Это видео недоступно.
Сожалеем об этом.

ਇਹ ਬਜੁਰਗ ਬਾਪੂ ਜੀ ਨਾ ਕੁਝ ਦੇਖ ਸਕਦੇ ਨੇ, ਨਾ ਕੁਝ ਬੋਲ ਸਕਦੇ ਨੇ, ਨਾ ਹੀ ਕੁਝ ਸੁਣ ਸਕਦੇ ਨੇ ॥ ਜਿੰਦਗੀ ਨਰਕਭਰੀ ॥

Поделиться
HTML-код
  • Опубликовано: 23 окт 2023
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    RUclips: pal kharoud
    youtube.com/@palkharoud6004?s...

Комментарии • 331

  • @ashusharmaashusharma7931
    @ashusharmaashusharma7931 9 месяцев назад +33

    ਵਾ ਓ ਵੀਰ ਨਹੀ ਰੀਸਾਂ ਤੇਰੀਆਂ ਰੱਬ ਤੁਹਾਡੇ ਵਰਗੀ ਨਿਮਰਤਾ ਹਿਮਤ ਸੇਵਾ ਦਾ ਬਲ ਸੱਭ ਨੂੰ ਬਖਸ਼ਣ, ਸੱਚੇ ਪਾਤਸ਼ਾਹ

  • @sharandeepsingh5966
    @sharandeepsingh5966 9 месяцев назад +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ਜੋ ਇਹ ਵੀਰ ਕਰ ਰਿਹਾ ਸਾਹਿਦ ਕੋਈ ਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਕਰੋ

  • @jasvirkaur5248
    @jasvirkaur5248 9 месяцев назад +13

    ਧੰਨ ਧੰਨ ਓ ਤੁਸੀਂ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏🙏

  • @balbirsakhon6729
    @balbirsakhon6729 9 месяцев назад +4

    ਵੀਰੇ ਬਜੁਰਗਾਂ ਨੂੰ ਦੇ ਖ ਕੇ
    ਰੋਣ ਆ ਗਿਆ ਤੇ ਖੁਸ਼ੀ ਵੀ ਹੋਈ ਪਾਲ ਵੀਰੇ ਜਦੋਂ ਬਜੁਰਗਾਂ ਦੇ ਚੇਹਰੇ ਤੇ ਖੁਸ਼ੀ ਦੇਖੀ ਵੀਰ ਮੇਰਿਆ
    ਤੁਹਾਡੇ ਵਰਗੇ ਘਰ ਘਰ ਜੰਮਣ 🙏

  • @dhillonjatt7650
    @dhillonjatt7650 9 месяцев назад +2

    ਪਾਲ ਖਰੋੜ ਛੋਟੇ ਭਰਾ ਆਪ ਜੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਅੱਜ ਦੇ ਕਲਯੁਗ ਵਿਚ ਆਪ ਇੰਨਸਾਨ ਨਹੀਂ ਦੇਵਤਾ ਹੋ। ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ।।🙏🌹❤️

  • @BalwinderKaur-mu9zb
    @BalwinderKaur-mu9zb 9 месяцев назад +7

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਹਮੇਸ਼ਾ ਤੰਦਰੁਸਤੀ ਔਰ ਲਮੀਆਂ ਉਮਰਾਂ ਬਖਸ਼ਿਸ਼ ਕਰਣਾ ਤਾਕਿ ਇਹ ਮਜ਼ਲੂਮਾਂ ਦੀ ਸੇਵਾ ਸੰਭਾਲ ਕਰਦੇ ਰਹਿਣ 🙏🙏🙏

  • @8425
    @8425 9 месяцев назад +2

    ਪਾਲ ਵੀਰ ਜੀ 😢😢😢ਸਾਡੀਆ ਅੱਖਾ ਵਿਚ ਰੋਣਾ ਆਗਿਆ ਬਾਪੂ ਨੂੰ ਦੇਖਕੇ ਤੁਹਾਡਾ ਕੌਟੀ ਕੌਟੀ ਧੰਨਵਾਦ ਬਾਬਾ ਲੱਮਿਆ ਉਮਰਾ ਬਖਸੇ ਸਾਰੀ ਸੰਸਥਾ ਦੀ ਟੀਮ ਨੂੰ ਤੁਹਾਡੇ ਵਰਗੇ ਬੰਦੇ ਦੁਣੀਆ ਤੇ ਘੱਟ ਹੀ ਹੁੱਦੇ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @sultansingh7138
    @sultansingh7138 9 месяцев назад +35

