ਦੇਖੋ ਕਿਵੇ..ਇਹ 25 ਸਾਲਾ ਨੌਜਵਾਨ ਦਿਮਾਗੀ ਬਿਮਾਰੀ ਦੇ ਕਾਰਨ ਬਣ ਰਿਹਾ ਮੁੰਡੇ ਤੋ ਕੁੜੀ ( ਨੰਗਲ ਲੁਬਾਣਾ ਕਪੂਰਥਲਾ )

Поделиться
HTML-код
  • Опубликовано: 5 фев 2025
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    RUclips: pal kharoud
    / @palkharoud6004

Комментарии • 452

  • @palkharoud6004
    @palkharoud6004  9 месяцев назад +95

    Apna Farz Sewa Society Vill Lachkani Patiala M: 7307000085, 9408000085

    • @Ahmad-ee1hv
      @Ahmad-ee1hv 9 месяцев назад +13

      I am Pakistani 🇵🇰
      Love u bhaji❤
      Ap bhot Acha km kr rha ho 💯

    • @ravinderpourh564
      @ravinderpourh564 9 месяцев назад +3

      ਪਾਲ ਭਾਜੀ ਤੁਸੀ ਐਨੀ ਦੂਰ ਜਾਂਦੇ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਵਾਲੇ ਉਨ੍ਹਾਂ ਨੂੰ ਨੇੜੇ ਪੈਂਦਾ ਇਹ ਇਲਾਕਾ ਉਹ ਕਿਓਂ ਨੀ ਲੈ ਕੇ ਜਾਂਦੇ ਵੀਰ ਜੀ
      ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🙏😢😢😢

    • @amargurdaspuri616
      @amargurdaspuri616 9 месяцев назад +3

      Nihale veer d puri Tor hai

    • @kingcobragang8815
      @kingcobragang8815 9 месяцев назад +1

      🙏🏼🙏🏼🙏🏼🙏🏼🙏🏼🙏🏼☝️

    • @InderpreetSingh-rq3cx
      @InderpreetSingh-rq3cx 9 месяцев назад

      ​@@Ahmad-ee1hvþrrrrřþrgdggggdgĝffgĝg

  • @gaganmehra663
    @gaganmehra663 3 дня назад +1

    ਜਿਸ ਤੇ ਬੀਤਦੀ ਹੈ ਓਹੀ ਜਾਣਦਾ ਸਬ ਕੁਜ, ਵਾਹੇਗੁਰੂ ਮੇਹਰ ਕਰੇ 🙏🙏

  • @khushbrar828
    @khushbrar828 9 месяцев назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਠੀਕ ਹੋਵੇ ਜੀ ਇਹ ਵੀਰ ਬਹੁਤ ਬਹੁਤ ਧੰਨਵਾਦ ਜੀ ਲਚਕਾਣੀ ਸਾਹਬ ਜੀ ਦੇ ਸੇਵਾਦਾਰਾਂ ਦਾ

  • @Makhan-r1j
    @Makhan-r1j 9 месяцев назад +36

    ❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਦਿੱਪੂ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਠੀਕ ਹੋ ਕੇ ਆਪਣੇ ਪਿਤਾ ਨਾਲ ਸੁੱਖੀ ਸਾਂਦੀ ਰਹਿਣ ਜੀ ਆਪਣਾ ਕੰਮ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @GurdeepSingh-su5ev
    @GurdeepSingh-su5ev 9 месяцев назад +12

    ਪਾਲ ਵੀਰੇ ਦੁਨੀਆ ਕਿਧਰ ਨੂੰ ਚੱਲ ਪਈ ਕਲਯੁੱਗ ਪੂਰੇ ਜੋਰਾ ਤੇ ਆ ਵਾਹਿਗੁਰੂ ਭਲੀ ਕਰੇ ਨਾਮ ਸਿਮਰਨ ਹੀ ਦੁਨੀਆ ਦਾ ਭਲਾ ਕਰ ਸਕਦਾ

    • @harpreetbhagta6550
      @harpreetbhagta6550 9 месяцев назад +1

      Sach ਕਿਹਾ ਜੀ ਚੰਗਾ ਭਲਾ ਖੁਦ ਨੂੰ ਕੁੜੀ ਸਮਝ ਰਿਹਾ ਹੈਰਾਨੀ ਹੈ ਪਹਿਲਾ mundevshounk ਨਾਲ ਕੁੜੀਆ ਬੰਨਦੇ ਵਸੀ ਹੁ n ਬਿਮਾਰ ਹੋ ਕੇ ਕੁੜੀਆ ਬਣੀ ਜਾਂਦੇ

  • @rakshitpatwal8728
    @rakshitpatwal8728 7 месяцев назад +2

    Thanks!

