday9872
    @rachsaysvainday9872 2 года назад +5

    ਵਾਹਿਗੁਰੂ ਜੀ ਮਿਹਰ ਕਰਨ । ਜਸਵੀਰ ਕੌਰ

  • @navjot473
    @navjot473 2 года назад +4

    ਇਹ ਭੈਣ ਮੇਰੇ ਪਿੰਡ ਦੀ ਆ ਦਿਮਾਗ ਤੋ ਥੋੜੀ upset ਰਹਿੰਦੀ ਆ ਵਾਹਿਗੁਰੂ ਇਸ ਭੈਣ ਨੂੰ ਜਲਦੀ ਠੀਕ ਕਰਨ

  • @jagdishbahia9162
    @jagdishbahia9162 2 года назад +7

    Waheguru ji Sab te Maher kareo ji🙏❤️🙏❤️🙏❤️🙏❤️

  • @kashbilan8924
    @kashbilan8924 8 месяцев назад

    Waheguru ji mehar Kari

  • @rajasukhomajri6141
    @rajasukhomajri6141 2 месяца назад

    Waheguru ji

  • @vickydhaliwal7157
    @vickydhaliwal7157 2 года назад +3

    Waheguru ji waheguru ji waheguru ji waheguru ji waheguru ji

  • @armansingh2073
    @armansingh2073 2 года назад +2

    Waheguru ji kirpa karna

  • @YuvrajSingh-oc2mu
    @YuvrajSingh-oc2mu 2 года назад +3

    Wheguru ji mehar karna ji 🙏🙏🙏🙏

  • @sukhwindersingh45
    @sukhwindersingh45 2 года назад +7

    Dukhkat dunyia d band khushia khere ardaas maalka charna vich tere 🙏 god bless you veer ji and your team you are doing a great work 🙏

  • @preet_maan7525
    @preet_maan7525 2 года назад +2

    Waheguru ji sachi bebe baapu wll dekh ke rona aaw gya ki kine smjdaar aaw vichre bapu ji tnsn na lo baba ji jrur sb kug shi krnge bappu ji

  • @kulwindermannmann3284
    @kulwindermannmann3284 2 года назад +4

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dalbirsinghsingh8144
    @dalbirsinghsingh8144 2 года назад +1