    ਪਾਲ ਸਿੰਘ ਖਾਲਸਾ ਜੀ ਥੋਡੀ ਬਹੁਤ ਮਹਾਨ ਸੇਵਾ ਹੈ ਅਕਾਲਪੁਰਖ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ 🙏❤️❤️❤️

  • @malkitkaur9429
    @malkitkaur9429 9 месяцев назад +8

    Waheguru ji sade veer pal Singh and teem nu chardikla ch rakhe 🙏🙏

  • @harwinderbassi6927
    @harwinderbassi6927 9 месяцев назад +6

    ਬਾਈ ਪਾਲ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ

  • @kanwardeepsingh9819
    @kanwardeepsingh9819 9 месяцев назад +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jeetharjit
    @jeetharjit 9 месяцев назад +11

    ਵਾਹਿਗੁਰੂ ਜੀ

  • @SulakhanSingh-tm1nc
    @SulakhanSingh-tm1nc 9 месяцев назад +2

    ਰੋਣਾ ਆਉਦਾ ਇਹੋ ਜਾਇਆ
    ਰਬੀ ਰੂਹਾਂ ਨੂੰ ਦੇਖ ਕੇ ਪ੍ਰਮਾਤਮਾ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻

  • @jagvirsinghbenipal5182
    @jagvirsinghbenipal5182 9 месяцев назад +9

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @Ramanpreet912
    @Ramanpreet912 9 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦਿੱਲ ਜਿੱਤ ਲਿਆ ਤੇ ਮੈਨੂੰ ਲੱਗਦਾ ਤੁਹਾਡੀ ਇਹ ਸੰਸਥਾ ਤੋ ਵੱਡਾ ਕੋਈ ਤੀਰਥ ਨਹੀ ਹੋ ਸਕਦਾ ਵਾਹਿਗੁਰੂ🙏❤❤

  • @lalypaprali2895
    @lalypaprali2895 9 месяцев назад +11

    waheguru jiii❤

  • @Renudhawan026
    @Renudhawan026 9 месяцев назад +2

    ਬਹੁਤ ਵਧੀਆ ਕੰਮ ਕਰਦੇ ਹੋ ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏

  • @HardeepSingh-zx2pw
    @HardeepSingh-zx2pw 9 месяцев назад +10

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @sonyfoujigurdaspur
    @sonyfoujigurdaspur 9 месяцев назад +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @Sandeepsingh-lf4gm
    @Sandeepsingh-lf4gm 9 месяцев назад +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @roshangrover144
    @roshangrover144 9 месяцев назад +8

    Waheguru ji🙏🙏

  • @sunilkapil1519
    @sunilkapil1519 9 месяцев назад +3

    waheguru ji waheguru ji waheguru ji waheguru ji waheguru ji waheguru ji waheguru ji waheguru

  • @Arshiya-k9
    @Arshiya-k9 9 месяцев назад +42

    Waheguru ji 🙏 ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਓ । ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।🙏

  • @surindersinghbajwa5735
    @surindersinghbajwa5735 9 месяцев назад +8

    Satnam waheguru ji 🙏❤🙏❤🙏❤🙏❤🙏

  • @alexandermusic9445
    @alexandermusic9445 9 месяцев назад +7

    Waheguru Ji tuhanu Hamesa khus rakhan Pal paji🙏❤️

  • @Sanatanibrahman..
    @Sanatanibrahman.. 9 месяцев назад +6

    Nihala aagye paaji waheguru ji❤

  • @kiranburj5919
    @kiranburj5919 9 месяцев назад +5

    Waheguru ji 🙏🙏❤️

  • @kamaljitkaur5053
    @kamaljitkaur5053 9 месяцев назад +1

    ਵਾਹਿਗੁਰੂ ਜੀ ਤੁਸੀ ਵੀਰ ਜੀ ਜੀਅ ਲਾ ਕੇ ਸੇਵਾ ਕਰ ਰਿਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਕਲਾ ਵਿਚ ਰੱਖਣ ਹਮੇਸਾ