  • @DarshanSingh-qq9gh
    @DarshanSingh-qq9gh 9 месяцев назад +27

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਸਾਡੇ ਹੀਰੇ ਵੀਰ ਪਾਲ ਸਿੰਘ ਜੀ ਨੂੰ 🙏

  • @sandhulahorie604
    @sandhulahorie604 9 месяцев назад +14

    ਇੱਕ ਸੰਗਤ ਦਾ ਅਸਰ ਦੂਜੀ ਮਾਤਾ ਦਾ ਚੱਲ ਵੱਸਣ ਨਾਲ ਦਿਮਾਗ ਵਿੱਚ ਫਰਕ ਪੈ ਗਿਆ ਹੈ ਵਾਹਿਗੁਰੂ ਤੰਦਰੁਸਤੀਆ ਬਖਸ਼ਣ

  • @user-gurijatana0786
    @user-gurijatana0786 9 месяцев назад +7

    ਪਾਲ ਵੀਰ ਜੀ,,,, ਸ਼੍ਰੀ,, ਗੁਰੂ ਰਾਮਦਾਸ ਜੀ, ਤਹਾਨੂੰ ਹਮੇਸ਼ਾ, ਚੜਦੀਕਲਾ ਚ,,, ਰੱਖਣ,,,🙏🙏 ਲਚਕਾਣੀ ਪਿੰਡ ਰੱਬ ਵੱਸਦਾ 🙏

  • @Makhan-r1j
    @Makhan-r1j 9 месяцев назад +8

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਲੈਣ ਗਏ ਵੀਰ ਜੀ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Gurwindervlogs
    @Gurwindervlogs 9 месяцев назад +12

    ਵਾਹਿਗੁਰੂ ਮੇਹਰ ਕਰਨ ਬਾਈ ਜੀ ਚੜ੍ਹਦੀ ਕਲ੍ਹਾ ਬਖਸ਼ਣ

  • @AmandeepAman-o4s
    @AmandeepAman-o4s 4 месяца назад +3

    ਪਾਲ ਵੀਰੇ ਵਰਗੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ ਤਾਂ ਇਹ ਪੰਜਾਬ ਦੀ ਧਰਤੀ ਫਿਰ ਤੋਂ ਸਵਰਗ ਬਣ ਜਾਵੇਗੀ

  • @AmritAulakh-rd9cm
    @AmritAulakh-rd9cm 9 месяцев назад +53

    ਜੇ ਜ਼ਮਾਨੇ ਵਿਚ ਆਇਆ ਹੈ ਤਾਂ
    ਜਿਊਂਣ ਦਾ ਵੀ ਹੂਨਂਰ ਰੱਖੀਂ
    ਦੁਸ਼ਮਣਾਂ ਤੌਂ ਖਤਰਾ ਨਹੀਂ
    ਬਸ ਆਪਣਿਆਂ ਤੇ ਨਜ਼ਰ ਰੱਖੀਂ #justiceforsidhumoosewala

  • @mggabbar3096
    @mggabbar3096 9 месяцев назад +8

    Love ur work brother from Pakistan punjb

  • @buddasingh5134
    @buddasingh5134 9 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰਖੱਨ।

  • @harafangle9473
    @harafangle9473 9 месяцев назад +7

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਬਲਟੀਅਰ ਨੂੰ 🙏🙏🙏🙏🙏

  • @gurbhullar492
    @gurbhullar492 9 месяцев назад +5

    ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰਖਣ ਜੀ ਪਾਲ ਭਾਜੀ 🙏🙏

  • @kamaljitbanwait1223
    @kamaljitbanwait1223 9 месяцев назад +3

    ਸਤਿ ਸ੍ਰੀ ਅਕਾਲ ਪਾਲ ਪੁੱਤਰ ਵਾਹਿਗੁਰੂ ਤੁਹਨੂੰ ਹਿਮਤ ਬੱਖਸ਼ਣ god bless you and your beautiful family ❤❤❤❤