    ਵਾਹਿਗੂਰ ਮੇਅਰ ਕਰੀਓ ਵੀਰ ਜੀ ਤੇ ਗੁਰਪ੍ਰੀਤ ਵੀਰ ਤੇ

  • @AbdulWahid-mu8ws
    @AbdulWahid-mu8ws 2 года назад +3

    Satnam shir wahguru ji

  • @ranjeetsinghsandhu8635
    @ranjeetsinghsandhu8635 2 года назад +1

    ਵਾਹਿਗੁਰੂ ਜੀ

  • @pigeon365
    @pigeon365 2 года назад +4

    Meri umar ਲੱਗਜੇ ਤੇਨੂੰ ਭਰਾ ਮੇਰੇ 🙏🙏🙏

  • @usmanakmal7242
    @usmanakmal7242 2 года назад +1

    GURPREET VEER G YOU ARE GREAT , TUSE BOHT NICELY SARA KUCH HANDEL KETA. 👍👍👍👍

  • @user-yl4ur4in1m
    @user-yl4ur4in1m 2 года назад +2

    Waheguru ji sbb da bhla krna 🙏 ji

  • @sandeepsinghneol1508
    @sandeepsinghneol1508 2 года назад +2

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏

  • @neetumago4606
    @neetumago4606 2 года назад +1

    ਭੈਣ ਜੀ ਦੀ ਮਾਰ ਕੁਟਾਈ ਦਾ ਕਾਰਨ ਉਹਨਾਂ ਦੀ ਚਲ ਰਹੀ ਦਵਾਈ ਵੀ ਹੋ ਸਕਦੀ ਹੈ। ਇਹ ਦਵਾਈ ਬਦਲਣ ਦੀ ਲੋੜ ਹੈ। ਕਈ ਵਾਰ ਦਵਾਈ ਗਲਤ ਹੋਣ ਕਾਰਨ ਮਰੀਜ਼ ਮਾੜੇ ਹਾਲਾਤਾਂ ਵਿੱਚ ਚਲਾ ਜਾਂਦਾ ਹੈ। ਮਰੀਜ਼ ਦਾ ਖਾਣਾ- ਪੀਣਾ, ਗੁੱਸਾ ਆਦਿ ਦਵਾਈ ਵਧਾ ਦਿੰਦੀਆਂ ਹਨ। ਭੈਣ ਜੀ ਦੀ ਸਿਹਤ ਵੀ ਸ਼ਾਇਦ ਦਵਾਈ ਅਧੀਨ ਵਧੀ ਹੈ। ਇਹਨਾਂ ਨੂੰ ਦਵਾਈ ਬਦਲਣ ਦੀ ਜ਼ਰੂਰਤ ਹੈ। ਜੇ ਦਵਾਈ ਸਹੀ ਹੋ ਜਾਏ ਤਾਂ ਭੈਣ ਜੀ ਬਿਲਕੁਲ ਠੀਕ ਹੋ ਜਾਣਗੇ। ਠੀਕ ਹੋਣ ਦੀ ਨਿਸ਼ਾਨੀ ਇਹੀ ਹੈ ਕਿ ਸਭ ਤੋਂ ਪਹਿਲਾਂ ਉਹ ਪਰਿਵਾਰ ਨੂੰ ਯਾਦ ਕਰਨਗੇ। ਪਰ ਮੇਰੀ ਬੇਨਤੀ ਹੈ ਕਿ ਜਿਹੜੀ ਦਵਾਈ ਇਹ ਖਾ ਰਹੇ ਹਨ ਉਹ ਬੰਦ ਕਰ ਦੇਣ। ਡਾਕਟਰ ਨੂੰ ਇਸ ਦਵਾਈ ਦਾ ਕੀ ਅਸਰ ਹੋ ਰਿਹਾ ਹੈ ਦੱਸੋ। ਇਹ ਸਲਾਹ ਮੈਂ ਨਿਜੀ ਤਜਰਬੇ ਦੇ ਆਧਾਰ ਤੇ ਦੇ ਰਹੀ ਹਾਂ। ਵਾਹਿਗੁਰੂ ਭੈਣ ਜੀ ਤੇ ਮਿਹਰ ਕਰੇ ! ਇਹ ਵੀ ਨੋਟ ਕਰੋ ਜਦੋਂ ਇਹ volience ਹੋ ਜਾਂਦੇ ਹਨ ਤਾਂ ਉਸ ਵਕਤ ਉਹ ਦਵਾਈ ਖਾ ਰਹੇ ਹੁੰਦੇ ਹਨ ਜਾਂ ਨਹੀਂ।

  • @davinderldh143
    @davinderldh143 2 года назад +4

    God bless you brother 🙏 Salute 🙏

  • @JaswinderSingh-dq1ki
    @JaswinderSingh-dq1ki 2 года назад +13

    Waheguru 🙏🏿

  • @Baljeetsingh-gi9sx
    @Baljeetsingh-gi9sx 2 года назад +5

    God bless you brother Mintu. Punjab needs more people like you.