  • @japneetkaur8856
    @japneetkaur8856 9 месяцев назад +1

    Babaji bappu ji di aakha di roshni jldi theek krdeyo

  • @satpalsingh369
    @satpalsingh369 15 дней назад

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    🙏🙏🙏🙏🙏

  • @theartistichub11
    @theartistichub11 9 месяцев назад +8

    Waheguru❤

  • @Usr3473
    @Usr3473 9 месяцев назад +1

    Humanity is more important than Religion please make Punjab peacful and worth living place help old people needy people like this bapoo Ji thanks Bhai Saheb

  • @anshdeep627
    @anshdeep627 8 месяцев назад

    Baapu ji kina khush hoyee yaar akee guru ji de ghar😇❤️(Pal kharoud veer 🫡❤️💯)

  • @Deepsingh-xi8tx
    @Deepsingh-xi8tx 9 месяцев назад +6

    Waheguru ji❤

  • @jassff7x
    @jassff7x 9 месяцев назад +1

    ❤ Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤

  • @manisidhumani205
    @manisidhumani205 9 месяцев назад

    ਪਾਲ ਵੀਰੇੰ ਵਾਹਿਗੁਰੂ ਤੁਹਾਂਨੂੰ ਸ਼ਦਾ ਤੰਦਰੁਸਤ ਤੇ ਹਿੰਮਤ ਬਖਸ਼ੇ ਤਾਂ ਜੋ ਇਹ ਸੇਵਾਂ ਨਿਭਾਉਦੇ ਰਹੋ ਘਰ ਵਿੱਚ ਜੇ ਕੋਈ ਮਾਂ ਬਾਪ ਮੰਦ ਬੁੱਧੀ ਹੋਵੇ ਤਾਂ ਧੀਆਂ ਪੁੱਤ ਤੋ ਅੱਕ ਜਾਂਦੇ ਨੇ ਤੇ ਕਹਿੰਦੇ ਨੇ ਹੁਣ ਤਾਂ ਰੱਬ ਇਸ ਨੂੰ ਚੱਕ ਲਵੇਂ ਦੂਜੇ ਪਾਸੇ ਤੁਸੀ ਹੋ ਜੋ ਬਿਨਾਂ ਨਫਰਤ ਕੀਤੇ ਇਹਨਾਂ ਮੰਦ ਬੁੱਧੀ ਜੀਂਵਾ ਦੇ ਪਏ ਕੀੜੇਂ ਕੱਢਦੇ ਹੋ,

  • @user-gurijatana0786
    @user-gurijatana0786 9 месяцев назад

    Ajj baba ji sachi ruh kush ho gayi khane de loka ne ena piyar te spot kari 🙏eh he pal baba ji de kamai nhi ta ajj de time kese kol koi ek minut layi v nhi kharda waheguru pal vere nu hamesha chardika ch rakhan 🙏

  • @SurjitSingh-zk9py
    @SurjitSingh-zk9py 8 месяцев назад

    ਕਿਸੇ ਕਰਮਾ ਵਾਲੇ ਨੂੰ ਹੀ ਮਿਲਦੀ ਹੈ ਐਸੀ ਸੇਵਾ ਵਾਹਿਗਰੂ ਜੀ

  • @paramjitkaur9844
    @paramjitkaur9844 9 месяцев назад

    ਵਾਹਿਗਰ ਜੀ ਇਸ ਮਾਇਆ ਦੇ ਨਾਲ ਇਸ ਬਾਬੇ ਦਾ ਇਲਾਜ ਕਰਾ ਦਿੳ ਕੀ ਰੋਸ਼ਨੀ ਆ

  • @SKaur_multani
    @SKaur_multani 9 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @TarsemSingh-st1vw
    @TarsemSingh-st1vw 9 месяцев назад +3