  • @MukeshSingh-ft8kf
    @MukeshSingh-ft8kf 9 месяцев назад +4

    Pal bai ji satshriakal bai tu c bhot vdiyaa kam krde ooo pajii love u aa tuhanu bai ❤❤❤❤

  • @gurveer.singh.grewal.3361
    @gurveer.singh.grewal.3361 9 месяцев назад +4

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @baldevsinghriar4830
    @baldevsinghriar4830 9 месяцев назад +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਆਪਣੇ ਬੱਚਿਆਂ ਦੇ ਸਿਰ ਉੱਤੇ ਵਾਹਿਗੁਰੂ ਜੀ ਸਭ ਠੀਕ ਹੋ ਆਪਣੇ ਘਰਾਂ ਨੂੰ ਜਾਣ ਜੀ ਵਾਹਿਗੁਰੂ ਜੀ ਸਾਰੇ ਸੇਵਾਦਾਰਾਂ ਦੇ ਸਿਰ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸਿਸ ਕਰੇਉ ਜੀ ਵਾਹਿਗੁਰੂ ਜੀ ❤❤❤❤❤❤❤

  • @OT0786
    @OT0786 9 месяцев назад +1

    Waheguru Ji tu c bhut vadiya km kr re oo eh nishpap Rooha ne
    Guru Sahib di kirpa tuhade te baaki veera te vi bani rhe.

  • @NikkaLanedar
    @NikkaLanedar 9 месяцев назад +26

    ਘਰ ਚ ਮਾਂ ਨਾ ਹੋਵੇ ਤਾਂ ਕਿ ਹਾਲ ਹੋ ਜਾਂਦਾ ਹਰ ਘਰ ਮਾਂ ਜਰੂਰ ਰਹੇ

    • @Daner-c2p
      @Daner-c2p 2 месяца назад

      Nice nirmala

    • @NikkaLanedar
      @NikkaLanedar 2 месяца назад

      @@Daner-c2p who's nirmala?

  • @TarsemSingh-st1vw
    @TarsemSingh-st1vw 9 месяцев назад +3

    Beta ji bahut bahut piar satkar aap ji baut vadhia karan kar rhe ho waheguru ji ne jada v time ditta tuhade te sanstha de darshan zaroor karange God bless you beta ji lot's of West wishes to you 🙏🙏🙏🙏🙏🙏🙏🙏🙏🙏🙏🙏🙏Lakhwinder kaur from gurdaspur

  • @TeamTarazuOfficial
    @TeamTarazuOfficial 7 месяцев назад +1

    Mashallah ❤
    Bohat he wadda ty zbardast km kr ray o paji❤

  • @gurmailbenipal918
    @gurmailbenipal918 9 месяцев назад +5

    ਵਾਹਿਗੁਰੂ ਜੀ ਤੇਰੇ ਨਾਮ ਦਾ ਆਸਰਾ ਹੈ ਸੱਚੇ ਪਾਤਸ਼ਾਹ

  • @eddieoz2884
    @eddieoz2884 9 месяцев назад +35

    ਜੇ ਰੱਬ ਦੇ ਬੰਦੇ ਇਹਨੇ ਸੋਹਣਿਆਂ ਕੰਮ ਕਰਦੇ ਨੇ ਤਾ ਪਰਮਾਤਮਾ ਖੁਦ ਕਿੰਨਾ ਪਿਆਰਾ ਹੋਊ..