  • @satindersingh7495
    @satindersingh7495 2 года назад +2

    ਸਤਿਗੁਰ ਦਯਾ ਕਰੇ

  • @shergill1929
    @shergill1929 2 года назад +2

    GOD bless you SADDE SHER VEER Gurpreet Veera

  • @satwantsingh6863
    @satwantsingh6863 2 года назад +1

    ਦਾਤਾ ਭਲੀ ਕਰੇ

  • @navtejkhosa7210
    @navtejkhosa7210 2 года назад +2

    Waheguru meaher rahke sarbat te ji

  • @happylifewithbankebihari3082
    @happylifewithbankebihari3082 2 года назад +1

    Tu hajaro sal jiy mere vir

  • @vickykaushal4982
    @vickykaushal4982 2 года назад +2

    Baba ji mehar krna parivar te 🙏🙏🙏

  • @harsimrankaur623
    @harsimrankaur623 2 года назад +1

    God bless u Gurpreet Singh veer ji waheguru ji tohade nal hai tusi sache ho

  • @majorsingh1918
    @majorsingh1918 2 года назад +2

    Waheguru ji Maher kri sab te

  • @prabhjotsingh-ge3ef
    @prabhjotsingh-ge3ef 2 года назад +2

    Weheguru g Meher rakhe 🙏🙏

  • @gurusharanpalsinghrandhawa6069
    @gurusharanpalsinghrandhawa6069 2 года назад +6

    Waheguruji Ka Khalsa
    Waheguruji Ki Fateh
    🙏🌹🙏

  • @shamsersingh3847
    @shamsersingh3847 Год назад

    Good massage

  • @hargunkaur5728
    @hargunkaur5728 2 года назад +1

    Veer ji waheguru ji ka khalsa waheguru ji ki fteh. Rub tuhanu tandrusti deve

  • @jikarmohammed5846
    @jikarmohammed5846 2 года назад +34

    ਅੱਲਾਹ ਸਭ ਦਾ ਭਲਾ ਕਰੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @shambhagatlalotra7740
    @shambhagatlalotra7740 2 года назад +3

    Waheguru bhala kre sariya da karipa bhariya hath rakhe

  • @maninderkaur2
    @maninderkaur2 2 года назад +4

    Waheguru mehar kro ji 🙏😔

  • @dazysandhu1568
    @dazysandhu1568 2 года назад +2

    Waheguru ji 🙏🏽🙏🏽🙏🏽

  • @BaljeetSingh-uy4ql
    @BaljeetSingh-uy4ql Год назад

    🙏🏼🙏🏼🙏🏼🙏🏼🙏🏼🙏🏼🙏🏼

  • @Deephdstudio2626
    @Deephdstudio2626 2 года назад +1

    ਵਾਹਿਗੁਰੂ ਜੀ ਮੇਹਰ ਕਰਿਓ ਏਸ ਭੈਣ ਤੇ

  • @AmanSandhu-qc9di
    @AmanSandhu-qc9di 2 года назад +2

    Waheguru ji Gurpreet veer te kirpa kareo ji 🙏

  • @BalwinderKaur-dk4xl
    @BalwinderKaur-dk4xl 2 года назад +3

    Waheguru ji waheguru ji mahar karn sister ji ta god bless you both 🙏🙏🙏🙏🙏

  • @user-wt7kr5kw4p
    @user-wt7kr5kw4p 2 года назад +3

    What a nice lady!!

  • @devrajaroa6400
    @devrajaroa6400 2 года назад +1

    Waheguru Ji bai Ji Waheguru Ji Sub ty kerpa kro bai Ji App Ji nu parmatma sda sda sda kem rakhy ty app Ji nu love you 22 Ji

  • @punjabifoodwithgeeta1636
    @punjabifoodwithgeeta1636 2 года назад +1

    Wahe guru kirpa kro Bhen te

  • @majnumajnu7804
    @majnumajnu7804 2 года назад

    God

  • @amritgill2956
    @amritgill2956 2 года назад +2

    Satname wahegur ji 🙏

  • @navkumar6705
    @navkumar6705 2 года назад +2

    🙏🌹 waheguru ji waheguru ji 🌹🙏

  • @pargatdhillon6415
    @pargatdhillon6415 2 года назад +2

    Waheguru ji mehar kri

  • @sukhwindersingh45
    @sukhwindersingh45 2 года назад +4

    Lady boht samjdaar aa par usdi bimari ne ohde ghar da mahol kharab karya hoya aa waheguru ji bhen nu tandrusti bakshan 🙏