    God bless you beta ji god may you live a long life Lakhwinder Kaur from Gurdaspur

  • @user-im7gc7yo9f
    @user-im7gc7yo9f 9 месяцев назад

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ ਇਹਨਾ ਦੀ ਜਿੰਦਗੀ ਵਿੱਚੋ ਦੁੱਖ ਤਕਲੀਫਾ ਦੂਰ ਕਰੋ ਹੁਣ ਤਾਂ । ਬਾਕੀ ਇਹਨਾ ਦੇ ਪਰਿਵਾਰ ਨੂੰ ਸਮੱਤ ਬਖਸ਼ੋ ਜੀ

  • @davinderkumar3600
    @davinderkumar3600 9 месяцев назад +5

    Good Bro

  • @barinderkaurhundal9856
    @barinderkaurhundal9856 9 месяцев назад

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾ ਵਾਪਸ ਆ ਜਾਵੇ ਠੀਕ ਹੋ ਜਾਵੇ 🙏🙏🙏🙏

  • @khushjgrewal691
    @khushjgrewal691 9 месяцев назад +3

    Satt sri akal pal veer g waheguru trakki bakshe🙏🙏🚩🚩

  • @sonubuttar4933
    @sonubuttar4933 9 месяцев назад

    Ahna nu kainde aa BABA NANAK DA SIKH Waheguru Lami umar Bakhse Mera Veer nu Jithe lok apne. Apnya nu nahi sambde uthe veer pata ni kinya ku bajurga nu Pyar dinde aa

  • @user-pp6fj8fq3l
    @user-pp6fj8fq3l 9 месяцев назад

    Pal veere tusi bhaut sohni seva karde a rab thono lamiya umra bakhshe

  • @radhikakhetarpal3015
    @radhikakhetarpal3015 9 месяцев назад

    🙏🏻🙏🏻🙏🏻🙏🏻 tuhade warga insan nahi dekhye mai, bhgwan da roop ho tusi veere

  • @JagtarSingh-tn9oh
    @JagtarSingh-tn9oh 9 месяцев назад +3

    Waheguru ji ka khalsa waheguru ji ki Fateh 🙏

  • @vinodbhambhu8482
    @vinodbhambhu8482 9 месяцев назад

    GOD bless you:::: bhagwaan TUJHE JINDGI KI HAR KHUSHI DE :::::YEAH DUAA HAI HUMARI UPER Wale KHUDA se HAATH JODKAR

  • @gurjitkaur9033
    @gurjitkaur9033 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ 😢😢😢😢😢

  • @baljeetsidhu3550
    @baljeetsidhu3550 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @shiningrainbow4839
    @shiningrainbow4839 9 месяцев назад +3

    Respected veer ji
    ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀ ਅਤੇ ਤੁਹਾਡੀ ਟੀਮ ਕਿਰਪਾ ਕਰਕੇ ਦਸਤਾਨੇ ਪਾ ਕੇ rescue ਕਰਿਆ ਕਰੋ,🙏🙏🙏🙏

  • @user-gurijatana0786
    @user-gurijatana0786 9 месяцев назад

    Pal verr ji parmatma thanu hamesha chardika ch rakhan 🙏 lok sach kehnde a tusi rabhi ruh ho 🙏

  • @shehnaj_dhillxn7514
    @shehnaj_dhillxn7514 9 месяцев назад +1

    ਵਾਹਿਗੁਰ ਚੜਦੀ ਕਲਾੰ

  • @user-wp5bl6zo8d
    @user-wp5bl6zo8d 8 месяцев назад

    You are Great Pal Jee🙏
    Waheguru Aap Jee Nuh Chardee Kalan wich Rakhee Ji🙏

  • @Zeeshankhan-hz4kg
    @Zeeshankhan-hz4kg 9 месяцев назад +1

    Ki hogaya hai saade punjab nu, kiho jihe ristedaar, bete ate betiyan han jihre apne bujuragan nu raste ch shadd jaande ne jadon ihna nu, unha di zaroorat hundi hai, eh mere punjab da virsa taan nahi ho sakda. Par Pal veere varge veeran ne punjab te punjabiat nu bachaon da jimma apne modeyan te chakk rakheya hai, jeeonde vasde raho pal veere, ajj punjab nu tuhaade varge veeran di lorh hai.