    • @manvirratol8699
      @manvirratol8699 9 месяцев назад +1

      chll bs krr 😂

    • @eddieoz2884
      @eddieoz2884 9 месяцев назад

      @@manvirratol8699 😂😂

    • @eddieoz2884
      @eddieoz2884 9 месяцев назад

      @@manvirratol8699 ਕੱਲ ਜ਼ਿਆਦਾ ਹੋਂ ਗਿਆ ਸੀ

  • @sukhbirjaat4223
    @sukhbirjaat4223 9 месяцев назад +2

    paal bhai love and Respect from Haryana Dil se salute bhai

  • @baljeetanand4297
    @baljeetanand4297 9 месяцев назад +1

    Pal beta waheguru ji tuhanu bhut Himmat baksen tusi es Tara Seva Karde roji ❤

  • @AmrikSingh-n5q
    @AmrikSingh-n5q Месяц назад

    ਵਾਹਿਗੁਰੂ ਜੀ ਦੀਪੂ ਵੀਰ ਨੂੰ ਜਲਦੀ ਠੀਕ ਕਰ ਦਿਉ

  • @Godlike.gg143
    @Godlike.gg143 9 месяцев назад +8

    Love you veer ji apke jaisa Insan Maine Aaj Tak nahin dekha Bhagwan Ji aapko hamesha khush rakhe

  • @harpreetkumar894
    @harpreetkumar894 9 месяцев назад +1

    ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ 🙏🙏

  • @shootingstar6071
    @shootingstar6071 9 месяцев назад +1

    Allah pak aapko hamesha khush rakhy. boht naiki ka kaam karty ho aap. mai aapka boht bada fan hogya hoon aapki videos dekh kar.

  • @harmanmehma6525
    @harmanmehma6525 9 месяцев назад +4

    ਵਾਹਿਗੁਰੂ ਤੰਦਰੁਸਤ ਰੱਖਣ ਸਾਰਿਆ ਨੂ🙏🙏

  • @AarshRandhawa-ro9bc
    @AarshRandhawa-ro9bc 9 месяцев назад +6

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @ReetPreet-xh9oc
    @ReetPreet-xh9oc 9 месяцев назад +3

    Paal kharoud veer 🙏🏻🙏🏻🙏🏻waheguru tndrusti dean 🙏🏻

  • @seemabakshi898
    @seemabakshi898 2 месяца назад

    Waheguru ji tuhanu khush rkhe tussi ini seva krde paye ho waheguru ji di kirpa tuhade utte hmesha rhugi satnam shree waheguru ji 🙏🙏🙏🙏🙏🙏🙏🙏

  • @legal_pleader
    @legal_pleader 9 месяцев назад +2

    Blessing to you for your services towards such people in pain.🙏🏻

  • @GurtejSingh-cz9bm
    @GurtejSingh-cz9bm 9 месяцев назад +1

    Pal kharoud Bhut vida kaam karda y🙏

  • @bablasekhon1044
    @bablasekhon1044 9 месяцев назад +7

    ਵਾਹਿਗੁਰੂ ਜੀ ਮੇਹਰ ਕਰਨ ਬਾੲੀ ਜੀ ਚੜ੍ਹਦੀ ਕਲ੍ਹਾ ਬਖਸਣ

  • @harpreet363636
    @harpreet363636 7 месяцев назад

    ਸਵਾਸ ਸਵਾਸ ਗੁਰੂ ਰਾਮਦਾਸ ਜੀ GRT WORK

  • @aashmsidhu7217
    @aashmsidhu7217 9 месяцев назад +3

    ਵਹਿਗੁਰੂ ਬੱਚੇ ਨੂੰ ਜਲਦੀ ਠੀਕ ਕਰੋ

  • @Kaurkh
    @Kaurkh 9 месяцев назад +2

    ਵਹਿਗੁਰੂ ਜੀ ਮੇਹਰ ਕਰਿਓ 🙏🙏

  • @PartapSandhu-k6d
    @PartapSandhu-k6d 9 месяцев назад +8

    ਸਵਾਸ ਸਵਾਸ ਗੁਰੂ ਰਾਮਦਾਸ ਜੀ

  • @JasbirKaur-nj3sr
    @JasbirKaur-nj3sr 9 месяцев назад +1

    Waheguru ji mehar karan iss bache te , waheguru ji app sab nu chardi Kala vich rakhan🙏🙏🙏

  • @charanjitsingh4388
    @charanjitsingh4388 9 месяцев назад +5

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Satvinder-j6i
    @Satvinder-j6i 9 месяцев назад

    Veer g ap bhut vda km kr rhe ho waheguru g de kirpa naal.