  • @manjitbhangu7003
    @manjitbhangu7003 2 года назад +3

    Waheguru mehar kre 🙏🙏🙏🙏🙏

  • @alliswell5786
    @alliswell5786 2 года назад +1

    Wmk

  • @gurmeetkaur6845
    @gurmeetkaur6845 2 года назад

    Wahaguru ji Wahaguru ji

  • @gulshanpreet2016
    @gulshanpreet2016 2 года назад +1

    Wmk ji 🙏🙏

  • @GurmailSingh-vi6qs
    @GurmailSingh-vi6qs 2 года назад +10

    🙏🙏❤❤🙏🙏

  • @zoracalifornia3828
    @zoracalifornia3828 2 года назад +2

    Waheguru ji maher kryo 🙏 bhen te

    • @kamalkaurkamalkaur7019
      @kamalkaurkamalkaur7019 2 года назад

      HElp help me plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਕੁਝ ਖਾ ਨਹੀਂ ਸਕਦਾ ਮੇਰੀ ਮਾਂ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ HElp help plz

  • @bikkarsingh3009
    @bikkarsingh3009 2 года назад +2

    Waheguru g

  • @sharmakumar97
    @sharmakumar97 2 года назад +1

    Waheguruji ji waheguruji ji waheguruji ji waheguruji ji waheguruji ji

  • @gurpreetgill2614
    @gurpreetgill2614 2 года назад +1

    Waheguru ji thunu sda khush rakhan Waheguru ji aage ardaas karde aa ki bhan jaldi theek ho ke apne ghar aave

  • @barinderkumarlucky40
    @barinderkumarlucky40 2 года назад +3

    waheguru ruhani sukhi rakhe

  • @kaurjasvir4165
    @kaurjasvir4165 2 года назад +2

    Waheguru g waheguru g 🙏🙏🙏🙏🙏 Maher Karen

  • @karamjitsekhon498
    @karamjitsekhon498 Год назад

    Parmatma sade sister nu theek kare

  • @RanjitKaur-hh6ws
    @RanjitKaur-hh6ws Год назад

    🙏🙏🙏

  • @khuspinderkaur7819
    @khuspinderkaur7819 2 года назад

    Vehegu ji mehar karro

  • @jatthonea8976
    @jatthonea8976 2 года назад +1

    Satnaam wahiguru ji🌎

  • @pawanjeetkour2083
    @pawanjeetkour2083 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @manimangat5533
    @manimangat5533 2 года назад

    Bhut vadiya Ishu te Mintu bhra....

  • @gulzar8500
    @gulzar8500 2 года назад +2

    waheguru ji

  • @gurwantkular486
    @gurwantkular486 2 года назад +4

    Waheguru ji 🙏🏻

  • @sukhikang3702
    @sukhikang3702 2 года назад +2

    🙏Waheguru ji🙏

  • @shergillpenduvlog4600
    @shergillpenduvlog4600 2 года назад +1

    Satnam waheguru ji

  • @aaokuchkhaiye2053
    @aaokuchkhaiye2053 2 года назад +8

    🙏🙏🙏❤❤🙏🙏👍

  • @kamaljeetkaur3911
    @kamaljeetkaur3911 2 года назад +2

    Meri, cousin sister naal v same problem aa, oh v eda krdi c ohnda v sohra pariwaar chnga c same eda , ohndi dawai v chldi c, kade nhi kha ndi c , ta kr k problem vdd gyi, oh v eda kehndi c ki mein divorce lena hunn ohnda divorce ho gya, ohne force kita apne husband nu divorce Ln toh ! Paykke ghr koi care nhi , 😒 oh hun eda hi roldi pyi aa! Baaki Waheguru ji 🙏 🙌 mehrr krn sab veera, bhena te ! God bless you sister Waheguru ji, tainu jldi thik krn ! From England