  • @gaganbrar8675
    @gaganbrar8675 9 месяцев назад +1

    Waheguru ji ki Khalsa waheguru ji ki Fateh ❤

  • @arshmann2394
    @arshmann2394 6 месяцев назад

    Heyyy Sachepatshah 🙏🙏🙏🙏dar lagda waheguru,, tu sanu bohat vadiya jeevan dita sachepatshah, asin dekh sakde aa sun sakde aa bol sakde aa tur sakde aa. Hor ki chahida waheguru bas ik Tera Naam 🙏🙏🙏

  • @prem.ksingh4103
    @prem.ksingh4103 9 месяцев назад +3

    Waheguru ji bless you Satpal Singh ji and your team 🙏🙏🙏

  • @MannSabb-qw3ni
    @MannSabb-qw3ni 9 месяцев назад +3

    Waheguru ji 🙏🙏🙏♥️♥️

  • @zaheeruddinbaber5179
    @zaheeruddinbaber5179 9 месяцев назад +2

    Great work 🌹 MASHALLA ❤️💛💜

  • @karmjitsingh2230
    @karmjitsingh2230 9 месяцев назад

    ਵਾਹੇ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @harpreetkaurbhandohal7296
    @harpreetkaurbhandohal7296 9 месяцев назад

    ਵੀਰੇ ਬਾਪੂ ਜੀ ਨੂੰ ਦਿਖਦਾ ਅੱਵੇ ਲੱਗਦਾ ❤

  • @user-sx5ow3sx4p
    @user-sx5ow3sx4p 9 месяцев назад +2

    Rab Tawanu lambi umar deve veere🙏🙏🙏🙏lots of respect from himanchal valon

  • @Pawan_xr
    @Pawan_xr 9 месяцев назад +1

    Waheguru mahr krn 🙏

  • @JaswinderSingh-lq6zj
    @JaswinderSingh-lq6zj 9 месяцев назад +1

    Waheguru ji Mehar kario bapu ji te 🙏

  • @SatnamSingh-fe3tg
    @SatnamSingh-fe3tg 9 месяцев назад +2

    Dhan Guru Nanak Dev g Mhar kro 🙏🙏

  • @karamjitgillgill2480
    @karamjitgillgill2480 9 месяцев назад

    Waheguru ji waheguru ji waheguru ji waheguru ji

  • @JASSKALSI-fs2np
    @JASSKALSI-fs2np 9 месяцев назад

    Hey mere aa malka .baba g te mehar krna ....baba g nu bilkul thik kar dena mere aa malka 🙏🙏🙏🙏🙏🙏🙏

  • @sachkhand670
    @sachkhand670 9 месяцев назад

    Waheguru ji kinni narak bhari zindagi ghatt rahe ne eh😢 asi kinne khushkismat aa ki saade kol sab kuch hai te fir vi asi zindagi ton santusht nahi..Waheguru ji mehar karn 🙏

  • @harman_Dabrikhana
    @harman_Dabrikhana 9 месяцев назад +1

    ਬਹੁਤ ਵਧਿਆ ਬਾਈ ਜੀ

  • @kashmirsingh8572
    @kashmirsingh8572 9 месяцев назад

    ਪਾਲ ਸਹਿਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @pooja-105
    @pooja-105 9 месяцев назад +1

    ❤❤ waheguru waheguru waheguru waheguru waheguru waheguru waheguru ji 🥰

  • @karamjitgillgill2480
    @karamjitgillgill2480 9 месяцев назад

    Waheguru ji Mehar Karo ji Khalsa ji di manokamna puri karo ji

  • @sunnyallowal
    @sunnyallowal 9 месяцев назад +2

    Ram Ram ji

  • @SulakhanSingh-tm1nc
    @SulakhanSingh-tm1nc 9 месяцев назад +1

    ਵਾਹਿਗੁਰੂ ਜੀ ਤੁਹਾਨੂੰ ਚੜੀ ਕਲਾਂ ਵਿੱਚ ਰੱਖੇ 🙏🏻🙏🏻🙏🏻🙏🏻🙏🏻🙏🏻

  • @ROHITCHITRA-qz8qe
    @ROHITCHITRA-qz8qe 9 месяцев назад

    Vir g ashi tuhadi video dekhar bohut khush hunde ha ki Aap jo kam kardo ho es tra koi nahi kar sakta Aap bohut hi ache ensan ho thanks g