  • @ManpreetSingh-vt7lm
    @ManpreetSingh-vt7lm 9 месяцев назад +2

    Good job bro waheguru ji ❤️

  • @OT0786
    @OT0786 9 месяцев назад +2

    ਅਸਲੀ ਸੁੱਖ ਇੱਕ ਸੁਖੀ ਹਸਦਾ ਵਸਦਾ ਪਰਿਵਾਰ ਹੀ ਅਾ
    ਬਾਕੀ ਸੁੱਖ ਦੁੱਖ ਤਾ ਜਿੰਦਗੀ ਦੇ ਨਾਲ ਲੰਗੀ ਜਾਂਦੇ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @HardeepSingh-zx2pw
    @HardeepSingh-zx2pw 9 месяцев назад +6

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @shavinderkaur
    @shavinderkaur 9 месяцев назад +1

    Beta g bahut ashe km kar rahy ho waheguru lambi umar kary

  • @KomalKomalgill-q7z
    @KomalKomalgill-q7z 9 месяцев назад

    Waheguru ji ਇਸ ਵੀਰ ਨੂੰ ਠੀਕ ਕਰਨ❤

  • @sukhicheema7196
    @sukhicheema7196 6 месяцев назад +1

    ਵਾਹਿਗੁਰੂ ਜੀ ਦਾਤਾ ਭਲੀ ਕਰੇ🙏🏻

  • @manpreet7108
    @manpreet7108 9 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਤੇ

  • @ns9015
    @ns9015 8 месяцев назад +1

    God bless you
    Great team

  • @mazharaltaf4899
    @mazharaltaf4899 8 месяцев назад +3

    Watching from Pakistan

    • @TeamTarazuOfficial
      @TeamTarazuOfficial 7 месяцев назад +2

      YaR humain Kya krna chahiye agr kuch aisa Pakistan me ho to?

    • @annnilsson7587
      @annnilsson7587 7 месяцев назад +1

      Good luck to Pakistani people ❤️

  • @happy7236
    @happy7236 9 месяцев назад +2

    Sabas sabas dhan dhan sri guru ramdas ji maher kare ❤❤

  • @ManjeetSingh-sopu
    @ManjeetSingh-sopu 9 месяцев назад

    ਵਾਹਿਗੁਰੂ ਜੀ ਮੇਹਰ ਕਰਨ ਗੇ ਜੀ ਸਭ ਤੇ ❤

  • @mohinderbhumbla1334
    @mohinderbhumbla1334 9 месяцев назад +1

    Waheguru bless Pal Khroud.Ameen

  • @mehtabchahal532
    @mehtabchahal532 9 месяцев назад +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਮਿਹਰ ਕਰੇ

  • @preetgrewal114
    @preetgrewal114 9 месяцев назад

    Veer ji thank you for supporting Dipu🙏🏻🙏🏻👍👍

  • @annnilsson7587
    @annnilsson7587 7 месяцев назад

    Watching You from Sweden 🇸🇪🙏🙏🙏🙏🙏🙏🙏🙏You are An Angel sir 🙏🙏🙏🙏🙏🙏🙏🙏

  • @JaswinderSingh-lq6zj
    @JaswinderSingh-lq6zj 9 месяцев назад +1

    Waheguru ji Mehar kario iss Veer te ji 🙏

  • @jagjitsingh1513
    @jagjitsingh1513 9 месяцев назад +1

    Sat seri akal pal veer ji waheguru mehar karna sab te good job pal veer ji ❤❤❤❤😂

  • @harjindersingh5407
    @harjindersingh5407 3 месяца назад

    Good job jinde raho vere ❤❤❤

  • @BalkarSingh-dc1oq
    @BalkarSingh-dc1oq 9 месяцев назад +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @GurpreetKaur-lt9fp
    @GurpreetKaur-lt9fp 9 месяцев назад +1

    Waheguru ji veer ta Maher Karda ❤❤❤❤❤❤❤❤❤

  • @manpreetkaur-1m
    @manpreetkaur-1m 9 месяцев назад

    Waheguru ji waheguru Ji aapko tarkki bhakshan veer ji

  • @aashmsidhu7217
    @aashmsidhu7217 9 месяцев назад +2

    ਰੱਬਾ ਬੇਟੇ ਨੂੰ ਛੇਤੀ ਠੀਕ ਕਰੋ ਆਪਣਾ ਘਰ ਸਭਾਲੇ ਖੁਸੀ ਖੁਸੀ ❤❤❤❤

  • @gurvindertinna101
    @gurvindertinna101 9 месяцев назад +2

    Waheguru ji 🙏 sirsa haryana india 🙏 🕉 🇮🇳

  • @AdmiringManticore-pe2ec
    @AdmiringManticore-pe2ec 9 месяцев назад +2

    Pal veer ji meri umar thoyanu lg jabe, waheguru ji de surme tan man nal seva kr rhe ne baba nank ji chrdikla ch rkhan ji satnam waheguru ji, 7:41