  • @pawanseema8282
    @pawanseema8282 9 месяцев назад +1

    Waheguru Waheguru Waheguru g

  • @jassdhaliwal6941
    @jassdhaliwal6941 9 месяцев назад +1

    ਵਾਹਿਗੁਰੂ ਜੀ ਮਿਹਰ ਕਰੋ

  • @sukhraj6761
    @sukhraj6761 9 месяцев назад

    Waheguru ji 🙏 dhan dhan baba Deep Singh ji 🙏🙏🙏🙏

  • @user-tm3jj8kd1p
    @user-tm3jj8kd1p 9 месяцев назад

    Waheguru g sab da phla kri.

  • @love9456hii
    @love9456hii 9 месяцев назад +2

    Wahegauru ji 🙏 mehre kari

  • @Gurpyas957
    @Gurpyas957 9 месяцев назад +1

    Waheguru ji Maher kre rabb

  • @amandeepsidhuz3331
    @amandeepsidhuz3331 9 месяцев назад

    Pal veer di rab lambi umar kre

  • @Aaravshorts-fd9nx
    @Aaravshorts-fd9nx 9 месяцев назад +1

    Wahe guruji ka Khalsa wahe guruji ki fateh 🙏🙏 wahe guru aap pe humesha mehar kre Bhai ji 🙏

  • @davinderkumar2873
    @davinderkumar2873 9 месяцев назад

    Waheguru ji waheguru ji waheguru ji

  • @charanjitsingh4388
    @charanjitsingh4388 9 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @ParamjitKaur-dl1zd
    @ParamjitKaur-dl1zd 9 месяцев назад +2

    Waheguru ji

  • @BalbirSingh-xt2ud
    @BalbirSingh-xt2ud 9 месяцев назад +1

    ਬਹੁਤ ਵਧੀਆ ਇਨਸਾਨ ਪਾਲ ਭਾ ਜੀ ❤

  • @singhavanish4960
    @singhavanish4960 9 месяцев назад +1

    Waheguru Ji Ka Khalsa Waheguru Ji Ki Fateh" ❤🙏

  • @harmanbrar6054
    @harmanbrar6054 9 месяцев назад

    Waheguru tahnu lmbian umran bkshe veere

  • @user-vs7qp2hw5y
    @user-vs7qp2hw5y 9 месяцев назад

    Veer ji tusi bht changa Kam karde ho g . Rabb tuhanu bht khush rakhe g.

  • @Jaspreet851
    @Jaspreet851 9 месяцев назад

    Waheguru nanak dukhia sab sansaar so sukhiya jin naam adhaar

  • @kuldeepkaurkaur6515
    @kuldeepkaurkaur6515 9 месяцев назад +1

    God bless you and your team

  • @jaswindergouriji4108
    @jaswindergouriji4108 9 месяцев назад

    Veer g bhout achi sava kar rhy Waheguru g mihar Karn. 🙏🙏🙏👌

  • @harafangle9473
    @harafangle9473 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @kulwinderkaur3771
    @kulwinderkaur3771 9 месяцев назад

    Waheguru ji ka khalsa waheguru ji ki fateh 🙏🙇‍♀️

  • @jagpalbawa4087
    @jagpalbawa4087 9 месяцев назад

    Satnam shri waheguru Ji ❤

  • @annasrandhawa9822
    @annasrandhawa9822 9 месяцев назад

    Veer ji you are doing great work. Mera dil bohat ziada krda visit karn nu pr kr nai sakda q k main Pakistan tu waa. Allah pak tuwanu khush rakhay te hor ziada kam karn di himat de.