  • @SukhwinderSingh-wq5ip
    @SukhwinderSingh-wq5ip 9 месяцев назад +3

    ਵਾਹਿਗੁਰੂ ਜੀ ❤❤

  • @umerkashif8775
    @umerkashif8775 8 месяцев назад

    Allah pak lmbhi umer karen bhai apki

  • @kavitagoyal1180
    @kavitagoyal1180 9 месяцев назад +21

    Punjab me 10+ guru h🙏agr hr guru ka roj nam jap kre to b puri zindgi unki mhima khtm ni hogi. Pr fir b aj ki generation piro 786 k chhkro me pd rhi h😢😢 waheguru ji ka Khalsa waheguru ji ki Fateh ❤❤❤jai shree ram 🚩🚩🙏🙏

    • @AvtarSingh-xd3xh
      @AvtarSingh-xd3xh 9 месяцев назад

      Bahout vadhia soch

    • @gurdevsingh9403
      @gurdevsingh9403 9 месяцев назад +2

      Bilkul sahi gl aa tuhadi mai khud hairaan hunda Loki Guru Granth Sahib Ji nu chd k dhongiyan kol jande ne

    • @Azeem_vlogs_88
      @Azeem_vlogs_88 9 месяцев назад

      Jap naam Shah da Pata lagu rah da

    • @Azeem_vlogs_88
      @Azeem_vlogs_88 9 месяцев назад

      Goyal g 786 nu te Baba guru Nanak rehmat ullah aleh sarkar v manday si

    • @kavitagoyal1180
      @kavitagoyal1180 9 месяцев назад

      @@Azeem_vlogs_88 but ajkl sbhi guruon ki bani bhul k sirf 786 me lg gye. 🙏

  • @GurpreetSingh-lx6zx
    @GurpreetSingh-lx6zx 9 месяцев назад +3

    Waheguru schypatsah mehar krna svty, 😢😢

  • @ManjeetSingh-sopu
    @ManjeetSingh-sopu 9 месяцев назад

    ਏਹ case ਤਾਂ ਬਾਈ ਮੈ pehli ਵੇਖਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
    ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ

  • @ShamshersinghShera-h4j
    @ShamshersinghShera-h4j 9 месяцев назад +2

    ਬਾਬਾ ਜੀ ਮੈ ਸੁਣਿਆ ਸੀ ਸਵਰਗ ਤੇ ਨਰਕ ਹੈਗਾ ਪਰ ਬਾਬਾ ਜੀ ਵਾਹਿਗੁਰੂ ਦਾ ਸੁਕਰ ਹੈ ਕੇ ਮੈ ਅਪਣੀ ਮੋਤ ਤੋ ਪਹਿਲਾ ਸਾਵਰਗ ਵੇਖ ਲਿਆ ਹੁਣ ਨਰਕ ਜਰੂਰ ਵੇਖਾਗੇ ਮਰ ਕੇ ਬਾਬਾ ਜੀ ਗੁਰੂ ਰਾਮਦਾਸ ਮੇਰੇ ਕੋਲੋ ਸੇਵਾ ਜਰੂਰ ਲੈ ਲੈਦੇ ਜੇ ਮੈ ਕੋਈ ਪੂਜਿਨ ਤੇ ਹੁੰਦਾ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਲੰਬੀ ਉਮਰ ਬਖਸੇ ਇਸੇ ਤਰਾ ਤੁਸੀ ਸੇਵਾ ਕਰਦੇ ਰਹੁ

  • @mohinderpaljhinger2451
    @mohinderpaljhinger2451 9 месяцев назад +1

    ਸਤਨਾਮ ਵਾਹਿਗੁਰੂ ਜੀ ਮਿਹਰ ਕਰੇ ਜੀ

  • @user-gurijatana0786
    @user-gurijatana0786 9 месяцев назад +3

    ਜਿਨਾ ਲੋਕਾਂ ਨੇ ਇਹ ਕਾਮ ਕਿੱਤੇ, ਇਸ ਵੀਰ ਨਾਲ, ਨਰਕ ਚ ਵੀ ਥਾ ਨਹੀਂ ਮਿਲ਼ਨੀ, ਪੰਜਾਬ ਨੂੰ ਨਸ਼ਿਆਂ ਤੇ ਏਨਾ ਚਿਜਾ ਨੇ ਖਾ ਲਿਆ, ਨਜ਼ਰ ਲੱਗ ਗਈ ਪੰਜਾਬ ਨੂੰ

  • @rajasalhan7191
    @rajasalhan7191 6 месяцев назад

    Veer ji sat shiri aKal ji❤

  • @daljeetsingh5022
    @daljeetsingh5022 9 месяцев назад

    Pal veer sat shri akal you are great from ds thind California usa

  • @Mavikalan
    @Mavikalan 9 месяцев назад +1

    ਵਾਹਿ ਗੁਰੂ ਜੀ 👏👏👏👏👏👏

  • @Harryblogger13
    @Harryblogger13 8 месяцев назад

    Bhoot pret aa,, peera ni mande hone galti ho gyi honi, baba deep singh g di kirpa nal theak hona ehne

  • @yuvi_gill307
    @yuvi_gill307 9 месяцев назад +1

    WAHEGURU JI KIRPA KRNA SAB TR 🙏🏻🙏🏻🙏🏻SATGURU JI

  • @vivekrathore833
    @vivekrathore833 3 месяца назад +1

    waheguru ji tohanu charde chala vch rke ! teh sarbat da bhala krn waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AvtarSingh-e4q
    @AvtarSingh-e4q Месяц назад

    Very nice bhai g gill guru ka bagh

  • @ramprakashshandil5598
    @ramprakashshandil5598 9 месяцев назад +1

    Sasrekal ji Dowing a good Work Waheguru ji🙏 2:18

  • @jobanjaat4924
    @jobanjaat4924 9 месяцев назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rhulsalhan9435
    @rhulsalhan9435 15 дней назад

    Mom mera be nhi hega kam asi be kri da but asi ewa kudiyan wang ne krda waheguru Ji ne sanu munda bna ke bhejiya so munda he rho kuj ne rekhiya es kma vich

  • @maliksafirkhan4633
    @maliksafirkhan4633 9 месяцев назад +1

    Please arrange one large LCD and show national geography type videos and other enters movies. It will help mental ill people. Salute to your great efforts. Malik from Pakistan

  • @Mohitride69og
    @Mohitride69og 9 месяцев назад +1

    Good work bhi G

  • @isaacjasonajay
    @isaacjasonajay 7 месяцев назад

    Love you veer g from Pakistan

  • @nazirkhan1016
    @nazirkhan1016 8 месяцев назад

    God bless you for your good work

  • @happy7236
    @happy7236 9 месяцев назад +1

    Waheguru ji mehar kro ge es vete te❤❤

  • @pinnupinnu7641
    @pinnupinnu7641 9 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ritaverma8872
    @ritaverma8872 9 месяцев назад

    Salute aa ena loka nu❤

  • @sabi_entertainment99
    @sabi_entertainment99 9 месяцев назад +2

    Nangal lubana aa ta sade pind de nal da pind a waheguru kirpa karo

    • @Kaur_lubani
      @Kaur_lubani 9 месяцев назад

      Tuhada pind keda aa ??

  • @HarjinderKaur-kz9oc
    @HarjinderKaur-kz9oc 9 месяцев назад

    Waheguru Ji ਕਿਰਪਾ kro 🙏🙏🙏

  • @Randhawa336
    @Randhawa336 9 месяцев назад

    ਸਤਿਨਾਮ ਸ੍ਰੀ ਵਾਹਿਗੁਰੂ ਜੀ। 🙏🙏

  • @LuckyChoudhary-df2et
    @LuckyChoudhary-df2et 9 месяцев назад

    Pal ber a ge hai yah ge ji ❤